Vol 2 ਮਲ਼ਵਈ ਧਾਰਨਾਂ | Dhaarna Jukebox | Bhai Amrik Singh Ji | Rara Sahib | Mukh Kirtaniye Rara Sahib

  Рет қаралды 5,971

Rara Sahib Official

Rara Sahib Official

Күн бұрын

#rarasahibofficial #rarasahib #bhaiamriksinghji
Complete Divan Link
👇🏿👇
• Jathedar Sant Baba Moh...
Vol-2 | Dharna | Kirtan | Jukebox | Bhai Amrik Singh Ji | Rara Sahib | Wale
00:00 ਪੈਰ ਹੁੰਦੇ ਨੇ ਸੁਹਾਵੇ ਸੱਚੇ ਪਾਤਸ਼ਾਹ ਸ਼ਰਨ ਤੇਰੀ ਆਵੇ ਚੱਲ ਕੇ
05:17 ਸਤਗੁਰ ਕੋਟ ਪੈਂਡਾ ਅੱਗੇ ਲੈਣ ਆਉਂਦੇ ਨੇ ਸਿੱਖਾ ਤੇਰਾ ਪ੍ਰੇਮ ਦੇਖ ਕੇ
11:30 ਜਿੱਥੇ ਮਿਲੇ ਨਾ ਸੌਦਾਗਰ ਪੂਰਾ ਗਠੜੀ ਨਾਂਹ ਖੋਲ੍ਹੇ ਨਾਮ ਦੀ
16:03 ਸਤਗੁਰ ਕੋਟ ਪੈਂਡਾ ਅੱਗੇ ਲੈਣ ਆਉਂਦੇ ਨੇ ਸਿੱਖਾ ਤੇਰਾ ਪ੍ਰੇਮ ਦੇਖ ਕੇ
20:48 ਏਹ ਬਿਰਦ ਸਵਾਮੀ ਦਾ ਸ਼ਰਨੀ ਆਇਆਂ ਨੂੰ ਗਲ ਲਾਉਣਾ
24:00 ਤਿਲਕ ਜੰਝੂ ਦੀ ਰਾਖੀ ਵਾਸਤੇ ਦਿੱਲੀ ਜਾ ਕੇ ਲਾ (ਧਰਮ ਲੇਖੇ ਲਗਾ) ਦਿਉ ਸੀਸ ਨੂੰ
28:21 ਪਿਆਰੇ ਜੀ ਅਵਗੁਣ ਪੁੱਤਰਾਂ ਦੇ ਮਾਤਾ ਯਾਦ ਨਾਂਹ ਰੱਖਦੀ
31:15 ਗੁਰੂ ਓਸਤੋਤਰ
Dharna Kirtan Rara Sahib
Rara Sahib Official
(1975-1988)
ਇਸ ਚੈਨਲ ਚ' ਰਾੜਾ ਸਾਹਿਬ ਦਾ ਉਹ ਲਾਸਾਨੀ ਦੌਰ (ਈ.1975 ਤੋਂ ਈ.1988 ਤੱਕ) ਜਿਸ ਦੀ ਮਿਸਾਲ ਰਹਿੰਦੀ ਦੁਨੀਆ ਤੱਕ ਸ਼ਾਇਦ ਨਹੀਂ ਮਿਲਣੀ
(ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ ਸਰੀਰਕ ਤੌਰ ਤੇ ਇਸ ਸੰਸਾਰ ਤੋਂ ਚਲੇ ਜਾਣ ਮਗਰੋਂ ਸੰਤ ਬਾਬਾ ਕਿਸ਼ਨ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਪ੍ਰੇਰਨਾ ਸਦਕਾ ਆਰੰਭ)
ਜੱਥੇਦਾਰ ਸੰਤ ਬਾਬਾ ਮਹਿੰਦਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ ਯਥਾਰਥ,ਅਨੋਖੇ,ਵਿਸਮਾਦਮਈ,ਅਲੌਕਿਕ ਪ੍ਰਚਾਰ ਅਤੇ ਭਾਈ ਅਮਰੀਕ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਵਿਲੱਖਣ ਕੀਰਤਨ ਸ਼ੈਲੀ ਦੇ ਮੇਲਜੋਲ ਨਾਲ ਸਜੇ ਦੀਵਾਨਾਂ ਨੂੰ ਸੰਗਤ ਦੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ
ਸਾਰੇ ਦੀਵਾਨਾਂ ਦੀ ਆਡੀਓ (ਚਾਹੇ ਉਹ ਦੀਵਾਨ ਵੀਡੀਓ ਹੈ) ਨੂੰ ਸਾਫ ਕਰਕੇ ਅਪਲੋਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ
ਜੇਕਰ ਇਸ ਯੂ ਟਿਊਬ ਚੈਨਲ (RARA SAHIB OFFICIAL)
ਦੇ ਨਾਮ ਤੇ ਕੋਈ ਵੀ ਤੁਹਾਡੇ ਕੋਲੋਂ ਕਿਸੀ ਵੀ ਤਰ੍ਹਾਂ ਦੀ ਮਾਇਕ ਮੱਦਦ ਯਾ ਹੋਰ ਮੱਦਦ ਮੰਗਦਾ ਹੈ ਤਾਂ ਉਸ ਲਈ ਤੁਸੀਂ ਖੁੱਦ ਜ਼ਿੰਮੇਂਵਾਰ ਹੋ ਅਸੀਂ ਬਿਲਕੁਲ ਵੀ ਨਹੀਂ
ਅਸੀਂ ਏਹ ਚੈਨਲ ਕਿਸੀ ਤੇ ਕੋਈ ਪ੍ਰਭਾਵ ਪਾਉਣ ਯਾ ਮਾਇਆ ਕਮਾਉਣ ਲਈ ਨਹੀਂ ਬਣਾਇਆ
👉ONLY!👈We Are Followers Of Jathedar Sant Baba Mohinder Singh Ji Rara Sahib.
We Are Uploading Diwans Only For Preaching Purposes.
👉Also👈Before Uploading We Clear the Audio(At Professional Levels)
👉Specially Note It👈
We Don't Need or Demand Any Type Of Monetary Contribution Or Donations.
We Aren't Uploading Diwans For Earning Purposes.
Do share and subscribe to the KZbin channel (RARA SAHIB OFFICIAL) to hear the unforgettable and precious memories of Jathedar Ji Maharaj and the jatha.
In this channel you will find Clear audios of almost each Diwan or Kirtan as we edit at professional levels before uploading
RARA SAHIB OFFICIAL (1975-1988)
We Hereby Uploading The Incomparable Era Of Rara Sahib (From 1975 To 1988) The Instance Of Which Can Never Be Found Anywhere worldwide
(Beginning With Blessings And Inspirations Of Sant Baba Kishan Singh Ji,After The Physical Demise Of Holy Sant Baba Isher Singh Ji Rara Sahib),
Diwans Adorned With Unique Kirtan Style Of Rara Sahib By Jathedar Sant Baba Mohinder Singh Ji And Bhai Amrik Singh Ji Are Hereby Uploaded After Clearing Audio Quality For Sangat
Attempts Have Been Made To Bring Most Of The Diwans For The Sangat(Audios And Videos Also).
#dharna #kirtan #jukebox #ਮਲਵਈ #jargsahib

