Chal Jindiye | Amrinder Gill | Dr Zeus | Bir Singh | Judaa 3 | Chapter 1

  Рет қаралды 64,639,282

Rhythm Boyz

Rhythm Boyz

Күн бұрын

Пікірлер
@PunjabweatherTv
@PunjabweatherTv 3 жыл бұрын
ਇੱਕੋ ਕਾਲਾਕਾਰ ਜਿਸ ਨਾਲ ਕੋਈ ਵਿਵਾਦ ਨਹੀਂ , ਬਹੁਤ ਸੋਹਣਾ ਗੀਤ 🙏✍️
@jotriar4789
@jotriar4789 3 жыл бұрын
Right
@dilrajpannu3927
@dilrajpannu3927 3 жыл бұрын
ਨਾ ਅਸਲਾ ਪਰਮੋਟ ਕਰਦਾ, ਨਾ ਮਾਰਧਾੜ ਵਾਲਾ ਸੀਨ ਹੁੰਦਾ, ਹਰ ਗੀਤ ਪਰਿਵਾਰਕ਼ ਹੁੰਦਾ। all time my favorite singer
@sachhibolea1213
@sachhibolea1213 3 жыл бұрын
Bibadat lok kalakar nahi kaalakar ne
@RANJiTSiNGHEngg
@RANJiTSiNGHEngg 3 жыл бұрын
2nd satinder sartaj ❤️
@bachitarsingh3997
@bachitarsingh3997 3 жыл бұрын
👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌
@sajanMasihRandhawa
@sajanMasihRandhawa 3 жыл бұрын
ਨਾ ਕੋਈ ਫੁਕਰੀ, ਨਾ ਕੋਈ ਹਥਿਆਰ, ਨਾ ਵਾਧੂ ਸ਼ੋਸ਼ੇਬਾਜ਼ੀ ਏਸੇ ਲਈ ਸਾਰਾ ਪੰਜਾਬ ਪਿਆਰ ਕਰਦਾ 22 ਜੀ ਨੂੰ 😍
@sandeepsingh-mr5cy
@sandeepsingh-mr5cy 3 жыл бұрын
Bilkul
@Talwindersingh786
@Talwindersingh786 3 жыл бұрын
kzbin.info/www/bejne/mISWo5Z7obh_iNE
@rdj2640
@rdj2640 3 жыл бұрын
Hi Sartaj Also.
@safarepunjab_jaani
@safarepunjab_jaani 3 жыл бұрын
ਇਸ ਗੀਤ ਦੀ ਇੱਕ ਇੱਕ ਲਾਇਨ ਦਾ ਮਤਲਬ Best Reaction Video Chal Jindiye kzbin.info/www/bejne/rJe7m3anmpJ0hqc
@sinrecord2113
@sinrecord2113 3 жыл бұрын
@ramankkamboj
@ramankkamboj 3 жыл бұрын
ਨਸ਼ਾ ਨਹੀ ਅਸਲਾ ਨਹੀ ਅੱਧੇ ਕਪੜਿਆਂ ਵਾਲੀ ਕੁੜੀ ਨਹੀ ਫੁੱਕਰੀ ਨਹੀ..... ਫਿਰ ਵੀ ਸੁਪਰਹਿੱਟ ਗਾਣਾ ❤️👏👏👌
@nonirajpuriya7371
@nonirajpuriya7371 3 жыл бұрын
bai dil jit lya schi nu tu ahe gl keh k
@Kaal_Bhairava1
@Kaal_Bhairava1 3 жыл бұрын
2 lina vich end kara ti brother.
@neetukalsi4868
@neetukalsi4868 3 жыл бұрын
Nice brother
@gurlallongowal2557
@gurlallongowal2557 3 жыл бұрын
Nice
@parveenmalik9530
@parveenmalik9530 3 жыл бұрын
👍👍
@yadwindersingh5532
@yadwindersingh5532 2 жыл бұрын
ਰੱਬ ਕਰੇ ਅਮਰਿੰਦਰ ਦੀ ਉਮਰ 200 ਸਾਲ ਹੋਵੇ ਰਹਿੰਦੀ ਦੁਨੀਆਂ ਤੱਕ ਲੋਕ ਸੁਣਨ
@YADWINDERSINGH-rf8gw
@YADWINDERSINGH-rf8gw 5 ай бұрын
MSG ❤🎉😢😂hgbfgbf
@SandeepKumar-sj5os
@SandeepKumar-sj5os 5 ай бұрын
Tujhhihgjbh 😮😂😂😂
@NarayanSingh.-
@NarayanSingh.- 4 ай бұрын
ਅਮਰੇਂਦਰ ਇਹ ਗੀਤ ਗਾ ਕੇ ਅਮਰ ਹੋ ਗਯਾ ਹੈ, ਬਾਈ
@jagjeetjammu2009
@jagjeetjammu2009 3 жыл бұрын
ਨਾ ਕੋਈ ਮੈਂ ਮੈਂ,ਨਾ ਕੋਈ ਪੁਰਜਾ ਪਟੋਲਾ,ਨਾ ਕੋਈ ਫੀਮ ਪੋਸਤ,ਨਾ ਕੋਈ ਰਫ਼ਲ ਤੋਪ ਬੱਸ ਰੂਹ ਦਾ ਸਕੂਨ #ਚੱਲ_ਜਿੰਦੀਏ ਅਸ਼ਕੇ ਬਾਈ #AmrinderGill
@navdeep5066
@navdeep5066 3 жыл бұрын
kzbin.info/www/bejne/aqavi3pmp96Lh7s..
@navdeep5066
@navdeep5066 3 жыл бұрын
Ammy Virk at kisaan andolan ☝️☝️☝️
@husanpreetkaur8283
@husanpreetkaur8283 3 жыл бұрын
Right
@safarepunjab_jaani
@safarepunjab_jaani 3 жыл бұрын
ਦੇਖੋਂ ਕਿਹੜੀ ਕਿਹੜੀ ਨਵੀਂ ਚੀਜ਼ ਪੇਸ਼ ਕੀਤੀ ਅਮਰਿੰਦਰ ਗਿੱਲ ਨੇ ਆਪਣੇ ਗੀਤ ਚੱਲ ਜਿੰਦੀਏ ਵਿਚ ਜੋਂ ਅੱਜ ਕੱਲ੍ਹ ਦੇ ਕਲਾਕਾਰ ਨਹੀਂ ਦਿਖਾਉਂਦੇ kzbin.info/www/bejne/rJe7m3anmpJ0hqc
@rakesharora4041
@rakesharora4041 3 жыл бұрын
ਸੱਚ ਵਿਚੱ ਕਮਾਲ ਦੀ ਲਿਖਣੀ ਤੇ ਬਾਕਮਾਲ ਦੀ ਗਾੲਿਕੀ ਦਿਲੱ ਤੋ ਸਲੂਟ ਅੇ ਵੀਰ ਅਮਰਿੰਦਰ ਗਿਲ👌👍
@preetam3415
@preetam3415 3 жыл бұрын
ਓਸ ਘਰ ਦੀ ਗੱਲ ਕੀਤੀ ਹੈ ਜਿਹੜਾ ਸਾਡਾ ਅਸਲ ਹੈ,,ਸੱਚਖੰਡ,,ਜਿੱਥੇ ਸਾਰਿਆਂ ਨੇਂ ਜਾਣਾ ਹੈ ਭਾਈ,, ਇਹ ਗਾਣਾ ਸਿਰਫ ਅਮਰਿੰਦਰ ਗਿੱਲ ਦੇ ਮੂਹੋ ਹੀ ਫੱਬਣਾ ਸੀ,,, ਧੰਨਵਾਦ ਗਿੱਲ ਸਾਬ
@manikahlon9163
@manikahlon9163 3 жыл бұрын
Sachii gall 🙌🏽
@sujalsharma57
@sujalsharma57 3 жыл бұрын
Te bir singh di kalam hi likh skdi c eh geet 🙏 Perfect 👌
@preetam3415
@preetam3415 3 жыл бұрын
@@sujalsharma57 ਬਿਲਕੁੱਲ ਜੀ,,੧੦੦%
@Sachin_Gulati
@Sachin_Gulati 3 жыл бұрын
Bilkul sahi kiha paaji
@syapatv
@syapatv 3 жыл бұрын
ਲੌਕਡੌਨ ਨੇ ਵਿਗੜੇ ਕਲਾਕਾਰਾਂ ਦੇ ਆਰਥਿਕ ਹਾਲਤ। ਆਟਾ ਮੰਗਣ ਲਈ ਕੀਤਾ ਮਜਬੂਰ kzbin.info/www/bejne/rpObd2Sund-rZtE
@beantsinghf.g.s9275
@beantsinghf.g.s9275 3 жыл бұрын
ਮੈ ਅਮਰਿੰਦਰ ਗਿੱਲ ਤੇ ਹੈਰਾਨ ਆ ਨਾ ਕੋਈ ਮਾੜ-ਕੁੱਟ,ਨਾ ਕੋਈ ਹਥਿਆਰਾਂ ਦੀ ਗਲ ਤੇ ਨਾ ਹੀ ਕੋਈ ਮੈਂ ਮੈਂ ਗਾਣੇ ਵਿਚ! ਪਰ ਗਾਣੇ ਫੇਰ ਵੀ ਚੜਦੇ ਤੋ ਚੜਦੇ!
