Reena Rai Disclosed The Truth of Deep Sidhu's Death! What happened in the last minute ? | Pro Punjab

  Рет қаралды 79,441

Pro Punjab Tv

Pro Punjab Tv

Күн бұрын

Пікірлер: 729
@luv_preet
@luv_preet Жыл бұрын
ਕੋਈ ਯਕੀਨ ਨਹੀਂ ਜਾਣ ਵਾਲਾ ਚਲਾ ਗਿਆ ਕਿੱਦਾਂ ਗਿਆ ਕਿਵੇਂ ਗਿਆ ਪਰਮਾਤਮਾ ਦੀਪ ਸਿੱਧੂ ਵੀਰ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ
@Ddaaadddy
@Ddaaadddy Жыл бұрын
Bai ji ehe sb hun deep nu bdnam krn lyi ho reha agemcies krwa rhia ne v deep di jo soch c uste lok na chln pehla ehe kehnde c k asi friend c fir hun keh rhi a k asi dona valentine mnaya agle dunay uthay dono yhe wo bai mano na mano agemcies da km a deep di soch c jo v usnu na chln dita jave te usdi shadat nu jutha bnaya jave 99.9%ahi lgda bai ji
@luv_preet
@luv_preet Жыл бұрын
@@Ddaaadddy ਬਿਲਕੁਲ ਵੀਰ ਚਲੋ ਦੀਪ ਨਾਲ ਇਸਦਾ ਜੋ ਵੀ ਸੰਬੰਧ ਹੋਵੇ ਉਸਤੋਂ ਕਿਸੇ ਨੂੰ ਕੀ ਮਤਲਬ ਹੈ ਪਰ ਇਸਦੀ ਜੁਬਾਨ ਏਜੰਸੀ ਦੀ ਜੁਬਾਨ ਲੱਗੀ ਹੁਣ ਇੱਕ ਸਾਲ ਬਾਅਦ ਆਈ ਦੱਸਣ ਕੀ ਗੱਲ ਕੋਮਾ ਚ ਚੱਲ ਗਈ ਸੀ pehla ਬਾਕੀ ਅਸੀਂ ਦੀਪ ਬਾਈ ਦੇ ਦਿਖਾਏ ਰਾਹ ਤੇ ਚੱਲਣਾ
@sukhjinderkaur8994
@sukhjinderkaur8994 Жыл бұрын
Sanu hun 1 sal baad jannan d lord nhi sada deep sidhu chaly Gaya we all miss him tu os time keathy gay si tu koi statment nhi detty tu film bast Amritsar iy tu os time kush nhi boli hun apney film basty Teri film shide koi dakhu
@ekamjotkaursandhu3157
@ekamjotkaursandhu3157 Жыл бұрын
ਦਾਰੂ ਪੀਕੇ ਗੱਡੀ ਠੋਕ ਦਿਤੀ ਸੀਂ , ਜੀਨੂ ਤੁਸੀ ਮਹਿਹਾ ਬਣਾਈ ਫਿਰਦੇ
@goldybassian2363
@goldybassian2363 Жыл бұрын
ਬਹੁਤ ਵਧੀਆ ਨਾਟਕ ਕਰ ਰਹੀ ਐ ਬੀਬਾ ਤੂੰ। ਸਾਰੇ ਸਾਲ ਬਾਅਦ ਆਹੀ ਸਮਾ ਮਿਲਿਆ ਤੈਨੂੰ ਬੋਲਣ ਦਾ?? ਜੇ ਤੂੰ ਐਨੀ ਹੀ ਸੱਚੀ ਹੁੰਦੀ ਇੱਕ ਅੱਧੇ ਮਹੀਨੇ ਬਾਅਦ ਹੀ ਬੋਲ ਲੈਂਦੀ। ਹੁਣ ਕਿਉੰ? ਕਿਉੰ ਕਿ ਏਜੰਸੀਆਂ ਦਾ ਹੁਕਮ ਮੰਨ ਰਹੀ ਐ ਤੂੰ। ਬੀਬਾ ਤੇਰੀ body language and way of speaking ਤੋਂ ਸਾਫ ਪਤਾ ਲੱਗ ਰਿਹਾ ਕਿ ਤੂੰ ਦੇਖ ਦੇਖ ਕੇ ਬੋਲ ਰਹੀ ਐ। ਸਾਰਾ ਲਾਈਵ ਸੁਣ ਲਿਆ ਤੇਰੀ ਬੀਬਾ ਘੰਟੇ ਤੋਂ ਵੱਧ ਦਾ। ਬਾਰ ਬਾਰ ਥੱਲੇ ਦੇਖ ਕੇ ਪੜ ਪੜ ਕੇ ਬੋਲ ਰਹੀ ਐ ਤੂੰ। pro punjab ਵਿਕਾਊ ਚੈਨਲ ਐ।
@malkitsingh2145
@malkitsingh2145 Жыл бұрын
👍👍👍👍👍
@Ddaaadddy
@Ddaaadddy Жыл бұрын
Bai ji ehe sb hun deep nu bdnam krn lyi ho reha agemcies krwa rhia ne v deep di jo soch c uste lok na chln pehla ehe kehnde c k asi friend c fir hun keh rhi a k asi dona valentine mnaya agle dunay uthay dono yhe wo bai mano na mano agemcies da km a deep di soch c jo v usnu na chln dita jave te usdi shadat nu jutha bnaya jave 99.9%ahi lgda bai ji
@cool9532
@cool9532 Жыл бұрын
ਇਹ ਇਕ ਐਕਟਰ ਆ
@KENTIGER1000
@KENTIGER1000 Жыл бұрын
You set him up for RAW to eliminate Deep. No one trust your fraud spins
@goldybassian2363
@goldybassian2363 Жыл бұрын
@@KENTIGER1000 but everyone believes it wasn’t accident! She’s listening through headphones you can clearly see her watching down and there, what a staged drama!
