RAZAA-E-ISHQ (Full Movie) | Harp Farmer | Aanand Priya | New Punjabi Movies 2024

  Рет қаралды 357,179

Harp Farmer

Harp Farmer

Күн бұрын

Пікірлер: 941
@TheHarpFarmer
@TheHarpFarmer 2 ай бұрын
ਰਜ਼ਾ-ਏ-ਇਸ਼ਕ ਪੂਰੀ ਪੰਜਾਬੀ ਫ਼ਿਲਮ ਜੇਕਰ ਚੰਗੀ ਲੱਗੇ ਤਾਂ ਅੱਗੇ ਦੱਬ ਕਿ ਸ਼ੇਅਰ ਕਰਨਾ kzbin.info/www/bejne/a3zVYqOvp6tqmbs
@PB2NZ
@PB2NZ 2 ай бұрын
Kaint movie a verre, Waheguru ji mehr krn
@Nangla1993
@Nangla1993 2 ай бұрын
Karti Bhaaji
@Saab-d4u
@Saab-d4u 2 ай бұрын
ਬਹੁਤ ਵਧੀਆ
@jasveersinghkang5886
@jasveersinghkang5886 2 ай бұрын
@@TheHarpFarmer 🌱🌱🌱
@HarpreetkaurKaur-n1n
@HarpreetkaurKaur-n1n 2 ай бұрын
Bhut e shoni movie..song ....bhut wait ci es movie di....
@nirmalsinghkhera8581
@nirmalsinghkhera8581 17 күн бұрын
ਬਹੁਤ ਸੋਹਣੀ ਫ਼ਿਲਮ ਹੈ ਔਰਤ ਦੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਬਹੁਤ ਸੋਹਣੇ ਢੰਗ ਨਾਲ ਵਿਖਾਇਆ ਗਿਆ ❤
@bilalhussain-ei7qh
@bilalhussain-ei7qh 6 күн бұрын
@Harmankhara2322
@Harmankhara2322 2 ай бұрын
ਸ਼ੁਕਰ ਐ ਪੰਜਾਬ ਚ ਇਹੋ ਜੀਆਂ ਫਿਲਮਾਂ ਬਣ ਨੀਆਂ ਸ਼ੁਰੂ ਹੋਈਆਂ! ਪਿੱਛੇ ਰੋਡੇ ਕਾਲਜ ਆਈ ਸੀ, ਉਹ ਵੀ ਕਾਫੀ ਵਧੀਆ ਸੀ। ਮੁਬਾਰਕਾਂ, ਲੋਕ ਸਾਹਿਤ ਵੱਲ ਫੇਰ ਹੋਗਏ
@indervirsinghgill6500
@indervirsinghgill6500 2 ай бұрын
ਤੁਸੀਂ ਇਹ ਫਿਲਮ ਬਣਾਈ ਇਹੋ ਇਸ ਫਿਲਮ ਦੀ ਵੱਡੀ ਗੱਲ ਹੈ । ਜੇਕਰ ਅੱਗੇ ਤੋਂ ਫੇਰ ਕੋਈ ਅਜਿਹਾ ਉਪਰਾਲਾ ਕੀਤਾ ਤਾਂ ਮੈਂ ਐਕਟਰ ਦੇ ਵੱਜੋਂ ਬਿਨਾ ਕਿਸੇ ਮੁੱਲ ਆਪਣਾ ਯੋਗਦਾਨ ਦੇਵਾਂਗਾ ।
@sawindercreations
@sawindercreations 2 ай бұрын
ਬਹੁਤ ਸੋਹਣੀ ਫ਼ਿਲਮ❤ ਦੁੱਖ ਹੈ ਇਸਦੇ ਦਰਸ਼ਕ ਘੱਟ ਮਿਲ਼ਣਗੇ। ਅਰਦਾਸ ਹੈ ਕਿ ਇਸਨੂੰ ਐਨੀ ਕੁ ਮਕਬੂਲੀਅਤ ਮਿਲ਼ੇ ਕਿ ਸਿਨੇਮਾਘਰਾਂ ਤੱਕ ਪਹੁੰਚ ਜਾਵੇ, ਖਦਸ਼ਾ ਹੈ ਇਨਾਯਤ ਕਿਰਦਾਰ ਵਾਂਗੂੰ ਹਾਰਪ ਫਾਰਮਰ ਨੂੰ ਵੀ ਸਮਾਜ ਨੇ ਲਾਇਸੈਂਸ ਨਾ ਮਿਲਣ ਦਿੱਤਾ! ਰਿਵਯੂ:- ਸੱਚੀਓਂ ਸਾਰੇ ਫ੍ਰੇਮ ਬੜੇ ਹੀ ਸੋਹਣੇ ਸੀ, ਸ਼ਾਯਦ ਫਿਲਮ ਦੇ ਗੀਤ ਵਾਂਗੂੰ "ਕਿੱਸਿਆਂ ਕਹਾਣੀ ਵਾਲ਼ਾ ਪਿਆਰ ਹੁੰਦਾ ਏ" ਕਿੱਸਿਆਂ ਕਹਾਣੀਆਂ ਦਾ ਅੰਤ ਯਾਂ ਪੜਾਅ ਪਤਾ ਹੋਣ ਕਰਕੇ ਸਾਰੇ ਸੀਨ ਇਉਂ ਲੱਗਦੇ ਸੀ ਕਿ ਹੁਣ ਅੱਗੇ ਇਉਂ ਹੋਏਗਾ। ਬਹੁਤ ਘੱਟ ਸਮੇਂ 'ਚ ਪੂਰੀ ਕਹਾਣੀ, ਕੋਈ ਵੀ ਵਾਧੂ ਸੀਨ ਨਾ ਪਾਕੇ ਸੋਹਣੇ ਢੰਗ ਨਾਲ਼ ਪੇਸ਼ ਕੀਤੀ ਗਈ | ਤੇ ਅੰਤ ਦੀ ਇੱਕ ਗੱਲ! ਹਾਰਪ ਫਾਰਮਰ ਆਪ ਐਨਾ ਕੁ ਸੋਹਣਾ ਹੈ ਕਿ ਇਹਨਾਂ ਨੂੰ ਵੇਖਕੇ ਕੋਈ ਕਿਵੇਂ ਬੋਰ ਹੋ ਸਕਦੈ! ਮੈਂ ਆਪਣੀ ਗੱਲ ਦੱਸਾਂ ਤੇ ਮੈਂ ਇਹਨਾਂ ਦੀ ਕੋਈ ਨਵੀਂ ਫ਼ੋਟੋ ਵੇਖ ਲਵਾਂ ਤੇ ਕਿੰਨਾ ਚਿਰ ਵੇਂਹਦਾ ਰਹਿਣਾ, ਇਹ ਤਾਂ ਪੂਰੀ ਫ਼ਿਲਮ ਸੀ😄 ਫ਼ਿਲਮ ਰਿਲੀਜ਼ ਹੋਣ ਦੀਆਂ ਬਹੁਤ-ਬਹੁਤ ਮੁਬਾਰਾਕਾਂ ਸਰ💐
@dyalsaraswati3915
@dyalsaraswati3915 2 ай бұрын
ZAD BANDE DHARM NU PAKHAND DASDE HN TA LOKI OHNU COMMRADE KHNDE HN.ESDA DUZA NAM CASTEISM H AZZ INDIA D SAB TO BDEE EH PROBLEMS H PAR SARE EHNU LKONDE HN