@balvinderarora8661
@balvinderarora8661 3 жыл бұрын
Great
@khushitiwari2073
@khushitiwari2073 3 жыл бұрын
Amusing
@avisingh8219
@avisingh8219 3 жыл бұрын
education and friend circle da vi fark painda and mature thinking
@avisingh8219
@avisingh8219 3 жыл бұрын
rythm boyz di sari team vadia
@jassmaan5966
@jassmaan5966 3 жыл бұрын
Sahi gal aa 22
@goldyphotography143
@goldyphotography143 2 жыл бұрын
ਜਿਨਾਂ ਸੋਹਣਾ ਲਿਖਿਆ ਉਸ ਤੋਂ ਵੱਧ ਕੇ ਗਾਇਆ, ਬੁਹਤ ਸਕੂਨ ਮਿਲ਼ਦਾ ਇਸ ਗਾਣੇ ਨੂੰ ਸੁਣ ਕੇ, ਵਾਹਿਗੁਰੂ ਜੀ 22 ਬੀਰ ਸਿੰਘ ਅਤੇ 22 ਅਮਰਿੰਦਰ ਗਿੱਲ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@ababdurehman3623
@ababdurehman3623 2 жыл бұрын
💣🔥💯
@SonuSingh-gk3uz
@SonuSingh-gk3uz 2 жыл бұрын
Ryt g
@punjabilonewolf403
@punjabilonewolf403 2 жыл бұрын
ਗੌਣ ਤੋਂ ਵੱਧ ਲਿਖਣਾ ਔਖਾ ਹੁੰਦਾ ਜੀ
@kamalstatus5938
@kamalstatus5938 2 жыл бұрын
@@ababdurehman3623 pree.t.0001
@mandeepsinghmahal8422
@mandeepsinghmahal8422 2 жыл бұрын
😊😊😊😊
@nikhiltaprania1828
@nikhiltaprania1828 3 жыл бұрын
0% abuses 0% nudity 100% simplicity No guns no cars Beautiful voice.. It's been a long time Amrinder..
@memorabledays5307
@memorabledays5307 3 жыл бұрын
Bilkul theek keha veer g
@tanishbarman9565
@tanishbarman9565 3 жыл бұрын
Nice
@nikhiltaprania1828
@nikhiltaprania1828 3 жыл бұрын
@@memorabledays5307 😌🤗
@rohitbhardwaj8076
@rohitbhardwaj8076 3 жыл бұрын
paaji tuhade warah koi nahi.
@deepanshumadaan777
@deepanshumadaan777 3 жыл бұрын
2 ਕਲਾਕਾਰ ਜਿਨ੍ਹਾਂ ਦਾ ਕੋਈ ਤੋੜ ਨਹੀਂ ਅਮਰਿੰਦਰ ਗਿੱਲ ਤੇ ਸਤਿੰਦਰ ਸਰਤਾਜ ਦੋਵੇਂ ਸਾਫ ਸੁਥਰੀ ਗਾਇਕੀ ਦੇ ਮਾਲਕ ♥️
@AmandeepSingh-qm9xv
@AmandeepSingh-qm9xv 3 жыл бұрын
Sahi gal veer
@irshadmohd92
@irshadmohd92 3 жыл бұрын
Attt
@PawandeepKaur-kp2sq
@PawandeepKaur-kp2sq 3 жыл бұрын
Veer ji kanwar Grewal ji b ne
@sreemukhi3736
@sreemukhi3736 3 жыл бұрын
kzbin.info/www/bejne/qYTLaZ6MYr99Z9k ❤️
@inderjeetdhonsi
@inderjeetdhonsi 3 жыл бұрын
R nait vi song bahut hi Shona gaunda ee 😘🤳
@harmeetrattoke59
@harmeetrattoke59 3 жыл бұрын
ਬੜੇ ਦਿਨਾਂ ਦੀ ਵੇਟ ਕਰਨ ਡਏ ਸੀ ਮਾਝੇ ਆਲੇ ਅਮਰਿੰਦਰ ਗਿੱਲ ਬਾਈ ਦੀ ਐਲਬਮ ਦੀ ਅੱਜ ਜਦੋਂ ਦਾ ਆਹ ਗਾਣਾ ਆਇਆਂ ਪਤਾ ਨਹੀਂ ਕਿੰਨੀ ਵਾਰ ਸੁਨ ਲਿਆ 😍😍
@ramandeepsingh1753
@ramandeepsingh1753 3 жыл бұрын
Whole punjab veere ❤️
@navdeep5066
@navdeep5066 3 жыл бұрын
kzbin.info/www/bejne/aqavi3pmp96Lh7s..
@navdeep5066
@navdeep5066 3 жыл бұрын
Ammy Virk at kisaan andolan ☝️☝️☝️
@newchannel1810
@newchannel1810 3 жыл бұрын
BHANGRA CHAL JINDIYE kzbin.info/www/bejne/p5-5oGljrNCjo6M
@Navraj_fazilkawala
@Navraj_fazilkawala 2 жыл бұрын
ਓਸ ਨਗਰ ਦਰਬਾਰ ਸਕਾਹਤ ਕੁਝ ਨਾਲ ਲਜਾਉਣ ਨਹੀਂ ਦਿਨੇ ਹੋਮੇ ਦੀ ਪੰਡ ਬਾਹਰ ਲਵਾ ਲੈਣ Awesome lines
@amanpreetsamman6434
@amanpreetsamman6434 3 жыл бұрын
ਜਿਨ੍ਹੀ ਸੋਹਣੀ ਕਲਮ ਬੀਰ ਸਿੰਘ ਦੀ ਓਨੀਂ ਸੋਹਣੀ ਗਾਇਕੀ ਅਮਰਿੰਦਰ ਦੀ ❤️🙏🙏
@rajdhanoa6722
@rajdhanoa6722 3 жыл бұрын
ਸਰਤਾਜ ਸਾਬ❤️
@Love_entertainment618
@Love_entertainment618 3 жыл бұрын
ਕੋਈ ਸ਼ੱਕ ਨਹੀਂ
@beautywithgaganpreet316
@beautywithgaganpreet316 3 жыл бұрын
kzbin.infox_jeDd0YqG0?feature=share
@MAMTASIMPLESTEPS
@MAMTASIMPLESTEPS 3 жыл бұрын
Sachi koyi shak nhi
@sreemukhi3736
@sreemukhi3736 3 жыл бұрын
kzbin.info/www/bejne/qYTLaZ6MYr99Z9k 🙏🏻
@Manpreetkaur-hf9nf
@Manpreetkaur-hf9nf 3 жыл бұрын
ਬਿਨਾ ਲੜਾਈ,, ਬਿਨਾ ਕੋਈ ਹਥਿਆਰ,,, ਬਿਨਾ ਕੋਈ love story ਦੇ,,, ਬਿਨਾ ਕੋਈ ਭੜਕਾਉ ਸ਼ਬਦਾਂ ਦੇ,,,, ਬਹੁਤ ਸੋਹਣਾ ਗੀਤ,,,,,,, ਇਹੋ ਜਿਹੇ ਗੀਤ ਵੀ ਪਸੰਦ ਕੀਤੇ ਜਾਂਦੇ ਨੇ,,,, good job👍💯
@gurjeetsingh-td7hn
@gurjeetsingh-td7hn 3 жыл бұрын
ਸਹੀ ਕਿਹਾ ਜੀ!
