Ripan Khushi In my House | Panjwar Layallpur | Punjabi Travel couple

  Рет қаралды 105,146

Punjabi Lehar

Punjabi Lehar

Күн бұрын

Пікірлер: 244
@myprincessesjohal3617
@myprincessesjohal3617 Ай бұрын
ਬਹੁਤ ਖੂਬ ਕੋਈ ਸ਼ਬਦ ਨਹੀ ॥ ਨਾਸਿਰ ਵੀਰ. ਵਿਕਾਸ ਵੀਰ ਤੇ ਸੈਮੀ ਵੀਰ॥ ਪਿੰਡਾਂ ਦੀ ਜ਼ਿੰਦਗੀ ਚ ਜ਼ਿਆਦਾ ਤਨਾਅ ਨੀ ਹੁੰਦਾ ਜੋ ਭੱਜ ਨੱਠ ਦੀ ਜ਼ਿੰਦਗੀ ਚ ਆ। ❤
@gurdeepkaur2461
@gurdeepkaur2461 Ай бұрын
ਨਾਸਿਰ ਢਿੱਲੋਂ ਜੀ ਨੂੰ ਨਵੇਂ ਘਰ ਬਣਾਉਣ ਦੇ ਲਈ ਵਧਾਈ। ਪ੍ਰਮਾਤਮਾ ਹੋਰ ਮਿਹਰ ਕਰੇ। ਤੁਹਾਨੂੰ ਅਸੀਂ ਉਦੋਂ ਤੋਂ ਵੇਖਣ ਲੱਗੇ ਹਾਂ ਜਦੋਂ ਰਿਪਨ ਵੀਰ ਜੀ ਪਿਛਲੇ ਸਾਲ ਤੁਹਾਡੇ ਕੋਲ ਆਏਂ ਸੀ। ਹੁਣ ਅਸੀਂ ਤੁਹਾਨੂੰ ਵੇਖਣ ਲੱਗੇ ਹਾਂ। ਨਾਸਿਰ ਵੀਰ ਜੀ ਹੁਣ ਅਸੀਂ ਤੁਹਾਨੂੰ ਵੇਖਣਾ ਪਸੰਦ ਕਰਦੇ ਹਾਂ। ਨਾਸਿਰ ਵੀਰ ਜੀ ਤੁਹਾਡੀ ਫੈਮਲੀ ਬਹੁਤ ਸੋਹਣੀ ਲੱਗੀ। ਵੀਰ ਜੀ ਤੁਸੀਂ ਇੰਝ ਹੀ ਵਧੀਆ ਕੰਮ ਕਰਦੇ ਰਹੋਂ। ਸਤਿ ਸ਼੍ਰੀ ਅਕਾਲ ਵੀਰ ਜੀ।
@luckymaan9928
@luckymaan9928 Ай бұрын
ਨਾਸਿਰ ਭਾਂਅ ਤੁਹਾਡੇ ਬੱਚੇ ਬਹੁਤ ਸਿਆਣੇ ਤੇ ਸਮਝਦਾਰ ਐਂ ਅੰਮੀਂ ਦਾਂ ਸੁਭਾਅ ਬਹੁਤ ਵਧੀਆਂ ਲੱਗਿਆਂ
@punjabiludhiana332
@punjabiludhiana332 Ай бұрын
ਬੇਬੇ ਜੀ ਦੀ ਬੋਲੀ ਜਮਾ ਨਾਸਿਰ ਵਾਲੀ ਆ ਹੌਲੀ ਹੌਲੀ ਮਿੱਠੀ ਬੋਲੀ ॥ ❤❤❤
@jagsirTungwali041
@jagsirTungwali041 20 күн бұрын
ਸਾਡੇ ਪਾਕਿਸਤਾਨ ਵਾਲੇ ਵੀਰ ਨਾਸਿਰ ਢਿੱਲੋਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਵੱਲੋਂ ਰਿੰਪਨ ਖੁਸ਼ੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਸਾਨੂੰ ਘਰ ਬੈਠਿਆਂ ਨੂੰ ਵਿਦੇਸ਼ਾਂ ਦੀ ਸੈਰ ਕਰਵਾਈ ਗਈ ਹੈ
@manjindersinghbhullar8221
@manjindersinghbhullar8221 Ай бұрын
ਨਾਸਿਰ ਢਿੱਲੋਂ ਵੀਰ ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸੈਮੀ ਜੱਟ ਵੀਰ ਵਿਕਾਸ ਹੈਦਰ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻 ਨਾਸਿਰ ਢਿੱਲੋਂ ਵੀਰ ਬਹੁਤ ਸੋਹਣਾ ਘਰ ਬਣ ਰਿਹਾ ਹੈ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਵੀਰ
@jagatkamboj9975
@jagatkamboj9975 Ай бұрын
👏
@navjotkhattra2590
@navjotkhattra2590 Ай бұрын
Daily dekh dekh ke mainu tan raat nu supne v Lahore de hi aunde ..
