Rangreta Force(official video)Bagi Gill ft.Chota Kartoos/Razzy gill/New Punjabi song 2024

  Рет қаралды 49,941

gill bagi

gill bagi

Күн бұрын

Пікірлер: 1 900
@gillbagi209
@gillbagi209 2 ай бұрын
ਹਾਂਜੀ ਜਿਨ੍ਹਾਂ ਨੂੰ ਸੌਂਗ ਵਧੀਆ ਲੱਗਾ ਓ ਚੈੱਨਲ ਨੂੰ subscribe ਕਰਕੇ ਕਮੈਂਟ ਵਿੱਚ ਆਪਣੀ ਰਾਏ ਜਰੂਰ ਦਿਓ ਤੇ ਸੌਂਗ ਨੂੰ ਸ਼ੇਅਰ ਕਰਦਿਓ ਜੀ ਦਿਲੋਂ ਧੰਨਵਾਦ ਸਾਰਿਆਂ ਦਾ ਜੀ ਮੈਨੂੰ ਏਨਾ ਪਿਆਰ ਦੇਣ ਲਈ ਕੋਈ ਗਲਤੀ ਹੋਈ ਹੋਵੇ ਮਾਫ ਕਰਿਓ ਜੀ🙏 ਵਾਹਿਗੁਰੂ ਜੀ
@iamsingh1202
@iamsingh1202 2 ай бұрын
Waheguru ji bagi veer te Mehr karn
@Gopishyar
@Gopishyar 2 ай бұрын
Good 😊 good 😊 22ji❤
@pblove0008
@pblove0008 2 ай бұрын
ਖਿੱਚਕੇ ਰੱਖ ਬਾਈ
@punjab_dia_gala
@punjab_dia_gala 2 ай бұрын
Good very Joginder.Singh kuwait smalsar 👍 👏 👌 ❤❤❤❤❤❤
@gurbirsingh4812
@gurbirsingh4812 2 ай бұрын
@jaspalsingh973
@jaspalsingh973 2 ай бұрын
ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਵੀਰੋ ਜਿਊਂਦੇ ਰਹੋ
@SinghJagga-ut5nj
@SinghJagga-ut5nj 2 ай бұрын
ਧੰਨ ਧੰਨ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਵੈਰੀ ਗੁੱਡ ਬਾਈ ਜੀ 👍👍👍👍 ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਸਮਾਜ ਭਲਾਈ ਕਲੱਬ ਚੀਮਾਂ ਸਾਹਬ ਜ਼ਿਲ੍ਹਾ ਸੰਗਰੂਰ
@SurinderBhatti-z4h
@SurinderBhatti-z4h Ай бұрын
ਬਹੁਤ ਸੋਹਣਾ ਗੀਤ ਬਾਬਾ ਹੋਰ ਤਰੱਕੀ ਦੇਵੇ
@sukhikaurrr2272
@sukhikaurrr2272 2 ай бұрын
ਬਹੁਤ ਹੀ ਜਿਆਦਾ ਸੋਹਣਾ , ਵਾਹਿਗੁਰੂ ਤਰੱਕੀ ਬਖਸ਼ੇ ਤੁਹਾਨੂੰ ਕੱਲਾ ਕੱਲਾ ਸ਼ਬਦ ਰੂਹ ਨੂੰ ਗੁਰੂ ਦੀ ਯਾਦ ਯਾਦ ਕਰਵਾਉਂਦਾ
@BaljinderSingh-fr4cv
@BaljinderSingh-fr4cv 2 ай бұрын
Hello
@ਕੁਲਵੰਤਸਿੰਘ-ਘ3ਸ
@ਕੁਲਵੰਤਸਿੰਘ-ਘ3ਸ 2 ай бұрын
ਵਾਹਿਗੁਰੂ ਮੇਹਰ ਕਰੇ ਲੰਬੀਆਂ ਉਮਰਾਂ ਬਖਸ਼ੇ ਚੜਦੀਆਂ ਕਲਾ ਵਿੱਚ ਰੱਖੇ ।
@jasbirsingh8190
@jasbirsingh8190 2 ай бұрын
ਮਾਨਯੋਗ ਵੀਰ ਜੀ ਬਹੁਤ ਹੀ ਸ਼ਲਾਘਾਯੋਗ ਗੀਤ ਪੇਸ਼ ਕੀਤੇ ਗਏ ਹਨ ਗੁਰੂ ਮਹਾਰਾਜ ਜੀ ਆਪਜੀ ਨੂੰ ਚੜ੍ਹਦੀ ਕਲਾ ਵਿਚ ਰਖਣ 🙏JSPADRI Golmuri Jharkhand
@dilbagsingh4224
@dilbagsingh4224 Ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ
@SomnathSingh-m3v
@SomnathSingh-m3v 2 ай бұрын
❤ ਰੰਗਰੇਟੇ ਸਰਦਾਰ ਮਜ਼੍ਹਬੀ ❤️💪🏻💪🏻
@HarwindersinghHar-w3e
@HarwindersinghHar-w3e 2 ай бұрын
