Return Ticket (Official Video) : Kanwar Grewal | Punjabi Song

  Рет қаралды 5,908,760

Platinum Music

Platinum Music

Күн бұрын

Пікірлер: 1 800
@harvindersinghrurki1046
@harvindersinghrurki1046 Жыл бұрын
ਕਾਸ਼ ਸਾਰਿਆਂ ਨੂੰ ਸਮਝ ਆ ਜਾਵੇ, ਧਰਮਾਂ ਜਾਤਾਂ ਅਹੁਦਿਆਂ ਪਾਰਟੀਆਂ ਦੇ ਰੌਲੇ ਮੁੱਕ ਜਾਣ ਤੇ ਅਸੀਂ ਬੰਦੇ ਬਣਕੇ ਜਿੰਦਗੀ ਮਾਣੀਏ ਤੇ ਦੂਜਿਆਂ ਨੂੰ ਮਾਣਨ ਦੇਈਏ। ਬਹੁਤ ਵਧੀਆ ਗੀਤ ਸਾਰੀ ਨੂੰ ਬਹੁਤ ਬਹੁਤ ਮੁਬਾਰਕਾਂ
@karmjeetsandhu5937
@karmjeetsandhu5937 Жыл бұрын
I don’t 😂😂😂 ❤❤s❤❤3?😢iuuuuuu hnm😅 Muumuu Uhhh😅hubbub nu😮hhhhbbbbbhbhbhbbuhuuhh I😮H hug hu😮😮😮hhh Tu Hyy Tu tu and. But But it’s Just nu 😊 and uuuuuuuuuuuuuuuuuu u uuuuu
@narinderkathgharia8944
@narinderkathgharia8944 Жыл бұрын
ਇਸ ਕਲਮ ਲਈ ਸਿਫ਼ਤ ਦੇ ਸ਼ਬਦ ਖ਼ਤਮ ਹੋ ਗਏ ਬਹੁਤ ਵਧੀਆ ਗਾਣਾ
@iqbalsinghsidhu8056
@iqbalsinghsidhu8056 Жыл бұрын
ਸੋਨੇ ਤੇ ਸੁਹਾਗਾ ਕੰਵਰ ਗਰੇਵਾਲ,ਸੋਨੀ ਠੁੱਲੇਵਾਲ ਅਤੇ ਮਿਊਜ਼ਿਕ ਇੰਸਪਾਇਰ ਜੀ ਦਿਲੋਂ ਬਹੁਤ ਬਹੁਤ ਸਤਿਕਾਰ ਸੀ🙏🙏🙏
@JaswantSingh-hv9xj
@JaswantSingh-hv9xj Жыл бұрын
ਜਿੰਨਾਂ ਵਧੀਆ ਬੋਲ ਲਿਖੇ ਗਏ ਓਸ ਤੋਂ ਵਧੀਆ ਗਾਏ ਗਏ। ਸੱਚਮੁੱਚ ਬਹੁਤ ਵਧੀਆ ਮਨ ਨੂੰ ਟੁੰਬਣ ਵਾਲਾ ਗੀਤ
@kallukushwaha1518
@kallukushwaha1518 Жыл бұрын
ਜਲੰਧਰ ਤਨ ਮੁਹੱਲਾ ਦੇ ਰਾਮ ਦੀ ਕੁਲਫੀ ਯਾਦ ਕਰਾਤੀ ਸਾਡੀ ਅੱਖਾਂ ਚ ਪਾਣੀ ਲਿਆ ਤਾਂ ਸਾਨੂੰ ਸਾਡਾ ਬਚਪਨ ਯਾਦ ਕਰਾਤਾ ਧੰਨਵਾਦ ਗਰੇਵਾਲ ਭਾਜੀ🌹
@chamkaursingh5570
@chamkaursingh5570 Жыл бұрын
ਗਰੇਵਾਲ ਵੀਰ ਜੀ. ਬਹੁਤ ਬਹੁਤ ਧੰਨਵਾਦ. ਜਿੰਦਗੀ ਦੀ ਸੱਚਾਈ ਦੱਸਣ ਵਾਸਤੇ ❤❤
@asadrana5136
@asadrana5136 Жыл бұрын
2
@asadrana5136
@asadrana5136 Жыл бұрын
2
@MangaRamos-m8m
@MangaRamos-m8m Жыл бұрын
❤❤❤❤
@SinghHistory3289
@SinghHistory3289 Жыл бұрын
ਬਹੁਤ ਵਧੀਆ ਗੀਤ ਜੀ, ਜਿੰਦਗੀ ਦੀ ਅਸਲ ਸਚਾਈ ਨੂੰ ਬਿਆਨ ਕਰਦਾ ❤
@KarmjeetSingh-rl9xz
@KarmjeetSingh-rl9xz Жыл бұрын
ਓਦੋਂ
@kulrajsingh6254
@kulrajsingh6254 Жыл бұрын
ਵੀਰ ਜੀ ਬੁਹਤ ਬੁਹਤ ਧੰਨਵਾਦ ਤੁਹਾਡਾ ਸਾਨੂ ਮਾਣ ਏ ਸਾਡੀ ਕੋਮ ਤੇ ,ਇੱਕ ਹੋਰ ਗੱਲ ਤੇ ਮਾਣ ਏ ਕੇ ਜਦੋ ਵੀ ਸਾਡੀ ਕੋਮ ਤੇ ਕੋਈ ਗਾਣਾ ਗਾਈਆ ਗਿਆ ਤਾ ਉਹ ਹਮੇਸਾ ਧਾਰਮੀਕ‌ ਸੀ ਸਾਡੇ ਮਜਬੀ ਸਿੰਘਾ ਸੂਰਮੇ ਦੇ ,ਉਹਨਾਂ ਦੇ ਬਹਾਦਰੀ ਦੇ ,ਤੇ ਹੋਰਾ ਦਾ ਤੁਹਾਨੂੰ ਪਤਾ ਈਆ
