Reality Check (Official Video) | New Punjabi Song 2023 | Jxggi | Sickboi | Latest Punjabi Song 2023

  Рет қаралды 1,294,725

Jxggi

Jxggi

Күн бұрын

Пікірлер: 2 000
@tarsemk5745
@tarsemk5745 Жыл бұрын
ਬਾਕੀ ਸਿੰਗਰਾਂ ਨੂੰ ਇਸ ਵੀਰ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਆ
@Rupmines
@Rupmines 11 ай бұрын
💯❤️💯❤️
@pawandeep4221
@pawandeep4221 9 ай бұрын
Shi gal a bro
@ManpreetSingh-mp3ot
@ManpreetSingh-mp3ot 7 ай бұрын
❤❤❤❤❤❤❤❤❤ĺ❤
@HardeepSINGH-wz7cs
@HardeepSINGH-wz7cs 5 ай бұрын
22 bhut vadia ...hor song likh idda de .....hor vadia music naal ....appa song te modi nu nachan launa aa 😂.... khich de jatta
@vickysidhu9443
@vickysidhu9443 5 ай бұрын
Sahi gll aa ❤
@lakhwinderkingra0410
@lakhwinderkingra0410 Жыл бұрын
ਇੱਕ ਇੱਕ ਬੋਲ ਵਿੱਚ ਪੰਜਾਬ ਦੀ ਸੱਚਾਈ ਲਿਖੀ ਹੋਈ ਹੈ। ਬਹੁਤ ਬਹੁਤ ਬਹੁਤ ਜਿਆਦਾ ਸੋਹਣਾ ਲਿਖਿਆ 🙏🙏🙏
@ਕਤਲਕੇਸਦੇਕਮਲਿਆਂਔਖ਼ੇਹੋਣਨਬੇੜੇਵੇ
@ਕਤਲਕੇਸਦੇਕਮਲਿਆਂਔਖ਼ੇਹੋਣਨਬੇੜੇਵੇ 8 ай бұрын
ਅੱਜ ਮਿਤੀ 9/3/24 ਵਿੱਚ ਮੈਂ ਬਾਈ ਪਹਿਲੀ ਵਾਰ ਤੇਰੇ ਗਾਣੇਂ ਸੁਣੇ ਤੇ ਜਿੰਨੇਂ ਤੇਰੇ ਗਾਣੇਂ ਸੀ ਸਾਰੇ ਰਪੀਟ ਸੁਣੇ ,, ਪਰਮਾਤਮਾ ਤੈਨੂੰ ਵੀਰ ਚੜਦੀਕਲਾ ਵਿੱਚ ਰੱਖੇ ਹਮੇਸ਼ਾ,,,, Australia tasmanian ਤੋਂ
@PBX-1993
@PBX-1993 Жыл бұрын
ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਬਾਈ ਤੈਨੂੰ ਹਮੇਸਾ ਜਿਉਂਦਾ ਰੱਖਾਂਗੇ ❤️❤️ ਸਾਡੇ ਲਈ ਤੂੰ ਹੀ ਸਭ ਤੋਂ ਉੱਪਰ ਸੀ ! ਤੇ ਹਮੇਸ਼ਾ ਰਹੇਗਾ 💔 Miss u Sidhu y
@hbjsharma
@hbjsharma Жыл бұрын
Koi Bann k Hakk Je Mang Lawe " Keh Dena Khalistani Ae 🙌🏽 " M hindu But this is reality Our Nation " Jaggi Veer ✍🏽💥🙌🏽
@adygill7580
@adygill7580 11 ай бұрын
ਤੇਰੇ ਵੱਲੋਂ ਵੀਰੇ ਆਹਾ ਗੱਲ ਮੰਨਣੀ ਓ ਬੌਹਤ ਵੱਡੀ ਗੱਲ ਐ ਕਿ ਹਿੰਦੂ ਹੋ ਕੇ ਵੀ..........
