Why Should Punjabis Not Send Children to Canada? | International Students | RED FM Canada

  Рет қаралды 57,283

RED FM CANADA

RED FM CANADA

Ай бұрын

ਪੰਜਾਬੀਆਂ ਨੂੰ ਕੈਨੇਡਾ ਬੱਚੇ ਨਹੀਂ ਭੇਜਣੇ ਚਾਹੀਦੇ
Why not to send students to Canada this year?
Shameel Jasvir & Taranjeet Kaur Ghuman, RED FM Toronto
Follow us:
Website: www.redfm.ca
Vancouver:
Facebook: / redfmvancouver
Twitter: / redfmvancouver
Instagram: / redfmvancouver
Calgary:
Facebook: / redfm1067
Twitter: / redfmcalgary
Instagram: / redfmcalgary
Toronto:
Facebook: / redfmtoronto
Twitter: / redfmtoronto
Instagram: / redfmtoronto
KZbin:
/ redfmcanada
#redfmcanada #internationalstudents #immigration #canadaimmigration #internationalstudentsincanada #talkshow

Пікірлер: 245
@umeshgaba7180
@umeshgaba7180 Ай бұрын
ਇੰਡੀਆ ਵਿੱਚ ਇੱਕ ਬੰਦੇ ਦੀ ਕਮਾਈ ਨਾਲ ਪੂਰਾ ਦਸ ਬੰਦਿਆਂ ਦਾ ਟੱਬਰ ਰੋਟੀ ਵੀ ਖਾਂਦਾ ਹੈ ਪੜਦਾ ਲਿਖਦਾ ਵੀ ਹੈ ਅਤੇ ਚੰਗੇ ਘਰ ਅਤੇ ਚੰਗੀ ਜ਼ਿੰਦਗੀ ਬਤੀਤ ਕਰਦਾ ਹੈ ਪਰ ਕਨੇਡਾ ਵਿੱਚ ਇੱਕ ਆਦਮੀ ਆਪਣੇ ਘਰ ਦੇ ਦੂਜੇ ਮੈਂਬਰ ਦਾ ਖਰਚਾ ਵੀ ਚੁੱਕਣ ਨੂੰ ਸਮਰਥ ਨਹੀਂ ਹੁੰਦਾ ਅਤੇ ਉਸ ਨੂੰ ਇੱਕ ਦਿਨ ਦੀ ਛੁੱਟੀ ਲੈਣੀ ਵੀ ਮੁਸ਼ਕਿਲ ਹੋ ਜਾਂਦੀ ਹੈ ਅਤੇ ਇੰਡੀਆ ਵਿੱਚ ਅਸੀਂ ਕੰਮ ਘੱਟ ਤੇ ਛੁੱਟੀਆਂ ਜਿਆਦਾ ਕਰਦੇ ਹਾਂ ਪਤਾ ਨਹੀਂ ਕੌਣ ਕਹਿੰਦਾ ਹੈ ਇੰਡੀਆ ਵਿੱਚ ਕੰਮ ਨਹੀਂ ਜਾਂ ਫਿਊਚਰ ਨਹੀ ਮੇਰਾ ਪੂਰੀ ਜਿੰਦਗੀ ਦਾ ਤਜਰਬਾ ਹੈ ਮੈਂ ਆਪਣੀ ਮਿਹਨਤ ਨਾਲ ਆਪਣਾ ਸਭ ਕੁਝ ਬਣਾਇਆ ਛੁੱਟੀਆਂ ਵੀ ਕੀਤੀਆਂ ਭਾਰਤ ਦੇ ਅਤੇ ਵਿਦੇਸ਼ਾਂ ਦੇ ਕਈ ਹਿੱਸਿਆਂ ਵਿੱਚ ਗਿਆ ਪਰ ਭਾਰਤ ਵਰਗਾ ਦੇਸ਼ ਕੋਈ ਨਹੀਂ ਮਿਲਿਆ ਇਹ ਦੇਸ਼ 150 ਕਰੋੜ ਦੀ ਆਬਾਦੀ ਸੰਭਾਲ ਕੇ ਬੈਠਾ ਹੈ ਅਤੇ ਕਨੇਡਾ ਵਰਗੇ ਤਿੰਨ ਜਾਂ ਚਾਰ ਕਰੋੜ ਆਬਾਦੀ ਵਾਲੇ ਦੇਸ਼ ਵਿੱਚ ਜਦ ਕੋਈ 10 ਜਾਂ 15 ਲੱਖ ਇਮੀਗਰੈਂਟ ਆ ਜਾਂਦੇ ਨੇ ਤਾਂ ਉਸ ਥਾਂ ਤੇ ਮੁਸੀਬਤ ਪੈ ਜਾਂਦੀ ਹੈ ਘਰ ਕਾਰੋਬਾਰ ਦੀ ਘਾਟ ਪੈ ਜਾਂਦੀ ਹੈ ਅਤੇ ਉਹ 10 15 ਲੱਖ ਵਿੱਚੋਂ ਕਾਫੀ ਬੰਦੇ ਗੁਰਦੁਆਰੇ ਦੀ ਮਦਦ ਨਾਲ ਆਪਣਾ ਪੇਟ ਭਰਦੇ ਨੇ ਨਹੀਂ ਤਾਂ ਅੰਗਰੇਜ਼ ਇੱਕ ਪੈਸੇ ਦੀ ਮਦਦ ਨਾ ਕਰਨ, ਮੈਂ ਸੋਚਦਾ ਹਾਂ ਅਗਰ ਇਹ ਗੁਰਦੁਆਰੇ ਕਨੇਡਾ ਵਿੱਚ ਨਾ ਹੁੰਦੇ ਤਾਂ ਭਾਰਤੀ ਸਟੂਡੈਂਟਾਂ ਦਾ ਕੀ ਬਣਦਾ, ਮੇਰੇ ਹਿਸਾਬ ਨਾਲ ਕਨੇਡਾ ਹੁਣ ਇੱਕ ਭੁੱਖ ਨੰਗ ਮੁਲਕ ਬਣਨ ਦੀ ਕਗਾਰ ਤੇ ਹੈ ਅਗਰ ਉਸਨੇ ਆਪਣੀ ਇਮੀਗਰੇਸ਼ਨ ਨੀਤੀਆਂ ਵਿੱਚ ਬਦਲਾਵ ਨਾ ਕੀਤਾ ਕਿਉਂਕਿ ਉਹ ਇੰਨਾ ਬੋਝ ਨਹੀਂ ਝੱਲ ਸਕਦਾ
@Smart-One
@Smart-One Ай бұрын
😂 Please keep it secret. 🍁❤️
@leeladhar4830
@leeladhar4830 29 күн бұрын
Paaji hun te immigrants unna Lai aapne deshan wicho paise liaunde ne te unna de budiyaan di pension vaste tax pay karde ne. Jinna Canada ta birth rate Hai, J ohne immigrants na magaye ta othe banda ni labbna koi aun wale 50 Saalaan ch. Immigrants immigrants ni Sone de annde den aaliyan murgiyaan ne
@GURWINDERSINGH-bt1tf
@GURWINDERSINGH-bt1tf 16 күн бұрын
੧੫੦ ਕਰੋੜ ਚੋ ੧੦੦ ਕਰੋੜ ਭੁੱਖਾ ਸੌਦਾ ਉਸ ਵਾਰੇ ਵੀ ਦੱਸੋ
@JaspalSingh-yx8dg
@JaspalSingh-yx8dg Ай бұрын
ਬਿਲਕੁਲ ਠੀਕ ਦਸਿਆ ਹੈ ਅਸੀਂ ਖ਼ੁਦ ਮੈਂ ਇਹ ਸਭ ਕੁਝ ਵੇਖ ਰਿਹਾ ਹਾਂ ਵੀਰੇ ਵੇਖ ਰੀਸ ਨਾ ਕਰੋ ਬੱਚੇ ਨਹੀਂ ਲੱਭਣੇ ਇਥੇ ਰੁਲ਼ ਜਾਣਗੇ
@anuragbharti123
@anuragbharti123 Ай бұрын
Punjabi culture is one of the most beautiful cultures in the world. Unfortunately, these days, some youngsters view it as a culture of ego and show-off, which has brought a lot of negativity towards Punjabis.
