ਝੋਨਾ ਨਾਂ ਵਿਕਣ ਤੇ ਆਹਮੋ ਸਾਹਮਣੇ ਹੋ ਗਏ ਇੰਸਪੈਕਟਰ ਤੇ ਕਿਸਾਨ ਕਹਿੰਦੇ ਦੱਸੋ ਪੇਟੀਆਂ ਚ ਰੱਖ ਲਈਏ ਝੋਨਾ

  Рет қаралды 87,746

RMB Television

RMB Television

Күн бұрын

#RMBTelevision #punjabnews #latestnews
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
Anchor- Jass Grewal
Guest-
CameraMan- Gurpreet Singh
DOP- Amritpal Singh
Editor- Kamalpreet Singh, Hardishan Singh
----------------------------------------------------------------------
Other social links
KZbin:
www.youtube.co...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 126
@d.s.dhaliwal8209
@d.s.dhaliwal8209 Күн бұрын
ਬਿਲਕੁੱਲ ਸੱਚੀਆਂ ਗੱਲਾਂ ਕੀਤੀਆਂ ਹਨ ਭਰਾ ਨੇ । ਜਦੋਂ ਸਰਕਾਰ ਨੂੰ ਲੋੜ ਸੀ ਅਨਾਜ ਦੀ ਉਦੋਂ ਆੜਤੀਆਂ ਨੇ ਵੀ ਝੋਨੇ ਵਿਚ ਪਾਣੀ ਅਤੇ ਰੇਤਾ ਮਿਕਸ ਕਰਕੇ ਵੇਚਿਆ ਸੀ ਉਦੋਂ ਤਾਂ ਕੋਈ ਬੋਲਿਆ ਨਹੀਂ।ਅੱਜ ਸੈਂਟਰ ਆਫਰ ਗਿਆ ਹੈ । ਹੁਣ ਇਹ ਸਰਕਾਰਾਂ ਤਰਾਂ ਤਰਾਂ ਦੇ ਬਹਾਨੇ ਭਾਲਦੀਆਂ ਹਨ।ਸੋ ਭਰਾਵੋ ਇਕੱਠੇ ਹੋਕੇ ਕਾਰਪੋਰੇਟ ਘਰਾਣਿਆਂ ਨੂੰ ਨੱਥ ਪਾਓ ਔਰ ਸਰਕਾਰਾਂ ਦੇ ਨੱਕ ਵਿੱਚ ਦਮ ਕਰਕੇ ਰੱਖੋ ਤਾਂ ਕਿਤੇ ਜਾਕੇ ਤੁਹਾਡਾ ਝੋਨਾ ਵਿਕੇਗਾ। ਹੁਣ ਤਾਂ ਇਹਨਾਂ ਦੀ ਐਮ ਐਸ ਪੀ ਵਾਲੀ ਵੀ ਭੱਜ ਗਈ ਹੈ ।
@HarjeetSingh-sr9cf
@HarjeetSingh-sr9cf Күн бұрын
ਵਿਆਹ ਕਰਵਾ ਕੇ ਵੀ ਭੱਜ ਗਈ 😂😂😂 ਪਹਿਲਾਂ ਤਾਂ ਵੋਟਾਂ ਤੋਂ ਬਾਅਦ ਸਾਰੇ ਛੱੜੇ ਛੜੀਆ ਦੇ ਵਿਆਹ ਹੋ ਗਏ ਸੀ ਪਰ ਏਥੇ ਵੇਖਿਆ ਜਾ ਰਿਹਾ ਕਿ ਭੱਜ ਗਈ ਕਿਤੇ ਲਾਭ ਹੀਰੇ ਦੇ ਗੀਤ ਦੇ ਬੋਲਾਂ ਵਾਲੀ ਗੱਲ ਤੇ ਨਹੀਂ ਵਿਆਹ ਕਰਵਾ ਲਿਆ ਚੰਦਰੀ ਨੇ ਪਰ ਆਸ਼ਕ ਨਈ ਛੱਡੇ 😂😂😂😂😂
@aulakh9276
@aulakh9276 3 күн бұрын
ਬਿਲਕੁਲ ਸੱਚੀਆਂ ਗੱਲਾਂ ਕਿਸਾਨ ਆਗੂ ਦੀਆਂ 🌾🌾
@pindaale5578
@pindaale5578 3 күн бұрын
ਹਰ ਇਕ ਚੀਜ਼ ਦਾ ਹੱਲ ਹੈ ਲੋਕਾ ਦਾ ਭਾਰੂ ਏਕਾ 💪 ਕਿਸਾਨ ਏਕਤਾ ਜਿੰਦਾਬਾਦ
@jasbirsingh3770
@jasbirsingh3770 3 күн бұрын
ਆੜ੍ਹਤੀ ਵੀ ਕਿਸਾਨ ਦੇ ਹੁੱਕ ਵਿਚ ਨਹੀ ਹੈ ਇਹ ਤਾਂ ਕਾਰਪੋਰੇਟ ਘਰਾਣੇ ਤੋ ਵੀ ਮਾੜੇ ਹਨ
@bahadursingh9718
@bahadursingh9718 3 күн бұрын