@lovleyjhajj3378
@lovleyjhajj3378 2 ай бұрын
ਬੜੀ ਇੱਛਾ ਸੀ ਬਾਈ ਆਪ ਜੀ ਦੀ ਫਿਲਮ ਦੇਖਣ ਦੀ ਸਿਨੇਮਾ ਤਾਂ ਜਾ ਨੀ ਹੁੰਦਾ । ਅੱਜ ਰਾਤ ਨੂੰ ਦੇਖਦੇ ਆ। ਵਾਹਿਗੁਰੂ ਤਰੱਕੀਆਂ ਬਖਸ਼ੇ ਭਰਾ ਨੂੰ ❤
@jassisingh1838
@jassisingh1838 2 ай бұрын
Waah ਬਾਈ waah ਕਮਾਲ ਕਰਤੀ
@HairanDevta
@HairanDevta 11 күн бұрын
ਬਹੁਤ ਸੋਹਣੀ ਫਿਲਮ ਹੈ.. ਇਹੋ ਜਿਹੀਆਂ ਫਿਲ੍ਮ੍ਸ ਹੋਰ ਸੁਣਿਆ ਚਾਹੀਦੀਆਂ ਨੇ... ਵਾਹਿਗੁਰੂ ਸੁਖ ਰੱਖੇ ਇਹੋ ਜਿਹੀਆਂ ਫਿਲ੍ਮ੍ਸ ਪ੍ਰਹਾਲ ਦੇ ਅਧਾਰ ਤੇ ਸਿਨੇਮਾ ਚ ਲਗੰਜ ਚਾਹੀਦੀ ਹੈ
@palisinghkhehra
@palisinghkhehra Ай бұрын
ਹਾਰਪ ਵੀਰ ਤੁਹਾਡੇ ਲਈ ਦਿਲੋਂ ਦੁਆਵਾਂ , ਇਹ ਫ਼ਿਲਮ ਸਿਨੇਮਾ ਚ ਲੱਗਣੀ ਚਾਹੀਦੀ ਸੀ , ਵੀਰੇ ਤੁਹਾਡੀ ਮਿਹਨਤ ਨੂੰ ਏਨਾ ਫੱਲ ਲੱਗਣਾ ਕੇ ਸਾਰੇ ਘਾਟੇ ਪੂਰੇ ਹੋ ਜਾਣੇ
@balvindersingh1746
@balvindersingh1746 2 ай бұрын
ਹਰਪ ਫਾਰਮਰ ਜੀ ਫ਼ਿਲਮਾਂ ਤਾਂ ਬੋਤ ਵੇਖੀਆਂ ਨੇ ਪਰ ਬੋਤ ਘੱਟ ਗਿਣਤੀ ਚ ਚੰਗੀ ਫ਼ਿਲਮਾਂ ਵੇਖਣ ਨੂੰ ਮਿਲਦੀਆਂ ਨੇ, ਪਰ ਤੁਸੀ ਆਪਣਾ ਰੋਲ ਬੋਤ ਘੱਟ ਰੱਖਿਆ ਏ, ਫ਼ਿਲਮ ਦੀ ਕਹਾਣੀ ੪੭ ਤੋਂ ਬਾਅਦ ਦੀ ਹੈ
@rahulbhatiya1121
@rahulbhatiya1121 2 ай бұрын
कहते हैं देश का साहित्य व सिनेमा उसके समाज का आईना होते हैं ठीक उसी तर्ज पर मुवी में बिल्कुल सरल ढंग से समाज की सच्चाई से रूबरू कराया गया वाह ❤
@AwwalArts
@AwwalArts Ай бұрын
ਇਕ ਸ਼ਾਨਦਾਰ ਫਿਲਮ ਲਾਜਵਾਬ ਕਿਰਦਾਰ ਜਬਰਦਸਤ ਸਕਰੀਨ ਪਲੇਅ ਉਮਦਾ ਕਹਾਣੀ ਅੱਵਲ ਦਰਜੇ ਦੀ ਡਾਇਰੈਕਸ਼ਨ ਲਾਜਵਾਬ। ਲਾਜਵਾਬ। ਲਾਜਵਾਬ
@KulwindersinghBhangu-xi8rd
@KulwindersinghBhangu-xi8rd 2 ай бұрын
ਬਾਈ ਜੀ ਇਹ ਫਿਲਮ ਸਿਨੇਮਾ ਵਿੱਚ ਲੱਗਣੀ ਚਾਹੀਦੀ ਸੀ ਜੋ ਕਿ ਮਾਫੀਆ ਆਪਣੇ ਬਹੁਤ ਵੱਡਾ ਬਣਿਆ ਹੋਇਆ ਉਹਨਾਂ ਨੇ ਲੱਗਣ ਨਹੀਂ ਦਿੱਤੀ
@deepbrar4491
@deepbrar4491 2 ай бұрын
Lggi c Bai dekh auni c jaa k koi gya hi nhi dekhn
@MandeepSarjiea
@MandeepSarjiea 2 ай бұрын
Nyi virre cinema ch lgn wali nhi c eh 😢
@ohmygaad994
@ohmygaad994 2 ай бұрын
ki khaas aa es movie ch ? ik kudi gharo bhaj jandi maa baap di izzat uchal jandi
@Garrybaifanpage
@Garrybaifanpage Ай бұрын
​@@ohmygaad994tu kusaa a
@ShirazJanjua
@ShirazJanjua Ай бұрын
Wadiya Punjabi Movie, It Should Be In Theater 🎥 ❤
@DevDhiman
@DevDhiman 2 ай бұрын
Bhut sohni movie 🎥 dil khush ho gya vekh ke par nalo nal ik afsos v hai k eh film asi cinema ghra vich nhi vekh ske .. dilon ardas harp farmer de aaun vale changey bhwikh lyi 🎉❤
@ManjeetKaur-wq4mo
@ManjeetKaur-wq4mo 2 ай бұрын
Schi
@knwrtv2544
@knwrtv2544 2 ай бұрын
ਚਾਹੁਣ ਵਾਲੇ ਚਾਹੁੰਦੇ ਰਹਿਣ ਗੇ , ਤੇ ਸਤੋਣ ਵਾਲੇ ਸਤੋਂਦੇ ਰਹਿਣ ਗੇ
@JASRAJGiIl
@JASRAJGiIl 2 ай бұрын