@kulwindersingh-wc3lm
@kulwindersingh-wc3lm Жыл бұрын
ਤੂੰ ਮੰਨ ਚਾਹੇ ਨਾ ਮੰਨ, ਸਾਡਾ ਵੀਰ ਖਾ ਗਈ ਤੂੰ, shame on you
@sammysingh5475
@sammysingh5475 Жыл бұрын
That’s not her fault
@varinderkumar1714
@varinderkumar1714 Жыл бұрын
ਇਕ ਸਾਲ ਲੱਗ ਗਿਆ ਸਟੋਰੀ ਤਿਆਰ ਕਰਨ ਲਈ ਵਧੀਆ ਐਕਟਿੰਗ
@GurpreetSingh-ch1fc
@GurpreetSingh-ch1fc Жыл бұрын
Ryt bro
@tarasingh2562
@tarasingh2562 Жыл бұрын
💯
@Vidiyaarthidamdamitaksal
@Vidiyaarthidamdamitaksal Жыл бұрын
Right bro
@sammysingh5475
@sammysingh5475 Жыл бұрын
Wrong
@babaveer.uk.148
@babaveer.uk.148 Жыл бұрын
ਜੇ ਤੂੰ ਸੱਚੀ ਹੁੰਦੀ ਨਾ ਤੇ ਭੋਗ ਪਵਾਏ ਕੇ ਜਾਦੀ਼।ਭੱਜ ਕਿਉਂ ਗਈ।। ਜਦੋਂ ਗੱਡੀ ਵੱਜੀ ਝਟਕਾ ਨਹੀਂ ਲੱਗਾ , ਬਕਵਾਸ ਕਰੀ ਜਾਂਦੀ ਆ ।।।।। ਼਼਼਼਼਼਼ ਤੂੰ ਜੁੱਤੀਆਂ ਤੋਂ ਕੱਚੀ ਲੱਗਦੀ ਏਂ ।।।।
@KENTIGER1000
@KENTIGER1000 Жыл бұрын
You set him up for RAW to eliminate Deep. No one trust your fraud spins
@ravigodara887
@ravigodara887 Жыл бұрын
Deep sidhu di wife te beti te ki beet di je aa bhog te hundi
@babaveer.uk.148
@babaveer.uk.148 Жыл бұрын
@@ravigodara887 ਜਦੋਂ ਏ ਉਹਦੇ ਨਾਲ ਘੁਮਦੀ ਸੀ ਤਾਂ ਉਹਨਾਂ ਨੂੰ ਖੁਸ਼ੀ ਮਿਲਦੀ ਸੀ ।।।।
@ak47vale32
@ak47vale32 Жыл бұрын
100%sach bai
@ravigodara887
@ravigodara887 Жыл бұрын
@@babaveer.uk.148 Fer deep sidhu sahi c jawan beti te wife to talaak Bina gf naal reh reya c
@Shamsher_Singh_Bajwa_93
@Shamsher_Singh_Bajwa_93 Жыл бұрын
ਧੋਖਾ ਕਰਨ ਵਾਲੀਏ ਸਾਰੀ ਜ਼ਿੰਦਗੀ ਧੋਖੇ ਖਾਵੇਂਗੀ ਤਰਫ ਤਰਫ ਕੇ ਜਾਨ ਜਾਏਗੀ ਤੇ ਮਰੀ ਨੂੰ ਵੀ ਲਾਹਨਤਾ ਪੈਣਗੀਆਂ
@baggipuadhi3119
@baggipuadhi3119 Жыл бұрын
ਪੂਰੇ ਸਾਲ ਬਾਅਦ ਚੇਤੇ ਆਇਆ ਭੈਣ ਜੀ, ਇੰਡੀਅਨ ਏਜੰਸੀਆਂ ਨੂੰ ਸਾਲ ਲੱਗ ਗਿਆ script ਤਿਆਰ ਕਰਨ ਲਈ।
@amardeepsinghbhattikala189
@amardeepsinghbhattikala189 Жыл бұрын
Right ji
@amardeepsinghbhattikala189
@amardeepsinghbhattikala189 Жыл бұрын
Script bahut ghatia likhi gyi
@Remixesknowledge
@Remixesknowledge Жыл бұрын
Script h puri video 100% Aah kudi vi sarkar naal mili hui h isse ne khabar deke marvaya deep sidhu nu Jive har bande nu Aurat marvondi ah isne vi deep sidhu nu marvaya 100% nahi toh yeh jaise bta rhi h isko bhi kaafi choot lagni chahiye thi
@Ddaaadddy
@Ddaaadddy Жыл бұрын
Bai ji ehe sb hun deep nu bdnam krn lyi ho reha agemcies krwa rhia ne v deep di jo soch c uste lok na chln pehla ehe kehnde c k asi friend c fir hun keh rhi a k asi dona valentine mnaya agle dunay uthay dono yhe wo bai mano na mano agemcies da km a deep di soch c jo v usnu na chln dita jave te usdi shadat nu jutha bnaya jave 99.9%ahi lgda bai ji
@deepkaur206
@deepkaur206 Жыл бұрын
Eh madm ਸੁਤੀ ਪਈ c laga saal baad uthi aa
@BaldevSingh-dz8cf
@BaldevSingh-dz8cf Жыл бұрын
ਸਾਰਾ ਸਾਲ ਲੱਗ ਗਿਆ ਹੁੰਣ ਇਸ ਨੂੰ ਚੇਤੇ ਆਇਆ ਦੀਪ ਵੀਰ
@bachitervirk
@bachitervirk Жыл бұрын
ਸਰਕਾਰੀ ਦੱਲੀ। ਦੀਪ ਵੀਰ ਸਾਫ ਦਿਲ ਦਾ ਬੰਦਾ ਸੀ ਤੇ ਤੂੰ ਚਲਾਕ ਲੋਮੜੀ।
@ekamjotkaursandhu3157
@ekamjotkaursandhu3157 Жыл бұрын
ਦਾਰੂ ਪੀਕੇ ਗੱਡੀ ਠੋਕ ਦਿਤੀ ਸੀਂ , ਜੀਨੂ ਤੁਸੀ ਮਹਿਹਾ ਬਣਾਈ ਫਿਰਦੇ
@Amrit_gill3
@Amrit_gill3 3 ай бұрын
Kitho suneya?😂​@@ekamjotkaursandhu3157
@ranjitkaur5348
@ranjitkaur5348 Жыл бұрын
ਬੀਬਾ ਤੇਰੀ ਸਟੋਰੀ ਸੱਚੀ ਹੈ ਜਾਂ ਝੂਠੀ ਉਸਦਾ ਫੈਸਲਾ ਪਰਮਾਤਮਾ ਕਰੇਗਾ। ਦੇਰ ਹੋ ਸਕਦੀ ਹੈ ਪਰ ਫਲ ਜਰੂਰ ਮਿਲੇਗਾ।ਪਰ ਸਾਡੀ ਸਿੱਖ ਕੌਮ ਕੋਲੋਂ ਹੀਰਾ ਸਦਾ ਲਈ ਗੁੰਮ ਹੋ ਗਿਆ।
@example-xp9jl
@example-xp9jl Жыл бұрын
I hope you know that Deep was in adulterous relationship.
