Lao Ji Karta 90 HP Mahindra Ready || Sira Tractor Bann Gya Kro Check

  Рет қаралды 160,786

Respect Farmer Tv

Respect Farmer Tv

7 ай бұрын

Lao Ji Karta 90 HP Mahindra Ready || Sira Tractor Bann Gya Kro Check
#tractor #farmer #mahindratractor #mahindra90hp
‪@RespectFarmerTv‬
Maan Tractor workshop
94170 83005
Hor Videos lyi channel nu subscribe kro
Thankyou

Пікірлер: 159
@gurmukhsingh9717
@gurmukhsingh9717 7 ай бұрын
ਮਿਸਤਰੀ ਵੀਰ ਨੇ ਬਹੁਤ ਵਧੀਆ ਕੰਮ ਕੀਤਾ ਟਰੈਕਟਰ ਦਾਂ ਨਵੇਂ ਲੈਣ ਤੋਂ ਚੰਗਾ ਪੁਰਾਣੇ ਸਮਾਂਨ ਨਾਲ਼ ਟਰੈਕਟਰ ਬਣਾ ਦਿੱਤਾ ਪੈਸੇ ਘੱਟ ਕੰਮ ਜਾਂਦਾ
@mandeepklair8806
@mandeepklair8806 4 ай бұрын
ਬਾਈ ਗੁਰਮੀਤ ਸਿੰਘ ਇੱਕ ਵਧੀਆ ਮਿਸਤਰੀ ਤਾਂ ਹੈ ਹੀ ਇੱਕ ਅਮਾਨਦਾਰ ਤੇ ਠੰਡੇ ਸੁਭਾਅ ਦਾ ਬੰਦਾ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ 🎉
@princesaini7156
@princesaini7156 Ай бұрын
वीर जो ये मिस्त्री बहुत अच्छा काम करता है इसकी बोल चाल भी बहुत अच्छी है ।ईमानदार लगा मेरको तो बहुत
@RuchiSharma-wo2fz
@RuchiSharma-wo2fz Ай бұрын
Tractor mistri bahut khus hai bhai ka kam 1 number hai dil bahut khus hua
@kuldeepsingh-fv7jh
@kuldeepsingh-fv7jh 7 ай бұрын
Uddna ban gia ❤❤ Congratulations Maan veer te Respect farmer team nu🎉🎉🎉🎉
@jinderpoohla
@jinderpoohla 7 ай бұрын
👌 👌 👌 ਅਵਾਜ ਬਾਈ ਟਰੈਕਟਰ ਦੀ ਜਾਨ ਦੱਸਦੀ ਆ
@Kissantelevision
@Kissantelevision 7 ай бұрын
ਆਹ ਤਾਂ ਜਹਾਜ ਈ ਬਣ ਗਿਆ ❤💥🎯👌👌👌👌👌
@satnamsinghsandhu1758
