Was Apology 'Letter' forged to get pardon ? What Justice Ranjit Singh Commission of Inquiry found ?

  Рет қаралды 60,450

Ritesh Lakhi Unplugged

Ritesh Lakhi Unplugged

Күн бұрын

Пікірлер: 304
@dilbarsingh1313
@dilbarsingh1313 Ай бұрын
ਇਸਦਾ ਫੈਸਲਾ ਪਰਮਾਤਮਾ ਦੀ ਦਰਗਾਹ ਵਿੱਚ ਰਿਹਾ ਤੇ ਹੋ ਜਾਵੇਗਾ।ਪੂਰਾ ਵਿਸ਼ਵਾਸ।।
@JaswantSingh-ms6sr
@JaswantSingh-ms6sr Ай бұрын
ਜੱਜ ਸਾਹਿਬ ਅਸਲੀ ❤
@ranavideonauli7566
@ranavideonauli7566 Ай бұрын
ਗੁਰੂ ਜੀ ਨੇ 40 ਮੁਕਤਿਆ ਨੂੰ ਮੁਆਫ ਕੀਤਾ ਸੀ ਜੇ ਸੁਖਵੀਰ ਨੇ ਮੁਆਫੀ ਮੰਗ ਲਈ ਤਾ ਰੁਣ ਮੁਦਾ ਖਤਮ ਹੋਣਾ ਚਾਹੀਦਾ .....
@Sukhmandersingh-n9
@Sukhmandersingh-n9 Ай бұрын
ਕੀੜੇ ਪੈਣਗੇ ਸਰਦਾਰ ਜੀ ਇਹਨਾਂ ਦੇ ਕੀੜੇ ਜਿਨਾਂ ਨੇ ਏਡਾ ਵੱਡਾ ਪਾਪ ਕੀਤਾ
@sukhmandermaan6681
@sukhmandermaan6681 Ай бұрын
Bilkul keede penge ehna de eh 1978 de sikha de khoon di holi khed rahe aa,,sikha da ghan 1978 ton shuru hoea us time je Parkash Badal nirankariya da program nu manjuri na Dinda ta ena kuch nahi hona c,,badal ke shuru ton gadaar aa koi na guru Saab sza denge ehna nu
@gurwindersinghghuman5804
@gurwindersinghghuman5804 Ай бұрын
Pata nhi pene kado ne ehna nu
@randhirchahal2363
@randhirchahal2363 Ай бұрын
ਰਿਤੇਸ਼ ਲੱਖੀ ਜੀ ਤੁਹਾਡੀ ਪੱਤਰਕਾਰੀ ਨੂੰ ਸਲਾਮ ਆ ਜੀ
@kuldeepkhangurha8337
@kuldeepkhangurha8337 Ай бұрын
ਬੇ ਅਦਬੀਆ ਦੇ ਮਾਮਲੇ ਚ ਅਕਾਲੀਆ ਦੇ ਨਾਲ-ਨਾਲ ਮੋਜੂਦਾ ਜਥੇਦਾਰ ਵੀ ਬਰਾਬਰ ਦੇ ਜਿੰਮੇਵਾਰ ਨੇ
@sukhdevsinghbhatti3235
@sukhdevsinghbhatti3235 Ай бұрын
ਬਹੁਤ ਵਧੀਆ ਜੱਜ ਸਾਹਿਬ ਜਸਟਿਸ ਪਰਮਾਤਮਾ ਕਰੂਗਾ ਬਾਕੀ ਅਰਦਾਸ ਬੀਬਾ ਜੀ ਸੱਚੇ ਦਿਲੋ ਕੀਤੀ।ਵਿਰਥੀ ਕਦੀ ਨਾ ਜਾਏ ਬੀਬਾ ਜੀ ਅਰਦਾਸ
@gurjantsinght
@gurjantsinght Ай бұрын
ਪਾਪ ਕਰਨ ਵਾਲਿਆਂ ਅਤੇ ਉਹਨਾਂ ਦਾ ਸਾਥ ਦੇਣ ਵਾਲਿਆਂ ਨੂੰ ਅਜੇ ਵੀ ਸਮਝ ਨਹੀਂ ਆ ਰਿਹਾ ਕਿ ਤੁਹਾਡਾ ਨਾਮ ਇਤਿਹਾਸ ਦੇ ਕਾਲੇ ਪੰਨਿਆਂ ਤੇ ਲਿਖਿਆ ਜਾ ਰਿਹਾ ਹੈ।
@sarbjitsinghuppal4875
@sarbjitsinghuppal4875 Ай бұрын
ਬਹੁਤ ਵਧੀਆ ਕੰਮ ਕਰ ਰਹੇ ਨੇ ਰਿਤੇਸ਼ ਲੱਖੀ ਸਾਬ ਵਾਹਿਗੁਰੂ ਸੁਖਬੀਰ ਬਾਦਲ ਤੇ ਉਸਦੀ ਜੁੰਡਲੀ ਨੂੰ ਸੁਮੱਤ ਬਖਸ਼ੇ ਹੁਣ ਵੀ ਚਤਰਾਈਆਂ ਤੇ ਚਲਾਕੀਆਂ ਛੱਡਕੇ ਆਪਣਾ ਗੁਨਾਹ ਕਬੂਲ ਕਰ ਲੈਣ ਕਿਉਂਕਿ ਹਰ ਸੱਚਾ ਸਿੱਖ ਸਚਾਈ ਜਾਣਦਾ ਹੈ ਕਿ ਉਦੋਂ ਕੀ ਤੇ ਕਿਵੇਂ ਵਾਪਰਿਆ ਸੀ ਸਿੱਖ ਪੰਥ ਬਹੁਤ ਵੱਡੇ ਜਿਗਰੇ ਵਾਲਾ ਹੈ ਮਾਫ ਕਰ ਸਕਦਾ ਹੈ
@user-jp6hp7hj8m
@user-jp6hp7hj8m Ай бұрын
Bai ji ithas gwah h chhotiya gltiya de mafi milde ghunha de mafi nhi mildi na milegi jo dewega os diya lataa bhar nhi jhalngiya
@gurdeepsingh1403
@gurdeepsingh1403 Ай бұрын
Yes I do agree with Uppal sahib... ਸਾਫ ਸਾਫ ਸਿਧੇ ਸ਼ਬਦਾਂ ਚ ਗੁਨਾਹ ਕਬੂਲ ਕਰੇ ਸੁਖਬੀਰ ਬਾਦਲ ਤਾਂ ਸ਼ਾਇਦ ਸਿੱਖ ਪੰਥ ਮੁਆਫ ਕਰ ਸੱਕਦਾ ਹੈ, ਏਹ੍ਹ ਹੁਸਹਿਰੀਆਂ ਜ਼ਿਆਦਾ ਗੁਨਾਹ ਗਾਰ ਬਣਾ ਰਹੀਆਂ ਹੁਨ, ਸੁਖਬੀਰ ਬਾਦਲ ਨੂੰ.... ਵਾਹਿਗੁਰੂ ਸੁਮੱਤ ਬਖਸ਼ੇ, ਪੰਜਾਬ ਨੂੰ ਇਕ ਪੰਥਿਕ ਪਾਰਟੀ ਦੀ ਬਹੁਤ ਜ਼ਯਾਦਾ ਜਰੂਰਤ ਹੈ...
