Ranjit Bawa True Speech ਰਣਜੀਤ ਬਾਵਾ ( ਸੱਚਿਆ ਗੱਲਾਂ )

  Рет қаралды 3,181,920

Doaba Tv

Doaba Tv

4 жыл бұрын

Ranjit Bawa True Speech ਰਣਜੀਤ ਬਾਵਾ ( ਸੱਚਿਆ ਗੱਲਾਂ )
Mela Sheed Bhagat Singh Da Pind da 2019

Пікірлер: 631
@fojaisingh6188
@fojaisingh6188 3 жыл бұрын
ਰਣਜੀਤ ਬਾਵਾ ਜਿੰਦਾ ਵਾਦ ਸੱਚ ਬੋਲਣ ਵਾਲੇ ਬੋਲਣੇ ਦੇ ਹਿੰਮਤ ਰੱਖਦਾ ਹੈ
@dalwindersingh1028
@dalwindersingh1028 4 жыл бұрын
ਬਾਵਾ ਏ ਬਹੁਤ ਸੋਹਣਾ ਗਾੲਿਅਾ ਇਹ ਹੁੰਦਾ ਗਾਉਣ ਤੇ ਦਿਮਾਗ ਚੋ ਚੰਗੀ ਸੋਚ ਕੇ ਗੱਲਾਂ ਕਢ੍ਹਣੀਆਂ ਜਿਉਂਦਾ ਰਹਿ ਮਾਂ ਦਾ ਬੱਚੜਾ ਰੱਬ ਤੈਨੂੰ ਚੜਦੀ ਕਲਾ ਚ ਰੱਖੇ ਮੇਰਾ ਕੀ ਕਸੂਰ song ਉਹ ਸਾਰੀਆਂ ਨੂੰ ਸੋਹਣਾ ਲਗਿਆ ਪਰ ਬਾਵੇ ਨੂੰ ਆਪਣੀ ਮਾਂ ਦਾ ਕਹਿਣਾ ਮੰਨਣਾਂ ਪੈਣਾ ਸੀ ਮਾਂ ਦਾ ਚਰਾਗ ਤਾ ਇਸੇ ਨਾਲ ਹੀ ਜਾਗਦਾ ਹੈ
@msrayat6409
@msrayat6409 4 жыл бұрын
ਦੁਨੀਆਂ ਭਰ ਦਾ ਇਤਿਹਾਸ ਇਹ ਦੱਸਦਾ ਹੈ ਦੁਨੀਆਂ ਦੇ ਜਿਹੜੇ ਖਿੱਤਿਆਂ ਵਿਚ ਲੋਕਾਂ ਨੂੰ ਚੰਗੇ ਸਾਸਕ ਮਿਲਦੇ ਰਹੇ, ਉੱਥੋਂ ਦੇ ਸਮਾਜ ਤਰੱਕੀ ਕਰਦੇ ਰਹੇ। ਆਮ ਲੋਕਾਂ ਦਾ ਉੱਥੇ ਵਿਕਾਸ ਹੋਇਆ। ਇਸ ਦੇ ਉਲਟ ਜਿਹੜੇ ਖਿੱਤਿਆਂ/ਦੇਸ਼ਾਂ ਵਿੱਚ ਰਾਜ ਪ੍ਰਬੰਧ ਕਰਨ ਵਾਲੇ ਆਪਣੇ ਲੋਭਾਂ ਲਾਲਚਾਂ ਵਿੱਚ ਫਸੇ ਰਹੇ, ਉਹਨਾਂ ਦੇਸ਼ਾਂ/ਸਮਾਜਾਂ ਵਿੱਚ ਭ੍ਰਿਸ਼ਟਾਚਾਰ ਵੀ ਪਨਪਦੇ ਰਹੇ ਅਤੇ ਲੋਕਾਂ ਦੀ ਜਿਊਣ ਹਾਲਤਾਂ ਵੀ ਦ ਤੋਂ ਬਦਤਰ ਹੁੰਦੀਆਂ ਗਈਆਂ
@amandeepsinghdhiman9157
@amandeepsinghdhiman9157 Жыл бұрын
ਜਦ ਤੱਕ ਪੰਜਾਬੀ ਇੰਡਸਟਰੀ ਵਿੱਚ ਰਣਜੀਤ ਬਾਵਾ ਵਰਗੇ ਗਾਇਕ ਹਨ, ਆਪਣਾ ਪੰਜਾਬ ਸੱਭਿਆਚਾਰ ਜ਼ਿੰਦਾ ਹੈ॥
@kulvirsinghnatt998
@kulvirsinghnatt998 2 жыл бұрын
ਰਣਜੀਤ ਬਾਵੇ ਦਾ ਬਹੁਤ ਵੱਡਾ ਫੈਨ ਆ ❤️
@HarshSingh-cb7vr
@HarshSingh-cb7vr 2 жыл бұрын
Majdura wali gll y bot soni kity Thank you