@gurdevsinghaulakh7810
@gurdevsinghaulakh7810 Ай бұрын
ਇੰਡੀਆ ਵਿੱਚ ਸਮਝਾਓ ਤੇ ਅਗੋਂ ਕਹਿੰਦੇ ਆਪ ਬੈਠੇ ਨੇ ਕੈਨੇਡਾ ,ਸਾਡੇ ਵਾਸਤੇ ਸੜਦੇ ਨੇ ਕੇ ਇਹ ਕਿਧਰੇ ਕੈਨੇਡਾ ਨਾ ਆ ਜਾਣ, ਦਸੋ ਕਿਹਨੂੰ ਸਮਝਾਈਏ
@grewal2202
@grewal2202 Ай бұрын
Aaho jive Canada dharti te nhi swarg vich koi thaa hove.
@miglaninavi
@miglaninavi Ай бұрын
Very true same sunan nu milda
@knowledgespace5334
@knowledgespace5334 8 күн бұрын
jor la lwo bro nhi smjhde jinna bandiya da eh mindset hai
@TheDonjuan15
@TheDonjuan15 Ай бұрын
Props to you for speaking the truth like it is.
@openmind-bc8ir
@openmind-bc8ir Ай бұрын
Believe its not the Indian community, it is specifically our,Punjabi community who behaves differently.
@malkeitkaur3046
@malkeitkaur3046 Ай бұрын
Children learn feom their parents not their fault. Parents need to change.
@asingh680
@asingh680 Ай бұрын
@@malkeitkaur3046And parents learned from their parents! Never ending cycle!
@ROYAN711
@ROYAN711 Ай бұрын
Yes brother this is only in Punjabi community whether they are student or Canadian born
@J33TAA
@J33TAA Ай бұрын
@@ROYAN711candian borns are already set. This is about students
@ROYAN711
@ROYAN711 Ай бұрын
@@J33TAA bud I replied to the question guy raised on whole Punjabi Community behaviour not student behaviour. Better improve your English this is another behaviour disorder you guys have that you don’t want to learn English.
@mateenharis2726
@mateenharis2726 Ай бұрын
International students behavior totalllllllly destroy punjabi community in Canada- done 100percent Canadians have bad picture of punjabis now. Behavior in condos and apartments soooooo bad
@ROYAN711
@ROYAN711 Ай бұрын
What about NRI Punjabi children who are gangsters and Drug dealers are they creating good Picture of Punjabi Community.
@Sam94635
@Sam94635 Ай бұрын
They don’t behave like gangster in public there are very few in numbers too .international Student they have nothing except loans but act like gangster
@Davey8388
@Davey8388 29 күн бұрын
ਪੰਜਾਬ ਵਿਚੋ ਆਉਣ ਵਾਲੀਆ ਉੱਪਰ cap ਲੱਗਣਾ ਚਾਹੀਦਾ ਭਾਵੇ students ਹੋਣ ਜਾ ਆਮ ਖਾਸ ਕਰ ਜੱਟ ਚਮਾਰ ਬਰਾਦਰੀ। ਇਹ ਦਿਮਾਗ ਤੋ ਬੱਦੂ ਹੁੰਦੇ। ਅਮਰੀਕਾ ਵਿਚ ਰਹਿੰਦਿਆ 26 ਸਾਲ ਹੋ ਗਏ। ਜਿੰਨਾ ਗੰਦ ਆ ਬਾਡਰ ਟੈਪ ਆਏ ਹਰਿਆਣਾ ਤੇ ਪੰਜਾਬ ਵਾਲੀਆ ਪਾਇਆ ਕਿਸੇ ਹੋਰ ਸੂਬੇ ਵਾਲੇ ਨਹੀਂ ਪਾਉਂਦੇ। ਜਿੰਨਾ ਜਲੂਸ ਇਹ ਕਡਵਾ ਰਹੇ। ਟਰੱਕਿੰਗ industry ਦਾ ਬੇੜਾ ਗ਼ਰਕ ਕਰਤਾ ਏਨਾ। truck stops ਤੇ ਏਨਾ ਦਾ ਪਹਿਰਾਵਾ ਤੇ ਤੌਰ ਤਰੀਕਾ ਦੇਖਣ ਵਾਲਾ ਹੁੰਦਾ। ਚਪਲਾਂ ਪਾਇਆ ਹੁੰਦਿਆ ਉੱਚੀ ਉੱਚੀ ਗੱਲਾ ਕਰਨ ਦਏ ਹੁੰਦੇ। ਗੋਰੇ ਕਾਲੇ ਸਾਨੂੰ ਵੀ ਗਲਤ ਤਰੀਕੇ ਨਾਲ ਦੇਖਦੇ ਏਨਾ ਕਰ ਕੇ । ਸੂਕਰ ਆ trump ਆਵੇਗਾ ਤੇ ਏਨਾ ਦੀਆ ਫਰਜ਼ੀ ਝੂਠੀਆ asylum ਤੇ ਨਕੇਲ ਪਵੇਗਾ। ਜਿਹੜੇ ਲੋਕ ਅੰਮ੍ਰਿਤਪਾਲ ਵਰਗੇ ਅਨਪੜ੍ਹ ਗਧਿਆ ਨੂੰ ਆਪਣਾ ਆਗੂ ਮੰਨਦੇ ਹੋਣ। ਉਹਨਾਂ ਨੂੰ liberal ਪਛਮੀ ਡੈਮੋਕਰਸੀ ਵਿਚ ਕੋਈ ਸਥਾਨ ਨਹੀਂ । ਇਹ ਇਸ ਮੁਲਕ ਨੂੰ ਵੀ ਓਹੀ ਧਾਰਮਿਕ ਰੰਗਤ ਦੇਣਗੇ।
@jaggadhanoa8637
@jaggadhanoa8637 6 күн бұрын
ਜਿਹੜੇ ਮੰਦਬੁੱਧੀ ਮੋਦੀ ਨੂੰ ਰੱਬ ਮਾਣਦੇ ਆਂ ਓਹਨਾਂ ਭੇਡਾਂ ਦਾ ਕੀਂ ਕੀਤਾ ਜਾਵੇਂ
@MrXYZ-eq7zi
@MrXYZ-eq7zi Ай бұрын
ਪੰਜਾਬੀ ਤਾਂ ਹੁਣ ਵੀ ਨਹੀਂ ਸਮਝਣਾ ਚਾਹੁੰਦੇ ਉਹਨਾਂ ਮੁਤਾਬਕ ਸਮਝਾਉਣ ਵਾਲਾ ਸੜਦਾ ਹੈ ਕਿ ਸਾਡਾ ਬੱਚਾ ਬਾਹਰ ਜਾ ਰਿਹਾ।
@saurabhdang7307
@saurabhdang7307 Ай бұрын
Someone who speaks the truth .