@jeetsidhu2449
@jeetsidhu2449 Жыл бұрын
ਨਿਕਲ ਆਈ ਨਾਗਿਨ ਖੱਡ ਚੋਂ ਬਾਹਰ ਸਾਲ ਬਾਅਦ ਬੱਸ ਕਰ ਬੀਬੀ ਤੂੰ ਵੇਖੀਂ ਕਿਤੇ ਪੰਜਾਬ ਚ ਨਾ ਆਜੀ ਅਸੀਂ ਭੁੱਲੇ ਨੀ ਵੀਰ ਨੁੰ ਜੁਤੀਆਂ ਦਾ ਹਾਰ ਪਾਕੇ ਤੋਰਾਗੇ
@sonnysingh859
@sonnysingh859 Жыл бұрын
ਕੁੜੀਆਂ ਤੋਂ ਪਰੇ ਰਹੋ ਜੇ ਕੋਮ ਲਈ ਕੁਛ ਕਰਨਾ ਹੈ ਤਾਂ
@ravigodara887
@ravigodara887 Жыл бұрын
Wah v shera Fer kudi ton door he raho na koi janam lewega bas kom he apne aap vadh di rahu gi
@sukhirandhawa3723
@sukhirandhawa3723 Жыл бұрын
@@ravigodara887 ghsea usne gf de gl kite aw
@yongpong3382
@yongpong3382 Жыл бұрын
@@sukhirandhawa3723 ਲੁੱਲ ਕੱਠੇ ਹੋਗੇ
@sukhirandhawa3723
@sukhirandhawa3723 Жыл бұрын
@@yongpong3382 tere mooh Lun wrga 🤣
@Laadisidhu.3
@Laadisidhu.3 Жыл бұрын
Koose jamn kandha kambh 😂 Gholta lassi ch lann
@punjabirahanibahini2285
@punjabirahanibahini2285 Жыл бұрын
Tuci ਤਾਂ ਬੀਬਾ ਫੋਨ ਚਲਾਈ ਜਾ ਰਹੀ ਸੀ ਹਸਪਤਾਲ ਵਿੱਚ ਆਰਾਮ ਨਾਲ ਪਈ
@GurmeetSingh-vz7fr
@GurmeetSingh-vz7fr Жыл бұрын
ਕਦੇ ਮੈਂ ਦੀਪ ਕੋਲ ਗੲਈ ਕਦੇ ਮੈਨੂੰ ਥੱਲੇ ਰੱਖਤਾ ਝੂਠ ਤੇ ਝੂਠ
@Loveboparai1313
@Loveboparai1313 Жыл бұрын
ਭੈਣੇ ਤੈਨੂੰ ਇਹ ਗੱਲਾਂ ਬਹੁਤ ਪਹਿਲਾਂ ਕਰਨੀਆਂ ਚਾਹੀਦੀਆਂ ਸੀ
@jagroopkaur7316
@jagroopkaur7316 Жыл бұрын
ਉਹ ਜਾਨ ਤੋਂ ਗਿਆ ਤੇ ਇਹ ਨੂੰ ਪਾਸਪੋਰਟ ਦੀ ਪੲਈ ਸੀ ਝੂਠੀ ਔਰਤ ਬਕਵਾਸ ਕਰਦੀ ਆ
@baljindersingh221
@baljindersingh221 Жыл бұрын
ਵੀਰੋ ਜਿਹੜੀ ਕੁੜੀ ਦੀਪ ਸਿੱਧੂ ਵਾਰੇ ਵੀਡੀਓ ਪਾ ਰਹੀ ਏ ਨਾ, ਇਹ ਦੀਪ ਦੇ ਕਤਲ ਦੀ ਮਾਸਟਰ ਮਾਈਂਡ ਤੇ ਕੌਮ ਦੀ ਬਹੁਤ ਵੱਡੀ ਦੁਸ਼ਮਣ ਆ । ਸੀਨੇ ਦੇ ਦਰਦ ਵਾਂਗ ਯਾਦ ਰੱਖਿਓ ।
@bachitervirk
@bachitervirk Жыл бұрын
ਸਿੱਖ ਕੌਮ ਨੂੰ ਬੇਨਤੀ ਆ ਇਸ ਕੂੜੀ ਦਾ ਇਲਾਜ ਕਿਤਾ ਜਾਏ।
@kiranrani9696
@kiranrani9696 Жыл бұрын
ਪਹਿਲਾ ਇਹ ਗੱਲ ਦੱਸ ਜਦੋ ਲੋਕ ਤੈਥੋ ਇਹ ਸਵਾਲ ਪੁੱਛਣਾ ਚਾਹੁੰਦੇ ਸਨ ਉਦੋ ਤਾ ਤੂੰ ਦੂਜੇ ਦਿਨ ਵਿਦੇਸ਼ ਚਲੀ ਗਈ ਅੱਜ ਕੀ ਲੋੜ ਪੈ ਗਈ ਦੱਸਣ ਦੀ ਇਹ ਰਾਜਨੀਤੀ ਕੀ ਹੈ ਦੀਪ ਸਾਡਾ ਭਰਾ ਸੀ
@goldyveergmangat8953
@goldyveergmangat8953 Жыл бұрын
ਝੂਠ ਝੂਠ ਝੂਠ ਝੂਠ ਝੂਠ ਝੂਠ ਝੂਠ ਝੂਠ ਝੂਠ ਝੂਠ ਝੂਠ ਝੂਠ ਝੂਠ ਝੂਠ ਝੂਠ ਝੂਠ ਝੂਠ ਝੂਠ ਝੂਠ ਝੂਠ
@romysandhu5659
@romysandhu5659 Жыл бұрын
ਅਸੀਂ ਹੁਣ ਵੜੇਵੇਂ ਲੈਣੇ। ਸਾਲ ਬਾਅਦ ਤੈਨੂੰ ਇਹ ਗੱਲਾਂ ਯਾਦ ਆਈਆਂ।
@khalsag7816
@khalsag7816 Жыл бұрын
ਵਾਹ ਓਏ ਕਲਸੀ ਕਿਆ ਸਟੋਰੀ ਲਿਖੀ ਹੈ ਤੁਸੀ ਦੀਪ ਬਾਈ ਦੇ ਕਾਤਿਲਾਂ ਨੇ ਰਲ ਮਿਲ ਕੇ ,
@mohendracoachingcentre8017
@mohendracoachingcentre8017 Жыл бұрын
Kalsi mtlb.?
@sachdiawaaj3738
@sachdiawaaj3738 Жыл бұрын
ਬੋਲਣ ਤੋਂ ਸ਼ਪਸ਼ਟ ਹੈ ਕਿ ਝੂਠ ਬੋਲਣ ਦਾ ਹਰ ਤਰਾਂ ਯਤਨ ਕੀਤਾ ਜਾ ਰਿਹਾ
@paramrandhawa8964
@paramrandhawa8964 Жыл бұрын
2ਲੱਖ 28 ਹਜ਼ਾਰ ਲਾਹਨਤਾਂ ਮੇਰੇ ਵੱਲੋਂ ਬੀਬਾ ਤੈਨੂੰ .
@ranamaan5546
@ranamaan5546 Жыл бұрын
2 lakh nhi ahnu arba kharba galla ve do ghat na
@baldevsinghsingh5927
@baldevsinghsingh5927 Жыл бұрын
ਬ੍ਹਕਵਾਸ ਕਰਦੀਆਂ
@Sukhwinder5567.
