ਆਰਮੀ ਕੰਟੀਨ ਜਿੱਥੋਂ ਆਮ ਬੰਦਾ ਵੀ ਲੈ ਸਕਦਾ ਸਮਾਨ | ਪੰਜਾਬ ਦੀ ਪਹਿਲੀ ਕੰਟੀਨ DPC Punjabi

  Рет қаралды 141,185

DPC Punjabi

DPC Punjabi

Күн бұрын

Пікірлер: 118
@baljitsingh3382
@baljitsingh3382 3 ай бұрын
੧ਓ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏 ਬਹੁਤ ਵਧੀਆ ਵੀਰ ਜੀ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਜੀ
@rbrar3859
@rbrar3859 2 ай бұрын
ਬਹੁਤ ਵਧੀਆ ਜਾਣਕਾਰੀ ਮਿਲੀ ਹੈ। ਧੰਨਵਾਦ ਜੀ। 🎉
@amriksingh9589
@amriksingh9589 3 ай бұрын
ਪੱਤਰਕਾਰ ਜੀ ਇਕ ਗੱਲ ਦੱਸੋ ਜਿਹੜੀ ਮੇਨ ਗੱਲ ਪੁੱਛੀ ਤੁਸੀਂ ਉਸ ਦਾ ਕੋਈ ਜਵਾਬ ਨਹੀਂ ਕੂਕਰ ਦਿੱਖਾ ਦਿੱਤਾ ਫਰਨੇਲ ਦਿਖਾ ਦਿੱਤੀ ਨਾ ਸਰਫ ਐਕਸਲ ਦਾ ਰੇਟ ਦੱਸਿਆ ਨਾ ਕੋਲ ਡਰਿਕ ਦਾ ਇਸ ਨਾਲੋ ਤਾ ਸਾਨੂੰ ਸੱਸਤਾ ਮਿਲ ਜਾਉ ਫਰਨੈਲ
@suchasingh864
@suchasingh864 2 ай бұрын
ਮੈਂ ਇਹ ਪਤਾ ਕਰਨਾ ਚਾਹੁੰਦਾ ਹਾਂ ਕਿ ਇਸ ਕੰਟੀਨ ਤੋਂ ਲੀਕਰ ਵੀ ਮਿਲਦਾ ਹੈ
@kanwaljeetsingh9223
@kanwaljeetsingh9223 3 ай бұрын
ਬਜ਼ਾਰ ਵਿੱਚ ਵੀ ਬਹੁਤ ਘੱਟ ਰੇਟ ਤੇ ਸਮਾਨ ਮਿਲਦਾ ਹੈ,mrp ਤਾਂ ਆਮ ਆਦਮੀ ਨੂੰ ਮੂਰਖ ਹੀ ਬਣਾਉਂਦੀ ਹੈ।
@vikramsingh-oq1wx
@vikramsingh-oq1wx 3 ай бұрын
It may be true...but they are providing items at lower price than Market.
@amarjeetsingh3869
@amarjeetsingh3869 3 ай бұрын
ਯਾਰ ਕੂਕਰ ਚਿੱਤੜਾ ਚ ਲੈਣਾ ਕੋਈ ਤੇਲ ਸਾਬਣ ਸਰਫ ਪਾਊਡਰ ਕਰੀਮ ਗੁੜ ਚਾਹ ਖੰਡ ਤੇ ਪੀਣ ਵਾਲਿਆ ਲਈ ਸ਼ਰਾਬ ਦੇ ਰੇਟ ਦੱਸੋ ( ਰੱਤੂ ਆਕਲੀਏ ਵਾਲਾ )
@angrejparmar6637
@angrejparmar6637 3 ай бұрын
Thanks
@dalbirsingh7019
@dalbirsingh7019 3 ай бұрын
ਵੀਰ ਜੀ ਇਸ ਕੰਟੀਨ ਦਾ ਪੂਰਾ ਪਤਾ ਦਿੳ ਜੀ ਤੇ ਨਾਲ ਹੀ ਇਹ ਦਸਿੱੳ ਕੀ ਇੱਕ ਆਮ ਆਦਮੀ ਇਸ ਕੰਟੀਨ ਤੋ ਸੋਦਾ ਲੈ ਸਕਦਾ ਜੀ ਤੇ ਫੋਨ ਨੰਬਰ ਵੀ ਦਿੳ ਜੀ ਆਪ ਦੀ ਬਹੁਤ ਮੇਹਰਬਾਨੀ ਹੋਵੇਗੀ ਜੀ ਧੰਨਵਾਦ ਜੀ ❤❤❤❤❤❤
@DPC-Punjabi
@DPC-Punjabi 3 ай бұрын
ਮੇਰਾ ਵੀਰ ਵੀਡੀਓ ਪੂਰੀ ਵੇਖ ਲਿਆ kro
@vikramsingh-oq1wx
@vikramsingh-oq1wx 3 ай бұрын
Koi bhi kharid sakda hai...beant college gurdaspur ke pass... khojepur road par hai ye canteen
@dalbirsingh7019
@dalbirsingh7019 3 ай бұрын
@@vikramsingh-oq1wx ਧੰਨਵਾਦ ਵੀਰ ਜੀ
@jarnailsingh1489
@jarnailsingh1489 3 ай бұрын
Awesome sir 🎉
@pavittarsingh739
@pavittarsingh739 3 ай бұрын
Oldmonk and Contensa mildi hai ?