@Anonymous25279
@Anonymous25279 Ай бұрын
Awo g tussi thuhady apne lahore ❤
@Sidhujutt.pak.panjab
@Sidhujutt.pak.panjab Ай бұрын
Apka apna Lahore jab dil kary ajao
@simplymystic7597
@simplymystic7597 Ай бұрын
Ay Khush hon di gall ay k ron di😂😂😂😂😂
@sajjadqaisar4363
@sajjadqaisar4363 22 күн бұрын
Aa jao twano ma visit karwa deta hon Punjab ty Lahore di
@GurjantJatana
@GurjantJatana Ай бұрын
ਸਹੀ ਗੱਲ ਹੈ ਮਾਂ ਜੀ ਦੇ ਟਾਈਮ ਬਹੁਤ ਸਖ਼ਤ ਮਿਹਨਤ ਕਰਨੀ ਪੈਂਦੀ ਸੀ
@fatehvideomixingchakar338
@fatehvideomixingchakar338 Ай бұрын
bht sohna ghr eh veer g, bache bht pyare, deeyan raniyan da welcome vlogs ch, bht sara pyar deeyan nu , ajaan beta bht cute eh bht pyar bolda eh
@Jindgeetbaath
@Jindgeetbaath Ай бұрын
ਬਹੁਤ ਸੋਹਣਾ ਘਰ ਵੀਰ ਦਾ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖੇ 🙏🏻🙏🏻🎉
@harjitsingh8234
@harjitsingh8234 Ай бұрын
Nassir Dhillon. Vikaas. Rippon, khushi, shami and all of you...... Jionde Vasde raho 🎉❤
@mahindersingh7136
@mahindersingh7136 Ай бұрын
ਬਹੁਤ ਵਧੀਆ ਰਿਪਨ ਖੁਸ਼ੀ ਪਾਕਿਸਤਾਨ ਦੀ ਯਾਤਰਾ ਦੀ ਜਾਣਕਾਰੀ ਸਾਂਝੀ ਕੀਤੀ ਧੰਨਵਾਦ ਜੀ
@SukhwinderSingh-wq5ip
@SukhwinderSingh-wq5ip Ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@shersinghbatth7116
@shersinghbatth7116 Ай бұрын
Nasir veer ji sat shri akal new kothi dian bahut vadhian bachian nu pyar waheguru tandrusti. Bakhshe
@jagatkamboj9975
@jagatkamboj9975 Ай бұрын
Waheguru mehar kre 👏❤ Dhillon veer ji love you truck 🚛 bhar ke ❤
@GurtarSingh-o5b
@GurtarSingh-o5b Ай бұрын
Nasir Baie ji bahut hi najara tuhada home wikhiya bahut khobsorit hai
@satinder7735
@satinder7735 Ай бұрын
Pakistan de log bahut he pyare ne te bahut pyar karen wale ne .love u all ❤❤
@PreetDhaliwal-xh6dm
@PreetDhaliwal-xh6dm Ай бұрын
Good mother’s Ami. Ji nice kid s no show to n dhillon wife thanks everyone ❤️🌴😊👌🌷🙏
@manjeetkaurwaraich1059
@manjeetkaurwaraich1059 Ай бұрын
ਰਿਪਨ ਤੇ ਖੁਸ਼ੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਬਹੁਤ ਲਹਿੰਦੇ ਪੰਜਾਬ ਦੇ ਪਿੰਡਾਂ ਤੇ ਖੇਤੀ ਵਾੜੀ ਦਾ ਦੌਰਾ ਕਰਾਇਆ ❤🎉❤🎉❤🎉❤🎉❤🎉❤🎉
@deepbrar.