@Sukhwinder5567. Жыл бұрын
ਸਭ ਝੂਠ ਹੈ। ਗ਼ੱਦਾਰ ਹੈ ਇਹ ਬੀਬੀ।
@jasdeepsingh7745
@jasdeepsingh7745 Жыл бұрын
Miss You Bai Deep Sidhu G
@Ddaaadddy
@Ddaaadddy Жыл бұрын
Bai ji ehe sb hun deep nu bdnam krn lyi ho reha agemcies krwa rhia ne v deep di jo soch c uste lok na chln pehla ehe kehnde c k asi friend c fir hun keh rhi a k asi dona valentine mnaya agle dunay uthay dono yhe wo bai mano na mano agemcies da km a deep di soch c jo v usnu na chln dita jave te usdi shadat nu jutha bnaya jave 99.9%ahi lgda bai ji
@karandeepsarai7149
@karandeepsarai7149 Жыл бұрын
(Mainu lagda eh planed interview aa )Eh deep sidhu nu badnaam Karn lai interview kar rahi aa .. "kyon ki deep sidhu di barsi aa rahi aa " Taan ki lok kehan asin kaum da yodha samjh rahe c but deep kudi naal pattan te latt rakhke Jaan Jaan karda gaddi wich ghum reha c.
@cool9532
@cool9532 Жыл бұрын
ਕਿੱਦਾ ਤਿਆਰ ਹੋ ਕੇ ਹੈਡਫੂਨ ਲਾ ਕੇ ਲਾਇਵ ਹੋ ਜਾਂਦੀਆ ਪੰਜਾਬੀਓ ਯਕੀਨ ਨਾ ਕਰਿਓ ਇਹਦਾ ਸਰਕਾਰੀ ਦੱਲੀ ਆ ਇਹ
@dirshansonik2183
@dirshansonik2183 Жыл бұрын
Headfone ta lae ne oc to sun k bol rhi aa zaan buj ke edr UDR chak rhi a v m normal lgga
@warringtribes6689
@warringtribes6689 Жыл бұрын
Delhi Zindabad
@beantmehra913
@beantmehra913 Жыл бұрын
Deep sidhu veer miss you..
@Ddaaadddy
@Ddaaadddy Жыл бұрын
Bai ji ehe sb hun deep nu bdnam krn lyi ho reha agemcies krwa rhia ne v deep di jo soch c uste lok na chln pehla ehe kehnde c k asi friend c fir hun keh rhi a k asi dona valentine mnaya agle dunay uthay dono yhe wo bai mano na mano agemcies da km a deep di soch c jo v usnu na chln dita jave te usdi shadat nu jutha bnaya jave 99.9%ahi lgda bai ji
@ghummanbroadway803
@ghummanbroadway803 Жыл бұрын
ਕੂੜ ਨਾਖੁਟੇ ਨਾਨਕਾ ਓੜਕ ਸੱਚ ਰਹੀ ਸੱਚ ਜਰੂਰ ਸਾਹਮਣੇ ਆਊ ਟਾਇਮ ਲੱਗ ਸਕਦਾ ਜਮੀਰ ਜਾਗੂ ਗੀ ਇਹ ਲਾਇਵ ਕਿਸੇ ਦੇ ਕਹਿਣ ਤੇ ਹੋ ਰਿਹਿਆ ਲੱਗਦਾ 🤔
@kmldeepramgarhia5899
@kmldeepramgarhia5899 Жыл бұрын
Jo duniya te hea ni Ona noo badnaam na kro beba miss u deep bhai 🙏🙏🙏🙏
@Ddaaadddy
@Ddaaadddy Жыл бұрын
Bai ji ehe sb hun deep nu bdnam krn lyi ho reha agemcies krwa rhia ne v deep di jo soch c uste lok na chln pehla ehe kehnde c k asi friend c fir hun keh rhi a k asi dona valentine mnaya agle dunay uthay dono yhe wo bai mano na mano agemcies da km a deep di soch c jo v usnu na chln dita jave te usdi shadat nu jutha bnaya jave 99.9%ahi lgda bai ji
@kmldeepramgarhia5899
@kmldeepramgarhia5899 Жыл бұрын
@@Ddaaadddy haa veere 💯💯💯💯💯🙏🙏🙏
@simplyias3628
@simplyias3628 Жыл бұрын
Badnami kis gall di...eh doven Relationship ch si eh gall tan Deep ne hi Jantak kar rakhi si...
@KENTIGER1000
@KENTIGER1000 Жыл бұрын
You set him up for RAW to eliminate Deep. No one trust your fraud spins
@mrsarthakjain4888
@mrsarthakjain4888 Жыл бұрын
Na koi proof na kuch bus agencia karwa rahi ne deep sidhu brack obama ch ya Dawood ibraim jino Marana jaroori chi agencies vi apne desh dia hun har cheez jide bare nahi pta agencia ch chutna akal mandi nahi
@Sardars001
@Sardars001 Жыл бұрын
ਜੇ ਕੋਈ ਵੀਰ ਕੌਮ ਲਈ ਕੁਝ ਕਰਨਾ ਚਾਹੁੰਦਾ ਏ ਤਾਂ ਜਨਾਨੀਬਾਜੀ ਤੋਂ ਦੂਰ ਰਹਿਣ ਦੀ ਕਿਰਪਾਲਤਾ ਕਰੇ ।
@Laadisidhu.3
@Laadisidhu.3 Жыл бұрын
Karti fuddu gll
@1313.paramjeetsingh
@1313.paramjeetsingh Жыл бұрын
ਕਮਾਲ ਐ ਕੇ ਜਾਨ ਵਾਲਿਆਂ ਦੀ ਯਾਦ ਅੱਜ ਆਈ।ਏਜੇਂਸਆਂ ਨੇ ਜ਼ੋ ਬੋਲਿਆ ਕੇ ਐਵੇਂ ਬੋਲਣਾ ਸਹੀ ਐਵੇਂ ਹੀ ਬੋਲ ਰਹੇ ਓ।ਬੱਲੇ ਓ ਧੋਖੇ ਦੇਣ ਵਾਲਿਓ ਖਾ ਗਈ ਸਾਡੇ ਵੀਰ ਨੂੰ।
@rinkumattran
@rinkumattran Жыл бұрын
ਇਹਤੇ ਯਕੀਨ ਨਹੀਂ ਹੁੰਦਾ ਯਰ 👎
@MrDante
@MrDante Жыл бұрын
Je sach bolda howe koi taan enna sochan di lod nhi paindi
@dhanoa1237
@dhanoa1237 Жыл бұрын
Eni ta tenu Punjabi aundi ni cc bhene confidence nal bol rahi aa sari script teyar kiti aa
@rupindersingh3960
@rupindersingh3960 Жыл бұрын
Hey Reena ur dress sense tells thousand lies . Maa nu put nahin Labna tainu yaar bathere . Rest in peace deep bro miss you 🙏
@musclehutbodybuilding2583
@musclehutbodybuilding2583 Жыл бұрын
Ek sochan wali gal aa, ek kudi te deep last time ekthe c, eh changi bhali turi firdi te jo banda punjab nu badlan da dam rakhda c oh duniyan shad geya
@sonnysingh859
@sonnysingh859 Жыл бұрын
ਲਫਗੀ ਕੁੜੀ government agent
@amanarts7782
@amanarts7782 Жыл бұрын
ਬਣਵਾਸ ਕਰਦੀ sali ek sal ਬਾਅਦ ਭੌਂਕਣ aa gyi ਉਦੋਂ ty ਭੱਜ gyi ਬਾਹਰ
@ekamjotkaursandhu3157
@ekamjotkaursandhu3157 Жыл бұрын
ਦਾਰੂ ਪੀਕੇ ਗੱਡੀ ਠੋਕ ਦਿਤੀ ਸੀਂ , ਜੀਨੂ ਤੁਸੀ ਮਹਿਹਾ ਬਣਾਈ ਫਿਰਦੇ
@Rajindersidhu2914
@Rajindersidhu2914 Жыл бұрын
ਜੇ ਉਸ ਟਾਇਮ ਉਥੇ ਕੋਈ ਮਦੂਦ ਸੀ ਤਾ ਪਲੀਜ ਇਸ ਬੀਬਾ ਦਾ ਜਵਾਬ ਜਰੂਰ ਦਿਉ ਲਗਦਾ ਇਹ ਤਿਆਰ ਕੀਤੀ ਸਟੋਰੀ ਆ।
@jasdeepsingh7745
@jasdeepsingh7745 Жыл бұрын
Deep Sidhu is great great Zidabad g
@Ddaaadddy
@Ddaaadddy Жыл бұрын
Bai ji ehe sb hun deep nu bdnam krn lyi ho reha agemcies krwa rhia ne v deep di jo soch c uste lok na chln pehla ehe kehnde c k asi friend c fir hun keh rhi a k asi dona valentine mnaya agle dunay uthay dono yhe wo bai mano na mano agemcies da km a deep di soch c jo v usnu na chln dita jave te usdi shadat nu jutha bnaya jave 99.9%ahi lgda bai ji
@Zizi462
@Zizi462 Жыл бұрын
If you look at Deep’s body pictures. His forehead is split in two, how did he speak to her after that and why is there no injury or scratch on his chest and arms?