ਵਾਹਿਗੁਰੂ ਜੀ 🙏ਵੀਰ ਨੂੰ ਚੜਦੀਕਲਾ ਚ ਰੱਖਣ
@sandeepsingh6877
@sandeepsingh6877 2 ай бұрын
Waheguru ji 🙏 ਬਹੁਤ ਵਧੀਆ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
@karanmattu1367
@karanmattu1367 2 ай бұрын
🤟🏻kya Baat Ae very👍🏻nice🤗ਬਾਕੀ ਸਾਰੇ ਡੇਰ🌸ਰੰਗਰੇਟਾ ਫੌਜ💪🏻ਦਲੇਰ...✍️🏻
@PSEBSTUDY
@PSEBSTUDY 2 ай бұрын
ਕੰਮ ਖਿੱਚ ਕੇ ਰਖੋ 22 ਚਿਕਾ ਪਵਾ ਦਿਓ ਹਮ ਹੈ ਮਜ਼੍ਹਬੀ ਮਜਬ ਹਮਾਰਾ ਹਿੰਦੂ ਤੁਰਕ ਦੋਨੋਂ ਸੇ ਨਿਆਰਾ
@GurdipSingh-w9k
@GurdipSingh-w9k 2 ай бұрын
Osm veer Waheguru de buht kirpa aa ragreta Kom te
@jashandharr6744
@jashandharr6744 2 ай бұрын
ਬਹੁਤ ਵਧੀਆ song veer ji ਰੱਬ ਚੜ੍ਹਦੀ ਕਲਾ ਵਿੱਚ ਰੱਖੇ
@karajsingh1535
@karajsingh1535 2 ай бұрын
ਬਾਈ ਰੱਬ ਤੈਨੁੰ ਹੋਰ ਤਰੱਕੀਆਂ ਬਖਸੇ
@manigill4159
@manigill4159 2 ай бұрын
ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ
@ਬੇਖੌਫਰੰਗਰੇਟਾਫੌਜ
@ਬੇਖੌਫਰੰਗਰੇਟਾਫੌਜ 13 күн бұрын
❤ WaheGuru Ji ka Khalsa WaheGuru Ji ki Fateh ਸਿੰਘੋ ਚੜ੍ਹਦੀ ਕਲਾ ਚ ਰਹੋ ਵਾਹਿਗੁਰੂ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ ਇਸੇ ਤਰ੍ਹਾਂ ਹੀ ਖਿੱਚ ਕੇ ਰੱਖੋ ਕੰਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤
@AmrinderSingh-d7n
@AmrinderSingh-d7n 2 ай бұрын
ਧੰਨ ਧੰਨ ਬਾਬਾ ਜੀਵਨ ਸਿੰਘ ਜੀ ਰੰਗਰੇਟਾ, ਵੈਰੀ ਗੁੱਡ ਬਾਈ ਜੀ✍️🙏🚩
@KaramjitSingh-hm5qu
@KaramjitSingh-hm5qu 2 ай бұрын
ਬਹੁਤ ਵਧੀਆ ਵੀਰੋ ਕੰਮ ਖਿੱਚ ਕੇ ਰੱਖੋ❤
@pb43samrala
@pb43samrala 2 ай бұрын
🦁🦅ਕੋਊ ਕਿਸੀ ਕੋ ਰਾਜ ਨਾ ਦੇਹੈ, ਜੋ ਲੇਹੈ ਨਿਜ ਬਲ ਸੇ ਲੇਹੈ, 💪
@MrBaljeetSingh-sw2lc
@MrBaljeetSingh-sw2lc 18 күн бұрын
ਵਾਹਿਗੁਰੂ ਜੀ ਤੁਹਾਨੂੰ ਖੁਸ਼ ਰੱਖੇ
@BhagwantSingh-i5w
@BhagwantSingh-i5w 2 ай бұрын
ਬਹੁਤ ਵਧੀਆ ਵਾਹਿਗੁਰੂ ਚੱੜਦੀ ਕਲਾਂ ਬਖਸ਼ਨ
@RSKhokhar6283
@RSKhokhar6283 18 күн бұрын
Bhut vdia song likhya te gaya bai ❤❤❤❤👍🏻👍🏻
@harjotsingh312
@harjotsingh312 2 ай бұрын
ਵੀਰ ਜੀ ਬਹੁਤ ਵਧੀਆ ਵਹਿਗੁਰੂ ਜੀ ਹਮੇਸ਼ਾ ਖੁਸ਼ ਰੱਖਣ
@kstarmusic5755
@kstarmusic5755 2 ай бұрын
Very nice song brother jee, bhut wadiya ❤❤❤
@RajbirSingh-b8b
@RajbirSingh-b8b 2 ай бұрын
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ 🙏🏻🙏🏻
@jassigill393
@jassigill393 2 ай бұрын
