Aida'n Nayi Hoyida Udaas Ve | Satinder Sartaaj | New song | Australia And New Zealand Tour 2022

  Рет қаралды 24,506

Rangsaaaz

Rangsaaaz

Күн бұрын

Пікірлер: 27
@AmarjitsinghRanipur
@AmarjitsinghRanipur Жыл бұрын
ਤੂੰਂ ਦਿਲ ਨੂੰ ਆਖੀਂ, ਏਦਾ ਨਹੀਂ ਹੋਈਦਾ ਉਦਾਸ ਵੇ ਸਾਂਭ ਕੇ ਰੱਖ ਲੈ, ਦਿਲਬਰ ਨੇ ਬਖਸ਼ੇ ਜੋ ੲਹਿਸਾਸ ਵੇ ਦਿਲ ਤਾਂ ਬਹਾਨੇ ਲੱਭੇ ਰੋਹਈਆਂ ਤੇ ਵੀਰਾਨੇ ਲੱਭੇ ਮਸਾਂ-ਮਸਾਂ ਆਸ਼ਕੀ ਨੂੰ ਤੇਰੇ ਜਹੇ ਦੀਵਾਨੇ ਲੱਭੇ ਤੂੰ ਮੇਰੀ ਮਨਲੈ ਐਂਵੇ ਨ ਲਾ ਕੇ ਬਹਿ ਜਾਈ ਆਸ ਵੇ ਸਾਂਭ ਕੇ ਰੱਖ ਲੈ, ਦਿਲਬਰ ਨੇ ਬਖਸ਼ੇ ਜੋ ੲਹਿਸਾਸ ਵੇ ਤੂੰਂ ਦਿਲ ਨੂੰ ਆਖੀਂ, ਏਦਾ ਨਹੀਂ ਹੋਈਦਾ ਉਦਾਸ ਵੇ ਚਾਹਤਾਂ ਦੀ ਚਾਲ ਦੇਖੀ ਪਿਆਰ ਦੀ ਮਿਸਾਲ ਦੇਖੀ ਹੋਣੇ ਨਹੀ ਵਿਸਾਲ ਪਰ ਫੇਰ ਵੀ ਕਮਾਲ ਦੇਖੀ ਯਾਦ ਤਾਂ ਰਹਿਣੇ ਜਿਨਾਂ ਨੇ ਰੂਹ ਵਿੱਚ ਕਰ ਲਿਆ ਵਾਸ ਵੇ ਸਾਂਭ ਕੇ ਰੱਖ ਲੈ, ਦਿਲਬਰ ਨੇ ਬਖਸ਼ੇ ਜੋ ੲਹਿਸਾਸ ਵੇ ਤੂੰਂ ਦਿਲ ਨੂੰ ਆਖੀਂ, ਏਦਾ ਨਹੀਂ ਹੋਈਦਾ ਉਦਾਸ ਵੇ ਦਿਨ ਜੋ ਹਸੀਨ ਲੰਘੇ ਬੜੇ ਬੇਹਤਰੀਨ ਲੰਘੇ ਪਰ ਬਾਕੀ ਜ਼ਿੰਦਗੀ ਨ ਹੁਣ ਗ਼ਮਗੀਨ ਲੰਘੇ ਫੇਰ ਕੀ ਹੋਇਆ ਕਈਆਂ ਨੂੰ ਪਿਆਰ ਨਹੀ ਆਉਂਦਾ ਰਾਸ ਵੇ ਸਾਂਭ ਕੇ ਰੱਖ ਲੈ, ਦਿਲਬਰ ਨੇ ਬਖਸ਼ੇ ਜੋ ੲਹਿਸਾਸ ਵੇ ਤੂੰਂ ਦਿਲ ਨੂੰ ਆਖੀਂ, ਏਦਾ ਨਹੀਂ ਹੋਈਦਾ ਉਦਾਸ ਵੇ ਹੋਸ਼ ਨ ਹਵਾਸ ਰਹਿਣੇ ਧਰੇ ਧਰਵਾਸ ਰਹਿਣੇ ਰੋਜ਼ ਸ਼ਾਮੀ ਦਰਦਾਂ 'ਨ ਹੁੰਦੇ ਇਜਲਾਸ ਰਹਿਣੇ ਮਿਲਦੇ ਤਾਂ ਲੱਖਾਂ ਪਰ ਦਿਲ ਦੇ ਮਹਿਰਮ ਹੁੰਦੇ ਖਾਸ ਵੇ ਸਾਂਭ ਕੇ ਰੱਖ ਲੈ, ਦਿਲਬਰ ਨੇ ਬਖਸ਼ੇ ਜੋ ੲਹਿਸਾਸ ਵੇ ਤੂੰਂ ਦਿਲ ਨੂੰ ਆਖੀਂ, ਏਦਾ ਨਹੀਂ ਹੋਈਦਾ ਉਦਾਸ ਵੇ ਕੈਸੀ ਤਕਦੀਰ ਹੋਵੇ ਖਾਬਾਂ ਦੀ ਤਬੀਰ ਹੋਵੇ ਜੜ੍ਹੀ ਸੁੱਚੇ ਆਸ਼ਕਾਂ 'ਚ ਤੇਰੀ ਤਸਵੀਰ ਹੋਵੇ
@AmarjitsinghRanipur
@AmarjitsinghRanipur Жыл бұрын
ਹੁਣ ਕੀਤਾ ਜਾਉ ( ਬੁੱਲੇ ਨਾਲ ) ਸਰਤਾਜ ਨੂੰ ਵੀ ਯਾਦ ਵੇ ਸਾਂਭ ਕੇ ਰੱਖ ਲੈ, ਦਿਲਬਰ ਨੇ ਬਖਸ਼ੇ ਜੋ ੲਹਿਸਾਸ ਵੇ ਤੂੰਂ ਦਿਲ ਨੂੰ ਆਖੀਂ, ਏਦਾ ਨਹੀਂ ਹੋਈਦਾ ਉਦਾਸ ਵੇ .........aap lorh lyi line....♥️🥰
@lovesidhu8942
@lovesidhu8942 2 жыл бұрын
ਬਾ-ਕਮਾਲ ਅਹਿਸਾਸ....🖤🖤
@snehlatamalhotra7860
@snehlatamalhotra7860 Жыл бұрын
Beautiful song Beautiful Lyrics and Beautiful person Beautiful personality Dear Sartaj ji. Love you From INDIA
@AmarjitsinghRanipur
@AmarjitsinghRanipur Жыл бұрын