@Harshansingh964
@Harshansingh964 3 ай бұрын
❤❤❤❤❤❤❤
@Satpaljatana
@Satpaljatana Жыл бұрын
ਜਿਉਂਦਾ ਰਹਿ ਬਾਈ❤ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ ਸਾਰਾ ਪਿਆਰ -ਸਤਿਕਾਰ, ਵਾਹਿਗੁਰੂ ਚੜਦੀਕਲਾ ਚ’ ਰੱਖਣ
@officialsukh7715
@officialsukh7715 Жыл бұрын
ਇਸ ਮੌਕੇ ਤੇ ਆਹ ਕੁਝ ਜ਼ਰੂਰੀ ਸੀ ਬਹੁਤ ਵਧੀਆ Jxggi ਵੀਰ support ❤
@hpkingz273
@hpkingz273 Жыл бұрын
ਦੁਨੀਆ ਦੇ ਮਨ ਅੱਗੇ, ਲੀਡਰਾਂ ਦੇ ਧੰਨ ਅੱਗੇ ਸੂਟਰਾ ਦੀ ਗੰਨ ਅੱਗੇ ,ਝੁਕਿਆ ਨਹੀ ਅਸਲੇ ਦਾ ਖ਼ੌਫ ਦੇਖ, ਅੱਖਾਂ ਮੂਹਰੇ ਮੌਤ ਦੇਖ ਹੁੰਦੀ ਗੰਨ ਲੋਡ ਦੇਖ, ਲੁਕਿਆ ਨਹੀਂ
@Aftermath97794
@Aftermath97794 Жыл бұрын
Nice
@mangudhaliwal8397
@mangudhaliwal8397 Жыл бұрын
Kyaa batan 🔥🔥
@fuckoffhaters8811
@fuckoffhaters8811 Жыл бұрын
👍🏻 v.good
@simranbajwa780
@simranbajwa780 Жыл бұрын
Sidhu moosewala ❤
@satwindersingh8212
@satwindersingh8212 Жыл бұрын
Sira veere
@HarryDOfficial
@HarryDOfficial Жыл бұрын
ਗੰਦੀਆਂ ਸਿਆਸਤਾਂ ਨੇ ਖਾ ਲਿਆ ਸਾਡਾ ਸੋਹਣਾ ਪੰਜਾਬ... ਪੰਜਾਬ, ਪੰਜਾਬੀ, ਪੰਜਾਬੀਅਤ...❤
@SATNAMSingh-pk1it
@SATNAMSingh-pk1it Жыл бұрын
ਜਿਸ ਦਿਨ ਮੈ ਇਸ ਵੀਰੇ ਦਾ ਪਹਿਲੇ ਦਿਨ ਗਾਣਾ ਸੁਣਿਆ ਸੀ ਉਸ ਦਿਨ ਹੀ ਸਮਝਗਿਆ ਸੀ ਵੀ ਇਹ ਖੁੱਤੀ ਜਰੂਰ ਪਾਊਂਗਾ
@jattzimidar0
@jattzimidar0 Жыл бұрын
ਬਹੁਤ ਹੀ ਸੋਨਾ ਗੀਤ ਲਿਖਿਆ ਬਾਈ ਨੇ । ਕੱਲੀ ਕੱਲੀ ਗੱਲ ਸੁਣਨ ਵਾਲੀ ਹੈ ਤੇ ਸੱਚ ਭੀ। ।।ਵਾਹਿਗੁਰੂ ਜੀ ਮਿਹਰ ਕਰਨ। ।🌍❤️
@lobopubg
@lobopubg Жыл бұрын
nice song, Jxgii on fire. lyrics are amazing, I'm not Indian/Punjabi but i can feel the pain in lyrics. stay strong.
@jassbhullar1085
@jassbhullar1085 Жыл бұрын
@user-sf8bj5tr9qglt ki aw Vaise gane ch ? Keo fuddu km krde oo Avi lad de rende oo bnde oo bndeyan van rehna Sikh lo y
@jassbhullar1085
@jassbhullar1085 Жыл бұрын
@user-sf8bj5tr9q fir bhai Keo aise comment krte ho khush rho njare lo
@JagdeepSingh-rn9vm
@JagdeepSingh-rn9vm Жыл бұрын
​@user-sf8bj5tr9qJna khna dinda ae vichar uth k👎👎👎😂😂😂😂
@devil33418
@devil33418 Жыл бұрын
We are not indian but we are punjabi ❤❤❤❤
@manbirsingh804
@manbirsingh804 Жыл бұрын
@justiceforsidhumoosewala
@jagdishsingh-pw8tw
@jagdishsingh-pw8tw Жыл бұрын
ਬਹੁਤ ਸੋਹਣਾ ਲਿਖਿਆ ਜੱਗੀ ਵੀਰਿਆ
@agnostic4806
@agnostic4806 11 ай бұрын