ਇਹ ਵੀਰ ਸੱਚੀਆਂ ਗੱਲਾਂ ਕਰਦੇ ਹਨ। ਜਦੋਂ ਇੰਨ੍ਹਾਂ ਨੂੰ ਲੋੜ ਸੀ ਝੋਨੇ ਦਾ ਤੇ ਕਣਕ ਦੀ ਉਸ ਟਾਈਮ ਕੋਈ ਮੋਚਰ ਵਾਲੀ ਗੱਲ ਨਹੀਂ ਸੀ। ਹੁਣ ਝੋਨਾ ਆਮ ਹੋ ਹੁਣ ਕਹਿੰਦੇ ਝੋਨਾ ਗਿੱਲਾ ਹੈਂ।
@JarnailSingh-nj5zi
@JarnailSingh-nj5zi Күн бұрын
ਕੁੱਝ ਸਮਸਿਆਵਾਂ ਤਾਂ ਅਸੀਂ ਕਿਸਾਨਾਂ ਨੇ ਸਹੇੜੀਆਂ ।
@Sidhumoosewala-wp2ux
@Sidhumoosewala-wp2ux Күн бұрын
ਝੋਨਾ ਖਾਨ ਵਾਲੇ ਪੰਜਾਬ ਚ ਕਰੋੜਾ ਦੇ ਹਿਸਾਬ ਨਾਲ ਆਂ ਗਏ ਲਾਓ ਖ਼ਤਮ ਕਰ ਤਾ ਸਰਕਾਰ ਨੇ ਸਭ ਕੁੱਛ ਕੱਲ ਹੁਸ਼ਿਆਰਪੁਰ ਦਾ ਮੇਲਾ ਦੇਖੇ 80% ਭਇਆ ਸੀ ਹੈਰਾਨ ਹੋ ਗਏ ਅਸੀਂ ਆਂ 10 ਸਾਲਾ ਚ ਇੰਨਾ ਭਇਆ ਆਂ ਗਿਆ ਪੰਜਾਬ ਚ ਹਰ ਸ਼ਹਿਰ ਦੀ ਵੀਡੀਓ ਪਾਈ ਇੱਕ ਪੱਤਰਕਾਰ ਨੇ ਭਇਆ ਦੀ ਇੰਟਰ ਵਿਓ ਸੁਣੀ ਬੋਲਦਾ ਹਮ ਚਾਹਤੇ ਥੇ ਪੰਜਾਬ ਯੂਪੀ ਬਣ ਜਾਏ ਬਣ ਗਿਆ ਹਮ ਖੁਸ਼ ਹੇ ਲਿਓ ਨਜ਼ਾਰੇ ਪੰਜਾਬੀ ਓ ਇੰਨਾ ਦੀਆਂ ਵੋਟਾਂ ਬਾਣੁਨਾ ਵਾਲੇ ਓ ਸਹੂਲਤਾਂ ਦੇਣ ਵਾਲੇ ਓ 👍🙌
@RamLubhaya-j7b
@RamLubhaya-j7b 7 сағат бұрын
ਜੇਕਰ ਇਹ ਗੱਲ ਹੈ ਤਾਂ ਝੋਨਾਂ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇ ਲਗਾਉਣਾ ਗਾਂਡਾਂ ਬੰਦ ਕਰ ਦਿਓ ਜਲਦੀ ਤੋਂ ਜਲਦੀ ਨਾਲੇਧਰਤੀ।ਦਾ ਪਾਣੀ ਬੱਚ ਜਾਵੇਗਾਝੋਨਾਬੰਦਕਰੋ ❤
@Dosanjh84
@Dosanjh84 3 күн бұрын
ਬਾਈ ਤੇਰੀਆਂ ਗੱਲਾਂ 16 ਆਨੇ ਸੱਚ ਨੇ ਪਰ ਵੀਰ ਹਾਲੇ ਤਾਂ ਸ਼ੁਰੂਆਤ ਆ ਆਪਾ ਕਿੰਨਾ ਸਮਾਂ ਧਰਨੇ ਲਾ ਲਾ ਵੇਚਾਗੇ ਝੋਨਾ ਇਸ ਤੋਂ ਚੰਗਾ ਕਿਸਾਨਾਂ ਨੂੰ ਜਾਗਰੂਕ ਕਰੋ ਝੋਨਾ ਲਾਉਣਾ ਬੰਦ ਕਰੋ ਬਦਲਵੀਆਂ ਦਾਲਾਂ ਦੀ ਖੇਤੀ ਸ਼ੁਰੂ ਕਰੋ ਬਹੁਤ ਮੰਗ ਵਧ ਰਹੀ ਹੈ ਦਾਲਾਂ ਦੀ ਨਾਲੇ ਆਪਣਾ ਪਾਣੀ ਬਚੂ। ਜ਼ਮੀਨ ਦਾ ਠੇਕਾ ਘੱਟ ਕਰ ਲਿਆ ਤਾਂ ਬੱਚਤ ਝੋਨੇ ਨਾਲੋਂ ਵੱਧ ਹੋਵੇਗੀ, ਆਉਣ ਵਾਲੇ ਸਮੇਂ ਵਿੱਚ ਦਾਲਾਂ ਦੀ msp ਮੰਗਣ ਦੀ ਲੋੜ ਵੀ ਨਹੀਂ ਪੈਣੀ। ਮਜ਼ਾਕ ਨਾਂ ਸਮਝਿਓ ਮੇਰੀ ਟਿੱਪਣੀ ਦਾ ਇਹ ਗੱਲ ਅਨਾਜ ਨਾਲ ਸੰਬੰਧਿਤ ਮਹਿਕਮੇ ਦੀ ਮੀਟਿੰਗ ਵਿੱਚ ਚਰਚਾ ਹੋਈ ਮਹੀਨਾ ਪਹਿਲਾਂ।
@Karnsandhey
@Karnsandhey 3 күн бұрын
ਦਾਲ ਕਿਲੇ ਵਿੱਚੋਂ 25 ਹਜ਼ਾਰ ਦੀ ਹੁੰਦੀ ਆ ਤੇ 15 ਹਜ਼ਾਰ ਖਰਚਾ ਹੁੰਦਾ
@pb_30ansh
@pb_30ansh 3 күн бұрын
​@@Karnsandheyveer ji moong 7200 rs qtl Viki hai te 5 toh 7 qtl ik kile vicho nikaldi hai jiven ki veere ne keha upr Wale comment vich vi je aapan jhona ghat bijde haa taa aapna hi fayda hai
@KulwantSinghKulwantSingh-g3x
