MATTA BHOLEKE (FULL INTERVIEW)|| INTERNATIONAL KABBADI PLAYER || RAMAZ MUSIC || BALWINDER PAKHOKE

  Рет қаралды 115,378

Ramaz Music Live

Ramaz Music Live

3 жыл бұрын

A TRUE AND TOUCHING STORY OF AN INTERNATIONAL KABBADI PLAYER "MATTA BHOLEKE". HOW HE FELL DOWN AND NOW RISING AGAIN. MUST WATCH. VERY INSPIRATIONAL.
Ramaz Music- +917347297497
Stay connected with us for more Music and videos:-
/ ramaz_music
/ ramazmusic1
www.ramazmusic.com.au
matta kabbadi player, gurdaspur kabbadi, international kabbadi, Punjab kabbadi, bholeke, ramaz music live, ramaz music, Punjabi game, balwinder pakhoke, interview kabbadi, new interviews 2020, viral interview, drug peoblems, sports and drugs,

Пікірлер: 522
@preet-555
@preet-555 3 жыл бұрын
ਖੁਸ਼ ਰਹਿ ਜੱਟਾ ਮੈਂ ਜਿੰਨੀ ਵਾਰ ਮੈਚ ਵੇਖਿਆ ਤੇਰਾ ਵੀਰ ਕੱਛੇ ਨੂੰ ਮਿੱਟੀ ਨਹੀਂ ਲੱਗਣ ਦਿੱਤੀ ਸਿਰਾ ਪਲੇਅਰ ਤੇਰਾ ਸਦਾ ਫੈਨ ਵਾ ਵੀਲੇ ਵਾਲਾ
@singhsoorme1662
@singhsoorme1662 3 жыл бұрын
ਮੈਂ ਵੀ ਕਦੇ ਮਿਟੀ ਨਹੀਂ ਲੱਗੀ ਵੇਖੀ
@kaalak7214
@kaalak7214 3 жыл бұрын
ਫ਼ੱਕਰ ਸੁਭਾਅ ਦਾ ਸਿੱਧਾ ਸਾਦਾ ਸਾਫ਼ ਦਿਲ ਦਾ ਬੰਦਾ 🙏🙏🙏🙏👍👍👍👍👍👍👍👍
@sartajsinghkhaira6855
@sartajsinghkhaira6855 3 жыл бұрын
ਮਾਝੇ ਦਾ ਮਜੲਿਅਾਲ ਅਾਣ ਬਾਣ ਸਾਨ ਮੱਤਾ ਜਿੳੁਦਾ ਰਹੇ ਜਁਟਾ ਸਲੂਟ ਅਾ ਞੀਰੇ
@JagjitSingh-hp4jz
@JagjitSingh-hp4jz 3 жыл бұрын
ਧੰਨਵਾਦ ਪੱਖੋਕੇ ਸਹਿਬ ਮਤੇ ਦਾ ਹੁਣ ਵੀ ਖਿਆਲ ਰੱਖਿਆ ਜਾਵੇ ਬਾਬਾ ਬੁਢਾ ਸਾਹਿਬ ਜੀ ਮਤੇ ਉਪਰ ਮਹੇਰ ਕਰਨ
@Randhawa548
@Randhawa548 3 жыл бұрын
ਕਮੈਟਾ ਤੋ ਪਤਾ ਲੱਗ ਰਿਹਾ ਦੁਨੀਅਾ ਬਹੁਤ ਪਿਅਾਰ ਕਰਦੀ ਵੀਰ ਨੂੰ
@oneminutes1420
@oneminutes1420 3 жыл бұрын
ਵੀਰ ਵਾਪਸੀ ਵਿਚ 2 ਮਹੀਨੇ ਜਿਆਦਾ ਸਮਾਂ ਲੱਗ ਜਾਵੇ ਕੋਈ ਚੱਕਰ ਨਹੀਂ। ਪਰ ਧੱਕ ਪਾਉਣੀ ਕੱਟੜ ਫੈਨ
@dilkarngill6309
@dilkarngill6309 3 жыл бұрын
ਵਾਹਿਗੁਰੂ ਮੱਤੇ ਨੂੰ ਤੰਦਰੂਸਤ ਕਰੇ ਤੇ ਠੀਕ ਹੋ ਕੇ ਗਰੋਡਾ ਵਿਚ ਆਏ👏👏👏
@Sukhmanjitsinghkhattra
@Sukhmanjitsinghkhattra 3 жыл бұрын
22 Ji Kade Comment Nhi Ketta But Ajj 22 Teri Soch Teri Himat Teri Galla Sun Ke Comment Ketta Wah Wah Veer Waheguru Mehar Kare Tere Te And Family Te