ਬਹੁਤ ਸਹੋਣੀ ਆ ਫ਼ਿਲਮ ਬਾਈ ਤੇਰੀ congratulations
@sandhuboyz9321
@sandhuboyz9321 Ай бұрын
ਹੋਰ ਗੱਲਾ ਦੀਆ ਗੱਲਾਂ ਫਿਲਮ ਬੜੀ ਸੋਹਣੀ ਆਹ ਫਿਲਮੀ ਮਾਫੀਆ ਨੇ ਇਹੋ ਜਹਿਆ ਫਿਲਮਾਂ ਅੱਗੇ ਨਹੀਂ ਆਉਣ ਦਿੱਤੀਆ ਐਵੇ ਦੀਆ ਫਿਲਮਾਂ ਹੋਣੀਆ ਚਾਹੀਦੀਆ Keep it up Harp farmer❤❤❤❤
@sukhdeepkaur6646
@sukhdeepkaur6646 2 ай бұрын
ਦਰਸ਼ਕਾਂ ਦੇ ਦਿਲਾਂ ਤੇ ਅਮਿੱਟ ਛਾਪ ਛਾਪਦੇ ਹੋਈ ਬੇਹਦ ਖੂਬਸੂਰਤ ਫਿਲਮ।
@gurpreetsingh-ov3vp
@gurpreetsingh-ov3vp 2 ай бұрын
ਬਹੁਤ ਸੋਹਣੀ ਫਿਲਮ ਬਣਾਈ ਆ ਬਾਈ ਜੀ ਤੁਸੀਂ ਔਰਤ ਨਾਲ ਸਦੀਆਂ ਤੋਂ ਹੋ ਰਹੇ ਧੱਕੇ ਨੂੰ ਬਹੁਤ ਵਧੀਆ ਫ਼ਿਲਮਾਇਆ ਇੱਕ ਨਵਾਂ ਵਿਸ਼ਾ ਪੇਸ਼ ਕੀਤਾ ਨਹੀਂ ਤਾਂ ਪੰਜਾਬੀ ਫ਼ਿਲਮਾਂ ਵਿਚ ਤਾਂ ਬੱਸ ਅੱਜ ਕੱਲ ਕੱਲੀ ਕਮੇਡੀ ਤੋਂ ਬਿਨਾ ਹੋਰ ਕੁਸ਼ਨੀ ਦੇਖਣ ਨੂੰ ਮਿਲਦਾ ਮੈਂ ਤਾਂ ਬਹੁਤ ਵਧੀਆ ਫੀਲ ਕੀਤਾ ਫਿਲਮ ਦੇਖ ਕੇ ❤❤❤❤❤❤❤
@ghumanbinderbinder3998
@ghumanbinderbinder3998 5 күн бұрын
Bhuttt khoob exilent movie kafi jiayada emotional v Rahi waheguru ji wmk👏😌❤️🔥✨
@gagandhaliwal6976
@gagandhaliwal6976 2 ай бұрын
ਬਹੁਤ ਸੋਹਣੀ ਫਿਲਮ ਅਤੇ ਓਨਾਂ ਸੋਹਣਾ ਕਿਰਦਾਰ , ਇਹ ਫਿਲਮ ਸਿਨੇਮਾ ਘਰਾਂ ਵਿੱਚ ਲਗਣੀ ਚਾਹੀਦੀ ਸੀ, ਸਾਡਾ ਪੰਜਾਬੀ ਸਿਨੇਮਾ ਬਹੁਤੀ ਚੰਗੀ ਨਹੀਂ ਕਰ ਰਿਹਾ ,, @HARP Bai thoda koi kasoor nhi aa Tuce aapne walo 💯 dita Aapan poora support karde ha thonu ❤️🤛
@balvindersingh1746
@balvindersingh1746 2 ай бұрын
ਯਕੀਨ ਨਹੀਂ ਸੀ ਏਨੀ ਵਧੀਆ ਫ਼ਿਲਮ ਹੋਵੇਗੀ ❤️❤️❤️
@SurjitSingh-mf1hh
@SurjitSingh-mf1hh 2 ай бұрын
ਬਹੁਤ ਹੀ ਸ਼ਾਨਦਾਰ,, ਪੂਰੀ ਟੀਮ ਨੂੰ ਮੁਬਾਰਕਬਾਦ, ਅਗਾਂਹ ਲਈ ਸ਼ੁਭਕਾਮਨਾਵਾਂ 🙏🎉💐 ਅੰਮ੍ਰਿਤਸਰ ਸ਼ਹਿਰ ਤੋਂ 👍🎉
@GurpreetChattha
@GurpreetChattha 2 ай бұрын
❤❤❤ Jio Mere bhai Rabb Tuhadi mehnat nu bhaag loun ❤️
@moosedrilla8217
@moosedrilla8217 2 ай бұрын
Kiya ਮੂਵੀ ਇਹ ਯਰ ਦਿਲ ਕਰਦਾ ਬਾਰ ਬਾਰ ਦੇਖੀ ਜਾਮਾ ❤ਹਰਪ ਵੀਰੇ tuci ਬਕਮਾਲ ਦੇ ਐਕਟਰ ਓਹ ਕਸਮ ਲਗੇ ਯਾਰਾ ❤✅👌👌
@saabmahey4055
@saabmahey4055 2 ай бұрын
ਬਾਈ ਜੀ ਇਹ ਫਿਲਮ ਭਲਾ ਹਿ ਫਿਲਮ ਸਿਨਮੇ ਵਿੱਚ ਨਹੀਂ ਲੱਗੀ ਪਰ ਇਹ ਫਿਲਮ ਦੇਖਣ ਤੋ ਬਾਅਦ ਸਾਡੇ ਦਿਲਾ ਵਿਚ ਪੱਕੀ ਲੱਗ ਗਈ ਆ harp ਵੀਰ ਜਿੰਨੀ ਸੋਹਣੀ ਫਿਲਮ ਉਨ੍ਹਾਂ ਸੋਹਣਾ ਸਾਰੇ ਅਦਾਕਾਰਾ ਦਾ ਕਿਰਦਾਰ ਬਕਮਾਲ ਤੇ ਪੰਜਾਬੀ ਨੂੰ ਜਿਊਦਾ ਰੱਖਣ ਵਾਲੀ ਸਾਜੇ ਪੰਜਾਬ ਦਾ ਦ੍ਰਿਸ਼ ਦਿਖੋਦੀ ਆ ਫਿਲਮ ਬਾਈ ਜੀ ।। ਵਾਹਿਗੁਰੂ ਥੋਨੂੰ ਚਾੜ੍ਹਦੀ ਕਲਾ ਵਿੱਚ ਰੱਖਣ ਤੇ ਆਪਣੀ ਪੰਜਾਬੀ ਗੁਰਮੁਖੀ ਨੂੰ ਹੋਰ ਅੱਗੇ ਲੈਕੇ ਲੇਜੋਨ ਵਿੱਚ ਮਦਦ ਕਰਨ ਵਾਹਿਗੁਰੂ ਥੁਡੀ ਧੰਨਵਾਦ harf ਵੀਰ ਜੀ
@YuvrajSingh-25001
@YuvrajSingh-25001 2 ай бұрын
ਸ਼ਾਨਦਾਰ ਫਿਲਮ, ਜਿਉਂਦੇ ਵਸਦੇ ਰਹੋ ❤❤❤
@Indersingh-j6t
@Indersingh-j6t 2 ай бұрын
Kya ishq bula de jo majhab. Jo majhab na bula ska Vo kya ishq. Bina paroo ke udna sikhaa de. Jo udd na ske Vo kya ishq.
@joot247