@KulwantSinghKulwantSingh-g3x 2 күн бұрын
ਛਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿੰਦਾਬਾਦ
@mahamsinghjawandha2919
@mahamsinghjawandha2919 2 күн бұрын
ਸਹੀ ਗੱਲ ਹੈ ਜੀ
@ShivrajSingh-d9d
@ShivrajSingh-d9d 3 күн бұрын
ਬਿਲਕੁਲ ਸ਼ਹੀ ਐ
@SurinderSingh-f2n
@SurinderSingh-f2n 2 күн бұрын
ਵੀਰ ਜੀ ਗਲਾਂ ਤਾਂ ਤੁਹਾਡੀਆਂ ਠੀਕ ਹਨ ਪਰੰਤੂ ਕਿਸਾਨਾਂ ਨੂੰ ਵੀ ਫ਼ਸਲੀ ਵਿਭਿੰਨਤਾ ਵੱਲ ਨੂੰ ਆਉਣਾਂ ਚਾਹੀਦਾ ਹੈ ਹੋਰ ਚਾਰ ਪੰਜ ਸਾਲ ਤੱਕ ਪਾਣੀ ਖ਼ਤਮ ਹੋ ਜਾਣਾ ਫਿਰ ਪੰਜਾਬ ਦਾ ਦਸੋਂ ਕੀ ਬਣੂਗਾ ❤❤
@JaswantSingh-ru3dt
@JaswantSingh-ru3dt 3 күн бұрын
ਤੁਸੀ ਸਾਰੀ ਸਮੱਸਿਆ ਪੈਦਾ ਕੀਤੀ ਸਾਰਾ ਪੰਜਾਬ ਦੇ ਕਿਸਾਨਾ ਦਾ ਬੇੜਾ ਗਰਕ ਕਰ ਦਿੱਤਾ
@ThePunjabTube
@ThePunjabTube 3 күн бұрын
ਝੋਨਾ ਭਜਾਓ ਪੰਜਾਬ ਬਚਾਓ
@amritbhullar4760
@amritbhullar4760 2 күн бұрын
ਸਹੀ ਗੱਲ ਆ ਬਾਈ ਜੀ
@nashatarbrar7535
@nashatarbrar7535 21 сағат бұрын
ਸੱਚੀ ਗੱਲ ਹੈ ਬਾਈ ਬਿੱਟੂ ਜੀ 2002ਦੀ।ਗਲ ਹੈ ਅੱਸੀ ਗਿਦੜਬਾਹਾ ਵਿਖੇ ਝੋਨਾ ਵੇਚਣ ਗਏ ਸਨ ਮੀਂਹ ਪੈਣ ਕਾਰਨ ਝੋਨੇ ਥਲੇ ਪਾਣੀ ਖੜ੍ਹਾ ਸੀ ਟਰੈਕਟਰ ਮਗਰ ਕਰਾਹਾ ਪਾ ਕੇ ਢੇਰੀ ਲਾਈ ਸੀ ਸਵਰੇ ਤੇ ਸ਼ਾਮ ਤੱਕ ਤੋਲ ਲਗ ਗਿਆ ਸੀ ਕੋਈ ਮੋਰਚਰੀ ਨਹੀਂ ਵੇਖੀ ਕੋਈ ਇੰਸਪੈਕਟਰ ਕੋਲ ਮਸ਼ੀਨ ਨਹੀਂ ਸੀ ਇੱਕ ਵਾਰ ਹਰੇਕ ਘਰ ਦਾ ਇੱਕ ਇੱਕ ਬੰਦਾ ਯੂਨੀਅਨ ਵਿੱਚ ਚੱਲਣ ਫੇਰ ਸਰਕਾਰ ਮੰਨੂ
@Onida-no.1
@Onida-no.1 2 күн бұрын
ਇੱਕ ਸਾਲ ਫਸਲ ਨਾ ਬੀਜੋ ਕਿਸਾਨੋਂ ਇਹ ਸਬ ਪੈਰ ਫੜਨਗੇ ਤੁਹਾਡੇ
@JaswantBrar-uw9fn
@JaswantBrar-uw9fn 2 күн бұрын
Bai ji sarkar 10 Saal vi pair nahi fadegi kioki yorup kol 14 Saal da anaj jama pea nale kissan ghar karde naal chalaonge
@Onida-no.1
@Onida-no.1 2 күн бұрын
ਬਾਹਰਲੇ ਮੁਲਖ ਸਸਤੀ ਫਸਲ ਨਹੀ ਦੇਣਗੇ ਜੀ, ਪਹਿਲੇ ਬਜੁਰਗ ਇੱਕ ਫਸਲ ਕੱਢਦੇ ਸਨ ਅਤੇ ਬੱਚੇ ਵੀ ਵਿਆਹ ਲੈਦੇ ਸਨ, ਅੱਜ ਖਰਚੇ ਘਟਾਉਣੇ ਪੈਣੇ ਹਨ ਤਾਂ ਹੀ ਫਸਲ ਦਾ ਮੁੱਲ ਮਿਲੇਗਾ ਅਤੇ ਜਿਆਦਾ ਅਨਾਜ ਪੈਦਾ ਕੀਤਾ ਕਿਸਾਨਾਂ੍ਨੇ , ਸਰਕਾਰ ਅਨਾਜ ਖਰੀਦਣ ਦੀ ਬਜਾਏ ਬੇਕਦਰੀ ਕਰ ਰਹੀ ਹੈ ਜੀ
@Onida-no.1
@Onida-no.1 2 күн бұрын