ਬੱਲੇ ਨਿੱਕੇ ਵੀਰੇ ਅੱਤ ਤੇ ਸੱਚ ਆ ਤੇਰੀ ਕਲਮ ਕਮਾਲ ਆ ਸਿੱਧੂ ਮੂਸੇਵਾਲੇ ਵੀਰ ਦੀ ਯਾਦ ਚੇਤੇ ਕਰਵਾ ਦਿੱਤੀ ...ਖਿੱਚ ਕੇ ਰੱਖ ਕੰਮ ਜੱਗੀ ਵੀਰੇ ❤❤❤
@KukuSingh-n6h
@KukuSingh-n6h 11 ай бұрын
Love from Haryana brother keep it up …Jaat + jatt = Punjab 🤞Haryana 🤗
@JasveerSingh-wo4qn
@JasveerSingh-wo4qn Жыл бұрын
🙏ਖਾਲਸਾ ਰਾਜ ਜ਼ਿੰਦਾਬਾਦ ਸੀ ਤੇ ਜ਼ਿੰਦਾਬਾਦ ਰਹੋ ਗਏ 🙏ਲਵ ਯੂ ਆ ਵੀਰ ਜੀ ❤️❤️❤️🙏🙏🙏ਵਾਹਿਗੁਰੂ ਸਾਹਿਬ 🙏ਜੀ ਸਦਾ ਚੜ੍ਹਦੀ ਕਲਾਂ ਵਿੱਚ ਰੱਖੇ ਸਭ ਨੂੰ ਜੀ 🙏 🚛🚛🚛
@khushdeepsingh4508
@khushdeepsingh4508 Жыл бұрын
ਪੰਜਾਬ ਦੇ ਵਾਰਸਾਂ ਲਈ ਇੱਕ ਲਾਇਕ ❤🙌
@hardeepdeep335
@hardeepdeep335 Жыл бұрын
ਸਾਲਾਮ ਆ ਤੇਰੀ ਲਿਖਤ ਨੂੰ ਭਰਾ ਕਿਉਕਿ ਹਰ ਕੋਈ ਸ਼ੁਰੂਆਤ ਵਿੱਚ ਸਰੋਤੇ ਵਧਾਉਣ ਬਾਰੇ ਸੋਚਦਾ ,ਕੋਈ ਵਿਰਲਾ ਹੀ ਹੁੰਦਾ ਜੋ ਸੱਚ ਦੀ ਗੱਲ ਕਰਦਾ ਮੈਨੂੰ ਮਾਨ ਆ ਕੇ ਤੂੰ ਵੀ ਓਹਨਾ ਵਿਰਲਿਆਂ ਵਿਚੋਂ ਇਕ ਆ । ਬਾਬਾ ਹੋਰ ਤਰੱਕੀ ਬਖਸੇ । ਪੰਜਾਬ ਪੰਜਾਬੀਅਤ ਜਿੰਦਾਬਾਦ।🙏❤️
@ammykhaira308
@ammykhaira308 Жыл бұрын
💯
@HACKER-sc9qp
@HACKER-sc9qp 9 ай бұрын
ਕੌਈ ਬੰਨ ਕੇ ਪੰਗ ਜੈ ਹੱਕ ਮੰਗ ਲੈ ਕੇ ਦੈਨਾ ਖਾਲਿਸਤਾਨੀ ਏ❤
@gurpreetSingh-fx6ql
@gurpreetSingh-fx6ql 7 ай бұрын
prod to be a khalistani
@avihair1878
@avihair1878 Жыл бұрын
ਬਾਈ ਏਦਾ ਹੀ ਆਪਣੀ ਕੌਮ ਨਾਲ ਖੜ੍ਹੇ ਰਹੋ,ਅਸੀ ਸਾਰੇ ਪੰਜਾਬੀ ਹੀ ਆ, ਇਹਦਾ ਹੀ ਗੰਦੀਆ ਸਰਕਾਰਾਂ ਨੂੰ ਗਾਣਿਆ ਜਬਾਬ ਦਿੰਦੇ ਰਹੋ, ਵਾਹਿਗੂਰੂ ਚੜ੍ਹਦੀ ਕਲਾ ਬਖਸੇ 🙏🏻❤️
@pawandeepsingh6375
@pawandeepsingh6375 Жыл бұрын
Punjabi industry’s Future! You are the future after Sidhu ❤ love you jaggie bro such a beautiful song ❤
@triggeredtiger5400
@triggeredtiger5400 Жыл бұрын
Tussi sab nu future of industry keh Dene o ki tussi rab ho
@Malwareactions
@Malwareactions Жыл бұрын
​@@triggeredtiger5400 bro future kaise na kahe, Sach bolne se darte nhi, bebaak hoke sach bolte hai. Aisa youth hi hmara future hai... The Legend Sidhu Moose wala ka 295 song & Jxggi ka Reality Check & Ranjit Bawa ke kyi saare song sb reality pe hai. Aise youth ko sunke baaki youth relate krega or supprort krega or saath bhi dega or saath bhi chlega. Tab aane waali pidhi secure hogi. Nhi to aane wali naslo ka future andhere mei dikhta hai ab
@Anuwanshdeepsingh
@Anuwanshdeepsingh Жыл бұрын
​@@triggeredtiger5400hello brother es to jada ke bol sakda oh...