@joot247 Сағат бұрын
Vvvvv nice movie. Heart touch ♥️
@lovleyjhajj3378
@lovleyjhajj3378 2 ай бұрын
ਜਿਵੇਂ ਇਸ਼ਕ ਦੀ ਰਜ਼ਾ ਓਦੀ ਰਜ਼ਾ ਏ ਇਸ਼ਕ ❤️💕💗 ਮੁਹੱਬਤ ਜ਼ਿੰਦਾਬਾਦ ❤️ ਬਹੁਤ ਸੋਹਣੀ ਫਿਲਮ ❤️💗💕💗💞💝💖
@STMbrandsp
@STMbrandsp 4 күн бұрын
Top class film 🎞 eh all Punjab ch cinema 🎬 honi jaruri c. But aj kal ghatiya loka te ghatiya story’s to pehl hai. Kash mera birth es era vich hoiya hunda jo dikhaya gya. Dilo respact love it project
@HarjinderSingh-zy7dg
@HarjinderSingh-zy7dg 2 ай бұрын
ਵਾਹ ਬਾਈ ਵਾਹ ਇਹੋ ਜਹੀ ਫਿਲਮ ਦੀ ਹਮੇਸ਼ਾ ਉਠੀਕ ਰਹਿੰਦੀ ਐ ❤ ਕਹਿਣ ਨੂੰ ਤਾ ਬਾਈ ਬਹੁਤ ਕੁਝ ਐ ਬਸ 🤗🙌🤝🌹
@LovepreetSingh-bs5ml
@LovepreetSingh-bs5ml 2 ай бұрын
Finally ek eho jihi punjabi movie vekhan nu mili jisch team efforts vikhde ne
@kiranpreetsingh7595
@kiranpreetsingh7595 2 ай бұрын
ਬਹੁਤ ਮੁਬਾਰਕ ਵੀਰ ਜੀਓ... ਬਹੁਤ ਵਧੀਆ ਪੇਸ਼ਕਾਰੀ। ਕਹਾਣੀ ਦਾ ਅੰਤ ਖੁੱਲਾ ਛੱਡਿਆ ਇਸ ਲਈ ਇਹ ਹਾਲੇ ਵੀ ਮੇਰੇ ਮਨ ਮਸਤਕ ਵਿਚ ਕਿੱਧਰੇ ਅੱਧਾ ਅਧੂਰਾ ਪੂਰਾ ਹੋਣ ਦੀ ਕੋਸ਼ਿਸ਼ ਕਰ ਰਿਹਾ। ਆਧੁਨਿਕਤਾ ਦੇ ਦੌਰ ਵਿੱਚ ਇੱਕ ਲਈ ਕੁਰਬਾਨ ਹੋਣਾ ਔਖਾ ਲੱਗਦਾ ਤੇ ਨਿਲਾਮ ਹੋਣ ਹੁਣ ਆਮ ਹੋ ਗਿਆ ਹੈ। ਮੁਬਾਰਕ ਵੀਰ ਜੀਓ ❤
@prabhjotbjw
@prabhjotbjw 2 ай бұрын
Thank you so much for this beatiful creation and reminding us what true love is and it's divine powers. I never write but this movie inspired me to write something about love, so I tried. ਐਸਾ ਉਤਰੇ ਜ਼ਿੰਦਗੀ ਦੀ ਰਾਹ ਤੋਂ, ਫਿਰ ਪਤਾ ਨੀ ਕਿਥੇ ਨੂੰ ਧੱਕ ਹੋਗੇ, ਜਿਸ ਦਿਨ ਤੋਂ ਤੂੰ ਤੇ ਮੈਂ ਵੱਖ ਹੋਗੇ, ਤੇਰੀ ਛਾਂ ਥੱਲੇ ਹੀ ਟਹਿਕਦੇ ਸੀ ਫੁੱਲਾਂ ਵਾਂਗੂ, ਤੂੰ ਕਾਹਦਾ ਗਿਆ, ਅਸੀਂ ਕੱਖ ਹੋਗੇ।
@saizsayshi704
@saizsayshi704 2 ай бұрын
Kyaa baat ae ❤
@majorsingh386
@majorsingh386 Ай бұрын
ਬਾਈ ਇਸ ਫ਼ਿਲਮ ਵਿੱਚ ਟਾਂਗੇ ਨੇ ਨਾਨੀ ਨਾਣਕਾ ਪਿੰਡ ਚੇਤੇ ਕਰਾਤਾ ਲਵ ਯੂ ਅਬੂ ਬਾਈ ❤❤❤❤
@rajanpreetkaur121
@rajanpreetkaur121 2 ай бұрын
ਗੱਚ ਭਰ ਗਿਆ ਮੇਰਾ good 👍 job dear, highly recommend for viewer
@bilalhussain-ei7qh
@bilalhussain-ei7qh 6 күн бұрын
I am from Pakistan i love this movie ❤
@heerasingh5438
@heerasingh5438 2 ай бұрын
ਸੱਚ ਹੀ ਕਹਿੰਦੇ ਆ, ਚੰਗੀ ਚੀਜ਼ ਲੋਕਾਂ ਨੂ ਕਯੋਂ ਨੀ ਦਿਖਾਈ ਜਾਂਦੀ ਬੋਹ ਵਧੀਆ ਕੰਮ ਆ ਬਾਈ ਦਾ
@GurpreetSingh-dr4ol
@GurpreetSingh-dr4ol 2 ай бұрын
Kde kde Dil krda si vich e shd deva kyonki eni emotional aa dekhi nhi si Jaa Rahi bahut e sohni film aa ❤❤❤❤
@MandeepSingh-ui6en
@MandeepSingh-ui6en Ай бұрын
ਬਹੁਤ ਵਧੀਆ ਕੰਮ ਬਾਈ ਜੀ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ ਤੇ ਖੁਸ਼ ਰੱਖੇ 👍
@kalamaan8072