@riasharma3027
@riasharma3027 3 жыл бұрын
True 👍
@preetgrewal3959
@preetgrewal3959 3 жыл бұрын
Very good job👌👌👌👌👌👍👍👍👍👍
@amgurjpalsinghhayerapm2065
@amgurjpalsinghhayerapm2065 3 жыл бұрын
👍
@ਹਰਵੀਰਸਿੰਘ-ਘ5ਡ
@ਹਰਵੀਰਸਿੰਘ-ਘ5ਡ 3 жыл бұрын
ਉਡੀਕ ਰਹੇ ਸੀ ਇਸ ਤਰਾਂ ਦੇ ਗੀਤ ਨੂੰ। ਪੰਜਾਬੀ ਵਿੱਚ travel music ਬਹੁਤ ਘੱਟ ਹੈ।ਇਹ ਗੀਤ ਤੁਹਾਡੀਆਂ long drives ਨੂੰ ਸ਼ਾਨਦਾਰ ਬਣਾ ਦੇਵੇਗਾ।🏍️🏍️🏍️
@simmykaurstyle8612
@simmykaurstyle8612 3 жыл бұрын
🙏
@KuldeepSingh-ti2jr
@KuldeepSingh-ti2jr 3 жыл бұрын
ਸਹੀ ਕਿਹਾ ਬਰੋ
@newchannel1810
@newchannel1810 3 жыл бұрын
BHANGRA CHAL JINDIYE kzbin.info/www/bejne/p5-5oGljrNCjo6M
@sreemukhi3736
@sreemukhi3736 3 жыл бұрын
kzbin.info/www/bejne/qYTLaZ6MYr99Z9k ❤️
@RM_Music_
@RM_Music_ 2 жыл бұрын
ਇਹ ਗਾਣਾ ਸੁਣਕੇ ਇੰਜ ਲੱਗਦਾ ਇਸ ਦੁਨੀਆਂ ਤੇ ਕੁਜ ਨੀ. ਸਭ ਓਥੇ ਹੀ ਆ❤❤❤..ਬਹੁਤ ਸੋਹਣਾ ਲਿਖਿਆ ਤੇ ਗਾਇਆ.👌👌
@rohitkatal8587
@rohitkatal8587 2 жыл бұрын
Oh pra jazbati na hoke kuch glt step na chk luyi feeling ch aake🤣🤣🤣🤣gane nu gane di trh 🙏🏼🙏🏼😊😅
@RM_Music_
@RM_Music_ 2 жыл бұрын
@@rohitkatal8587 naa veere jva ni😂😂
@rohitkatal8587
@rohitkatal8587 2 жыл бұрын
@@RM_Music_ 😅😊✌️
@manmeetnayyar5458
@manmeetnayyar5458 2 жыл бұрын
P
@veetveet8085
@veetveet8085 9 ай бұрын
Ha ha ha 😂😂😂😂 ohthe kithe ...jo kuj vi a ithe hi a ..oh da matalb ih a ..
@ramansharma1446
@ramansharma1446 3 жыл бұрын
No guns, No models, no Violence or car. Just an artist who’s voice is amazing 🤩❤️
@snarang1221
@snarang1221 3 жыл бұрын
Sahi keha bai
@bgmishorts7030
@bgmishorts7030 3 жыл бұрын
no drugs nd feem
@singhsami1861
@singhsami1861 3 жыл бұрын
Right bro
@gurindrsingh7603
@gurindrsingh7603 3 жыл бұрын
No casteism......casteism free songs......
@surjitheerkhatti4972
@surjitheerkhatti4972 3 жыл бұрын
So TRUE bro
@Tushar-of1sb
@Tushar-of1sb 3 жыл бұрын
No fake views No weapons No vulgar lyrics No violence No hatred for fellow artists That's Amrinder Gill ♥️😇❣
@ekamjotsingh9231
@ekamjotsingh9231 3 жыл бұрын
kzbin.info/www/bejne/aKbaaqlvnL-co5Y Judaa 3 full album
@sreemukhi3736
@sreemukhi3736 3 жыл бұрын
kzbin.info/www/bejne/qYTLaZ6MYr99Z9k
@Tushar-of1sb
@Tushar-of1sb 3 жыл бұрын
@Bilal Jutt 🤗👍🙌
@jasmerbanger1530
@jasmerbanger1530 3 жыл бұрын
ਨਾ ਅਸਲਾ, ਨਾ ਫੁਕਰਪੁਣਾ, ਨਾ ਕਾਰਾਂ, ਨਾ ਬੇਲੋੜੀ "ਮੈਂ-ਮੈਂ", ਨਾ ਮਾਡਲ ਕੁੜੀ.... ਸਾਦਾ ਪਹਿਰਾਵਾ, ਸਾਦਾ ਹੇਅਰ ਸਟਾਈਲ, ਉੱਚੇ ਪੱਧਰ ਦੀ ਗੀਤਕਾਰੀ, ਮਿੱਠੀ ਆਵਾਜ਼, ਬਾਕਮਾਲ ਵੀਡੀਓ... ❤ਸਕੂਨ ❤
@mayabanger9134
@mayabanger9134 3 жыл бұрын
Bohtt ਸੋਹਣਾ coment ਤੁਹਡਾ👌🏻👌🏻
@Rav3D-Birdi
@Rav3D-Birdi 3 жыл бұрын
👌🏼
@gurjantsingh-lm7vx
@gurjantsingh-lm7vx 3 жыл бұрын
Absolutely right bro
@manidhanda6877
@manidhanda6877 3 жыл бұрын
Absolutely right brother
@gaganboparai4166
@gaganboparai4166 3 жыл бұрын
ਮਿਊਂਜਕ ਵੀ ਬਹੁਤ ਸੋਹਣਾ ❤️ ਡੌਕਟਰ ਜਿਊਜ਼
@JSharma11
@JSharma11 8 ай бұрын
कुछ लोग पैसा कमाने के लिए गाते हैं कुछ लोग दुनिया मैं अपना नाम बनाने के लिए गाते हैं कुछ लोग अपने गीतों से दिल मैं उतर जाने के लिए गाते है और आपके गीत दिल को सुकून देते है।
@amritdelhor9201
@amritdelhor9201 3 жыл бұрын
ਕੋਈ ਸ਼ਬਦ ਹੀ ਨੀ ਰਹਿ ਜਾਂਦਾ ਪਿਛੇ ਸੋ ਪੰਜਾਬੀ ਜਗਤ ਦੀ ਚੋਲੀ ਵਿਚ ਇਕ ਹੋਰ ਗੀਤ ਪਾਉਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਅਮਰਿੰਦਰ ਗਿੱਲ ਜੀ👍
@nomatter1669
@nomatter1669 3 жыл бұрын
💙
@balvirkaur1430
@balvirkaur1430 3 жыл бұрын
Sri waheguru
@adsingh8718
@adsingh8718 3 жыл бұрын
ਨਾਂ ਅਸਲੇ ਬਾਰੇ ਗੱਲ ਕਰੇ,, ਨਾਂ ਤਾਂ ਮੈਂ ਮੈਂ ਬਾਹਲੀ ਏ,, ਹਾਰਨ ਦਾ ਕੋਈ ਡਰ ਨਹੀਂ,, ਜਿੱਤਣ ਦੀ ਨਾਂ ਕਾਹਲੀ ਏ,, ਅਮਰਿੰਦਰ ਗਿੱਲ ਭਾਜੀ ਉਸਤਾਦ❣️🙏
@navdeep7436
@navdeep7436 3 жыл бұрын
kzbin.info/www/bejne/aqavi3pmp96Lh7s .
@navdeep7436
@navdeep7436 3 жыл бұрын
Ammy Virk at kisaan andolan ☝️☝️
@newchannel1810
@newchannel1810 3 жыл бұрын
BHANGRA CHAL JINDIYE kzbin.info/www/bejne/p5-5oGljrNCjo6M
@jamesd8600
@jamesd8600 3 жыл бұрын
Bir singh ਦੀ ਬਾ ਕਮਾਲ ਸੋਚ ਤੇ ਅਮਰਿੰਦਰ ਗਿੱਲ ਬਾਈ ਦੀ ਬਾ ਕਮਾਲ ਆਵਾਜ਼ ਨੇ ਗੀਤ ਅਮਰ ਕਰ ਦਿੱਤਾ!!!!