@openmind-bc8ir
@openmind-bc8ir Ай бұрын
Its an absolute lie that Indian education is very expensive.Please note it is far far more cheaper than the Canadian education.India is a huge country, are all the Indians are trying to run away from India ? Why only vast majority of Punjabis are running away ? I know lot of Punjabi after getting good education in Punjab get well settled across India and I am one among them, and they are happy.The only problem with Punjabi community in India is that the new generation shirks from hard work in the farms or in the education and resort to shortcuts.Success has no shortcut.
@akhere4279
@akhere4279 Ай бұрын
You are right.. education in Canada after schooling is very costly in comparison to India
@romeoandjuliet6522
@romeoandjuliet6522 Ай бұрын
Sai bat
@tejinder868
@tejinder868 Ай бұрын
Agree. 12 pass te muh kanede nu fer kende saanu job ni mildi😂 .. I have been working in Delhi ncr for the last 12 years. Did my study a lot cheaper compared to kanede. Struggle c shuru ch ethe v 2-3 ku saal. Now I am more than Happy.. India try karni nahi muh sidda kanede nu karna.
@AshishTiwari-sl4ju
@AshishTiwari-sl4ju 29 күн бұрын
Hard work koi kyun nhi karda kyunki assi technology de oopr bahut depend ho gye haan. AC easily available hai. Transportation easily available hai. Ek hor gall, dollars da craze bahut hai. Shaan dikhani hai loka nu " ji saada mundane Canada Australia America settle aa". Pata nyi ess nal izzat wich ki farq painda.
@leeladhar4830
@leeladhar4830 29 күн бұрын
Hard work ki karu J pesticides te fertilizers hi nakli mil Gaye, ja J mile hi na.
@parmindergill56
@parmindergill56 Ай бұрын
Very true and daring talk
@meenableem8101
@meenableem8101 Ай бұрын
ਸ਼ਮੀਲ ਵੀਰ ਜੀ ਦੀ ਗੱਲ ਬਿਲਕੁਲ ਸਹੀ ਹੈ ਸਾਡੇ ਤਿੰਨ ਬੱਚੇ 24-8-23 ਨੂੰ ਕਨੇਡਾ ਗੲਏ ਸੀ, ਮੇਰੀ ਬੇਟੀ ਨੂੰ ਇੱਕ ਮਹੀਨੇ ਬਾਅਦ ਹੀ ਕੰਮ ਮਿਲ ਗਿਆ ਸੀ, ਮੇਰੀ ਭੈਣ ਦੇ ਮੁੰਡੇ ਨੂੰ ਸੱਤ ਮਹੀਨੇ ਬਾਅਦ ਕੰਮ ਮਿਲਿਆ ਹੈ, ਪਰ ਮੇਰੇ ਭਤੀਜੇ ਨੂੰ ਅਜੇ ਵੀ ਕੰਮ ਨਹੀਂ ਮਿਲਿਆ ਨੌਂ ਮਹੀਨੇ ਬੀਤਣ ਤੋਂ ਬਾਅਦ ਵੀ ਇੱਕ ਘੰਟੇ ਦਾ ਕੰਮ ਵੀ ਨਹੀਂ ਮਿਲਿਆ, ਟੋਰਾਂਟੋ ਸਾਈਡ ਤਾਂ ਬਿਲਕੁਲ ਕੰਮ ਨਹੀਂ ਇਹ ਸੱਚ ਹੈ
@daljitsandhu3897
@daljitsandhu3897 4 күн бұрын
Tuhi fir bacche kyu bheje ?
@meenableem8101
@meenableem8101 3 күн бұрын
@@daljitsandhu3897 ਸਾਡੇ ਰਿਸ਼ਤੇਦਾਰ ਦੇ ਕਹਿਣ ਤੇ ਭੇਜੇ ਸੀ ਬੱਚੇ ਪਰ ਉਸ ਸਾਈਡ ਬੱਚਿਆਂ ਨੂੰ ਕੋਈ ਘਰ ਨਹੀਂ ਮਿਲਿਆ ਫ਼ੇਰ ਉਨਾਂ ਨੇ ਕਾਲਜ਼ ਦੇ ਨੇੜੇ ਹੀ ਘਰ ਲੱਭ ਕੇ ਦੇ ਦਿੱਤਾ ਤੇ ਹੁਣ ਮੇਰੇ ਭਤੀਜੇ ਨੂੰ ਇੱਕ ਹਫ਼ਤਾ ਪਹਿਲਾਂ ਦੋ ਕੰਮ ਇਕੋ ਦਿਨ ਹੀ ਮਿਲ ਗਏ ਰੱਬ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਅਸੀਂ 🙏🏻 ਸਾਰੇ ਬੱਚਿਆਂ ਨੂੰ ਕੰਮ ਮਿਲ ਗਿਆ
@Robindgj
@Robindgj Күн бұрын
Ajjo fir wapis tusi bache study Karn jande k kam
@garys8452
@garys8452 Ай бұрын
You are absolutely right, shameel ji!