@satnamsinghsandhu1758 7 ай бұрын
ਬਹੁਤ ਵਦੀਆ ਤਿਆਰ ਕੀਤਾ ਵੀਰ ਨੇ
@SukhwinderSingh-cq9yg
@SukhwinderSingh-cq9yg 7 ай бұрын
ਇਹਨਾਂ ਇੰਜਣਾਂ ਦੀ cc ਘੱਟ ਹੁੰਦੀ ਪਰ hp ਕੋਈ matter ਨਹੀਂ ਕਰਦੀ ਮਸਲਾ torque ਦਾ ਹੁੰਦਾ ਉਹ ਕਿੰਨੀ ਬਣਾਉਂਦਾ ਇਹ 90 ho ਵਿੱਚ , ਉਹ ਬਣਾਉਣੀ gearbox ਨੇ ਹੁਣ ਸਿਰਫ ਤਾਂ rpm ਵੱਧ ਤੇ ਭਜਾਈ ਜਾਂਦੇ । rear ends ਤੇ transmission ਨੇ ਸਾਰਾ ਕੰਮ ਕਰਨਾ ਅਗਲੇ ਪਾਸੇ ਭਾਵੇ 50 hp ਹੀ ਹੋਵੇ ।
@gopichahal7797
@gopichahal7797 7 ай бұрын
ਖਿਚੈ ਤੱਕ ਮਤਲਬ ਹੈ ਓ ਬਹੁਤ ਆ
@GurwinderSingh-ny6tb
@GurwinderSingh-ny6tb 7 ай бұрын
ਵੀਰ ਜੀ ਇਕ hp ਵਿਚ 15 cc hunde
@hmt-xh7go
@hmt-xh7go 3 ай бұрын
​@@gopichahal7797 ਖਿਚਾਈ ਨਹੀਂ ਇੰਜਨ ਪਾਵਰ ਵਧੀ ਐ , 11 ਹਲਾਂ ਤੇ ਤਾਂ ਭੰਬੀਰੀ ਬਣਾਈ ਫਿਰਦਾ ਹੈ ਟਾਇਰਾਂ ਦੀ 15 ਤੇ ਤਾਂ ਗੇੜਾ ਨਹੀਂ ਲਾਉਂਦਾ ਇਹ ਇਸ ਹਿਸਾਬ ਨਾਲ 😢
@breakafailmehkma744
@breakafailmehkma744 7 ай бұрын
Bharat ki shaan Mahindra tractor 😅
@gurveerdhaliwal5300
@gurveerdhaliwal5300 7 ай бұрын
ਗੇਅਰ ਤੇ ਹਿੱਸਾ ਤਾਂ ਗਿਆ ਸਮਜੋ, ਇੰਜਨ 90 ਹਾੱਸਪਾਵਰ ਤੇ ਪਿਛਲਾ ਹਿੱਸਾ ਤੇ ਗੇਅਰ 50 ਹੱਸਪਾਵਰ ਬਹੁਤ ਫਰਕ ਆ ਬਈ ਜੀ ਇਹ ਟਰੈਕਟਰ ਤੋੜ ਭਣ ਬਹੁਤ ਕਰੂਗਾ, ਪਰ ਟ੍ਰੈਕਟ ਬਹੁਤ ਸੋਹਣਾ ਬਣਾਇਆ ਵਾਹਿਗੁਰੂ ਤੱਰਕਿਆਂ ਬੱਕਸੇ਼
@gurpreetkhokhar4730
@gurpreetkhokhar4730 5 ай бұрын
ਬਾਈ ਜੀ ਮਹਿੰਦਰਾ ਦਾ ਗੇਅਰ ਬਹੁਤ ਬੈਸਟ ਆ ਜਲਦੀ ਨਹੀਂ ਖੁਲਦਾ ਸ਼ਾਡੇ ਕੋਲ ਵੀ ਮੋਢਿਫ਼ਾਈ ਕੀਤਾ ਹੋਇਆ
@punjabivloggger7178
@punjabivloggger7178 4 ай бұрын
Fer ki hoya janda jawe mistri ne paise lai laye youtubi engineera ne view bna laye bhen mrawe malak .