@vijaybhullamusic7634
@vijaybhullamusic7634 3 ай бұрын
Good, ਪਰ ਕੂਕਰ ਤੇ ਪੰਜ ਸਾਲ ਬਾਅਦ ਵੀ ਲੋੜ ਨਹੀਂ ਪੈਂਦੀ ਜੋਂ ਰੋਜ਼ਮਰਾ ਦਿਆਂ ਵਸਤੁਆਂ ਸਾਬਣ ਪਤੀ ਸਰਫ ਖੰਡ ਤੇਲ ਆਂਮਲਾ ਤੇਲ ਵਗੈਰਾ ਦਸਣਾ ਚਾਹੀਦਾ ਸੀ
@rahulhsp9667
@rahulhsp9667 3 ай бұрын
ਸਰ ਹੁਸ਼ਿਆਰ ਪੁਰ ਵੀ ਅਜਿਹੀ ਕੰਨਟੀਨ ਹੈ ਤਾਂ ਜਰੂਰੀ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਧੰਨਵਾਦੀ ਹੋਵਾਂਗੇ ਜੀ
@HappySharmq
@HappySharmq 2 ай бұрын
ਸਸਤਾ ਕੀ ਏ, ਇਕ ਵੀ ਚੱਜ ਦੀ ਚੀਜ ਨਹੀਂ ਜੋ ਸਸਤੀ ਹੋਵੇ ਕੂਕਰ ਇਕ ਹਜ਼ਾਰ ਦਾ ਜਿਥੋਂ ਮਰਜੀ ਲੈ ਲੈ ਕੋਈ ਚੱਜ ਦੀ ਚੀਜ ਦਿਖਾਈ ਨਹੀਂ ਨਾ ਕਿਸੇ ਵਧੀਆ ਚੀਜ ਦਾ ਰੇਟ ਦਸਿਆ ਠੰਗੀ ਆ ਪੂਰੀ ਦੀ ਪੂਰੀ
@shivanisharma5562
@shivanisharma5562 3 ай бұрын
ਇਥੇ ਦਾਰੁ ਵੀ ਮਿਲਦੀ ਹੈ ਇਹ ਵੀ ਦੱਸਿਆ ਜਾਵੇ, ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮😢
@darbarasingh637
@darbarasingh637 3 ай бұрын
ਵੈਰੀ good
@Seerat9596
@Seerat9596 3 ай бұрын
M.R.P. taa bahutt jyada houndi. Market ch bdaa discount mil rhaa.
@rajkumarchauhan3171
@rajkumarchauhan3171 3 ай бұрын
Cooker 3 ltr ka market mein 1000 se 1200 rupaye ka mil jata hai.