@@JaswantBrar-uw9fn right, ਪਰ ਬਾਹਰਲੇ ਮੁਲਖ ਇਹਨਾਂ ਨੂੰ ਸਸਤੀ ਫਸਲ ਨਹੀ ਵੇਚਣਗੇ ਮਹਿੰਗੇ ਭਾਅ ਹੀ ਮਿਲੂ ਅਨਾਜ ਅਤੇ ਇਹਨਾਂ ਦੇ ਨਖਰੇ ਵੀ ਨਹੀ ਸਹਿਣੇ ਹੋਰ ਦੇਸ਼ਾਂ ਨੇ ਜੀ, ਬਾਕੀ ਆਂਪਾ ਨੂੰ ਆਪਣਾ ਖਰਚਾ ਕੰਨਟਰੋਲ ਕਰਨਾ ਪੈਣਾ ਇਸ ਸੰਕਟ ਵੇਲੇ ਜੀ
@parshotamsingh5039
@parshotamsingh5039 7 сағат бұрын
By ਗੱਲ ਤਾਂ ਤੇਰੀ ਸੋਲਾ ਅਨੇ ਸੱਚ ਹੈ,1 ਸਾਲ ਝੋਨਾ ਤੇ ਕਣਕ ਨਾ ਬੀਜੋ ਫਿਰ ਵੇਖੀ ਕਿਵੇ ਰਿੰਗਦੇ ਨੇ ਇਹ ਸਰਕਾਰਾਂ
@bhupinderjitsingh7648
@bhupinderjitsingh7648 15 сағат бұрын
ਸਰਕਾਰ ਕਿਸਾਨਾਂ ਨਾਲ ਬਹੁਤ ਗਲਤ ਕਰ ਰਹੀ
@rajvirsidhu351
@rajvirsidhu351 2 күн бұрын
ਤੁਸੀਂ ਤਾਂ ਜਥੇਬੰਦੀ ਇੱਕ ਕਰ ਨੀ ਸਕਦੇ ਲੋਕਾਂ ਨੂੰ ਇੱਕ ਕੀ ਕਰੋ ਗਏ ਜੇ ਦਿੱਲੀ ਇੱਕ ਮਹੀਨਾ ਹੋਰ ਬੈਠ ਜਾਂਦੇ ਇਹ ਹਲਾਤ ਨਾ ਹੁੰਦੇ
@HarjeetSingh-sr9cf
@HarjeetSingh-sr9cf Күн бұрын
👌💯👌 ਬਹੁਤ ਹੀ ਵਧੀਆ ਗੱਲ ਕੀਤੀ ਹੈ ਜੀ ਝੰਡੇ ਵਿੱਚ ਡੰਡਾ ਹੋਣਾ ਚਾਹੀਦਾ ਹੈ ਪਰ ਏਥੇ ਝੰਡਿਆਂ ਵਿੱਚ ਡੰਡਿਆਂ ਨਾਲ ਵੀ ਲੋਟ ਨਹੀਂ ਆ ਰਿਹਾ ਇਹ ਗੱਲ ਬਿਲਕੁਲ ਸਹੀ ਵੀਰ ਜੀ ਏਨੀਆਂ ਪਾਰਟੀਆਂ ਬਣਾਉਣ ਦੀ ਲੋੜ ਨਹੀਂ ਕਿਸਾਨ ਮਜ਼ਦੂਰ ਏਕਤਾ ਪੂਰੇ ਪੰਜਾਬ ਵਿਚ ਇੱਕ ਹੋ ਜਾਣ ਤਾਂ ਕੋਈ ਗੱਲ ਬਣ ਸਕਦੀ ਹੈ ਜੀ 🙏👏👏👏🙏
@ParamjitKaur-s4z5e
@ParamjitKaur-s4z5e 2 күн бұрын
ਸੈਂਟਰ gorvment ਦੀ ਦੇਣ ਸਾਰੀ
@PARMINDER-e5c
@PARMINDER-e5c 3 күн бұрын
ਰੋਟੀ ਲੋਕ ਪਹਿਲਾਂ ਵੀ ਖਾਂਦੇ ਸੀ।ਝੋਨਾ ਨਾ ਲਾਉ। ਝੋਨੇ ਨਾਲ ਆਪਣੇ ਕਿਸਾਨਾਂ ਨੇ ਕਿਨੇ ਕੁ ਮਹਿਲ ਪਾਅ ਲਏ ਨੇ। ਜਦੋਂ ਦਾ ਝੋਨਾ ਕਣਕ ਜ਼ਿਆਦਾ ਹੋਣ ਲੱਗੇ ਨੇ ਪੰਜਾਬ ਵਿੱਚ ਕਿਸਾਨ ਕਰਜ਼ੇ ਥੱਲੇ ਦੱਬੇ ਨੇ ਤੇ ਆਤਮ ਹੱਤਿਆਂ ਕਰਨ ਲੱਗ ਪਏ ਹਨ
@PalveerDhillon98
@PalveerDhillon98 3 күн бұрын
ਤੁਸੀਂ ਤਾਂ ਝਾੜੂ ਨੂੰ ਵੋਟਾਂ ਪਵਾਈ ਜਾਨੋਂ ਓ ਨਾਲੇ ਰੋਲਾ ਪਾਈ ਜਾਨੋਂ ਓ
@DarshanSingh-xx2rg
@DarshanSingh-xx2rg 2 күн бұрын
ਬਿਲਕੁਲ ਗਲਤ ਕਿਸਾਨ ਆਪ ਖੜੇ ਸੀ ਹੋਣ ਕਹਿੰਦਾ ਕੇ ਵੋਟਾਂ ਆਪ ਨੂੰ ਪਾਇਆ ।
@gagandeepsingh5760
@gagandeepsingh5760 2 күн бұрын
ਝੋਨਾ ਭਜਾੳ ਪੰਜਾਬ ਬਚਾਓ
@deepbrar.
@deepbrar. 3 күн бұрын
ਤਿਲਕ ਕੇ ਗਿਰੇ ਦਾ ਇਲਾਜ ਹੈ *ਹਰਕਤਾਂ ਤੋਂ ਗਿਰੇ ਦਾ ਕੀ ਕਰੀਏ*
@ThePunjabTube
@ThePunjabTube 3 күн бұрын
ਬਾਈ ਜੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਝੋਨਾ ਲਾਉਣa ਬੰਦ ਕਰੋ
