Ripan khushi aaye Mere Pind Panjwar | Gurchet Chitarkar nu bye bye

  Рет қаралды 156,179

Punjabi Lehar

Punjabi Lehar

7 ай бұрын

Ripan khushi aaye Mere Pind Panjwar | Gurchet Chitarkar nu bye bye

Пікірлер: 365
@PunjabiLehar
@PunjabiLehar 7 ай бұрын
Thankyou all keep supporting share and comments ❤❤😂🙏🙏🙏
@kamalsingh-dc1vs
@kamalsingh-dc1vs 7 ай бұрын
Veer tusi Punjabiat nu parmot karo aa jatt jatt na karea karo Sikh kaum jat pat vich viswas nahi rakhdi
@harnekmalla8416
@harnekmalla8416 7 ай бұрын
ਕਾਸ਼ ਚੱੜਦਾ ਲਹਿੰਦਾ ਪੰਜਾਬ ਇੱਕਠਾ ਹੋ ਜਾਵੇ ਅਰਦਾਸ, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏
@sukhbirsinghattepur
@sukhbirsinghattepur 7 ай бұрын
ਮੇਰੀਆਂ ਅੱਖਾਂ ਵਿੱਚ ਪਾਣੀ ਆ ਗਿਆ ਪਿਆਰ ਵੇਖ ਕੇ। ਕਾਸ਼ ! ਹੱਦਾਂ ਸਰਹੱਦਾਂ ਖ਼ਤਮ ਹੋ ਜਾਣ। ਦੋਵੇਂ ਪੰਜਾਬ ਇਕ ਹੋ ਜਾਣ।
@bpeo9578
@bpeo9578 7 ай бұрын
ਸਦਾ ਸਦਭਾਵ ਤੇ ਪਿਆਰ ਬਣਾਈ ਰੱਖੀਂ ਮਾਲਕਾ 🙏🙏🙏 ਕਿੰਨੇ ਸੋਹਣੇ ਲੱਗਦੇ ਹਨ ਦੋਹਾਂ ਪੰਜਾਬਾਂ ਦੇ ਪੰਜਾਬੀ ਪੁੱਤਰ ❤️❤️ ਦਾਤਿਆ ਸਦਾ ਹੀ ਇਹ ਸਾਂਝਾਂ ਕਾਇਮ ਰਹਿਣ ਨਾਸਿਰ ਪੁੱਤਰ ਤੇ ਸ਼ਹਿਜ਼ਾਦੇ ਗੁਰਚੇਤ ਦਾ ਭਰੱਪਣ ਦੁਨੀਆ ਵਿੱਚ ਮਿਸਾਲ ਪੈਦਾ ਕਰੇ 🙏🙏🙏
@future4462
@future4462 7 ай бұрын
ki likhya ny g kujh sa smjh ni i
@bpeo9578
@bpeo9578 7 ай бұрын
@@future4462 sada pyar bnai rakhna malka🙏🙏🙏 kine sohne lgde ne dove Punjabi putar. Sada ih bhai chara sada kaim rakhna data ji. Nasir putar te Gurchet Shahzade nu pyar ❤️❤️❤️
@future4462
@future4462 7 ай бұрын
@@bpeo9578 nasir bhai bohat changa kam krday ain...