@GurmeetSingh-vu4fv
@GurmeetSingh-vu4fv Ай бұрын
ਦੁੱਖ ਇਸ ਗੱਲ ਦਾ ਹੈ ਕੀ ਧਰਮ ਦੇ ਨਾਮ ਉੱਤੇ ਧੰਦਾ ਹੋ ਰਿਹਾ ਹੈ ਅਫਸੋਸ ਦੀ ਗੱਲ ਹੈ ਕੀ ਪੜਿਆ ਲਿਖਿਆ ਅੰਨ੍ਹਾ ਹੋ ਰਿਹਾ ਹੈ 😟😟
@JarnailSingh-ef5ir
@JarnailSingh-ef5ir Ай бұрын
ਰਿਤੇਸ਼ ਲੱਕੀ ਉੱਤੇ ਗੁਰੂ ਸਾਹਿਬ ਜੀ ਦੀ ਕਿਰਪਾ ਹੈ ਰਿਤੇਸ਼ ਲੱਕੀ ਨੇ ਗੁਰੂ ਸਾਹਿਬ ਦੇ ਦੋਸ਼ੀ ਬਾਦਲਾਂ ਦੀ ਸੱਚਾਈ ਸਿੱਖ ਕੌਮ ਸਾਹਮਣੇ ਲਿਆਂਦੀ ਹੈ
@pardeepjeonwala4082
@pardeepjeonwala4082 Ай бұрын
ਕੁਲ ਮਿਲਾ ਕੇ ਬਾਦਲਾਂ ਦੇ ਤਾਬੂਤ ਆਖ਼ਰੀ ਕਿੱਲ ਠੋਕ ਦਿੱਤਾ,
@satrangisiyasat6034
@satrangisiyasat6034 Ай бұрын
ਬਿੱਲਕੁੱਲ ਦਰੁਸਤ ਫਰਮਾਇਆ ਆਪ ਨੇ।
@AmarjitSingh-rq2bm
@AmarjitSingh-rq2bm Ай бұрын
Justice Ranjit Singh ji and journal Ritesh both are very very fare , true and faithful in their duties.
@baldevsingh6933
@baldevsingh6933 Ай бұрын
ਬਹੁਤ ਵਧੀਆ ਤੇ ਖੋਜੀ ਪੱਤਰਕਾਰ ਸ਼ਾਬਾਸ਼ ❤
@gsdhillon7560
@gsdhillon7560 Ай бұрын
ਜਸਟਿਸ ਰਣਜੀਤ ਸਿੰਘ ਤੇ ਰਿਤੇਸ਼ ਲਖੀ ਬਹੁਤ ਞਧੀਆ ਇੰਟਰਵਿਊ ਦਿਤੀ ਧੰਨਵਾਦ ਜੀ
@layallpuriajatt3107
@layallpuriajatt3107 Ай бұрын
ਸਰਦਾਰ ਸਾਹਬ ਨੇ ਹਰੇਕ ਗੱਲ ਦਲੀਲ ਨਾਲ ਸਲੀਕੇ ਨਾਲ ਕੀਤੀ। ਜੇ ਅਕਾਲੀਆਂ ਦੀ ਗਾਂ# ਚ ਦਮ ਹੈ ਤਾਂ ਦਲੀਲਾਂ ਦਾ ਜਵਾਬ ਦਿਓ।
@JoyfulSandcastle-cf7gg
@JoyfulSandcastle-cf7gg Ай бұрын
ਰਿਤੇਸ ਲੱਖੀ ਵੀਰ ਜੀ ਤੁਹਾਡੇ ਤੋਂ ਵੱਡਾ ਹੋਰ ਕੋਈ ਪੰਥਕ ਨਹੀਂ ਹੋ ਸਕਦਾ। ਵਾਹਿਗੁਰੂ ਤੁਹਾਨੂੰ ਲੰਬੀ ਉਮਰ ਅਤੇ ਹਮੇਸਾ ਚੜਦੀ ਕਲਾ ਬਖ਼ਸ਼ਣ
@bhimsain6626
@bhimsain6626 Ай бұрын
ਸ੍ਰੀ ਰਣਜੀਤ ਸਿੰਘ ਜੀ ਅਤੇ ਸ੍ਰੀ ਰਿਤੇਸ਼ ਲੱਖੀ ਜੀ ਆਪ ਜੀ ਨੂੰ ਦਿਲੋਂ ਸਲੂਟ ਹੈ ❤❤
@AmarSingh-qy3gj
@AmarSingh-qy3gj Ай бұрын
Sukhbir and Akali leaders should be boycotted.