@kalamaan8072 Ай бұрын
Kis kis di akhan ch pani aya movie dekhke 😢❤❤❤ Ron hi laa dittaa yrr 😢😢
@malikusmangermany1717
@malikusmangermany1717 Ай бұрын
i am watching from germany i am from pakistan yaar rona a gya
@KamalSingh-dl6yc
@KamalSingh-dl6yc 2 ай бұрын
ਬਹੁਤ ਸੋਹਣੀ ਫ਼ਿਲਮ❤ ਦੁੱਖ ਹੈ ਇਸਦੇ ਦਰਸ਼ਕ ਘੱਟ ਮਿਲ਼ਣਗੇ।
@theunderdogss8919
@theunderdogss8919 2 ай бұрын
Beshak kahaani boht saadhi c prr film ne ikk pll lyi v bore ni .. Kitta ..baaki kudi di acting lajawab..Sohni film bai
@LakhwinderSingh-jl1et
@LakhwinderSingh-jl1et Ай бұрын
ਬਹੁਤ ਕੁਝ ਲਿਖਣ ਨੂੰ ਜੀ ਕਰਦਾ ਪਰ ਸਮਝ ਨੀ ਆਉਂਦੀ ਕਿੱਦਾ ਲਿਖਾ। ਦਿਲ ਨੂੰ ਝੰਜੋੜਕੇ ਜੇ ਰੱਖਤਾ। ਅੰਤ ਵਿੱਚ ਇਹ ਲਿਖਾਂਗਾ ਕਿ ' ਬਾਕਮਾਲ ।
@officialgarrybahrain8364
@officialgarrybahrain8364 2 ай бұрын
❤ ਹਰਫ਼ ਕੋਈ ਸਬਦ ਹੀ ਨਹੀਂ ਬਾਈ ਕੀ ਲਿਖੀਏ ✅
@bhupindersingh8048
@bhupindersingh8048 Ай бұрын
ਬਹੁਤ ਸੋਹਣੀ ਮੂਵੀ ਬਣਾਈ ਆ ਹਾਰਪ ਬਾਈ….. ਪਰਮਾਤਮਾ ਮਿਹਰ ਰੱਖੇ ਤੇਰੇ ਤੇ 🙏🏻
@pargatsinghsatauj9027
@pargatsinghsatauj9027 2 ай бұрын
ਬਹੁਤ ਖੂਬਸੂਰਤ ਫ਼ਿਲਮ ਹੈ।
@nandu2913
@nandu2913 Ай бұрын
Ye movie dekhke meri ankhon m pani agya nyc movie 🥹🥹🥹🥹🥹 zrur dekho sb ye movie
@bilalhussain-ei7qh
@bilalhussain-ei7qh 6 күн бұрын
I am from Pakistan i love this movie ❤
@swarnjitkaur2126
@swarnjitkaur2126 2 ай бұрын
ਬਹੁਤ ਵਧੀਆ ਮੂਵੀ ਸਾਡੇ ਪੁਰਾਣੇ ਪੰਜਾਬ ਦੀ ਝਲਕ ਨੂੰ ਪੇਸ਼ ਕਰਦੀ
@Kamal_Buttar
@Kamal_Buttar 2 ай бұрын
Bhut sohni movie a…. Mann te Odo theatre ch dekhn da c bt main canada a te nai dekh pai😢 but bhut hi sohni movie a
@bilalhussain-ei7qh
@bilalhussain-ei7qh 6 күн бұрын
I am from Pakistan i love this movie ❤
@HP_chahal__
@HP_chahal__ 2 ай бұрын
Bhut sohnia film aa ik vaar v eda ni hoya k koi boring scene aa ja skip krdie Y eh film cinemaa deserve ni krde loka de dil krdeaaa shaheed boota singh to baad eh film eni vdia lggia sb purana te bhut ghaint schi bhut respect pyar eh film lye ❤❤❤❤
@manpreetmasuta8856
@manpreetmasuta8856 2 ай бұрын
Bhaut sohni film aa... bahut simple te basic story aa te ik simple tareeke nal dsia gya ki society vch kiwe kiwe as couple te ik aurat nu kina kuj jhlna penda
@bilalhussain-ei7qh
@bilalhussain-ei7qh 6 күн бұрын
I am from Pakistan i love this movie ❤
@Simranjot29
@Simranjot29 2 ай бұрын
ਵਾਹ ਯਰ ਕਿਆ ਬਾਤ ਏ ਬਹੁਤ ਸੋਹਣਾ ਕੰਮ ਕੀਤਾ ਸਾਰੀ ਟੀਮ ਨੇ wmk❤ Hor V movie lake ayo veere