@lovesaab2060
@lovesaab2060 Жыл бұрын
Bai sirra song, khic K rkh km,padda dndla ehna de ❤❤❤
@pawandeepsingh6375
@pawandeepsingh6375 Жыл бұрын
@@triggeredtiger5400 rab tan nahi aa bro but j koi hard work karda aa tan ohda future changa hi hunda aa te jaggi di mehnat tan Sanu dekhdi payi aa..
@nav8805
@nav8805 Жыл бұрын
We love our sikh brothers 💜🇮🇳
@rio4460
@rio4460 Жыл бұрын
We love u brother❤
@happysidhu1680
@happysidhu1680 8 ай бұрын
Mosse ale jatt tu bd jaggi e dil ❤ nu lgea… Har geet ch sach e likhea ⛳️
@ramandeepanmol6430
@ramandeepanmol6430 Жыл бұрын
Starting ch @Sidhumoosewala bai di awaj to kiti bhut vdiya 👍👍
@harjotsingh5678
@harjotsingh5678 Жыл бұрын
❤❤dil jit lya veer baba trakiyan bakhshe 🙏🏻
@thevillager4024
@thevillager4024 Жыл бұрын
I'm Hindu from Haryana. Full support to Jxggi bro and Shubh. WMK
@abhi2574sharma
@abhi2574sharma Жыл бұрын
Kis baat ke liye support kr rha h bhai Be bhartiya
@thevillager4024
@thevillager4024 Жыл бұрын
@@abhi2574sharma I don't support him for asking for Khalistan or any such thing. Support him because equal action isn't taken against people who ask for Hindu Rashtra. This is hypocrisy at it's peak
@livelifelovelife7787
@livelifelovelife7787 Жыл бұрын
Thank you for being a critical thinker ❤. You are a blessing to this earth 😊
@AmarpreetSingh-q2d
@AmarpreetSingh-q2d 12 күн бұрын
​@@abhi2574sharma 😂😂😂 tusi dlleyo kita ki INDIA lyi dss Te deo 😂 INDIA lyi Punjabi diya kinniya kurbania ne dekh Lwi dlleya😂
@hpkingz273
@hpkingz273 Жыл бұрын
ਆਈ ਨੂੰ ਕੋਈ ਨਹੀਂ ਟਾਲ ਸਕਦਾ, ਪਰ ਇਕ ਗੱਲ ਆ ਐਨਾ ਪਿਆਰ ਕਿਸੇ ਸਿੰਗਰ ਨੂੰ ਨਹੀਂ ਮਿਲਿਆ ਹੋਣਾ ਇਕ ਸਾਲ ਤੋਂ ਵੱਧ ਗਿਆ ਪਰ ਅੱਜ ਵੀ ਸਾਰੇ ਲੋਕ ਓਨਾ ਹੀ ਯਾਦ ਕਰਦੇ ਆ, ਨਹੀਂ ਤਾਂ ਚਾਰ ਦਿਨਾਂ ਵਿਚ ਪੁਰਾਣਾ ਕੇ ਦਿੰਦੇ ਲੋਕੀਂ
@Kuwaitpunjab
@Kuwaitpunjab Жыл бұрын
❤❤❤❤❤❤❤
@ziamalik47
@ziamalik47 Жыл бұрын
End song a❤❤❤
@jsgill
@jsgill Жыл бұрын
ਬਹੁਤ ਵਧੀਆ song aa ਵੀਰੇ ❤❤🔥🔥🔥🔥
@AmritpalSingh-st7tm
@AmritpalSingh-st7tm Жыл бұрын
Kaint aw❤️🚀💯
@jattsaab9156
@jattsaab9156 Жыл бұрын
Pagg banke hakk mangde fr akhde eh khalistani a 💯🔥
@ahsanjattdayalpuria
@ahsanjattdayalpuria Жыл бұрын
Jaggi 22 best wishes for you upcoming Punjabi industry legend full sira song . Justice for sidhu moose Wala always legends never die
@jagdeepjathol
@jagdeepjathol Жыл бұрын
Sach keha 22 eho jehe geetan di bahut jarurat aa salute aa