@bpeo9578
@bpeo9578 7 ай бұрын
ਸਾਡਾ ਨਾਸਿਰ ਢਿਲੋਂ ਪੁੱਤਰ ਜਿੰਦਾਬਾਦ ਗੁਰਚੇਤ ਸ਼ਹਿਜ਼ਾਦੇ ਲੰਬੀ ਉਮਰ ਹੋਵੇ ਪੁੱਤਰਾ। ਵਾਹਿਗੁਰੂ ਜੀ ਸਦਾ ਚੜਦੀ ਕਲਾ ਚ ਰੱਖਣ ਤੁਹਾਨੂੰ ਜੋ ਮੇਰੇ ਪੁਰਖਿਆਂ ਦੀ ਧਰਤ ਸੁਹਾਵੀ ਦੇ ਰੋਜ਼ ਦਰਸ਼ਨ ਕਰਵਾ ਦਿੰਦੇ ਹੋ। ਚੜ੍ਹਦੇ ਪੰਜਾਬ ਵੱਲੋਂ ਲਹਿੰਦੇ ਪੰਜਾਬ ਨੂੰ ਬਹੁਤ ਬਹੁਤ ਪਿਆਰ ❤❤❤
@future4462
@future4462 7 ай бұрын
a language sadi samajh tu bahir a g
@bpeo9578
@bpeo9578 7 ай бұрын
@@future4462 live long mera Lehnda te Chad’da Punjab. Mere maa baap di janam bhumi hai ShatabGarh Syalkot ji. Mai retired Education officer Nakodar Jalandhar han ji. Tuhanu vi sat sari akaal te bhut bhut pyar ❤️❤️❤️
@chamkaursingh3990
@chamkaursingh3990 7 ай бұрын
ਨਸਿਰ ਵੀਰ ਆਪਣਾ ਫੋਨ ਨੰਬਰ ਜਰੂਰ ਦਿਓ ਜੀ ਜਿਲਾ ਸੰਗਰੂਰ ਤੋਂ
@future4462
@future4462 7 ай бұрын
@@bpeo9578 thanks sir,, asi saray sardaran nu welcome krday an apny lainday punjab ich... Tay dua krday an k charday tay lainda punjab ich her punjabi di entry free howay tay asi v tuwaday wal ja sagiay.... Rub rakha g
@bpeo9578
@bpeo9578 7 ай бұрын
@@future4462 waheguru inj hi sadi sanjh nu sda kaim rakhan. Sada lehnda chad’da Punjab sda khush hal rhe ji jionde wasde raho ji 🙏🙏🙏
@gurbhejhundal-fn2ft
@gurbhejhundal-fn2ft 7 ай бұрын
ਸਾਨੂੰ ਤੁਹਾਡੀ ਵੀਡੀਓ ਵੇਖ ਇੰਝ ਲੱਗਦਾ ਜਿਵੇਂ ਅਸੀਂ ਵੀ ਤੁਹਾਡੇ ਨਾਲ ਪਾਕਿਸਤਾਨ ਆ ਗਏ ਹੋਈਏ।
@tahirwaseemchaudhry
@tahirwaseemchaudhry 7 ай бұрын
Welcome ❤🎉❤to Pakistan 🇵🇰 jee Ayan nu. 🙏
@user-hc7zp9bv8w
@user-hc7zp9bv8w 6 ай бұрын
❤❤❤❤❤❤❤❤❤
@satwantsidhu9967
@satwantsidhu9967 7 ай бұрын
ਪਾਕਿਸਤਾਨ ਬਣਨ ਤੋਂ ਪਹਿਲਾ ਸਾਡਾ ਪਿੰਡ ਚੱਕ ਨੰਬਰ 53 ਪਿੰਡ ਸਿਧਵਾਂ ਜਿਲ੍ਹਾ ਲਾਇਲਪੁਰ ਹੁੰਦਾ ਸੀ ਮੇਰਾ ਦਾਦਾ ਜੀ ਸਰਦਾਰ ਦੁਸੰਦਾ ਸਿੰਘ ਪਿੰਡ ਸਿੱਧਵਾ ਸੀ ਹੁਣ ਅਸੀ ਜਿਲਾ ਅੰਮ੍ਰਿਤਸਰ ਵਿੱਚ ਰਹਿੰਦੇ ਹਾਂ
@Fdfacts126
@Fdfacts126 7 ай бұрын