@Loverandhawawadali
@Loverandhawawadali Жыл бұрын
ਮੱਤੇ ਨੇ ਦੁਨੀਆਂ ਮਨਾਈ ਨਿੱਕੇ ਹੁੰਦੇ ਤੋ ਬਹੁਤ ਮੈਚ ਦੇਖੇ , ਰੱਬ ਮਿਹਰ ਕਰੀ ਮੱਤੇ ਵੀਰ ਨੇ ਬੜੇ ਮਾੜੇ ਦਿਨ ਦੇਖੇ
@sarbjitsandhu1353
@sarbjitsandhu1353 3 жыл бұрын
ਧੰਨਵਾਦੀ ਪੱਖੋਕੇ ਸਾਬ 💎ਦੀ ਕਦਰ ਕੀਤੀ ਜੇ ਤੁਸੀਂ ਵੀ ਸਿੱਖ ਕੌਮ ਦੇ ਸਟਾਰ ਜੇ
@everetttobias7086
@everetttobias7086 3 жыл бұрын
i know it's kinda off topic but do anybody know a good site to stream new tv shows online?
@jesiahquincy8384
@jesiahquincy8384 3 жыл бұрын
@Everett Tobias i would suggest flixzone. You can find it on google :)
@remymelvin6492
@remymelvin6492 3 жыл бұрын
@Jesiah Quincy Yea, been using Flixzone for since march myself :D
@everetttobias7086
@everetttobias7086 3 жыл бұрын
@Jesiah Quincy Thanks, I signed up and it seems like they got a lot of movies there =) I appreciate it!
@jesiahquincy8384
@jesiahquincy8384 3 жыл бұрын
@Everett Tobias You are welcome =)
@sukhwindersingh3436
@sukhwindersingh3436 3 жыл бұрын
ਸੱਚਾ ਅਤੇ ਸਾਫ ਦਿਲ ਇਨਸਾਨ ਪਿਆਰਾ ਮੱਤਾ ਵੀਰ ਜੀ ਲੰਬੀ ਉਮਰ ਕਰੇ ਵਾਹਿਗੁਰੂ ਜੀ।
@sonulamber823
@sonulamber823 3 жыл бұрын
ਮੱਤੇ ਬਾਈ ਦੀ ਮੈ ਗੇਮ ਦੇਖੀ ਬਹੁਤ ਵਧੀਆ 2003 ਤੋ ਲੈਕੇ 2008 ਤੱਕ ਬਹੁਤ ਤੱਕੜਾਂ ਖੇਡਿਆ ਸੀ ਬਹੁਤ ਫਰੁਤ ਸੀ ਮੱਤੇ ਚ ਦੋੜ ਵੀ ਬਹੁਤ ਸੀ ਵਾਹਿਗੁਰੂ ਮੇਹਰ ਕਰੇ ਜਲਦੀ ਫਿੱਟ ਹੋਕੇ ਵਾਪਸੀ ਕਰੇ 🙏🙏
@sukhwindersingh3436
@sukhwindersingh3436 3 жыл бұрын
ਜਿਊਂਦੀ ਰਹੇ ਮੇਰੀ ਭੈਣ ਹਰਪਰੀਤ ਕੌਰ ਜਿਸਨੇ ਰੱਬ ਰੂਪ ਪਤੀ ਦੀ ਸੇਵਾ ਕਰਕੇ ਨਵੀਂ ਜਿੰਦਗੀ ਦਿੱਤੀ ਵਾਹਿਗੁਰੂ ਜਿੰਦਗੀ ਦਾ ਹਰੇਕ ਸੁੱਖ ਦੇਵੇ ਇਸ ਪਰਿਵਾਰ ਨੂੰ।
@user-ti6zg5me9z
@user-ti6zg5me9z 3 жыл бұрын
ਮੱਤੇ ਵੀਰ ਵਾਹਿਗੁਰੂ ਜੀ ਮਿਹਰਾਂ ਭਰਿਆ ਹੱਥ ਰੱਖਣ 🙏🏻🙏🏻🙏🏻🙏🏻🙏🙏🙏
@jastinderpalsingh4436
@jastinderpalsingh4436 3 жыл бұрын
ਮੱਤਿਆ ਮਾਣ ਮੱਤਿਆ ਰੱਬ ਤੇਰਾ ਭਲਾ ਕਰੇ ਤੇਰੀਆਂ ਗੱਲਾਂ ਸੁਣਕੇ ਲੱਗਾ ਤੂੰ ਦਿਲ ਦਾ ਸਾਫ ਬੰਦਾਂ ਤੂੰ ਸ਼ੇਰ ਬਣ ਤੇਰੀ ਜੀਵਣ ਸਾਥਣ ਵੀ ਚੰਗੀ ਇਨਸਾਨ ਆਂ ਰੱਬ ਤੇਰੇ ਪਰਵਾਰ ਤੇ ਹਮੇਸ਼ਾ ਅਪਣਾ ਹੱਥ ਰੱਖੇ