@Manalitripadventure
@Manalitripadventure 3 жыл бұрын
After listening....maut to vi nai dar lagda.....such a heaven.......proud of having such singer in punjabiyat.......❤
@kulvirkaur4908
@kulvirkaur4908 3 жыл бұрын
Heart touching song
@jeetbhullar7486
@jeetbhullar7486 3 жыл бұрын
@@kulvirkaur4908 ibb
@dr.natashadharsodhi7680
@dr.natashadharsodhi7680 3 жыл бұрын
@@Manalitripadventure tn
@aajikbhatti4085
@aajikbhatti4085 3 жыл бұрын
Ggggg
@chunchun8929
@chunchun8929 2 жыл бұрын
I am from Pakistan and I discovered him and songs yesterday itna peaceful itna calm music hay inka and such a sweet voice. Without any drugs guns girls cars rap pure voice..sirf awaz ka surr or kamal kar diya MashaaAllah ❤
@beantkaur8941
@beantkaur8941 3 жыл бұрын
ਇਸ ਤੋਂ ਉਤੇ ਕੋਈ ਗੀਤ ਨਹੀਂ ਬਣ ਸਕਦਾ, ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀਕਲਾ ਬਖਸ਼ੇ ਜੀ👌🏻👌🏻🙏🙏
@navdeepkumar5965
@navdeepkumar5965 3 жыл бұрын
I II o n
@navdeepkumar5965
@navdeepkumar5965 3 жыл бұрын
Kon Ji ok
@bablugill5482
@bablugill5482 3 жыл бұрын
Yes
@sreemukhi3736
@sreemukhi3736 3 жыл бұрын
kzbin.info/www/bejne/qYTLaZ6MYr99Z9k 😎
@TheJasmann
@TheJasmann 3 жыл бұрын
ਇੰਝ ਲੱਗਾ ਜਿਵੇਂ ਮੁੱਦਤਾਂ ਬਾਅਦ ਰੂਹ ਨੂੰ ਸਕੂਨ ਦੇਣ ਵਾਲਾ ਗਾਣਾ ਸੁਣਿਆ। ਅਮਰਿੰਦਰ ਬਾਈ ਵਾਹਿਗੁਰੂ ਜੀ ਤੁਹਾਨੂੰ ਹੋਰ ਤਰੱਕੀ ਬਖਸ਼ੇ।
@Indiakahania
@Indiakahania 3 жыл бұрын
ਕੋਈ ਡਿਸ਼ੂ ਡਿਸ਼ੂ ਨਹੀਂ ਗਾਣਾ ਫਿਰ ਵੀ ਸੁਪਰਹਿੱਟ ਹੈ ਅਮਰਿੰਦਰ ਗਿੱਲ 🙏🏼
@vishnudatt3306
@vishnudatt3306 3 жыл бұрын
kzbin.infoY0YdcLxMUcg?feature=share
@americanpunjabitruckers3509
@americanpunjabitruckers3509 3 жыл бұрын
kzbin.info/www/bejne/hnfcl3yPfbKWqrM
@itz_nishu_9318
@itz_nishu_9318 2 жыл бұрын
Dilo tk u 22 wonderful full song nahi ta baki aa ashqi to siwa te gunda gardi de ganeya to ilava kuj ni disda mout bhul ke bethe aaa sare loka nu galat raah he lga rhe aaa chlo vdia kita 22 es song naal kise nu mout da ta khyal aya 👍❤️❤️❤️
@sandeepsingh-xj9dd
@sandeepsingh-xj9dd 3 жыл бұрын
ਸੋਨਾ ਤੇ ਸੋਨਾ ਹੁੰਦਾ ਜੀ ਇੰਨੀ ਸੋਹਣੀ ਲਿਖਤ ਵੀਰ ਸਿੰਘ ਜੀ ਦੀ ਸਾਫ਼ ਸੁਥਰੀ ਆਵਾਜ਼ ਦਾ ਮਾਲਕ ਅਮਰਿੰਦਰ ਗਿੱਲ ਇੱਕ ਨਾਲ ਇੱਕ ਮਿਲਾਕੇ ਗਿਆਰਾਂ ਹੋ ਗਏ 🙏🙏🙏
@YADWINDERSINGH-rf8gw
@YADWINDERSINGH-rf8gw 5 ай бұрын
Yeudvdbfbfbffbdv❤vcbfvdvfvcb😅
@angadjudge4508
@angadjudge4508 3 жыл бұрын
No showing off money, cars, or guns. This album is gonna be 🔥🔥🔥. Can’t wait to hear the whole album.
@itsthnitin
@itsthnitin 3 жыл бұрын
Touchwood 🙏🙏
@chitvankashyap1977
@chitvankashyap1977 3 жыл бұрын
Ehi album sahi honi ha moosetape tou baad
@safarepunjab_jaani
@safarepunjab_jaani 3 жыл бұрын
ਇਸ ਗੀਤ ਦੀ ਇੱਕ ਇੱਕ ਲਾਇਨ ਦਾ ਪੂਰਾ ਮਤਲਬ Best Reaction Video ❤️🙏 kzbin.info/www/bejne/rJe7m3anmpJ0hqc
@sahilsingh8695
@sahilsingh8695 3 жыл бұрын
@@chitvankashyap1977 don't compare mossetapa with this legend
@chitvankashyap1977
@chitvankashyap1977 3 жыл бұрын
@@sahilsingh8695 why how dare you can say amrinder gill album is good
@Fitness_Exercises1
@Fitness_Exercises1 3 жыл бұрын
ਗੀਤ ਦਾ ਅੱਧਾ ਕ੍ਰੈਡਿਟ ਮੇਰੇ ਸੋਹਣੀ ਲਿਖ਼ਤ ਵਾਲੇ ਬੀਰ ਸਿੰਘ ਨੂੰ ਜਾਂਦਾ ਜਿਸ ਨੇ ਆਪਣੀ ਕਲਮ ਨਾਲ਼ ਇੱਕ ਰੂਹਦਾਰੀ ਵਾਲ਼ਾ ਗੀਤ ਤਰਾਸ਼ਿਆ। ❤️
@OneHope303
@OneHope303 3 жыл бұрын
ZID KAISI is here 👇 kzbin.info/www/bejne/fqrQo2CNndJ1Y5I
@kulwantnannu3084
@kulwantnannu3084 3 жыл бұрын
ਕਿਆ ਬਾਤਾ ਬੀਰ ਸਿੰਘ ਦੀ ਲਿਖਤ ਨੇ ਦੀਵਾਨਾ ਕਰਤਾ।
@paramjitsingh7406
@paramjitsingh7406 Жыл бұрын
ਬਹੁਤ ਸੋਹਣਾ ਗੀਤ, ਸੁਣ ਕੇ ਦਿਲ ਖੁਸ਼ ਹੋ ਗਿਆ, ਵਾਹਿਗੁਰੂ ਬਹੁਤ ਖੁਸ਼ੀਆਂ ਦੇਣ
@laddipawar2380
@laddipawar2380 3 жыл бұрын
ਨਾ ਕੋਈ ਲੜਾਈ ਵਾਲਾ, ਨਾ ਕੋਈ ਨਸ਼ੇ ਵਾਲਾ ਤੇ ਨਾ ਹੀ ਬੰਦੂਕਾਂ ਵਾਲੇ ਗਾਣੇ... ਫਿਰ ਵੀ ਆਪਣੇ 'Gill ਵੀਰ ਸਾਰੇ ਗਾਣੇ ਘੈਂਟ ਹੁੰਦੇ ਨੇ....👌👌👌🤘🤘🤘🤘😍😍😍😍😍
@GB_LIFE
@GB_LIFE 3 жыл бұрын
ਥੱਕਿਆਂ , ਟੁੱਟਿਆ , ਜ਼ਿੰਦਗੀ ਤੋਂ ਹਾਰਿਆਂ ਦੀ ਰੂਹ ਨੂੰ ਸਕੂਨ ਦੇ ਦਿੱਤਾ ਗਿੱਲ ਭਾਊ ❤️
@sreemukhi3736
@sreemukhi3736 3 жыл бұрын
kzbin.info/www/bejne/qYTLaZ6MYr99Z9k
@sukhjitkaur1439
@sukhjitkaur1439 4 ай бұрын
💯💯💐
@shivam___kalia
@shivam___kalia 3 жыл бұрын
*Even You Can't Compare Him With Any Other Singers Of Today's Generations* *This Guy Is A Living Legend From Last 21 Years ❤️*
@SureshChoudhary-lz3zy
@SureshChoudhary-lz3zy 3 жыл бұрын
Really bro... Heartly
@arshleenkaur3583
@arshleenkaur3583 3 жыл бұрын
Exactly ❤️
@AbhishekKumar-lu7if
@AbhishekKumar-lu7if 3 жыл бұрын
@sachin singh exactly
@amanminhas3997
@amanminhas3997 3 жыл бұрын
right
@deepindersingh5911
@deepindersingh5911 3 жыл бұрын
Absolutely true 👍👍
@CelebrityAdda4U
@CelebrityAdda4U 2 жыл бұрын
Amrinder Gill Matlab yar punjabi film Industry. Sirf Amrinder bhai ji like Karan mere compliment nu
@tarunarora1057
@tarunarora1057 3 жыл бұрын
ਅਜਕਲ ਦੀ ਸਾਰੀਆਂ controversies ਅਤੇ ਸ਼ਲਾਰੂ ਗੀਤਾਂ ਤੋਂ ਕੁਝ ਹਟਕੇ। ❤ #amrindergill
@GaganRishiAVR
@GaganRishiAVR 3 жыл бұрын
ਬੀਰ ਸਿੰਘ ਜੀ ਨੇ ਆਪਣੇ ਹਰ ਗੀਤ ਦੀ ਤਰਾਂ ਇਸ ਗੀਤ ਵਿੱਚ ਵੀ ਜ਼ਿੰਦਗੀ ਨੂੰ ਛਾਣਿਆ ਹੈ ! ਅਮਰਿੰਦਰ ਗਿੱਲ ਦੀ ਆਵਾਜ਼ ਨੇ ਗੀਤ ਨੂੰ ਦਿਲ ਵਿਚ ਉਤਾਰ ਦਿੱਤਾ ਹੈ !! ਬਾਕਮਾਲ
@officialbeimaan877
@officialbeimaan877 3 жыл бұрын
Very nice comments
@shivamverma7062
@shivamverma7062 3 жыл бұрын
ਪੰਜਾਬੀ ਗੀਤ ਉਦਯੋਗ ਦੀ ਸਭ ਤੋਂ ਪਿਆਰੀ ਦੰਤਕਥਾ "ਅਮਰਿੰਦਰ ਗਿੱਲ" ਅਮੀਰ ਅਵਾਜ਼ ਜੋ ਸਦਾ ਸਰੋਤਿਆਂ ਦੀ ਰੂਹ ਨੂੰ ਛੂਹ ਲੈਂਦੀ ਹੈ.