@RakeshKumar-ij7oe
@RakeshKumar-ij7oe 2 ай бұрын
Farnal di bottle 20 rs di sarsa Haryana c badiyaa company di mildi h cukkar 5 liter h bazzar c 1000 rupay da milda h
@BhaiSatnamSinghSagar
@BhaiSatnamSinghSagar 3 ай бұрын
Very nice ❤
@SukhrajSingh-i3e
@SukhrajSingh-i3e 2 ай бұрын
Veer ji ssae per ch bindi v lga Lia kro
@satnamkaur9618
@satnamkaur9618 3 ай бұрын
ਮੇਰੇ ਪਾਪਾ ਆਰਮੀ ਸੀ ਪਰ ਹੁਣ ਓਨਾ ਦੀ dith ਹੋ ਚੁਕੀ ਹੈ ਜੀ ਤੇ ਮੰਮੀ ਦੀ ਵੀ dith ਹੋ ਚੁਕੀ ਹੈ ਜੀ ਸਾਨੂੰ ਸਮਾਨ ਮਿਲ ਸਕਦਾ ਜੀ ਜਾ ਨਹੀਂ ਵਾਹਿਗੁਰੂ ਜੀ ਦੱਸਣਾ ਜੀ ❤
@vikramsingh-oq1wx
@vikramsingh-oq1wx 3 ай бұрын
Bilkul milega...aapka swagat hai
@rajkumarchauhan3171
@rajkumarchauhan3171 3 ай бұрын
Rate mein kiya fark hoga army canteen aur ardh sainik canteen mein.
@vikramsingh-oq1wx
@vikramsingh-oq1wx 2 ай бұрын
Fark hai...army canteen jyada sasta hai...ardh sainik canteen market se sasta hai...aur yahan se koi bhi saman le sakta hai
@ranjeetkaur8026
@ranjeetkaur8026 3 ай бұрын
Vrji, eh canteen chandigarh ch v h ji?!
@DPC-Punjabi
@DPC-Punjabi 3 ай бұрын
Nhi
@shamsherchopra6222
@shamsherchopra6222 2 ай бұрын
when you are opening such canteen at Mohali
@vikramsingh-oq1wx
@vikramsingh-oq1wx 3 ай бұрын
For PG rooms, shop on rent, basement area on rent... contact ardh sainik canteen near beant college, gurdaspur
@agricultureimpliment9525
@agricultureimpliment9525 3 ай бұрын
Good
@tarsemlalbalshotra2629
@tarsemlalbalshotra2629 3 ай бұрын
Jo presser cooker dikhaia hai oh te bazar vich 1500₹to vee ghat rate te mil janda hai.
@vikramsingh-oq1wx
@vikramsingh-oq1wx 3 ай бұрын
Aap aakar dekhiye...Jo item sasti lagti hai...wahi lijiye
@gurnamsingh6045
@gurnamsingh6045 2 ай бұрын
Canteen kithe HH
@kamalrampal8680
@kamalrampal8680 3 ай бұрын
Amritsar wich vi hagi hae thudi canteen ke nahi sir ji
@bansal077
@bansal077 3 ай бұрын
ਫੌਜੀ ਹੋ ਕੇ ਕਿਉਂ ਝੂਠ ਬੋਲਦਾ ,ਬੜ ਮਾਜਰਾ ਮੋਹਾਲੀ ਵਿੱਚ ਵੀ ਆ
@ravinderkaur3837
@ravinderkaur3837 3 ай бұрын
ਬਹੁਤ ਵਧੀਆ ਉਪਰਾਲਾ ਜੀ
@vikramsingh-oq1wx
@vikramsingh-oq1wx 3 ай бұрын
Thank you ji
@vikramsingh-oq1wx
@vikramsingh-oq1wx 3 ай бұрын
Thank you Ji
@mohindersingh1572
@mohindersingh1572 3 ай бұрын
Punjab chandigarh me v hovega
@spbali7295
@spbali7295 3 ай бұрын
Ardh sanik canteen jammu mei kahaan hai
@harpreetsinghalamgir234
@harpreetsinghalamgir234 3 ай бұрын
Iss toan jiyada margin teh main dey dinna FMCG Mohali toan Lai K traders v is toan jiyada margin W dey rehay Han
@GulshanKumar-wc9yy
@GulshanKumar-wc9yy 3 ай бұрын
Veer charnoo mal pernam ji. Veary good. Ji
@vivekgarg5959
@vivekgarg5959 3 ай бұрын
Zirakpur wale on line purchase kr sakte h
@DPC-Punjabi
@DPC-Punjabi 3 ай бұрын
Nhi
@sharnjitsinghsharnjitsingh5550
@sharnjitsinghsharnjitsingh5550 3 ай бұрын
Bai whicky v mil jandi aa
@DPC-Punjabi
@DPC-Punjabi 3 ай бұрын
Nhi
@rajbahadursingh3252
@rajbahadursingh3252 3 ай бұрын
​@@DPC-Punjabiਫਿਰ ਫੌਜੀ ਕੰਟੀਨ ਕਾਹਦੀ ?
