ਡੇਰਿਆਂ ਵਿੱਚ ਔਰਤਾਂ ਨਾਲ ਕਿਓ ਹੁੰਦਾ ਸਰੀਰਕ ਸ਼ੋਸ਼ਣ ?

  Рет қаралды 4,977

Pargat Singh Mudki

Pargat Singh Mudki

Күн бұрын

ਡੇਰਿਆਂ ਵਿੱਚ ਔਰਤਾਂ ਨਾਲ ਕਿਓ ਹੁੰਦਾ ਸਰੀਰਕ ਸ਼ੋਸ਼ਣ ? #beti #punjabipodcast
Bibi Kuldeep Kaur Khalsa | Pargat Singh Mudki
Waheguru Ji Ka Khalsa Waheguru Ji ki Fathe Ji
Welcome to Pargat Singh Mudki KZbin Channel
ਅੱਜ ਵਾਲੀ ਇਹ Podcast ਤੁਸੀਂ ਦੇਖ ਰਹੇ ਹੋ ਬੀਬੀ ਕੁਲਦੀਪ ਕੌਰ ਖਾਲਸਾ ਜੀ ਦੇ ਨਾਲ ਤੇ ਇਸ ਦੇ ਵਿੱਚ ਔਰਤ ਦੇ ਸੰਬੰਧ ਵਿੱਚ ਜਿਹੜੀ ਖੁੱਲ ਕੇ ਗੱਲਬਾਤ ਹੋਈ ਹ ਕਿ ਸਾਡੇ ਸਮਾਜ ਵਿੱਚ ਔਰਤਾਂ ਦਾ ਦਰਜਾ ਕਿੱਥੋਂ ਤੱਕ ਹੈ ਲੋਕ ਜੰਮ ਦੀ ਬੱਚੀ ਨਾਲ ਨਫਰਤ ਕਿਉਂ ਕਰਦੇ ਨੇ ਕਿਉਂ ਚਾਹੁੰਦੇ ਨੇ ਇਕੱਲੇ ਮੁੰਡੇ ਹੀ ਹੋਣ ਅਤੇ ਦਰਬਾਰ ਸਾਹਿਬ ਅੰਮ੍ਰਿਤਸਰ ਬੀਬੀਆਂ ਕੀਰਤਨ ਕਿਉਂ ਨਹੀਂ ਕਰ ਸਕਦੀਆਂ ਜਾਂ ਮਹਾਂਵਾਰੀ ਵਾਲੇ ਦਿਨਾਂ ਦੇ ਵਿੱਚ ਬੀਬੀਆਂ ਪਾਠ ਕਿਉਂ ਨਹੀਂ ਕਰ ਸਕਦੀਆਂ ਅਤੇ ਜੋ ਅੱਜ ਸਾਡੇ ਸਮਾਜ ਦੇ ਵਿੱਚ ਬਲਾਤਕਾਰ ਵਰਗੀਆਂ ਘਟਨਾਵਾਂ ਵਾਪਰਦੀਆਂ ਨੇ ਜਾਂ ਡੇਰਿਆਂ ਵਾਲੇ ਸਾਧ ਬੀਬੀਆਂ ਦਾ ਸਰੀਰਕ ਸ਼ੋਸ਼ਣ ਕਰਦੇ ਨੇ ਇਹਨਾਂ ਵਿਸ਼ਿਆਂ ਤੇ ਬਹੁਤ ਖੁੱਲ ਕੇ ਗੱਲਬਾਤ ਹੋਈ ਹੈ ਤੇ ਜਰੂਰ ਸੁਣਿਓ ਬਹੁਤ ਧੰਨਵਾਦ ਸੁਣਨ ਵਾਲੇ ਸਾਰਿਆਂ ਸਰੋਤਿਆਂ ਦਾ
Today's podcast you are watching with Bibi Kuldeep Kaur Khalsa ji and in it there is an open conversation regarding the woman, how far is the status of women in our society, why do people hate the girl child, why do they want it? Why can't women do kirtan in Darbar Sahib Amritsar or why can't women recite during the days of menstruation and why are there incidents like rape in our society today or physical abuse of sadh women in Dera? There has been a very open discussion on the topics and must listen. Thank you very much to all the listeners who listened
On This Channel You Can watch - Punjabi Podcasts, Motivational Videos, Gurbani Vichar, Katha , Sikhism Videos, Sikh History, and Historical Vlogs 🚀
I am requesting that my viewers please subscribe to my channel more and tell me if u not get a notification from my video because I upload videos every day I am also thankful to everyone for watching my channel. The owner of this Channel is Pargat Singh Mudki. Gurbani Vichar, Katha, Punjabi Podcasts, Motivational videos, Historical videos, and Sikh History related with Sikhism is shared on this channel through videos.
The Pargat Singh Show (Podcast)
Host :- Pargat Singh Mudki
Guest:- Bibi Kuldeep Kaur Khalsa
Cinematographer :- Jagjivan Singh
Produced By:- Pargat Singh Mudki
Playlists
All Podcast:- • The Pargat Singh Mudki...
Katha:- • Katha Bhai Pargat Sing...
Sikh History :- • Sikh History
Leh Ladakh Trip Vlog :- • Leh Ladakh Tour Vlogs
Podcast Clip:- • Podcast Clip
👉 Gurbani
👉 Gurbani Katha
👉 Sikh History
👉 Punjabi Podcasts
👉 Historical Podcasts
👉 Motivational Videos
👉 Historical Vlogs
👉 Sikhism Videos
👉 Guru Granth Sahib
👉 Gurbani Kirtan
Other Social Media Handles
Instagram:- www.instagram....
Facebook:- / pargat.singhmudki
Facebook 2nd Page:- / bhaipargatsinghkhalsam...
Spotify:- open.spotify.c...
Moj :- mojapp.in/@par...
Sikh Bibek
KZbin:- / @sikhbibek
Facebook:- / sikhbibek
Instagram:-www.instagram....
Contact With us
Pargat Singh Mudki
V.P.O. Mudki District Ferozpur ( Punjab )
Email - pargat.singhkhalsa13@gmail.com
Mob - 9023197400
LIKE COMMENT SHARE SUBSCRIBE
Guru Nanak Badshah, beti,kuddi,bachi,bachilove, khalsa, Singh, Maharaja Ranjit Singh,aurat, motivational, teacher, Bathinda news, Punjabi, babe,pakhndibabe, Punjab update bibi kuldeep kaur khalsa
#beti #whattowatch #viralvideo #bibikuldeepkaursabhra #bibikuldeepkaur # #bibikuldeepkaurkhalsa ji #punjabnews #punjabnews #punjabi #gurbani #singh_tube #newupdate #punjabhistory #history #gurunanakdevji #gulabsidhu #rnait #amritsar #ludhiana #bibikuldeepkaurkhalsa #newkatha