@tigertiger5050
@tigertiger5050 Ай бұрын
ਮੈ ਜਨਵਰੀ ਦੇ ਮਹੀਨੇ ਚ ਪੰਜਾਬ ਗਿਆ ਸੀ, ਆਪਣੀ ਗੁੱਡੀ ਲੰਡਨ ਸ਼ਹਿਰ ਦੇ ਆਪਣੇ ਘਰ ਦੇ ਬਾਹਰ ਖੜੀ ਕਰਕੇ, ਮੇਰੀ ਗੱਡੀ 🚘 ਸਿਰਫ $2000 ਡਾਲਰ ਦੀ ਸੀ, ਉਹ ਵੀ ਨੀ ਛੱਡੀ ਚੋਰਾ ਨੇ ਹੋਰ ਕੀ ਕਹਿ ਸਕਦੇ ਆ
@gorasaab5347
@gorasaab5347 8 күн бұрын
tu eh dekh veer jis ne 2000 car v chori kar lai , oh saaley de ki halaat hone aa.. hona v apna hi aa koi
@tejinder868
@tejinder868 Ай бұрын
12 pass te muh kanede nu fer kende saanu job ni mildi😂 .. I have been working in Delhi ncr for the last 12 years. Did my study a lot cheaper compared to kanede. Struggle c shuru ch ethe v 2-3 ku saal. Now I am more than Happy.. India try karni nahi muh sidda kanede nu karna.
@hardeepchaudhary893
@hardeepchaudhary893 29 күн бұрын
ਜਿਹੜੇ ਨਿਆਣੇ ਕਨੇਡਾ ਪੜਨ ਆ ਗਏ ਉਹਨਾ ਨੂੰ ਪੱਕੇ ਕਰ ਦਿਉ ਤੇ ਅਗਾਂਹ ਵਾਸਤੇ ਕਨੇਡਾ ਸਰਕਾਰ ਉਨੇ ਹੀ ਸਟੂਡੈਂਟਸ ਸੱਦੇ ਜਿੰਨੇ ਸਾਂਭ ਹੋ ਸਕਣ।
@sharmathetraveller
@sharmathetraveller Ай бұрын
Very true debate carry-on
@kashbassey9149
@kashbassey9149 Ай бұрын
He is absolutely right....
@jimmybindra
@jimmybindra 29 күн бұрын
Sohni discussion si bai ji 🙏 ..One solution I hv is to hv worked in India fr almost 5yrs ..so that if they don't get settled in Canada -- they shud hv something to go back to !!
@techsolver9347
@techsolver9347 Ай бұрын
Well said sir 👍
@Blue_____Sky
@Blue_____Sky Ай бұрын
Student protest, public display of bad behavior is causing hatred against Punjabis in Canada. Not a good sign.
@mateenharis2726
@mateenharis2726 Ай бұрын
1000000 percent 💯 true
@robindersinghpannu8289
@robindersinghpannu8289 Ай бұрын
When I came to Canada in 2003 There were few students. So I wast hated by other Punjabis as much. But back then Punjabis use to hate refugees. radio programs weld held against refugees and callers would hate on refugees. I feel punjabi students are our brothers sisters and kids. We should treat them Same way as we treat our own kids. Punjabi students should learn Canadian ways in Canada and behave better.
@garrysingh2696
@garrysingh2696 Ай бұрын
Bilkull sach kiha veer ji and thank u so much talking about it oda ta tusi allways ida de topic te gal krde ho but thanks again for bringing this topic.
@hardeep.s.k
@hardeep.s.k Ай бұрын
Vadia galbat 🙏😀
@luckydhaliwal1137
@luckydhaliwal1137 Ай бұрын
101% Agreed
@londonparis181
@londonparis181 Ай бұрын
Great analysis! The challenges faced by Punjabi children coming to Canada from India include a lack of literacy, awareness, ego, and entitlement. Their struggle lies in their reluctance to adapt to the Canadian lifestyle, with their ego often clouding their judgment. Leadership of Trudeau and Jagmeet has completely ruined Canada.
@NealDhillon
@NealDhillon 22 күн бұрын
mai canada chdd k agya c pichle saal... mere dost ne students. oh 3 kmre de ghr ch 12 jaane rehnde ne. unsuitable housing is a truth
@bhawandeepgill6294
@bhawandeepgill6294 Ай бұрын
Je eh sach pehla discusses kita hunda aaj ah nobat na aundi
@romeoandjuliet6522
@romeoandjuliet6522 Ай бұрын
Video boht wadhiya par thori lambi honi chahidi si
@harmailsingh126
@harmailsingh126 Ай бұрын
Right 100%
@UshaRani-il8cf
@UshaRani-il8cf 12 күн бұрын
Very true
@spawn11
@spawn11 Ай бұрын
Video dekhan wale moorakh kehn ge "aap ta Canada pahuch Gaye, chhaadi vari kehnde naa aoo" 😂😂😂
@MandeepSingh-me2dz
@MandeepSingh-me2dz Ай бұрын
Yes
@user-rg3hu1xf8s
@user-rg3hu1xf8s Ай бұрын
Well said. I have lived here for lst 20 years. Wish could go back to Chandigarh to my roots
@shagandeepsingh5267
@shagandeepsingh5267 Ай бұрын
Bc chandigarh chad k cabada bund mraa reaa…. Chandigarh amrikaa to v ghaint hai
@Kiranpal-Singh
@Kiranpal-Singh Ай бұрын
If it’s good for you, take a decision, happiness is more important.
@angelbadhe5115
@angelbadhe5115 Ай бұрын
Same here.. I was back in Chandigarh too.. miss it since last 18 years 😢
@harwinderkaur6496
@harwinderkaur6496 Ай бұрын
Good
@tejinder868
@tejinder868 Ай бұрын
May your wish come true 😊
@devindersodhi4892
@devindersodhi4892 Ай бұрын
U R right
@Kiranpal-Singh
@Kiranpal-Singh Ай бұрын
Main reason of slow economy and less work-accommodation is covid and after recession, it’s almost all over the world. If someone have income sources, don’t need to come abroad, because new comers have to start from 0, others should wait few years then decide.
@whitepearlimmigration
@whitepearlimmigration Ай бұрын
@vijaykaur4534
@vijaykaur4534 Ай бұрын
The reason why I see it's punjabi students then transitioning into pgwp holders is because, unfortunately, punjab is not a very sufficticated state where there is any or much need of civilised discipline. The state in history is very much based on humble grounds through religion, but that would be for those who chose to inherit those teachings and follow such discipline. Seeing from experience, there is a norm of members or people not talking to each other or addressing each other with a normal level of respect. If you watch movies or series which have seen of 'bihari people talking to each other with a not so respectable manner' , that to can been seen in the typical punjabi culture. Although they would pay more attention to how to speak to others not so closely known to them. This is a general practice seen in punjab. Unfortunately, people from punjab think and say, that children from western countries are not so "chalak" meaning sharp in mischievous kind of ways. They have somehow always felt a sense of pride in saying this. However, it is the very same mentality that makes them a target of low standards and uneducated people in the western countries because their so called "chalak", and none disciplined characters/mentalities do not provide much contribution towards the living standards and behaviors in western countries. In their pride and ego, they find themselves to be much more overconfident than should need to be or required. Another big part of their culture is that they expect a lot from others. They have been bought up traditionally to be obliged to do things for others. Hence, bring the same mentality here, but have no knowledge or sense of awareness of following rules and regulations or using common curtucey manners in general.