@JasbirSingh-fy8vy
@JasbirSingh-fy8vy 4 жыл бұрын
ਵਾਹਿਗੁਰੂ ਜੀ ਚੜਦੀ ਕਲਾ ਕਰੇ ਬਾਵੇ ਵੀਰ ਦੀ ਸੱਚੀਆਂ ਗੱਲਾਂ ਵੀਰ ਬਾਵੇ ਦੀਆ ਵਾਹ ਜੀ ਵਾਹ ਜੀ ਵਾਹ ਜੀ ਸੱਚ ਸੁਣਿਆ ਕਰੋ ਵੀਰੋ
@ManjitKaur-lf1lf
@ManjitKaur-lf1lf 4 жыл бұрын
Very nice song god bless you
@freefirelover6399
@freefirelover6399 4 жыл бұрын
Is go of hhhgfhrhcfgjfjdhrw the tasveer you have any questions or need any further information please contact me at the tasveer you have the tasveer you have any questions
@harwindersingh3849
@harwindersingh3849 3 жыл бұрын
So much ji
@user-lv2bf3rn1e
@user-lv2bf3rn1e 4 жыл бұрын
ਜਿਊਂਦਾ ਰਹਿ ਵੀਰਾ
@reshamjassal2651
@reshamjassal2651 10 ай бұрын
ਰਣਜੀਤ ਬਾਵਾ ਇਕ ਵਧੀਆ ਗਾਇਕ ਹੈ.. ਵਾਹਿਗੁਰੂ ਮੇਹਰ ਕਰੇ ਅਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਏਸ ਨੂੰ 🌹🙏🌹
@ranjitbrar2449
@ranjitbrar2449 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਵਹਿਗੁਰੂ ਚੜ੍ਹਦੀ ਕਲਾ ਬਖਸ਼ੇ ਤਦਰੁਸਤੁ ਰੱਖੋ ਮੇਹਰ ਕਰੇ ਧੰਨਵਾਦ ਪੁੱਤਰਾ ਸਚਾਈ ਹੈ ਲਿਖਣ ਵਾਲੇ ਦਾ ਧੰਨਵਾਦ ਬਾਵੇ ਨੂੰ ਅਸੀਸ ਸਦਾ ਖੁਸ਼ ਰਹੇਂ
@rakeshkumar-qx5jo
@rakeshkumar-qx5jo 2 жыл бұрын
ਗੱਲਾ 100% ਸੱਚਿਆ ਹੈ ਮੁਫ਼ਤ ਵਿਚ ਹੈ ਸੁਣ ਲੈਣੀਆ ਚਾਹੀਦੀਆ ਹੈ ਨਹੀਂ ਤਾਂ ਸਕੂਲ ਤਾਂ ਹੁਣ ਬਿਜ਼ਨਸ ਪਲੇਸ ਹੀ ਬਣ ਗਏ ਹੈ।ਤੇ ਬਾਵਾ ਬਈ ਦਾ ਵੀ ਬੋਹਤ ਬੋਹਟ ਧੰਨਵਾਦ ਜਿਹੜੇ ਟਾਈਮ ਟਾਈਮ ਤੇ ਆਪਣੇ ਵਿਚਾਰ ਪ੍ਰਗਟ ਕਰਦੇ ਰਹਿਦੇ ਪੇਸ਼ ਕਰਦੇ ਰਹਿਦੇ ਨੇ।
@MangalSingh-uw6bp
@MangalSingh-uw6bp Жыл бұрын
My
@funwithsimrat2514
@funwithsimrat2514 11 ай бұрын
😊
@Manjit_Sanghera