Пікірлер: 26
@rajpalkaur7753
@rajpalkaur7753 Күн бұрын
Kuldeep kaur ji bhut bdia parchar
@JaspreetSinghSidhuMehrajKissan
@JaspreetSinghSidhuMehrajKissan Күн бұрын
ਬੀਬੀ ਕੁਲਦੀਪ ਕੌਰ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@sewasingh5142
@sewasingh5142 3 күн бұрын
ਵਾਹਿਗੁਰੂ ਜੀ 🙏🙏👍👌❤️
@GurmukhSingh-oo4vu
@GurmukhSingh-oo4vu 3 күн бұрын
🙏🥇🥇🥇🥇🥇🌟🌟🌟🌟🌟BIBI KULDEEP KAUR JI WAHA GURU JI KA KHASLA GURU JI KI FATEH JI 🌟🌟🌟🌟🌟🥇🥇🥇🥇🥇🙏
@SardulsinghSingh-l6m
@SardulsinghSingh-l6m 3 күн бұрын
ਬਹੁਤ ਵਧੀਆ ਵਿਚਾਰ ਬੀਬੀ ਕੁਲਦੀਪ ਕੌਰ ਖਾਲਸਾ ਜੀ ਪਿੰਡ ਸਭਰਾ
@NikkuToora-nf5fu
@NikkuToora-nf5fu 2 күн бұрын
Sister ji parmatma tuhnau chade kalna rakhy
@HarvinderSingh-vh9hb
@HarvinderSingh-vh9hb 4 күн бұрын
ਬਹੁਤ ਵਧੀਆ ਵਿਚਾਰ ਬੀਬੀ ਕੁਲਦੀਪ ਕੌਰ ਖਾਲਸਾ ਜੀ ਦੇ
@NikkuToora-nf5fu
@NikkuToora-nf5fu 2 күн бұрын
Love you sister
@khaira3991
@khaira3991 3 күн бұрын
Very nice
@GurnajSingh-fx8xf
@GurnajSingh-fx8xf 2 күн бұрын
Very nice ❤❤
@NikkuToora-nf5fu
@NikkuToora-nf5fu 2 күн бұрын
Mu dear sister love you and you are very nice
@chanangill6223
@chanangill6223 3 күн бұрын
Waheguru ji
@GurnajSingh-fx8xf
@GurnajSingh-fx8xf 2 күн бұрын
@randhirsingh4372
@randhirsingh4372 3 күн бұрын
ਵਧੀਆ ਵਿਚਾਰ ਭੈਣ ਦੇ
@MajorsinghSidhu-r1v
@MajorsinghSidhu-r1v 3 күн бұрын
Waheguru jikakalshawahgurujikifathaji 11:02
@kuldeepkaurdeep6116
@kuldeepkaurdeep6116 4 күн бұрын
ਬਹੁਤ ਵਧੀਆ ਭੈਣ ਜੀ ✴️
@ramindercheema4495
@ramindercheema4495 Күн бұрын
Very nice words ❤
@amarjitkaur3694
@amarjitkaur3694 3 күн бұрын
ਡਾਕਟਰ ਹਰਸਿੰਦਰ ਕੌਰ ਪਟਿਆਲਾ ਨੇ ੲਇਸ ਇਸ ਵਾਸਤੇ ਬਹੁਤ ਕੰਮ ਕੀਤਾ ਹੈ