My friend is from your village if u want to visit your village you can contact with him I am also from Lyallpur
@user-rt7xz7hy6l
@user-rt7xz7hy6l 7 ай бұрын
22g ik Javed gujar sahib Sade village visit krk gae c bahut he khush ho k gae c hun una de death ho gai a Allah una nu jannat naseeb kre
@user-rt7xz7hy6l
@user-rt7xz7hy6l 7 ай бұрын
But Mera una de bete nal aj v cont. He
@gorabhamma1250
@gorabhamma1250 7 ай бұрын
ਜੇ ਕਿਤੇ ਦੋਵੇਂ ਪੰਜਾਬ ਕੱਠੇ ਹੰਦੇ ਸਾਰੀ ਦੁਨੀਆਂ ਤੇ ਚੜੲਈ ਹੁੰਦੀ
@Q-singh526
@Q-singh526 7 ай бұрын
Gurchet bai nu video ch janda dekh ke hi dil udas hoi janda😂😂😂eda lagda jiwe aasi vichar rahe hoyie nasar bai huna kolo
@47203752raju
@47203752raju 7 ай бұрын
ਬਾਈ ਨਾਸਿਰ ਹੁਣ ਵਾਰੀ ਤੁਹਾਡੀ ਐ ਚੜਦੇ ਪੰਜਾਬ ਆਉਣ ਦੀ।❤
@sadhsingh2036
@sadhsingh2036 7 ай бұрын
ਢਿੱਲੋ ਸਾਹਬ ਮੈ ਤੁਹਾਨੁੰ ਬਹੁਤ ਦਿਨ‌ਦਾ ਦੇਖਦਾ ਪਰ ਅੱਜ ਕਮੈਟ ਕੀਤਾ ਪਰ ਸਿਫਤ ਕਰਨ ਵਾਸਤੇ ਕੋਈ ਲਫਜ ਨਹੀ ,ਤੇਰੀ ਵੀਰੇ ਬੋਲੀ ਸਹਿਦ ਮਿੱਠੀ ਇਸ ਤਰਾ ਲਗਦਾ ਜਿਵੇ ਅਸੀ ਪੱਕਸਤਾਨ ਬੈਠੇ ਹੋਈਏ , ਗੁਰੂ ਆਪ ਤੇ ਮੇਹਰ ਕਰਨ
@nadeemchishti-cn7lp
@nadeemchishti-cn7lp 7 ай бұрын
صلی اللہ علیہ والہ وسلم
@bhindajand3960
@bhindajand3960 7 ай бұрын
ਬਹੁਤ ਵਧੀਆ ਸਫ਼ਰ ਨਾਸਿਰ ਵੀਰੇ ਪੁਰਾਣੀਆ ਯਾਦਾ ਤਾਜਿਆ ਕਰਾ ਦਿਤਿਆ ਲਹਿਦੇ ਪੰਜਾਬ ਤੇ ਤੁਹਾਡੀ ਮਹਿਮਾਂਨ ਨਿਵਾਜੀ ਨੇ
@amarindersingh1313
@amarindersingh1313 7 ай бұрын
ਬਹੁਤ ਵਧੀਆ ਲਗਿਆ ਤੁਹਾਡੀ ਵੀਡਿਓ ਦੇਖ ਕੇ, ਅੱਲ੍ਹਾ ਖੈਰ ਕਰੇ ਜੀ। ਚੜ੍ਹਦੇ ਪੰਜਾਬ ਵੱਲੋਂ ਬਹੁਤ ਬਹੁਤ ਪਿਆਰ 🙏🙏
@user-xp9do2dh9g
@user-xp9do2dh9g 7 ай бұрын
ਮੈਂ ਚੜਦੇ ਪੰਜਾਬ ਤੋਂ ਹਾਂ ਬਾਈ ਜੀ ਲਹਿੰਦਾ ਦੀ ਚੜਦਾ ਪੰਜਾਬ ਦੋਨੋਂ ਕੱਢੇ ਹੋਣ ਤਾਂ ਕਿੰਨੇ ਸੋਹਣੇ ਲੱਗਦੇ ਨੇ 🙏🏻🙏🏻❤❤
@SSINGH-rg3bc
@SSINGH-rg3bc 6 ай бұрын
💖💝💐💐💐💐💐🙏🏻.DIL DE NAL FUL V VEER .... lga rhi veer ....Agey Rab Rakha Sab Da💐💝💖💐💝💖💐💐💐🙏🏻🙏🏻🙏🏻🙏🏻🙏🏻
@Mr-onkar
@Mr-onkar 7 ай бұрын