@Manjit_Sanghera 11 ай бұрын
ਉਹ ਭਰਾਵਾ ਤੈਨੂੰ ਕਿਹਨੇ ਕਿਹਤਾ ਫਰੀ ਵਿੱਚ ਇਹਨੇ ਸੱਚੀਆਂ ਗੱਲਾਂ ਸੁਣੀਆਂ ਜਿਹਨਾਂ ਨੇ ਲਿਆਂਦਾ ਉਹਨਾਂ ਨੂੰ ਪੁੱਛ ਅੰਦਰ ਹਲਾਤਾ ਹੋਣਾ ਏਨੇ ਪੈਸੇ ਲਏ ਹੋਣੇ ਆ😂
@Jaideepjaideep-bk5fd
@Jaideepjaideep-bk5fd 2 ай бұрын
​❤❤❤
@user-bj6lv1ho2v
@user-bj6lv1ho2v 2 ай бұрын
@@Jaideepjaideep-bk5fdbhbjbkhn
@sonumkumkusonu7348
@sonumkumkusonu7348 Жыл бұрын
Bhot schiya gala keti ranjit bawa ji ne good luck
@AngrejSingh-wb1ye
@AngrejSingh-wb1ye 3 жыл бұрын
ਵੀਰ ਗੱਲ ਸੱਚ ਹੈ
@manderbhullar9126
@manderbhullar9126 2 жыл бұрын
ਬਾਈ ਜੀ ਸਿਰੇ ਦਾ ਗਾਇਕ ਹੈ 👌👌👌👌👌👌
@gursewaksingh5821
@gursewaksingh5821 3 жыл бұрын
ਬਾਵੇ ਵੀਰ ਤੇਰੀ ਗਾਇਕੀ ਚ ਤਾਂ ਜਾਦੂ ਏ ਤੇਰੇ ਗੀਤ ਬਹੁਤ ਦਮ ਦਾਰ ਨੇ ਬੜਾ ਨਜਾਰਾ ਆਉਂਦਾ ਏ ਸੁਨਣ ਦਾ ਜਿਉਂਦਾ ਵੱਸਦਾ ਰਹਿ
@satwinderpalsatwinderpal1554
@satwinderpalsatwinderpal1554 2 жыл бұрын
P1p1
@satwinderpalsatwinderpal1554
@satwinderpalsatwinderpal1554 2 жыл бұрын
Pqpqap1a
@satwinderpalsatwinderpal1554
@satwinderpalsatwinderpal1554 2 жыл бұрын
Apqa
@satwinderpalsatwinderpal1554
@satwinderpalsatwinderpal1554 2 жыл бұрын
Apqapqa
@ranbiraulakh4217
@ranbiraulakh4217 4 жыл бұрын
ਨਈ ਰੀਸਾਂ ਜੱਟਾ 👌🏻👍🏻
@garibdas4020
@garibdas4020 4 жыл бұрын
Bohat hi beautiful
@rinkumehndi3429
@rinkumehndi3429 3 жыл бұрын
Hi
@pokelegenderstar7226
@pokelegenderstar7226 3 жыл бұрын
Hi
@joraathwal680
@joraathwal680 4 жыл бұрын
🙏 ਨਹੀਂ ਰੀਸਾਂ 🌹 ਬਾਵਾਂ ਜੀ 🙏
@aAbhjotsinghsandhu