@parveenkumar-1981
@parveenkumar-1981 Жыл бұрын
ਇਹੀ ਤਾਂ ਜ਼ਿੰਦਗੀ ਦੀ ਸੱਚਾਈ ਹੈ ਜੋ ਤੁਸੀਂ ਸੋਹਣੀ ਅਵਾਜ਼ ਵਿੱਚ ਸੁਣਾਇਆ ਹੈ ਵੀਰ ਜੀ 🙏🏻🙏🏻
@inderjitsingh5453
@inderjitsingh5453 Жыл бұрын
ਗਾਣਾ ਬਹੁਤ ਸੋਹਣਾ ਲਿਖਿਆ ਤੇ ਗਾਇਆ,, ਐਦਾਂ ਦੇ ਗਾਣਿਆ ਦੀ ਜਰੂਰਤ ਹੈ ਅੱਜ ਕੱਲ੍ਹ ਦੀ ਪੀੜੀ ਨੂੰ,,, ਹਥਿਆਰਾਂ ਵਾਲੇ ਸੁਣ ਸੁਣ ਕੇ ਅੱਧਾ ਯੂਥ ਗਲਤ ਰਸਤੇ ਪੈ ਗਿਆ
@SukhpreetSingh-or6pp
@SukhpreetSingh-or6pp Жыл бұрын
ਯਾਰ ਅੱਖਾਂ ਚ ਪਾਣੀ ਆ ਗਿਆ ਗਾਣਾ ਸੁਣ ਕੇ ਕਿੰਨੀ ਨੇੜੇ ਤੋਂ ਮਹਿਸੂਸ ਕਰਾਤੀ ਜ਼ਿੰਦਗੀ ਦੀ ਅਸਲ ਸੱਚਾਈ 🙏🙏
@suratdhun133
@suratdhun133 Жыл бұрын
ਕਿਆ ਲਫ਼ਜ਼ ਲਿਖੇ ਨੇ ਜੀ,ਜਿੰਨੇ ਵਧੀਆ ਲਫ਼ਜ਼ ਲਿਖੇ ਨੇ,ਓਨਾ ਹੀ ਸੋਹਣਾ ਗਾਇਆ ਹੈ🙏🙏🙏🙏🙏🙏🙏🙏🙏🙏🙏🙏🙏
@gopisingh7682
@gopisingh7682 Жыл бұрын
ਦਿਲੋ ਸਤਿਕਾਰ ਆ ਜੀ ਕਨਵਰ ਸਾਬ ਨੂੰ ਜਿੰਨਾ ਨੇ ਸਦਾ ਪਰਿਵਾਰਕ ਗਾਣੇ ਹੀ ਗਏ ਨੇ
@Thekahlon9537
@Thekahlon9537 Жыл бұрын
100% ਸਹੀ ਗੱਲ ਹੈ ਭਾਊ । ਕਨਫਰਮ ਹੈ ਟਿਕਟ ਵਾਪਸੀ ਦੀ
@jaswantsingh8583
@jaswantsingh8583 Жыл бұрын
ਤੂੰਬੀ ਜੰਮਲੇ ਦੀ ਯਾਦ ਕਰਵਾ ਦਿੰਦੀ ❤❤ਬਹੁਤ ਪਿਆਰੇ ਬੋਲ ਨੇ ਤੁਹਾਡੇ ❤❤ਰੱਬ ਤੁਹਾਨੂੰ ਹਮੇਸਾ ਚੜਦੀ ਕਲਾ ਚ ਰੱਖੇ ❤❤ਸਲਾਮ ਹੈ ਤੁਹਾਡੀ ਬੇਬੇ ਨੂੰ ❤❤🥰👌👌
@jaspeeetsingh1894
@jaspeeetsingh1894 Жыл бұрын
ਬਹੁਤ ਵਧਿਆ ਗੀਤ ਆ ਜਿਉਂਦਾ ਰਹਿ ਗਰੇਵਾਲ ਸਾਹਬ ਰੱਬ ਤੇਰੀ ਕਲਮ ਤੋਂ ਵਧਿਆ ਸੰਦੇਸ਼ ਲਿਖੈ
@GurwinderSingh-mi4rf
@GurwinderSingh-mi4rf Жыл бұрын
ਵਾਹਿਗੁਰੂ ਤੇਰੀ ਕਲਮ ਤੇ ਤੂਹਾਨੂੰ ਸਾਰਿਆਂ ਨੂੰ ਹਮੇਸ਼ਾ ਖੁਸ਼ ਰੱਖੇ
@gurmailsingh8130
@gurmailsingh8130 Жыл бұрын
भाई साहब जितना सच्चा ये गाना है ये भी उतना ही सच है कि कोई भी किसी को मौत से नहीं बचा सकता क्योंकि ईश्वर और मृत्यु ही सच है ये जानते हुए भी लोग अंहकार ईर्ष्या लेकर बैठे हैं और घृणित कर्म करते हैं
@shindachheena9345
@shindachheena9345 Жыл бұрын
ਹਰ ਵਾਰ ਦੀ ਤਰ੍ਹਾਂ ਬੇਮਿਸਾਲ 🙏🙏 ਲੰਮੀ ਉਮਰ ਹੋਵੇ ਵੀਰ ਬਹੁਤ ਬਹੁਤ ‌ਤੇਰੀ👍👍
@1022Joraphantwantv
@1022Joraphantwantv Жыл бұрын
