REACTION ON : DULEEP SINGH (Official Music Video) Ranjit Bawa | Babbu | Latest Punjabi Song 2023

  Рет қаралды 10,708

Batth Reaction

Batth Reaction

Күн бұрын

REACTION ON : DULEEP SINGH (Official Music Video) Ranjit Bawa | Babbu | Latest Punjabi Song 2023
INSTA : batth_rxn
Song - Duleep Singh
Singer & Composer - Ranjit Bawa
Lyrics - Babbu
Music - ICON
Video / Dop - Sunny Dhinsey
AD - Sandy Rattu
Edit/Grade - Ashu Matta
Makeup - Trina Purewal
BTS/Still - Sony Dhillonv
Label - Ranjit Bawa
#reaction #justiceforsidhumoosawala

Пікірлер: 76
@jagdeepsinghjatana8556
@jagdeepsinghjatana8556 Жыл бұрын
ਕਬਰਾਂ ਵਾਲੀ ਗੱਲ ਇਹ ਤਰ੍ਹਾਂ ਹੈ ਕਿ ਜਦ ਮਹਾਰਾਜਾ ਦਲੀਪ ਸਿੰਘ ਆਪਣੀ ਮਾਂ ਮਹਾਰਾਣੀ ਜਿੰਦ ਕੌਰ ਨੂੰ ਮਿਲਦਾ ਹੈ ਤਾਂ ਉਸ ਨੂੰ ਪਤਾ ਲਗਦਾ ਹੈ ਕਿ ਓਹ ਇਸਾਈ ਨਹੀਂ ਸਿੱਖ ਹੈ ਤਾਂ ਉਹ ਸਿੱਖ ਧਰਮ ਨੂੰ ਅਪਣਾ ਲੈਂਦਾ ਹੈ ਪਰ ਅੰਗਰੇਜ਼ ਲੋਕ ਉਸ ਨੂੰ ਉਸ ਸਮੇਂ ਇਸਾਈ ਨਹੀਂ ਮੰਨਦੇ ਸਨ ਇਸ ਲਈ ਉਸ ਦੀ ਕਬਰ ਬਣਾਈ ਗਈ ਉਸ ਦੇ ਪਰਿਵਾਰ ਵਿਚ ਉਸ ਦੇ 8 ਬੱਚੇ ਸਨ ਪਰ ਅੰਗਰੇਜ਼ ਉਨ੍ਹਾਂ ਨੂੰ (ਕੁਝ ਇਤਿਹਾਸ ਕਾਰਾ ਮੁਤਾਬਿਕ) ਇਕ ਦਵਾਈ ਦਿੱਤੀ ਜਾਂਦੀ ਸੀ ਜਿਸ ਕਾਰਨ ਮਹਾਰਾਜੇ ਦਾ ਇਕ ਵੀ ਪੋਤਰਾ , ਪੋਤਰੀ, ਦੋਹਤਾ ਜਾ ਦੋਹਤੀ ਨਹੀਂ ਹੋਏ ਮਹਾਰਾਜੇ ਦੀ ਇਕ ਧੀ ਸੋਫੀਆ ਪੰਜਾਬ ਆਈ ਸੀ ਤਾਂ ਲੋਕਾਂ ਕੋਲੋ ਆਪਣੇ ਦਾਦੇ ਦੀਆਂ ਤਰੀਫਾਂ ਸੁਣ ਕੇ ਹੈਰਾਨ ਹੋਈ ਤੇ ਆਪਣੀ ਕਿਸਮਤ ਨੂੰ ਕੋਸਣ ਲੱਗੀ ਪਰ ਉਸ ਨੇ ਇਕ ਬਹੁਤ ਵੱਡਾ ਤੇ ਮਹਾਨ ਕੰਮ ਕੀਤਾ ਉਸ ਨੇ ਇਕ ਪਾਰਟੀ ਨਾਲ ਮਿਲ ਕੇ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਵੋਣ ਲਈ ਸੰਘਰਸ਼ ਕੀਤਾ ਤੇ ਸਫਲਤਾ ਪ੍ਰਾਪਤ ਕੀਤੀ ਅੱਜ ਸਾਡੀਆਂ ਔਰਤਾਂ ਜੇ ਵੋਟ ਪਾਉਣ ਲਈ ਜਾਂਦਿਆਂ ਹਨ ਓਹ ਸੋਫੀਆ ਦੀ ਹੀ ਮੇਹਰਬਾਨੀ ਹੈ ਕਿਉਕੀ ਇਹ ਕਾਨੂੰਨ ਓਸੇ ਸਮੇਂ ਇੰਡੀਆ (ਬ੍ਰਿਟਿਸ਼ ਸਰਕਾਰ ਹੋਣ ਦੇ ਕਾਰਨ) ਵਿਚ ਲਾਗੂ ਹੋਇਆ।
@remanpreet5585
@remanpreet5585 Жыл бұрын
Sri Maharaja Ranjit singh ji te maharaja dulip singh ji sada dila vic yaad rehge pata nhi bai ji kido sikh rajj awege bot Shona song jini tarif kro oni tudi thnx bai ithas dasn lyi🙏🙏🙏✔️
@JagdeepsinghDhinds
@JagdeepsinghDhinds Жыл бұрын
ਜਰੂਰ ਪਾੜ੍ਹਿਓ ਵੀਰ ਜੀ ਮੈਂ ਇਸ ਗਾਣੇ ਤ badh ਪਾੜ੍ਹਿਆਤੁਸੀ ਬੀ ਪਾੜ੍ਹਿਓ ਸਾਰੇ ਇਹ ਸੱਦਾ ਇਤਿਹਾਸ a
@jaspreetsinghsaini6543
@jaspreetsinghsaini6543 Жыл бұрын