@JagbirSingh-jp5uj
@JagbirSingh-jp5uj 3 ай бұрын
ਵੀਰ ਏਹੇ ਗੇਅਰ ਬੌਕਸ Leyland England ਤੋਂ ਬਣ ਦਾ ਆਇਆ 1995 ਤੱਕ। ਫੇਰ mahindra ਨੇ ਇਸ ਦੀ RND ਵੀ Leyland ਦੀ ਤਰਜ ਤੇ ਹੀ ਕਰੀ ਹੈ। ਬਾਈ ਨੇ ਸਾਲ ਪਹਿਲਾ ਇਕ ਵੀਡੀਓ ਪਾਈ ਸੀ 475DI ਦਾ ਪਿਛਲਾ ਹਿੱਸਾ ਤੇ mahindra F 101 ਦਾ ਇੰਜਨ ਆ (80 hp) ਤੇ ਓਹੋ 3 ਸਾਲ ਤੋਂ ਉਪਰ ਹੋ ਗਿਆ 18 ਤਵੀਆਂ ਪਾ ਕੇ H-2 ਗੇਅਰ ਵਿੱਚ ਪੂਰੀ ਰੇਲ ਬਣਾ ਕੇ ਰੱਖ ਦਾ ਤਵੀਆਂ ਦੀ। ਇਸ ਗੇਅਰ ਬੌਕਸ ਨੂੰ ਕੋਈ ਫਰਕ ਨੀ ਪੈਂਦਾ। ਯੂਪੀ ਚ ਬਹੁਤ ਨੇ 35-40 ਸਾਲ ਪੁਰਾਣੇ B 275 ਜਿਨਾ ਦੇ ਗੇਅਰ ਬੌਕਸ ਨੂੰ ਅੱਜ ਤੱਕ ਚਾਬੀ ਵੀ ਨੀ ਲੱਗੀ।
@sharwanmanjhubishnoi3110
@sharwanmanjhubishnoi3110 4 ай бұрын
बहुत ही बढ़िया काम।
@GhoghaSinghFatehabadiya9828
@GhoghaSinghFatehabadiya9828 7 ай бұрын
Bahot sohna tiyar hoya tractor bai jor hi bahot ho gya bai
@vijaypalchautala8257
@vijaypalchautala8257 7 ай бұрын
Bot badiya chij bnayi hai ji
@davindersinghsandhu7080
@davindersinghsandhu7080 7 ай бұрын
ਬਹੁਤ ਬਹੁਤ ਵਧੀਆ ❤😊 ਸੰਧੂ ਮੋਗਾ
@jatt1160
@jatt1160 7 ай бұрын
good performance 🎉
@gurveerdhaliwal5300
@gurveerdhaliwal5300 7 ай бұрын
ਬਾਈ ਜੀ ਪਿਛਲੇ ਹਿੱਸੇ ਤੇ ਗੇਅਰ ਦਿਆਂ ਗਰਾਰੀਆਂ ਘੱਟੋ ਘੱਟ 75 ਹਾੱਸਪਾਵਰ ਦਿਆਂ ਪਾਉ
@onkartractorworkshopnawans9479
@onkartractorworkshopnawans9479 7 ай бұрын
22 jii da kmm end hi hunda hai 🙏🙏🙏🙏
@satpaljaat436
@satpaljaat436 7 ай бұрын
Sira royal vlog bhai ji 🙏🙏🙏🙏
@KaramSingh-kw4hk
@KaramSingh-kw4hk 7 ай бұрын
ਵਾਈ ਕਲਾ ਨਾਲੋਂ ਤੁਸੀਂ ਸੁਪਰਸਿਡਰ ਚਲਾਈਆਂ ਕਰੋ ਨਾਲੇ ਜ਼ੋਰ ਦਾ ਪਤਾ ਲੱਗੇ
@gurdit___ramgharia5073
@gurdit___ramgharia5073 7 ай бұрын
Bhot vadia lgga 🚜❤❤❤
@sushilgodara3760
@sushilgodara3760 6 ай бұрын
Is tracktor mein engine konsa h please btao or eicher canter ke engin se bda h ya chota h
@onkartractorworkshopnawans9479
@onkartractorworkshopnawans9479 7 ай бұрын
22 end ho geya 👌👌👌👌👌
@ashvirk4444
@ashvirk4444 7 ай бұрын
❤️❤️sira gall batt 💓💓
@manjinderaulakh2883
@manjinderaulakh2883 7 ай бұрын
Good wark
@shamshersingh2710
@shamshersingh2710 7 ай бұрын
Good job bro 👍
@rakeshbhorar6630
@rakeshbhorar6630 7 ай бұрын
Sona tractor h❤❤❤
@dilbaggill1934
@dilbaggill1934 7 ай бұрын
Bhot vdy
@sidhu-devender
@sidhu-devender 7 ай бұрын
Bai 90hp tractor 18-19 lac ch mildaa jina kam eh tractor deu ga ona taah jimidaar vart-daaa ni. Baaki bai ede implement special honge Craaa bai
@RaviSinghBrar
@RaviSinghBrar 7 ай бұрын
Bhot sohna lagda yr ❤
@jaskaranbrar9568
@jaskaranbrar9568 7 ай бұрын
@AmanRana-dq9ug
@AmanRana-dq9ug 7 ай бұрын
Bahut badiya beer ji
@rakeshbhorar6630