@harpreetsingh6819
@harpreetsingh6819 25 күн бұрын
Absolutely correct
@Karmazov
@Karmazov 23 сағат бұрын
The main problem in Canada is that the vast majority of students and immigrants are coming to a few cities and metropolitan areas. Very limited jobs and housing are available in these areas, and it is impossible to employ every single immigrant and international student. On the other hand, inflation is super high, and housing expenses and other expenses are very high. On the other hand, the influx of international students has been very beneficial and profitable to the government, colleges, Indian business owners, and Indian homeowners. The government is making billions in fees and taxes, Colleges are making billions in tuition fees, Indian business owners are getting cheap labor, and they are selling LMIs for thousands of dollars each.
@JagjeetSingh-vy3iq
@JagjeetSingh-vy3iq Ай бұрын
ਸ਼ਮੀਲ ਜੀ ਹਿੰਦੁਸਤਾਨ ਚ ਜਿਸ ਬੰਦੇ ਕੋਲ ਜਮੀਨ ਜਾਇਦਾਦ ਦੇ ਥੋੜ੍ਹੇ ਬਹੁਤ ਵੀ ਆਪਣੇ ਸਾਧਨ ਹੈਣ ਓਹਨੂੰ ਇੱਥੇ ਕੋਈ ਕਮੀਂ ਨਹੀਂ, ਸਾਰੀ planning ਠੀਕ ਰਹੇ ਤਾਂ। ਸਮੱਸਿਆ ਇਹ ਹੈ ਕਿ ਅਸੀਂ ਆਪਣੀ ਮਿੱਟੀ ਪਾਣੀ ਨੂੰ ਬਚਾਉਣ ਲਈ ਲੁੜੀਂਦੇ ਜਤਨ ਨਹੀਂ ਕਰ ਰਹੇ; ਉਲਾਰ ਹੋ ਗਏ ਹਾਂ। ਪਰਵਾਸ ਨਹੀਂ, ਉਲਾਰ ਮਾੜਾ ਏ।
@Smart-One
@Smart-One Ай бұрын
If, Trucking is not good, they can try Bussing or Jeeping. ❤😂🍁
@user-it3zx9ms1c
@user-it3zx9ms1c Ай бұрын
Jasvir ji i always watch your show you are very honestly speaking person but people don’t like that because no body want to hear truth.
@viren1707
@viren1707 Ай бұрын
The last CEC score was 522. If I look at this score Canadian government make is clear we want talent and rest please leave the country when your PGWP expires.
@harmailsingh126
@harmailsingh126 Ай бұрын
Right
@user-li3vw5fp3r
@user-li3vw5fp3r Ай бұрын
I would like you to start this podcast series in Hindi or at least provide subtitles , i understand the language slightly, but sometimes certain things go out of my understanding. I believe the topics discussed here are very relevant to most of the individuals moving or already moved from India to Canada
@harveersingh123
@harveersingh123 6 күн бұрын
Many students in Punjab are ready to fly to Canada in coming months even though they know about the situation in Canada. They will involve in illegal activities if they don’t get better jobs This situation will continue for more than two decades .
@sarabxyz
@sarabxyz Ай бұрын
🙏👌
@sukhmitsingh1325
@sukhmitsingh1325 Ай бұрын
Assi jatt kaum haan... Saddi kudiya sex karan... Chaiye drugs karan.. Chaye cigarette nasha karan thunu ki.... Assi bhua massi te chachi naal vi viyah kar sakde PR vaaste... Sanu gyan naa do... Assi Jatt assi superman
@Smart-One
@Smart-One Ай бұрын
❤😂🍁 Please keep it secret till 2047..
@harkanwaluppal7121
@harkanwaluppal7121 Ай бұрын
Very true but people don’t understand.
@charanjitsingh-pq5tq
@charanjitsingh-pq5tq Ай бұрын
Toronto ch mahol kus hor a j montreal ch dekho ta pta lag ju tuc ana dekh k dukhi hobo ge
@RajatChaturvedi-jc1br
@RajatChaturvedi-jc1br 26 күн бұрын
My both daughters are doing BSCN , Nursing in Ontario, fully paid by CAF. living expenses were also covered for 4 years. I also receive child benefits for my younger son. My mom dad each get $700 monthly Old Age security pension. I have dependents so I paid very low tax. You have no idea how much Child benefits I got for 3 children. My elder daughter will clear Nclex next year and her payrate will be $45 /hr starting as a Registered Nurse. From childhood her school was Free. Now college is Free via Canadian armed forces.
@gurpreetdhillon1712
@gurpreetdhillon1712 Ай бұрын
Nai sunda koi jdo samjao
@BlueHawk001
@BlueHawk001 Ай бұрын
Nvrmind students shameel ji, hun ta 40 saal purane ayi vi 25 saal peeche chal gaye financially, enna Mara haal as Canada da.
@robindersinghpannu8289
@robindersinghpannu8289 Ай бұрын
True said.
@user-xe4mj6di7u
@user-xe4mj6di7u Ай бұрын
Dont criticise students for taking general programs please go and check with the colleges they dont offer trade courses only international students
@jasmerbirk6946
@jasmerbirk6946 Ай бұрын
Everyday weddings happening in malton gurdwara, to escape from immigration, paid weddings...if someone is PR and other party is not .this is something new our punjabi community is doing taking money from non PR students ,get them married and pay money 😊
@ajmerdhillon3013
@ajmerdhillon3013 Ай бұрын
ਪੇਂਡੂ ਜਹੀ ਪੰਜਾਬੀ ਵਿਚ ਬਹੁਤ ਵੱਡੀ ਅਤੇ ਵਧਿਆ ਗੱਲਾਂ ਕਰਨ ਵਾਲੀ ਕਲਾਕਾਰ ਮਾਹੀ ਸ਼ਰਮਾ ।ਇੱਕ ਗੱਲ ਹੋਰ ਸੁੱਧ ਪੰਜਾਬੀ ਬੋਲਦੀ ਹੈ ਇੰਗਲੈਂਸ ਦਾ ਪੰਜਾਬੀ ਵਿੱਚ ਰੀਲੇਵਾ ਨਹੀ ਕਰਦੀ।
@mateenharis2726
@mateenharis2726 Ай бұрын
Single handly they have cause bad reputation for punjabis
@TheDonjuan15
@TheDonjuan15 Ай бұрын
No, I'm not defending students but some of the people who have been here for a long time are no better. Do you think a person "selling LMIA" for $50K and taking advantage of the students is any better?