ਜੋ ਅੰਗਰੇਜ ਸੀ ਓਹੋ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਬਹੁਤ ਡਰ ਦੇ ਸੀ ਤੇ ਉਨ੍ਹਾਂ ਦੇ ਖੂਨ ਤੋਂ ਵੀ ਉਨ੍ਹਾਂ ਹੈ ਡਰ ਰਖਦੇ ਸੀ, ਅੰਗਰੇਜ਼ਾਂ ਦੇ ਦਿਲਾਂ ਵਿਚ ਇਕ ਡਰ ਸੀ ਕਿ ਜੇਕਰ ਇਨ੍ਹਾਂ ਦਾ ਸਰੀਰ ਵੀ ਪੰਜਾਬ ਆ ਗਿਆ ਸ਼ਾਇਦ ਇਹਨਾਂ ਦਾ ਤਖ਼ਤਾ ਪਲਟ ਜਾਵੇ ਸਿੰਘ ਚ ਬਗਾਵਤ ਘਰ ਕਰ ਜਾਵੇ ਤਾਂ ਉਨ੍ਹਾਂ ਨੇ ਮਹਾਰਾਜਾ ਦਲੀਪ ਸਿੰਘ ਜੀ ਨੂੰ ਦਫਨਾਇਆ ਸੀ ਤੇ ਇਕ ਹੋਰ ਵੀ ਗਲ ਨਜ਼ਰ ਆਉਂਦੀ ਏ ਕੀ ਅੰਗਰੇਜ਼ ਸਰਕਾਰ ਦਿਖਾਉਣਾ ਚਾਹੁੰਦੀ ਸੀ ਕਿ ਤੁਹਾਡੇ ਰਾਜੇ ਨੇ ਧਰਮ ਬਦਲ ਲਿਆ ਸੀ ਪਰ ਸਚਾਈ ਲੁਕ ਦੀ ਨੀ ਹੁੰਦੀ, ਸੱਚ ਸਭ ਨੂੰ ਪਤਾ ਬਾਈ ਜੀ
@GurjeetSingh-kg9mr
@GurjeetSingh-kg9mr Жыл бұрын
ਬਹੁਤ ਵਧੀਆ ਗੱਲਾਂ ਕੀਤੀਆਂ ਬਾਠ ਬਾਈ
@GurjeetSingh-kg9mr
@GurjeetSingh-kg9mr Жыл бұрын
ਕਮਾਲ ਦੀ ਲਿਖਤ ਇਸੇ ਤਰ੍ਹਾਂ ਸਿੱਖ ਕੌਮ ਨੂੰ ਜਗਾਉਂਦੇ ਰਹੋ ਬਾਵੇ ਬਾਈ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਤੁਹਾਨੂੰ
@sukhjindersingh7409
@sukhjindersingh7409 Жыл бұрын
ਜੇ ਗੋਰੇ ਸਾਡਾ ਰਾਜਾ ਖੋ ਸਕਦੇ ਬਾਈ ਜੀ ਉਸਦੀ ਕਬਰ ਬਣਾ ਤੀ ਤਾ ਕਿ ਉਹ ਗੋਰਾ ਸੀ ।
@chakarvartifaujan
@chakarvartifaujan 5 ай бұрын
Maharaja Ranjit Singh ji ne Sri Hazur Sahib Di Sari Imarat Banai si te Guru Gobind Singh ji ne bachan Ke si ke Jine Vi es astan re koi yad gar banai ode Sari vanch ya kul mitjugi Fer Maharaja Ranjit Singh ji Nu pata laga es vare oh kende Guru Sahib ji ne apna parvar var ta Fer mein ja mere Kul Ki a Ona agey Fer ona ne Seva kiti and Imarat Banai Sri Hazur Sahib Ji Di
@amrindersingh-dl7gm
@amrindersingh-dl7gm Жыл бұрын
Veer asi ess song te tuhade Reaction di wait kr rhe si. Tusi late ho gye g.. 🙏
@contentremainder33
@contentremainder33 Жыл бұрын
Lots of Love Bro ❤
@maninderjit.singh786
@maninderjit.singh786 Жыл бұрын
ਵੀਰ, 8 ਸਾਲ ਦੀ ਉਮਰ ਚ ਮਹਾਰਾਜਾ ਦਲੀਪ ਸਿੰਘ ਨੂੰ ਮਹਾਰਾਣੀ ਜਿੰਦ ਕੌਰ ਤੋਂ ਦੂਰ ਕਰਕੇ ਇੰਗਲੈਂਡ ਲੇ ਗਏ ਸੀ, ਜਿੱਥੇ ਉਸ ਦੇ ਕੇਸ ਕਤਲ ਕਰਵਾ ਕੇ ਉਸ ਨੂੰ ਇਸਾਈ ਬਣਾ ਦਿੱਤਾ, ਪਰ ਜਦੋਂ 13 ਸਾਲ ਬਾਦ ਜਦੋਂ ਦਲੀਪ ਸਿੰਘ ਦੇ ਜ਼ੋਰ ਪਾਉਣ ਤੇ ਕਲਕੱਤੇ ਚ ਉਸ ਨੂੰ ਮਹਾਰਾਣੀ ਜਿੰਦ ਕੌਰ ਨਾਲ ਮਿਲਾਇਆ ਗਿਆ, ਤਾਂ ਮਹਾਰਾਣੀ ਨੇ ਉਸਨੂੰ ਇਸਾਈ ਬਣਿਆ ਦੇਖ ਕੇ ਉਸਨੂੰ ਕਿਹਾ ਕਿ ਏਨਾ ਦੁੱਖ ਮੈਨੂੰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਅਤੇ ਮੈਨੂੰ ਨਗਨ ਕਰਕੇ ਅਗਰੇਜ਼ਾਂ ਵਲੋ ਲਈ ਗਈ ਤਲਾਸ਼ੀ ਦਾ ਅਤੇ ਔਕੜਾਂ ਝਲੀਆ ਦਾ ਨਈ ਹੋਇਆ, ਜਿਨਾ ਤੇਰਾ ਗੁਰੂ ਸਾਹਿਬ ਦੀ ਸਿੱਖੀ ਤਿਆਗਨ ਦਾ ਹੋਇਆ ਹੈ, ਮਹਾਰਾਣੀ ਦੀ ਗੱਲ ਤੋਂ ਪ੍ਰਭਾਵਿਤ ਹੋ ਕੇ ਦਲੀਪ ਸਿੰਘ ਨੇ ਈਸਾਈ ਧਰਮ ਛੱਡ ਕੇ ਮੁੜ ਸਿੱਖ ਧਰਮ ਅਪਣਾਇਆ ਤੇ ਖਾਲਸਾ ਰਾਜ ਸਥਾਪਿਤ ਕਰਨ ਲਈ ਸੰਘਰਸ਼ ਕੀਤਾ, ਪਰ ਅਖੀਰ ਚ 1893 ਚ ਇੰਗਲੈਂਡ ਚ ਮੌਤ ਹੋ ਗਈ।
@maninderjit.singh786