@rakeshbhorar6630 7 ай бұрын
Super seeder te dikho veer average vi kadia kro bhai❤❤
@mehakbrar455
@mehakbrar455 7 ай бұрын
👍👍
@roopdhillon1857
@roopdhillon1857 6 ай бұрын
Bai ji apne kol 575 hai 2010 modal onu krdo ge 90 hospower te 4x4
@maheshsihagmaheshsihag1282
@maheshsihagmaheshsihag1282 6 ай бұрын
Bhut wadhiya tractor h❤❤❤
@rajbirsingh4179
@rajbirsingh4179 7 ай бұрын
Veer g awaaz bahut ghaint bani yaar
@GurwinderSingh-ys5ic
@GurwinderSingh-ys5ic 7 ай бұрын
very nice
@pritpalbrarbrar8989
@pritpalbrarbrar8989 3 ай бұрын
ਬੇਕ ਹਿੱਸਾ ਤੇ ਗੇਅਰ ਸੋਨਾਲੀਕਾ 90 ਦਾ ਲਾਉਣਾ ਸੀ ਏ ਹੁਣ 50 ਤੇ 90 ਹੋ ਗਿਆ ਫਰਕ ਬਹੁਤ
@brarravi2524
@brarravi2524 7 ай бұрын
👍🎉🎉💫💫💫
@subhashnehra9442
@subhashnehra9442 7 ай бұрын
❤❤
@rbrar3859
@rbrar3859 7 ай бұрын
ਬਹੁਤ ਘੈਟ ਟਰੈਕਟਰ ਹੈ।
@PargatSingh-uw9ym
@PargatSingh-uw9ym 6 ай бұрын
Very good job
@inderjeet388
@inderjeet388 7 ай бұрын
Good g 💯✌
@nazarsingh1021
@nazarsingh1021 7 ай бұрын
Good job
@k.sdhamik.sdhami8275
@k.sdhamik.sdhami8275 7 ай бұрын
Dil kush kartaa veer siraaa
@kirloskartractor6624
@kirloskartractor6624 7 ай бұрын
Very very very very very very very very very very very very very nice video ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@user-rw9mb2ro9s
@user-rw9mb2ro9s 7 ай бұрын
Bai gurmeet khud bhot khush aw
@NitinBhati-ot9hv8jd5f
@NitinBhati-ot9hv8jd5f 5 ай бұрын
Nice
@gulshansingh511
@gulshansingh511 7 ай бұрын
Bahi Troctar ch engine kedaa aa
@pindarsingh9844
@pindarsingh9844 6 ай бұрын
Bai ji rhe supar sidar ve vadeya chalau hun ta 3speed karke
@PB06.60wale
@PB06.60wale 7 ай бұрын
King 👈👍
@HarmanSingh-vn1oi
@HarmanSingh-vn1oi 7 ай бұрын
Sirra y
@karabhutal857
@karabhutal857 4 ай бұрын
ਬਹੁਤ ਵਧੀਆ ਕੱਮ‌ ਕੀਤਾ‌ ਮਿ‌ ਨੇ
@avtarcheema6644
@avtarcheema6644 7 ай бұрын
Ma'am sab end krati
@manjindersingh0007
@manjindersingh0007 5 ай бұрын
22 Mahindra da pump kitho krvayia mistri sire da hove
@ramindersidhu1380
@ramindersidhu1380 7 ай бұрын
Engine kahda bai
@gursharansingh809
@gursharansingh809 7 ай бұрын
👌👌👌🔥🔥🔥
@kapilmehla7224
@kapilmehla7224 7 ай бұрын
हिन्दुस्तान ट्रैक्टर का विडियो बनाऐ
@sabirma8019
@sabirma8019 7 ай бұрын
Best ❤❤❤❤
@Punjab879
@Punjab879 7 ай бұрын
90hp wale mhindra nu sonalika 60 de brabar chalayo fer pata lagu power da
@jaggahunter2546
@jaggahunter2546 7 ай бұрын
Nice 👍
@gaddiloverspb
@gaddiloverspb 7 ай бұрын
ਐਵਰੈਜ਼ ਦੂਜੇ ਟ੍ਰਰੈਟ੍ਰਾਂ ਨਾਲੋ ਕਿਨਾਂ ਕ ਫਰਕ ਆ ?