ਦੋਨੋ ਪਾਸੇ ਵੱਲ ਪੰਜਾਬੀਆ ਨੂੰ ਰੱਬ ਖੁਸ਼ ਰੱਖੈ🙏🙏
@pinderthathgaria
@pinderthathgaria 7 ай бұрын
ਨਾਸਰ ਬਾਈ ਸਤਿਸਰੀ ਅਕਾਲ ਬਹੁਤ ਵਧੱੀਆ ਵਲੋਗ ਘੈਟ ❤❤❤
@SukhwinderSingh-wq5ip
@SukhwinderSingh-wq5ip 7 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@Mixtube1231
@Mixtube1231 7 ай бұрын
ਨਾਸਰ ਵੀਰ ਇਹਨਾਂ ਨੂੰ ਅੱਬੀਰਾ ਭੈਣ ਨਾਲ ਮਿਲਾ ਲਿਆ❤❤❤❤ਤੇਰੀ ਬੜੀ ਮਿਹਰਬਾਨੀ ਹੋਊ
@Surindersingh-qh1nb
@Surindersingh-qh1nb 7 ай бұрын
ਧੰਨ ਬਾਈ ਜਿਹੜਾ ਖੁਸ਼ੀ ਨੂੰ ਦੁਨੀਆਂ ਘੁਮਾ ਦਿੱਤਾ ਸਾਡੇ ਤੋਂ ਤਾ ਸੁਨਾਮ ਵੀ ਨਹੀਂ ਘੁਮਾ ਹੋਇਆ❤❤❤❤
@Ramghariaofficial1321
@Ramghariaofficial1321 7 ай бұрын
Gud job Nasir bro,Gurchet bina ronak ghat gyi,bhut ronki bnda ae
@RajinderSingh-cw9wu
@RajinderSingh-cw9wu 7 ай бұрын
ਚੜੑਦੇ ਪੰਜਾਬ ਦੇ ਲੋਕਾਂ ਨੂੰ ਮਿਲਕੇ ਨਾਸਿਰ ਢਿਲੋਂ ਸਾਹਿਬ ਆਪਣੇ ਕੰਮ ਹੀ ਭੁੱਲ ਜਾਂਦੇ ਹਨ ਕਿੰਨਾ ਪਿਆਰ ਕਰਦੇ ਹਨ
@punjjaabdesh8659
@punjjaabdesh8659 7 ай бұрын
ਰੋਜ ਕੋਈ ਨਾ ਕੋਈ ਸਾਡੇ ਆਲਾ ਨਾਸਿਰ ਬਾਈ ਕੋਲ ਪਹੁੰਚਿਆ ਹੁੰਦਾ। ਲੱਗਦਾ ਦੋਵੇਂ ਪੰਜਾਬ ਇੱਕ ਹੋਗੇ।
@jagatkamboj9975
@jagatkamboj9975 7 ай бұрын
Love you pak Punjabi veero te bhaino khush raho Allah waheguru khushiyan bakshey
@AbaidAbaid-uq7fh
@AbaidAbaid-uq7fh 6 ай бұрын
LaLa AbaiduLLah kamboj from
@AbaidAbaid-uq7fh
@AbaidAbaid-uq7fh 6 ай бұрын
I am kamboj fromokara Pakistan
@AvtarSingh-ls1ux
@AvtarSingh-ls1ux 7 ай бұрын
Wahe guru mashaalla najar na lag j mere sohne punjab nu sanja punjab a welcom dhillon saab sade kol vi ao charda punjab
@KuldeepSingh-zo4eh
@KuldeepSingh-zo4eh 7 ай бұрын
ਨਾਸਿਰ ਭਰਾ ਵਾਹਿਗੁਰੂ ਤੈਨੂੰ ਚੜਦੀ ਕਲਾ ਰੱਖਿਆ
@veerSingh-jr5hb
@veerSingh-jr5hb 7 ай бұрын
ਬਾਜ਼ੀ ਵਾ ਤੂਸੀਂ ਪੁਰਾਣੇ ਪੰਜਾਬ ਦੀ ਜਾਦ ਦੁਵਾਤੀ ਜੀ ਧਾਡਾ ਧੰਨ ਵਾਜ ਜੀ
@SatnamSingh-fe3tg
@SatnamSingh-fe3tg 7 ай бұрын
Dhan Guru Nanak Dev g Chadhadi Kala rakhna 🙏🙏
@savjitsingh8947