Пікірлер: 13
WORLD'S SHORTEST WOMAN
00:58
Stokes Twins
Рет қаралды 128 МЛН
Playing hide and seek with my dog 🐶
00:25
Zach King
Рет қаралды 37 МЛН
Bhai Amrik Singh Ji Rara Sahib Wale Dharna Kirtan Rara Sahib Samprada
17:54
Rara Sahib Samprada
Рет қаралды 9 М.
Kirtan Diwan Pind Morkarima || Swami Shankra Nand Maharaj ji Bhuriwale
1:09:30
Aakhri ate Vairaagmai Kirtan | Bhai Sulkhan Singh Ji Rara Sahib
42:46
Sikh Di Pachhaan - Vyakhya Sahit
59:37
Prof. Darshan Singh Ji Khalsa - Topic
Рет қаралды 15 М.
bhai sulakhan singh ji rara sahib
33:48
SIMRAN GURU
Рет қаралды 3,2 М.
Dj Jack SpaRRow - Akbar Ghalta Bahiati ( Slap Remix Arabic ) #TIKTOK
2:21
Dj Jack SpaRRow
Рет қаралды 2,5 МЛН
Aq Koilek
2:51
Algyt - Topic
Рет қаралды 186 М.
Stray Kids "Chk Chk Boom" M/V
3:26
JYP Entertainment
Рет қаралды 67 МЛН
Erkesh Khasen -  Bir qyz bar M|V
2:43
Еркеш Хасен
Рет қаралды 1,3 МЛН
Duman - мен болмасам кім? (Mood Video)
2:35
Duman Marat
Рет қаралды 231 М.