ਘੈਂਟ 22 ਫੁੱਲ ਸਪੋਟ/ਰੰਗਲਾ ਪੰਜਾਬ ਸਪੋਟ ਕਲੱਬ/
@JagroopSingh-j9z
@JagroopSingh-j9z 2 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ 22 ਤਾਨੂੰ ਬੋਤ ਸੋਹਣਾ ਗਾਣਾ
@NirmalSingh-mi2vg
@NirmalSingh-mi2vg 2 ай бұрын
ਬਹੁਤ ਵਧੀਆ ਵਾਰ ਗਾਈ ਵੀਰੋਂ ਸੁਣਕੇ ਹਰ ਬੰਦੇ ਚ ਜੋਸ਼ ਆ ਜਾਵੇਗਾ
@truetalk49
@truetalk49 2 ай бұрын
🙏🙏ਬਹੁਤ ਵਧੀਆ ਵੀਰੋ 🙏🙏 ਵਾਹਿਗੁਰੂ ਜੀ ਤਾਹਨੂੰ ਤਰਕੀਆ ਬਖ਼ਸ਼ਣ 🙏🙏🙏🙏🙏 ਖਿੱਚ ਕੇ ਰੱਖੋ ਇਸ ਤਰਾ ਮਜ਼ਬੀ ਸਿੱਖ ਯੋਧਿਆਂ ਦੇ ਇਤਿਹਾਸ ਨੂੰ ਲਿਆਓ ਲੋਕਾਂ ਸਾਮ੍ਹਣੇ 🙏🙏
@singhsaab-jd4xl
@singhsaab-jd4xl 2 ай бұрын
ਬਹੁਤ ਖੁਬ ਲਿਖਿਆ ..ਬਹੁਤ ਖੂਬ ਗਾਇਆ. .
@HarpreetSingh-u5u2l
@HarpreetSingh-u5u2l Ай бұрын
ਬਹੁਤ ਹੀ ਵਧੀਆ ਲੱਗਿਆ ਬਾਈ ਜੀ 🙏🙏
@maanstatus223
@maanstatus223 2 ай бұрын
ਭਾ ਹੋਰ ਆਉਣ ਦੇ ਗਾਣੇ ਧਰਨ ਪੈਂਦੀ ਜਿੰਨਾ ਦੇ ਪੈਣ ਦੇ 🙏
@BalveerLadhar
@BalveerLadhar 2 ай бұрын
Tu BABBU MAAN da kattar fan a darling❤ eh chibu da fan a
@Harwindersingh-o1z
@Harwindersingh-o1z 2 ай бұрын
ਬਹੁਤ ਹੀ ਵਧੀਆ ਵੀਰ ਜੀ ਖਿੱਚ ਕੇ ਰੱਖੋ ਕੰਮ ਨੂੰ
@RobinRavi-k8k
@RobinRavi-k8k 2 ай бұрын
ਬਹੁਤ ਵਧੀਆ song ਹੈ bro ਛੋਟਾ ਵੀਰ ਨੇ ਰੈਂਪ ਬਹੁਤ ਵਧੀਆ ਬੋਲਿਆ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ❤❤❤❤❤❤❤
@GurpreetSINGHOZSIKH
@GurpreetSINGHOZSIKH 2 ай бұрын
ਵਾਹਿਗੁਰੂ 🙏 ਗੁਰੂ ਸਾਹਿਬ ਜੀ ਨੇ ਗੁਰਸਿੱਖ ਵਿੱਚ ਸਾਰੀ ਜਾਤ ਪਾਤ , ਕਰਮ, , ਧਰਮ , ਕੁੱਲ ਨਾਸ ਕਰਕੇ ਸਿਰਫ ਸਿੱਖ ਬਣਾਇਆ ਤੇ ਆਪਣੇ ਗਲੇ ਨਾਲ ਲਾਇਆ । ਬਹੁਤ ਵਧੀਆ ਲਿਖਿਆ ਵੀਰੋ । ਗੁਰੂ ਸਾਹਿਬ ਜੀ ਪੰਥ ਚ ਏਕਤਾ ਬਖਸ਼ਣ ਜੀ ।🙏
@tarsem7935
@tarsem7935 2 ай бұрын
🙏ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣਾ ਰੰਗਰੇਟਾ ਫੋਰਸ ਨੂੰ 🙏🙏🙏🙏
@shopreet6170
@shopreet6170 2 ай бұрын
ਵਾਹਿਗੁਰੂ ਜੀ ਮੇਹਿਰ੍ ਕਰੇ ਵੀਰਾ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ 🙏🙏
@MontySingh-re3wx
@MontySingh-re3wx 2 ай бұрын
Rangrete guru ke bete 🙏 majab de pkke majbi singh ❤
@avtarsinghdhillondhillon3858
@avtarsinghdhillondhillon3858 2 ай бұрын
ਸਿਰ ਹਿਲਾਉਣ ਵਾਲੇ ਗੁਰਦਾਸਪੁਰ ਦੇ ਲੋਕ ਬਹੁਤ ਸੜਣ ਗੇ
@singhsahab-u1x
@singhsahab-u1x 2 ай бұрын
ਬਹੁਤ ਵਧੀਆ ਹੈ
@jjimmy9763
@jjimmy9763 2 ай бұрын
Rangreta Guru ka Beta. Bahut hee satikaaryog ne Rangreta Brothers.