@harneksingh1144
@harneksingh1144 3 күн бұрын
ਕਿਸਾਨ ਵੀਰੋ ਤੁਹਾਡੇ ਅਗੇ ਹੱਥ ਜੋੜ ਕੇ ਬੇਨਤੀ ਆ 10 ਕਿਲੇ ਝੋਨਾ ਲਾਉ ਬਾਕੀ ਹੋਰ ਫਸਲਾਂ ਬੀਜੋ
@spsingh6834
@spsingh6834 Күн бұрын
ਕਿਸਾਨ ਯੂਨੀਅਨ ਉਗਰਾਹਾਂ ਗਰੁੱਪ ਨੇ ਪਹਿਲਾਂ ਬਾਦਲ ਅਤੇ ਕਾਂਗਰਸ ਪਾਰਟੀ ਨੂੰ ਭੰਡਿਆ ਜਿਸ ਦਾ ਫਾਇਦਾ ਝਾੜੂ ਨੂੰ ਮਿਲਿਆ 92 ਸੀਟਾਂ ਜਿੱਤੀਆਂ ਹੁਣ ਮੰਤਰੀਆਂ ਦਾ ਘਿਰਾਓ ਕਿਉਂ ਨਹੀਂ ਕਰਦੇ ਪੰਚਾਇਤੀ ਕੰਮਾਂ ਵਿੱਚ ਦਖਲ ਅੰਦਾਜੀ ਕਰਨਾ ਜਾਂ ਸੜਕਾਂ ਤੇ ਜਾਮ ਲਾ ਕੇ ਆਮ ਲੋਕਾਂ ਨੂੰ ਤੰਗ ਕਰਨਾ ਬੰਦ ਕਰੋ
@MrTheJRSingh
@MrTheJRSingh 3 күн бұрын
ਆਮ ਲੋਕ ਜਿੰਨਾ ਦੀ ਖੱਜਲ ਖੁਆਰੀ ਥੋਡੇ ਧਰਨੇ-ਪ੍ਰਦਰਸ਼ਨ ਕਰਕੇ ਹੁੰਦੀ ਹੈ। ਉਹਨਾ ਦਾ ਕਸੂਰ ਵੀ ਦਸ ਦਿੳ
@JaswantBrar-uw9fn
@JaswantBrar-uw9fn 2 күн бұрын
Kisey ik vi bande di khajal khuari kissan nahi karde oh sarkar jaan buj ke kissana nu badnam karan lai karaondi hai
@HarjeetSingh-sr9cf
@HarjeetSingh-sr9cf Күн бұрын
ਇਹ ਵੀ ਗੱਲ ਸਹੀ ਹੈ ​@@JaswantBrar-uw9fn
@ksinghsekhon5148
@ksinghsekhon5148 3 күн бұрын
Very good ❤🎉
@babbisahoke
@babbisahoke 9 сағат бұрын
Very good je
@isha6627
@isha6627 2 күн бұрын
Will Bagwant Maan pay for the huge losses faced by rice mills?Will he give back gold and property sold by rice millers last year to pay back his debts? DUR PHITTE MUH LAKH LAHNAT IS SARKAR TE
@Punjabi__jatt_
@Punjabi__jatt_ 3 күн бұрын
good je
@quantityquit426
@quantityquit426 3 күн бұрын
ਚਲਾਕੀਆਂ ਕਰਨ ਵਾਲੇ ਹਮੇਸ਼ਾ ਖੁੱਦ ਤਾਂ ਐਸ਼ ਕਰਦੇ ਹਨ ਦੂਜਿਆਂ ਛੱਡ ਦਿੰਦੇ ਨੇ ਦੁੱਖ ਭੋਗਣ ਲਈ।
@JaswantSingh-ru3dt
@JaswantSingh-ru3dt 3 күн бұрын
ਜੋਗਿੰਦਰ ਸਿੰਘ ੳਗਰਾਹਾ ਆਪ ਮੰਡੀਆ ਬੰਦ ਕਰਵਾਉਣਾ ਚਾਹੁੰਣਦਾ
@JaswantBrar-uw9fn
@JaswantBrar-uw9fn 2 күн бұрын
Kamaal a gall ta sochke karlea karo
@HarpalSingh-il9om
@HarpalSingh-il9om 3 күн бұрын
❤❤❤
@gopisekhwan1640
@gopisekhwan1640 2 күн бұрын
v goof
@JatinderSingh-9997