@singhsidhu2586
@singhsidhu2586 Жыл бұрын
ਬਹੁਤ ਵਧੀਆ , ਪੰਜਾਬ ਨੂੰ ਲੋੜ ਆਹ ਵਧੀਆ song di👍👍👍👍👍
@RajuSingh-uz2xm
@RajuSingh-uz2xm 11 ай бұрын
ਵਹਾ ਬਈ ਜੀ ਸਿਰਾ song veere ਦਿਲ ਨੂੰ ਬਹੁਤ ਖੁਸ਼ੀ ਮਿਲੀ ਥੋਡਾ ਗਾਣਾ ਸੁਣ ਕ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@Kuhartweets
@Kuhartweets Жыл бұрын
Soul is vibrating 😩🔥
@ANDY_INDIAN
@ANDY_INDIAN Жыл бұрын
Full support our sikh brothers from haryanvi jat❤
@paramveer3905
@paramveer3905 Жыл бұрын
❤️
@Merapeo877
@Merapeo877 Жыл бұрын
🤣🤣
@sikandersingh7817
@sikandersingh7817 10 ай бұрын
@Recklessmohie5115
@Recklessmohie5115 7 ай бұрын
ਖਾਲਿਸਤਾਨ ਕੋਈ ਅੱਤਵਾਦੀ ਸੰਗਠਨ ਦਾ ਨਾਮ ਨਹੀਂ ਖਾਲਿਸਤਾਨ ਇੱਕ ਖਾਲਸਾ ਰਾਜ ਦਾ ਨਾਮ ਆ ਚਾਹੇ ਤੁਸੀ ਦੇਸ਼ ਪੰਜਾਬ ਕਹਿਲੋ ਜਾਂ ਸਰਕਾਰ ਏ ਖਾਲਸਾ ਜਾ ਖਾਲਿਸਤਾਨ ਇੱਕ ਗੱਲ ਆ
@sukhbirbal6769
@sukhbirbal6769 6 ай бұрын
💯👍
@ShubhSingh-y3l
@ShubhSingh-y3l 6 ай бұрын
ਇੱਕ ਦਿਨ ਤਾਂ ਬਣਨਾ ਹੀ ਆ ਚਾਹੇ ਮੋਦੀ ਆਜੇ ਚਾਹੇ ਇਲੂਮੀਨਾਟੀ
@Recklessmohie5115
@Recklessmohie5115 6 ай бұрын
@@ShubhSingh-y3l ਅਟੱਲ ਸਚਾਈ ਹੈ 💯⚔️ ਆਉਣ ਵਾਲੇ ਸਮੇਂ ਰਾਜ਼ ਸਿੱਖ ਕੌਮ ਦਾ ਹੋਵੇਗਾ
@Recklessmohie5115
@Recklessmohie5115 6 ай бұрын
ਰਾਜ਼ ਕੌਂਮਾਂ ਦੀ ਜਿੰਦ ਜਾਨ ਹੁੰਦੇ ਆ
@kapilsinghmanjeliya580
@kapilsinghmanjeliya580 5 ай бұрын
Ha ji bilkul..❤❤
@arshsangha07
@arshsangha07 Жыл бұрын
ਬਹੁਤ ਸੋਹਣਾ ਵੱਡੇ ਵੀਰ ਵਾਹਿਗੁਰੂ ਖੁਸ਼ ਰੱਖੇ ਸਭ ਨੂੰ ❤🙏🏻
@jusssingh5499
@jusssingh5499 Жыл бұрын
Nice song veer ji 🙏
@sonubabbar96
@sonubabbar96 Жыл бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ਅੱਜ ਦੇ ਹਾਲਾਤਾਂ ਨੂੰ 🙏🙏
@aakalmusic
@aakalmusic Жыл бұрын
khair ye baat to sach hai sikh ka khoon is bharat ke liye utna hi baha hai jitna ek hindu ka no doubt yrr...bure bande har dharm me hote hai chahe koi bhi ho hindu,muslim,sikh isaai kisi ek ke liye sabko bura nahi keh sakte.. jaggi yrr tum bohat uper ki chizz ho love from india,uttar pradesh
@ammosingh84
@ammosingh84 Жыл бұрын
🔥🔥 very nice song! Good to see an artist who isn’t afraid of the truth! 🙌🏽
@bikaramjitsingh6647
@bikaramjitsingh6647 Жыл бұрын
ਬਹੁਤ ਹੀ ਵਧੀਆ ਬੋਲ ਨੇ ਵੀਰ ਬਿਲਕੁਲ ਸਿੱਧੂ ਵਾਪਿਸ ਆ ਗਿਆ ਲੱਗਦਾ।ਲਵ ਯੂ ਝੋਟਿਆਂ।
@i_amrxt
@i_amrxt Жыл бұрын
ਆਹ ਬਣੀ ਗੱਲ ਜੱਗੀ ਬਾਈ 🔥 ਖਿੱਚ ਕੇ ਰੱਖ ਝੋਟਿਆ 🐂
@hbjsharma
@hbjsharma Жыл бұрын
Tuhnu Gaane Change Lagde ne " Par Pagga Changiyan Lagdiyan nai 🙌🏽♥️ " Hats off To Jaggi Veer ✍🏽 " Totally Reality 💥
@GagandeepSingh-tb5jx
@GagandeepSingh-tb5jx Жыл бұрын
❤❤❤❤❤❤❤❤ thank you bai
@akkigharsana