@ANimationfactS-g7q
@ANimationfactS-g7q Жыл бұрын
Manno na manno veero shuru to jaddo da deep bai da accident jo krvaya gya si,, minu eh kudi te shq hegga te vishvaas ni hegga,, inna vadda accident te eh kudi nu ik kharoch tak nahi,, kithe na kithe aah kudi vi milli hoyi si bai deep nu marvaan ch 🙏🏻🙏🏻 deep bai amar hegga te hmmsha rahega
@rajbirgrewal473
@rajbirgrewal473 Жыл бұрын
ਸਿੱਟ ਬਿਲਟ ਕਿਉ ਨਹੀ ਸੀ ਲਾਈ ਨਾਲੇ ਤੈ ਸਿੱਟ ਪਿੱਛੇ ਕਿਤੀ ਹੋਈ ਨਾਲੇ ਦੀਪ ਦੇ ਪੱਟਾ ਵਿੱਚ ਪੈਰ ਰੱਖੇ ਹੋਏ ਸੀ
@happysidhu4249
@happysidhu4249 Жыл бұрын
Sahi gal jhoot Bol rahi
@Ddaaadddy
@Ddaaadddy Жыл бұрын
Bai ji ehe sb hun deep nu bdnam krn lyi ho reha agemcies krwa rhia ne v deep di jo soch c uste lok na chln pehla ehe kehnde c k asi friend c fir hun keh rhi a k asi dona valentine mnaya agle dunay uthay dono yhe wo bai mano na mano agemcies da km a deep di soch c jo v usnu na chln dita jave te usdi shadat nu jutha bnaya jave 99.9%ahi lgda bai ji
@happysidhu4249
@happysidhu4249 Жыл бұрын
@@Ddaaadddy hanji veer ji right kheya tusi 🙏🏻
@ਖ਼ਾਲਸਾ-ਮ1ਸ
@ਖ਼ਾਲਸਾ-ਮ1ਸ Жыл бұрын
ਜਾਨ ਸਾਡੀ ਸੀ ਓਹੋ ਤੇਰੀ ਨਈ। ਤੁੱਸੀ ਥੋੜ੍ਹੇ ਜਿਹੇ ਪੈਸੇ ਲਈ ਤੂੰ ਸਾਡਾ ਸਾਰਾ ਕੁੱਝ ਖੋਹ ਲਿਆ । ਤੇ ਸ਼ਰਮ ਤੈਨੂੰ ਹਜੇ ਵੀ ਨਹੀਂ ਬੱਸ ਕਰ ਭੇਣੇ ਹੋਰ ਨਾਂ ਗੱਲਾਂ ਬਣਾਓ ਯਾਰ ਓਹਨੂੰ rest in peace ਰਹਿਣ ਦਿਓ।
@sumeetkaurkhalsa7282
@sumeetkaurkhalsa7282 Жыл бұрын
ਬੜੀ ਛੇਤੀ ਯਾਦ ਆਈ ਤੈਨੂ😡😡ਪਗੋਡੀ ਨਾ ਹੋਵੇ😡😡
@nishanhundal798
@nishanhundal798 Жыл бұрын
ਮੈਮ ਸੰਗਤ ਦੇ ਕੁਅਸਚਨਜ਼ (.?) ਦਾ ਗੁੱਸਾ ਨਾ ਕਰੋ ਪਲੀਜ਼.. ਉਸਦਾ ਰੀਜ਼ਨ ਇਹ ਆ ਕਿ ਸੰਗਤ ਕਿਸੇ ਵੀ ਕੀਮਤ ਤੇ ਦੀਪ ਬਾਈ ਜੀ ਨੂੰ ਖੋਣਾ ਨਹੀਂ ਸੀ ਚਹੁੰਦੀ..😢😢😢😢
@ekamjotkaursandhu3157
@ekamjotkaursandhu3157 Жыл бұрын
ਦਾਰੂ ਪੀਕੇ ਗੱਡੀ ਠੋਕ ਦਿਤੀ ਸੀਂ , ਜੀਨੂ ਤੁਸੀ ਮਹਿਹਾ ਬਣਾਈ ਫਿਰਦੇ
@ranamaan5546
@ranamaan5546 Жыл бұрын
Gussa Ahne ke karna actor na maar ta sade veer nu saja tu bach ge par koi na rab ta saja daan ga jo ahne kita
@babbar1991
@babbar1991 Жыл бұрын
ਅਲੇ ਅਲੇ ਬਾਬੂ ਅਸੀਂ ਤਾਂ ਫੂਦੂ ਆਂ
@Maanlifestyle1805
@Maanlifestyle1805 Жыл бұрын
ਇਹ ਮੈਨੂੰ ਹਜੇ ਵੀ ਬੇਹੋਸ਼ੀ ਚ ਲਗਦੀ 😄 ਭੈਣੇ ਤੇਰੀ ਸਟੋਰੀ ਸੁਣਨ ਦਾ ਸਵਾਦ ਨੀ ਆਇਆ,,,ਪਲੈਨਿੰਗ ਕਰਕੇ ਆਉਣਾ ਸੀ, ਕਦੇ ਕੁਝ ਬੋਲਦੀ ਕਦੇ ਕੁਝ 🤜👋👋👋👋👋
@avtarveryniceg7746
@avtarveryniceg7746 Жыл бұрын
ਕਿਹੜੀ ਖੁੱਡ ਚੋ ਨਿਕਲ ਆਈ ਇਹ ਪੰਜਾਬ ਦਾ ਹੀਰਾ ਖਾਣ ਵਾਲੀ ਨਾਗਣੀ,,,,,,,
@neetamangat1
@neetamangat1 Жыл бұрын
ਦੀਪ ਵੀਰ ਦਾ ਵਾਹਿਗੁਰੂ ਤੇ ਪੂਰਾ ਭਰੋਸਾ ਸੀ ਤੇ ਵਾਹਿਗੁਰੂ ਕੀਤੇ ਦੀ ਸਜ਼ਾ ਸਭ ਨੂੰ ਦਿੰਦਾ। ਆਪਣੀ ਆਪਣੀ ਤਿਆਰੀ ਰੱਖੋ॥ ਵਾਹਿਗੁਰੂ ਜੀ
@kabelsingh713
@kabelsingh713 Жыл бұрын
WAHEGURU ji 🙏🙏
@example-xp9jl
@example-xp9jl Жыл бұрын
Deep Bai the wife the daughter are humans too.