@maninderjit.singh786 Жыл бұрын
ਮਹਾਰਾਜਾ ਦਲੀਪ ਸਿੰਘ ਦੀ ਆਖ਼ਰੀ ਇੱਛਾ ਸੀ ਕਿ ਉਸਦਾ ਸਸਕਾਰ ਪੰਜਾਬ ਦੀ ਧਰਤੀ ਤੇ ਹੋਵੇ, ਪਰ ਅੰਗਰੇਜਾਂ ਨੇ ਉਸਦੀ ਆਖ਼ਰੀ ਇੱਛਾ ਪੂਰੀ ਨਹੀਂ ਕੀਤੀ, ਤੇ ਉਸ ਨੂੰ ਇਸਾਈ ਧਰਮ ਅਨੁਸਾਰ ਇੰਗਲੈਂਡ ਚ ਹੀ ਦਫਨਾਇਆ ਗਿਆ, ਤੇ ਹੁਣ ਵੀ ਦਲੀਪ ਸਿੰਘ ਦੀ ਦਫਨਾਈ ਦੇਹ ਨੂੰ ਪੰਜਾਬ ਨਹੀਂ ਲੈ ਲੇ ਆਉਣ ਦਿੰਦੇ, ਜਿਵੇਂ ਕਿ ਅੱਜ ਦੇ ਸਮੇਂ ਭਾਈ ਅਵਤਾਰ ਸਿੰਘ ਖੰਡਾ ਦੀ ਦੇਹ ਨੂੰ ਪੰਜਾਬ ਨਹੀਂ ਆਉਣ ਦਿੱਤਾ, ਨਾ ਹੀ ਅਵਤਾਰ ਸਿੰਘ ਖੰਡਾ ਦੀ ਮਾਂ ਤੇ ਭੈਣ ਨੂੰ ਇੰਗਲੈਂਡ ਦਾ ਵੀਜ਼ਾ ਦਿੱਤਾ ਤਾਂ ਕਿ ਉਹ ਆਖ਼ਰੀ ਵਾਰ ਉਸ ਦੇ ਦਰਸ਼ਨ ਕਰ ਲੈਣ, ਜਿਸ ਕਰਕੇ ਅਵਤਾਰ ਸਿੰਘ ਖੰਡੇ ਦਾ ਸਸਕਾਰ ਬਿਨਾ ਉਸਦੇ ਪਰਿਵਾਰ ਦੀ ਮੌਜੂਦਗੀ ਦੇ ਇੰਗਲੈਂਡ ਚ ਕੀਤਾ ਗਿਆ। ਏਦਾ ਹੀ ਮਹਾਰਾਜਾ ਦਲੀਪ ਸਿੰਘ ਨੂੰ ਖਾਲਸਾ ਰਾਜ ਪੰਜਾਬ ਦਾ ਰਾਜਾ ਹੋਣ ਦੇ ਬਾਵਜੂਦ ਵੀ ਉਸਦੀ ਆਖ਼ਰੀ ਇੱਛਾ ਅਨੁਸਾਰ ਜਿਸ ਜਗ੍ਹਾ ਦਾ ਉਹ ਮਹਾਰਾਜਾ ਸੀ, ਉਸ ਧਰਤੀ ਤੇ ਸਸਕਾਰ ਤੱਕ ਨਸੀਬ ਨਹੀਂ ਹੋਇਆ 🙏🙏🙏
@amrindersingh-dl7gm
@amrindersingh-dl7gm Жыл бұрын
👏👏
@JasdeepKhubber
@JasdeepKhubber Жыл бұрын
❤❤
@SarshdeepSarshdeep-vb5jk
@SarshdeepSarshdeep-vb5jk Жыл бұрын
yy mera ta aa song son ki ronna aa geya 😢😭😭😭yy daso maharaja dalep Singh ji de family bari puraa dasso
@penduyaar2563
@penduyaar2563 Жыл бұрын
Mera v y
@thinkblink2632
@thinkblink2632 Жыл бұрын
Veer black prince movie dekho satinder sartaaj di full story a
@BaljinderKaurpadwal
@BaljinderKaurpadwal 8 ай бұрын
Buiot vadya 😢❤
@Sidxu15
@Sidxu15 Жыл бұрын
LOTS OF LOVE BAI FAN DI AWAZ RAHI AA VICH BRO
@gurpreetchauhan8374
@gurpreetchauhan8374 11 ай бұрын
Best approach brother ❤❤
@jagjeetjattu704
@jagjeetjattu704 Жыл бұрын
Ohna nu aun ni ditta gya punjab veere ohna ne bhut kosis kiti c satinder sartaj sir di movie the black prince ch sara kush sahi dikhaeya gyaaa ohna bare 👏
@babbuyt18
@babbuyt18 Жыл бұрын
Kihnu kihnu wait aa fir dilema song di❓❤❌😈❣️
@sukhjindersingh7409
@sukhjindersingh7409 Жыл бұрын
ਮਹਾਰਾਜਾ ਦਲੀਪ ਸਿੰਘ ਦੀ ਵੱਡੀ ਕੁੜੀ (ਸਾਡੀ ਭੈਣ) ਨੇ ਇੰਗਲੈਡ ਚ ਔਰਤਾ ਨੂੰ ਵੋਟ ਦਾ ਹੱਕ ਦਵਾਇਅੲ ਸੀ । ਸਾਰੇ ਬੱਚੇ ਗੋਰਿਆ ਨੇ ਵਾਰੀ ਵਾਰੀ ਜਹਿਰ ਦੇ ਮਰਾ ਦਿਤੇ । ਤਾ ਜੋ ਮਹਾਰਾਜਾ ਰਣਜੀਤ ਸਿੰਘ ਦਾ ਖੂਨ ਦੁਨਿਆ ਤੋ ਖਤਮ ਹੋ ਜਾਏ ।
@gurjungsingh6764
@gurjungsingh6764 Жыл бұрын
Bilkul bai tuc ithihass Pado te sab nu dso apne KZbin channel Rahi tanhi samj lgu ❤❤🙏🏻🙏🏻
@SukhchainBatth-ct5bv