@JaggaSafri-y5o
@JaggaSafri-y5o 2 ай бұрын
Bhoot ਸੋਹਣਾ ਲਿਖਿਆ ਬਾਈ ❤️🙏
@RavneetRanghreta
@RavneetRanghreta 2 ай бұрын
Veer ji jmmma sirrrra eee krati 💯💯 net ute bethe bs geyan band de ne ehna nu ki pta ranghretta force ki ae history pad k dekhn Fer sine ch agg niklu💯💯💯💯💯💯💯
@suchasingh9231
@suchasingh9231 2 ай бұрын
ਬਾਗ਼ੀ ਵੀਰ ਬਹੁਤ ਦਿੱਲ ਨੂੰ ਟੁੰਬਣ ਵਾਲਾ ਗੀਤ ਸੀ ਸਾਰੇ ਰੰਘਰੇਟੇ ਸ਼ਹੀਦਾਂ ਨੂੰ ਇਕੇ ਜੀਤ ਵਿੱਚ ਪੇਸ਼ ਕਰ ਦਿੱਤਾ ਗੁਰੂ ਜੀ ਆਪ ਦੀ ਸਾਰੀ ਟੀਮ ਨੂੰ ਚੜਦੀ ਕਲਾਂ ਬਖਸ਼ਸ਼ ਕਰਨ
@SandeepkumarSabharwal
@SandeepkumarSabharwal 2 ай бұрын
Very good beautiful song bro
@JassiGill-hk4hq
@JassiGill-hk4hq 2 ай бұрын
ਬਹੁਤ ਵਧੀਆ ਬਾਗੀ ਵੀਰ ਬਹੁਤ ਵਧੀਆ ਲੱਗਾ ਬਸ ਇਸੇ ਤਰਾ ਵਾਹਿਗੁਰੂ ਮੇਹਰ ਕਰੇ ਭਰਾ ਤੇ ਧੰਨਵਾਦ ਤੇਰਾ❤❤
@jaspreetsingh9308
@jaspreetsingh9308 2 ай бұрын
ਵਾਹਿਗੁਰੂ ਜੀ chardi ਕਲਾਂ ch ਰੱਖੇ vਵੀਰਾਂ ਨੂੰ ❤
@satnamgill613
@satnamgill613 2 ай бұрын
ਕੋਟਾਨ ਕੋਟ ਸ਼ੁਕਰਾਨਾ ਸੱਚੇ ਪਿਤਾ ਕਲਗੀ ਧਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਡੇ ਮੁੰਡੇ ਤਰੱਕੀ ਦੀ ਰਾਹ ਤੇ ਆਏ ਬਹੁਤ ਵਧੀਆ ਸੋਂਗ ਵੀਰ ਬਾਬਾ ਜੀ ਚੜਦੀਕਲਾ ਕਰਨ
@satnamji.3078
@satnamji.3078 2 ай бұрын
ਬਹੁਤ ਵਧੀਆ ਜੀ
@sapandeepsingh4608
@sapandeepsingh4608 2 ай бұрын
Aah bani gal good bro
@gopysandhu9469
@gopysandhu9469 2 ай бұрын
wah bai oye bht sohna mere viryeo
@GurpalsinghGS
@GurpalsinghGS Ай бұрын
ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ❤❤🎉🎉
@DaljitSingh-u3l
@DaljitSingh-u3l 2 ай бұрын
ਬਹੁਤ ਸੋਹਣਾ ਸੋਂਗ਼ ❤ ਪਰ ਇਕ ਗੱਲ ਯਾਦ ਰੱਖੋ ਮਜ੍ਹਬੀ ਕੋਈ ਜਾਤ ਨਈ ਹੈ ਮਜ੍ਹਬੀ ਦਾ ਮਤਬਲ ਜੌ ਆਪਣੇ ਧਰਮ ਭਾਵ ਮਜ੍ਹਬ ਚ ਪੱਕਾ ਹੈ ਜੌ ਓਸ ਨੂੰ ਕੇਹਦੇ ਜਿਵੇ ਬਾਬਾ ਦੀਪ ਸਿੰਘ ਸ਼ਹੀਦ ਜੀ ਆਪਣੇ ਧਰਮ ਮਜ੍ਹਬ ਚ ਪੱਕੇ ਸੀ ਜਿਵੇਂ ਭਾਈ ਮਤੀ ਦਾਸ ਬਾਬਾ ਬੰਦਾ ਸਿੰਘ ਬਹਾਦਰ ਜੀ ਸਾਰੇ ਸ਼ਹੀਦ ਸਿੰਘ ਆਪਣੇ ਧਰਮ ਤੇ ਮਜ੍ਹਬ ਦੇ ਪੱਕੇ ਸਨ
@imsandhumedia
@imsandhumedia 16 күн бұрын
Baba Deep Singh Jatt Sikh Family Cho Aa
@DaljitSingh-u3l
@DaljitSingh-u3l 13 күн бұрын