@ZORAFEROZEPORE
@ZORAFEROZEPORE Ай бұрын
ਬਹੁਤ ਬਹੁਤ ਧੰਨਵਾਦ ਲੱਖੀ ਜੀ ਜਾਣਕਾਰੀ ਉਪਲੱਬਦ ਕਰਵਾਓਣ ਲਈ 🙏
@harpindersingh4186
@harpindersingh4186 Ай бұрын
ਰਿਤੇਸ਼ ਲੱਖੀ ਬਹੁਤ ਵਧੀਆ ਗੱਲ ਕੀਤੀ ਹੈ
@Vickyking9010
@Vickyking9010 Ай бұрын
ਬਹੁਤ ਘੈਂਟ ਬੰਦਾ ਆ ਲੱਕੀ, ਸੈਲ ਬਹੁਤ ਆ ਲੱਕੀ ਦੇ ਪੁਲਿਸ ਨਾਲੋ ਵੀ ਜਾਆਦਾ
@akboy411
@akboy411 Ай бұрын
ਬਹੁਤ ਵਧੀਆ ਭਾਜੀ ਤੁਹਾਡੀ ਇੰਟਰਵਿਊ ਆ ਤੇ ਤੁਸੀਂ ਤੱਥਾਂ ਦੇ ਅਧਾਰ ਤੇ ਬੋਲਦੇ ਆ ਮੈਂ ਸ਼ੁਕਰ ਕਰਦਾ ਪਰਮਾਤਮਾ ਦਾ ਕਿ ਪਰਮਾਤਮਾ ਨੇ ਇਦਾਂ ਦੇ ਵੀ ਲੋਕ ਪੈਦਾ ਕੀਤੇ ਆ ਜੋ ਸੱਚ ਦੇ ਪਹਿਰਾ ਦਿੰਦੇ ਆ ਤੇ ਸੱਚ ਦੀ ਆਵਾਜ਼ ਨੂੰ ਚੱਕਦਿਆਂ ਧੰਨਵਾਦ ਤੁਹਾਡਾ ਪੰਜਾਬ ਬਚਾਉਣ ਲਈ❤
@Kiranpal-Singh
@Kiranpal-Singh Ай бұрын
ਬਾਦਲ ਦਲ ਅਤੇ ਤਾਨਾਸ਼ਾਹ ਬਾਦਲ ਪਰਿਵਾਰ ਦਾ ਪਤਨ ਤਹਿ ਹੈ….. *ਗੁਰਬਾਣੀ ਦਾ ਫੈਸਲਾ ਹੈ, ਕੀਤੇ ਕਰਮਾਂ ਦਾ ਫਲ ਭੁਗਤਣਾ ਪਵੇਗਾ* ! ਬਾਦਲ ਤੇ ਪ੍ਰਦੀਪ ਕਲੇਰ ਦੋਨੋਂ ਦੋਸ਼ੀ ਹਨ, ਇਕ ਦੋਸ਼ੀ ਦੂਜੇ ਦੋਸ਼ੀ ਦੀਆਂ ਕਰਤੂਤਾਂ ਦੱਸ ਰਿਹਾ, ੨੦੧੫ ਤੋਂ ਤੁਸੀਂ ਸਾਰੇ ਨੇੜਲੇ ਬਾਦਲਾਂ ਦੇ ਚਾਪਲੂਸ ਵੀ ਦੋਸ਼ੀ ਹੋ, ਲੋਕਾਂ ਨੇ ਤੁਹਾਨੂੰ ਨਕਾਰ ਦਿੱਤਾ ਹੈ !
@kuldipsinghdhesi7018
@kuldipsinghdhesi7018 Ай бұрын
ਸਿਰੇ ਲਾ ਤੀਰ ਛੋਟੇ ਵੀਰ ਧੰਨਵਾਦ! ਜਸਟਿਸ ਸ: ਰਣਜੀਤ ਸਿੰਘ ਜੀ ਦਾ ਵੀ ਧੰਨਵਾਦ!
@sukhdevsdhillon7815
@sukhdevsdhillon7815 Ай бұрын
Thanks Justice S Ranjit Singh and Ritesh for bringing true information in public domain
@AmarjitSingh-rq2bm
@AmarjitSingh-rq2bm Ай бұрын
Live long both Justice Ranjit Singh g and Ritesh journal ji
@gurbirsandhu4892
@gurbirsandhu4892 Ай бұрын
ਮੁਲਾਕਾਤ ਦੇ ਅੰਤ ਚ ਜਸਟਿਸ ਸਾਬ ਨੇ ਰਿਪੋਰਟ ਦਾ ਲੇਖਾ ਜੋਖਾ ਬਹੁਤ ਵਧੀਅਾ ਕੀਤਾ. ਧੰਨਵਾਦ ਜਸਟਿਸ ਸਾਬ
@jugrajSinghBhullar-ig2tb
@jugrajSinghBhullar-ig2tb Ай бұрын
ਹੁਣ ਤਾਂ ਸਾਬਕਾ ਜਥੇਦਾਰਾਂ ਨੂੰ ਵੀ ਸਾਹਮਣੇ ਆ ਜਾਣਾ ਚਾਹੀਦਾ ਹੈ।ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ ਤੇ ਸੁਖਬੀਰ ਬਾਦਲ ਦੀਆਂ ਕਰਤੂਤਾਂ ਜੱਗ ਜ਼ਾਹਰ ਕਰਨੀਆਂ ਚਾਹੀਦੀਆਂ ਹਨ।
@jyotigurm1406
@jyotigurm1406 Ай бұрын
ਧੰਨਵਾਦ ਜਸਟਿਸ ਰਣਜੀਤ ਸਿੰਘ ਜੀ ਜੋ ਤੁਸੀ ਸੱਚਾਈ ਸਿੱਖ ਪੰਥ ਦੀ ਕਚਿਹਰੀ ਵਿੱਚ ਇਮਾਨਦਾਰੀ ਨਾਲ ਪੇਸ ਕੀਤਾ । ਇਤਹਾਸ ਵਿੱਚ ਤੁਹਾਡੀ ਸਿੱਖ ਪੰਥ ਪ੍ਰਤੀ ਦਿਖਾਈ ਇਮਾਨਦਾਰੀ ਨੂੰ ਯਾਦ ਰੱਖਿਆ ਜਾਵੇਗਾ
@DavinderpalSingh-c6i
@DavinderpalSingh-c6i Ай бұрын
ਰਣਜੀਤ ਸਿੰਘ ਜੱਜ ਸਾਹਿਬ ਬਹੁਤ ਵਧੀਆ ਇਨਸਾਨ ਹਨ ਤੇ ਇਤਿਹਾਸਿਕ ਕੰਮ ਕੀਤਾ
@peterhundal8108
@peterhundal8108 Ай бұрын
ਰਿਤੇਸ਼ ਲੱਖੀ ਬੜਾ ਨਿਡਰ ਤੇ ਪੱਤਰਕਾਰੀ ਨੂੰ ਪ੍ਰਣਾਇਆ ਪੱਤਰਕਾਰ ਹੈ, ਪਰ ਜਦ ਪੀਟੀਸੀ ਵਿੱਚ ਤਦ ਲੱਖੀ ਦੀ ਪੱਤਰਕਾਰੀ ਦਬਾਓ ਵਾਲ਼ੀ ਪੱਤਰਕਾਰੀ ਸੀ
@user-cm4vq3yy5r
@user-cm4vq3yy5r Ай бұрын
ਜਥੇਦਾਰ ਰਘਵੀਰ ਸਿੰਘ ਹੋਣਾ ਦੇ ਧਿਆਨ ਚ ਸੀ ਇਹ ਮਾਮਲਾ ਜਦ ਚਿੱਠੀ ਦਾ ਰੋਲਾ ਪਿਆ ਤਾਂ ਇਹ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਨ ਇਹ ਦੀ ਵੀ ਉਸ ਜੱਥੇਦਾਰਾਂ ਚ ਸ਼ਮੂਲੀਅਤ ਸੀ
@gurdeepsingh1403
@gurdeepsingh1403 Ай бұрын
ਸਭ ਤੋਂ ਜਿਆਦਾ ਨੁਕਸਾਨ ਜੋ ਬਾਦਲ ਪਰਿਵਾਰ ਨੇ ਕਰਿਆ ਹੈ ਉਹ ਹੈ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਚੈਂਲੇਂਜ... ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਬਾਦਲ ਪਰਿਵਾਰ ਨੇ ਆਪਣੇ ਪਰਿਵਾਰ ਦੇ ਨੌਕਰ ਵਾਂਗ ਵਰਤਿਆ ਹੈ... Unfortunate for Sikh community...