@chamkorrandhawa7792
@chamkorrandhawa7792 3 жыл бұрын
Matta vrr nu ajj tkkk ramdas vich koi v stop ni la skeyaaa 👍 waheguru mehar krn vrr te
@gurjeetsingsingh7690
@gurjeetsingsingh7690 3 жыл бұрын
ਸਾਫ ਦਿੱਲ ਦਾ ਇਨਸਾਨ ਆ ਵੀਰ ਰੱਬ ਤੈਨੂੰ ਚੜਦੀਕਲਾ ਞਿਚ ਰੱਖੇ love you veer
@sukhchainsingh3185
@sukhchainsingh3185 3 жыл бұрын
ਬੱਲੇ ਮੱਟਿਆ…👌👌 ਕਈ ਵਾਰ ਇਸ ਤਰਾਂ ਵੀ ਹੋ ਜਾਂਦਾ ਕੇ ਬੁਰੀ ਆਦਤ ਸਾਡੇ ਵਾਸਤੇ ਬੁਰੀ ਹੁੰਦੀ ਆ, ਪਰ ਕੁੱਝ ਕ ਲੋਕਾਂ ਵਾਸਤੇ ਦਵਾਾ ਦਾਰੂ ਦਾ ਕੰਮ ਕਰ ਜਾਂਦੀ ਆ।
@kalarkt9520
@kalarkt9520 3 жыл бұрын
Shi GL aa veer ji.matte Veer ny ta sirf dvaye dy tor ty e use kita c.jy aahi eh veer daru pinda ty edi bdi gl ni honi c.but glt ty daru v aa ty hy v
@rajveersohal2124
@rajveersohal2124 3 жыл бұрын
ਮੱਤਾ ਮੇਰਾ ਵੀਰ ਨਿਰਾ ਹੀ ਭਗਤ ਇਨਸਾਨ ਆ, ਬਹੁਤ ਵਧੀਆ ਤੇ ਬਹੁਤ ਤਾਕਤਵਰ ਖਿਡਾਰੀ ਸੀ! ਵਾਹਿਗੁਰੂ ਜੀ ਵੀਰ ਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਤੇ ਤਰੱਕੀਆਂ ਦੇਵੇ🙏🙏! Song Writer Rajveer Sohal, Athole ton,- from UK,
@navrajkaurrandhawa5987
@navrajkaurrandhawa5987 3 жыл бұрын
Thik ee rajvir g hun te match khedn janda phlwan no lelo gal krni te ok veer g
@harmeetsingh6593
@harmeetsingh6593 Жыл бұрын
Ki no: bai da
@pavitarsingh8008
@pavitarsingh8008 2 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸੇ ਵੀਰ ਨੂੰ
@HarjeetSingh-sr9cf
@HarjeetSingh-sr9cf 8 күн бұрын
ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਵੀਰ ਮੱਤੇ ਦੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ 🙏👏👏👏🙏
@HarjeetSingh-sr9cf
@HarjeetSingh-sr9cf 8 күн бұрын
ਸਰਦਾਰ ਪੱਖੋਂ ਵਾਲ ਜੀ ਤੁਸੀਂ ਬਹੁਤ ਹੀ ਵਧੀਆ ਇਨਸਾਨਾ ਦੇ ਨਾਲ ਗੱਲਬਾਤ ਕਰਦੇ ਹੋ ਅਤੇ ਅੱਜ ਇਸ ਵੀਰ ਦੀ ਗੱਲਬਾਤ ਸੁਣਕੇ ਮਨ ਬਹੁਤ ਖੁਸ਼ ਹੋਇਆ ਸਾਨੂੰ ਪੂਰਾ ਯਕੀਨ ਹੈ ਕਿ ਵਾਹਿਗੁਰੂ ਜੀ ਇਹਨਾਂ ਦੇ ਹਮੇਸ਼ਾ ਅੰਗ ਸੰਗ ਹਨ ਅਤੇ ਸਾਰੇ ਹੀ ਪਰਿਵਾਰ ਨੂੰ ਬੱਚਿਆਂ ਨੂੰ ਭੈਣ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ
@HarjeetSingh-sr9cf