@prgtsaini
@prgtsaini 7 ай бұрын
Bai Hindustan di video lai k aao jldi ohdi bht wait aa
@harryrandhawa9342
@harryrandhawa9342 7 ай бұрын
Agla hissa v arjun da chi da c power steering wala
@rahulkhatkar1010
@rahulkhatkar1010 6 ай бұрын
Bhai ji, is tractor pe kitna kharcha aaya, muze arjun pe bda engine rakhwana h.
@IqbalSingh-fy6hn
@IqbalSingh-fy6hn 7 ай бұрын
Veer ji donolever neche kr k chlao
@johaljohalg97
@johaljohalg97 7 ай бұрын
Poli jmeem aa veer
@gurupandher8322
@gurupandher8322 7 ай бұрын
Pisla hisaa kine da melea bai
@rockyvedhuri7707-ns1fv
@rockyvedhuri7707-ns1fv 5 ай бұрын
Bhai ye kitna tal khta h
@mahrajalityagi3933
@mahrajalityagi3933 5 ай бұрын
Engine change kita ke paaji
@baljitsingh1291
@baljitsingh1291 7 ай бұрын
ਸਲੂਟ।ਵੀਰ।ਨੂ
@abhitajsinghsandhu7036
@abhitajsinghsandhu7036 7 ай бұрын
Bot Sona veer ji
@mand1466
@mand1466 7 ай бұрын
ਬਾਈ ਤਵੀਆ ਨਾਲ ਚੈਕ ਦੀ video pao
@gurveerdhaliwal164
@gurveerdhaliwal164 6 ай бұрын
ਬਾਈ ਜੀ ਇਸ ਟਰੇਕਟਰ ਨੂੰ 4*4 ਕਰ ਦਿੱਤਾ ਜਾਵੇ ਤਾਂ ਬਹੁਤ ਵਧੀਆ ਗੱਲ ਬਣਜੇ
@745sran_vlogs
@745sran_vlogs 7 ай бұрын
ਵਾਕੇ ਹੀ ਗੱਲਬਾਤ ਆ
@onkartractorworkshopnawans9479
@onkartractorworkshopnawans9479 7 ай бұрын
Doabe bich mil Jande mere side jii
@mahrajalityagi3933
@mahrajalityagi3933 5 ай бұрын
Paaji vadiya chalrahaa h Paaji
@anmol_0047
@anmol_0047 7 ай бұрын
Tail kinaaa pindaaaa
@prabhmahal6790
@prabhmahal6790 7 ай бұрын
air cleaner vada kro engine vada aa
@PBX-ic2jl
@PBX-ic2jl 7 ай бұрын
11 hi 3 high ch la k dikhonec😁😁swaad onda
@SUBRATADAS-dx7yo
@SUBRATADAS-dx7yo 5 ай бұрын
6 cylinder wala tractor dikhao 🎉🎉
@manpreetsingh5493
@manpreetsingh5493 7 ай бұрын
Weight pavo tyre tay piche 5911 wale
@Poojacassette-oh3qu
@Poojacassette-oh3qu 6 ай бұрын
22ji engine fitting di video bnao
@kuldeepsingh-fv7jh
@kuldeepsingh-fv7jh 7 ай бұрын
Ist comment ❤❤🎉🎉