@PalwinderPawar-w7b
@PalwinderPawar-w7b 2 ай бұрын
ਬਹੁਤ ਹੀ ਦਿਲਚਸਪ ਕਹਾਣੀ 💫
@sukhdeepdhiman5790
@sukhdeepdhiman5790 2 ай бұрын
ਬਹੁਤ ਵਧੀਆਂ ਫਿਲਮ ਵਾਈ ਬਹੁਤ ਵਧੀਆਂ ਦਿਲੋ ਪਿਆਰ ਏ ❤❤❤❤
@BaggieNezewala
@BaggieNezewala 2 ай бұрын
ਬਹੁਤ ਹੀ ਜਾਇਦੇ ਸੋਹਣਾਂ ਕੰਮ ਸਾਰੀ ਟੀਮ ਦਾ ❤️🙌
@HSRAdv
@HSRAdv 2 ай бұрын
ਅਪਲੋਡ ਕਰਨ ਲਈ ਤੁਹਾਡਾ ਧੰਨਵਾਦ, ਮੈਂ ਇਸ ਦੀ ਬਹੁਤ ਸ਼ਲਾਘਾ ਕਰਦਾ ਹਾਂ, ਇੱਕ ਵਧੀਆ ਫਿਲਮ ਪੰਜਾਬੀ ਫਿਲਮ
@karamjit-bg
@karamjit-bg 2 ай бұрын
ਸੋਹਣੀ ਸੀ ਫਿਲਮ, ਅਦਾਕਾਰੀ ਤੇ ਫਿਲਮਾਂਕਣ ਸੋਹਣਾ ਸੀ। ਬੁੱਤ story ਕਮਜ਼ੋਰ ਸੀ।
@hardeepgill6438
@hardeepgill6438 Ай бұрын
ਬਹੁਤ ਵਧੀਆ ਫ਼ਿਲਮ ਹੈ harp ਬਾਈ ਜੀ ਮੁਬਾਰਕਾਂ ਵੀਰੇ 😊🎉
@SunitaKumari-xr7ij
@SunitaKumari-xr7ij 2 ай бұрын
बहुत ही मेहनत के साथ दिल से बनाई गई मूवी है. सभी कलाकारों ने ज़बरदस्त अदाकारी की है. Direction and Cinematography कमाल है!
@bilalhussain-ei7qh
@bilalhussain-ei7qh 6 күн бұрын
I am from Pakistan i love this movie ❤
@techtipsbyfateh4992
@techtipsbyfateh4992 Ай бұрын
ਬਹੁਤ ਸੁਹਣੀ ਮੂਵੀ ਬਣੀ ਹੈ |ਬਿਨਾਂ ਰੌਲੇ ਜਿਹੇ ਤੋਂ, ਐਕਟਿੰਗ ਬਖਮਲ |
@geetkarrajkoirsinghwala4962
@geetkarrajkoirsinghwala4962 2 ай бұрын
ਕੁਝ ਤਾਂ ਹੈ, ਹਾਰਪ ਦੀਆਂ ਅੱਖਾਂ ਵਿਚ ਜਿੰਨਾ ਦੇ ਸਿਰ ਤੇ ਇਕ ਵੱਡਾ ਕਲਾਕਾਰ ਬਣੇਗਾ। ਇਸ ਫਿਲਮ ਦੇ ਸਾਰੇ ਕਲਾਕਾਰਾਂ ਨੇ ਕਮਾਲ ਦੀ ਐਕਟਿੰਗ ਕੀਤੀ ਹੈ। ❤ ਗੀਤਕਾਰ ਰਾਜ ਕੋਇਰ ਸਿੰਘ ਵਾਲਾ।
@sukhvirsidhu5895
@sukhvirsidhu5895 2 ай бұрын
ਫਿਲਮ ਦੇ ਰੰਗ ਬੋਲੀ ਕੱਪੜੇ ਬਹੁਤ ਸੋਹਣੇ ਕਿਰਦਾਰਾਂ ਵੱਲੋਂ ਕੀਤੀ ਗਈ ਅਦਾਕਾਰੀ ਵੀ ਬਹੁਤ ਸੋਹਣੀ ਹੈ ਪਰ ਕੀਤੇ ਨਾ ਕੀਤੇ ਫਿਲਮ ਦੀ ਕਹਾਣੀ ਵਿੱਚ ਹੋਰ ਬਹੁਤ ਕੁੱਝ ਕੀਤਾ ਜਾ ਸਕਦਾ ਤੀ ਫਿਲਮ ਨੂੰ ਦਿਲਚਸਪ ਬਣਾਉਣ ਵਿੱਚ। ਇਹ ਸੱਚੀ ਰੀਵੀਊ ਹੈ ਕੋਈ ਈਰਖਾ ਜਾ ਲਾਗ ਡਾਠ ਨਹੀਂ। ਫਿਲਮ ਦਾ ਸਕ੍ਰੀਨ ਪਲੇਅ ਬਹੁਤ ਕਮਜ਼ੋਰ ਹੈ ਫਿਲਮ ਵਿੱਚ ਲੈ ਗਏ ਦ੍ਰਿਸ਼ ਬਹੁਤ ਹੀ ਜ਼ਿਆਦਾ ਸੋਹਣੇ ਹਨ। ਕੁੱਝ ਮਿਲਣਾ ਕੇ ਫਿਲਮ ਦੇਖਣ ਯੋਗ ਹੈ। ਅੱਗੇ ਲਈ ਬਹੁਤ ਦੁਆਵਾਂ ਅਤੇ ਕਮੀਆਂ ਚ ਸੁਧਾਰ ਕਰਨ ਦੀ ਉਮੀਦ ਅਤੇ ਸਲਾਹ। ਫਿਲਮ ਯੂਟਿਊਬ ਲਈ ਹੈ ਸਿਨੇਮੇ ਲਈ ਨਹੀਂ।
@jattkhaira3119
@jattkhaira3119 2 ай бұрын
ਬਹੁਤ ਹੀ ਖ਼ੂਬ heart touching story 😢
@inderjeet4440
@inderjeet4440 2 ай бұрын
Awesome work sir..❤ ਜ਼ਿੰਦਗੀ ਨੇੜਲੀ ਕਹਾਣੀ
@gurlaldhillon5748
@gurlaldhillon5748 27 күн бұрын
Yr bhut sohni film Bnai aa bhut e sohni harp bhji ❤❤❤
@parmindersingh3895
@parmindersingh3895 2 ай бұрын
ਬਹੁਤ ਸੋਹਣੀ ਫ਼ਿਲਮ ਬਣਾਈ ਵੀਰੇ
@NavubaazDhindsa-se5ly
@NavubaazDhindsa-se5ly 2 ай бұрын
Bahut sohni prem khani a mai eni sohni tra bni hoi film kde ni dekhi eni sadgi te sundrta wah kmaal harp veere lge rho saflta milni hi a ..