@HarjeetSingh-sr9cf 8 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬਹੁਤ ਹੀ ਖੁਸ਼ੀ ਹੋਈ ਵੀਰ ਮੱਤੇ ਦੀਆਂ ਗੱਲਾਂ ਸੁਣ ਕੇ ਇਸ ਤਰ੍ਹਾਂ ਦੇ ਬੱਚੇ ਘਰ ਘਰ ਪੈਦਾ ਹੋਣ ਵਾਹਿਗੁਰੂ ਜੀ
@igopysandhu5731
@igopysandhu5731 3 жыл бұрын
Balle oo matte veer teria gala sunn k lagda k tu kal v star c te aj v star aa aghe v star rahega ... !Wahe guru mehar kare matte veer te 🙏🏻🙏🏻🙏🏻
@HarjeetSingh-sr9cf
@HarjeetSingh-sr9cf 8 күн бұрын
ਮੇਰੇ ਖਿਆਲ ਨਾਲ ਵੀਰ ਨੇ ਕਿਸੇ ਵੀ ਗੱਲ ਵਿਚ ਕੋਈ ਕਿਸੇ ਤਰ੍ਹਾਂ ਦੀ ਗੱਲ ਨਹੀਂ ਛੁਪਾਈ ਏਨਾ ਸੱਚਾ ਇਨਸਾਨ ਵੀਰ ਨੂੰ ਸੱਚ ਮੁੱਚ ਬੁਰੀਆਂ ਨਜ਼ਰਾਂ ਨੇ ਹੀ ਖਾਂ ਲਿਆ ਬੂਰੀ ਨਜ਼ਰ ਤੇ ਪੱਥਰਾਂ ਨੂੰ ਪਾੜ ਕੇ ਰੱਖ ਦਿੰਦੀ ਹੈ ਇਹ ਤਾਂ ਫਿਰ ਵੀ ਇਨਸਾਨ ਸੀ ਵਾਹਿਗੁਰੂ ਜੀ ਵੀਰ ਨੂੰ ਬਾਕੀ ਸਾਰੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ 🙏👏👏👏🙏
@jaspreetsingh-ke9wi
@jaspreetsingh-ke9wi 3 жыл бұрын
ਬਹੁਤ ਸਾਫ ਦਿੱਲ ਮੱਤਾ 🙏🏼💐
@navgaming3064
@navgaming3064 3 жыл бұрын
Matta baut sohni soch da malik a Waheguru kirpa kre pariwar te kehda dekhye asi
@gursharanbilga6717
@gursharanbilga6717 2 жыл бұрын
Puri sira galbat c matta 💪 ustad di ajj v puri a wmk🙏🏻
@gurjeetbrar162
@gurjeetbrar162 3 жыл бұрын
ਮੱਤਾ ਵੀਰ ਦੁਬੲੀ 2008 ਬੜੀ ਧੱਕ ਪਾਈ ਸੀ ਜਿਉਂਦਾ ਵਸਦਾ ਰਹਿ
@funmaster5637
@funmaster5637 3 жыл бұрын
ਵਹਿਗੁਰੂ ਮੇਹਰ ਕਰੇ ਵੀਰ ਤੇ
@ramankahlon4451
@ramankahlon4451 Жыл бұрын
Waheguru mehar kre veer te . Tuhada v dhanwad bhut bhut ji bhut sohna kam kr rahe o tusi
@sukhdeepkaur1923
@sukhdeepkaur1923 3 жыл бұрын
Matte veer sach manno tuhadi intervew sun k rona aa gya eda laga jiwe mera real brother hi bol riha hove rabb tuhanu tarraki bakhshe god bless you
@kalarkt9520
@kalarkt9520 3 жыл бұрын
Very nice sister 🙏.etho pta lgda tuhadi parvrish da.god blessings di.rab tohanu v traki aa devy 👍🙏🙏🙏🙏
@GagandeepSingh-kt8cg
@GagandeepSingh-kt8cg 3 жыл бұрын
Ma Bhom babe roade apnee akhaa nal dakhda rha matte nu khed da o v shear vang , ma shota c and kal 16july2021 nu maattaa dskhya fir Bhoma but bhut dukh huya k aj mtaaaa o ni a but wmk