ਵਾਹ ਜੀ ਵਾਹ ਬਹੁਤ ਖੂਬਸੂਰਤ ਪੇਸ਼ਕਾਰੀ ਕੀਤੀ ਗਈ, ਪ੍ਰਮਾਤਮਾ ਚੜ੍ਹਦੀ ਕਲਾਂ ਰੱਖੇ
@shayari_by_prabh_kaur
@shayari_by_prabh_kaur Жыл бұрын
ਜੇਹਾ ਚੀਰੀ ਲਿਖਿਆ ਤੇਹਾ ਹੁਕਮੁ ਕਮਾਹਿ। ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ।। 🙏 ਵਾਹਿਗੁਰੂ ਜੀ 🙏
@sandhujatt1362
@sandhujatt1362 Жыл бұрын
🙏🙏
@shayari_by_prabh_kaur
@shayari_by_prabh_kaur Жыл бұрын
@@sandhujatt1362 🙏
@sandeepthind3385
@sandeepthind3385 Жыл бұрын
It is true
@shayari_by_prabh_kaur
@shayari_by_prabh_kaur Жыл бұрын
@@sandeepthind3385🙏
@manjitsingh2108
@manjitsingh2108 Жыл бұрын
Satnam shri waheguru ji 🙏
@amritsikhwala3ohemia137
@amritsikhwala3ohemia137 Жыл бұрын
ਜ਼ਿੰਦਗੀ ਦੀ ਸ਼ੁਰੂਆਤ ਹੀ ਅੰਤ ਦਾ ਪਹਿਲਾ ਪੰਨਾ ਹੈ, ਜਿਵੇਂ ਜਿਵੇਂ ਜ਼ਿੰਦਗੀ ਦੀ ਕਿਤਾਬ ਦੇ ਪੰਨੇ ਪਲਟਦੇ ਜਾਂਦੇ ਨੇ ਅੰਤ ਕਰੀਬ ਆਉਂਦਾ ਰਹਿੰਦਾ। ਅਖੀਰ ਇੱਕ ਦਿਨ ਜ਼ਿੰਦਗੀ ਦੀ ਕਿਤਾਬ ਖ਼ਤਮ ਹੋ ਜਾਂਦੀ ਹੈ। ✍️
@Nocastenoreligiononlyhumans
@Nocastenoreligiononlyhumans Жыл бұрын
Waheguru ji di soh lge siina chir gya sir tuhade Geet de Akhar sach 101%💔🌍
@jonyoyewow
@jonyoyewow Жыл бұрын
ਪਾਜੀ ਇਕ ਚੈਨਲ ਜਰੂਰ ਦੇਖਿਯੋ sur slamat dharmik paji kirpa karke garewal paji
@punitkashyap9957
@punitkashyap9957 Жыл бұрын
ਕੰਵਰ ਗਰੇਵਾਲ ਬਾਈ ਜਮਾ ਸੱਚ ਵਾਹਿਗੁਰੂ ਜੀ ਹਮੇਸ਼ਾਂ ਤੂਹਾਨੂੰ ਚੜਦੀ ਕਲਾਂ ਵਿੱਚ ਰੱਖਣ
@PB31
@PB31 Жыл бұрын
Wah g wah ostad g kiaaa bataan ne ,
@tarsemsingh2484
@tarsemsingh2484 Жыл бұрын
ਬਹੁਤ ਬਹੁਤ ਵਧੀਆ ਗੀਤ ਸਚਾਈ ਬੋਲੀ ਗਰੇਵਾਲ ਸਾਬ ਰੱਬ ਤਹਾਨੂੰ ਤਰੱਕੀਆਂ ਬਕਸੇ ਜੀ 🙏🙏🙏❤
@parmjeetsingh1469
@parmjeetsingh1469 4 ай бұрын
ਲਾ ਜਵਾਬ ਬਾਈ ਜੀ ਅਖਰ ਖ਼ਤਮ ਹੋ ਗਯੇ ਬਾਈ ਜੀ ਬਸ ਜਿਉਂਦੇ ਰਹੋ ਬਾਈ ਜੀ ਵਾਹਿਗੁਰੂ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ❤
@jassby4820
@jassby4820 Жыл бұрын
ਗਰੇਵਾਲ ਭਰਾਵਾਂ ਜਿਉਂਦਾ ਰਹਿ ਬਾਈ ਤੂੰ ਹਮੇਸ਼ਾ ਸੱਚ ਹੀ ਗਾਉਣਾਂ ਭਰਾਵਾਂ ਸਤਿਗੁਰੂ ਤੈਨੂੰ ਲੰਮੀਆਂ ਉਮਰਾਂ ਬਖ਼ਸ਼ੇ
@HarprincepalSingh
@HarprincepalSingh Жыл бұрын
😊l😊😊
@HarprincepalSingh
@HarprincepalSingh Жыл бұрын