@savjitsingh8947 7 ай бұрын
ਵਾਹਿਗੁਰੂ ਜੀ ਮੇਹਰ ਕਰਨ ਦੋਵੇਂ ਪੰਜਾਬ ਫਿਰ ਇਕੱਠੇ ਹੋਣ। ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤
@anonymousx6985
@anonymousx6985 7 ай бұрын
Bai very emotional video Gurchet te hira banda nale Nasir bai da te kehna hi kiya watching this video from Melbourne 🇦🇺
@BalwinderSingh-qd3jl
@BalwinderSingh-qd3jl 7 ай бұрын
ਜਿਉਂਦੇ ਵੱਸਦੇ ਰਹੋ ਸੱਜਣ ਪਿਆਰਿਓ ❤❤❤❤❤
@kalameet585
@kalameet585 7 ай бұрын
Nasir veer parmatma tuhanu har oah khushi deve Jo vee tuhanu chahidi hai
@Sahibji-rg6fi
@Sahibji-rg6fi 7 ай бұрын
❤ ਹੱਸਦੇ ਵੱਸਦੇ ਰਹੋ ਪੰਜਾਬੀਓ ❤
@baljindersingh7802
@baljindersingh7802 7 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@sukhmohali8270
@sukhmohali8270 7 ай бұрын
Nasir paji ikko Dil h Kinni baar jitoge Bht sara pyar ❤ tuhodi m har ikk video dekhda bht jyada Dil krda tohnu Milan nu
@ravinderrameana5138
@ravinderrameana5138 7 ай бұрын
Very nice bai g👍, from Faridkot, Punjab , india..
@MandeepDhillon-ge1xt
@MandeepDhillon-ge1xt 7 ай бұрын
Love u bro... Mandeep Dhillon from Bathinda Punjab khalistan
@NitinMartinVlog913
@NitinMartinVlog913 7 ай бұрын
Thank ❤😂😅😊
@InderjitSingh-hl6qk
@InderjitSingh-hl6qk 7 ай бұрын
ਜੇ ਕੋਈ ਪਿਆਰ ਨੂੰ ਵਿਖੜਾਓਣ ਦੀ ਕੋਸ਼ਿਸ਼ ਕਰੇ ਤਾਂ ਓਹ ਕਈ ਗੁਣਾਂ ਵੱਧ ਹੋ ਕੇ ਪੇਸ਼ ਹੁੰਦਾ ਹੈ, ਏਦਾਂ ਹੀ ਸਾਡੇ ਪੰਜਾਬਾਂ ਨਾਲ ਹੋਇਆ ਹੈ,ਵਾਰੇ ਜਾਈਏ ਲਹਿੰਦੇ ਤੇ ਚੜ੍ਹਦੇ ਪੰਜਾਬ ਤੇ ਪੰਜਾਬੀ ਭਾਈਚਾਰੇ ਦੀ ਸਾਂਝ ਤੋਂ,ਜੋ ਸਦਾ ਬਹਾਰ ਰਹਿੰਦੀ ਦੁਨੀਆਂ ਤੱਕ ਸੋਹਣਾ ਰੱਬ ਬਣਾਈ ਰੱਖੇ, ਬੱਲੇ ਬੱਲੇ ਢਿੱਲੋਂ ਭਾਊ,
@gr-dxb
@gr-dxb 7 ай бұрын
Big thanks to brother nasir jutt ,who try to show Real face of Pakistan 🇵🇰 ❤
@gujjarofdelhiharyanajammu1347
@gujjarofdelhiharyanajammu1347 6 ай бұрын
ऐसा प्यार देख कर आनंद आ गये सा!!! हरे कृष्ण!!!!