@SukhchainBatth-ct5bv 7 ай бұрын
Sikh Raj my dream
@panth_partham659
@panth_partham659 Жыл бұрын
khalistan zindabad ✊🏼
@karanpreet5585
@karanpreet5585 Жыл бұрын
3:30
@remanpreet5585
@remanpreet5585 Жыл бұрын
Bai mai ithas padya si last vic maharaja duleep singh ji maharani zinda ji last vic england cahle gye si
@jabarjangsays
@jabarjangsays Жыл бұрын
veerji The black prince movie dekhna Sartaj jiii di thanu pta chalju k kyu kabran bnayian gyian ehna dian
@Lovepreetsingh-lr5ur
@Lovepreetsingh-lr5ur Жыл бұрын
Pind song ta ban video bro
@jasssingh1591
@jasssingh1591 Жыл бұрын
Veere maharaja duleep singh ji nu issai dharm wich la gaie c gorie...una die keash kattal kar dite c ...but jado oh maharaji jind kaur ji nu millie c una na keash rakhnie suru kar ditte c...te bani v read karn lagg paie c..gutka sahib to..una na kea c mera sanskar karna but i thnk una nu daffniea gaieya c england wich...
@honeykumar6106
@honeykumar6106 Жыл бұрын
22 mai bhut comment krda koi rection ni onda video te🥺🥺 bullet song te reaction krdi simar doraha ❤️❤️
@remanpreet5585
@remanpreet5585 Жыл бұрын
Bai ji ranjit Bawa ji song malwain te reaction krdo Shona lyircs te song a different kujh
@jaggideol9592
@jaggideol9592 Жыл бұрын
Thanks bro i love you so much jaan ji ❤❤
@jotbhullar833
@jotbhullar833 Жыл бұрын
Ohna nu KDE India aun hi ni Dita gya oh jini vari kehnde maharaja dileep singh ke Mai Punjab jana oni vari ohna di arzi barkhast kar diti gyi ta kabra bniya veere
@jobanxparth
@jobanxparth Жыл бұрын
Sadi ajj di pirri nu itihaas Dasna bhut jruri aa
@GurjeetSingh-kg9mr
@GurjeetSingh-kg9mr Жыл бұрын
ਕਮਾਲ ਦੀ ਲਿਖਤ ਬੜੇ ਵਧੀਆ ਬੋਲ
@anterpreetsingh4013
@anterpreetsingh4013 Жыл бұрын
Paji j eh pata krna tan maharani jinda book pdhyo pta lgg ju
@jpsjatt892
@jpsjatt892 Жыл бұрын
Bro first view ❤
@LaddiBk-we5cv
@LaddiBk-we5cv Жыл бұрын