0
@AnilAnita-
@AnilAnita- Жыл бұрын
ਸਾਨੂੰ song ਤੋਂ ਵਧੀਆ ਲਿਖਿਆ ਜੀ ਅੱਜ ਦੀ ਦੁਨੀਆਂ ਦੀ ਸਚਾਈ ਹੈ ਪੱਲੇ ਕੁਝ ਹੈ ਤਾਂ ਸਭ ਆਪਣੇ ਨੇ ਨਹੀਂ ਤਾਂ ਸਭ ਸਾਥ ਛੱਡ ਜਾਂਦੇ ਨੇ ਪਰ ਉਹ ਮਾਲਕ ਹੀ ਹੈ ਜਿਸਨੇ ਕਦੇ ਸਾਥ ਨਹੀਂ ਛੱਡਣਾ
@jagvirsinghbenipal5182
@jagvirsinghbenipal5182 Жыл бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ਕੰਵਰ ਗਰੇਵਾਲ ਜੀ 🙏🙏
@Gursewaksingh-wt6bs
@Gursewaksingh-wt6bs Жыл бұрын
ਦਿਲ ਦੀਆਂ ਗਹਿਰਾਈਆਂ ਤੋਂ ਸੁਭ ਕਾਮਨਾਵਾਂ ਰੱਬ ਤਰੱਕੀਆਂ ਤੇ ਤੰਦਰੁਸਤੀਆਂ ਬਖ਼ਸ਼ੇ
@harpalsingh5181
@harpalsingh5181 Жыл бұрын
ਗਰੇਵਾਲ ਸਾਹਿਬ ਪਰਮਾਤਮਾ ਤੁਹਾਡੀ ਲੰਬੀ ਉਮਰ ਕਰੇ ਤੰਦਰੁਸਤੀ ਬਖਸ਼ੀ ਅਤੇ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
@ranjitbrar2449
@ranjitbrar2449 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਇਹ ਜੀਵਨ ਇਕ ਸਫਰ ਹੈ ਇਹ ਸਫਰ ਮੁਕੇਗਾ ਅਸੀਂ ਸੌਂ ਜਾਣਾ ਇਹੋ ਸਚਾਈ ਹੈ ਧੰਨਵਾਦ
@rajmehra393
@rajmehra393 Жыл бұрын
❤️ਬਹੁਤ ਸੋਹਣਾ ਲਿਖਿਆ ਵੀਰ👌🏻ਵਾਹਿਗੁਰੂ ਤਰੱਕੀ ਬਖਸ਼ੇ ਤੇ ਹਮੇਸ਼ਾ ਹੀ ਚੜ੍ਹਦੀ ਕਲਾ ਚ ਰੱਖਣ🙏🏻
@jashanpreetsingh4338
@jashanpreetsingh4338 Жыл бұрын
Sira g ❤❤
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣਾ ਮੈਸਜ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@preet_kurawala
@preet_kurawala Жыл бұрын
ਸਿਰਾ ਗਲਬਾਤ
@Parbhat_feri_Shabad
@Parbhat_feri_Shabad Жыл бұрын
ਵਾਹਿਗੁਰੂ ਮੇਹਰ ਕਰੋ ਜੀ ਸਭ ਤੇ ਸਾਨੂੰ ਸਿੱਧੇ ਰਸਤੇ ਪਾਓ ਦੀ❤very nice song veer ji
@gursewaksingh6087
@gursewaksingh6087 Жыл бұрын
ਕੰਵਰ ਵੀਰ ਜੀ ਪੰਜਾਬੀ ਮਾਂ ਬੋਲੀ ਦੀ ਤਨ ਮਨ ਨਾਲ ਸੇਵਾ ਕਰ ਰਹੇ ਨੇ ❤
@manjeetkaur2563
@manjeetkaur2563 Жыл бұрын
Bahut badhiya song aa ji e,, bilkul sachi aa gallan ਕਹੀ ਆ ਨੇ ਤੁਸੀਂ ਗਰੇਵਾਲ saab 🙏🙏🙏🙏
@seerahans6740
@seerahans6740 Жыл бұрын
sira
@praveenpinni4790
@praveenpinni4790 Жыл бұрын
Love you Grewal ji ❣️
@AS-rl6yi
@AS-rl6yi 2 ай бұрын
ਇਸ ਕਲਮ ਲਈ ਸਿਫ਼ਤ ਦੇ ਸ਼ਬਦ ਖ਼ਤਮ ਹੋ ਗਏ ਬਹੁਤ ਵਧੀਆ ਗਾਣਾ
@muqtaderbhinder107
@muqtaderbhinder107 Жыл бұрын