@BalwinderSingh-md4is
@BalwinderSingh-md4is Ай бұрын
ਪ੍ਰਕਾਸ਼ ਬਾਦਲ, ਸੁਖਬੀਰ ਤੇ ਅਕਾਲੀ ਦਲ, ਐਸਜੀਪੀਸੀ ਨੇ ਸਿੱਖੀ ਤੇ ਸਿੱਖ ਪੰਥ ਦਾ ਬੇੜਾ ਗ਼ਰਕ ਕੀਤਾ ਹੋਇਆ।
@user-gd9pp9hy2r
@user-gd9pp9hy2r Ай бұрын
💚 ਸਲੂਟ ਐ ਜੀ ਜੱਜਇਟ ਸਰਦਾਰ ਜੋਰਾ ਸਿੰਘ ਜੀ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯💚👏
@suminderjeetsingh6767
@suminderjeetsingh6767 Ай бұрын
Highly thankful to Judge sahb &Riresh lakhi for the informative facts
@lallynijjar
@lallynijjar Ай бұрын
❤❤❤ doing good work sir salute to you ❤
@Punjab-13
@Punjab-13 Ай бұрын
ਬੇਅਦਬੀ ਤੇ ਸਿਆਸਤ ਕਰਨ ਵਾਲਿਆਂ ਦਾ ਕੱਖ ਨਾ ਰਹੇ। ਕਿਉਕਿ ਇੱਕ ਚਾਲ ਅਧੀਨ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕੀਤਾ ਜਾ ਰਿਹਾ ਹੈ।
@penduLana-fm7pz
@penduLana-fm7pz Ай бұрын
ਸੁਲਝਿਆ ਹੋਇਆ ਪੱਤਰਕਾਰ ਹੈ ਰਿਤੇਸ਼
@user-dx1vo5bw5x
@user-dx1vo5bw5x Ай бұрын
Sensational Journalism
@Vickyking9010
@Vickyking9010 Ай бұрын
ਬਹੁਤ ਘੈਂਟ ਬੰਦਾ ਆ ਲੱਕੀ, ਸੈਲ ਬਹੁਤ ਆ ਲੱਕੀ ਦੇ ਪੁਲਿਸ ਨਾਲੋ ਵੀ ਜਾਆਦਾ
@turlochanmalhi3130
@turlochanmalhi3130 Ай бұрын
Just because of Sukha Gapi and family, the Sikh religion and institutions are in the mass. Sikhism had been made laugh stock.
@Bike_Rider_1313
@Bike_Rider_1313 Ай бұрын
ਸਭ ਝੂਠ ਬੋਲ ਰਿਹਾ ਹੈ ਤੂੰ ਲੱਖੀ ਸਜਾ ਇਸੇ ਜਨਮ ਵਿੱਚ ਮਿੱਲੂ।
@apsdhillon4773
@apsdhillon4773 Ай бұрын
Thanks to you Ritesh and Justice Singh for all the work you have done. Surprising thing is that no journalist has picked on this . Shame on us Sikhs who cannot defend our Guru . All the politicians are busy trying to be in power that is why no one dare touch Ram Rahim the criminal. Shame on the AAP government for neglecting this . They will not come back in power. At least Congress tried to do something. Kanwar Vijay Pratap should be appointed as head of government subcommittee to ensure justice
@JagdeepSingh-lc6ll
@JagdeepSingh-lc6ll Ай бұрын
ਲੱਕੀ ਜੀ ਧੰਨਵਾਦ
@vikasrattan2806
@vikasrattan2806 Ай бұрын
ਲੱਖੀ ਸਾਹਬ ਕਿਸੇ ਵੀ ਸਰਕਾਰ ਨੇ ਇਸ ਵਿਚ ਕੋਈ ਇਨਕੁਆਰੀ ਨੀ ਕਰਨੀ ਚਾਹੇ ਆਮ ਹੋਵੇ ਚਾਹੇ ਖਾਸ ,ਸਬ ਗੁਲਾਮ ਹੋ ਜਾਂਦੇ ਨੇ ਕੁਰਸੀ ਦੇ
@Gurmeet-wf8ej
@Gurmeet-wf8ej Ай бұрын
ਸੁਖਬੀਰ ਕੱਲਾ ਨਹੀਂ ਸਾਰਿਆਂ ਨੇ ਰਲ ਮਿਲ ਕੇ ਹੀ ਗ਼ਲਤੀਆਂ ਕੀਤੀਆਂ ਹਨ। ਹੁਣ ਸਾਰੇ ਕੁਰਸੀਆਂ ਲਈ ਮਰ ਰਹੇ ਹਨ
@user-kr5dn2zr9p
@user-kr5dn2zr9p Ай бұрын
ਤੁਹਾਡੇ ਵਰਗੇ ਵਿਕਾਉ ਪੱਤਰਕਾਰਾ ਨਾਲ ਅਕਾਲੀ ਦਲ ਖਤਮ ਨਹੀ ਹੋ ਸਕਦਾ। ਗੁਰੂਆਂ ਦੀ ਮਿਹਰ ਆ ਸ਼੍ਰੋਮਣੀ ਅਕਾਲੀ ਦਲ ਤੇ, ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰਹੇਗਾ ਅਕਾਲੀ ਦਲ।
@sharansingh-yt7jq
@sharansingh-yt7jq Ай бұрын
Sikh KOAM sikhi SGPC AKALTAKHAT SAHIB DI MARYADA TEHAS NASH KARAN WALLA PB NU SGPC GHURU GHARA NU LOOETAN WALLA BARBAD HOANGA AD TA REHANDI DUNIA TAK REHAGA
@jagdevsingh7524
@jagdevsingh7524 Ай бұрын
ਜੱਜ ਸਾਹਿਬ ਨੇ ਬਿਲਕੁਲ ਠੀਕ ਕਿਹਾ ਹੈ, ਇਨਸਾਫ਼ ਅਕਾਲ ਪੁਰਖ ਹੀ ਕਰਨਗੇ।
@zorasingh3650
@zorasingh3650 Ай бұрын
ਜੱਜ ਸਾਹਿਬ ਤੁਸੀਂ ਸਹੀ ਕਿਹਾ ਕਿ ਇੰਨਸਾਫ ਵਾਹਿਗੁਰੂ ਹੀ ਕਰੇਗਾ।
@Siddharthbhati62
@Siddharthbhati62 Ай бұрын
We need more journalists like Mr Ritesh Lakhi, outstanding work bhai ji
@jimmybhullar-uj4mz
@jimmybhullar-uj4mz Ай бұрын
Waheguru bless you justice S Ranjit Singh ji for bringing truth in public domain 🙏
@kulbirgill8461
@kulbirgill8461 Ай бұрын
ਪਹਿਲੀ ਗੱਲ ਇਸ ਮਸਲੇ ਤੇ ਕੋਈ ਗੱਲ ਕਰਦਾ ਨਈ । ਕਿਸੇ ਨੇ ਗੱਲ ਕੀਤੀ ਤਾਂ ਰਿਤੇਸ਼ ਭਾਅ ਨੇ ਸਾਰੇ ਸਵਾਲ ਵਾਜਿਬ ਕਰਕੇ ਉੱਤਰ ਲਏ।ਸੋਹਣੀ ਪੱਤਰਕਾਰੀ। ਕ੍ਰਾਈਮ reportan ਚ ਰਿਤੇਸ਼ ਜੀ ਨਿਰਪੱਖ ਨਈ ਤੁਸੀਂ।
@Sukhdev-lf9sm
@Sukhdev-lf9sm Ай бұрын
Great judgement by justice sahib
@Harmandeol2323A
@Harmandeol2323A Ай бұрын
ਮੈ ਤੁਹਾਨੂੰ ਸਨਮਾਨਿਤ ਕਰਨਾ ਚਾਹੁੰਦੀ ,ਆ🎉ਤੁਹਾਡਾ ਕੰਮ kabletarif hai🎉❤❤❤🪯🚩🙏🏽ਤੁਸੀ ਮੇਰਾ ਵੱਡਾ ਭਰਾ ਹੋ ਲਵ ਯੂ 🙏🏽🪯🚩
@007sonyjeet
@007sonyjeet Ай бұрын
welldone rittesh veer keep it up... doing a great work...