@1313.paramjeetsingh
@1313.paramjeetsingh Жыл бұрын
ਕੰਨਾ ਦੇ ਵਿਚ ਜ਼ੋ ਹੈੱਡ ਫੋਨ ਲਾਏ ਨੇ ਸਭ ਉਸ ਦੱਸਿਆ ਜਾ ਰਿਹਾ ਨਾਲ ਨਾਲ ।
@officialjhamkianwala
@officialjhamkianwala Жыл бұрын
ਡਰਾਮੇ ਵਾਸਤੇ ਏਜੰਸੀਆਂ ਨੂੰ ਪੂਰਾ ਇੱਕ ਸਾਲ ਲੱਗ ਗਿਆ ਸਕ੍ਰਿਪਟ ਤਿਆਰ ਕਰਨ ਲਈ
@khalsag7816
@khalsag7816 Жыл бұрын
ਜੇ ਤੂੰ ਏਨਾ ਹੀ ਦੀਪ ਬਾਰੇ ਚਿੰਤਾ ਚ ਸੀ ਤਾਂ ਤੂੰ ਭੱਜ ਕਿਉਂ ਗਈ ਸੀ ਅਮਰੀਕਾ ਨੂੰ ,
@amandeeppakho3205
@amandeeppakho3205 Жыл бұрын
ਨਾਲੇ ਕਹਿੰਦੀ ਮੇਰੀ ਅੱਖ ਲੱਗ ਗਈ ਸਈ
@jaswantsingh2900
@jaswantsingh2900 Жыл бұрын
ਡੈਣੇ ਪਸਿੰਜਰ ਦੀ ਫੋਟੋ ਨਹੀ ਲੈਦੇ ਟੋਲ ਤੇ।ਸਾਰੀ ਗੱਡੀ ਦੀ ਫੋਟੋ ਆਉਂਦੀ ਆ ਉਸ ਵਿੱਚ ਅੱਗੇ ਬੈਠੇ ਸਾਰੇ ਬੰਦੇ ਵੀ ਦਿੱਸਦੇ ਆ ਪਰ ਥੋੜੇ ਧੁੰਦਲੇ।
@kashmir2445
@kashmir2445 Жыл бұрын
ਬੀਬੀ ਵਾਹਿਗੁਰੂ ਜੀ ਸੱਭ ਕੁਛ ਜਾਣਦਾ ਹੈ ਸਚਾਈ ਕੀ ਹੈ। ਸਮੇ ਸਿਰ ਸਚਾਈ ਦਸ ਦਿੰਦੀ ਤਾਂ ਠੀਕ ਸੀ। ਹੁਣ ਆਤਮਾ ਤੇ ਭਾਰ ਲੈਕੇੰ ਜਾਵੇਗੀ।
@KuldeepSingh-od5tl
@KuldeepSingh-od5tl Жыл бұрын
ਕੋਈ ਜਕੀਨ ਵਾਲੀ ਗੱਲ ਨਹੀ ਲੱਗਦੀ ਝੂਠ ਵੀ ਹੋ ਸਕਦਾ ਐਨੇ ਟਾਈਮ ਬਾਦ ਹੁਣ ਯਾਦ ਆਇਆ
@Ddaaadddy
@Ddaaadddy Жыл бұрын
Bai ji ehe sb hun deep nu bdnam krn lyi ho reha agemcies krwa rhia ne v deep di jo soch c uste lok na chln pehla ehe kehnde c k asi friend c fir hun keh rhi a k asi dona valentine mnaya agle dunay uthay dono yhe wo bai mano na mano agemcies da km a deep di soch c jo v usnu na chln dita jave te usdi shadat nu jutha bnaya jave 99.9%ahi lgda bai ji
@NirmalSingh-eq7ly
@NirmalSingh-eq7ly Жыл бұрын
ਇਸ ਦੀਆਂ ਗੱਲਾਂ ਤੋਂ ਸਾਫ ਝਲਕ ਰਿਹਾ ਕਿ ਕਹਾਣੀ ਘੜੀ ਗਈ ਆ।
@mrpaulpal
@mrpaulpal Жыл бұрын
ਝੂਠ ਹੈ ਹੁਣ ਕੋਈ ਫਾਇਦਾ ਨੀ
@SanjeevKumar-fv6rf
@SanjeevKumar-fv6rf Жыл бұрын
ਰੀਨਾ ਰਾਏ ਜੀ ਸੱਚ ਬੋਲਦੇ। ਨਹੀਂ ਤੁਸੀਂ ਵੀ ਜਿਦੰਗੀ ਚ ਖੁਸ਼ ਨਹੀਂ ਰਹਿਣਾ। ਵਾਹਿਗੁਰੂ ਭਲਾ ਕਰਾਏ
@benipalsaab2839
@benipalsaab2839 Жыл бұрын
Hun ki fayda interview ch bolan da hun ta tu lakh sone di hojaa..par sada bai sada vir hun Sanu kde nhi milna..je tenu ena hi pyar c bai nal tu bai de nal hi kyu nhi marri.. waheguru ji bai nu hamesha apne charna ch niwas den..
@harinderjitsinghdhaliwal5933
@harinderjitsinghdhaliwal5933 Жыл бұрын
CHEAP ACTING !!