@imsandhumedia ਜੀ ਹਾਂਜੀ ਮਜ੍ਹਬੀ ਕਿਥੇ ਤੇ ਕਿਵੇਂ ਆਈ ਜਾਤ ਓ ਵੀ ਪਤਾ ਮੈਨੂੰ ਤੇ ਬਾਬਾ ਦੀਪ ਸਿੰਘ ਸ਼ਹੀਦ ਜੀ ਜੱਟ ਸਿੱਖ ਹੀ ਸਨ ਪਰ ਅਸੀ ਓਨਾ ਨੂੰ ਕਦੇ ਜੱਟ ਨਈ ਕਿਹਾ ਓ ਕੇਵਲ ਸਿੱਖ ਨੇ ਇਕ
@mrjohny6323
@mrjohny6323 2 ай бұрын
Bhut vadiya glya 22 ji waheguru ji mehar kre 🙏
@HarjotGill-je1fd
@HarjotGill-je1fd 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਰੰਘਰੇਟਾ ਦੌਰ ਚੱਲੂ ਹੁਣ ਜੱਟਾਂ ਦੀ ਖੈਰ ਨੀ ਲਗਦੀ
@Humanity0101
@Humanity0101 2 ай бұрын
Too Singh likhia kar 22. Sikh nu Sikh bolo.
@gaganramana2372
@gaganramana2372 2 ай бұрын
ਭਰਾਵਾ ਜਾਤਾਂ ਪਾਤਾਂ ਨੂੰ ਛੱਡ ਇਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਵੋ ਜੱਟ ਮਜ਼ਬੀ ਖੱਤਰੀ ਤਰਖਾਣ ਨਾ ਬਣੋ ਸਿੱਖ ਬਣੋ ਤੇ ਸਿੰਘ ਸਜੋ
@JatinderSingh-ve3lg
@JatinderSingh-ve3lg Ай бұрын
Bahut badhiya veer ji tan tan Baba Deep Singh Ji rangreta
@deepkirat4543
@deepkirat4543 2 ай бұрын
Bahut vadiya paji song waheguru Aida hi pra te kirpa karda Rahe hor jada kamyabi milhe.........? Anonke Amar Shaheed Baba Deep Singh ji 🙏 Chardi kala ch Rahe Rangreta Fauj
@sarwansahota
@sarwansahota 2 ай бұрын
ਮਜਬੀ ਸਿੱਖ ਰੰਘਰੇਟੇ ਗੁਰੂ ਕੇ ਬੇਟੇ ❤
@AmarGarh-j5o
@AmarGarh-j5o 2 ай бұрын
ਸਿਰਾ ਹੀ ਕਰਾ ਦਿੱਤਾ ਬਾਈ ਜੀ ❤❤
@ravipuhal5489
@ravipuhal5489 2 ай бұрын
Rangrete guru k bete ❤
@sandeepsandhu5530
@sandeepsandhu5530 2 ай бұрын
ਚੜਦੀਕਲਾ 🙏
@jasskohali4827
@jasskohali4827 2 ай бұрын
ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ ਬਾਗੀ ਵੀਰ ਨੂੰ 🦅🦅🦅🦅
@BalveerLadhar
@BalveerLadhar 2 ай бұрын
Waheguru ji ka Khalsa waheguru ji ki fateh 🙏🙏 Bohat sona❤❤
@BaggaSahota-sw6zt
@BaggaSahota-sw6zt 2 ай бұрын
ਵਾਹਿਗੁਰੂ ਵਾਹਿਗੁਰੂ ਸਿਰ ਉਤੇ ਹਥ ਰੱਖੇ ❤❤
@gillsukhraj2230
@gillsukhraj2230 2 ай бұрын
Sira so Nice team Waheguru ji chardikla ch Rakhan 🙏🙏🙏🙏🙏
@harjinderkumar6407
@harjinderkumar6407 2 ай бұрын
Waheguru chardi ਕਲਾ ਵਿੱਚ ਰੱਖੇ,,🪯🪯ੴ🙏🙏🙏🙏🙏ੴ🪯🪯