@aAbhjotsinghsandhu Жыл бұрын
Hllo
@karateclubbaranla1948
@karateclubbaranla1948 4 жыл бұрын
ਬਾਈ ਸਿਰਾਂ ਤੂੰ ਤੇਰਾ ਕੋਈ ਮੁਕਾਬਲਾ ਨਹੀਂ
@shanty22singh83
@shanty22singh83 3 жыл бұрын
Sonu
@jagrajsandhu8421
@jagrajsandhu8421 2 жыл бұрын
ਬਹੁਤ ਵਧੀਆ ਹੈ, ਐਕਟਿੰਗ ਦੇ ਨਾਲ
@neetukhosla8093
@neetukhosla8093 Жыл бұрын
ਰਣਜੀਤ ਬਾਵਾ ਜੀ ਤੁਸੀਂ ਇੱਕ ਇੱਕ ਸ਼ਬਦ ਸਹੀ ਕਿਹਾ ਤੇ ਸੱਚ ਕਿਹਾ ਵੀਰੇ ਤੇਰੀ ਕਲਾਕਾਰੀ ਨੂੰ ਦਿਲੋਂ ਸਲਾਮ ਕਰਦਾ ਹਾਂ।।ਨੀਟਾ ਨਵਾਂ ਸ਼ਹਿਰ ਦੋਆਬ
@rajbirkaur4341
@rajbirkaur4341 Жыл бұрын
Hlo
@kuldipbajwa8385
@kuldipbajwa8385 4 жыл бұрын
ਬਾਵਾ ਸਾਬ ਵਧੀਅਾ ਜੀ
@sandeepsingh7796
@sandeepsingh7796 2 жыл бұрын
ਐਵੇਂ ਤਾਂ ਪਿਆਰ ਕਰਦੇ ਲੋਕ ਬਾਵੇ ਵੀਰ ਨੂੰ ਨਹੀਂ ਰੀਸਾਂ ਤੇਰੀਆਂ ਵੀਰ 🙏🙏🙏🙏🙏
@gurbindersingh2816
@gurbindersingh2816 3 жыл бұрын
ਬਾਵੇ ਵੀਰ ਜਿਉਦਾ ਵਸਦਾ ਰਹੇ ਤੈਨੂੰ ਮੇਰੀ ਵੀ ਉਮਰ ਲੱਗ ਜਾਵੇ
@khaliqjatt4542
@khaliqjatt4542 4 жыл бұрын
Bhagat Singh paji zindabad 🇵🇰🙏
@SandeepKaur-tg9pg
@SandeepKaur-tg9pg 4 жыл бұрын
Nic 22g
@robinmattu4470
@robinmattu4470 Жыл бұрын
End gal bat aaa Ranjit Bawa
@meenasingh2841
@meenasingh2841 Жыл бұрын
Kal Bawa paji da live prog dekh k paji de Big Big ...... ..Fan ho gaye ❤❤❤❤❤❤❤❤❤
@user-rf9vy3ll5v
@user-rf9vy3ll5v Жыл бұрын
ਲੰਬੀ ਉਮਰ ਹੋਵੇ ਵੀਰ ਦੀ । ਬਹੁਤ ਵਧੀਆ
@ripansingh2153
@ripansingh2153 4 жыл бұрын
ਜਿਉਂਦੇ ਰਹਿ ਬਾਈ 🙏🏻🙏🏻🙏🏻😥👍👍👍👍💓💓👍👍👍👍
@balvirchand1188
@balvirchand1188 2 жыл бұрын
@Manak Singh ⁰⁰pppppppppppppp0006⁶