@ravjotgill8096
@ravjotgill8096 Жыл бұрын
ਸਮਾ ਦਸੂ ਕੀ ਹੋਇਆ ਵਾਹਿਗੁਰੂ ਪਾਪੀਆ ਨੂ ਬਖ਼ਸ਼ਣ ਨਾ
@punjabirahanibahini2285
@punjabirahanibahini2285 Жыл бұрын
ਹੋਰ ਬਦਨਾਮ ਨਾ ਕਰੋ plz
@Ddaaadddy
@Ddaaadddy Жыл бұрын
Bai ji ehe sb hun deep nu bdnam krn lyi ho reha agemcies krwa rhia ne v deep di jo soch c uste lok na chln pehla ehe kehnde c k asi friend c fir hun keh rhi a k asi dona valentine mnaya agle dunay uthay dono yhe wo bai mano na mano agemcies da km a deep di soch c jo v usnu na chln dita jave te usdi shadat nu jutha bnaya jave 99.9%ahi lgda bai ji
@RajeshKumar-wh7pm
@RajeshKumar-wh7pm Жыл бұрын
Mtlb pure scripted video sabko samjh aa raha hai but esko khud ko nhi nashe me h syd
@bhagwantkaur6353
@bhagwantkaur6353 Жыл бұрын
Parmatma Ghar der h andher nahi use nu sachi sab pta h please do not make story shame onyou
@ravinderravinder1642
@ravinderravinder1642 Жыл бұрын
Totly rong veer deep de goli vaji kise sniper ya semi automatic weapons nal te tere jhreet v nhi lagi eh sara pland c sarkaar da hath a , nale tu v gdari kiti tainu v goli bajni kise din ok
@jaswinderdhaliwal36
@jaswinderdhaliwal36 Жыл бұрын
Airpod laa k hi interview de rahe ne eh te interview dinde kinna jyada pause lai rahe aa , kon bolda airpod ch kon dinda interview smj ni aayi😊🥲
@chamkaurgatta9196
@chamkaurgatta9196 10 ай бұрын
hun ta sach bolo rabb tenu kdy maff nhi kroga
@paramrandhawa8964
@paramrandhawa8964 Жыл бұрын
ਤੇਰਾ ਯਕੀਨ ਨਹੀਂ ਆਉਂਦਾ
@HariSingh-jf2fg
@HariSingh-jf2fg Жыл бұрын
Even a child can tell that she is lying, she is not consistent with her words. And ,it is literally shameful that she keeps calling Deep Jaan, this lady has no values
@sammysingh5475
@sammysingh5475 Жыл бұрын
Shut up
@jaswantsingh2900
@jaswantsingh2900 Жыл бұрын
ਬੀਬਾ ਉਸ ਸਮੇ ਤੂੰ ਕਿਹਾ ਹੈ।ਕਿ ਮੈਨੂੰ ਹੋਸ ਨਹੀ ਸੀ ਮੈਨੂੰ ਲੋਕਾਂ ਨੇ ਕੱਢ ਕੇ ਸੜਕ ਦੇ ਫੁੱਟਪਾਥ ਤੇ ਪਾਇਆ ਕਦੀ ਕਹਿੰਦੀ ਮੈ ਖੜੀ ਹੋ ਕੇ ਦੀਪ ਕੋਲ ਗੲਈ।
@daljitsingh-ww8kt
@daljitsingh-ww8kt Жыл бұрын
ਜਨਾਨੀ ਸਕਰਿਪਟਡ ਬੋਲ ਰਹੀ ਆ ਪਿੱਛੇ ਪਰਦਾ ਚਿੱਟਾ ਲਾ ਕੇ ਚਿੱਟੀ ਸਾੜੀ ਪਾ ਕੇ ਇਹ ਦੇਖ ਵੀ ਸਾਈਡ ਤੇ ਰਹੀ ਆ ਜਿਸਨੂੰ ਦਰਦ ਹੋਵੇ ਉਹਨਾ ਨੂੰ ਇਹ ਪਾਖੰਡ ਨੀ ਸੁੱਝਦੇ
@thetruthseeker0007
@thetruthseeker0007 Жыл бұрын
Eh kudi jhooth boldi ya Sach but is diyan gallan ton Pata chalda ki deep Bai kini porch life Chad ke morche Lai apni jaan de geya..
@dineshathwal3365
@dineshathwal3365 Жыл бұрын
punjabi anpad nhi haiga beeba script ready krn te saal lata beeba
@ekamjotkaursandhu3157
@ekamjotkaursandhu3157 Жыл бұрын
ਦਾਰੂ ਪੀਕੇ ਗੱਡੀ ਠੋਕ ਦਿਤੀ ਸੀਂ , ਜੀਨੂ ਤੁਸੀ ਮਹਿਹਾ ਬਣਾਈ ਫਿਰਦੇ
@johndeerwale4093
@johndeerwale4093 Жыл бұрын
Eh sab Deep nu badnam karn layi ho riha.os time ta eh kehndi c k manu kuch ni pata lagiya hun story bana k le aayi
@Shamsher_Singh_Bajwa_93
@Shamsher_Singh_Bajwa_93 Жыл бұрын
ਸਹਿਬਾਂ
@kamaljitsingh442
@kamaljitsingh442 Жыл бұрын
365 .... de baki tuci aap samjdhar ho
@Ddaaadddy
@Ddaaadddy Жыл бұрын
Bai ji ehe sb hun deep nu bdnam krn lyi ho reha agemcies krwa rhia ne v deep di jo soch c uste lok na chln pehla ehe kehnde c k asi friend c fir hun keh rhi a k asi dona valentine mnaya agle dunay uthay dono yhe wo bai mano na mano agemcies da km a deep di soch c jo v usnu na chln dita jave te usdi shadat nu jutha bnaya jave 99.9%ahi lgda bai ji
@Ddaaadddy
@Ddaaadddy Жыл бұрын
Shukr a tnu hun yad a gya k sangat nu dsda k ki hoya c ki gal bibi ji kitay ehe tn nhi v pura sal script tyar krn nu lg gya hove ?