@ankushladhar3520
@ankushladhar3520 2 ай бұрын
ਬਹੁਤ ਸੋਹਣੀ ਤੇ ਸਾਫ਼ ਸੁਥਰੀ ਫਿਲਮ ਆ ਬਾਈ ਜੀ
@jatinderbhinder4360
@jatinderbhinder4360 2 ай бұрын
ਘਰੋਂ ਪੱਜ ਕੇ ਵਿਆ ਕਰਵਾ ਰਹੀ ਇਸ ਵਿਚ ਵਧੀਆ ਕੀ ਹੈ ਬੇਕਾਰ ਫਿਲਮ ਹੈ ਮਾ ਬਾਪ ਦੀ ਇੱਜ਼ਤ ਰੋਲ ਰਹੀ
@LovePunjab13
@LovePunjab13 2 ай бұрын
ਬਹੁਤ ਵਧੀਆ ਕਹਾਣੀ ਹੈ ਜੀ ਸਾਰੀ ਟੀਮ ਵਧਾਈ ਦੀ ਪਾਤਰ ਹੈ ਬਹੁਤ ਸੋਹਣੇ ਕਿਰਦਾਰ ਤੇ ਐਕਟਿੰਗ ❤❤❤
@Balwantsingh-jm6zc
@Balwantsingh-jm6zc 2 ай бұрын
Didn’t expected to see this on KZbin….. but i really appreciate you taking this step. Let the world know ur creativity ur hardworking…. Hope next time its a big screen and house full shows….
@LovepreetSingh-h6k7t
@LovepreetSingh-h6k7t Ай бұрын
Bhott e vdiya kam kita gya movie de vich , es movie da jo v sitta nikliya oh saaf harf bai di life da v sitta nazar aa riha , ajj toh 5-6 saal pehlan bai di photography bhot e bullandiya te nazar ayi bai de shoot kite gye video song v bhot e aache si , par menu eh samaj aunda ae k industry apne aap toh bane hoye kalakara nu aaj puch di ni . Bhot e mehnat da kam hai te mehnat nazar aa rahi hai , akalpurakh mehnat da fall bakshan , Bhot e mubarka harf farmer bai nu te ohna di team nu .
@jasveersinghkang5886
@jasveersinghkang5886 2 ай бұрын
ਵੀਰ ਬਹੁਤ ਉਡੀਕ ਸੀ ❤
@ShamsherSingh-s5p
@ShamsherSingh-s5p 2 ай бұрын
ਬਹੁਤ ਵਧਿਆ ਕੰਮ ਕਰਦਾ ਵੀਰ ਲੋਕ ਸਪੋਟ ਘੱਟ ਕਰਦੇ ਆਂ ❤
@kulwinderazaad4651
@kulwinderazaad4651 2 ай бұрын
YG ਕੰਮ ਕਰਦੇ ਰਹੋ ਜੀ । ਇਕ ਦਿਨ ਤਾਜ ਤਖ਼ਤ ਮਿਲੇਗਾਂ
@GaganpreetKaur-t8g
@GaganpreetKaur-t8g Ай бұрын
Bhut sohni movie aa, ek ek Scene reez nal bnaya hoya ❤
@bilalhussain-ei7qh
@bilalhussain-ei7qh 6 күн бұрын
I am from pakistan i love this movie ❤🥰
@baajlikhari
@baajlikhari 2 ай бұрын
Mohabbat di missal ❤ di ikk nwi khaani ❤ boht vadia laggi bai tuhadi filam ❤ minu ta injh lagg reha c sav kujh real ch mere akhan agye ho reha ❤❤❤
@jitendrapal4559
@jitendrapal4559 2 ай бұрын
Nice movie @⁨Harpreet(Harp) Farmer⁩. Honest review it's very light hearted, romantic movie, very simplistic and gives a realistic touch. Good job done 👍 I like Aanand Priya's performance alot. Her scenes with tears were very well shot.👏
@ganjitsinghkaler3489
@ganjitsinghkaler3489 2 ай бұрын
ਸਮਾਜ ਨੇ ਕਦੇ ਪਿਆਰ ਨੂੰ ਕਬੂਲ ਨਹੀਂ ਕੀਤਾ ਆਖਰ ਨੂੰ ਕੁੜੀ ਨੂੰ ਆਪਣੇ ਹਾਲਾਤਾਂ ਨਾਲ ਲੜਨਾ ਪਿਆ ਤੇ ਉਹ ਰੂਹਾਨੀ ਪਿਆਰ ਵਿੱਚ ਇਸ ਜਹਾਨ ਤੋਂ ਚਲੀ ਗਈ😢
@Creatures_of_nature860
@Creatures_of_nature860 2 ай бұрын
Bhut sohni movie bki punjabi movie nal alg bhut vadia kam 👌👏👏👏👏👏
@filmbycframeez16
@filmbycframeez16 2 ай бұрын
ਹਰਫ਼ ਫਾਰਮਰ ਵੀਰ ਨੇ ਇਨਾਂ ਸ਼ੋਣਾ ਕੰਮ ਕੀਤਾ ਕੀ ਬਸ ਕਿ ਦੱਸੀਏ ਸੁੱਕਰ ਗੁਜਰ ਹਾ ਕਿ ਤੁਸੀ ਆਪਣੇ ਪੇਜ ਤੋ ਇਹ ਫਿਲਮ ਸਾਡੇ ਅੱਗੇ ਰੱਖੀ ❤❤
@simarjitkaur7410
@simarjitkaur7410 2 ай бұрын
ਸਹਿਜਤਾ, ਸੁਕੂਨ ✨✨✨✨ਸੱਚ 🌾🍀
@bilalhussain-ei7qh
@bilalhussain-ei7qh 6 күн бұрын
I am from Pakistan i love this movie ❤
@rockymehra5594
@rockymehra5594 2 ай бұрын
ਬਹੁਤ ਸੋਹਣੀ ਫਿਲਮ ਲੱਗੀ veera ji ❤❤❤❤❤❤❤🇵🇰🇵🇰🇵🇰🇵🇰🙏🏻🙏🏻🙏🏻🙏🏻🙏🏻🙏🏻🙏🏻🙌🏻🙌🏻🙌🏻🙌🏻
@Pannubrother0888
@Pannubrother0888 2 ай бұрын
No doubt movie bahut sohni aw support harp farmer bro ... He start a full beard and mustache trend love you bro ❣️🔥👌🇺🇸