@jotsingh4216
@jotsingh4216 3 жыл бұрын
Ade
@bilalanwar209
@bilalanwar209 2 жыл бұрын
All pure songs sung by Amrider bro. He seems to be the nicest crystal clear ,pure guy in industry. Nobody can ever complain about his purity. His innocent face speaks morality, . Always thumbs, up to His Mom Dad, regarding songs indeed, Dr, zusss bro and team made him to be the best amongst all xyzzzz . His songs can be seen with kids, mom dad , grand parents.
@onlysikhhistory
@onlysikhhistory 3 жыл бұрын
ਅਸਲ ਗੀਤ ਆ ਹਨ ਜਿਸਦਾ ਕੋਈ ਅਸਲ ਮਤਲਬ ਹੈ 🙏🏻🙏🏻bless and respect🙏🏻🙏🏻
@shivanyatiwari5554
@shivanyatiwari5554 3 жыл бұрын
Nice
@shivanyatiwari5554
@shivanyatiwari5554 3 жыл бұрын
Good
@shivanyatiwari5554
@shivanyatiwari5554 3 жыл бұрын
Wow
@shivanyatiwari5554
@shivanyatiwari5554 3 жыл бұрын
Jdjd
@shivanyatiwari5554
@shivanyatiwari5554 3 жыл бұрын
Hsjd
@arishahmed9373
@arishahmed9373 3 жыл бұрын
No guns no cars no models no voilence Just a beautiful voice and dil jet lea. Everytime best singer 👍
@nehamishra6256
@nehamishra6256 3 жыл бұрын
perfact
@meghaalphonsa2942
@meghaalphonsa2942 3 жыл бұрын
ਅਮਰਿੰਦਰ ਗਿੱਲ ਦੀ ਕੋਈ ਰਿਸ ਨਹੀਂ ਕਰ ਸਕਦਾ A gem for whole pollywood Industry Respect from heart
@ਸੈਣੀਸਾਬ-ਗ4ਡ
@ਸੈਣੀਸਾਬ-ਗ4ਡ 3 жыл бұрын
Shi gal bro ❤️
@gurjeetx8827
@gurjeetx8827 3 жыл бұрын
love u bro best of one
@travelingwithjassi777
@travelingwithjassi777 2 жыл бұрын
ਗਾਣਾ ਸੁਣ ਕੇ ਬੰਦਾ ਸੱਚੀ ਹੋਰ ਜਹਾਨ ਚ ਚਲਾ ਜਾਂਦਾ ❤️❤️❤️❤️
@gurmeetsandhu7296
@gurmeetsandhu7296 Жыл бұрын
Ryt 😊
@karamkarmi2496
@karamkarmi2496 Жыл бұрын
Shi gal veer di ❤
@casspug6796
@casspug6796 3 жыл бұрын
ਸਤਿੰਦਰ ਸਰਤਾਜ ਤੇ ਅਮਰਿੰਦਰ ਗਿੱਲ Real Gem of Punjabi music industry
@sharmaks4001
@sharmaks4001 3 жыл бұрын
true
@kaur4908
@kaur4908 3 жыл бұрын
No words for this song … this is called singing . Shukar a eho jhe singer he ajey punjabiyat nu jeonda rakhan vle .🙏🏻🙏🏻
@karanveer775
@karanveer775 3 жыл бұрын
Best
@jassmann2672
@jassmann2672 3 жыл бұрын
HEERA BANDA ❤️❤️ Koi mai mai ni ,koi goliyaaan ni , koi bandooka. ni ..
@rajbirkauradelaide
@rajbirkauradelaide 3 жыл бұрын
ਮੌਤ ਦਾ ਸੁਨੇਹਾ ਏਨਾ ਸੋਹਣਾ ਕਿਵੇਂ ਹੋ ਸਕਦਾ। ਬਾਕਮਾਲ ਲਿਖਤ ਤੇ ਬਹੁਤ ਸੋਹਣੀ ਅਵਾਜ਼ 👏🏼👏🏼
@nfakrecords3897
@nfakrecords3897 3 жыл бұрын
kzbin.info/www/bejne/hXS3aoSZjJqrmLs
@Arshgrewal94
@Arshgrewal94 3 жыл бұрын
#RajbirKaurAdelaide ਜ਼ਿੰਦਗੀ ਮੌਤ ਤੋਂ ਬਿਨਾ ਅਧੂਰੀ ਆ।
@jasss37
@jasss37 3 жыл бұрын
Exactly.one and only amrinder Gill
@navdeep6914
@navdeep6914 3 жыл бұрын
kzbin.info/www/bejne/aqavi3pmp96Lh7s
@navdeep6914
@navdeep6914 3 жыл бұрын
Ammy Virk at kisaan andolan ☝️☝️☝️
@amandeepsidhu5965
@amandeepsidhu5965 7 ай бұрын
ਜਿਹੋ ਜਾ ਚਿਹਰਾ ਹੈ , ਨੇਚਰ ਹੈ ਬਿਲਕੁਲ ਉਸ ਤਰਾਂ ਦੇ ਗੀਤ ਹਨ । ਇਹੀ ਗਾਣਾ ਅਗਰ ਕਿਸੇ ਹੋਰ ਕਲਾਕਾਰ ਨੇ ਗਾਇਆ ਹੁੰਦਾ ਤਾਂ ਇੰਨਾ ਸੋਹਣਾ ਨਹੀ ਲੱਗਣਾ ਸੀ । ਮਨਪਸੰਦ ਅਮਰਿੰਦਰ ਗਿੱਲ ❤❤❤ ਲਵ ਯੂ ਬਾਈ ❤
@shivam___kalia
@shivam___kalia 3 жыл бұрын
ਸਬਰ ਦਾ ਫੱਲ ਮਿੱਠਾ ਹੁੰਦਾ ਏ। ਬਹੁਤ ਸੋਹਣਾ ਫਰਮਾਇਆ ਗਿਆ ਗੀਤ ਹੁਣ ਉਡੀਕ ਆ ਬੰਦ ਦਰਵਾਜੇ ਦੀ ਵੀ 🔥
@harmanpindiala8528
@harmanpindiala8528 3 жыл бұрын
Subscribe karo please 🙏🏾🙏🏾
@sinrecord2113
@sinrecord2113 3 жыл бұрын
Shi gl
@sinrecord2113
@sinrecord2113 3 жыл бұрын
❤❤❤
@newchannel1810
@newchannel1810 3 жыл бұрын
kzbin.info/www/bejne/p5-5oGljrNCjo6M bhangra chal jindiye
@gsinghz320
@gsinghz320 3 жыл бұрын
ਨਾਂ ਸੱਚ ਤੇ ਝੂਠ ਦਾ ਤਰਕ ਹੋਵੇ ਨਾਂ ਰੱਬ ਬੰਦੇ ਵਿੱਚ ਫ਼ਰਕ ਹੋਵੇ ਨਾਂ ਚੱਕਰ ਪੁਨ ਪਲਿਤਾਂ ਦੇ ✊ ਬਕਮਾਲ ਸਤਰਾਂ ਬੀਰ ਸਿੰਘ ਦੀਆਂ ਅਤੇ ਅਵਾਜ਼ ਦੇ ਤਾਂ ਅਸੀਂ ਪਹਿਲਾਂ ਹੀ ਦੀਵਾਨੇ ਹਾਂ
@ammyvirk4517
@ammyvirk4517 3 жыл бұрын
ਵਾਹਿਗੁਰੂ ਜੀ ਅਮਰਿੰਦਰ ਗਿਲ ਜੀ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖਿਉ
@parijain7769
@parijain7769 3 жыл бұрын
13 years old rapper........... kzbin.info/www/bejne/i6GQeX6cYruAY9U kzbin.info/www/bejne/i6GQeX6cYruAY9U kzbin.info/www/bejne/i6GQeX6cYruAY9U kzbin.info/www/bejne/i6GQeX6cYruAY9U
@kingalwaysking9842
@kingalwaysking9842 3 жыл бұрын
ਬਿਲਕੁਲ
@lakhvirralh2697
@lakhvirralh2697 3 жыл бұрын
Right👍
@thelionhunter5797
@thelionhunter5797 2 жыл бұрын
Punjab Ka sabse pure or master singer and actor
@pawankhurmi6778
@pawankhurmi6778 3 жыл бұрын
ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਸ਼ਾਨ ।। ਜਿਉਂਦਾ ਰਹਿ ਭਰਾ ਰੱਬ ਲੰਮੀਆਂ ਉਮਰਾ ਬਖਸ਼ੇ ।❤️❤️❤️
@amrikwaraichaprilwaraich9836
@amrikwaraichaprilwaraich9836 3 жыл бұрын
L
@shivam___kalia
@shivam___kalia 3 жыл бұрын
@@amrikwaraichaprilwaraich9836 🌶️
@hrwindrbrar8309
@hrwindrbrar8309 3 жыл бұрын
ਕੋਈ ਸ਼ਬਦ ਨਹੀਂ ਇਸ ਗੀਤ ਲਈ ਅਣਮੁਲਾ ਕੋਈ ਮੁੱਲ ਨਹੀਂ ਵੀਰ ਦੀ ਲਿਖਤ ਦਾ ਅਮਰਿੰਦਰ ਵੀਰ ਦੀ ਗਾਇਕੀ ਦਾ ਦਿਲੋਂ ਸਲੂਟ 🙏😘❤️
@yashvisharma5557
@yashvisharma5557 3 жыл бұрын
No guns....... No cars..... No nudity.... No vulgar things..... Nothinnnng but pure talent and soul embedded in a single song 💞👐
@sahibsingh2376
@sahibsingh2376 3 жыл бұрын
🔥🔥🔥🔥❤️❤️❤️❤️❤️❤️❤️❤️❤️❤️❤️❤️❤️❤️🔥🔥🔥🔥🔥❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️😭😭😭😭😭😭😭😭😭😭😭😭😭❤️😭😭😭😭😭😭😭❤️😭😭😭😭😭a long
@sahibsingh2376
@sahibsingh2376 3 жыл бұрын
7
@shubhamsharma-hv4qu
@shubhamsharma-hv4qu 2 жыл бұрын
This is what we call singing, God Bless Amrinder ❤️
@abhandal760
@abhandal760 3 жыл бұрын
Everyone is appreciating only Amrinder singh, Well done to Bir singh as well for beautiful lyrics.