@bhupinder..........1503
@bhupinder..........1503 7 ай бұрын
ਗੱਲਬਾਤ
@jagbir0751
@jagbir0751 7 ай бұрын
Siirrraa
@naisoch8113
@naisoch8113 7 ай бұрын
kotna karcha aaya
@Vehlavlogger07
@Vehlavlogger07 3 ай бұрын
25 hall hon fer pta lagu
@user-cr4lz7np8y
@user-cr4lz7np8y 7 ай бұрын
Bai ji kina ku karcha aa gaya
@PargatSingh-ru2cj
@PargatSingh-ru2cj 7 ай бұрын
Pargat 🎉ਡੱਬਵਾਲੀ sirrra y
@PargatSingh-ru2cj
@PargatSingh-ru2cj 7 ай бұрын
ਜੱਗੂ.ਬੇਬੀ
@mandeepsingh-rj1yc
@mandeepsingh-rj1yc 7 ай бұрын
ਬਹੁਤ ਵਧੀਆ ਤਿਆਰ ਕੀਤਾ ਬਾਈ ਨੇ। ਬਾਈ 4511 ਦੇ ਮਗਰਲਾ ਕਿਹੜੇ ਟਰੈਕਟਰ ਦਾ ਹਿੱਸਾ ਲੱਗੂਗਾ
@gurmukhsingh7985
@gurmukhsingh7985 7 ай бұрын
ਵੈਸੈ ਇੰਜਣ ਕਿਸਦਾ ਆ 407 ਦਾ ਜਾਂ ਹੋਰ ਗੱਡੀ ਦਾ
@manjinderbrar3634
@manjinderbrar3634 4 ай бұрын
65 hp engine lagda jor de hesab nal
@Anoop-yg7in
@Anoop-yg7in 5 ай бұрын
Lift setting sahi karge chalayo
@sabirma8019
@sabirma8019 7 ай бұрын
Bhai kitne ka teyar hoga
@user-xd8zy9dp4w
@user-xd8zy9dp4w 7 ай бұрын
ਹਰ ਵੱਡੇ ਦਾ ਕੋਈ ਫਾਇਦਾ ਨਹੀਂ ਸਲੀਪ ਵਧ ਜਾਣਗੇ
@kuldeepsingh-fv7jh
@kuldeepsingh-fv7jh 7 ай бұрын
J kite Gear ⚙️ te thoda work ho jave ho sakda veer ji isda koi mukabla nhi kar sakda
@parmjeetromana1576
@parmjeetromana1576 7 ай бұрын
ਸਿਰਾ ਗੱਲਬਾਤ ਬਾਈ ਜਹਾਜ਼✈️✈️ ਹੀ ਬਣ ਗਿਆ
@bootabrar3516
@bootabrar3516 7 ай бұрын
ਹੀਟ ਵਲੇ ਟਰੈਕਟ ਦੇ 585 ਦਾ ੲੀਜਣ ਹਿਸਾ 575 ਦਾ ਲਾੲਿਅਾ ਜਵਾ ਸਿਰਾ ਗੱਲ ਅ
@jagroop-yu2hz
@jagroop-yu2hz 7 ай бұрын
ਕਿੱਥੇ ਆ ਇਹ ਮਿਸਤਰੀ ਵੀਰ
ОДИН ДЕНЬ ИЗ ДЕТСТВА❤️ #shorts
00:59
BATEK_OFFICIAL
Рет қаралды 8 МЛН
ROCK PAPER SCISSOR! (55 MLN SUBS!) feat @PANDAGIRLOFFICIAL #shorts
00:31
DO YOU HAVE FRIENDS LIKE THIS?
00:17
dednahype
Рет қаралды 71 МЛН
World’s Deadliest Obstacle Course!
28:25
MrBeast
Рет қаралды 157 МЛН
#рек #automobile #авто #обзор #машина #топ #mercedes
0:52
Анастасия Адаева
Рет қаралды 1,6 МЛН
Respect🥺
0:35
Armada Motors
Рет қаралды 1,7 МЛН