@ArshdeepSingh-we4lf
@ArshdeepSingh-we4lf 10 ай бұрын
ਵਾਹ ਵਾਹ ਵਾਹ ਵਾਹ ਸ਼ਬਦ ਹੀ ਨਹੀਂ ਤਾਰੀਫ ਵਾਸਤੇ ਵਾਹਿਗੁਰੂ ਸਬ ਘਰਾਂ ਵਿੱਚ ਇਹੋ ਜਿਹਾ ਬੱਚਾ ਜਰੂਰ ਦੇਮੀ ਮੇਰੇ ਪਾਤਿਸਾਹ ਪੰਜਾਬ ਨੂੰ ਬਹੁਤ ਲੋੜ ਹੈ ਅੱਜ ਦੀਪ ਦੀ ਬਹੁਤ ਯਾਦ ਆਉਦੀਆ ਰੱਬ ਇਸ ਬੱਚੇ ਨੂੰ ਵੱਡੀਆਂ ਉਮਰਾਂ ਵਕਸ਼ੀ ਤੇ ਇਸ ਦੇ ਮਾਂ ਬਾਪ ਨੂੰ ਵੀ ਤੰਦਰੁਸਤ ੀ ਵਕਸ਼ੀ
@RajuSingh-dw6px
@RajuSingh-dw6px Жыл бұрын
ਬਹੁਤ ਵਧੀਆ ਬਾਈ ਜੀ
@parwindersingh4227
@parwindersingh4227 4 жыл бұрын
Right Ranjit bawa ji👌👌👌👌
@rajasandhu4269
@rajasandhu4269 2 жыл бұрын
Bhut vadiaa
@jagsirsingh3724
@jagsirsingh3724 4 жыл бұрын
ਘੈਂਟ ਬੰਦਾ
@naschhattersinghshattadod3437
@naschhattersinghshattadod3437 3 жыл бұрын
ਬਹੁਤ ਵਧੀਆ ਜੀ
@SukhdevSingh-kl9gj
@SukhdevSingh-kl9gj 4 жыл бұрын
ਰਜ਼ਬਅਲੀ ਜੀ ਵੀ ਕਮਾਲ ਗਾ ਗੲੇ। ਬਾਵਾ ਜੀ ਵੀ ਆਵਾਜ਼ ਵਿੱਚ ਵੀ ਬਹੁਤ ਹੀ ਵਧੀਆ ਲੱਗੇ ਬੋਲ।
@sandhusaab1880
@sandhusaab1880 4 жыл бұрын
Kiya baat a ranjit veer.kamal o tusi
@yadwinderyadwindersingh1387
@yadwinderyadwindersingh1387 3 жыл бұрын
👍👌very nice singer Ranjit Bawa Bro ji
@KrishanKumar-jw3qg
@KrishanKumar-jw3qg 4 жыл бұрын
Mera ke kasoor song bestt best
@sukhdevsingh8700
@sukhdevsingh8700 3 жыл бұрын
सिरा बोहत बढीया है भाइ जी
@kanwardeepsingh9819
@kanwardeepsingh9819 Жыл бұрын
ਬਹੁਤ ਵਧੀਆ ਬਾਈ ਖਰੀਆਂ ਖਰੀਆਂ ਗੱਲਾਂ ਸੁਣਾਈਆਂ
@ManishKumar-yf6ij
@ManishKumar-yf6ij 2 жыл бұрын
Sade gurdaspur di shan hai Bawa
@itskaur4849
@itskaur4849 4 жыл бұрын
God bless you🙏🏻🙏🏻all ......