Amazing track. Meaningful and soulful. Love from across the border to kanwar bhai. ❤
@jeetabajuha3068
@jeetabajuha3068 9 ай бұрын
ਬਾ ਕਮਾਲ ਲਿਖਿਆ ਬਾ ਕਮਾਲ ਗਾਇਆ❤❤
@sukhwindermadahar9606
@sukhwindermadahar9606 Жыл бұрын
ਬਹੁਤ ਹੀ ਸੋਹਣਾ ਗੀਤ ਬਾਈ ਜੀ ❤❤
@butasingh5461
@butasingh5461 Жыл бұрын
I इससे बड़ी सचाई नही है जिंदगी की अच्छा कर्म करो पैसा कम कमाओ🎉🎉
@chughgurpreet9690
@chughgurpreet9690 Жыл бұрын
kon kon sidhu bai nu aje tk yadd krda te 22 de gane sunda hun tk
@5911-CK
@5911-CK 9 ай бұрын
me
@amanjotkaur9587
@amanjotkaur9587 Жыл бұрын
Bhut sohna........ Mout nu bhuli bathe c..... Yaad a gai...... 😊
@sabigoraya8608
@sabigoraya8608 Жыл бұрын
What a track.. can’t believe I just came across this… great work …
@jasdeepsingh4952
@jasdeepsingh4952 Жыл бұрын
Pta ne kinni vari sun lya dil nhi bharda..siraaaaaa
@deepmanngurdaspuria5794
@deepmanngurdaspuria5794 Жыл бұрын
Waheguru ji chardiklaa ch rakhn tuhanu te sari duniya nu waheguru Ji 🙏
@sharwankumar0015
@sharwankumar0015 Жыл бұрын
kya baat aa yr ❤❤🥹🥹
@harshdeepsingh8564
@harshdeepsingh8564 8 ай бұрын
ਵਾਹ ਜੀ ਵਾਹ ਵਾਹਿਗੁਰੂ ਜੀ ਮੇਹਰ ਕਰਨ 🙏🙏🙏🙏 ਸੱਚੇ ਸ਼ਬਦ ਬਹੁਤ ਖੂਬ ਗਰੇਵਾਲ ਜੀ
@jatindersingh1809
@jatindersingh1809 Жыл бұрын
Sach hai ਗਰੇਵਾਲ ਕੋਈ ਸ਼ੱਕ ਨਹੀਂ ਤੇਰੀ ਗਾਇਕੀ
@Prachi.-Singh
@Prachi.-Singh Жыл бұрын
Nothing left to say....such a priceless music and artist we have .......we love you kanwar Grewal saab ji 🤗🌟
@lakhabawa7042
@lakhabawa7042 Жыл бұрын
ਆਏ ਹਾਏ
@ishansharma1406
@ishansharma1406 Жыл бұрын
Very Nice song Heart touching and Good act by my Niece barbie ❤️
@Lovepreetsin8025
@Lovepreetsin8025 6 ай бұрын
100%ਇਹੀ ਤਾ ਜਿੰਦਗੀ ਦੀ ਸਚਾਈ ਹੈ ਜੋ ਤੁਸੀ ਸੋਹਣੀ ਅਵਾਜ ਵਿੱਚ ਸੁਣਾਇਆ ਹੈ ਵੀਰ ਜੀ❤ ❤🙏🙏
@virdi.47
@virdi.47 Жыл бұрын
Waheguru G ❤️ voice ...🥀
@JoginderSingh-gr1br
@JoginderSingh-gr1br Жыл бұрын
ਬਹੁਤ ਵਧੀਅਾ
@bepreetmarad9655
@bepreetmarad9655 Жыл бұрын
This is beautiful written and Great Singing and video is on Fire. Loved it after all great work Kanwar Grewal.
@happysirhindwala6026
@happysirhindwala6026 4 ай бұрын
ਬਾਹਲਾ ਹੀ ਕਾਇਮ ਸੋਂਗ 👌👌👌👌
@ijoradhaliwal
@ijoradhaliwal Жыл бұрын
Paji bhout Shona geet baba mehar kare ❤😍
@rahdeepsingh4173
@rahdeepsingh4173 Жыл бұрын
ਦੇਬੀ ਖੁਦ ਅੱਗੇ ਕਿੰਝ ਵਧਣਾ ਇਹ ਜਰੂਰ ਸੋਚਦੇ ਰਹਿਨੇ ਆ.. ਪਰ ਕਿਸੇ ਖਿਲਾਫ ਤੂੰ ਸੱਚ ਜਾਣੀ ਅਸੀ ਕਦੇ ਸਲਾਹਵਾ ਨਹੀ ਕਰਦੇ..🙏🏻
@thedefender4605
@thedefender4605 Жыл бұрын
Bahut sohna geet aw, ustad ji... respect for your lyrics and art of singing
@garrygrewal429
@garrygrewal429 Жыл бұрын
Song sun ke jindagi sari akha aage aa gi lag riha aapan ta bandgi to Bina Kush nhi
@smoothvlogger5360
@smoothvlogger5360 Жыл бұрын
The legend singer whose always speaks truth💘❤
@hardeeppaul7350
@hardeeppaul7350 Жыл бұрын
🙏
@didarsingh9804
@didarsingh9804 Жыл бұрын
👍
@mangatsingh7379
@mangatsingh7379 Жыл бұрын
​@@hardeeppaul7350 😊lo
@pardeepsingh1090
@pardeepsingh1090 5 ай бұрын
Love you Grewal Sabb❤❤❤
@avtar25virk
@avtar25virk Жыл бұрын
ਇਹ ਆ ਜਿੰਦਗੀ ਦੀ ਸਚਾਈ 🙏👍
@SidhuMoosewala-nt3fm
@SidhuMoosewala-nt3fm Жыл бұрын
Bht e end gl baat ik ik lfj de
@kabalsinghbhojiankabalsing2470
@kabalsinghbhojiankabalsing2470 Жыл бұрын
Bahut vadia song ❤️❤️ Waheguru ji chardi kala vich rakhe 🙏🙏⚔️🚩🚩
@RahulKumar-dl5fe
@RahulKumar-dl5fe Жыл бұрын
Fkfkfkf
@ajayghuman703
@ajayghuman703 11 ай бұрын
ਇਸ ਗਾਣੇ ਨੂੰ ਸੁਣਕੇ ਹੰਝੂ ਨਹੀਂ ਰੁਕਦੇ😢😢😢
@deeptalk_2024
@deeptalk_2024 Жыл бұрын
we need more of these songs to spread harmony throughout this world
@vkbinu
@vkbinu Жыл бұрын