@shelbyw2349
@shelbyw2349 3 жыл бұрын
Finally after so long a sensible punjabi song without any guns, self proclamations, cars only blissful music . You are legend and one of a true music artist which do proper justice to punjabi language in singing 👏👏.
@jasmeetsingh2154
@jasmeetsingh2154 3 жыл бұрын
True ❤️
@gauravarora1527
@gauravarora1527 3 жыл бұрын
ਕੋਹੀਨੂਰ ਹੀਰਾ ਤੋ ਵੀ ਕੀਤੇ ਵੱਧ ਚਮਕ ਆ ਅਮਰਿੰਦਰ ਬਾਈ ਦੀ ਰੱਬ ਤੁਹਾਨੂੰ ਸੱਦਾ ਖੁਸ਼ ਰੱਖੇ ❤️
@kabirpremgaikwad
@kabirpremgaikwad 2 жыл бұрын
Sir mujhe punjaabi song apki vajh se pasand ate me tabse sunta... Hu jab apka dildaariya song 🎵 aya tha tabse i sware... Love from maharashtra
@gursharansinghchahal9197
@gursharansinghchahal9197 3 жыл бұрын
ਨਹੀਂ ਰੀਸਾਂ ਵੀਰ ਤੇਰੀਆਂ ਰੂਹ ਦੀ ਖ਼ੁਰਾਕ ਬਾਈ ਅਮਰਿੰਦਰ ਗਿੱਲ ਜੀ 🙏😍❤️
@hrpreet30
@hrpreet30 3 жыл бұрын
💯💯💯💯
@AmandeepSingh-tt1wv
@AmandeepSingh-tt1wv 3 жыл бұрын
Banda saf suthra dil da te rooh da
@skyhide5464
@skyhide5464 3 жыл бұрын
Shi gll veer ji
@gursharansinghchahal9197
@gursharansinghchahal9197 3 жыл бұрын
@@AmandeepSingh-tt1wv hnji veer
@newchannel1810
@newchannel1810 3 жыл бұрын
BHANGRA CHAL JINDIYE kzbin.info/www/bejne/p5-5oGljrNCjo6M @Amrinder Gill
@harvindersandhu8483
@harvindersandhu8483 3 жыл бұрын
'ਇਸ ਜਿੰਦਗੀ ਦਾ ਭਵਿੱਖ' ਬਾਕਮਾਲ ਲਿਖਤ ਤੇ ਮਿੱਠੀ ਅਵਾਜ਼ ਸਾਡੇ ਕੰਨਾਂ ਵਿਚ ਪਾਉਣ ਲਈ ਅਮਰਿੰਦਰ ਵੀਰ ਤੇ ਤੁਹਾਡੀ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ 🙏
@soniapardhan7718
@soniapardhan7718 3 жыл бұрын
No cars No guns No model Magical voice 👏❤️
@RajuPatel-hv3tg
@RajuPatel-hv3tg 3 жыл бұрын
Very good
@jaswindergoraya2627
@jaswindergoraya2627 3 жыл бұрын
Right ji
@jatinrajput883
@jatinrajput883 3 жыл бұрын
Nyc
@anoupgarhwal618
@anoupgarhwal618 3 жыл бұрын
Killling
@nitinkhant4529
@nitinkhant4529 3 жыл бұрын
kzbin.info/www/bejne/qJfGi2CtaLxrars Gujarat tourism
@Calligrapher-os7pl
@Calligrapher-os7pl 2 жыл бұрын
Amazing song. This is what today's generation needs...🤗
@gursimranjitsingh6721
@gursimranjitsingh6721 3 жыл бұрын
ਖੂਬਸੂਰਤ ਗੀਤ 👌👌👌 ਡਿਸਕ੍ਰਿਪਸ਼ਨ (Description) ਪੰਜਾਬੀ ਵਿੱਚ ਲਿਖਣ ਲਈ ਬਹੁਤ ਬਹੁਤ ਸਤਿਕਾਰ 👏👏👏
@amitmaan5523
@amitmaan5523 3 жыл бұрын
Veere baki sab a likna bhule jande a apne ma boli nu nhi bhulna cahida
@safarepunjab_jaani
@safarepunjab_jaani 3 жыл бұрын
ਇਸ ਗੀਤ ਦੀ ਇੱਕ ਇੱਕ ਲਾਇਨ ਦਾ ਮਤਲਬ Best Reaction Video Chal Jindiye kzbin.info/www/bejne/rJe7m3anmpJ0hqc
@Arshgrewal94
@Arshgrewal94 3 жыл бұрын
@@amitmaan5523 ਗੁਰਮੁਖੀ ਚ ਵੀ ਲਿਖਿਆ ਕਰੋ।
@newchannel1810
@newchannel1810 3 жыл бұрын
BHANGRA CHAL JINDIYE kzbin.info/www/bejne/p5-5oGljrNCjo6M
@JaspreetKaur-pv8iq
@JaspreetKaur-pv8iq 3 жыл бұрын
ਏਦਾਂ ਦੇ ਗੀਤ ਦਿਲ ❣️ ਨੂੰ ਸਕੂਨ ਦਿੰਦੇ ਨੇ...ਇਹਨਾਂ ਨੂੰ ਸੁਣ ਕੇ ਮਨ ਸ਼ਾਂਤ ਹੋ ਜਾਦਾਂ.. ❤️❤️
@badfellaff4486
@badfellaff4486 3 жыл бұрын
Jaspret hlo
@badfellaff4486
@badfellaff4486 3 жыл бұрын
Plz
@badfellaff4486
@badfellaff4486 3 жыл бұрын
Reply
@jagdeepchahal5320
@jagdeepchahal5320 3 жыл бұрын
Hanji ❤️
@tojo_yt
@tojo_yt 3 жыл бұрын
ਸੌਹ ਖ਼ਾ 😁
@devmander
@devmander 3 жыл бұрын
ਐਡੀ ਸ਼ੋਹਰਤ ਨੂੰ ਇੰਨੀ ਹਲੀਮੀ ਨਾਲ ਕਿਵੇਂ ਸੰਭਾਲ ਲੈਂਦੇ ਹੋ - ਗਿੱਲ ਸਾਬ 🙏
@kkaur4376
@kkaur4376 3 жыл бұрын
Right ji
@Raja-ey9ie
@Raja-ey9ie 2 жыл бұрын
Samajh mein nahi aaya is song ko 46M views hi kyun mile h? I just wished December 31st se phle 100 Million cross hojaaye 💞 #AmrinderGillOneLegend.💞
@sparshshori
@sparshshori 3 жыл бұрын
No guns No Cars No Models No Violence .... JUST PURE ARTIST WITH MAGICAL VOICE!!❤️🤩🔥🔥
@goldyseehravlogs
@goldyseehravlogs 3 жыл бұрын
kzbin.info/www/bejne/qIjOh2WnoZajfMU
@harinderdhindsa1495
@harinderdhindsa1495 3 жыл бұрын
True
@manpreetsingh-zc2um
@manpreetsingh-zc2um 3 жыл бұрын
Right
@KuldeepSingh-ti2jr
@KuldeepSingh-ti2jr 3 жыл бұрын
Ryt
@pawarkp
@pawarkp 3 жыл бұрын
💯 %
@gauravkanda6117
@gauravkanda6117 3 жыл бұрын
ਮੌਤ ਨੂੰ ਏਨਾ ਸੋਹਣਾ ਪੇਸ਼ ਕੀਤਾ। ਵਾਹ ਅਰਮਿੰਦਰ ਗਿੱਲ ਦੀ ਆਵਾਜ਼ ਨਿਰਾ ਜਾਦੂ ਹੈ। ਗੀਤਾਂ ਵਿੱਚ ਜਾਨ ਪੈ ਜਾਦੀ ਆ ।ਥਹੁਤ ਹੀ ਸੁਰੀਲੀ ਆਵਾਜ਼
@AmandeepKaur-cf5pq
@AmandeepKaur-cf5pq 3 жыл бұрын
Awaj bir Singh d hai
@kulwindersingh6447
@kulwindersingh6447 3 жыл бұрын
Awaj Amrinder gill di aa par song likhya Bir singh ne a
@sreemukhi3736
@sreemukhi3736 3 жыл бұрын
kzbin.info/www/bejne/qYTLaZ6MYr99Z9k
@pb43ale50
@pb43ale50 3 жыл бұрын
ਰੂਹ ਖੁਸ਼ ਹੋ ਜਾਂਦੀ ਐ ਇਹ ਗੀਤ ਸੁਣ ਕੇ❤️❤️@ਅਮਰਿੰਦਰ ਗਿੱਲ ਵੀਰ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਤਰੱਕੀਆਂ ਬਖਸ਼ਣ ❤️
@rajeshrajesh1265
@rajeshrajesh1265 3 жыл бұрын
Klimek pihop19o9 n9yonsikwkjw
@pb43ale50
@pb43ale50 2 жыл бұрын
❤️
@tanishatanisha2886
@tanishatanisha2886 2 жыл бұрын
Good bro
@priyankakadyan269
@priyankakadyan269 2 жыл бұрын
Masterpiece,I think it's my last and final favourite song. Today accidently I listen this song and I forgot all my problems and pains. It is reality of our life👏👏
@jaggikhaira843
@jaggikhaira843 3 жыл бұрын
ਮੈਂ ਇਸ ਗੀਤ ਦੇ ਗਾਇਕ ਅਤੇ ਲੇਖ਼ਕ ਨੂੰ ਸਲਾਮ ਕਰਦਾ ਹਾਂ🎶🎶🎶🎶👏👏👏👏👏
@navdeep7436
@navdeep7436 3 жыл бұрын
kzbin.info/www/bejne/fqnaY3tpg6yomJI..
