ਸਵਾ ਦੋ ਕਰੋੜ ਕੀਮਤ ਆ ਇਸ ਘੋੜੇ ਦੀ। ਸੋਹਣਾ ਐਨਾ ਕਿ ਦੇਖ ਕੇ ਰੂਹ ਖੁਸ਼ ਹੋ ਜਾਂਦੀ ਆ

  Рет қаралды 15,891

RMB Television

RMB Television

Күн бұрын

Пікірлер: 33
@amrikcheema3289
@amrikcheema3289 Жыл бұрын
ਬਹੁਤ ਸੋਹਣਾ ਮਾਰਵਾੜੀ ਘੋੜਾਂ ਇਸ ਦਾ ਇੱਕ ਬੱਚਾ ਪਿੱਛੋਰ ਆਂ ਜਦੋਂ ਹਾਂ ਲੋਪੋਂ ਆਲ਼ੇ ਸੁੱਖਜਿੱਦਰ ਦੇ ਘਰ ਆਂ ਜਿਸ ਦੇ ਮੱਥੇ ਫੁੱਲ ਆਂ ਇੱਕ ਪੈਰ ਸਵੇਦ ਆਂ ❤❤
@jugindersingh3607
@jugindersingh3607 2 жыл бұрын
ਬਹੁਤ ਖੂਬਸੂਰਤ ਹੈ
@jotdhattofficial6303
@jotdhattofficial6303 Жыл бұрын
20 ਲੱਖ ਨੂੰ 2 ਕਰੋੜ ਆਖਦੇ ਹੋਣੇ ਆ ਬਠਿੰਡੇ ਵਿੱਚ ਸਾਰੀ game ਵੱਧ ਤੋਂ ਵੱਧ ਘੋੜੀਆਂ ਨੂੰ ਕ੍ਰਾਸ ਕਰਨ ਦੀ game ਆ ਕਵਰਿੰਗ ਫੀਸ ਦਾ ਚੱਕਰ ਆ ਸਾਰਾ ਲੋਕਾਂ ਕੋਲ ਹੁਣ ਘੋੜੇ ਨੀ ਸ਼ੋਪੀਸ ਆ ਘੋੜੇ ਦਾ ਕੰਮ ਸਵਾਰੀ ਕਰਨਾ ਸੀ ਉਹ ਕੋਈ ਕਰਦਾ ਨੀ ਮਾਲਕ ਦਾ ਕਸੂਰ ਨੀ ਸ਼ੈਰੀ ਵੀਰ ਚੰਗਾ ਬੰਦਾ ਆ ਬਹੁਤ ਟਾਈਮ ਤੋਂ ਜਾਨਵਰ ਰਖਦਾ ਆ ਪਰ ਸਾਰੇ ਹੀ ਹੁਣ ਕਰੋੜਾਂ ਦੀ ਗੱਲ ਹੀ ਕਰਦੇ ਆ
@ramantrivedi2405
@ramantrivedi2405 Жыл бұрын
Absolutely💯 beautiful animals 👍👍
@gurlabhsingh8072
@gurlabhsingh8072 2 жыл бұрын
ਕੋਈ ਖੜਨੀ ਨਹੀਂ ਬੇਨਤੀ ਹੈ ਕਿ ਯਾਰ ਗੱਪ ਨਾ ਮਾਰੋ ਕੁਝ ਵੀ ਖਾਸ ਨਹੀਂ ਆਮ ਘੋੜੇ ਵਰਗਾ ਹੈ ਅਪਣੇ ਕੋਲੋ ਮੁੱਲ ਤੈਅ ਕਰਨਾ
@mehaksandhu9108
@mehaksandhu9108 2 жыл бұрын
Wahe guru Ji wahe guru ji wahe guru ji wahe guru ji wahe guru ji
@ramantrivedi2405
@ramantrivedi2405 Жыл бұрын
Ssa bai g 🙏🙏
@harjotbhadaurpb1924
@harjotbhadaurpb1924 2 жыл бұрын
Bahut vadia video a vr
@sharrysingh2551
@sharrysingh2551 2 жыл бұрын
ਅਲ ਬਕਸ ਸਿਰਾ y
@GurpreetKaur-ug7lo
@GurpreetKaur-ug7lo 2 жыл бұрын
ਪੁਤਾਂ ਨੂੰ ਤਾਂ ਮਾਂਵਾਂ ਹੀ ਸਾਂਭਦੀਆਂ
@sandhuschannel2114
@sandhuschannel2114 2 жыл бұрын
Bai Grewal daa Bolan daa stayle bhut jyada sohna lgaa kato kat 5,7 vaar sunyaa bai Grewal daa Bolan daa stayle 👌💖👍👍👍
@jasvirsingh-hl9co
@jasvirsingh-hl9co 2 жыл бұрын
Nukre 5 .7 ghode 69 plus aa top nukre veer... Top stalion de bache aa... Saaagu de bache bhi top aa..mintu wale diya bachiya bhi 68 plus aa...nukre ch punjab world famous aa veer..
@GaganSingh-zz9rb
@GaganSingh-zz9rb 2 жыл бұрын
Y maluke wle ah da alwand v sira
@hamrajsingh9279
@hamrajsingh9279 2 жыл бұрын
ਆਮ ਘੋੜੇ ਵਰਗਾ ਨਾ ਗਰਦਨ ਨਾ ਛਾਤੀ ਐਵੇਂ ਗੱਪ ਮਾਰੀ ਜਾਂਦੈ
@shahhanif6700
@shahhanif6700 2 жыл бұрын
Katheyabad mix
@jasvirsingh-hl9co
@jasvirsingh-hl9co 2 жыл бұрын
Yrr veer ghode bht jyada sohne aa..pr film ch bni nhi gal veer rmb waleo