@brixy4983
@brixy4983 Ай бұрын
If there are not many jobs in East Punjab (India side Chardha Punjab), then other major Indian Cities outside of the state have opportunities too, Canada or abroad India is not the only option, time to think outside the box
@TheUndertaker2408
@TheUndertaker2408 Ай бұрын
There is work in Punjab. People from different states work on management positions in many small to medium sized companies in Punjab. Punjabis just don’t want to work here, that is the problem.
@user-ph1jd1xz8h
@user-ph1jd1xz8h Ай бұрын
I agree with you bilkul nhi bhejne chahide par jehra lakha rup la k canada vich han uh ki karan jado na kam na pr canada visa kyu nhi band karda visitor nu v work parmit dita kyu students ne ta life set karnu ih bajurg kyu nhi kadda ih parents nu pr de reha students nu deportation why very bad canada govt
@charanjitsingh-pq5tq
@charanjitsingh-pq5tq Ай бұрын
Mai b montreal ch dekh riha 10.12 sal tu kale apne loka di help karde ne gujrati lok gujratia di karde a j nahi karde punjabi lok punjabia di nahi karde.punjabi hi ik doje no dekh k jalde ne sadd rahe ne.mai gia c office uß din 38 lakh lok total ginti c pr hon walea di.
@gaganjotkaur669
@gaganjotkaur669 Ай бұрын
💯 %
@govinda_verma
@govinda_verma Ай бұрын
Burden of debt have made life hell. A poor healthy labourer in a rented house is far far better than a debt defaulter in a big luxurious villa.
@ROYAN711
@ROYAN711 Ай бұрын
Mr Shamil drugs dealers and gangsters are Canadian born Punjabi people who was Bindi Johal, brother keepers. They are not International students they are Canadian born Punjabi not Punjabi Student. This is how you Punjabi community create good image of Punjabi Community.
@aneet1980
@aneet1980 17 күн бұрын
Problem is much more deeper than we think it is. Looks like Punjab & Punjabis have lost the way. The wave emigration from Punjab is worse than people fleeing from warzone. Most of us are labourers and spend whole life in anticipation of making it big. The owners of lands are Drowned in debt, the western mesmerization has killed the soul of Punjabis. If one has not been emigrated from Punjab is considered a low status person now, its not about jobs, visas or pr’s. The slave mindset we have got now is taking all of us intellectual bankruptcy ( if we have one) Another issue with young Punjabi is they have got such overconfidence that it have become arrogance now, there will be many cursing the speaker in comments to prove my words.
@DarshanSingh-tn2bn
@DarshanSingh-tn2bn 29 күн бұрын
ਮੇਰਾ ਇਕ ਦੋਸਤ ਦਸ ਰਿਹਾ ਸੀ,ਰਾਤ ਨੂ ਲੜਾਈ ਹੋ ਗਈ ਇਕ ਹੀ ਕਮਰੇ ਚ 8 ਮੁੰਡੇ 2ਕੁੜੀਆ ਉਹ ਮੁੰਡੇ ਇਸ ਲਈ ਲੜ ਰਹੇ ਸਨ ਕੀ ਅਜ ਮੇਰੀ ਵਾਰੀ ਆ ਕੁੜੀ ਨਾਲ ਤੁਸ਼ੀ ਸਮਝਿ ਗਏ ਹੋਵੋਗੇ ਮੈ ਕੀ ਕਹਿਣਾ
@harveersingh123
@harveersingh123 6 күн бұрын
Our Punjabi students might have gone in Canada after taking proper skills. I have observed that a majority of students in Canada from Punjab are not able to speak fluent English and are becoming truck drivers but they ignore other areas like education in medical education are still being ignored which is highly required in western countries. No doctors especially male students have moved to Canada. I say again this country is now a poor country with less population as compared to India
@kamaldeepkaur2077
@kamaldeepkaur2077 16 күн бұрын
Uray loka ne ik ielts ch 6 band len vale nu Phd..vala doctorate bna rkahya .agla khush ho k dsda sade 6 band aye ..jehda aap 12 pass aa jihne kde clg da muh takk ni vekhya..school to bahr di te reela to bahr di duniya ni vekhi..
@rajkahlon8254
@rajkahlon8254 Ай бұрын
Worst is yet to come. Students will be better off in India 🇮🇳
@openmind-bc8ir
@openmind-bc8ir Ай бұрын
I agree Mr. Kahlon. Govt. jobs in India ,like in any other country are shrinking but the private sectors and small scale industries are plenty. All you need is to stay focussed and committed.No shortcuts.
@happyfamilyvlogs446
@happyfamilyvlogs446 Ай бұрын
Aa jao wapis india for ur health and safety of mental health.parents please help your kids to bring back to india.now days students goes missing daily
@user-pn2ew8fe8i
@user-pn2ew8fe8i Ай бұрын
Blame the govt which made such stupid policies. Canada housing & businesses are crashing. Students & agents like entrepreneurs took advantage of it.
@nikthakor4674
@nikthakor4674 Ай бұрын
Please discuss on topic why pension plan deduct from pay check for student and temporary resident if they not giving PR, then they will give it back to the everyone
@Worldwidevirk
@Worldwidevirk Ай бұрын
So true
@mateenharis2726
@mateenharis2726 Ай бұрын
You crazy 😅 read your study permit conditions and what your study visa says
@mateenharis2726
@mateenharis2726 Ай бұрын
Does it say PR if you pay tax CPP etc. What kind of IQ you have?