@karamjitsinghsalana4648
@karamjitsinghsalana4648 7 ай бұрын
God bless u veer
@g.m.smussapur8800
@g.m.smussapur8800 7 ай бұрын
ਪੰਜਾਬ ਨੂੰ ਵੰਡਣ ਵਾਲੇ ਜੇਕਰ ਅੱਜ ਦਾ ਬਲੌਗ ਦੇਖਦੇ ਹੋਣਗੇ, ਬਕਾਇਦਾ ਸੜਦੇ ਹੋਣਗੇ ਕਿ ਪੰਜਾਬ ਤੋੜਤਾ ਸੀ, ਪਰ ਵੰਡ ਨੇ ਸਕੇ।ਜਰੂਰ ਸੜਦੇ ਹੋਣਗੇ,ਜਲਦੇ ਹੋਣਗੇ, ਵੀਡਿਉ dis like ਕਰਦੇ ਹੋਣਗੇ,ਖਾਸਕਰ ਕਾਲ਼ੇ ਚੋਰ,ਅਕਿਰਤ ਘਣ
@pakistankrang3808
@pakistankrang3808 7 ай бұрын
Jy ek wari Sedu mosy Wala Pakistan da chakr la janda ty fr ❤ pta lag janda pory world nu ky kitna chandy ny Pakistani Mosy waly nu 😢jendy wasdy rawo panjabiyooo
@kulwantbehniwal2315
@kulwantbehniwal2315 7 ай бұрын
ਸਤਿ ਸ੍ਰੀ ਆਕਾਲ ਜੀ ਲਹਿੰਦੇ ਪੰਜਾਬ ਵਾਲਿਓ ਦੋ ਦਿਲਾਂ ਦੀ ਸਾਂਝ ਦੇਖ ਕੇ ਬਹੋਤ ਸੋਹਣਾ ਲਗੇਆ।
@nikajosan662
@nikajosan662 7 ай бұрын
ਵੀਰ ਜੀ ਅਸੀ ਵੀ ਪਾਕਿਸਤਾਨ ਤੋਂ ਹਾਂ ਸਾਡਾ ਪਿੰਡ ਜਾਹਾਗੀਰ ਸੀ ਹੁਣ ਅਸੀਂ ਪੰਜਾਬ ਜ਼ਿਲ੍ਹਾ ਪਟਿਆਲਾ ਪਿੰਡ ਗਲੋਲੀ ਜੋਸ਼ਨ ਫ਼ਾਰਮ
@ssschatha
@ssschatha 7 ай бұрын
ਰੱਬ ਤੁਹਾਨੂੰ ਇਸਤਰਾਂ ਹੀ ਤੁਹਾਡੀਆਂ ਸਖਸ਼ੀਅਤਾਂ ਹਮੇਸ਼ਾ ਇਸਤਰਾਂ ਦੋਨੋ ਸੂਬਿਆਂ ਦੇ ਲੋਕਾਂ ਨੂੰ ਪਿਆਰ ਵੰਡਾਉਂਦਾ ਰੱਖੇ
@RanjitSingh-1984
@RanjitSingh-1984 6 ай бұрын
Sikh Muslim friendship zindabad
@MalkitSingh-mp3cl
@MalkitSingh-mp3cl 7 ай бұрын
Lov u bhut saraa nasir veer g...nice velog
@rajbinderkaur5872
@rajbinderkaur5872 7 ай бұрын
Nasir Dhillon is gem of the person
@surinderpalsingh485
@surinderpalsingh485 7 ай бұрын
Beautiful and Lovely Vlog veer g ❤❤
@tilakraj7731
@tilakraj7731 6 ай бұрын
Ripan 22 nasar wah 🌷🙏🌻🌷🙏🌻
@sawarnsingh9989
@sawarnsingh9989 7 ай бұрын
very nice video your all video very entertaining god bless sawarn Singh from UK
@AvtarSingh-ls1ux
@AvtarSingh-ls1ux 7 ай бұрын
Nasir dhillon sab jinda baad from charda punjab 47 after vi punjab hun charda punjab pahila landa punjab ❤
@waqasalirana8976
@waqasalirana8976 7 ай бұрын
Love for indian punjabi artist and and everyone punjabi from All over the world..nasir bhi kamal bana rae o vlogs. Bahuaat maza aunda dakh k❤❤
@mangatram3791
@mangatram3791 7 ай бұрын
Nice bro love you FEROZEPUR Punjab India 👍
@ashpreetkaur9803
@ashpreetkaur9803 7 ай бұрын
Bhut ronka lgiya ne…..❤
@meetsinghbali9090
@meetsinghbali9090 7 ай бұрын
Love from charda punjab..❤
@raviinderpalsingh9879
@raviinderpalsingh9879 7 ай бұрын
Good with love from Amritsar..