Bahut badiya g shayad hmare paas shabd nhi h kaise byan kre jindagi da asl sch byan krda eh gana grebal g de asi bahut bde fan ha salute to grebal g dil se
@NavdeepGill-qs5mq
@NavdeepGill-qs5mq 4 ай бұрын
❤❤❤very nice
@nalinigoka2212
@nalinigoka2212 3 ай бұрын
Super Bhai saab 🙏🏾🙏🏾🙏🏾☺️👍🏾 Aap ne tho es gaane Mai jindagee kaa reet ko bhataya aur 🙏🏾 ..Nij jeevan Mai yeh Aadami ka reality show ko dhikhaya 🙏🏾🙏🏾🙏🏾😊
@JEEDYsingh
@JEEDYsingh 7 ай бұрын
Very nice song❤❤
@PreetSingh-ke4qc
@PreetSingh-ke4qc Жыл бұрын
Grewal Saab ji rabb thnu hamesha kush te chardi kala vich rakhe te tusi sade lai aho je song likh ke Loka nu jagruk krde Rao
@sidaarya8930
@sidaarya8930 Жыл бұрын
OMG 😭 very true line 🙏 Amazing song 😍
@deepakrana7676
@deepakrana7676 Жыл бұрын
Sirra song bai ji ne koi smjhe tan sachi gal dassi te bilkul end gal kiti zindagi di sachai aa par smjhda koi na 🙏🙏🙏🙏
@ASMAT-jg5sn
@ASMAT-jg5sn Жыл бұрын
Great poetry and great singing
@mohitbeniwal183
@mohitbeniwal183 Жыл бұрын
Bhai kanwar grawal bohot sona gana ha from haryana
@amanpawar2366
@amanpawar2366 Жыл бұрын
I have no words to say kanwar veer ji 👌🙏❤
@makhangvyvy.yhggosal5598
@makhangvyvy.yhggosal5598 4 ай бұрын
ਇਹੀ ਸੱਚ ਆ ਜੀ, ਬਹੁਤ ਵਧੀਆ ਲਿਖਿਆ ਤੇ ਗਰੇਵਾਲ ਸਾਬ੍ਹ ਨੇਂ ਗਾਉਣ ਦੇ ਕੋਕੇ ਜੜਤੇ 🙏🙏
@JaswinderSingh-o4c
@JaswinderSingh-o4c 2 ай бұрын
ਬਿਲਕੁਲ ਸਚਾਈ
@jagjeetsinghbathan1313
@jagjeetsinghbathan1313 Жыл бұрын
Wah G Wah Kanwar Bai G Dil Khus Karta.. Rooh Khus Karti Eda Di Sachiye A Song.. All The Best Bai G
@ZulqarnanMatrha
@ZulqarnanMatrha 8 ай бұрын
I love you ❤❤❤❤❤❤❤ I'm Pakistan
@maanstudiosehna
@maanstudiosehna Жыл бұрын
Likan Wale Sade Bai ne jindgi bare Sanu jindgi jeunan da raah te mud jaan bare sab bhut shone sabada naal Likh ke main esh song de jine veseft kra bhut thode aA Bai jeunda reh te sach Likhda reh ❤❤❤