@DaljitSingh-gf4gq
@DaljitSingh-gf4gq 2 жыл бұрын
Very nice song veere waheguru ji mehar karan
@warraichdowntown7445
@warraichdowntown7445 3 жыл бұрын
Boht sohna ..veer tere warga koi ni .....love u veer
@GurdeepSingh-bv8zi
@GurdeepSingh-bv8zi 2 жыл бұрын
Nahi jamna pott ranjeet bawea tere varga sher ma ne jionda vasda raho veer parmatma lammian umran bakhshan waheguru g mehar karn very nice song veere I love u
@greenway857
@greenway857 3 жыл бұрын
Love You a lot from shaheed bghat Singh Ji nager uk🙏🙏🌸🌸🌸🌸👌👌👌👍👍🌼🌼🌼🌼🌼🌼🌼🌼🌹🌹🌹🌹🌹
@drjakoll6292
@drjakoll6292 3 жыл бұрын
Veer da koi jwaab nahi.. God bless 👍
@harjinderkaur3978
@harjinderkaur3978 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🏻🙏🏻
@HappySingh-xj3jg
@HappySingh-xj3jg 3 жыл бұрын
ਸ਼ਹੀਦ ਜੁਗਰਾਜ ਸਿੰਘ ਤੂਫਾਨ ਫਿਲਮ ਵਿਚ ਬੱਲੇ ਬੱਲੇ ਜੀ ਬਹੁਤ ਸੈਨੀ ਸੁਟਗ ਹੈ ਜੀ
@JatinderSingh-jy4qc
@JatinderSingh-jy4qc 4 жыл бұрын
bawa bro always good 👌👌
@SainiBadwalUSA
@SainiBadwalUSA 2 жыл бұрын
bohet he badiya dil touching song
@itsbunty4033
@itsbunty4033 3 жыл бұрын
Sira krvai pyi bawa ne siraa end gallbaat
@bharpoorsingh2245
@bharpoorsingh2245 3 жыл бұрын
Love you Ranjit bawa God bless you
@SarbjitSingh-sd1gz
@SarbjitSingh-sd1gz Жыл бұрын
ਇਹ ਤਾਂ ਮਾਝਾ ਦਾ ਜਟ ਹੋਇਆ ਜੀ
@balwantsingh7246
@balwantsingh7246 Жыл бұрын
ਬਾਵਾ ਤਾ ਸਿਰਾ ਹੀ ਕਰਵਾਉਦਾ ਹੈ
@SatnamSingh-eu5qu
@SatnamSingh-eu5qu 2 ай бұрын
Bawa ji Great Souch 🙏❤️🙏👌👍
@KulwinderKaur-jk4ig
@KulwinderKaur-jk4ig Жыл бұрын
Bhut vadeya vere bava bai ji Thanks
@dilbaghsandhu7111
@dilbaghsandhu7111 4 жыл бұрын
Very good
@vipandeepkaur7768
@vipandeepkaur7768 4 жыл бұрын
bahut vadia bai ji👌👌👌👌👌
@HUNTREZ123
@HUNTREZ123 Жыл бұрын
Waheguru ji lami uamar kre vr de
@shakeelahmad-zy2ld
@shakeelahmad-zy2ld 4 жыл бұрын
Nice veer g great singer of Punjab guru g mhraj azet bnai rakhy shakeel Ahmed kamboh from Pakistan Lahore Punjab
@AmarjitSingh-lu1is
@AmarjitSingh-lu1is 4 жыл бұрын
Veer main Hindustani Han but fer v bahut Dil krda Pakistan aun lai sare Pakistani boore nhi hunde love u bro.....
