Anmol Gagan Maan ਰਿਸ਼ਵਤਖੋਰੀ ਤੋਂ ਦੁਖੀ? ਮੰਤਰੀ ਬੀਬੀ ਦੇ ਨਾਂ ਤੇ ਕੌਣ ਖਾ ਰਿਹਾ ਪੈਸੇ?

  Рет қаралды 11,492

RMB Television

RMB Television

Күн бұрын

Пікірлер: 59
@BhupinderSinghBhupinderSinghSi
@BhupinderSinghBhupinderSinghSi 7 күн бұрын
ਵੀਰੇ ਇਹ ਨਚਾਰਾਂ ਦੀ ਸਰਕਾਰ ਹੈ ਨਚਾਰ ਦਿਲ ਪਰਚਾਵੇ ਦਾ ਸਾਧਨ ਹੁੰਦਾ ਹੈ ਨਾ ਕਿ ਕੰਮ ਕਰਨ ਲਈ ਐਵੇਂ ਏਧਰ ਓਧਰ ਦੀਆਂ ਫੁਕਰੀਆਂ ਮਾਰ ਕੇ ਟਾਈਮ ਟਪਾ ਰਹੇ ਆ ਨਚਾਰ
@sunnybenipal2
@sunnybenipal2 7 күн бұрын
ਚੁਟਕੀ ਮਾਰਕੇ ਬੀਬੀ ਨੇ 5 ਮਿੰਟ ਵਿੱਚ ਕੁਰੱਪਸ਼ਨ ਖ਼ਤਮ ਕਰ ਦੇਣੀ ਹੈ.
@GurpreetSingh-b6d
@GurpreetSingh-b6d 7 күн бұрын
ਲੀਡਰ ਨੇ ਐਥੇ ਹੱਕਦਾਰ ਗੋਲ਼ੀ ਦੇ 🙏🙏🙏
@deepsaab8690
@deepsaab8690 7 күн бұрын
ਬਾਈ ਗਗਨ ਮਾਨ ਹੀ ਚੋਰ ਏ ਏਹੀ ਸਭ ਨੂੰ ਕਹਿੰਦੀ ਏ ਪੈਸੇ ਲੈਣ ਵਾਸਤੇ
@RAMSINGH-fh8kl
@RAMSINGH-fh8kl 7 күн бұрын
ਇਹ ਬੀਬਾ ਤਾਂ ਪਹਲਾ ਤੋ ਹੀ ਕ੍ਰਪਸ਼ਨ ਦੇ ਹੱਕ ਵਿੱਚ ਹੈ ਜਦੋਂ ਮੰਤਰੀ ਹੋ ਕੁਝ ਨਹੀਂ ਕਰ ਸਕਦੀ ਤਾਂ ਫਿਰ ਕਦੋਂ ਕਰੋਗੇ
@majorsingh1285
@majorsingh1285 7 күн бұрын
ਪਿਛਲੀਆਂ ਸਰਕਾਰਾਂ ਦੇ ਸਾਰੇ ਭ੍ਰਸ਼ਟ ਅਫਸਰ ਟੋਪ ਦੇ ਅਹੁਦਿਆਂ ਤੇ ਬੈਠੇ ਨੇ ਤੇ ਇਹਨਾਂ ਨੂੰ ਕਮਾ ਕੇ ਦੇ ਰਹੇ ਨੇ ਦੁਗਣਾ ਤਗਨਾ
@shagungill5266
@shagungill5266 7 күн бұрын
Bilkul ryt
@sukhjitsingh6668
@sukhjitsingh6668 7 күн бұрын
ਪੰਜਾਬ ਦੇ ਲੋਕੋ ਇਹਨਾਂ ਨੇ ਤਾਂ ਪਿਛਲਿਆਂ ਚੋਰਾਂ ਨੂੰ ਚੰਗੇ ਕਹਿਣ ਲਈ ਮਜ਼ਬੂਰ ਕਰਤਾ ਇਹਨਾਂ ਨੂੰ ਢਾਈ ਸਾਲ ਹੋ ਗਏ ਸਰਕਾਰ ਚਲਾਉਂਦੇ ਲੋਕ ਤਾਂ ਇਹਨਾਂ ਤੋਂ ਪਹਿਲਾਂ ਵਾਲੇ 3 ਮਹੀਨੇ ਵਿੱਚ ਹੀ ਦੁਖੀ ਹੋ ਗਏ ਇਹਨਾਂ ਦੀ ਛਿੱਤਰ ਪਰੇਡ ਕਰੋ ਜਦੋਂ ਵੀ ਪਿੰਡਾਂ ਵਿੱਚ ਵੜਨ 2027 ਵਿੱਚ ਇਹਨਾਂ ਸਾਰੀਆਂ ਰਾਜਨੀਤਕ ਪਾਰਟੀਆਂ ਦਾ ਖਹਿੜਾ ਛੱਡੋ ਅਪਣੀ ਪੰਜਾਬ ਦੀ ਪੰਥਕ ਸਰਕਾਰ ਬਣਾਉ ਏਹ ਸਾਰੇ ਆਪਾਂ ਨੇ ਪਰਖ਼ ਕੇ ਦੇਖ ਲਏ ਇਹ ਤਾਂ ਮਰੇ ਹੋਏ ਸੱਪ ਗੱਲ ਪਾ ਲਏ ਆਪਾਂ ਨੇ
@davinderkaur7294
@davinderkaur7294 7 күн бұрын