@deepbrar. Ай бұрын
ਨਾਸਿਰ ਵੀਰੇ ਬਹੁਤ ਸੋਹਣਾ ਘਰ ਹੈ ਤੁਹਾਡਾ ❤️❤️ ਲਵ ਯੂ ਅੰਮੀ ❤️❤️ ਤੁਸੀਂ ਸਾਨੂੰ ਸਾਡੇ ਨਾਨਕੇ ਦਾਦਕੇਆਂ ਦੀ ਜਨਮ ਭੂਮੀ ਦੇ ਦਰਸ਼ਨ ਕਰਵਾ ਦਿੰਦੇ ਹੋ 😍🙏 Southhal London
@maluksingh5489
@maluksingh5489 Ай бұрын
ਆਰੀਅਨ ‌ਜੀ ❤❤❤❤
@GurwinderSingh-zi4fd
@GurwinderSingh-zi4fd Ай бұрын
ਏਨਾਂ ਮਹਿੰਗਾ ਬੀਅ ਲੈਣ ਨਾਲੋਂ, ਆਪਣਾ ਦਾਣੇ ਛੱਟ ਬਣਾ ਕੇ ਕਣਕ ਦਾ ਬੀਜ ਆਪ ਤਿਆਰ ਕਰ ਲਿਆ ਕਰੋ ਜੀ,,,, ਨਰਮਾ ਕਪਾਹ ਮਾਤਾ ਜੀ ਆਪਣਾ ਚੁੱਗਦੇ ਰਹੈ ਨੇ,, ਬਹੁਤ ਵਧੀਆ ਬਲੌਗ ਜੀ,,
@charnjitkaur7668
@charnjitkaur7668 28 күн бұрын
boht changi video lagi. My husbhand just return. He will never forget pakistani warm welcome
@varindergrewal5113
@varindergrewal5113 Ай бұрын
Pehla ghardea nu bahut kam hunde si,meri mother ne ve kpaha chugia ne,father ne khooh hke ne,valda di jodi ve msa judi si,1980 ch tractor lea,fer thora kam saukha hoea. Asi ve chak 70 mansoora Layllpur to uth ke aye si.Nasir veerji bahut sara pyar tuhanu te Rabb tuhanu humesha khush te tandrust rakhe❤❤
@malkiatkaur6173
@malkiatkaur6173 Ай бұрын
Bache bhut piyare ne kudiyan bhut piyariyane ne sadiya dheeyan khush rehn
@surjitkhosasajjanwalia9796
@surjitkhosasajjanwalia9796 27 күн бұрын
Bhut ਪਿਆਰੇ ਬੱਚੇ ਢਿੱਲੋਂ ਸਾਬ
@JaswantSingh-ow9lw
@JaswantSingh-ow9lw Ай бұрын
ਨਾਸਰ ਢਿੱਲੋ ਜੀ ਨਵੇਂ ਬਣ ਰਹੇ ਘਰ ਦੀਆਂ ਬਹੁਤ ਬਹੁਤ ਮੁਬਾਰਕਾਂ ਜਦੋ ਪਾਕਿਸਤਾਨ ਆਇਆ ਤਾਂ ਦਰਸ਼ਨ ਕਰਾਂਗੇ ਸੁਹੰਡਣਾ ਹੋਵੇ ਅਮੀਨ
@chamkaur_sher_gill
@chamkaur_sher_gill Ай бұрын
ਸਤਿ ਸ੍ਰੀ ਅਕਾਲ ਜੀ ਸਾਰਿਆ ਨੂੰ ਚੜ੍ਹਦਾ ਲਹਿੰਦਾ ਪੰਜਾਬ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ ਦੇਸ਼ ਪੰਜਾਬ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ ਦੇਸ਼ ਪੰਜਾਬ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ ਦੇਸ਼ ਪੰਜਾਬ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ ਦੇਸ਼ ਪੰਜਾਬ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ
@malkiatkaur6173
@malkiatkaur6173 Ай бұрын
Bhut vadhiya ji vlog bhut hi vadhiya ji
@AmrinderJohal-c8x
@AmrinderJohal-c8x Ай бұрын
Veer ji your girl's so cute beautiful family bless and congratulations for New house 😊🙏
@AsifAli-np3wv
@AsifAli-np3wv Ай бұрын
MashaAllah ❤
@labhBrarsantybrar
@labhBrarsantybrar Ай бұрын
Nasir Dhillon Bhai Sahb piyari Bhtiji nu Bahut Bahut piyar ❤🎉🎉 Bahut piyari Bachi haa ❤ Mere vi es vargi niki jehi Bachi haa ji ❤🎉 Labh Brar Santy Brar Ganganagar Rajasthan India 🇮🇳
@Bongafunny82
@Bongafunny82 Ай бұрын
Mashallah bahut pyara makan hai mashallah❤❤
@shawindersingh6931
@shawindersingh6931 Ай бұрын
🌹ਬਹੁਤ ਵਧੀਆ ਵਲੋਗ🌹ਜਦੋ ਦੇ ਰਿਪਨ ਖੁਸ਼ੀ ਲਹਿੰਦੇ ਪੰਜਾਬ ਟੂਰ ਤੇ ਆਏ ਇਹਨਾਂ ਦੇ ਜਰੀਏ ਤੁਹਾਨੂੰ ਸਾਰਿਆਂ ਨੂੰ ਜਾਨਣ ਲਗੇ ਹਾਂ🌹ਤੁਹਾਡੇ ਸਾਰਿਆਂ ਦੇ ਵਲੋਗ ਅਸੀਂ ਬਹੁਤ ਪਿਆਰ ਨਾਲ ਵੇਖਦੇ ਐ 🌹
@InderjitSingh-oi3gp
@InderjitSingh-oi3gp Ай бұрын
Nasir bai betiya jma dadi maa wargia ne face to ❤❤❤❤❤
@satwindersingh4817
@satwindersingh4817 Ай бұрын
ਨਾਸਿਰ ਵੀਰ ਜੀ ਬਹੁਤ ਵਧੀਆ ਜੀ ਸਤਿ ਸ਼੍ਰੀ ਆਕਾਲ ਜੀ
@jsunbahti6224
@jsunbahti6224 Ай бұрын
Charde Punjab toh bahut saara pyaar,Waheguru tuhanu hamesha Chardikla ch rakhan.❤❤❤❤
@D_Singh1313
@D_Singh1313 Ай бұрын
Bahut hi vadhiya vlog. Thank you dhillon Saab
@KuldeepSingh-dc3qn
@KuldeepSingh-dc3qn 23 күн бұрын
New home very beautiful bai g construction bai g
@punjabiludhiana332
@punjabiludhiana332 Ай бұрын
ਮੈਂ ਵੀ ਪਾਪਾ ਦੀ ਧੀ ਆ ❤❤❤❤
@HardeepSingh-h5v
@HardeepSingh-h5v Ай бұрын
🙏🏿🙏🏿🙏🏿🙏🏿🙏🏿🙏🏿🙏🏿🙏🏿ਸਤਿ ਸ੍ਰੀ ਅਕਾਲ ਵੀਰ ਜੀ ਹੋਰ ਪਰਿਵਾਰ ਸਾਰਾ ਠੀਕਠਾਕ💕💕💕💞💞💞💞💞
@faqirullahgill843
@faqirullahgill843 Ай бұрын
Mashala great Dhiloon God bless you brother.