@Takdir-Singh_Gill
@Takdir-Singh_Gill Ай бұрын
Nice discussion.
@BalkarSingh-jb3wv
@BalkarSingh-jb3wv Ай бұрын
ਅਕਾਲੀ ਵੋਟਾਂ ਖਾਤਰ ਗਿਰ ਗਏ
@harnekmalhans7783
@harnekmalhans7783 Ай бұрын
Sat Sri Akal justice retired S Ranjit Singhji and Wise journalist Lakhi Sahib
@JaswinderSingh-sg3vs
@JaswinderSingh-sg3vs Ай бұрын
ਬਹੁਤ ਵਧੀਆ ਇਨਸਾਨ ਨੇ ਜਸਟਿਸ ਰਣਜੀਤ ਸਿੰਘ ਬਰਗਾੜੀ ਕਾਂਡ ਦੀ ਜਾਂਚ ਕਰਨ ਸਮੇਂ ਇਹਨਾਂ ਨੂੰ ਮਿਲਣ ਦਾ ਮੋਕਾ ਮਿਲਿਆ । ਮੈਂ ਕਿਹਾ ਜੱਜ ਸਾਹਿਬ ਸਾਨੂੰ ਆਸ ਹੈ ਕਿ ਤੁਸੀਂ ਇਸ ਕੇਸ ਵਿੱਚ ਸੱਚ ਜਨਤਾ ਦੀ ਕਚਹਿਰੀ ਵਿੱਚ ਪੇਸ਼ ਕਰੋਗੇ। ਤਾਂ ਜੱਜ ਸਾਹਿਬ ਨੇ ਕਿਹਾ ਕਿ ਜੋ ਇਨਵੈਸਟੀਕੇਸਨ ਦੌਰਾਨ ਸਾਹਮਣੇ ਆਵੇਗਾ ਮੈਂ ਕਲਮਬੱਧ ਕਰ ਦੇਣਾ। ਬਾਕੀ ਕੰਮ ਸਰਕਾਰਾਂ ਦਾ ਏ।
@gursherbahia371
@gursherbahia371 Ай бұрын
Justice ranjit singh try his best but due to cordination of sukhbir and captain still no results anyways very good initiative ritesh ji keep going
@vpsingh2950
@vpsingh2950 Ай бұрын
you do excellent job, Ritesh ji. Well said by J Ranjit Singh
@KalaSerron
@KalaSerron Ай бұрын
ਪੰਥ ਵਿਚੋ ਛੇਕਿਆ ਜਾਵੇ ਬਾਦਲ ਕੰਜਰ
@Sukhdev03596
@Sukhdev03596 Ай бұрын
ਇਨਸਾਫ਼ ਤਾਂ ਹੋਵੇਗਾ ਜਦ ਖਚੱਰਾ ਏ ਕੋਮ ਬਾਦਲ ਲਾਣੇ ਦੇ ਕੀੜੇ ਪੈਣਗੇ
@amarpreetssingh2064
@amarpreetssingh2064 19 күн бұрын
We want to say that justice ranjit singh has done a brilliant work in his commission report.
@amarpreetssingh2064
@amarpreetssingh2064 19 күн бұрын
We pay salute to ritesh lakhi ji for brave journalism.
@ajaysanyal6299
@ajaysanyal6299 Ай бұрын
ਉਸਦਾ ਘੇਰਾ ਬੇਅੰਤ ਹੈ ... ਉਹ ਨਿਮਾਣਿਆ ਦਾ ਮਾਣ ਹੈ ...ਨਿਤਾਣਿਆ ਦਾ ਤਾਣ ...ਨਿਓਟਿਆਂ ਦੀ ਓਟ ... ਵਾਹਿਗੁਰੂ ਸੁਖ਼ਬੀਰ ਸਿੰਘ ਬਾਦਲ ਤੇ ਮੇਹਰ ਕਰੇ ਅਤੇ ਸਾਨੂੰ ਬੱਲ ਤੇ ਬੁੱਧੀ ਬਖ਼ਸ਼ੇ 🙏
@BalwinderSingh-kd4qz
@BalwinderSingh-kd4qz Ай бұрын
ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਨ ਤੋਂ ਬਾਅਦ ਅਮਰਕੋਟ ਮੰਡੀ ਵਿੱਚ ਹੜਾਂ ਦਾ ਜਾਇਜ਼ਾ ਲੈਣ ਲਈ ਆਇਆ ਸੀ । ਉਥੇ ਮੈਂ ਖੁਦ ਬੇਅਦਬੀ ਦੇ ਕੇਸਾਂ ਦੀ ਜਾਂਚ ਲਈ ਬੇਨਤੀ ਕੀਤੀ ਸੀ ਪਰ ਕੈਪਟਨ ਅਮਰਿੰਦਰ ਸਿੰਘ ਨੇ ਅਣਸੁਣੀ ਕਰ ਦਿੱਤੀ ਸੀ।ਆੱਜ ਕੈਪਟਨ ਅਮਰਿੰਦਰ ਸਿੰਘ ਦਾ ਕੋਈ ਨਾਮ ਨਹੀਂ ਲੈਂਦਾ। ਪਤਾ ਨਹੀਂ ਕਿੱਥੇ ਅਲੋਪ ਹੋ ਗਿਆ ਹੈ।
@SurinderSingh-wd6xw
@SurinderSingh-wd6xw Ай бұрын
Retesh ji njara aa gia, hun ki kare ga sukha.