@ComedyUltimate-2023
@ComedyUltimate-2023 3 ай бұрын
Sade anandpur sahib vich v hagi a ji
@PawittarSingh-l8w
@PawittarSingh-l8w 3 ай бұрын
ਪੂਰੀ ਦੁਨੀਆਂ ਲੈ ਸਕਦੀ ਹੈ
@DaljitSingh-w4n
@DaljitSingh-w4n 3 ай бұрын
Daru mildi ha k nahi
@rajinderkaur7611
@rajinderkaur7611 3 ай бұрын
Village khojepur distt Gurdaspur pb
@CharanjitSingh-w8y
@CharanjitSingh-w8y 3 ай бұрын
❤❤❤❤
@PardeepSeth-i1g
@PardeepSeth-i1g 2 ай бұрын
Rum v mildi
@harmeetsingh2546
@harmeetsingh2546 3 ай бұрын
Mohali canteen hy taan daso
@avtarsandhu7012
@avtarsandhu7012 3 ай бұрын
🍸 drink
@kamalkaur5475
@kamalkaur5475 3 ай бұрын
🥃Rum....🥴
@jarmansohal7705
@jarmansohal7705 3 ай бұрын
Paji amritsar vich v kholo ji
@rattansingh9633
@rattansingh9633 3 ай бұрын
Price kitna hai
@vikramsingh-oq1wx
@vikramsingh-oq1wx 3 ай бұрын
Kis cheez ka?
@pdbawa1913
@pdbawa1913 3 ай бұрын
Location
@vikramsingh-oq1wx
@vikramsingh-oq1wx 3 ай бұрын
Near beant college
@paramjitsingh2651
@paramjitsingh2651 3 ай бұрын
Pa ji canteen da ve card laye ke ana a ji mere peta ji caneda ne ji csd canteen kande a apne fater nu laye ke aio ji
@vipin23us
@vipin23us 3 ай бұрын
सरदार जी खोल कर नहीं बोल रहे, गलत, कोई वी बंदा केवल उस पर निर्भर उसकी पत्नी और माता-पिता। कुछ फर्जी मामला।
@satnamsinghroan962
@satnamsinghroan962 3 ай бұрын
Bahji ropar v kohlo
@entertainmentkapoor7717
@entertainmentkapoor7717 3 ай бұрын
Kithay hai
@ArshDhillon-x1s
@ArshDhillon-x1s 2 ай бұрын
Preser kukr 3 letr sa hrek jga 1200 da mil janda eh keda nva thag 1700 da vechi janda kissan hatt 1313 vale vangu na sikhi phrave vich sikha nu bdnam kr0 ja fer juban ty khre otrea kro bajar nalo ja ta 9 persent hrek chej khand pati oil ghee tide chne dala ty bajar nalo sastea dvo mrp 100 vali chej 40 de mil jandi bajar vicho barujgar dunea koi froud krn da treka lbdi rhndi a
@balwindersinghbajwa7214
@balwindersinghbajwa7214 3 ай бұрын
Wiski ve?
@RupinderKaur-sw6rh
@RupinderKaur-sw6rh 3 ай бұрын
Retired army man canteen lai sakda a ji ?