@bains6218
@bains6218 Ай бұрын
ਜਿੰਨੇ ਲੋਕ ਆਉਣਾ ਚਾਹੁੰਦੇ ਉਹਨਾ ਨੂੰ ਜਰੂਰ ਆਉਣਾ ਚਾਹੀਦਾ ਘੱਟੋ-ਘੱਟ ਪੰਜਾਬ ਦਾ ਭਲਾ ਹੋ ਜਾਵੇਗਾ ਜਿਹੜੇ ਲੋਕ ਉੱਥੇ ਪੜਨਗੇ ਉਹਨਾ ਨੂੰ ਕੋਈ ਨਾ ਕੋਈ ਰੁਜ਼ਗਾਰ ਮਿਲ ਜਾਂਵੇਗਾ ਇਹ ਸਾਰੇ ਚੰਗੇ ਪੈਸੇ ਵਾਲੇ ਹੀ ਆ ਰਹੇ ਆ ਇਹਨਾ ਨੇ ਭਾਂਵੇ ਕੁਝ ਵੇਚਿਆ ਸੀ ਉਹਨਾ ਕੋਲ ਵੇਚਣ ਲਈ ਜਾ ਕਰਜਾ ਲੈਣ ਲਈ ਕੋਈ ਸਾਧਨ ਤਾਂ ਸੀ ਇਸ ਲਈ ਜਿੰਨਾ ਕੋਲ ਕਰਜਾ ਲੈਣ ਦਾ ਕੋਈ ਸਾਧਨ ਹੈ ਉਹਨਾ ਨੂੰ ਜਰੂਰ ਆਉਣਾ ਚਾਹੀਦਾ ਜਿਹੜੇ ਇੱਥੇ ਪੰਜਾਬ ਰਹਿ ਗਏ ਆ ਉਹ ਨਹੀ ਜਾ ਸਕਦੇ ਉਹਨਾ ਕੋਲ ਪੈਸੇ ਨਹੀ ਹਨ ਉਹ ਇੱਥੇ ਵਧੀਆਂ ਤਰੀਕੇ ਨਾਲ ਪੜਨ ਉਹਨਾ ਨੂੰ ਕੋਈ ਨਾ ਕੋਈ ਰੁਜ਼ਗਾਰ ਜਰੂਰ ਮਿਲ ਜਾਵੇਗਾ ਜਿਹੜੇ ਲੋਕ ਥੋੜੀ ਬਹੁਤੀ ਸਮਝ ਰੱਖਦੇ ਆ ਉਹਨਾ ਦੇ ਬੱਚੇ ਤਾਂ ਨਹੀ ਆ ਰਹੇ ਭੇਡ ਚਾਲ ਤਹਿਤ ਲੋਕ ਜਰੂਰ ਆ ਰਹੇ ਆ ਉਹਨਾ ਦੀ ਬਹੁਤਾਤ ਗਿਣਤੀ ਆ ਹੁਣ ਇਹਨਾ ਡਿਵੈਲਪਡ ਦੇਸਾਂ ਵਿੱਚ ਵੀ ਰੁਜ਼ਗਾਰ ਦੇ ਮੋਕੇ ਆਉਣ ਵਾਲੇ ਇਕ ਦਹਾਕੇ ਵਿੱਚ 55-60% ਖਤਮ ਹੋ ਜਾਣੇ ਆ ਹੁਣ ਭੇਡ ਚਾਲ ਦਾ ਸਮਾ ਸਮਾਪਤੀ ਵੱਲ ਜਾ ਰਿਹਾ ਜੋ ਲੋਕ ਸੋਚ ਸਮਝ ਕਿ ਚੱਲਣਗੇ ਉਹੋ ਹੀ ਕਾਮਯਾਬ ਹੋਣਗੇ
@user-pn2ew8fe8i
@user-pn2ew8fe8i Ай бұрын
Trudeau’s policies have made Canada’s GDP/capita to go down, wages have gone down in real terms (inflation adjusted)
@happyfamilyvlogs446
@happyfamilyvlogs446 Ай бұрын
Students don't eat .they are hungry even for food.
@anukaur8675
@anukaur8675 6 күн бұрын
Punjabi youth as students feels they are free from a control way of life in their families. So they do what they want to do n do it wrong n over spent their earnings.
@karansaini1085
@karansaini1085 8 күн бұрын
punjabi student jeda oh pdhai krn thodi aunda ondeya bs gaddi lai liye gediya la lyie te shraba pee lyie. jeda south india da ja horrrr statea de student a oh othe pdnnn onde aa farak te paina hi a fir duji gal jeda south india oh jada usa pdn janda ohna nu student visa mill janda punjabiyan nu te usa da student visa v nai milda kyoki agle v vekhde a niyana pdnnn aun deya ja khrabi krn aundeya
@jasonshawn9102
@jasonshawn9102 Ай бұрын
The same Tarnjeet Kaur who use to work in Hamdard TV , did so many episodes on Immigration, inviting different immigration consultant who use to encourage people to come and see them , they always said they have pre approved LMIA, the one CWC immigration Gurpreet Khaira use to be invited all the time, There is documentary by Fifth State on fraud committed by CWC immigration and Khaira brothers , And now every other week she say Students are the problem and all that .The problem is Immigration Consultant and Radio Host like you promoting it . Here is the Link of the documentary .kzbin.info/www/bejne/bJnTcmxsYsqibqM
@malkitsingh-vs9zn
@malkitsingh-vs9zn 29 күн бұрын
DEAR SIR AGAR PUNJAB BICH STUDENT JO STUDY BICH SACHMUCH LIKE AA GENIUS AA AGAR OHH PUNJAB BICH KISE GOOD UNIVERSITY KOI GOOD BRANCH DI FINE STUDY KAR LAYE TA KI OH PUNJAB BICH STUDY KAR LAYI JAYE JIVE KE LPU JA CU JA THAPER UNIVERSITY
@charanjitsingh-pq5tq
@charanjitsingh-pq5tq Ай бұрын
Ik saturday laun jande ne grup bnea iko ilake de ne oh fruit chori karde ne .friday break time aps gal karde ne fruit chori karn dia.mai khud 18 person kdae ne tlashi lai k
@kulbirkaur7476
@kulbirkaur7476 Ай бұрын
Ithe vi ta bura haal aa 2 saal to sara Punjab sadak te baitha ithe study Wale bijli de khambe Chad ke baithe lakhan laa kee bij nis ni kar sakde tex te baki hor nuksaan kheti vi ghate da soddabho gaya ta her ik Banda sochda ki bache ta khus Rehan kamma sakan dande na khaan
@KaurinBangalore
@KaurinBangalore Ай бұрын
There is whole India where opportunities are there .Why don't Punjabi's ask there kids to learn data science, software development and other skills . Canada will be for blue collar jobs and grass is always greener on the other side
@grewal2202
@grewal2202 Ай бұрын
​@@KaurinBangaloreExactly , apne mundean di education zero aa mam. Bass fukarpuna jinna Marzi kraalo. Nang hon to vaad v edda dikhaunge vyi pta nhi kinne k raheez aa.
@KaurinBangalore
@KaurinBangalore Ай бұрын
I stay in Bangalore and people with experience of 5 + years are earning 20 LPA on average in IT .I hardly see any Punjabis here and always think why our people didn't pay attention to get there kids in these jobs .
@grewal2202
@grewal2202 Ай бұрын
@@KaurinBangalore Ohde lyi padhna painda. Apne munde jawanni vich aish krde aa te fer Canada jaake labour
@preetsingh6993
@preetsingh6993 Ай бұрын
Aaho sahi aa fer farmer protest te bhej dya kriye ? At least advise them to go to any country with skills, learn something here which will be useful (by doing research and homework about the particular country) Nahi te fer raho india te mauj lawo
@Kiranpal-Singh
@Kiranpal-Singh Ай бұрын
Shamil ji no doubt we are facing problems like many other countries, but which country is problem less ?