@legendff7151
@legendff7151 Ай бұрын
Very nice treval couple sami nashir saab ji
@jagirsandhu6356
@jagirsandhu6356 Ай бұрын
ਖੋਸੀ ਖੋਸੀਨੰ। ਖੋਸੀ ਵੀਜ਼ਾ ਮਿਲਦਾ ਤੀਵੀਂਆਂ ਵਾਲੇ ਵਲੋਗਰ ਵੀਜ਼ੇ ਵਾਧੋ ਬਾਈ ਵਾਕਾਸ❤❤❤❤
@satwantkaur2055
@satwantkaur2055 Ай бұрын
So 🥰 cute Meri bacchi
@Singh-Food8888
@Singh-Food8888 27 күн бұрын
Dhillon sahab kodhi dekh ke ❤️ khush hoya
@FaysalChaudhry
@FaysalChaudhry Ай бұрын
Wadiya video Nasir veer Ripen veer 👍
@jogindersingh-kr4bv
@jogindersingh-kr4bv Ай бұрын
Love from haryana india j s gill nalka Dhani
@reenasingh6034
@reenasingh6034 Ай бұрын
Bhaji tuhade amrooda de baag dekh k saada mann v krn lagg gya amrood khaan lyi. So went to market haha. Love from uk❤ proud to be Indian. Before and after (Indo+Pak)❤❤😊
@joginderkaur2912
@joginderkaur2912 Ай бұрын
ਨਾਸਿਰ ਵੀਰ ਜੀ ਤੁਹਾਡੇ ਬਲੋਗ ਬਹੁਤ ਵਧੀਆ ਅੰਮੀ ਦਾ ਸੁਭਾਆ ਬਹੁਤ ਵਧੀਆ ਲੱਗਾ ਕਿੱਤਾ ਮਿਲਾ ਗੈ ਕਿਸਮਤ ਹੋ ਤਾਂ ਮੈ ਜਰਮਨ ਵਿੱਚ ❤❤❤❤❤❤ਘਰ ਬਹੁਤ ਸੋਹਣਾ ❤❤❤❤
@KamalSingh-dl6yc
@KamalSingh-dl6yc Ай бұрын
Bhut vadhiya ji kal nu sammi ji ganna sunaga ji
@savrupamsinghaulakh
@savrupamsinghaulakh Ай бұрын
Great
@Radhe_shyam0503
@Radhe_shyam0503 26 күн бұрын
Sami jatt sirra gall bat ❤
@HardeepSingh-tr5qb
@HardeepSingh-tr5qb Ай бұрын
Dhillon saab sare veer hasde khedea rho parmatma sab nu salamet rakhi ji.❤deepa bathinda to.❤❤
@kamalkaran2165
@kamalkaran2165 Ай бұрын
ਬਹੁਤ ਪਿਆਰੀ ਧੀ ❤❤❤❤
@RanaSulman-rf4ds
@RanaSulman-rf4ds Ай бұрын
Mashallah bahut pyara Ghar hai Nasir bhai❤
@LakhwinderGill-f4y
@LakhwinderGill-f4y Ай бұрын
Very nice Farm & cute kids 🎉🎉
@Gauravdeep369LDH
@Gauravdeep369LDH Ай бұрын
Very nice vlog Pajii
@Jashanbrar-b4j
@Jashanbrar-b4j Ай бұрын
PANJAABB ❤️❤️❤️
@jeetnagra9950
@jeetnagra9950 Ай бұрын
Ripan nuganna chupna nahi aaunda ,Sami thik chupda hai.❤❤😮
@bindukaur27
@bindukaur27 Ай бұрын
veere di beti bhut sweet aaa ❤❤❤❤❤❤❤❤❤
@satnamsinghpurba9584
@satnamsinghpurba9584 Ай бұрын
Very nice home Dhillon Sab god bless you 🌺
@satnamsinghpurba9584
@satnamsinghpurba9584 Ай бұрын
Thanks 👍
@nardeep1632
@nardeep1632 Ай бұрын
Very nice vilug ❤ 👌
@manwar6654
@manwar6654 Ай бұрын
Wel come to Pakistan ❤
@MNCH
@MNCH Ай бұрын
6:00 this is the best soil for plants, we used to add this "Bhall / canal sand" to our lawn each year
@danimoviesrecord
@danimoviesrecord Ай бұрын
Punjabi zindabad