ਖਰੜ ਦਾ ਹਾਲ ਗਗਨ ਮਾਨ ਜੀ ਦੇਖ ਲਵੋ ਖਰੜ ਦੇ ਲੋਕ ਜਾਨਵਰ ਨਹੀਂ ਇਨਸਾਨ ਹਨ , ਸੀਵਰੇਜ ਦੇ ਪਾਣੀ ਨਾਲ ਘੁਲ ਰਹੇ ਹਨ।
@param2756
@param2756 6 күн бұрын
ਸੱਚੀ ਖਰੜ ਦਾ ਤੇ ਭੱਠਾ ਹੀ ਬੈਠਿਆ ਹੋਇਆ ਆ। ਨਾ ਸੜਕਾਂ ਨਾ ਸੀਵਰੇਜ ਨਾ ਪਾਰਕਿੰਗ, ਹਰ ਦੁੱਜੇ ਦਿਨ ਸੜਕਾਂ ਪੱਟੀਆਂ ਹੁੰਦੀਆਂ ਨੇ, ਜਿਧਰ ਨੂੰ ਮਰਜੀ ਕਲੋਨੀਆਂ ਕੱਟੀਆਂ ਆ। ਮੈਨੂੰ ਕਈ ਬੰਦੇ ਮਿਲਦੇ ਖਰੜ ਦੇ, ਕਹਿੰਦੇ ਆ ਖਰੜ ਦਾ ਬੇੜਾ ਗ਼ਰਕ ਕਰਤਾ ਆ।
@Harman-iz2te
@Harman-iz2te 7 күн бұрын
ਲੀਡਰਾਂ ਨੇ ਪੰਜਾਬ ਮਾਂਜ ਤਾ🥺🥺🥺🥺🥺
@shagungill5266
@shagungill5266 7 күн бұрын
Ryt
@majorsingh1285
@majorsingh1285 7 күн бұрын
ਪੰਜਾਬ ਦੈ ਲੋਕਾਂ ਨੇ 92 ਲੋਥਾ ਲੈ ਆਦੀਆਂ , ਸਾਰੇ ਹੀ ਲੰਡਰ ਨੇ ਸਿਰੇ ਦੇ
@SukhjitSukhi-dg1jc
@SukhjitSukhi-dg1jc 7 күн бұрын
Good 👍👍👍👍👍
@sonudhillon831
@sonudhillon831 7 күн бұрын
ਇਹਨਾਂ ਨੇ ਸਰਕਾਰ ਨੂੰ ਵੀ ਫ਼ਿਲਮਾਂ ਤੇ ਗਾਣਿਆਂ ਦੇ ਤੋਰ ਤੇ ਸਮਝਿਆ ਹੋਇਆ ਜੋ ਮੂੰਹ ਵਿੱਚ ਆਉਂਦਾ ਬੋਲ ਦਿੰਦੇ ਨੇ । ਇਹਨਾਂ ਨੂੰ ਪੰਜਾਬ ਤੱਕ ਕੋਈ ਮਤਲਬ ਨੀ ਹੈ । ਦਿੱਲੀ ਹੇਠ ਲੱਗੀ ਹੋਈ ਸਰਕਾਰ ਪੰਜਾਬ ਦਾ ਥੋੜੀ ਸੋਚੁ ਕੁੱਝ
@harmesh6428
@harmesh6428 7 күн бұрын
ਅਕਾਲੀ‌ਸਰਕਾਰ। ਬਣਾਉ
@tejwantsingh3114
@tejwantsingh3114 7 күн бұрын
ਤਜਰਬੇ ਦੀ ਘਾਟ ਐ।। ਪਿਆਰਿਓ ਗੱਲਬਾਤੀਂ ਮੈਂ ਬੜੀ ਕਰਤੂਤੀਂ ਬੜੀ ਜਠਾਣੀ ਵਾਂਗ ਗੱਲੀਬਾਤੀਂ ਚੱਲਣ ਆਲੀ ਸਰਕਾਰ ਐ ਜੀ।। ਤੁਸੀਂ ਜਿਹੜੀ ਖਿਚਾਈ ਸਚਾਈ ਦੇ ਆਧਾਰ ਤੇ ਕਰ ਰਹੇ ਹੋ ਸਹੀ ਹੋ ਗਰੇਵਾਲ ਕਾਕਾ ਜੀਓ ਜੀ ਪਿਆਰਿਓ।।
@surindersaini6797
@surindersaini6797 7 күн бұрын
ਓ 22 ਸਭ ਦਿਖਾਵੇ ਏ ਮੰਤਰੀ ਦੇ ਪਹਿਲਾਂ ਬੋਲੀ ਨੀ 1.5 ਸਾਲ ਤੋਂ ਹੁਣ ਜਦੋਂ ਤਹਿਸੀਲਦਾਰ ਦੀ ਬਦਲੀ ਹੋ ਗਈ ਹੁਣ ਲੋਕਾਂ ਸਾਹਮਣੇ ਸੱਚੀ ਬਣਦੀ ਫਿਰਦੀ ਹੈ............ ਸਭ ਰਲੇ ਹੋਏ ਹਨ
@chandanbrar5662
@chandanbrar5662 7 күн бұрын
ਇਹਨ੍ਹਾਂ ਨੂੰ ਸਭ ਪਤਾ ਇ
@RVC08
@RVC08 7 күн бұрын
ਇਹ ਸਰਕਾਰ ਹੀ ਕਲਾਕਾਰਾਂ ਤੇ ਨਚਾਰਾਂ ਦੀ ਹੈ ਖੁਦ ਪੈਸੇ ਇਕੱਠੇ ਕਰ ਰਹੀ ਹੈ ਅਫ਼ਸਰਾਂ ਰਾਂਹੀ ਇਹ ਬੀਬੀ
@sajjujawandha1000
@sajjujawandha1000 6 күн бұрын