Mahraja duleep singh nu Gore apne nal lye gye c jado ooh 5 sal de c te Ona ne ohna nu crictan dharm ch rakhia te kade v pujab vapas ni aon ditta jado duleep ji 15 sal de hoye ta Ona ne kehia k ooh apni maa nu milna chounde a fer ohna di mulakat kulkata ch karwai gyi c ooh duleep singh nu Punjab ni lye k gye Ona nu dar c ki apne mahraj nu dekh k loka ch fer bugawat na uth khde guleep singh da supna c ki Ona da sanskar Punjab ch howe PR angraja ne Ona nu apne reti riwaj da dafnaia
@jassa_2303
@jassa_2303 Жыл бұрын
veere oh jida ohna nu london le gae c te mudke oh apne itehaas to ta totally visar gae c pr fr v jd baad ch pta lgga c apni hond vaare sikh panth nal ta jud gae c pr jida oh othe hi rehnde c te ohna nu edr ta gorea ne aon ni dita kioke oh jande c edr je Maharaja Duleep Singh edr aa jnde ta gorea nu khtra c is lai edr ni aon dita te ohna de sawargwas kr jan to baad ohna di kabar v london hi bna diti gai
@lovepoint2291
@lovepoint2291 Жыл бұрын
Veere tuc Pahla maharani Jinda'n te react kitta c os te Tuc Thoda Detail ch dasya di... Duleep Singh de waare
@Sukhrajjs
@Sukhrajjs Жыл бұрын
Vr ji mastaney movie da review kro thanu kis tra lagi movie ❤❤
@gurdialram9600
@gurdialram9600 Жыл бұрын
Bai shaam singh ਅਟਾਰੀ nu ਚਿੱਠੀ likhi c
@itsakashdeep023
@itsakashdeep023 Жыл бұрын
Bro I'm like and first view
@GurpreetSingh-ny2sh
@GurpreetSingh-ny2sh Жыл бұрын
Maharaje duleep Singh nu vpis ni aaun ditta gya c othy kabr bna ditti gyi
@navidhanoa7073
@navidhanoa7073 Жыл бұрын
Vre asi London ch a history sari serch kiti m ehna da parivar c jo sare christan c age so oh apne dharm de mutabik chle c
@wahegurusatnam9803
@wahegurusatnam9803 Жыл бұрын
Jina da raaj hunda ona da hi kanoon chalda. ona nu christian vich badal ditta gaya te sikhi kho layi te Punjaab jaan te pabandi laggi c. Ona ne Maharani Jind kaur da saskaar v Nasik vich kitta. Kyun ki Panjab ona nu aon nahi ditta gaya angreza valo.
@Malwai.Gidha.bhaga.purana
@Malwai.Gidha.bhaga.purana Жыл бұрын
Bai gorya ne kabar banyi Sade raje di te Lahore de raje cc te roopnagar tak raj sara Pakistan te afganistan de kabal kandgar tak raj cc Sade raje ranjit Singh ji mharaj ji da raj cc
@coolartsofcolor