@AkashdeepX-d2w
@AkashdeepX-d2w 2 ай бұрын
Bhut vadyaaa song 🙏🙏❤️❤️❤️
@gurmejgill8492
@gurmejgill8492 2 ай бұрын
ਬੌਹਤ ਵਧੀਆ 🎉ਵੀਰ ਜੀ
@VikramSingh-cp5lj
@VikramSingh-cp5lj 2 ай бұрын
Wow shero very good 👍
@ParabjotSingh-ef2ed
@ParabjotSingh-ef2ed 2 ай бұрын
ਗੂਰੂ ਰਾਮਦਾਸ ਚੜ੍ਹਦੀਕਲਾ ਕਰਨ ਬਹੁਤ ਵਦੀਆਂ ਸੋਂਗ ਵੀਰ ਜੀ ❤❤❤❤
@saabji5086
@saabji5086 2 ай бұрын
Guru Nanak patshah chardikala ch rakhe
@Sanjam2014
@Sanjam2014 2 ай бұрын
ਭਾਉ ਘੈਟ ਆ 💪👳🏻‍♂️ Amritsar
@HarpreetSingh-g2n1k
@HarpreetSingh-g2n1k 2 ай бұрын
Waheguru ji mahraj ❤❤❤❤❤chardi Kala bakhse
@PitaPandori
@PitaPandori 2 ай бұрын
ਬੱਲੇ ਓ ਸ਼ੇਰਾ
@ਕੁਲਵੰਤਸਿੰਘ-ਘ3ਸ
@ਕੁਲਵੰਤਸਿੰਘ-ਘ3ਸ 2 ай бұрын
ਵਹੁਤ ਵਦੀਆ ਉਪਰਾਲਾ ਕੀਤਾ ਗਿਆ ਜੀ ਵਾਹਿਗੁਰੂ ਜੀ ਮੇਹਰ ਕਰੇ
@abhikohli2459
@abhikohli2459 2 ай бұрын
ਬਹੁਤ ਬਹੁਤ ਵਧਾਈਆਂ ਵੀਰ ਜੀ ਤੁਸੀਂ ਬਹੁਤ ਬਹੁਤ ਵਧੀਆ ਇਤਿਹਾਸ ਦੱਸਿਆ ਔਰ ਇਸੇ ਤਰਹਾਂ ਮਜਬੀ ਸਿੰਘ ਔਰ ਮਜਬੀ ਸਿੰਘਾ ਤੇ ਇਤਿਹਾਸ ਬਾਰੇ ਇਸ ਕਿਉਂਕਿ ਇਨਾ ਘੜੰਮ ਚੌਧਰੀਆਂ ਨੇ ਗੁਰਦੁਆਰੇ ਔਰ ਇਤਿਹਾਸ ਨੂੰ ਗਲਤ ਦੱਸ ਰਹੇ ਹਨ
@gillepisod103
@gillepisod103 2 ай бұрын
❤❤ ਵਾਹਿਗੁਰੂ ਚੜ ਦੀ ਕਲਾਂ ਚ ਰੱਖੇ 🙏🙏🙏
@amangill6992
@amangill6992 2 ай бұрын
Salute aa bai thodi kalam nu waheguru ese tra kirpa bnayi rkhe rangrete guru ke bete❤🙏
@ManveerMattu-xg2kf
@ManveerMattu-xg2kf 2 ай бұрын
ਚੜਦੀ ਕਲਾ ਬਾਈ
@randhawasaab222
@randhawasaab222 2 ай бұрын
Bhot vadia ji waheguru chardikla vich rake
@sukhwindersingh2345
@sukhwindersingh2345 2 ай бұрын
Great brother keep it up 💪💪💯💪💯💪💪💯💪💪💯💯💯💪💪💪
@JASPREETSINGH-kq1hb
@JASPREETSINGH-kq1hb 2 ай бұрын
Waheguru Ji ਭਲਾ ਕਰੇ
@jasvirkaurjasvir9560
@jasvirkaurjasvir9560 2 ай бұрын
ਬਹੁਤ ਵਧੀਆ ਜੀ ਧੰਨ ਧੰਨ ਬਾਬਾ ਜੀਵਨ ਸਿੰਘ 🙏🙏🙏🙏🙏🙏🙏👍👍
@jobandeepsingh7274
@jobandeepsingh7274 2 ай бұрын
ਬਹੁਤ ਵਧੀਆ ਵੀਰ 🙏,ਇੱਕ ‌ਸੁਨੇਹਾ ਗੀਤ ਰਾਹੀਂ ਉਹਨਾਂ ਨੂੰ ਵੀ ਲਾਉ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਭੁੱਲ ਕੇ ਈਸਾਈ ਬਣਦੇ ਜਾ ਰਹੇ ਆ ਅੱਜ ਲੋੜ ਆ ਸਭ ਨੂੰ ਸੰਭਾਲਣ ਦੀ 👍