@fkhawaja786
@fkhawaja786 7 ай бұрын
This is called my beautiful Punjab ❤
@GurpreetSingh-ou1xj
@GurpreetSingh-ou1xj 7 ай бұрын
Very nice Nasir Dhillon Veera ❤❤
@johalhundalmusicofficial
@johalhundalmusicofficial 7 ай бұрын
Good ❤
@gaivybhullar5184
@gaivybhullar5184 7 ай бұрын
Ok report ❤
@jikarmohammed5846
@jikarmohammed5846 7 ай бұрын
ਮਾਸ਼ਾਅੱਲਾ ਬਹੁਤ ਵਧੀਆ 🌹🌹🌹👍
@SS-ct4hv
@SS-ct4hv 7 ай бұрын
BOHOT VADIA BAI JI 💙🙏💙
@bandnasidhu
@bandnasidhu 7 ай бұрын
** NANKEH ** GHER TOHN JAANA , BAHUT AUUKAH HII HUNDAA JI , Gurchat baiji. 😄😄😄😄😄
@NirmalSingh-yh8kk
@NirmalSingh-yh8kk 7 ай бұрын
Waheguru Maher karn ji app te ❤❤🙏🙏
@user-wq5qw4rm4s
@user-wq5qw4rm4s 7 ай бұрын
ਪਿਆਰ ਲਹਿੰਦੇ ਪੰਜਾਬੀਆਂ ਦਾ ਜ਼ਿੰਦਾਬਾਦ
@narinderkaur7188
@narinderkaur7188 7 ай бұрын
Sat shri akal ji thoadian videos bhaut jaida nice hundian
@supreet_khangura2547
@supreet_khangura2547 7 ай бұрын
Very nice sharing😊gbu always❤❤❤
@MajorSingh-po6xd
@MajorSingh-po6xd 7 ай бұрын
Very good Naser Dhillon ji
@charanjeetsandhu1669
@charanjeetsandhu1669 7 ай бұрын
ਬਹੁਤ ਵਧੀਆ ਲੱਗਿਆ
@GurjeetSingh-kj3ti
@GurjeetSingh-kj3ti 7 ай бұрын
ਬੋਹਤ ਬਧਿਆ ਬਾਈ ਜੀ ❤
@lekhraj9035
@lekhraj9035 7 ай бұрын
Sada khush rho 👌👌👌👌👌🙏🙏🙏🙏🙏🙏
@sukhjotdhillon3385
@sukhjotdhillon3385 7 ай бұрын
ਬਹੁਤ ਹੀ ਵਧੀਆ ਵੱਟਾ ਬੰਨੇ ਵੇਖ ਕੇ ਮਨ ਖੁਸ ਹੋ ਗਿਆ ❤
@dreamboy4586
@dreamboy4586 6 ай бұрын
Love you bro i love your all videos
@AsadAli-ke8hu
@AsadAli-ke8hu 7 ай бұрын
Bohat vadiya Nasir bhai ji
@raghvirsinghsidhu1333
@raghvirsinghsidhu1333 7 ай бұрын
Bhut vadiya veer puri gal bat 🙏👍❤
@SehajpreetKaur7821
@SehajpreetKaur7821 7 ай бұрын
Love you Punjab and Punjab ❤❤
@GurpreetSingh-lx6zx
@GurpreetSingh-lx6zx 7 ай бұрын
Very Nice ji, God bless always From Sangrur. 💖💖💖💖💖💖💖💖💖I am so happpy watching ur vlogs
@Sanjha-mh9hj
@Sanjha-mh9hj 7 ай бұрын
ਬਹੁਤ ਸੋਹਣੀ ਵੀਡੀਓ ਵਾਈ
@surinderbajaj4381
@surinderbajaj4381 7 ай бұрын
Very well nasir bro. So beautiful mehmaan Navaji and very nice video
@Janti838
@Janti838 7 ай бұрын
Waheguru ji 🙏
@karamjitsinghsalana4648