@JatinderSingh-9997 2 күн бұрын
Good job
@asianphotoartrallaralla5706
@asianphotoartrallaralla5706 3 күн бұрын
ਸੀਐਮ ਮਾਨ ਸਾਹਿਬ ਫਸਲਾਂ ਦਾ ਹੱਲ ਕਰੋ ਜਲੂਸ ਨਾ ਕਢਾਓ ਪੰਜਾਬ ਦਾ ਸੋਡੇ ਤੇ ਬਹੁਤ ਆਸਾਂ ਸੀ
@kulwinderjatana8745
@kulwinderjatana8745 3 күн бұрын
ਵਾਹ ਬੲੀ ਵਾਹ ਤੇਰੇ ਭਰਾਵਾ ਲੋਕ िਕਸੇ ਦੇ ਸਕੇ ਨੀ
@PalveerDhillon98
@PalveerDhillon98 3 күн бұрын
ਵੀਰ ਜੀ ਤੂੰ ਤਾਂ ਲੋਕਾਂ ਨਾਲ ਲੜੀ ਜਾ ਤੇਰਾ ਆਗੂ ਝੱਗੇ ਗੱਪੀ ਨਾਲ ਇੱਕ ਮਿਕ ਹੈ
@LovetoMahey
@LovetoMahey 3 күн бұрын
Yess
@kuldeepsinghpannu1158
@kuldeepsinghpannu1158 3 күн бұрын
ਮੀਸ ਝੋਨਾ ਸੁਕਾ ਕੇ ਲਿਆਓ ਸੁੱਕੇ ਝੋਨੇ ਨੂੰ ਕੋਈ ਨਹੀਂ ਰੋਕਦਾ ਤੁਸੀਂ ਧਰਨੇ ਲ
@parmjitAd66
@parmjitAd66 18 сағат бұрын
ਇਸ ਤਰਾਂ ਤੁਸੀਂ ਪਾਣੀ ਲਈ ਕਰਨਾ
@bhupindersidhu9461
@bhupindersidhu9461 3 күн бұрын
Shi Gall
@AjaibsinghghumanAjaibghuman
@AjaibsinghghumanAjaibghuman 2 күн бұрын
Bhai 5 din hoga Bawnigarh mandi vic har Roge kdha 300 bori kda 175 borria Aj koi khared nhi hoi koy ke dushira ahnda hai kissan de koy ne sunda
@jasbirsingh3770
@jasbirsingh3770 3 күн бұрын
ਕਿਸਾਨ ਵੀ ਹਰਾ ਝੋਨਾ ਵੱਡਦੇ ਹਨ ਜੋ ਗਲਤ ਹਨ ਇਹੋ ਉਗਰਾਏ ਨੇ ਆਮ ਆਦਮੀਨੂੰਵੋਟਾ। ਪਈਆਂ ਹਨ
@Gagandeepg7960
@Gagandeepg7960 3 күн бұрын
ਪਰਾਲੀ ਨੂੰ ਵੀ ਅੱਗ ਲਾਉਣ ਤੋਂ ਰੋਕਣਾ ਚਾਹੀਦਾ ਹੈ, ਜ਼ਮੀਨ ਮਾਲਕਾਂ ਉਤੇ ਪਰਚਾ ਦਰਜ ਹੋਵੇ, ਸਖ਼ਤ ਕਾਰਵਾਈ ਹੋਵੇ
@LakhwindersinghRandhawa-e3p
@LakhwindersinghRandhawa-e3p 3 күн бұрын
Lakh de lahnt aap srkar be
@Manmohansinghdhillon
@Manmohansinghdhillon 3 күн бұрын
ਮੰਡੀਆਂ ਤੇ ਜੋਗਿੰਦਰ ਉਗਰਾਹਾਂ ਆਪ ਬੰਦ ਕਰਾਉਣ ਲਈ ਸਰਕਾਰ ਤੇ ਜ਼ੋਰ ਪਾ ਰਿਹਾ
@davindersingh4632
@davindersingh4632 3 күн бұрын
Ugrava to pata kar
@visakhasidhu3710
@visakhasidhu3710 2 күн бұрын
ਉਗਰਾਹਾ ਸਰਕਾਰ ਨਾਲ ਸੰਪਰਕ ਵਿੱਚ
@HarjeetSingh-sr9cf
@HarjeetSingh-sr9cf Күн бұрын