@vikrammathana
@vikrammathana Жыл бұрын
Big salute to you Baba ji❤
@BadshahBishnoi-bb3ml
@BadshahBishnoi-bb3ml 6 ай бұрын
ਬਾਈ ਜੀ ਦੀ ਕਲਮ ਨਾਲ ਆਵਾਜ਼ ਸਿਰ ਇ ਲਾ ਤਾ ਵਿਰ ਜ਼ੀ ਸੱਚ ਲਿਖਦੇ ਹਨ ❤
@SandeepKaur-ep1pf
@SandeepKaur-ep1pf Жыл бұрын
Like for kulfi vale Baba ji
@gurwindersinghbajwa4814
@gurwindersinghbajwa4814 Жыл бұрын
ਬਹੁਤ ਵਧੀਆ ਗੀਤ ਗਰੇਵਾਲ ਸਾਹਬ ਵਾਹਿਗੁਰੂ ਚੜਦੀ ਕਲਾ ਰੱਖੇ 100 ਵਾਰ ਵੀ ਗੀਤ ਸੁਣ ਕੇ ਮਨ ਨਹੀਂ ਭਰਦਾ
@jaideepsingh8261
@jaideepsingh8261 Жыл бұрын
I love this song❤
@cheemapb23
@cheemapb23 Жыл бұрын
ਜਿਉਂਦੇ ਵਸਦੇ ਰਹੋ ਬਾਈ ਰੱਬ ਮੇਹਰ ਰੱਖੇ ਸੱਚੀ ਗੱਲ ਆ
@ManpreetSingh-ml1fz
@ManpreetSingh-ml1fz Жыл бұрын
Bahut vadiya
@sunnyvlog6695
@sunnyvlog6695 Жыл бұрын
ਸੱਚ ਹੈ
@pardeepshakya2826
@pardeepshakya2826 Жыл бұрын
Satsriyakaal ji bade chir baad koi dang da geet knna wich peya te sach kehna ji man bhar aya aahe sab kuch chal reha duniya te pta nhi insan ik dusre nu kyu nhi samjhda dhanwad ji
@GurjeetSingh-ry5mf
@GurjeetSingh-ry5mf 6 ай бұрын
ਮੈ ਆਪਣੀ ਜਿੰਦਗੀ ਵਿੱਚ ਇਹੋ ਗੱਲ ਅਪਣਾਈ ਹੈ ਨਾ ਕਿਸੇ ਨਾਲ ਧੋਖਾ ਕੀਤਾ ਹੈ ਮਿਹਨਤ ਕਰੋ ਬੱਸ ਖਰਚੇ ਸੀਮਿਤ ਰੱਖੋ ਆਪਣੀ ਲੋੜ ਆਪਣੀ ਕਮਾਈ ਦੇ ਅਨੁਸਾਰ ਪੂਰਬੀ ਕਰੋ ਲੋਕ ਦਿਖਾਵੇ ਵਿੱਚ ਕਦੇ ਨਾ ਪਵੋ ਆਨੰਦ ਵਾਲਾ ਜੀਵਨ ਜੀਵੋਗੇ ਜਿੰਦਗੀ ਇੱਕ ਨਾਟਕ ਹੈ ਕਦੇ ਪੂਰਾ ਹੋ ਜਾਣਾ ਬਹੁਤਾ ਇੱਕਠਾ ਕਰਨ ਦੀ ਲੋੜ ਹੀ ਨੀ ਬੈਕਾ ਵਿੱਚ ਜੋ ਜਮਾ ਕਰਦੇ ਹਾ ਉਹ ਦੂਸਰੇ ਕੱਢਵਾਉਣ ਨੇ ਮਰਨ ਤੋ ਬਾਅਦ ਇਸ ਲਈ ਆਰਾਮ ਨਾਲ ਜਿੰਦਗੀ ਜੀਵੋ
@mansimratkalsi5400
@mansimratkalsi5400 3 ай бұрын
ਬਿਲਕੁਲ ਸਹੀ ਕਿਹਾ ਜੀ
@mansimratkalsi5400
@mansimratkalsi5400 3 ай бұрын
ਬਿਲਕੁਲ ਸਹੀ ਕਿਹਾ ਜੀ
Une nouvelle voiture pour Noël 🥹
00:28
Nicocapone
Рет қаралды 9 МЛН
1% vs 100% #beatbox #tiktok
01:10
BeatboxJCOP
Рет қаралды 67 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
Une nouvelle voiture pour Noël 🥹
00:28
Nicocapone
Рет қаралды 9 МЛН