@DPC-Punjabi
@DPC-Punjabi 3 ай бұрын
Yes
@SlakhanSingh-vt1zp
@SlakhanSingh-vt1zp 3 ай бұрын
Ki vine milde e
@SajanMasih-wm1np
@SajanMasih-wm1np 3 ай бұрын
ਪੱਤਰਕਾਰ ਧਰਮ ਪਾਲ ਜੀ ਤੁਸੀਂ ਇਹਨੂ ਛੱਡਦੇ ਮੱਝ ਥੱਲੇ ਉ ਜਾਂਦਾ ਇਹ ਝੋਟੇ ਥੱਲੇ ਆ ਪੁਛਿਆ ਸ਼ਰਫ਼ ਐਕਸਲ ਤੇ ਕੋਲਡ ਡਰਿੰਕ ਦਾ ਰੇਟ ਤੇ ਦਸਦਾ ਇਹ ਫਰਨੇਲ ਤੇ ਕੂਕਰ ਆ ਫਿਰ ਕੂਕਰ ਦੀ ਕੰਪਨੀ ਜਾਂ ਬਰੇਨਡ ਵੀ ਨਹੀਂ ਦਸਿਆ ਫਰਨੇਲ ਤੇ ਵੇਸੇ ਹੀ ਵੀਹ ਰੁਪਏ ਦੀ ਮਿਲ ਜਾਂਦੀ ਹੈ
@GhumanSaab-f8r
@GhumanSaab-f8r 3 ай бұрын
ਵੀਰ ਜੀ ਮੈ ਵੀ ਫੋਜ ਵਿਚੋ ਰਟਾਇਰ ਹਾਂ ਕੈਪਟਨ ਰੈਂਕ ਵਿਚ‌ ਇਹ ਵੀਰ ਮੂਰਖ ਬਣਾ ਰਿਹਾ ਤੁਸੀ ਖੁਦ ਸਮਝ ਲਵੋ ਪੱਤਰਕਾਰ ਨੇ ਪੁੱਛਿਆ ਕੋਲਡ ਡਰਿੰਕ ਸਰਫ ਐਕਸਲ ਦਾ ਰੇਟ ਪਰ ਇਹ ਵੀਰ ਫਰਨੈਲ ਦਾ ਅਤੇ ਕੂਕਰ ਦਾ ਰੇਟ ਦੱਸੀ ਜਾਂਦਾਂ ਇਹ ਕੈਮਰੇ ਸਹਾਮਣੇ ਝੂਠ ਬੋਲੀ ਜਾਦਾਂ ਇਹ ਪੱਤਰਕਾਰ ਨੂੰ ਪੈਸੇ ਦੇ ਕੇ ਆਪਣੀ ਮਸਹੂਰੀ ਕਰਵਾਉਦੇ ਨੇ ਜਨਤਾ ਨੂੰ ਠੱਗਦੇ ਨੇ ਆਰਮੀ ਕਂਟੀਨ ਰੇਟ ਬਰਾਬਰ ਕੋਈ ਸਮਾਨ ਨਹੀ ਸਕਦਾ ਸਿਰਫ ਆਰਮੀ ਕੰਟੀਨ GST tex ਮੁਆਫ ਹੈ
@vikramsingh-oq1wx
@vikramsingh-oq1wx 2 ай бұрын
Bilkul bewkoof nahi banaya jaa raha...army canteen mei saman jyada sasta milta hai but wahan se har koi saman nahi le sakta...ardh Sainik canteen mei saman market se sasta milta hai...aur yahan se saman lene ke liye kisi card ki jarurat nahi hai
@ratankataria3531
@ratankataria3531 3 ай бұрын
Bai num ki bol rhe ne yrr 705...yaaran da ki mtlb aa
@DPC-Punjabi
@DPC-Punjabi 3 ай бұрын
Eleven
@ArshDhillon-x1s
@ArshDhillon-x1s 2 ай бұрын
Hun loka ne kissan hatt 1313 de tra edr fsna esde mgr koi vda mgrmsh hovega eh network sistem thagi a hrek gr vich vartn vale sman d rate lest net ote keo nhi ponde ena ne bad vich khna sampu flash saaf powder harpik mask sanitizer bs eh Lelo less te khand pati ghee sarf tide oil dala chne es vich koi less nhi SB thagi vero fs na jaeo
@BalwinderSingh-mz7ri
@BalwinderSingh-mz7ri 2 ай бұрын
Ithe bajar nalo rate jiada ih army csd canteen nahi hai dhokhe to bach ke
@ArshDhillon-x1s
@ArshDhillon-x1s 2 ай бұрын
Prasr kukr 3 leter da bajar vich0 1300 rs aa janda
@ravinderkundi4077
@ravinderkundi4077 3 ай бұрын
Har city ch honi xhahidi hai aisi canteen
@HarpalSingh-x2b
@HarpalSingh-x2b 3 ай бұрын
ਝੂੱਠ
@deshbandhusharma4043
@deshbandhusharma4043 3 ай бұрын
Totally cheating
@zaildarcheema106
@zaildarcheema106 3 ай бұрын
ਕਿਹੜੀ ਜਗਾਹ ਹੈ
@vikramsingh-oq1wx
@vikramsingh-oq1wx 3 ай бұрын
Near Beant college gurdaspur
@jagbirsinghgill3166
@jagbirsinghgill3166 3 ай бұрын
Pahla sawal nikal k aa gea
@AmritpalSingh-jr4xq
@AmritpalSingh-jr4xq 3 ай бұрын
20 Take a bottle of Farnell worth 20 rupees to us
@nachhatersingh790
@nachhatersingh790 3 ай бұрын
Yah sare jile mein khulegi
@DaljitSingh-w4n
@DaljitSingh-w4n 3 ай бұрын
Daru ha ka nahi
@CharanjitSingh-w8y
@CharanjitSingh-w8y 3 ай бұрын
🎉🎉🎉🎉🎉
@AmandeepSingh-j8l
@AmandeepSingh-j8l 3 ай бұрын
Ede too sasta ta market vich mil janda
@vikramsingh-oq1wx
@vikramsingh-oq1wx 3 ай бұрын
Aap market se hi lo fir...