​@visakhasidhu370 ਇਹੋ ਗੱਲਾਂ ਮਾੜੀਆਂ ਜੀ ਇਹੋ ਗੱਲਾਂ ਮਾੜੀਆਂ ਹਾਲੇ ਵੀ ਡੁੱਲੇ ਬੇਰਾ ਦਾ ਕੁਝ ਨਹੀਂ ਵਿਗੜਿਆ ਚੱਕ ਕੇ ਝੋਲੀ ਦੇ ਵਿੱਚ ਪਾਅ ਲਵੋ ਇੱਕ ਜੁੱਟ ਹੋ ਜਾਓ ਐਨੀਆਂ ਪਾਰਟੀਆਂ ਨੇ ਕਿੰਨੇ ਸੁਝਵਾਨ ਲੋਕ ਹਨ ਹੋ ਜਾਓ ਇੱਕ ਕੋਈ ਖੰਗ ਕੇ ਵਿਖਾਵੇ ਜਦੋਂ ਹੁਣ ਆਪਸ ਵਿੱਚ ਹੀ ਪਾਟੇ ਪਏ ਹੋ ਇਸ ਤਰ੍ਹਾਂ ਕੋਈ ਗੱਲ ਦਾ ਹੱਲ ਨਹੀਂ ਹੋ ਸਕਦਾ ਜਾਗ ਜਾਓ ਜਾਗ ਜਾਓ ਜਾਗ ਜਾਓ ਇੱਕ ਜੁੱਟ ਹੋ ਜਾਓ ਫੇਰ ਫਤਹਿ ਹੋਵੇਗੀ ਜੀ 🙏👏👏👏🙏👍
@RanjitSandhu-v4s
@RanjitSandhu-v4s 3 күн бұрын
Good
@FreefireMax-fp9hr
@FreefireMax-fp9hr 3 күн бұрын
17 ਮੋਚਰ ਦਾ ਝੋਨਾ ਮੇਰਾ ਪੰਜਵੇਂ ਦਿਨ ਤੁਲਿਆ ਦਸ ਸਰਕਾਰੇ
@Singh-ti
@Singh-ti 3 күн бұрын
Sab to wadiya Hall hegga Khathe hoke apna Godam bna ke apni Cheej da karobar aap krlo bhar de desh aa vich athe diya sarkara nu den di load hi nhi nale profit vich jada hoye ga Kisana di energy khrab kr rahe ne panjab de virodi jehde kisana kolo zameen khon nu firde ne
@hewpeck5611
@hewpeck5611 3 күн бұрын
😣😣🙏🙏
@Paramjitsingh-dd9dq
@Paramjitsingh-dd9dq 3 күн бұрын
Absolutely right
@PeeterTamang-bw3ll
@PeeterTamang-bw3ll 3 күн бұрын
Or lo modi se panga 😂😂😂😂
@harpalthind6094
@harpalthind6094 3 күн бұрын
gogar kha leo tusi v
@kamalaujla1459
@kamalaujla1459 3 күн бұрын
Vai di gal puri sach ha g jas Veer g
@sunnyaujla7819
@sunnyaujla7819 3 күн бұрын
15 moisture v nhi chukde
@mohindersingh4906
@mohindersingh4906 3 күн бұрын
Tusi hona na lao govt nu apa pata lagu chaul la ke ayu
@ushysy
@ushysy 3 күн бұрын
Pura Punjab kheti vich safeda te puplar lagou sirf khan Lai Dana bijo
@windersingh9211
@windersingh9211 3 күн бұрын
ਪੰਜਾਬ ਚ ਰਹਿੰਦੇ ਦੱਲੇ ਤੇ ਦੋਗਲੇ ਲੋਕਾਂ ਕਰਕੇ ਕਿਸਾਨ ਦਾ ਇਹ ਹਾਲ ਆ ਅੱਜ
@mohindersingh4906
@mohindersingh4906 3 күн бұрын
J.s aja kal he cmm nal meeting kerka aya ki o govt nalm ilia ha sab khan de yar ne
@AvtarSingh-l9k
@AvtarSingh-l9k 3 күн бұрын
😢😢😢😢gandi sarkar..
@lifeinsideandoutside831
@lifeinsideandoutside831 3 күн бұрын
17 moisture te hi kharidia jauga nahi kon khariduga
@surinderpal2623
@surinderpal2623 3 күн бұрын
ਧਰਨੈ ਲਾਉਣ ਵਾਲਿਆ ਨੂੰ ਸਰਕਾਰ ਹਟਾਏ ਰਸਤੇ ਚਾਲੂ ਰਖੇ ਇਹ ਨਹੀਂ ਰੱਜਣੇ ਸਰਕਾਰਾਂ ਤੋਂ
@baljindersingh8978
@baljindersingh8978 3 күн бұрын
Free da Aata daal band hona chahida
@farmermehkma_13
@farmermehkma_13 3 күн бұрын
@@baljindersingh8978bilkul
@JaswantBrar-uw9fn
@JaswantBrar-uw9fn 2 күн бұрын
Apna hakk mangde han baki sadkan te bithaondi hi sarkar a bhai
@Canada994
@Canada994 3 күн бұрын
Deep Sidhu phale hi bol gea c
@LovetoMahey
@LovetoMahey 3 күн бұрын
Eh ta paie kahande aa
@Canada994
@Canada994 3 күн бұрын
Deep Sidhu jdu bolde c odu gadar boln lg jane
@harbanssingh2167
@harbanssingh2167 3 күн бұрын
Naa bee I
@LovetoMahey
@LovetoMahey 3 күн бұрын
Up le jao
@BalwinderSingh-jx8ip
@BalwinderSingh-jx8ip 2 күн бұрын
Very bad system in indian b.j.p
@dineshsharma87
@dineshsharma87 2 күн бұрын
Punjab che ta bjp hai hi nahi
@GoraManoChahal
@GoraManoChahal 3 күн бұрын
Tu sacha pauo pr thuada Joginder singh ugrahan te Sarkar nu mang pater dinda firda k adtiye bhaar krdeo sidhe Sarkar chuke fasla nu
@tejasingh8330
@tejasingh8330 2 күн бұрын
Punjab government Muradabad
@ParveenKumar-fc7dt
@ParveenKumar-fc7dt 3 күн бұрын
mlnnggg sirre de
@jaggabajwa5642
@jaggabajwa5642 3 күн бұрын
ਉਸ ਕਿਸਾਨ ਦਾ ਬਾਈਕਾਟ ਕਰੋ
@ASingh1699k
@ASingh1699k 3 күн бұрын
Jina chir tusi galami na samje tusi maar khade rehna
@LovetoMahey
@LovetoMahey 3 күн бұрын
Chona sada hsni
@BinderMann-y8o
@BinderMann-y8o 3 күн бұрын
Chavl mahkma a eh
@surinderpal2623
@surinderpal2623 3 күн бұрын
ਧਾਨ ਖਰੀਦਣੀ ਸਰਕਾਰ ਬੰਦ ਕਰੇ ਗਰੀਬਾਂ ਦੇ ਟੈਕਸਾਂ ਦਾ ਪੈਸਾ ਇਹਨਾ ਨੂੰ ਦਿਉ
@jassasing3864
@jassasing3864 2 күн бұрын
apdi kudi v dedi
@ProGaming-yq7fe
@ProGaming-yq7fe 3 күн бұрын
Kisan. Akta. Jindabad
@harbanssingh2167
@harbanssingh2167 3 күн бұрын
Naa Beezo
@dearex2853
@dearex2853 3 күн бұрын
Ina de dang fere sarkaar vele chuk k muh darna laun aa jande loka nu preshan krde a
@sonysingh4679
@sonysingh4679 3 күн бұрын
Na lao johana
@KaranSingh-re9qj
@KaranSingh-re9qj 3 күн бұрын
DHARNA LA LO
@dearex2853
@dearex2853 3 күн бұрын
16+ mc wala koi na chuke jiri veer 16+ mc to bad na chukyo shelar walia nu bhut nuksaan hoya a 16+ wala bilkul na chuko
@avtarsaran-pm7lx
@avtarsaran-pm7lx 3 күн бұрын
Jhooth bol reha inspector, isde hatth vich kuchh vi nahi
pumpkins #shorts
00:39
Mr DegrEE
Рет қаралды 105 МЛН
Mom had to stand up for the whole family!❤️😍😁
00:39
规则,在门里生存,出来~死亡
00:33
落魄的王子
Рет қаралды 31 МЛН
pumpkins #shorts
00:39
Mr DegrEE
Рет қаралды 105 МЛН