@kdeepsinghrandhawa7970
@kdeepsinghrandhawa7970 3 жыл бұрын
ਮਤੇ ਬਾਈ ਮੈ ਤੇਰੀ ਖੇਡ ਦੇਖੀ ਹੈ, ਤੇਰਾਂ ਬੇੜਾ ਗਰਕ ਤੇਰੇ ਆਪਣੇ ਆ ਨੇ ਕੀਤਾ ਹੈ, ਨਹੀਂ ਤਾਂ ਅਜ ਤੇਰਾਂ ਨਾਂਮ ਸ਼ਿਖਰਾ ਤੇ ਸ਼ੀ
@sanjhapunjab2736
@sanjhapunjab2736 3 жыл бұрын
Pakhoke saab bhut dhanwad tuc matte nu apne dil de walvale sanjhe krn da mauka dita
@bhupindersinghbhupindersin6022
@bhupindersinghbhupindersin6022 3 жыл бұрын
Very good veer waheguru ji mar karu
@Randhawa90218
@Randhawa90218 3 жыл бұрын
Waheguru mehar karn matte veer te . Love and respect from veela Teja . Tu Dil da saaf a waheguru with you .
@bhindergill9091
@bhindergill9091 3 жыл бұрын
ਰੱਬ ਦਾ ਰੂਪ ਮੱਤਾ 👌👌👌👍👍👍
@LovePreet-jr4di
@LovePreet-jr4di 3 жыл бұрын
mai matte da buhat wadda fan haan 1st time a sady ghar lagy kabbadi khedea sii ramdas pipli mandir de lagy
@ravinderkalsi5388
@ravinderkalsi5388 3 жыл бұрын
bhaut waddi sehad aa Matta veer young generation lai ....salute bro
@loverandhawa1117
@loverandhawa1117 3 жыл бұрын
ਲਵ ਯੂ ਭਾਜੀ ਜਲਦ ਤੋਂ ਜਲਦ ਫਿਰ ਗਰਾਊਂਡ ਚ ਵਾਪਸੀ ਕਰੋ।♥️♥️
@tiwanasgroup1925
@tiwanasgroup1925 3 жыл бұрын
Waheguru chardi klan ch rakhe veer nu ..te jldi vapsi kre graounda ch
@jaswinderbasra5966
@jaswinderbasra5966 3 жыл бұрын
Interview Wala uncle bahut vadia
@HappySingh-oj5ko
@HappySingh-oj5ko 3 жыл бұрын
Luv u matte veer bhut takdi game c veer teri..saade samrale aaya c koi jaffa nhi c veer tenu tere vrgi khed ajj tak nhi dekhi ohde vaad matta matta hi c waheguru mehar bhrea hath rkhe vr tere te
@jagtardhillon3510
@jagtardhillon3510 3 жыл бұрын
Balwinder Bhaiji sat sri akal tuhada bahut bahut dhanbad . you have encouraged to our legend kabaddi player to come back from drug.Waheguru Matte te sare family te mehar bharea hath rakhan.