@Baljinder-f2f
@Baljinder-f2f 3 ай бұрын
Paji wall cutting krne bndh kre tuc ganjepan de
@DPC-Punjabi
@DPC-Punjabi 3 ай бұрын
Nhi chal riha hai
@gharg2309
@gharg2309 3 ай бұрын
ਇਸ ਕੰਟੀਨ ਦੇ ਰੇਟ ਅਤੇ ਮਿਲਟਰੀ ਕੰਟੀਨ ਦੇ ਰੇਟ ਵਿੱਚ ਕਾਫੀ ਫ਼ਰਕ ਹੈ, ਡਿਸਕਾਉਂਟ ਬਹੁਤ ਜ਼ਿਆਦਾ ਨਹੀਂ ਹੋ।
@sunilkumarjaryal3716
@sunilkumarjaryal3716 3 ай бұрын
M bhi ex man hu m bhi km shuru krna
@tirathkaur847
@tirathkaur847 3 ай бұрын
Tusin kitho
@harpreetsinghalamgir234
@harpreetsinghalamgir234 3 ай бұрын
Electronic appliance Faridabad toan 70% tak margine teh company da Saman mil Janda hai.fir sabka sainik bechara Ki bechuu. Ex sm navy
@AmandeepSingh-j8l
@AmandeepSingh-j8l 3 ай бұрын
Eh duja Kissan store aa...
@bikramjitsinghsingh1974
@bikramjitsinghsingh1974 3 ай бұрын
Fudu bnainun wali gall aa holesale ch saman lai lavo is nalo sasta milega
@DPC-Punjabi
@DPC-Punjabi 3 ай бұрын
Ik ਬੋਤਲ holesale nhi mildi
@bikramjitsinghsingh1974
@bikramjitsinghsingh1974 3 ай бұрын
@@DPC-Punjabi mere kolo lai lvo farnail MRP to rs20 ghat lavaga Harpic original wala MRP to rs40 ghat ch diaga
@vikramsingh-oq1wx
@vikramsingh-oq1wx 3 ай бұрын
Apki shop kahan par hai...aapse le lenge saman
@ArshBhinder-c2h
@ArshBhinder-c2h 3 ай бұрын
Whisky 🥃 mildi a, Egg v dinde a,
@vishalkumar3961
@vishalkumar3961 3 ай бұрын
Balo ka ilaz band kr diya sir
@DPC-Punjabi
@DPC-Punjabi 3 ай бұрын
Chal riha hai
@Baljinder-f2f
@Baljinder-f2f 3 ай бұрын
@@vishalkumar3961 ok sir ji
@tirathkaur847
@tirathkaur847 3 ай бұрын
​@@Baljinder-f2fkehra ilaz
@jasbirsingh4945
@jasbirsingh4945 3 ай бұрын
Koi feda nahi
@vikramsingh-oq1wx
@vikramsingh-oq1wx 3 ай бұрын
Kis cheez ka?
@gurnoor255
@gurnoor255 3 ай бұрын
Farnal ta 25 rs de pendi aa
@vikramsingh-oq1wx
@vikramsingh-oq1wx 3 ай бұрын
Aap ek bottle lekar canteen par de jao...25 rupees le jao...achi quality ki honi chahiye...
@SukhwinderKaur-uk2sx
@SukhwinderKaur-uk2sx 3 ай бұрын
Fittay mooh
1% vs 100% #beatbox #tiktok
01:10
BeatboxJCOP
Рет қаралды 67 МЛН
Beat Ronaldo, Win $1,000,000
22:45
MrBeast
Рет қаралды 158 МЛН