@Quest3669
@Quest3669 Ай бұрын
Well done .. jeende raho wasde raho 🎉
@Jashanbrar-b4j
@Jashanbrar-b4j Ай бұрын
First ❤❤
@manwar6654
@manwar6654 Ай бұрын
Punjabi zindabad 💐💝
@baliharsingh6130
@baliharsingh6130 Ай бұрын
Sat sri akaal ji 🙏 very nice vlog ji
@upneetkaur988
@upneetkaur988 17 күн бұрын
ਮੇਰਾ ਪਿੰਡ ਤਾਰਾ ਦੇ ਬਿਲਕੁਲ ਲਾਗੇ ਆ ਮੇਰਾ ਬਹੁਤ ਦਿਲ ਕਰਦਾ ਪਾਕਿਸਤਾਨ ਜਾਣ ਨੂੰ ਬਹੁਤ ਵਧੀਆ ਲਗਦਾ ਤੁਹਾਡੇ ਵਲੋਗ ਦੇਖਣਾ
@jashanjotsingh7989
@jashanjotsingh7989 Ай бұрын
Very nice vlog🎉 Sat Sri Akal ji 🙏
@jatinderkaur4685
@jatinderkaur4685 Ай бұрын
Nasir Dhillon Verji God bless you always be happy kuss Reheo long life and healthy life waheguru ji ❤❤🎉🎉
@GurdevSingh-tl4dh
@GurdevSingh-tl4dh Ай бұрын
Nasir Veer De Bachiyan Nu Waheguru G Tandrusti Vakhse
@sawarnsingh9989
@sawarnsingh9989 Ай бұрын
good vedio nasar shaib god bless sawarn Singh from UK
@SukhpalDhaliwal-j1g
@SukhpalDhaliwal-j1g Ай бұрын
🙏🙏🙏🙏🙏🙏🙏🙏🙏👍👍👍👍👍👍👍👍ਬਾਈ ਜੀ ਬਹੁਤ ਖੂਸੀ ਹੋਈ ਹੈ
@BaljeetKaur-xs5xl
@BaljeetKaur-xs5xl 16 күн бұрын
Nice video 🎉🎉
@meenalpreet4988
@meenalpreet4988 Ай бұрын
Nasir veer ji very nice person God bless his all family
@neelamveghal8960
@neelamveghal8960 Ай бұрын
Wah ji wah
@chamkaursingh7553
@chamkaursingh7553 26 күн бұрын
Oh bharava dpc ehni nhi lagdi apne oh beam hunda dpc tan 1.5 inch di hi lagdi a
@surinderbajaj4381
@surinderbajaj4381 Ай бұрын
So beautiful video bro.
@kuldeepsinghbrar3885
@kuldeepsinghbrar3885 Ай бұрын
Very nice God bless you 🙏
@parmjitsingh8511
@parmjitsingh8511 Ай бұрын
Nice bhaji nasar dhilon bahut vadya ji
@branda-1indora242
@branda-1indora242 Ай бұрын
ਨਾਸਿਰ ਵੀਰੇ ਬਹੁਤ ਵਧੀਆ 🎉
@punjabian_boys
@punjabian_boys Ай бұрын
اللہ پاک خوش رکھے جی
@sukhrajbains4680
@sukhrajbains4680 Ай бұрын
Great video
@moninderkumar9344
@moninderkumar9344 Ай бұрын
Good 🎉🎉
@jagvirsinghbenipal5182
@jagvirsinghbenipal5182 Ай бұрын
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ 🙏🙏
@balwindersingh-jv3nn
@balwindersingh-jv3nn Ай бұрын
Satnam waheguru ji satnam waheguru ji satnam waheguru ji satnam waheguru ji congratulations ji
@Harpreetsingh-jk7vl
@Harpreetsingh-jk7vl Ай бұрын
ਬੜੇ ਪਿਆਰੇ ਬੱਚੀ ਆ
@vktaneja8698
@vktaneja8698 Ай бұрын
Dhillon Sir iss video may aap Kay bachey dekhey, aap ki treh khush-mizaz aur cute hea, Godi bless them - Love from Delhi NCR.