@akkigharsana Жыл бұрын
Pehla change insaab bno This line is another level of sukoon ❤🔥🔥🔥
@J33TAA
@J33TAA Жыл бұрын
Shut up
@SabanaGurgung
@SabanaGurgung Жыл бұрын
ਜੱਗੀ ਬਾਈ ਜਿਉਂਦਾ ਰਹਿ ❤ ਖਿੱਚ ਕੇ ਰੱਖੋ ਕੰਮ ਨਾਲ ਆ ਬੋਨਡ ਬੰਦ ਕਰਦਗੇ ਪਿੱਛੇ ਕੰਧ ਕਰਦਾਗੇ ❤ LOVE U JAGGI BAI ❤🎉 BAKI TENSION NI LENI JATTA IK GANA HOR
@tarsemk5745
@tarsemk5745 Жыл бұрын
ਸਾਡਾ ਇਹ ਸੋਹਣਾ ਪੰਜਾਬ ਇਸ ਗੰਦੀ ਸਿਆਸਤ ਨੇ ਖਾ ਲਿਆ ਨਹੀਂ ਕਿਸ ਦਾ ਦਿਲ ਕਰਦਾ ਪੰਜਾਬ ਛੱਡਣ ਨੂੰ ਅੱਜ ਦੀ ਇਹ ਸੱਚਾਈ ਆ ਕਿ ਜਿਸ ਦਾ ਵੀ ਕਿਸੇ ਪਾਸੇ ਬਾਹਰ ਜਾਣ ਦਾ ਹੱਥ ਪੈ ਰਿਹਾ ਓਹ ਪੰਜਾਬ ਛੱਡ ਕੇ ਜਾ ਰਿਹਾ ਅੱਜ ਪੰਜਾਬ ਦੀ ਜਵਾਨੀ ਬਾਹਰ ਜਾ ਰਹੀ ਹੈ ਫਿਰ ਪੰਜਾਬ ਪੰਜਾਬ ਕੀ ਰਹਿਣਾ
@SanuSharma-wh7ke
@SanuSharma-wh7ke 9 ай бұрын
Khatarnaak ❤
@Ronsandhu47
@Ronsandhu47 Жыл бұрын
Sidhu moosewala ta jaan aa Punjabia di Ehnu panjab kehnde aa legend never die
@hskhunter07
@hskhunter07 Жыл бұрын
HE IS SPITTING FACTS 🔥💯
@Red_Moose
@Red_Moose 7 ай бұрын
Love and Respect for Pagg and Songs ❤❤❤ Extra Love from UP, India 🇮🇳🇮🇳
@unitedcolors2920
@unitedcolors2920 Жыл бұрын
ਬਹੁਤ ਵਧਿਆ ਬਾਈ ਜੀ 👍👍👏👏👏ਜਿਊਂਦਾ ਰਹਿ 🙏🙏🙏
@yammlajatt3608
@yammlajatt3608 Жыл бұрын
Bot khoob mere veer🙏🏻
@amritbedi9572
@amritbedi9572 Жыл бұрын
Jxggi paji bht vadia likhya ha, salute ha bro, ek ek gal vich 100/100 gallan de jawab de dite tuc, bht sohne lyrics ne, sade Punjabi singers especially pagg wale singers nu bht jaldi eh godi media target krda ha, khalistan da tag ek mint ch laga dinde ne, history dekho sikhs di, te sikh regiment di aj v china thar thar kambda ha border te kesri jhanda dekh k. Lots of respect to you paji❤
@harmanmusic4801
@harmanmusic4801 Жыл бұрын
Bhut sohna gaana awaaj lyrics salute veer salute nu sach likheya 🥰🥰😘😘😘♥️♥️♥️
@natural2223
@natural2223 Жыл бұрын
Bahut sohne lyrics bro gaya v sohna bahut chnga msg dita je lokan de khane vich pe jawe nahi ta rabb da naame aa yar
@PritpalSingh-f6n
@PritpalSingh-f6n Жыл бұрын
Bhot sohna Veera wmk❤❤❤❤❤❤❤❤❤❤❤❤❤❤❤❤💙💙💙💙💜💜💜🤎🤎🤎🖤🖤🖤🖤🤍🤍🤍💚💚💚💛💛💛🧡🧡🧡❤️❤️❤️
@mrandmrssahota7869
@mrandmrssahota7869 Жыл бұрын
Congratulations to whole team ❤❤❤❤keep it up my Canadian ⭐️ star love you always bro🎉
@loveysansoya1558
@loveysansoya1558 Жыл бұрын
schi veere krta end ithe sbb bhut vdia veere waheguru ji Chrdikala che rakhna pra sade nu❤❤❤🙏🙏🙏
@SurinderSingh-ty3fu
@SurinderSingh-ty3fu Жыл бұрын
ਕੱਲਾ ਕੱਲਾ ਬੋਲ ਮੁੰਡੇ ਦਾ ਨਿਰਾ ਅੱਗ ਐ ਸਭ ਤੋਂ ਚੰਗੀ ਗੱਲ ਹਰ ਟੱਪੇ ਵਿੱਚ ਪੱਗ ਐ.