@kdsingh7309
@kdsingh7309 Ай бұрын
ਬਾਦਲਾ ਨੂੰ ਮੰਨ ਲੈਣਾ ਚਾਹੀਦਾ ਸਭ ਕੁਝ ,,,,, ਵਾਹਿਗੁਰੂ ਬਖਸ਼ਣਹਾਰ ਹੈ ਜੀ ,,,, ਬਾਦਲਾਂ ਦਾ ਜੁਰਮ ਜੇਕਰ 20 ਪੈਸੇ ਹੈ ਤਾਂ ਏਥੇ 100 ਪੈਸੇ ਆਲੇ ਵੀ ਨੇ ,, ਜਿਹਨਾਂ ਨੇ ਸਾਜਿਸ਼ ਕੀਤੀ ਬੇਅਦਬੀ ਦੀ ਓਹ ਬੰਦੇ ,, ਬਾਕੀ ਪ੍ਰਦੀਪ ਕਲੇਰ ਵਰਗੇ ਬਾਦਲਾਂ ਤੋਂ ਵੱਡੇ ਗੁਨਾਹਗਾਰ ਨੇ ,, ਆਮ ਲੋਕਾਂ ਦੀ ਭਾਵਨਾਵਾਂ ਨੂੰ ਬਹੁਤ ਠੇਸ ਆਲੀ ਗੱਲ ਹੋ ਰਹੀ ,, ਫੇਰ ਤਾਂਹੀ ਜੇਲ ਚ ਬਿੱਟੂ ਮਾਰਿਆ ਸਿੰਘਾ ਨੇ ,, ਅਸੀਂ ਆਪ ਦੇਖਿਆ ,, ਫੇਰ ਹੋਰ ਕਰਨ ਵੀ ਕੀ ਅਗਲੇ ,, ਇਨਸਾਫ਼ ਵਾਹਿਗੁਰੂ ਨੇ ਆਪ ਹੀ ਕਰਨਾ ,,ਓਹਨਾ ਸਿੰਘਾ ਦੇ ਰੂਪ ਚ ਕਰਤਾ ,, ਹੁਣ ਅੱਗੇ ਅੱਗੇ ਦੇਖਿਓ ਸਭ ਦਾ ਨੰਬਰ ਲੱਗੂ ,, ਅੱਜ ਦੀ ਸਰਕਾਰ ਜੇਕਰ ਸਕੀਮਾਂ ਲਾਵੇਗੀ ਇਸ ਗੱਲ ਤੇ ਤਾਂ ਇਹੀ ਹਾਲ ਹੋਊਗਾ ਇਹਨਾ ਦਾ ਵੀ,, ਵੀਰੇ ਗੱਲ ਨੂੰ ਸਮਝੋ ਅਸੀਂ ਗੁਰੂ ਨੂੰ ਇਨਸਾਫ ਦੇਣ ਆਲੇ ਕੌਣ ਆ ?? ਵਾਹਿਗੁਰੂ ਜੀ ਕਿਸੇ ਨਿਰਦੋਸ਼ ਦਾ ਬੁਰਾ ਨਾ ਹੋਵੇ ਇਸ ਮਸਲੇ ਚ ,, ਤੇ ਦੋਸ਼ੀ ਕੋਈ ਬਚੇ ਨਾ ਸੁੱਕਾ 🙏
@gurdeepsingh1403
@gurdeepsingh1403 Ай бұрын
ਭਗਵੰਤ ਮਾਨ ਬੇਵਜ੍ਹਾ ਏਹ੍ਹ ਮਰਿਆ ਸੱਪ ਆਪਣੇ ਗੱਲ ਪਾ ਰਿਹਾ ਹੈ, ਮਾਨ ਸਰਕਾਰ ਨੂੰ ਬੇਨਤੀ ਹੈ ਕਿ ਬਣਦੀ ਕਾਰਵਾਈ ਜਲਦ ਕਰੇ
@govindersingh9230
@govindersingh9230 Ай бұрын
ਜੇ ਅਨਜਾਣੇ ਵਿੱਚ ਗਲਤੀ ਹੋ ਜਾਵੇ ਵਾਹਿਗੁਰੂ ਬਖਸਣਹਾਰ ਆ ਹੁਕਮਨਾਮਾ ਦੀਮਿੱਥ ਕੇ ਉਲ਼ਾਂਘਣਾ ਜਿਸ ਵਿੱਚ ਸਾਫ ਕਿਹਾ ਗਿਆ ਸੀ ਕੋਈ ਵੀ ਸਿੱਖ ਡੇਰੇ ਨਾਲ ਸਾਂਝ ਨਾ ਰੱਖੇ ਪਰ ਇਹ ਮਿਲਦੇ ਰਹੇ ਪ੍ਰਦੀਪ ਕਮਾਰ ਨਾਲੋ ਵੀ ਵੱਡੇ ਪਾਪੀ ਨੇ
@parmkhehra5714
@parmkhehra5714 Ай бұрын
ਹਜੇ ਵ ਬਾਦਲਾ ਨੂੰ ਕੋਈ ਵੋਟ ਪਾਊ?
@govindersingh9230
@govindersingh9230 Ай бұрын
ਸਿੱਧੀ ਨਰਕ ਦੀ ਟਿਕਟ ਲੈ ਕੇ ਜਾਊਂ
@swaransingh483
@swaransingh483 Ай бұрын
ਸ਼ਾਯਦ ਅਬਦਾਲੀ ਤੋਂ ਵੀ ਵੱਧ ਗੂਨਾਹਾ ਨੇਂ ਬਾਦਲ ਲਾਣੇ ਨੂੰ ਡੋਬ ਦਿੱਤਾ, ਬਹੁਤ ਧਨਵਾਦ ਲਕੀ ਸਾਬ ਦਾ ਜੀ
@simrandeepsingh8909
@simrandeepsingh8909 Ай бұрын
Very basic thing to note: Sapashtikaran and Maafinama” are two completely different words with different meaning. Subject line of Ram Rahim’s letter mentioned “Sapashtikaran” and not “Maafinama”. It is very unfortunate that our takhts got compromised. Ex Jathedars should be questioned.