@jagjitdhammu3014
@jagjitdhammu3014 3 жыл бұрын
Lyrics by Bir Singh aa bai ji
@babrae
@babrae 3 жыл бұрын
True
@gurjeetkaur5698
@gurjeetkaur5698 3 жыл бұрын
On repeat … ਅਸਲ ਔਕਾਤ ਇਨਸਾਨ ਦੀ ਇਹ ਆ ਜੋ ਆਪਾ ਸਾਰੇ ਭੁੱਲੀ ਬੈਠੇ ਆਂ
@tirathsingh6553
@tirathsingh6553 3 жыл бұрын
Right
@veetveet8085
@veetveet8085 3 жыл бұрын
Do you know meaning of this song...How many word do you know of this song ...
@ekamjotsingh9231
@ekamjotsingh9231 3 жыл бұрын
kzbin.info/www/bejne/aKbaaqlvnL-co5Y Judaa 3 full album
@rajbhareditz2910
@rajbhareditz2910 3 жыл бұрын
kzbin.info04jofQ3tOEI?feature=share
@guri984
@guri984 3 жыл бұрын
Right
@tanmay7402
@tanmay7402 3 жыл бұрын
Finally a sensible song after lot of show off and stupidity of indian music industry!! Hats off Amrinder gill paaji!!!!
@yannoitzuno5664
@yannoitzuno5664 3 жыл бұрын
kzbin.info/www/bejne/m3bVqKp5rsxnm9U 💯🔥
@newchannel1810
@newchannel1810 3 жыл бұрын
BHANGRA CHAL JINDIYE kzbin.info/www/bejne/p5-5oGljrNCjo6M
@parneetdhillon1150
@parneetdhillon1150 2 жыл бұрын
Amazing song !!!! Has meaning, no guns , not loud unpleasant sound and great great great vocals Love you Amarinder Gill ❤
@sun_2959
@sun_2959 3 жыл бұрын
This man is pure simplicity. No show off, no expensive cars, no expensive clothes, no ego in lyrics, no half naked dancers dancing around him, no fights, no controversies…he is one singer who does justice with music. Have always loved his music. Simply Beautiful!!
@Lawyer-z3c
@Lawyer-z3c 3 жыл бұрын
well Said great
@RameshKumar-zi7rx
@RameshKumar-zi7rx 3 жыл бұрын
true
@ChandanKumar-uw2em
@ChandanKumar-uw2em 3 жыл бұрын
Trueeeeeee ❤️
@itzsahil7636
@itzsahil7636 3 жыл бұрын
Uh know the price of Clothes nd makeover artist behind this simplicity 😄
@lordpleb3209
@lordpleb3209 3 жыл бұрын
Nikal
@harpreetbrar4507
@harpreetbrar4507 3 жыл бұрын
ਤਰੀਫ ਲਈ ਸ਼ਬਦ ਈ ਨਹੀਂ,,,,ਬਸ ਵਾਹਿਗੁਰੂ ਜਿਉਂਦੇ ਰੱਖਣ ਇਸ ਤਰਾਂ ਗਾਉਣ ,,ਲਿਖਣ ਤੇ ਸੁਣਨ ਵਾਲਿਆਂ ਨੂੰ,,,🙏🙏
@teamlakhasidhana8463
@teamlakhasidhana8463 3 жыл бұрын
ਇੰਡਸਟਰੀ ਵਿੱਚ ਸਭ ਤੋਂ ਵੱਧ ਕੰਮ ਵੀ ਬਾਈ ਅਮਰਿੰਦਰ ਗਿੱਲ ਕੋਲ ਅਾ ਕਿਉਂਕਿ ਕੋਈ ਵਿਵਾਦ ਨਹੀਂ , ਪਰ ਜੌ ਵੀ ਕੀਤਾ ਬਹੁਤ ਵਧੀਆ
@bablugill5482
@bablugill5482 3 жыл бұрын
Yes
@nirmalghuman6077
@nirmalghuman6077 2 жыл бұрын
Wowwwwwww.... ਬਾਕਮਾਲ ਗੀਤ👍👍👍👍 ਓਸ ਨਗਰ ਦਰਬਾਨ ਸਖਤ, ਕੁੱਝ ਨਾਲ ਲੈ ਜਾਣ ਨਹੀਂ ਦੇਂਦੇ ਹਉਮੈ ਦੀ ਪੰਡ ਬਾਹਰ ਲੁਹਾ ਲੈਣ ਅੰਦਰ ਲਿਆਉਣ ਨਹੀਂ ਦਿੰਦੇ ਸੱਚਮੁੱਚ ਸਮੁੰਦਰ ਜਿਹੀ ਗਹਿਰਾਈ ਐ ਇਸ ਗੀਤ ਦੇ ਲਫ਼ਜ਼ਾਂ ਚ👍👍👍
@amninderpalsingh1742
@amninderpalsingh1742 3 жыл бұрын
ਰੂਹ ਦੀ ਖੁਰਾਕ 😇😇 ਜਿਉਂਦੇ ਵਸਦੇ ਰਹੋ ਬਾਈ ਅਮਰਿੰਦਰ ਗਿੱਲ ਜੀ ❤️
@SANDEEPKAUR-qz8xw
@SANDEEPKAUR-qz8xw 3 жыл бұрын
ਇਸ ਗੀਤ ਵਿੱਚ ਜ਼ਿੰਦਗੀ ਦੀ ਸੱਚਾਈ ਹੈ,❤️ਦਿਲ ਨੂੰ ਛੂਹ ਗਿਆ ਇਹ ਗੀਤ।
@sharma4842
@sharma4842 3 жыл бұрын
Amninder gill is the only person in the industry who combines the youth taste and adult's taste in one ❤️
@spsinghreen6778
@spsinghreen6778 3 жыл бұрын
Correct
@rahulgrewal9009
@rahulgrewal9009 3 жыл бұрын
Hji sister ji
@mandeepkaur-fk2nm
@mandeepkaur-fk2nm 3 жыл бұрын
Hh7du@@sharma4842t cvb ññķnajn
@sharma4842
@sharma4842 3 жыл бұрын
@@mandeepkaur-fk2nm waah kya shayari likhi h
@jagseersingh1103
@jagseersingh1103 3 жыл бұрын
ਬਹੁਤ ਸੋਹਣੀ ਗਾਇਕੀ ਜੀ ਦਿਲ ਨੂੰ ਛੂਹ ਜਾਂਦਾ ਤੇਰਾ ਹਰ ਇੱਕ ਗੀਤ ਜੀ ਤੁਸੀਂ ਪੰਜਾਬੀ ਸੱਭਿਆਚਾਰ ਨੂੰ ਸੰਭਾਲ ਕੇ ਰੱਖਿਆ
@sukhmindersingh8362
@sukhmindersingh8362 2 жыл бұрын
Eda de Ghana kadd mittra , bahut vadhiya
@seahawkstar
@seahawkstar 3 жыл бұрын
No gun. No models. No violence or cars. Just an a artist who’s voice is AMAZING
@sukhvirgrewal1061
@sukhvirgrewal1061 3 жыл бұрын
Yep , just mind blowing ❤🥰😍
@nehakhosla6669
@nehakhosla6669 3 жыл бұрын
Yes 👍🏼 true
@eshaanjohn
@eshaanjohn 3 жыл бұрын
Absolutely True!