@karamjitsinghsalana4648 7 ай бұрын
❤❤❤ lov u
@jagdeepsingh6540
@jagdeepsingh6540 7 ай бұрын
Legend gurtej 22 ji
@yasirbajwa3201
@yasirbajwa3201 6 ай бұрын
Nasir Dhillon deserves Noble Prize
@Surinder-singh-Bhullar
@Surinder-singh-Bhullar 7 ай бұрын
ਵੀਰ ਜੀ ਭੋਜਾ ਪਿੰਡ ਵੀ ਵਿਖਾ ਦੋ ਜੀ ।ਮੇਰੇ ਦਾਦਾ ਜੀ ਦਾ ਪਿੰਡ ਆ ਜੀ। ਲਹੋਰ ਤੋ 35 ਕਿਲੋਮੀਟਰ ਆ ਜੀ
@Barinderjitghuman
@Barinderjitghuman 7 ай бұрын
7:14 pure majhe aali😂
@InderjitSingh-oi3gp
@InderjitSingh-oi3gp 7 ай бұрын
Lovely bai ni vikhayia
@sarabjitkaur3367
@sarabjitkaur3367 7 ай бұрын
❤❤❤bahut vadea lagda italy
@karamjitsinghsalana4648
@karamjitsinghsalana4648 7 ай бұрын
Waheguru ji
@sk-nr7jr
@sk-nr7jr 7 ай бұрын
Khush dil bande 😊🙏🌹❤️
@gurmeetbrar5994
@gurmeetbrar5994 7 ай бұрын
Siraaa bai g 🙋‍♂️
@SinghGill7878
@SinghGill7878 7 ай бұрын
Kyaa khoob Nzare aa Lehnde punjab de yaar rabb ese trah hsde vsde rakhe sabh nu ji 🙏
@baggakhan4238
@baggakhan4238 7 ай бұрын
🌹Punjab zindabad punjabbi zindabad 🇮🇳🙏
@KulwinderKaur-us9jy
@KulwinderKaur-us9jy 6 ай бұрын
Bhoot cute bachelor🥰🥰🤗🤗🙌
@harmindergill6488
@harmindergill6488 7 ай бұрын
God bless you guys
@chamkaur_sher_gill
@chamkaur_sher_gill 7 ай бұрын
ਸਤਿ ਸਰੀ ਅਕਾਲ ਵੀਰ ਜੀ 🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤🎉🎉🎉🎉🎉
@jagsirsingh3898
@jagsirsingh3898 7 ай бұрын
Gaint nasir 22 g tuhade vilog 🤘🤘🤘
@maudoodhamdani468
@maudoodhamdani468 7 ай бұрын
Excellent content 🎉
MEGA BOXES ARE BACK!!!
08:53
Brawl Stars
Рет қаралды 36 МЛН
NERF WAR HEAVY: Drone Battle!
00:30
MacDannyGun
Рет қаралды 53 МЛН
Alat Seru Penolong untuk Mimpi Indah Bayi!
00:31
Let's GLOW! Indonesian
Рет қаралды 16 МЛН
HOW DID HE WIN? 😱
00:33
Topper Guild
Рет қаралды 40 МЛН
VIDEO_003_2024
0:56
Eduardo Miguel Oliden Diaz
Рет қаралды 1,5 М.
Harby Sangha De Ghar Hasse Thathe
15:42
Anita Hardip's Channel
Рет қаралды 1,4 МЛН
திருமணம் ஆகாதோர் Paavangal | Parithabangal
15:10
My Home in Village Near Pakistan|Navdeep Brar
10:12
Navdeep Brar Lifestyle
Рет қаралды 96 М.
MEGA BOXES ARE BACK!!!
08:53
Brawl Stars
Рет қаралды 36 МЛН