🎉🎉🎉🎉🎉🎉
@BalwinderSingh-bp9hy
@BalwinderSingh-bp9hy 7 күн бұрын
2:42
@royjayn7286
@royjayn7286 7 күн бұрын
ਹਟ..ਬੂੜਬੁਕ
@shagungill5266
@shagungill5266 7 күн бұрын
Help line fake hi aa sir
@gurvindersingh2591
@gurvindersingh2591 7 күн бұрын
J ਅਫ਼ਸਰ ਇਹਨਾਂ ਦੀਆਂ ਮੰਨਣ ਲਗ।ਜਾਣ ਇਹ ਤਾਂ ਜਮਾ ਈ 100/200/500 ਤੇ ਆ ਜਾਣਗੇ ਸ਼ੁਕਰ ਕਰੋ ਅਫਸਰ ਇਹਨਾਂ ਨੂੰ ਸਾਂਭ ਰਹੇ
@charanjitkaur407
@charanjitkaur407 7 күн бұрын
Punjab vich gunda gardde chal rhi aa pu jab vich koi v ldki safe ni bibi safe ni hor koi safe ni sr
@shagungill5266
@shagungill5266 7 күн бұрын
😢😢😢😢😢😢
@lakhishah8489
@lakhishah8489 7 күн бұрын
5 Minutes
@ParveenKumar-fc7dt
@ParveenKumar-fc7dt 7 күн бұрын
veer mereya doctora nu harr kaam lai paise dene painde ......ok aai smjh gl kuch
@charanjitkaur407
@charanjitkaur407 7 күн бұрын
Bains saan ne inspactor nu hu daggi akheya tuc dso je oh alt c amn. Jot oh nokri krde aa
@shagungill5266
@shagungill5266 7 күн бұрын
Cruppt politaion
@munishindersingh6227
@munishindersingh6227 7 күн бұрын
ਏਨਾ ਤੋ ਨਹੀਂ ਸੰਭਿਆ ਕੁਝ ਵੀ....ਹੋਰ ਜਿਆਦਾ ਵਿਗੜ ਗਿਆ ਢਾਂਚਾ
@harmesh6428
@harmesh6428 7 күн бұрын
ਕਰਪਸਨਸਰਕਾਰ
@charanjitkaur407
@charanjitkaur407 7 күн бұрын
Sr pehla ehi lende ne
@hargunkhattra6862
@hargunkhattra6862 7 күн бұрын
Bibi ji hun chalitar karda karna kuj ni aga li vota lan li duvara chalitar khadna shuru karta
@charanjitkaur407
@charanjitkaur407 7 күн бұрын
Aap partey vi h dekho jehre thane vich rishvt ni chalde .ena da brother ena de fathet shreaam le rhe ne hir dso sboot kaun di da .