@Tractorinfo1199
@Tractorinfo1199 Жыл бұрын
Veer bhot vdia lyrics te gaya v bhot sohna maharaj chardikala bakshe
@nikkghuman6979
@nikkghuman6979 Жыл бұрын
Bhut Ghaint lyrics ne JXggi bro waheguru hmesha trakkiya den tenu chote bhai
@Og-hai-g
@Og-hai-g Жыл бұрын
Baaki kalakaara nalo lakh guna changa bai tu jis ne edda da geet ga ta sirra bai 🌪🌪💥💥🔥🔥
@loveycheema1984
@loveycheema1984 Жыл бұрын
Great ❤ slap to haters 👊
@DkDk-js2gp
@DkDk-js2gp Жыл бұрын
ਬਹੁਤ ਵਧੀਆ ਲਿਖਤ । ਸੱਚ ਕੋੜਾ ।
@manpreetbrar4595
@manpreetbrar4595 Жыл бұрын
ਵਾਕਿਆ ਹੀ ਬਹੁਤ ਸਹੀ ਗੱਲਾਂ ਕਹੀਆਂ ਬਾਈ ਨੇ ਚੜਦੀ ਕਲਾ ਚ ਰੱਖੇ ਮਾਲਕ ਤੈਨੂੰ
@akashvirk7562
@akashvirk7562 Жыл бұрын
Bhut kaint song veere❤❤
@HarmeetsinghVirk-o2f
@HarmeetsinghVirk-o2f Жыл бұрын
Ryt Bai ❣️👌👍
@arwindersingh1888
@arwindersingh1888 Жыл бұрын
ਬਾਈ ਸਹੀ ਗੱਲ ਆ ਜੋ ਵੀ ਗਈਆਂ ਉਹ ਸੱਚ ਆ ਮਰੇ ਉਤੇ ਸਿਆਸਤ ਕਰਦੇ ਆ 🙏🏻
@SINGHGURSEWAK54
@SINGHGURSEWAK54 9 ай бұрын
ਬਾਕਮਾਲ ਲਿਖਤ ਤੇ ਆਵਾਜ਼ ਵੀਰ ਦੀ 🎉❤️💎🔥👌
@SehajPal-mv1rr
@SehajPal-mv1rr 6 ай бұрын
ਬਹੁਤ ਸਰਚ ਬਾਦ labya song
@HarrySingh-ch4sw
@HarrySingh-ch4sw Жыл бұрын
Bhut jaada vdiya song aa ji
@harpreetdugg8321
@harpreetdugg8321 Жыл бұрын
Bhot Vadia Song aa Bai❤️🙏🏻… Baba Mehar Kare Sb Sahi Rehn🙌🏻
@Informationfront-xv4jg
@Informationfront-xv4jg Жыл бұрын
Very nice bro proud of you thank you for standing for your people 💪💪 chardikala ch rakhe baba thonu
@PindaSandhu-fw2ln
@PindaSandhu-fw2ln Жыл бұрын
Good supar ae gana o sareya de lai chped va jo jaat paat de thekke daar ne Good jxggi vr super 👌 👍 😍 🥰 ❤❤
@gurditsingh9182
@gurditsingh9182 Жыл бұрын
❤❤ਬਹੁੱਤ ਵਧਿਆ
@amarsinghnokwal8204
@amarsinghnokwal8204 Жыл бұрын
jeounda reh mittra ❤
@r.d246
@r.d246 Жыл бұрын
Lyrics 🔥🔥
@fatehdeepsingh3736
@fatehdeepsingh3736 Жыл бұрын
Goosebumps 🔥🔥👳
@harpreetchahal7434
@harpreetchahal7434 11 ай бұрын
ਬਾਈ ਤੇਰੇ ਸਾਰੇ ਗੀਤ ਬਹੁਤ ਵਧੀਆ ਨੇ। ਦਿਲ ਦੀਆਂ ਗਹਿਰਾਈਆਂ ਤੋਂ ਪਿਆਰ❤❤
@Singhchaniiii
@Singhchaniiii Жыл бұрын
ਬਹੁਤ ਵਧੀਆ ਵੀਰ ਸੱਚ ਕੋਈ ਕੋਈ ਹੀ ਬੋਲ ਸਕਦਾ ਆ 🙏🙏🙏
@fashionsolution116
@fashionsolution116 Жыл бұрын
Bohut hi vadiya sing veere Love from haryana (Karnal)❤❤❤❤