@subasinghsingh3647
@subasinghsingh3647 2 ай бұрын
ਵਾਹਿਗੁਰੂ ਚੜਦੀ ਕਲਾ ਬਖਸ਼ੇ bro🙏🏻🙏🏻
@Mr_raja_singh0
@Mr_raja_singh0 2 ай бұрын
Bahut Bahut vadia song
@AmanraiLakhi
@AmanraiLakhi 2 ай бұрын
ਘੈਂਟ ਬਰੋ
@NishanSingh-vk5pk
@NishanSingh-vk5pk 18 күн бұрын
Bhut bhut sohna song vrr g god bless you waheguru g trakiya bakshe ❤❤❤❤
@manjitnahar6090
@manjitnahar6090 2 ай бұрын
ਬਹੁਤ ਵਧੀਆ ਜੀ❤❤
@MandeepSingh-x2r8o
@MandeepSingh-x2r8o 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਾਈ ਜੀ ਬਹੁਤ ਵਧੀਆ 🙏🙏
@desibanderecord
@desibanderecord 2 ай бұрын
ਚੜਦੀ ਕਲਾ 🙏
@birphotographypunjab
@birphotographypunjab 2 ай бұрын
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 🙏🙏
@amanwalia-um1bz
@amanwalia-um1bz Ай бұрын
Singh sazo sare waheguru ji 🎉🎉🎉🎉🎉🎉
@kamaldeepsingh3988
@kamaldeepsingh3988 2 ай бұрын
ਗੁਰੂ ਸਾਹਿਬਾਨਾਂ ਦੀ ਪਿਆਰੀ ਕੌਮ 👍🏻ਗਰੀਬ ਨਿਵਾਜ ਏਸੇ ਕਰਕੇ ਕਹਿੰਦੇ ਨੇ ਗੁਰੂਆਂ ਨੂੰ.. ਪਰ ਮਸੰਦਾਂ ਨੇ ਗੁਰਦਵਾਰਿਆਂ ਤੇ ਕਬਜੇ ਕਰਕੇ ਪੈਸਾ ਲੁੱਟਿਆ ਤੇ ਅਸਲੀ ਕਿਰਤੀ ਲੋਕਾਂ ਨੂੰ ਪਿੱਛੇ ਕੀਤਾ ਜਾਣ ਬੁੱਝ ਕੇ... ਸਾਰੇ ਘੁਮਿਆਰ, ਸੁਨਿਆਰ, ਸ਼ੀਬੇ, ਮਹਰੇ, ਚੂਹੜੇ, ਚਮਾਰ, ਦਰਜੀ ਨਾਈ ਹੀਂ ਅਸਲੀ ਸਿੱਖ ਨੇ.... ਬਹੁਤੇ ਜੱਟਾਂ ਨੇ ਹਮੇਸ਼ਾ ਮਸੰਦਪੁਣਾ ਕੀਤਾ.... ਸਿੱਖ ਦੀ ਜਾਤ ਕੋਈ ਨੀ ਪਰ ਮੈਂ ਸਮਾਜਿਕ ਪਛਾਣ ਲਈ ਵਰਤੇ ਨੇ 👍🏻
@sonubham5296
@sonubham5296 2 ай бұрын
ਵੀਰੇ ਤੁਸੀਂ ਬਹੁਤ ਵਧਿਆ ਲਿਖਿਆ ਹੈ. ਪਰ ਇੱਕ ਦੱਸੋ ਚੂੜੇ ਕੌਣ ਹੁੰਦੇ ਨੇ. ਮਾਫ ਤੁਹਾਡੇ ਵਾਲੇ ਪਾਸੇ ਦਾ ਪਤਾ ਨਹੀਂ ਜੇ ਸਾਡੇ ਵਾਲੇ ਤੁਸੀਂ ਕਿਸੇ ਦੇ ਮੂਹ ਇਸ ਤਰਾਂ ਬੋਲਤਾ ਸਿੱਧਾ ਪਰਚਾ ਹੀ ਹੁੰਦਾ
@Delhi__fauj96
@Delhi__fauj96 2 ай бұрын
Mei bhi naai qaum to hega but pehla mei apne aap nu Sikh manda
@PremSingh-rj6pv
@PremSingh-rj6pv 17 күн бұрын