@charanjitkaur407
@charanjitkaur407 7 күн бұрын
Aap partey age nu nahi aande kyu ki bhgwant songh maan cm saa. De mother nu dekho 1 mont vich 2 waar bhr jande ne pta ni ena ne ca da vich ki projet laya eh aap partey ena de sister ya sare ena de njddeki dekho baki add dekho kine paisse lgde sb tu vdh add ena de aa tuc dso ki kuj ho reha ji
@SonySingh-vr7fq
@SonySingh-vr7fq 7 күн бұрын
ni Ab in . .,. Ok na AA ji,..........😅😅😅😅😅😅😅😅😅😅😅😅😅😅😅😅😅😅😅😅😅😅😅😅
@KewalSingh-c5l
@KewalSingh-c5l 7 күн бұрын
Ret wadon li biaan ha ofers noo
@GagandeepSingh-m1l
@GagandeepSingh-m1l 7 күн бұрын
Wadia game guma ge bibi unj v wali ghaitt heni c
@kesarsinghgurna9548
@kesarsinghgurna9548 7 күн бұрын
E aap chor ne
@user-gl8wt7vf8d
@user-gl8wt7vf8d 7 күн бұрын
Dooje de modhey te rakhke chalauni a
@KewalSingh-c5l
@KewalSingh-c5l 7 күн бұрын
Jooth boti babies g lutne wale apene ha aap dehli wale jutan de
@user-be3px9ek8h
@user-be3px9ek8h 5 күн бұрын
Punjab ch Nikami srkar sb M L A di property Aj check kro
@user-be3px9ek8h
@user-be3px9ek8h 5 күн бұрын
Ek day ch M S P de do sb Dubl chl reha jao me vkha skda
@BalwinderSingh-bp9hy
@BalwinderSingh-bp9hy 7 күн бұрын
2:53
He bought this so I can drive too🥹😭 #tiktok #elsarca
00:22
Elsa Arca
Рет қаралды 55 МЛН
Or is Harriet Quinn good? #cosplay#joker #Harriet Quinn
00:20
佐助与鸣人
Рет қаралды 54 МЛН
Show with Sukhpal Singh Khaira | Political | EP 494 | Talk with Rattan
38:20
He bought this so I can drive too🥹😭 #tiktok #elsarca
00:22
Elsa Arca
Рет қаралды 55 МЛН