@simarjsingh
@simarjsingh Жыл бұрын
Kmaal karti veer, schi, finally someone wrote lyrics with intelligence
@singhamrender714
@singhamrender714 Жыл бұрын
Spitting Facts ⚡... Jaggi Bai Carry on❤
@Amanjeetkauraulakh
@Amanjeetkauraulakh Жыл бұрын
Waah ji waah ਬਹੁਤ ਸੋਹਣਾ ਲਿਖਿਆ ਰੂਹ ਖੁਸ਼ ਹੋ ਗਈ ❤
@jsgill
@jsgill Жыл бұрын
ਸਿੱਧੂ ❤🔥🔥
@travelknowledge1717
@travelknowledge1717 Жыл бұрын
ਬਾਈ ਮੈ ਆਹੀ ਚੀਜ ਸੁਣਨਾ ਚਾਹੁਣਦਾ ਸੀ ਤੇ ਗਾਣਾ ਪਲੇ ਕਰਦੇ ਹੀ ਤੁਸੀ ਹੂਬਹੂ ਸੁਨਾ ਦਿਤੀ. ਬਹੁਤ ਵਧੀਆ ਲਿਖਿਆ ਅਤੇ ਗਾਇਆ
@jassdhiman9203
@jassdhiman9203 Жыл бұрын
Bhot vdia jaggi veer
@avvyWRLD
@avvyWRLD Жыл бұрын
ਪੰਜਾਬੀ ਹੋਣ ਤੇ ਮਾਣ ਏ❤
@SukhwinderKumar-k6n
@SukhwinderKumar-k6n 11 ай бұрын
ਸਲਾਮ ਆ ਵੀਰ ਤੇਰੀ ਕਲਮ ਨੂੰ ਤੇਰੀ ਸੋਚ ਨੂੰ ❤❤
@DNRINDIAN.42
@DNRINDIAN.42 Жыл бұрын
Sirrra bhai
@RamanDeep-bh1gx
@RamanDeep-bh1gx Жыл бұрын
Jaggi bro🎉good luck ❤
@jassskarn6928
@jassskarn6928 Жыл бұрын
Always stand with brothers✊✊
@GurpreetSingh_97902
@GurpreetSingh_97902 Жыл бұрын
ਬਾਈ ❤ ਸੱਚਾਈ ❤ ੧੦੦% ਬਹੁਤ ਸੋਹਣਾ ❤
@prabhsandhu4470
@prabhsandhu4470 Жыл бұрын
ਬਹੁਤ ਵਧੀਆ ਗਾਣਾ ਸਾਰੇ ਜਾਣੇ ਦੱਬਕੇ ਸ਼ੇਅਰ ਕਰੋ ਗਾਣੇ ਨੂੰ
@GurinderSingh-bn5ij
@GurinderSingh-bn5ij 9 ай бұрын
Wah bai att kara diti Teri Kalam nu salut a bro awesome lines 👏 👌
@rajprtapthakur3995
@rajprtapthakur3995 Жыл бұрын
This is song is reality the line...je pagg bandk hak mang khte khalistani ho.....full support to our sikh brother from rajput ✊
@HarrySingh-ch4sw
@HarrySingh-ch4sw Жыл бұрын
Carry on ji 💪💪
My Way by jxggi | sickboi | REACTION VIDEO
8:00
Retro.Punjab.Reaction
Рет қаралды 1 М.
295 song by Sidhu moose Wala
4:33
Badar khalid
Рет қаралды 93
The Ultimate Sausage Prank! Watch Their Reactions 😂🌭 #Unexpected
00:17
La La Life Shorts
Рет қаралды 6 МЛН
Haunted House 😰😨 LeoNata family #shorts
00:37
LeoNata Family
Рет қаралды 15 МЛН
No Lies
2:48
Jxggi & Sickboi - Topic
Рет қаралды 2,3 МЛН
Drippy (Official Video) | Sidhu Moose Wala | Mxrci | AR Paisley
3:18
Sidhu Moose Wala
Рет қаралды 83 МЛН
The Ultimate Sausage Prank! Watch Their Reactions 😂🌭 #Unexpected
00:17
La La Life Shorts
Рет қаралды 6 МЛН