@h.s.gill.4341
@h.s.gill.4341 Ай бұрын
ਸਰ ਲੌੜੇ ਦਾ ਐ ਆਪਣੀਆਂ ਜਨਾਨੀਆਂ ਤਾਂ ਦਿਖਾਉਂਦੇ ਨੀ ।।।
@ParamjitSingh13517
@ParamjitSingh13517 Ай бұрын
Nice 👍
@HarjinderSingh-rk5gf
@HarjinderSingh-rk5gf Ай бұрын
Very nice vedeo batala gurdas pur
@souravdeepsingh2322
@souravdeepsingh2322 19 күн бұрын
Nasir dhillon ji bhot sohna bolde asi Punjab to aa ji
@ਸਿਕੰਦਰਸਿੰਘਪੰਧੇਰ
@ਸਿਕੰਦਰਸਿੰਘਪੰਧੇਰ Ай бұрын
ਨਾਸਿਰ ਢਿੱਲੋਂ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਸਾਡੇ ਬਾਬੇ ਦਾਦੇ ਵੀ ਲਹਿਲ ਪੁਰ ਤੋਂ ਗਏ ਸੀ ਰੱਬ ਕਰੇ ਪਹਿਲਾਂ ਵਾਂਗ ਇਕ ਹੋ ਜਾਵੇ ਬਹੁਤ ਮਨ ਕਰਦਾ ਮੈ ਵੀ ਦੇਖਾ ਲਹਿਲ ਪੁਰ ਮਿੱਟੀ ਦੀ ਖੁਸ਼ਬੋ ❤❤
@vivoa1521
@vivoa1521 Ай бұрын
Very nice❤
@malkiatsingh2306
@malkiatsingh2306 Ай бұрын
Good bai ji
@Jindgeetbaath
@Jindgeetbaath Ай бұрын
Sat shri akal sare veera nu bibi ji u waheguru ji hemesa khush rakhe ji 🙏🏻🙏🏻
@muhammadkashifrazzaq7312
@muhammadkashifrazzaq7312 Ай бұрын
Bahi You are great
@sarajitkaurkahlon668
@sarajitkaurkahlon668 Ай бұрын
A beautiful vedio you have shared to day with us I like it so much mashala look nice and Lovly Allah give you save and healthy long life very good may God keep you happy and blessed forever sab parvar bahut smart aa per sab toh zaadha mata ji de personality aa waheguruji mata ji de lembe umer de dua kerde aa sab mehmana nu payar bhare sat shri akal speechless regards to Dillon sahib ji tuhade gher da design bahut khoob aa waheguruji sukh haddana kare hamesha khush rho ji good thought good night good mehfil khoob enjoy Karo waheguruji sab te meher bharya hath rakhe ji ❤❤ have a great night always be happy 😊 gbu nd nowords ji ❤❤.
@devindersingh8501
@devindersingh8501 Ай бұрын
Nasir bhai Mubarkaaaaji nave ghar di ji
Война Семей - ВСЕ СЕРИИ, 1 сезон (серии 1-20)
7:40:31
Семейные Сериалы
Рет қаралды 1,6 МЛН
Punjabi Travel Couple arrived in Bahawal Nagar ||Shehzad Joyia Official ||
21:13
Shehzad Joyia Official
Рет қаралды 57 М.