@kulwantsingh58
@kulwantsingh58 4 жыл бұрын
ਸੱਚ ਨੂੰ ਸੁਣਨ ਲੲੀ ਵੀ ਜਿਗਰਾ ਚਾਹੀਦਾ ਹੈ
@VipanKumar-sk5lx
@VipanKumar-sk5lx 3 жыл бұрын
ih stagan te glan marn joge aa asli zindgi ihna di nrk aa 4din phle ik chota jiha bacha ktvaya video viral hoy ihdi duje nu smjhyan da ki fiada je aap amal na kita
@skrathi2383
@skrathi2383 3 жыл бұрын
👍👍👍👍
@mrperfect7716
@mrperfect7716 2 жыл бұрын
👍👍👍👍
@bobbysammy3146
@bobbysammy3146 4 жыл бұрын
Kyaa baat hai,kmaal hai , 👍🙏🇦🇹🇦🇹🇦🇹
@brownnboyzz
@brownnboyzz 3 жыл бұрын
Sachiya Gallan Kahiya Veer Ne ❤️❤️❤️🙏🙏🙏👍👍👍🤗🤗😍
@manindermahi3819
@manindermahi3819 Ай бұрын
Enu kahde Aa Kalkaar Wa bhi wa maza aa gya
@nirmalsikhonskinderasd7277
@nirmalsikhonskinderasd7277 4 жыл бұрын
Jida bad sahide khalsa
@arshdeepsingh2726
@arshdeepsingh2726 3 жыл бұрын
Live Show ਕਿੰਗ 💪💪💪
@goldisinghsodha8483
@goldisinghsodha8483 4 жыл бұрын
ਬਹੂਤ ਵਧੀਆ ਗੱਲ ਕੀਤੀ ਆ ਜੀ
@kakaparihar5949
@kakaparihar5949 3 жыл бұрын
87777685677667676766677776776767767676766767676767888868886866676668585886776668677766676767
@SimranjeetKaur-lj4ob
@SimranjeetKaur-lj4ob 2 жыл бұрын
@@kakaparihar5949 l⁰
@rameshlakhotra3787
@rameshlakhotra3787 2 жыл бұрын
Tera fan हो गया bai मे ता
@gurwinderghuman6545
@gurwinderghuman6545 2 жыл бұрын
Bawa t Bawa hi aa .sirra
@sahibpannupannu1283
@sahibpannupannu1283 2 жыл бұрын
ਬੱਲੇ ਬਈ ਮਝੈਲਾ
@sngtradevi644
@sngtradevi644 2 жыл бұрын
Bhot hi sachiya glan kitiya👏🏻👏🏻👏🏻👏🏻👏🏻👏🏻👏🏻👏🏻
@AnmolSingh-qi8uo
@AnmolSingh-qi8uo 3 жыл бұрын
Sira bava veer you are great singer of punjabi industry
@hamidkhankhan4679
@hamidkhankhan4679 2 жыл бұрын
Hi
@sewaksingh5073
@sewaksingh5073 2 жыл бұрын
ਸਿਰਾ
@puneetsharma4160
@puneetsharma4160 2 жыл бұрын
ਲੋਕਾ ਦੀਆ ਕਲਮਾਂ ਚੋਰੀ ਕਰ ਕਰ ਗਾਈ ਜਾਂਦਾ, ਆਇਆ ਵੱਡਾ ਗਿਆਨੀ😁😁😁😁,ਸਕੂਲ ਗਿਆ ਨੀ ਲਗਦਾ
@balwantsingh7246
@balwantsingh7246 Жыл бұрын
ਸੱਚ ਤਾ ਸਭਨੂੰ ਕੋਰਾ ਲੱਗਦਾ ਹੈ
@SinghjeetMusic768
@SinghjeetMusic768 4 жыл бұрын
Ranjit bawa 22g de live da kon-2 fan h g
@roboticsiiser6749
@roboticsiiser6749 Жыл бұрын
Thnx 🙏 beta
@mruncle5347
@mruncle5347 4 жыл бұрын
Bawa my first favourite Balle veer de
@user-gq8gu3ox6y
@user-gq8gu3ox6y 9 ай бұрын
Very Very nice 👌 bava 22 g
@sukhjinderpapu6252
@sukhjinderpapu6252 3 ай бұрын
ਦੁਣੀਆ ਦਾ ਸੱਚਾ ਸੁੱਚਾ ਗਾਇਕ ਹੈ ਬਾਈ
@BalwinderSingh-cp1ux
@BalwinderSingh-cp1ux 2 жыл бұрын
Supr singing... Gud msg ...for all.bawa...u r my favorite.singer
@HarbhajanSingh-jn5gx
@HarbhajanSingh-jn5gx 2 жыл бұрын
KarnailsinghNall
@navjottoor1728
@navjottoor1728 2 жыл бұрын
@@HarbhajanSingh-jn5gx b
@gurpatapbajwa7290
@gurpatapbajwa7290 2 жыл бұрын
Universal....trouth..veer..ji
@harshdhuri8424
@harshdhuri8424 3 жыл бұрын
Waba j. Thank
@JagtarSingh-dj2ub
@JagtarSingh-dj2ub 2 жыл бұрын
👌
@tanzeemahamad6489
@tanzeemahamad6489 3 жыл бұрын
Mera. Ki. Kasoor. Song. Best. Hai Zindabaad. Great. Sir. Salaam.
@SukhwinderSingh-bi5mw
@SukhwinderSingh-bi5mw 4 жыл бұрын
Mera ki kassor song ranjit bawa da kis kis nu vdia lgya 🤗🤗 👇 Like
@jasjassi7652
@jasjassi7652 4 жыл бұрын
👍👍👍👍🌸🌸
@deepkaur2605
@deepkaur2605 4 жыл бұрын
Sukhwinder Singh 👌👌👌👌👌
@sukhwinderkaur3420
@sukhwinderkaur3420 4 жыл бұрын
👍👌
@simranrehal2407
@simranrehal2407 4 жыл бұрын
Great Veer.....
@lakhveersinghbrar8084
@lakhveersinghbrar8084 4 жыл бұрын
👌👌👌👌👌
@jasii4138
@jasii4138 3 жыл бұрын
Nice
@HardeepSingh-xw3qx
@HardeepSingh-xw3qx Жыл бұрын
Bhoat hi wadiya gaya bawa Saab salute h ji thonu
@nirmalsingh5231
@nirmalsingh5231 Жыл бұрын
❤️❤️❤️❤️❤️❤️dilo respectfully bawa bro
@ramandeepsingh1669
@ramandeepsingh1669 2 жыл бұрын
Bai...ta kamal hi hai
@nakhteshsonilohawat9107
@nakhteshsonilohawat9107 3 жыл бұрын
Nice sardar ji
@surjitsinghkhalstani4681
@surjitsinghkhalstani4681 2 жыл бұрын
Khalstani like you so much.Good performance
@anantdhaliwal1076
@anantdhaliwal1076 4 жыл бұрын
Good luck Bawa ji
@PritamSingh-qk8vd
@PritamSingh-qk8vd 4 жыл бұрын
ਸਾਬਾਸ਼
@kirandeepsingh9694
@kirandeepsingh9694 2 жыл бұрын
ਚਰਨ ਲਿਖਾਰੀ nice 👍👍
@preetathwal8791
@preetathwal8791 4 жыл бұрын
Bawa bawa he a bahut heera banda bawa
@sikandarkumar6170
@sikandarkumar6170 3 жыл бұрын
Nice 22 ji 🎤 🎹 🎤
@gurditsingh8659
@gurditsingh8659 3 жыл бұрын
Nice ver ji
@KuldeepSingh-cl2dz
@KuldeepSingh-cl2dz 4 жыл бұрын
Bawa Att ho those
Жайдарман | Туған күн 2024 | Алматы
2:22:55
Jaidarman OFFICIAL / JCI
Рет қаралды 712 М.
버블티로 체감되는 요즘 물가
00:16
진영민yeongmin
Рет қаралды 56 МЛН
MEU IRMÃO FICOU FAMOSO
00:52
Matheus Kriwat
Рет қаралды 28 МЛН
Fateh Aa
4:37
Ranjit Bawa Music
Рет қаралды 458 М.
Kanwar Grewal Gives Tribute To Sidhu Moosewala In Nakodar | New Songs 2022 |
15:26
ҚАЙНОНАСИГА ПРАНК 😨
0:15
BOBUR ALI
Рет қаралды 4,9 МЛН
МАМА И STANDOFF 2 😳 !FAKE GUN! #shorts
0:34
INNA SERG
Рет қаралды 2,8 МЛН
ҚАЙНОНАСИГА ПРАНК 😨
0:15
BOBUR ALI
Рет қаралды 4,9 МЛН
Gummy Bears Are Chasing Me (Ai Edition) 🐻 #ai #chatgpt #aiart
0:11
Он сильно об этом пожалел...
0:25
По ту сторону Гугла
Рет қаралды 1,3 МЛН