@coolartsofcolor Жыл бұрын
UNBOTHERED BY NAVAAN SANDHU
@balwindersidhu532
@balwindersidhu532 Жыл бұрын
Bro hustinder bai de geet te reaction kardo
@HarmandeepSingh-t6n
@HarmandeepSingh-t6n 9 ай бұрын
Bai gussa na kreyo pr study kreya kro yr tuci vv sanu fr hi pta teri video jarroor dekhda mai
@pb43samrala
@pb43samrala Жыл бұрын
We don't die song recstion please by Azaad
@hrandhawa381
@hrandhawa381 Жыл бұрын
Khasam g mahrani jind kaur ne chithi samm singh g atarii nu likhi hiiii
@lovelychahal7223
@lovelychahal7223 Жыл бұрын
Last tym veer baba Hanuman Singh nu likhi c.....jdo satluj par kr k angreja nal Jang kiti c....pr dogreya dee gadaari kr k har gye c
@SahilSingh-ff1cn
@SahilSingh-ff1cn Жыл бұрын
ehna nu angrej lae gyye c , christina bnaaya c angreja ne , According to british duleep singh christian c, but baad ch hauli hauli ohna nu pta lgaa, jitho belong krde ne and fer chakkar pyye bde, the black prince movie dekhlo , sara explain kitta hoea
@jaypee8818
@jaypee8818 Жыл бұрын
At the end he become sikh
@bhupindersinghrandhawa9581
@bhupindersinghrandhawa9581 Жыл бұрын
Goreya ne jaan buj k maharaja duleep singh da sanskaar christan rituals naal kita cc..keyoke oh ohna nu christan bnauna chahunde si.. ohna ne maharaja naal dhakka kita cc te ohna di kabar bna diti
@coolartsofcolor
@coolartsofcolor Жыл бұрын
navaan sandhu de ganne nu reactiin kro bro unbothered
@bhupindersinghrandhawa9581
@bhupindersinghrandhawa9581 Жыл бұрын
veere Maharani jinda ne chithi shaam sigh atari ji nu likhi si.. Baba hanuman singh akaal takhat de jathedaar si ohna ne goreya naal lad ke sahaheedi payi cc
@maninderjit.singh786
@maninderjit.singh786 Жыл бұрын
Shaam Singh Atari & Baba Hanuman Singh ji, Dowa nu hi Chitiyan likhiyan si Maharani Jind Kaur ne Mudki di Jang to pehla🙏🙏🙏
@gurjungsingh6764
@gurjungsingh6764 Жыл бұрын
Nahi bai tuc ithihass toh Bhut Door ho maharani ji ne sham singh Attari nu likhi c chithi baba hanuman singh ji ohna toh bad c Akaal takhat de 7 ve Jathedar Jo angreja nal lad de hoye shaheed ho gye Sohana shahib Mohali ch