@g.smukkar9158
@g.smukkar9158 2 ай бұрын
Bahut sohni movie aa bai asi America 🇺🇸 ch baith ke eda dita movies dekh ke apni roots nal judna chahune aa eda diya hor v movies di wait krde aa harp farmer bai
@MrMandyishere
@MrMandyishere 2 ай бұрын
Too good... Keep up the good work brother. ❤
@jasveersinghkang5886
@jasveersinghkang5886 2 ай бұрын
ਪਰਮਾਤਮਾ ਦੀ ਕਿਰਪਾ ❤@harpfarmer
@sandiptujare001
@sandiptujare001 2 ай бұрын
Superb movie… Nicely done.. Loved it.
@parmindersingh3895
@parmindersingh3895 2 ай бұрын
ਹਾਰਪ ਵੀਰ ਤੇ ਆਨੰਦ ਪ੍ਰਿਆ ਜੀ ਦੀ ਅਦਾਕਾਰੀ ਬਹੁਤ ਕਮਾਲ ਦੀ ❤❤️❤️
@manpreetmalhi3870
@manpreetmalhi3870 2 ай бұрын
Hayeeeee yr Rova ta 😢😢😢
@bilalhussain-ei7qh
@bilalhussain-ei7qh 6 күн бұрын
I am from Pakistan i love this movie ❤
@singhjeet8827
@singhjeet8827 2 ай бұрын
Bai ji sachi gal a main eh movie tv te lga ke cinema di feel lyke dekh rha man c cinema ch dekhn da tohanu but unfortunately rab da bhana congo veere vese bot vadda sabak miliya te tu amal v kita us te
@tutehueashik6070
@tutehueashik6070 2 ай бұрын
Harp vere bhut Sohni movie Ewen de movie lai ki aunde rho tuc g waheguru guru Ramdas g tuhde upr kirpa Karan vir g
@jawalasroay7052
@jawalasroay7052 2 ай бұрын
❤❤ ਬਹੁਤ ਹੀ ਪਿਆਰੀ ਮੂਵੀ ❤❤ ਪਰਮਾਤਮਾ ਮੇਹਰ ਕਰੇ ਆਣ ਵਾਲੇ ਟਾਈਮ ਵਿੱਚ ਬਹੁਤ ਵੱਡਾ ਨਾਮ ਕਮਾਣਾ ਹਰਫ਼ ਵੀਰੇ ਨੇ, ਬਲੈਸਡ 👍♥️
@amrindersongra8710
@amrindersongra8710 2 ай бұрын
Nobody talking about the reality behind this movie. Is this what happens to people life who live in India ,,,, then we need to question our self is it right,, then I asking all the viewers would like be par of life going through what they went through. Me personally I felt pain and sadness knowing it’s reality 🙏🏼🙏🏼🙏🏼🙏🏼🙏🏼🙏🏼
@amitkumarkumar3169
@amitkumarkumar3169 2 ай бұрын
Bahout jyada sohni film lggi menu pra ❤ waheguru ji thonu bahout sariya trakkiya bakshan ✌🏻
@ArmanAthwal-q5x
@ArmanAthwal-q5x 2 ай бұрын
Heart touching 😊
@RamneekTanda
@RamneekTanda 2 ай бұрын
ਬਹੁਤ ਵਧਿਆ ਬਾਈ
@roohadarajj7644
@roohadarajj7644 2 ай бұрын
ਬਹੁਤ ਵਧੀਆ ਬਾਈ ਜੀ ਰੂਹ ਤੱਕ ਪਹੁੰਚਣ ਵਾਲੀ ਫਿਲਮ
@TheMusicBubble
@TheMusicBubble 2 ай бұрын
My favourite person and director ❤love you vadde bai ❤
@beantdhadday
@beantdhadday 2 ай бұрын
ਬਾ ਕਮਾਲ ਪਿੱਚਰ ਏ ਜੀ ਸਿਨੇਮਾ ਘਰਾ ਚ ਵੀ ਲੱਗਣੀ ਚਾਹੀਦੀ ਏ ਜੀ
Laalchi Bhena | Full Punjabi Movie 2024 | JaggieTv
1:08:24
Jaggie Films
Рет қаралды 207 М.
Правильный подход к детям
00:18
Beatrise
Рет қаралды 10 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 695 М.
Amaltash  |  Full Movie 【4K】 |  Rahul Deshpande
1:49:04
Rahul Deshpande
Рет қаралды 113 М.
Sipahi  - Amit Bhadana - Official Full Movie
1:02:07
Amit Bhadana
Рет қаралды 18 МЛН
Je Tere Naal Pyar Na Hunda (Full Movie) |  New Punjabi Movie 2024 I Latest Punjabi Film
2:06:38
IndiGlobal Music & Entertainment
Рет қаралды 3,7 МЛН
Eh Janam Tumhare Lekhe (Full Video)
2:05:51
Pingalwara Amritsar
Рет қаралды 608 М.
Правильный подход к детям
00:18
Beatrise
Рет қаралды 10 МЛН