@ekamjotkaursandhu3157
@ekamjotkaursandhu3157 Жыл бұрын
ਦਾਰੂ ਪੀਕੇ ਗੱਡੀ ਠੋਕ ਦਿਤੀ ਸੀਂ , ਜੀਨੂ ਤੁਸੀ ਮਹਿਹਾ ਬਣਾਈ ਫਿਰਦੇ
@SATINDERSINGH-pq1qt
@SATINDERSINGH-pq1qt Жыл бұрын
Hey lady, what ever u are saying is ur emotions..... but please do not use word, " SANAGAT NAAL SHARE KARNA"......BCZ TUSI KATHA NAHI SUNA RAHEE
@HS-vd6in
@HS-vd6in Жыл бұрын
ਜੇ ਇਹ ਝੂਠੀ ਹੈ ਤਾਂ ਕਿਸ ਤੇ ਵਿਸ਼ਵਾਸ ਕਰੋਗੇ। ਦੀਪ ਸਿੱਧੂ ਹੀ ਤਾਂ ਇਸ ਨੂੰ ਨਾਲ ਲੈਕੇ ਆਇਆ ਸੀ। ਪਰਮਾਤਮਾ ਹੀ ਸੱਚ ਝੂਠ ਦਾ ਨਿਤਾਰਾ ਕਰੇਗਾ।
@sehazchohan1800
@sehazchohan1800 Жыл бұрын
Script pad rhi a bus
@vir1786
@vir1786 Жыл бұрын
We are with you Deep Bai❤️
@sukhveersinghsandhu6248
@sukhveersinghsandhu6248 Жыл бұрын
@@manojkohli3654 i think you believe this lady more than your own mother 🤡
@amanr8619
@amanr8619 Жыл бұрын
Deep bai tan hotel vich madam naal suta si. bai tun deep bai naal ki karda si 😂
@sukhirandhawa3723
@sukhirandhawa3723 Жыл бұрын
@@amanr8619 tu hath nl fd k pwa k aea c ga deep da😂
@ekamjotkaursandhu3157
@ekamjotkaursandhu3157 Жыл бұрын
ਦਾਰੂ ਪੀਕੇ ਗੱਡੀ ਠੋਕ ਦਿਤੀ ਸੀਂ , ਜੀਨੂ ਤੁਸੀ ਮਹਿਹਾ ਬਣਾਈ ਫਿਰਦੇ
@sukhirandhawa3723
@sukhirandhawa3723 Жыл бұрын
@@ekamjotkaursandhu3157 j thnu deep sidhu nhi pshnd fr ethe ki tatte fdan aeo Sry use to use this type of language Bt thode lye ehe bni hoi aw ge
@Tje760
@Tje760 Жыл бұрын
Bahut soch ke te caution naal bol rahi. Shayad ear buds ton scripted audio mil rhi aa.
@thetruthseeker0007
@thetruthseeker0007 Жыл бұрын
Kana vich I pod laye hoye a osnu jo dasya ja reha eh ohi bol rahi a because pehlan o sundi a Fer boldi a nahi tan Ena ruk ruk ke kon bolda.
@amrindersinghdandiwal8135
@amrindersinghdandiwal8135 Жыл бұрын
ਏਜੰਸੀਆਂ ਦੀ ਰਖੇਲ ਆਂ ਤੂੰ
@harindergill100237
@harindergill100237 Жыл бұрын
Adressing deep jaan jaan repeatedly ?everyone knows u guys were dating but who told u to emphasise on jaan jaan.
@musiclover.3901
@musiclover.3901 Жыл бұрын
Respect and Salute to Deep Sidhu Veera. Apna JORA BAI Rip🙏
@example-xp9jl
@example-xp9jl Жыл бұрын
Respect for his wife and daughter who were left for others.
@sammysingh5475
@sammysingh5475 Жыл бұрын
@@example-xp9jl his wife is a joke
@tarloksingh6576
@tarloksingh6576 Жыл бұрын
ਇਹ ਹੁਣ ਏਜੰਸੀਆਂ ਦੇ ਕਹਿਣ ਤੇ ਬੋਲ ਰਹੀ ਹੈ। ਸਾਰਾ ਲਿਖੀਆ ਹੋਇਆ ਹੈ। ਦੇਖ ਕੇ ਬੋਲਦੀ ਹੈ। ਸਾਰੇ ਸਮਝੋ।
@HarjinderSingh-cz7pg
@HarjinderSingh-cz7pg Жыл бұрын
Jdo takk tere naal Deep veer si tun sawarg witch si hun agge agge dekhi tenu waheguru kis tra sawarge de najare dikhauga
@daljitsingh-ww8kt
@daljitsingh-ww8kt Жыл бұрын
ਇਹਨੇ ਹੀ ਗੇਮ ਪਵਾਈ ਆ ਬਾਈ ਤੇ ਜੇ ਇਹ ਥੱਕੀ ਸੀ ਜਿੰਮ ਕਿਉ ਗਈ ਸੀ?
@simarndeep9255
@simarndeep9255 Жыл бұрын
ਵਾਹਿਗੁਰੂ ਭਲੀ ਕਰੇ
@harinsdersingh7137
@harinsdersingh7137 Жыл бұрын
ਕਿਉਂ ਝੂਠ ਬੋਲੀ ਰਹੀ ਹਾਂ ਤੂੰ ਕਿਹਾ ਮੈਂ ਸੀਟ ਤੇ ਪਈ ਸੀ ਬਿਨਾਂ ਸੀਟ ਬੈਲਟ ਤੋਂ 100% ਚ 90% airbag ਨਹੀਂ ਖੁੱਲ੍ਹਿਆ ਕਰਦੇ
@MandeepSingh-ix7qw
@MandeepSingh-ix7qw Жыл бұрын
Right bro
@mannekaur4036
@mannekaur4036 Жыл бұрын
She is doing overacting face
@thepunkysquad2104
@thepunkysquad2104 Жыл бұрын
SETUP BHUT VADIYA KITTA VESE BILKUL MOVIE SCENES WANG .. PAR ACTING BHUT GHATTIYA 🙏
@Loveboparai1313
@Loveboparai1313 Жыл бұрын
ਆ ਬੋਲ ਕਿਵੇਂ ਰਹੀ ਆ ਯਾਰ ,
@SukhwinderKaur-jo1ge
@SukhwinderKaur-jo1ge Жыл бұрын
ਮਰ ਗਏ ਬੀਬੇ ਰਾਣੇ ਰਹਿਗੇ ਅੰਨੇ-ਕਾਣੇ
@Anmol_sandhran_123
@Anmol_sandhran_123 Жыл бұрын
ਹੁਣ ਚੇਤਾ ਆ ਗਿਆ
@bhagsingh9639
@bhagsingh9639 Жыл бұрын
ਲੋਕ ਤੱਥ ਰੰਨਾ ਚੰਚਲ ਹਾਰੀਆਂ ਨਾ ਇਹਨਾਂ ਦਾ ਇਤਵਾਰ।
@harbansbadesha
@harbansbadesha Жыл бұрын
Biba tu shi hai,par Jo lok usde nam te Paisa ਬਣਾਉਦੇ ਹਨ ਓਹ ਹਮੇਸ਼ਾ ਤੈਨੂੰ ਮਾੜੀ ਕਹਿਣਗੇ ,ਤੂੰ ਦੀਪ ਨੂੰ ਓਹ ਚੀਜ ਦਿਤੀ ਜੋਂ ਸੱਭ ਤੋ ਕੀਮਤੀ ਤੇਰੈ ਕੋਲ ਸੀ
1% vs 100% #beatbox #tiktok
01:10
BeatboxJCOP
Рет қаралды 67 МЛН
The evil clown plays a prank on the angel
00:39
超人夫妇
Рет қаралды 53 МЛН
Мен атып көрмегенмін ! | Qalam | 5 серия
25:41
黑天使只对C罗有感觉#short #angel #clown
00:39
Super Beauty team
Рет қаралды 36 МЛН
Deep Sidhu was killed in a conspiracy. I have a lot of evidence..#VarinderBajwa
25:50
Candid Conversation: Nana Patekar & Aamir Khan | On Set Off Script
25:36
Zee Music Company
Рет қаралды 2,5 МЛН
1% vs 100% #beatbox #tiktok
01:10
BeatboxJCOP
Рет қаралды 67 МЛН