@KuldeepKaurGoraya-l6r
@KuldeepKaurGoraya-l6r 4 күн бұрын
🙏
@s.sarvansingh5714
@s.sarvansingh5714 3 күн бұрын
ਬਹੁਤ ਵਧੀਆ ਵਿਚਾਰ ਬੀਬੀਆ ਨੂੰ ਵੀ ਦਰਬਾਰ ਸਾਹਿਬ ਵਿੱਚ ਤਾਬਿਆ ਤੇ ਬੈਠਣ,ਅੰਦਰ ਸੇਵਾ ਕਰਨ,ਕੀਰਤਨ ਕਰਨ ਤੇ ਗੁਰਦੁਆਰਾ ਮੰਜੀ ਸਾਹਿਬ ਤੌਂ ਕਥਾ ਕਰਨੀ ਚਾਹੀਦੀ ਹੈ।ਫਿਰ ਸਮਝਾਂਗੇ ਔਰਤ ਮਰਦ ਦੇ ਬਰਾਬਰ ਹੈ।ਗੁਰਦੁਆਰਿਆ ਵਿੱਚ ਮਾਂਵਾਂ,ਬਚਿੱਆ ਤੇ ਨੌਜਵਾਨਾ ਬਾਰੇ ਕੁਝ ਵੀ ਗੁਰਮੱਤ ਦੀ ਸਿਖਿਆ ਨਹੀ ਦਿਤੀ ਜਾ ਰਹੀ ਹੈ।ਇਸ ਕਰਕੇ ਘਰਾਂ ਵਿੱਚੋਂ ਗੁਰਮੱਤ ਦਾ ਮਾਹੌਲ ਨਹੀ ਹੈ।99% ਸਿੱਖ ਕੌਮ ਗੁਰਮੱਤ ਤੋ ਦੂਰ ਹੋ ਚੁੱਕੀ ਹੈ।
@Gurbani_vichaar04
@Gurbani_vichaar04 3 күн бұрын
Is there any rule in sikhi that only girl is suppose to leave her own house after marriage?? Dear girls There is no need to leave your parents Be educated love guru maharaj ji be independent buy your own house Sever your own parents rather than someone else's parents Give your parents best life Serve your panth Don't marry if you want peaceful life Waheguru ji ka khalsa waheguru ji ki fateh ❤
@SukhdevSingh-of7iu
@SukhdevSingh-of7iu Күн бұрын
ਕੁਲਦੀਪ ਕੋਰ ਜੀ ਮੁੰਡੇ ਨੂੰ ਆਕਲ 20 ਸਾਲ ਵਿਚ ਆਦੀ ਕੁੜੀਆਂ ਨੂੰ ਆਕਲ 38 ਸਾਲ ਤੋਂ ਬਾਅਦ ਆਦੀ ਹੈ ਜੀ
@user-xb4pv2em9t
@user-xb4pv2em9t Күн бұрын
ਨਹੀਂ ਬਾਣੀ ਪੜ ਸਕਦੀ ਔਰਤ 5 ਦਿਨ ਮਹਾਂਮਾਰੀ ਦੇ ਟਾਈਮ
@JasbirSingh-vd7ww
@JasbirSingh-vd7ww 3 күн бұрын
Ih banda swad leen dia coments vaste
@manbirdhillon6851
@manbirdhillon6851 3 күн бұрын
Very nice ❤
Секрет фокусника! #shorts
00:15
Роман Magic
Рет қаралды 110 МЛН
А ВЫ ЛЮБИТЕ ШКОЛУ?? #shorts
00:20
Паша Осадчий
Рет қаралды 7 МЛН
小丑和白天使的比试。#天使 #小丑 #超人不会飞
00:51
超人不会飞
Рет қаралды 46 МЛН
Секрет фокусника! #shorts
00:15
Роман Magic
Рет қаралды 110 МЛН