@AshokKumar-dw8ng
@AshokKumar-dw8ng 3 жыл бұрын
Nice only voice
@karanvir6538
@karanvir6538 3 жыл бұрын
Trueeee
@bhavyajakhar4296
@bhavyajakhar4296 3 жыл бұрын
ਹੁਣ ਤੱਕ ਦਾ ਸਭ ਤੋਂ ਵਧੀਆ ਗੀਤ ... ਬਹੁਤ ਹੀ ਵਧੀਆ ਪੂਰਾ ਗੀਤ ... ਬਹੁਤ ਵਧੀਆ ਗੀਤ ਭਰਾ ।। ਦਿਲਚਸਪ
@bhavyajakhar4296
@bhavyajakhar4296 3 жыл бұрын
@Electro plus mixer hnji
@dakhumaansingh4376
@dakhumaansingh4376 3 жыл бұрын
Shi a
@gurmeetram6228
@gurmeetram6228 3 жыл бұрын
👍👍👍👍👍👍👍🙏🙏🙏🙏🙏
@DavinderSingh-bt4fw
@DavinderSingh-bt4fw 3 жыл бұрын
👍🏼👍🏼
@kamalpreet5672
@kamalpreet5672 3 жыл бұрын
Bai ji good song nice song video nice Bol vi Bohat vadia
@jassbanga1022
@jassbanga1022 3 жыл бұрын
ਲਾਜਵਾਬ ਬੀਰ ਸਿੰਘ ਬਹੁਤ ਸੋਹਣਾ ਲਿਖਿਆ ਤੇ ਬਹੁਤ ਸੋਹਣਾ ਗਾਇਆ ਅਮਰਿੰਦਰ ਗਿੱਲ ਨੇ
@ManjeetManjeet-o7r
@ManjeetManjeet-o7r 2 ай бұрын
Bhut vdia koi sabd nhi Kahn nu 🎉🎉🎉❤❤❤
@mannekjot9015
@mannekjot9015 3 жыл бұрын
ਬਹੁਤ ਸੋਹਣਾ ਲਿਖਿਆ ਲਿਖਣ ਵਾਲੇ ਨੇ ਅਤੇ ਗਾਉਣ ਵਾਲੇ ਨੇ ਬਹੁਤ ਸੋਹਣਾ ਗਾਇਆ
@yannoitzuno5664
@yannoitzuno5664 3 жыл бұрын
kzbin.info/www/bejne/m3bVqKp5rsxnm9U 💯🔥
@surjitsingh2328
@surjitsingh2328 3 жыл бұрын
Shi gal 🖊 wale bir singh di 🖊 jabardast
@dineshkabaddi400
@dineshkabaddi400 3 жыл бұрын
ਰੂਹ ਤੱਕ ਉਤਰਦੀ ਹੈ ਬਾਈ ਦੀ ਅਵਾਜ Love you Amrinder paajiii.... And Hugged Thanks
@navdeep6914
@navdeep6914 3 жыл бұрын
kzbin.info/www/bejne/aqavi3pmp96Lh7s..
@ranjitsingh5123
@ranjitsingh5123 3 жыл бұрын
ਰਪੀਟ ਤੇ ਚਲ ਰਿਹਾ ਸਕੂਨ ਮਿਲਦਾ ਹੈ ਕੋਈ ਹੋਰ ਜੋ ਰਪੀਟ ਤੇ ਸੁਣ ਰਿਹਾ ❤️
@dogarkhan6636
@dogarkhan6636 3 жыл бұрын
ਬਿਲਕੁਲ ਠੀਕ
@deep6780
@deep6780 3 жыл бұрын
HNJII saari Album Hii ❤️
@harmeetkaur4342
@harmeetkaur4342 3 жыл бұрын
Hanji
@AmitKumar-yf1kx
@AmitKumar-yf1kx 3 жыл бұрын
Yes
@nishurana4162
@nishurana4162 3 жыл бұрын
Yes bro
@mortgagedeliveryguy2010
@mortgagedeliveryguy2010 2 жыл бұрын
Loved it. The music, lyrics & most importantly the wording is just perfect.
@Saahb-G
@Saahb-G 3 жыл бұрын
ਪਰਦੇਸੀਆਂ ਤੋ ਵੱਧ ਕੌਣ ਸਮਜ ਸਕਦਾ ਬੀਰ ਦੀ ਇਸ ਲਿਖੱਤ ਨੂੰ 🙏🏽😘
@Manalitripadventure
@Manalitripadventure 3 жыл бұрын
After listening....maut to vi nai dar lagda.....such a heaven.......proud of having such singer in punjabiyat.......❤
@jatinderkumarjk
@jatinderkumarjk 3 жыл бұрын
Adiyatmik song aa
@MyJerrytv
@MyJerrytv 3 жыл бұрын
paji mrn di gal kiti gai aa
@sharandeepkaursharry5825
@sharandeepkaursharry5825 3 жыл бұрын
Mind blowing lyrics aa sachi .... always juban te rehnda 🙏🙏.. please listen my new 1st Punjabi song..... Tutti Wang 🙏🙏
@AmritpalSingh-ce3kt
@AmritpalSingh-ce3kt 3 жыл бұрын
ਬਹੁਤ ਸੋਹਣਾ ਲਿਖਿਆ ਬੀਰ ਸਿੰਘ ਜੀ ਨੇ , ਤੇ ਗਾਇਆ ਵੀ ਬਹੁਤ ਸੋਹਣਾ 👍👍👍👍👍
@ekamjotsingh9231
@ekamjotsingh9231 3 жыл бұрын
kzbin.info/www/bejne/aKbaaqlvnL-co5Y Judaa 3 full album
@kamleshrani5230
@kamleshrani5230 3 жыл бұрын
Tuvade comment ne india te pakistan de ekta hoye ge
@kuldeepsingh-nm5jn
@kuldeepsingh-nm5jn 3 жыл бұрын
@@ekamjotsingh9231 1
@ekamjotsingh9231
@ekamjotsingh9231 3 жыл бұрын
@@kuldeepsingh-nm5jn 🙏🙏
@sreemukhi3736
@sreemukhi3736 3 жыл бұрын
kzbin.info/www/bejne/qYTLaZ6MYr99Z9k
@parmeetsingh3551
@parmeetsingh3551 3 жыл бұрын
ਬਹੁਤ ਸਮੇਂ ਬਾਅਦ ਗੀਤ ਸੁਣਿਆ ਸਾਫ਼ ਸੁਥਰਾ।। ਬੀਰ ਸਿੰਘ ਜੀ ਬਕਮਾਲ।।
@carelessnakhro7589
@carelessnakhro7589 3 жыл бұрын
😊
@GursewakSingh-kq4oe
@GursewakSingh-kq4oe 3 жыл бұрын
verry nice song
@jassisingh5798
@jassisingh5798 2 жыл бұрын
Jini tariefa kriya ohniya ghat ne lub u bai ji..
@Iamavtar
@Iamavtar 3 жыл бұрын
Waah, this artist always proves that how beautiful songs can be produced without Asla, Kali Naagni, Chitta, and Kabza :), Kudos to Bir Singh for beautiful lyrics. #ForeverFan
@sehajpalsinghrajput2160
@sehajpalsinghrajput2160 3 жыл бұрын
ਬਹੁਤ ਸੋਹਣਾ ਗੀਤ ਅਮਰਿੰਦਰ ਵੀਰ ਜੀ ਸਾਡੇ repeat ਚਲਦਾ ਪਿਆ
@Manalitripadventure
@Manalitripadventure 3 жыл бұрын
After listening....maut to vi nai dar lagda.....such a heaven.......proud of having such singer in punjabiyat.......❤
@saini.l1234
@saini.l1234 3 жыл бұрын
Sade v repeat chlda
@bikramyeg
@bikramyeg 3 жыл бұрын
Amrinder Gill Legend for a reason. No Drugs, No Weapons, No Women - only clean lyrics (Bir Singh), peppy music and legendary voice.
@RaviKumar-dy7bd
@RaviKumar-dy7bd 3 жыл бұрын
Very true 👍