@chardapunjab8475
@chardapunjab8475 3 жыл бұрын
Babar Sher varga matta 👌💪💪👍 , waheguru chardi kla vich rakhe supar star nu 🙏
@kaalak7214
@kaalak7214 3 жыл бұрын
ਜਮਾਂ ਸਿਰਾਂ ਗੱਲ ਬਾਤ ਕਰਦਾ ਜੱਟ ਦੇਸੀ ਘਿਓ ਦੇ ਪੀਪੇ ਦੀ ਗੱਲ ਦਿਲ ਕੀਲ ਕੇ ਰੱਖ ਗੲੀ 🙏🙏🙏🙏🙏🙏
@sarbjitsandhu1353
@sarbjitsandhu1353 3 жыл бұрын
ਹਰ ਖਿਡਾਰੀ ਸਤਿਕਾਰ ਜੋਗ ਆ ਪਰ ਮੱਤੇ ਦਾ ਜੋੜ ਕੋਈ ਨਹੀਂ ਜਾਫੀਆਂ ਲਈ ਭੁਚਾਲ ਸੀ ਮੱਤਾ ਸਟਾਰ ਖਿਡਾਰੀ ਮੱਤੇ ਤੋਂ ਡਰਦੇ ਸਨ ਸਰਬਜੀਤ ਸਿੰਘ ਸਾਬਾ ਸਪਾਰੀਵਿੰਡx ਕਬੱਡੀ ਖਿਡਾਰੀ
@singhsoorme1662
@singhsoorme1662 3 жыл бұрын
ਅੱਖੀਂ ਦੇਖੇ ਇਹਦੇ ਕੌਤਕ ਹੁਣ ਦੇਖ ਕੇ ਰੋਣ ਆਉਂਦਾ
@yadsangha8510
@yadsangha8510 3 жыл бұрын
Hanji ustad ji sachi gal aa Yadwinder sangha
@surajdeepsingh5595
@surajdeepsingh5595 2 жыл бұрын
Sahi gal paji
@GurpreetSingh-nw5rr
@GurpreetSingh-nw5rr 3 жыл бұрын
Matta veer tu hounsla rakh tu phir sha javenga kabaddi de dunia ch.
@inderjitsinghbhagat1260
@inderjitsinghbhagat1260 3 жыл бұрын
Boht dukh wali story a matta veer Di God bless you
@majhewalejatt798
@majhewalejatt798 3 жыл бұрын
Matte veer tuu aaj vee star aah koye nee waheguru ji mehar krnge mehnat kar veer dubbara ground cha aah shera
@cheemadairyfarmsangatpura3724
@cheemadairyfarmsangatpura3724 3 жыл бұрын
Dil kush ho ga interview vakh saab to favorite interview👌❤
@kalarkt9520
@kalarkt9520 3 жыл бұрын
@@montysingh2598 veer g edy ch Hashaan🙄 wali ty koi gal e ni lagi c menu
@montysingh2598
@montysingh2598 3 жыл бұрын
@@kalarkt9520 nhi veer galti naal ho gya comment . Matta ta saade laage da saadi jind jaan aa bro. Es interview nu main pta ni kinna ko share keeta. Main ta osde live match dekhe aa bro.Naami jaafi v matte de naam to kamde si. Esdi bhalmaansi si lai baithi enu
@ManjitSingh-xe3ps
@ManjitSingh-xe3ps 3 жыл бұрын
I remember I see Matta live Kabaddi match in New York 2008 best player great to watch 👏🏻
@jagtardhillon3510
@jagtardhillon3510 3 жыл бұрын
Balwinder Bhaiji you are doing yery good job. Waheguru punjab te punjabis te apna mehar bharea hath rakhan.
@thatwasavireaction1638
@thatwasavireaction1638 3 жыл бұрын
ਮੱਤਾ ਵੀਰ ਦਿਲੋ ਪਿਆਰ❤️ ਵਾਹਿਗੁਰੂ ਤਰੱਕੀ ਬਖਸ਼ੇ
@lwantfood8609
@lwantfood8609 Жыл бұрын
22 insta tu pta chla v tuc v oo Ik mahan player ❤🎉wah oye vir aaj v kushdil❤bnda tu rab hemsha kush rakhe tanu ❤
@jarmanjitsingh7234
@jarmanjitsingh7234 3 жыл бұрын
Waheguru matte veer nu fer toh superstar banon..........ik vaar toh fer groundaa da shangaar baney mattaa🙏🏻🙏🏻
@GurvinderSingh-kj4mr
@GurvinderSingh-kj4mr 3 жыл бұрын
No one can jump like MATTA...Love you MATTA phaji... Rabb tuhanu tandrusti bakshe Lambi Umar bakshe.....🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽
@jotsidhu4007
@jotsidhu4007 3 жыл бұрын
Waheguru mehr kre bde pra matte te waheguru hmesha chaddikla ch rakhe
@galaxygamer734
@galaxygamer734 3 жыл бұрын
Waheguru ji mehar karo veer ta waheguru ji Waheguru ji 👏👏👏👏
@manjeetsingh308
@manjeetsingh308 6 күн бұрын
ਵਾਹਿਗੁਰੂ ਜੀ ਚੜਦੀ ਕਲਾ ਕਰਨੀ ਵੀਰ ਦੀ
@JaswantSingh-ew7ft
@JaswantSingh-ew7ft 3 жыл бұрын
Matta sirf ik mahaan player hi nahi eh bahut mahaan insaan v hai. God bless Matta
@user-xi1xw7ji4f
@user-xi1xw7ji4f 3 жыл бұрын
Keep coming back matte jn bohut khushi hoi jn tune fir to khede dekhage ❤️lub u yara😍
@abhijotsinghsandhu2084
@abhijotsinghsandhu2084 3 жыл бұрын
Waheguru Tuhanu Hamesha Chardikala ch Rakhe Te lambi Umar Bakshay Veer
@jassar100
@jassar100 3 жыл бұрын
Waheguru bless him, good luck. Salute to your wife. Rba dita veere.