Aah song de last lines cutting hai pls hai kise kol tn dseo zroor......
@Cutesebu
@Cutesebu Жыл бұрын
Plz record kar lo
@GurpreetKaur-br9hb
@GurpreetKaur-br9hb 2 жыл бұрын
Bahut wadhia par complete song ni hai
@AmarjitsinghRanipur
@AmarjitsinghRanipur Жыл бұрын
Chrischaruch newzealand wala show lbblo full othe gayea c sartaaj ji ne❤
@eprohoda
@eprohoda 2 жыл бұрын
buddy~what a awesome jjob.;))
@simranarora7722
@simranarora7722 2 жыл бұрын
Awesome 👌🏼❤️🙏
@PPF_MOTORS
@PPF_MOTORS 2 жыл бұрын
ਨਿੱਕੇ 😘
@mureed-e-sartaaj8860
@mureed-e-sartaaj8860 2 жыл бұрын
Baakamaal 😍
@mamtarani364
@mamtarani364 2 жыл бұрын
Plzz full song dalo....next lines Sunni thi maine
@AmarjitsinghRanipur
@AmarjitsinghRanipur Жыл бұрын
Chrischaruch newzealand wala show lbblo full othe gayea c sartaaj ji ne❤
@ladigillgill7190
@ladigillgill7190 2 жыл бұрын
ਬਹੁਤ ਖੂਬ
@shamigujjar4540
@shamigujjar4540 2 жыл бұрын
Hamesha Sartaaj
@jotmaan8962
@jotmaan8962 2 жыл бұрын
Nice g
@madangarg1427
@madangarg1427 2 жыл бұрын
Kamaal di shyari hai
@Bhinda-kh7eu
@Bhinda-kh7eu 4 ай бұрын
Last wala sher kisse nu pata howe ta dsso ki aa🙏🙏🙏🙏
@poonamDevi-c3x
@poonamDevi-c3x 7 ай бұрын
Ok ji🎉❤s❤🎉😊😊😊😊😊😊😊😊😊😊😊😊🎉
@manpreetshah8574
@manpreetshah8574 2 жыл бұрын
❤️❤️
@143RobinKumar
@143RobinKumar 2 жыл бұрын
@shaguftadillithejourneyofb5844
@shaguftadillithejourneyofb5844 2 жыл бұрын
Sir es next part please if u have post here
@deepkaurbawa5022
@deepkaurbawa5022 Жыл бұрын
❤ :)
@sawindercreations
@sawindercreations 2 жыл бұрын
❤️🌸🌸
@oceanwind7898
@oceanwind7898 2 жыл бұрын
Почему Катар богатый? #shorts
0:45
Послезавтра
Рет қаралды 2 МЛН
Kuch lok hunde ne jo changian takdeera- satinder sartaaj vancouver live 2021
8:46