@appsingh1872
@appsingh1872 Ай бұрын
ਨਾ ਕਿਸੇ ਜੱਥੇਦਾਰ ਨੇ ਇਨਸਾਫ ਕਰਨਾ ਨਾ ਕਿਸੇ ਦੁਨਿਆਵੀ ਅਦਾਲਤ ਨੇ ਇਨਸਾਫ ਕਰਨਾ ਇਨਸਾਫ ਸਿਰਫ ਪ੍ਰਮਾਤਮਾ ਹੀ ਕਹੇਗਾ ਜਿਸ ਦੇ ਘਰ- ਵਿੱਚ ਦੇਰ ਤਾ ਹੈ ਪਰ ਅੰਦਰ ਨਹੀ ਹੈ
@sarabjitdhaliwal4388
@sarabjitdhaliwal4388 Ай бұрын
Salute both of you respected sir ji
@sangatpuradhappi3112
@sangatpuradhappi3112 Ай бұрын
Good job both of you sir ji 🙏
@sukhwantsingh1999
@sukhwantsingh1999 Ай бұрын
ਜਸਟਿਸ ਸਾਹਿਬ ਠੀਕ ਕਹਿ ਰਹੇ ਨੇ ਹਿੰਮਤ ਸਿੰਘ ਗਿ: ਗੁਰਮੁਖ ਸਿੰਘ ਹੈਂਡ ਗ੍ਰੰਥੀ ਦਾ ਭਰਾ ਹੈ ਜਿਸਨੇ ਆਪਣੇ ਭਰਾ ਦੀ ਤਲਵੰਡੀ ਸਾਬੋ ਤੋਂ ਸਸਪੈਂਡ ਕਰਕੇ ਹਰਿਆਣਾ ਭੇਜਣ ਤੇ ਸਬੂਤ ਦਿੱਤੇ ਤੇ ਉਸ ਨੂੰ ਵੀ ਗਵਾਹੀ ਦੇਣ ਤੇ ਗੁ: ਦੀ ਨੌਕਰੀ ਤੋਂ ਕੱਢਣ ਤੇ ਫਿਰ ਹਿਮੰਤ ਸਿੰਘ ਦੀ ਬਹਾਲੀ ਤੇ ਗੁਰਮੁਖ ਸਿੰਘ ਨੂੰ ਹੈਂਡ ਗ੍ਰੰਥੀ ਦਾ ਅਹੁਦਾ ਦੇਣ ਤੇ ਦੂਜੇ ਨੂੰ ਬਹਾਲ ਕਰਨ ਤੇ ਮੁੱਕਰ ਗਏ । ਦੋਸ਼ੀ ਬਾਦਲ ਹੀ ਨੇ।
@guneetarora354
@guneetarora354 Ай бұрын
HONEST REPORTER
@aannkay2014
@aannkay2014 Ай бұрын
Ritesh Lakhi ji . You are the best
@SukhwinderSingh-wq5ip
@SukhwinderSingh-wq5ip Ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@PremSingh-or6ll
@PremSingh-or6ll Ай бұрын
Great sir ji
@sjmahal5
@sjmahal5 Ай бұрын
ਜੱਜ ਸਾਹਿਬ ਦੀ ਐਨੀ ਸਨਸੀਅਰ ਮਿਹਨੱਤ ਨੂੰ ਕੈਪਟਿੰਨ ਨੇ ਘੱਟੀ ਰੋਲਿਆ ਤੇ ਬਾਦਲ ਨੇ ਪੈਸੇ ਦੇ ਜ਼ੋਰ ਨਾਲ ਰੱਦ ਕਰਵਾਇਆ ? ਅੱਜ ਕੈਪਟਿੰਨ ਖੁੱਦ ਬੀਜੇਪੀ ਦੇ ਡੌਗ ਹਾਉਸ ਚ ਬੈਠ੍ਹਾ ਅ ਤੇ ਸੁੱਖਬੀਰ ਦੀ ਭੰਬੀਰੀ ਭੌਗੀ ਅ ਹੁਣ ਬੱਸਾਂ ਚਲਾਊਗਾ ਬੱਸ ਦਿਣਾਂ ਦੀ ਖੇਡ ….😢😢😢
@user-xm5un1vf7l
@user-xm5un1vf7l Ай бұрын
Ranjeet Singh ji you are horse shoe of sikhs. Great respect for you
@zorasingh3650
@zorasingh3650 Ай бұрын
ਸਰਕਾਰ ਦੋਸ਼ੀਆਂ ਨੂੰ ਬਚਾ ਰਹੀ ਹੈ।
@Param.Rai80
@Param.Rai80 Ай бұрын
ਸਾਰੀਆਂ ਸਰਕਾਰਾਂ ਰਲੀਆਂ ਨੇ। ਇਨਸਾਫ਼ ਦੀ ਕੋਈ ਉਮੀਦ ਨਹੀਂ ਹੈ। ਬਦਲਾਅ ਵਾਲੀ ਸਰਕਾਰ ਨੇ ਵੀ ਆਪਣਾ ਵਾਅਦਾ ਪੂਰਾ ਨਹੀਂ ਕੀਤਾ। ਪਰ ਇਹ ਸਰਕਾਰ ਇਹ ਭੁੱਲ ਗਈ ਹੈ ਕਿ ਇਸ ਗਲਤੀ ਕਾਰਨ ਹੀ ਪੰਜਾਬ ਦੀਆਂ ਪਿਛਲੀਆਂ ਦੋ ਸਰਕਾਰਾਂ ਨੂੰ ਪੰਜਾਬ ਦੇ ਲੋਕਾਂ ਨੇ ਸਬਕ ਸਿਖਾਇਆ ਸੀ। ਜੇ ਇਹਨਾਂ ਨੇ ਵੀ ਆਪਣਾ ਵਾਅਦਾ ਪੂਰਾ ਨਹੀਂ ਕੀਤਾ ਤਾਂ ਇਹ ਵੀ ਸਬਕ ਸਿੱਖਣ ਲਈ ਤਿਆਰ ਰਹਿਣ।
@randeeppreetsingh9470
@randeeppreetsingh9470 Ай бұрын
Tuc bahut vdia km kr rahe ho lakhi bhaji, taanu parmatma kde na bhulle, tuc os akaalpurakh nu hmesha yaad rakho...aahi ardaas aa meri tuhade lyi ....taadi zmeer edda ee jaagdi rye
@sukhjivensinghsukhsingh3681
@sukhjivensinghsukhsingh3681 Ай бұрын
Sadh Sangat ji, the case of this drama is going on in Baba Nanak's court, everyone will be punished, sincere respect to the tireless work of Ritesh Lakhi.
@MehwishNoor-jh3wt
@MehwishNoor-jh3wt Ай бұрын
In my view along with Sukhbir Singh Badal , Sh. Daljit Singh cheema is clearly culprit
@jimmykhehra7358
@jimmykhehra7358 Ай бұрын
Omg Pardeep Kumar..what ever he is saying he is saying TRUTH..omg what’s is gonna happen to Sikhs..when there leaders are like Sukhbir Badal… Shame 😢
@apsdhillon4773
@apsdhillon4773 Ай бұрын
Absolutely right. When our religious leaders act as puppets of people like Badals what can we expect from politicians. Shame on us ! We cannot handle a matter like this and we are wanting Khalistan???