ਸਿੱਖ ਧਰਮ ਤੇ ਵਿਹਲੜਾਂ ਤੇ ਘੜੰਮ ਚੌਧਰੀਆਂ ਦਾ ਕਬਜ਼ਾ ਹੈ। ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਉਸ ਕੌਮ ਦੇ ਲੋਕਾਂ ਨੂੰ ਇਹ ਨੇੜੇ ਨਹੀਂ ਫਟਕਣ ਦਿੰਦੇ। ਹਰ ਜਗ੍ਹਾ ਜੱਟ ਵਾਦ ਨੇ ਕਬਜ਼ਾ ਕੀਤਾ ਹੋਇਆ ਹੈ। ਕਾਂਗਰਸ ਭਾਜਪਾ ਕੇਜਰੀਵਾਲ ਸੀ ਪੀ ਆਈ ਸੀ ਪੀ ਐਮ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡਾਂ ਦੀਆਂ ਪੰਚਾਇਤਾਂ ਤੇ ਕਬਜ਼ਾ ਪੰਚਾਇਤੀ ਜ਼ਮੀਨਾ ਤੇ ਕਬਜ਼ੇ ਕੀ ਕੀ ਦੱਸਾਂ ਗਰੀਬ ਬਹੁਜਨ ਸਮਾਜ ਦੇ ਲੋਕਾਂ ਤੇ ਜ਼ੁਲਮ ਜ਼ਿਆਦਤੀਆਂ ਕੋਂਣ ਕਰਦਾ ਹੈ। ਆਪਣੇ ਰਾਜ ਤੋਂ ਬਿਨਾਂ ਕੁਝ ਬਣਨ ਵਾਲ਼ਾ ਨਹੀਂ ਆਪਸ ਵਿੱਚ ਲੜਨਾ ਬੰਦ ਕਰੋਂ ਪਾਤਸ਼ਾਹੀ ਦਾ ਪ੍ਰਬੰਧ ਕਰੋਂ। ਜਗਤ ਪਿਤਾਮਾ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਨੇ ਕਿਹਾ ਕਿ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ ਛੋਟ ਬੜੇ ਸਭ ਸਮ ਬਸੇ ਰਵਿਦਾਸ ਰਹੇ ਪ੍ਰਸੰਨ ਜੈ ਭੀਮ ਜੈ ਭਾਰਤ ਜੈ ਸੰਵਿਧਾਨ
@taransingh4165
@taransingh4165 2 ай бұрын
Chota kartoos too gud nice beginning keep it up
@kuldeepkuldeepsingh833
@kuldeepkuldeepsingh833 2 ай бұрын
And karate bhaiyo rangrete Guru ke bete rangreta ❤ Khush Karta veer ji
@sonumattu5243
@sonumattu5243 2 ай бұрын
gill 22 bhut vadia song aa🎉🎉
@Gurmail_jodha
@Gurmail_jodha 2 ай бұрын
ਬੋਹਤ ਵਧੀਆ ਜੀ
@JatinderSingh-v4o
@JatinderSingh-v4o 2 ай бұрын
ਖਿੱਚ ਕੇ ਰੱਖ ਵੀਰ ਮੇਰਾ ਖਿੱਚ ਕੇ ਰੱਖ
Khalsa Maidaan Vich Aw  | Khazala | Mad Mix | Latest New Song 2024
5:11
Мясо вегана? 🧐 @Whatthefshow
01:01
История одного вокалиста
Рет қаралды 7 МЛН
Что-что Мурсдей говорит? 💭 #симбочка #симба #мурсдей
00:19
BAYGUYSTAN | 1 СЕРИЯ | bayGUYS
37:51
bayGUYS
Рет қаралды 1,2 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 21 МЛН
Rangreta Force (feat. RAZZY GILL)
4:56
Bagi gill - Topic
Рет қаралды 3,6 М.
PANTH BUDHA DAL || FXTEH SINGH || NEW PUNJABI RAP
3:33
LIFE OF NIHANG
Рет қаралды 213 М.
Pakistani Reaction on Soorme (Official Song) Gopi Longia
12:53
Punjabi Chaske
Рет қаралды 10 М.
Estado.2 Harpal Khokhar x Shxkil Music Letest Punjabi Song 2024
4:41
Harpal khokhar
Рет қаралды 84 М.
Мясо вегана? 🧐 @Whatthefshow
01:01
История одного вокалиста
Рет қаралды 7 МЛН