@Xchahal13
@Xchahal13 3 жыл бұрын
WAheguru ji Mehar karo matta veer te 🙏🏻
@kuldeepmahlakotli6010
@kuldeepmahlakotli6010 3 жыл бұрын
ਬਾਬਾ ਨਾਨਕ ਮੇਹਰ ਕਰੇ ਮੱਤੇ ਤੇ
@deepsinghdeepu4567
@deepsinghdeepu4567 3 жыл бұрын
Jiyonda vasda reh veer,,sda khus raho,,malak mehr kre tohade ote te tucci pehla vaag fer kabaddi khedo
@01arshadali30
@01arshadali30 3 жыл бұрын
ਜਿਦਾਂ ਦਿਲ ਇਨਸਾਨ ਮੱਤਾ ਵੀਰ
@sandhu2388
@sandhu2388 3 жыл бұрын
Waheguru ji mehar karo matte vir te
@buttar204
@buttar204 3 жыл бұрын
ਅੱਖਾਂ ਵਿਚ ਪਾਣੀ ਆ ਗਿਆ ਬਾਈ ਦੀ ਇੰਟਰਵਿਊ ਦੇਖ ਕੇ
@gurdeepgurdeep4214
@gurdeepgurdeep4214 3 жыл бұрын
Bahut Vadia interview veer di
@shindersingh9345
@shindersingh9345 3 жыл бұрын
Matta ver tera bhut match dehake aa good player terai fan a duniya ver
@jugrajsingh179
@jugrajsingh179 3 жыл бұрын
Love you so much matte veer waheguru meher kare.
@sunnylehal5750
@sunnylehal5750 3 жыл бұрын
waheguru kirpa kre matte veer te gud luck👍👍
@MandeepSingh-cv2wy
@MandeepSingh-cv2wy Жыл бұрын
ਬਹੁਤ ਸਾਫ ਦਿਲ ਦਾ ਮੱਤਾ ਵੀਰ ਵਾਹਿਗੁਰੂ ਮੇਹਰ ਕਰੇ
@harmansidhu1544
@harmansidhu1544 3 жыл бұрын
ਵਾਹਿਗੁਰੂ ਇਸ ਵੀਰ ਤੇ ਮੇਹਰ ਕਰਨ ਅਤੇ ਹਮੇਸ਼ਾਂ ਚੱੜੵਦੀ ਕਲਾ ਵਿੱਚ ਰੱਖਣ ਜੀ 👍👍👍👍
@HarjinderSingh-fj3ny
@HarjinderSingh-fj3ny 3 жыл бұрын
Waheguru ji mehar kro veer te
@arshdeepsingh7399
@arshdeepsingh7399 3 жыл бұрын
Waheguru ji Mehar kre 22 te jald waapsi kre ground ch 🙏🙏
@JaswinderSingh-ys4lv
@JaswinderSingh-ys4lv 3 жыл бұрын
Waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g
@ajoobabhatti9429
@ajoobabhatti9429 3 жыл бұрын
Love you mate veer god blesh you
@jaspreetsangha8678
@jaspreetsangha8678 3 жыл бұрын
Waheguru ji mahar Kareo ver te love you bro and God bless you ver ji mare tanu milan de Isha aa rab Kare jalde bapsi kabaddi ch kare
@harwinderjassu0748
@harwinderjassu0748 3 жыл бұрын
Sab toh vadiya. Interview maata veer de dilo salaam veer tainu
@YadwinderSingh511
@YadwinderSingh511 3 жыл бұрын
Jinda dil insan a matta waheguru mehar kre veer te
@hindsarkaria2808
@hindsarkaria2808 3 жыл бұрын
Matte veer di kabaddi and body bahut takkri c rabb tainu fer grounda da star banave..asi v veer tuhanu dekh dekh kabbadi melea vich mehnat karni shuru kitti c
@jaitadhami9903
@jaitadhami9903 3 жыл бұрын
Waheguru ji bless you matta bro
@majhewalejatt798
@majhewalejatt798 3 жыл бұрын
Waheguru ji kirpa karange veer
@ssingh9634
@ssingh9634 3 жыл бұрын