@jimmykhehra7358
@jimmykhehra7358 Ай бұрын
@@apsdhillon4773 and what you gonna do with KHALISTAN? if you get Khalistan..you guys are gonna be way more worse then Pakistan..so quit dreaming of Khalistan bull shit..we are Indian and think about cleaning India from corruption and drugs
@jagtarsinghbassi395
@jagtarsinghbassi395 Ай бұрын
Justice Ranjit singh honest person
@shamsherdhariwal9023
@shamsherdhariwal9023 Ай бұрын
Excellent discussion
@user-mm5sh4xk1m
@user-mm5sh4xk1m Ай бұрын
ਇਹ ਹੁੰਦੀ ਹੈ ਵਿੱਕੇ ਬੰਦਿਆਂ ਦੀ ਪੱਤਰਕਾਰੀ
@shammikumar7800
@shammikumar7800 Ай бұрын
Sat Shri akal lakhi pagi
@parminderdhaliwal428
@parminderdhaliwal428 Ай бұрын
Good work lakhi ji
@HariSingh-ot8dn
@HariSingh-ot8dn Ай бұрын
Justice sahib and Lakhi sahib dono hi suljhe huy insaan ne
@gurdeepsingh1616
@gurdeepsingh1616 Ай бұрын
Good ji
@paulsingh470
@paulsingh470 Ай бұрын
Salute sir and makhu ji
@ravdeepsingh705
@ravdeepsingh705 Ай бұрын
ਜਿਹਨਾਂ ਨੇ ਬੇਅਦਬੀ ਕੀਤੀ ਓਹਨਾਂ ਨੂੰ ਕੋਈ ਕਹਿੰਦਾ ਨਹੀਂ ਬੇਗੁਨਾਹਾ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਿਆਂ ਨਹੀਂ ਮਿਲੇਗਾ
@harnekmalhans7783
@harnekmalhans7783 Ай бұрын
May Ritesh Lakhi live long a happy life
@BalkarSingh-og4xb
@BalkarSingh-og4xb Ай бұрын
ਬਹੁਤੀਆਂ ਚਤੁਰਾਈਆਂ ਗੁਰੂ ਅੱਗੇ ਨਹੀਂ ਚਲਦੀਆਂ, ਚਤੁਰਾਈਆਂ ਆਮ ਜਨਤਾ ਨੂੰ ਬੇਵਕੂਫ ਬਣਾਇਆ ਜਾ ਸਕਦਾ, ਪਰ ਸੱਚ ਕਦੀ ਦਬਦਾ ਨਹੀਂ, ਗੁਰੂ ਮਿਆਦੀ ਸਜ਼ਾ ਜਰੂਰ ਦੇਵੇਗਾ । ਮਸਲਾ ਆਪਣੇ ਆਪ ਨੂੰ ਤੇ ਦੋਸ਼ੀਆਂ ਨੂੰ ਬਚਾਉਣ ਲਈ ਕੇਸ ਗੁੰਝਲਦਾਰ ਬਣਾ ਦਿੱਤਾ ਗਿਆ ਤਾਂ ਕਿ ਕੇਸ ਲੰਮਾ ਲਟਕ ਜਾਏ ਤੇ ਕੇਸ ਦਾ ਕੋਈ ਫੈਸਲਾ ਨਾ ਹੋ ਸਕੇ।
@manpreetsingh1971
@manpreetsingh1971 Ай бұрын
ਲੱਖੀ ਜੀ ਵਧੀਆ ਪ੍ਰੋਗਰਾਮ ਕਰ ਰਹੇ ਹੋ 🌹🙏🙏
@user-xm5un1vf7l
@user-xm5un1vf7l Ай бұрын
Judge Ranjit Singh tahanu Sikh kom ta insaf pasand lok hamesha yad rakhanga
@sukhdeepsinghsandhu-yt4zw
@sukhdeepsinghsandhu-yt4zw Ай бұрын
Good job ritesh sir
@hrpit
@hrpit Ай бұрын
Mr. Ritesh Lakhi is very hard to digest for all the governments and political parties. as he demonstrate genuine journalism.
@sukhwinderpannu5705
@sukhwinderpannu5705 Ай бұрын
ਪੱਤਰਕਾਰੀ ਜੀ ਜਸਟਿਸ ਸਾਬ ਤੇ ਪੰਜਾਬੀ ਵਿੱਚ ਇੰਟਰਵਿਊ ਦੇ ਰਹੇ ਨੇ ਤੁਸੀ ਅੰਗਰੇਜੀ ਦੇ ਤਿੰਨ ਚਾਰ ਸਬਦ ਬੋਲਦੇ ਹੋ ਉਹਨਾ ਦੀ ਕੋਈ ਜਰੂਰਤ ਨਹੀ
@MahinderSingh-pe6cr
@MahinderSingh-pe6cr Ай бұрын
Nice one bai ji ❤
@BalkarSingh-og4xb
@BalkarSingh-og4xb Ай бұрын
ਜਥੇਦਾਰਾਂ ਨੇ ਜਥੇਦਾਰਾਂ ਵਾਲਾ ਕੰਮ ਨਹੀਂ ਕੀਤਾ ਸਿਰਫ ਗੁਲਾਮਪੁਣਾ ਕੀਤਾ, ਕੀ ਲੋੜ ਹੈ ਅਜਿਹੇ ਜਥੇਦਾਰ ਲਾਉਣ ਦੀ, ਐਵੇ ਖਜਾਨੇ ਉਪਰ ਵਾਧੂ ਲੋਡ ਪਾਇਆ ਹੋਇਆ। ਪੰਥ ਦਾ ਭਲਾ ਕਿਵੇਂ ਹਉ , ਸਿੱਖ ਜਗਤ ਨੂੰ ਸੋਚ ਕੇ ਫੈਸਲਾ ਚਾਹੀਦਾ ਹੈ ਕਿ ਅੱਗੇ ਕੀ ਕੀਤਾ ਜਾਵੇ ।
Fake watermelon by Secret Vlog
00:16
Secret Vlog
Рет қаралды 10 МЛН
Самое неинтересное видео
00:32
Miracle
Рет қаралды 1,2 МЛН
Apple peeling hack
00:37
_vector_
Рет қаралды 62 МЛН
Zombie Boy Saved My Life 💚
00:29
Alan Chikin Chow
Рет қаралды 35 МЛН
Show with Harjinder Singh Majhi | Political | EP 492 | Talk with Rattan
39:08
Fake watermelon by Secret Vlog
00:16
Secret Vlog
Рет қаралды 10 МЛН