@parmindergill56
@parmindergill56 Ай бұрын
Kirpal singh ji instead of asking this question you should know that canada is going to be one of the most dangerous ang unsafe countries in the world. Government do not ban immigration and students you can see rather horrifi situation here and candain citizens will be their 1st target Pls ask your brother sisters and relatives in india not to send their children to Canada and pls do not take the responsibility of any children of your relatives in canadabeven if they are the kids of your own brother sisters
@604h22a
@604h22a Ай бұрын
Pakistan
@Godsgraceradiant
@Godsgraceradiant 18 күн бұрын
What r you waiting come back why you waiting for
@hermindersingh7008
@hermindersingh7008 Ай бұрын
100% right talks but in Punjab nobody listen
@manpreetmann3095
@manpreetmann3095 Ай бұрын
Social media ta sara gala kada deya punjabi nu eh sab mehrbani gitala di a
@Trollface299
@Trollface299 Ай бұрын
Students nu basement punjabi vi nahi dende, na safai rakhde na, na nahunde, agar ghar da naas marna te punjabi students nu de dio
@ranjitsinghgrewal4727
@ranjitsinghgrewal4727 Ай бұрын
Hahahaààaa.You r right bro.Smell shit .
@gurleenkaur2612
@gurleenkaur2612 Ай бұрын
ਮਾਂ ਬਾਪ ਦੀ ਕਿਥੇ ਸੁਣ ਦੇ ਨੇ ਬੱਚੇ ਦਿਮਾਗ ਚੋ ਕੀਰਾ ਬਹਿ ਗਿਆ ਬਾਹਰ ਜਾਨ ਦਾ
@viren1707
@viren1707 Ай бұрын
Which Indian community which brought hate. Honestly, when I look at USA and List of CEOs most of them from south india. The reason is very simple we came here for labour prospective and they went there to create opportunities.
@sajankumar757
@sajankumar757 29 күн бұрын
That’s right
@magharsingh4630
@magharsingh4630 Ай бұрын
Not only students behaviour but also senior people behaviour who are organizing Nagar Kieran’s every month and waisting money and time
@jagtarsingh7096
@jagtarsingh7096 Ай бұрын
Bethke gllan marnia bhot asan ne ji
@romeoandjuliet6522
@romeoandjuliet6522 Ай бұрын
O
@ManjitSingh-jm9dj
@ManjitSingh-jm9dj Ай бұрын
Hun k banu meri ielts da ?
@Smart-One
@Smart-One Ай бұрын
Hope is life. There's a way to betterment. ❤😂🍁.
@nationalvillager9255
@nationalvillager9255 Ай бұрын
Europe jao sasta
@rohitror3352
@rohitror3352 14 күн бұрын
India m job krlo
@ntss5691
@ntss5691 Ай бұрын
ਪੰਜਾਬ ਚ ਤੇ ਭਈਏ ਰੇਹੜੀ ਨੀ ਲੱਗਣ ਦਿੰਦੇ ਤੁਸੀ ਸਰਕਾਰੀ ਨੌਕਰੀ ਦੀ ਗੱਲ ਕਰਦੇ ਓ ਕੇਹੜੀ ਸਰਕਾਰੀ ਨੌਕਰੀ
@charanjitsingh-pq5tq
@charanjitsingh-pq5tq Ай бұрын
Jehdde grup fdde ne oh kale lok ne dekho koi jgha jithe kale ni canada ch saria helps kale lok lai rahe ne
@avtarjeetsingh6183
@avtarjeetsingh6183 Ай бұрын
Punjabi girls r giving special massage services ?
@inderjit748
@inderjit748 Ай бұрын
BAI JI KOE NAHI MANDA JE KISE NU KAHO KE NA BHEJO TAA OH LOK BOHAT BURA MANDE NE
@user-kl1go6sm8m
@user-kl1go6sm8m Ай бұрын
ਸਾਰਾ ਕਸੂਰ ਇਜੈਟਾ ਦਾ ਹੈ ਜੀ, ਝੂਠੇ ਸਪਨੇ ਦਿਖਾਗੈ ਹਨ, ਪੰਜਾਬ ਵਿਚ ਕੁਲਫੀਆਂ ਵੇਚਣ ਦਾ ਕੰਮ ਕਰ ਲਵੋ,ਜੀ ,
@absingh9999
@absingh9999 Ай бұрын
Pehlan kehnde si punjabi vakhre ne , canada ch naam kr rhe ne . Hun badnam ho rhe ne tan fer puri Indian community madi hogi . Nuks punjabian ch aa gya hai , fukre ne !!
@canadavlogss
@canadavlogss Ай бұрын
Gandagi is coming here.
@Worldwidevirk
@Worldwidevirk Ай бұрын
Gandagi I m facing here came 30-40 years agp
@sukhgrewal5204
@sukhgrewal5204 Ай бұрын
You also come from gandgi 😂😂
@sukhgrewal5204
@sukhgrewal5204 Ай бұрын
Whatever you people eat,drink ,wear or all your needs comes from this dirt,,
@Worldwidevirk
@Worldwidevirk Ай бұрын
​@@sukhgrewal5204 Pls sing "oh Canada " for me!
@sukhgrewal5204
@sukhgrewal5204 Ай бұрын
All the needs of the world comes from this dirt
@gurdarshansingh5306
@gurdarshansingh5306 Ай бұрын
Canada ch bachiyan nu koi km.nhi milda.jis karan bache /bachiyan galat kma ch pe jande hn.mata pita te bache apne change bhawikh lyi jande hn per aage jo ehna vichare bachen nu koi km nhi milda.mai samajhda han ke khas kr ke bachiyan nu canada nhi jana.chahida
버블티로 체감되는 요즘 물가
00:16
진영민yeongmin
Рет қаралды 94 МЛН
Osman Kalyoncu Sonu Üzücü Saddest Videos Dream Engine 170 #shorts
00:27
Яйца мою 🥚🤣
0:37
Dragon Нургелды 🐉
Рет қаралды 1,6 МЛН
Became invisible for one day!  #funny #wednesday #memes
0:25
Watch Me
Рет қаралды 19 МЛН
НАДЕЮСЬ ОН ВЕРНЕТСЯ С АВТОСЕРВИСА 😂😂😂
0:40
СЕМЬЯ СТАРОВОЙТОВЫХ 💖 Starovoitov.family
Рет қаралды 1,9 МЛН
Время летит быстро 😱
0:19
НЕБО - СПОРТ И РАЗВЛЕЧЕНИЯ
Рет қаралды 2,7 МЛН
Ещё один способ не забеременеть
0:16
Pavlov_family_
Рет қаралды 10 МЛН
NEW VAMPIRE EPISODE INCOMING 😈
0:27
Alan Chikin Chow
Рет қаралды 6 МЛН