Ek varr ta matta matta hogi si 💪🏿💪🏿
@dalersingh8214
@dalersingh8214 3 жыл бұрын
Chacha god bless you jldi kro wapis maharaj tarakiya bakshe 🙏🏻🙏🏻🙏🏻
@navnavcheema4713
@navnavcheema4713 3 жыл бұрын
Wmk mata veer bhut vdhia banda love uuu bro baba mehar kare tuhade te veer ik vaar aja phir kabaadi ch vapis
@gushpindersinghsidhu7572
@gushpindersinghsidhu7572 3 жыл бұрын
Bahut vdia veer matte bahut vdia lageya interview sun k
@kulwantdeol1313
@kulwantdeol1313 Жыл бұрын
Saade pind veer jdo ayea c ਪਿੰਡੇ Te mitti v nhi c lgn diti bhut e tagra player c ❤❤❤❤❤
@ravinderkalsi5388
@ravinderkalsi5388 3 жыл бұрын
gud bro nic interview waheguru mehar kre veer te
@sukhjindersingh1514
@sukhjindersingh1514 3 жыл бұрын
Bahut wadiya interview keeti ji tuhi matte veer naal ikk wari chaal dekhni a matte veer teri
@JatinderSingh-qn7hz
@JatinderSingh-qn7hz Жыл бұрын
Teri soch bohat vadia veer 🙏
@johnsahota6204
@johnsahota6204 2 жыл бұрын
Matte veer God bless u Meri duvah hai ke rab thanu dabara khaden di takat de God bless u 🙏
@Khaopio60
@Khaopio60 3 жыл бұрын
Love u bro Rab tenu hor takda kre
@jitendarsingh1981
@jitendarsingh1981 3 жыл бұрын
Waheguru waheguru ji 🙏🙏
@kabbadidajanoon8665
@kabbadidajanoon8665 3 жыл бұрын
Attt kiti matte veer ne Kabbadi vich
@tarsemriar5583
@tarsemriar5583 3 жыл бұрын
Waheguru blees you bro
@akbohemia5280
@akbohemia5280 3 жыл бұрын
Waheguru mehar kre vadde bhra te duniyan diyan chalakiyan ne bhra de pair ni lagan ditte baba tarakiyan bakshe hun❤️
@paramrai7852
@paramrai7852 3 жыл бұрын
Waheguru ji kirpa kro es player Te eho jeaa ni mundke put jamea ma NE
@VarinderSingh-ud5st
@VarinderSingh-ud5st Жыл бұрын
Very.imossl22g
New model rc bird unboxing and testing
00:10
Ruhul Shorts
Рет қаралды 24 МЛН
THEY made a RAINBOW M&M 🤩😳 LeoNata family #shorts
00:49
LeoNata Family
Рет қаралды 43 МЛН
Matta Gurdaspuria Blessing dhen sare veer
12:59
Happy Sidhu
Рет қаралды 56 М.
BESTਜਾਫੀ KABADDI PLAYER GURWINDER SINGH GHANGE DA KHASH INTERVIEW
31:55
Jagmeet Talk (khappian wali )
Рет қаралды 22 М.
Nurmuhammed Jaqyp  - Nasini el donya (cover)
2:57
Nurmuhammed Jaqyp
Рет қаралды 336 М.
Sadraddin - Jauap bar ma? | Official Music Video
2:53
SADRADDIN
Рет қаралды 15 МЛН
akimmmich (feat. Turar) - UMYTTYŃ BA?| official lyric video
2:54
akimmmich
Рет қаралды 3,7 МЛН
Malohat
3:35
Xamdam Sobirov - Topic
Рет қаралды 1 МЛН