@batth_rxn
@batth_rxn Жыл бұрын
veer g ho sakda v chithi sham singh atari nu pyi howe par hanuman singh ji v maharani jind kaur di sena di help krde hoye hi shaheed hoye si ... mahrani jinda di sena de hi do senapati gaddar ho gye si oh angreja nal hoyi sandhi todna chaunde si ta ki sandhi v tutt je te galti v khalsa raj di manni jawe ... ohna di gaddari krke ee shahheed hoye si baba hanuman singh ji
@gurjungsingh6764
@gurjungsingh6764 Жыл бұрын
@@batth_rxn okk bai ji 🙏
@JagdeepsinghDhinds
@JagdeepsinghDhinds Жыл бұрын
ਵੀਰ ਜੀ ਦਲੀਪ ਸਿੰਘ ਦੈਆ ਵਾਈਫ ਗੋਰੀਆ ਸਿ 2 ਤਾ ਓਹਨਾ ਨੇ ਬਣਾਇਆ ਹੋਣ ਕਬਰਾ
@digitalshort7678
@digitalshort7678 3 ай бұрын
Pahji gora ne una nu Christian relegion ch convert karta si
@vickypb0972
@vickypb0972 Жыл бұрын
Veer angreja ne sanskar nahi c karn dita kyo ki maharaja daleep Singh ji nu Cristian bna dita gaya c shote hundeya toh he. So ohna diya kabran e baniya c ohna nu dafnaya gaya c
@atindersinghasr7225
@atindersinghasr7225 Жыл бұрын
Khalistan he hal khalsa raj wapis awega
@ManuManu-sn4ms
@ManuManu-sn4ms Жыл бұрын
Bai babbu Maan de shoknal song te video 📸 please 😊😊
@LuckySingh-tu1rg
@LuckySingh-tu1rg Жыл бұрын
Bada Itihaas bhi padh liya karo
@itsakashdeep023
@itsakashdeep023 Жыл бұрын
❤❤❤
@mralone0777
@mralone0777 Жыл бұрын
@jaswindersingh7051
@jaswindersingh7051 Жыл бұрын
❤❤
@sukhpreetmaan7137
@sukhpreetmaan7137 Жыл бұрын
@barindersingh345
@barindersingh345 6 ай бұрын
❤❤
-5+3은 뭔가요? 📚 #shorts
0:19
5 분 Tricks
Рет қаралды 13 МЛН
Жездуха 41-серия
36:26
Million Show
Рет қаралды 5 МЛН
OCCUPIED #shortssprintbrasil
0:37
Natan por Aí
Рет қаралды 131 МЛН
REACTION ON : Maharani Jinda'n [ ARJAN DHILLON ]
16:14
Batth Reaction
Рет қаралды 23 М.
Maharaja Ranjit Singh History | Punjab | History | Punjab Siyan
16:53
Reaction on Hikayat - A Story (Official Music Video) - RAKA
17:18
Akash Ghuman
Рет қаралды 298 М.
REACTION : DULEEP SINGH | RANJIT BAWA
8:24
Mikivlogs 99
Рет қаралды 3,3 М.
-5+3은 뭔가요? 📚 #shorts
0:19
5 분 Tricks
Рет қаралды 13 МЛН