@harjotbhadaurpb1924
@harjotbhadaurpb1924 2 жыл бұрын
Bai Jass bai ratan kithe gya hoya
@harjotbhadaurpb1924
@harjotbhadaurpb1924 2 жыл бұрын
Bai khe reha as de nal da koi ni kala kanta os nu bhul gya bai
@malupuriyabootaazaadpanchi1716
@malupuriyabootaazaadpanchi1716 2 жыл бұрын
Ghoda oda vi kathyavadi mex lagg reha
@GaganSingh-zz9rb
@GaganSingh-zz9rb 2 жыл бұрын
2 core kine taygyea y
@gurlabhsingh8072
@gurlabhsingh8072 2 жыл бұрын
ਇਸ ਤੋਂ ਵੱਡੀਆਂ ਤਾਂ ਘੋੜੀਆਂ ਖੜਿਆ ਹਨ ਪੰਜਾਬ ਵਿੱਚ ਕੀ ਖਾਸ ਹੈ ਹੋਰ ਘੋੜੇ ਵਿੱਚ ਛਾਤੀ ਨਹੀਂ ਚੌੜੀ
@gurlabhsingh8072
@gurlabhsingh8072 2 жыл бұрын
ਕਿਊ ਗੱਪ ਮਾਰ ਰਹੇ ਹੋ ਘੋੜਾ ਠੀਕ ਹੈ ਪਰ ਜਾਂਦਾ ਵੀ ਨਹੀਂ ਇਸ ਵਰਗੇ ਘੋੜੇ ਜੋ ਕੈਮਰੇ ਤੇ ਕਦੀ ਵੀ ਨਹੀਂ ਆਈਏ ਅੈਵੇ ਗੱਪ ਮਾਰ ਦਾ ਕੋਈ ਵੀ ਫਾਇਦਾ ਨਹੀਂ ਇਸ ਨੂੰ ਚਵਲ ਮਾਰਨੀ ਆਖਦੇ ਹਨ ਪਾਕਿ ਵਿੱਚ
@pamamall8274
@pamamall8274 2 жыл бұрын
ਵੱਡੇ ਬਰੀਡਰਾ ਨੇ ਛੋਟੇ ਬੰਦੇ ਦਾ ਛੋਕ ਮਾਰਤਾ ਕੋਲੋ ਹੀ ਕੀਮਤ ਦੱਸ ਦੇ-ਦੇ ਨੇ
@baljindersingh2241
@baljindersingh2241 2 жыл бұрын
Dilbagh te drona dono hi sirr kadh ghode aa aaj ehna ghodiyan de maquabala da ghoda hai hi ni koi te aghe albaksh te muraad kamaal
@jasvirsingh-hl9co
@jasvirsingh-hl9co 2 жыл бұрын
Dilbaag dilbaag aa bhraa
@HardeepSingh-ly3gq
@HardeepSingh-ly3gq 2 жыл бұрын
Last rate 27 lakh Das Bappu raj rajiana
@zimidarjatt6200
@zimidarjatt6200 2 жыл бұрын
2 crore 😂😂 gapp top da
@malupuriyabootaazaadpanchi1716
@malupuriyabootaazaadpanchi1716 2 жыл бұрын
Yaar ghode da body structure ena strong nhi saaf disda te tusi eve ena rate kyu dasde yaar te greeb banda chup kar janda sunke
@malupuriyabootaazaadpanchi1716
@malupuriyabootaazaadpanchi1716 2 жыл бұрын
BHAGWANT MAAN SAAB NU BENTI AA vi es pashu dhan te tax jrur laya jave ta jo eh lok jhoot bolna band krn
@uppal382
@uppal382 2 жыл бұрын
Keemat hadd ton v vaddh dass ditti, anzaan bande nu dasseya kro galt rate, parkh aa jinnu ohne hassna rate sunke tuhada channel waleyo
@DHALIWAL-rs
@DHALIWAL-rs 2 жыл бұрын
@Gurjit Gehal 20 -25 ਕ ਲੱਖ ਦਾ ਹੋਉ।
人是不能做到吗?#火影忍者 #家人  #佐助
00:20
火影忍者一家
Рет қаралды 20 МЛН
The Best Band 😅 #toshleh #viralshort
00:11
Toshleh
Рет қаралды 22 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН