No video

ਪੱਤਰਕਾਰ ਨੂੰ ਚੁੱਕਿਆ ਪੁਲੀਸ ਨੇ Bhagwant Mann ਦੇ ਘਰ ਕੋਲ ਕਰਦਾ ਸੀ ਕਵਰੇਜ ਦਿੱਤੀਆਂ ਸਿੱਧੀਆਂ ਧਮਕੀਆਂ ਖੋਹਿਆ ਫੋਨ

  Рет қаралды 24,442

RMB Television

RMB Television

Күн бұрын

#RMBTelevision #bhagwantmann #punjabnews
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Anchor - Jass Grewal
Camera Man- Amritpal Singh
Editor- Kamalpreet Mann, Hardishan Singh
Other social links
KZbin:
www.youtube.co...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 131
@mikasinghmika-um1qv
@mikasinghmika-um1qv Ай бұрын
ਸਲਾਮ ਇਸ ਪੱਤਰਕਾਰ ਵੀਰ ਨੂੰ ਜੋ ਹੱਕ ਸੱਚ ਦੀ ਗੱਲ ਕਰਦਾ ਜੀ
@NarinderSingh-mg4sw
@NarinderSingh-mg4sw Ай бұрын
ਪੱਤਰ ਕਾਰ ਭਾਈ ਚਾਰਾ ਜਿੰਦਾ ਬਾਅਦ ਪੰਜਾਬ ਸਰਕਾਰ ਮੁਰਦਾਬਾਦ ਜਲ ਸਪਲਾਈ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਰਜਿਸਟਰ ਨੰਬਰ 2 6 ਵੱਲੋਂ ਬਹੁਤ ਬਹੁਤ ਧੰਨਵਾਦ ਜਿਹੜੇ ਹਮੇਸ਼ਾ ਸੱਚ ਦਖੁਦੇ ਨੇ
@balwantsingh6251
@balwantsingh6251 Ай бұрын
ਸੱਚ ਦਿਖਾਏ ਬਿਨਾਂ ਪੰਜਾਬ ਦਾ ਭਲਾ ਨਹੀਂ ਹੋ ਸਕਦਾ
@balvirsingh5810
@balvirsingh5810 Ай бұрын
ਭੰਡ ਬਹੁਤ ਡਰਾਮੇ ਕਰਦਾ ਈਮਾਨਦਾਰੀ ਦੇ ਇਹਨੇ ਖਾਲਸਾ ਪੰਥ ਦੇ ਸਿੰਘਾਂ ਤੇ ਨਜਾਇਜ਼ ਐਨ ਐਸ ਏ ਲਾਇਆ ਇਹ ਕਾਂਮਰੇਡ ਭੰਡ ਹੈ
@gurjindersingh956
@gurjindersingh956 Ай бұрын
ਬਿਲਕੁਲ ਸੱਚੀਆ ਗੱਲਾ ਬੜੀ ਜੁਰਅੱਤ ਅਤੇ ਜਾਗਦੀ ਜਮੀਰ ਵਾਲਾ ਬੰਦਾ
@randhirkaur4086
@randhirkaur4086 Ай бұрын
ਏਸ ਜੁਲਮ ਵਾਸਤੇ ਹੀ ਤਾਂ ਨਵੇਂ ਕਾਨੂੰਨ ਲਿਆਂਦੇ ਆ ਹੁਣ ਹੁਣ ਹੀ ਵਿਰੋਧ ਕਰੋ ਸਾਰੇ ਭਾਰਤੀ ਧੰਨਵਾਦ
@gurbhejsingh5703
@gurbhejsingh5703 Ай бұрын
ਪੱਤਰਕਾਰ ਨੂੰ ਤੰਗ ਕਰਨ ਗ਼ਲਤ ਐ
@goldysidhu6562
@goldysidhu6562 Ай бұрын
ਬੁੱਚੜ ਪੁਲੀਸ ਬੁੱਚੜ ਸਰਕਾਰ
@BalwinderSingh-ng7ib
@BalwinderSingh-ng7ib Ай бұрын
ਇਸ ਤੋਂ ਪਤਾ ਲੱਗਦਾ ਹੈ ਕਿ ਇਸ ਸਰਕਾਰ ਦਾ ਅੰਤ ਆ ਗਿਆ
@user-ir4cv6br6p
@user-ir4cv6br6p Ай бұрын
Bhagwant mann 100% corrupt cm hai. Saare mla ton ugraahi Karva reha hazaara crore kha geya. Loka nu murkh banna geya corruption khatam karn de nam te. Noc de Nam te mla 20 lac 30 lac lende aa.
@user-xz3oh6or5u
@user-xz3oh6or5u Ай бұрын
ਨਿਧੱੜਕ ਪੱਤਰਕਾਰ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੇ ਗੁਰਪ੍ਰੀਤ ਤੇ ਜੱਸ 🙏🙏
@user-ir4cv6br6p
@user-ir4cv6br6p Ай бұрын
Bhagwant mann 100% corrupt cm hai. Saare mla ton ugraahi Karva reha hazaara crore kha geya. Loka nu murkh banna geya corruption khatam karn de nam te. Noc de Nam te mla 20 lac 30 lac lende aa.
@harbhajansinghsekhon2899
@harbhajansinghsekhon2899 Ай бұрын
ਤੇਰਾ ਬੇੜਾ ਗਰਕ ਹੋ ਜਾਵੇ ਭੰਡਾ , ਕਿੱਥੇ ਲੇਖਾਂ ਦੇਵੇਗਾ। ਤੇਰਾ ਭਰ ਕੇ ਬੇੜਾ ਡੁੱਬੇਗਾ।
@harbhajansinghsekhon2899
@harbhajansinghsekhon2899 Ай бұрын
ਕੋਰਟ ਵਿਚ ਜਾਉ ਇਨਾ ਪੁਲਿਸ ਅਧਿਕਾਰੀਆ ਦੇ ਖਿਲਾਫ।ਚਰਨਜੀਤ ਚੰਨੀ ਜੀ ਕੋਲ ਜਾਉ ਤਾ ਜੋ ਤੁਹਾਡੇ ਕੇਸ ਦੀ ਪੈਰਵਈ ਹੋ ਸਕੇ।
@KashmirSingh-cn7wc
@KashmirSingh-cn7wc Ай бұрын
ਅਗਲੀ ਵਾਰ ਏ ਸਰਕਾਰ ਨਹੀ ਆੳਦੀ
@csimclasses2943
@csimclasses2943 Ай бұрын
Salute ਹੈ ਪੱਤਰਕਾਰ ਵੀਰ ਜੀ
@surindernijjar7024
@surindernijjar7024 Ай бұрын
Proud of you good patercar ❤
@jindersinghjindersingh8402
@jindersinghjindersingh8402 Ай бұрын
ਹਜੇ ਵੀ ਸਮਝ ਜਾਉ ਅੱਗਲੀ ਵਾਰੀ ਬੋਟ ਨਾ ਪਾਏਉ ਨਹੀ ਤਾਂ ਫੇਰ ਖਾਈ ਜਾਉ ਜੁਤੀਆਂ
@BallkarSingh
@BallkarSingh Ай бұрын
Kinna nu smja rhiyo veer g kuch nhi Hona apny Punjabi ta apny Ghar vich hi bhiya to jutiya kha rhiya
@BhupinderSingh-kf2ng
@BhupinderSingh-kf2ng Ай бұрын
ਲੱਖ ਦੀ ਲਾਹਣਤ ਇਹੋ ਜਿਹੀ ਕਤੀੜ ਪੁਲਿਸ ਤੇ ਅਤੇ ਭੰਡਾਂ ਦੀ ਸਰਕਾਰ ਤੇ ਅਗਲੀ ਵਾਰ ਸਫਾਇਆ ਕਰੋ ਭੰਡਾਂ ਦੀ ਸਰਕਾਰ ਦਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਓ
@user-po8vn7gt1p
@user-po8vn7gt1p Ай бұрын
ਅੰਤ ਆ ਗਿਆ ਬੁੱਚੜ ਦਾ, ਪੰਜਾਬ ਦਾ ਦੂਜਾ ਬੁੱਚੜ ਭਗਵੰਤ ਮਾਨ, ਤੇ, ਤੀਜੀ ਬੁੱਚੜ ਪੰਜਾਬ ਪੁਲਿਸ,,,2027 ਚੁ next CM Amritpal singh Khalsa,
@paramjitsingh6295
@paramjitsingh6295 Ай бұрын
ਭੰਡ ਸਰਕਾਰ ਮੁਰਦਾਬਾਦ 👎👎👎👎👎
@narinderpal1854
@narinderpal1854 Ай бұрын
ਭਾਈ ਬਾਂਦਰ ਹੱਥ ਤੀਲਾਂ ਦੀ ਡੱਬੀ ਫੜਾ ਦਿੱਤੀ ਲੋਕਾਂ ਨੇ।
@jindersinghjindersingh8402
@jindersinghjindersingh8402 Ай бұрын
ਬੁਚੜ ਪੁਲਿਸ ਬੁਚੜ ਭਗਵੰਤ ਮਾਨ ਮੁਰਦਾਬਾਦ
@HarmanChahal-ll1zi
@HarmanChahal-ll1zi Ай бұрын
Good patarkari veer
@inderminhas3512
@inderminhas3512 Ай бұрын
Veere rab teri lambi umar kre 🙏
@Jaspal__Sandhu
@Jaspal__Sandhu Ай бұрын
Brave man 👨 🙏 ❤
@harjeetsinghsingh9569
@harjeetsinghsingh9569 Ай бұрын
Good Veer p k 🙏🙏🌹
@user-wm9bk9wg2m
@user-wm9bk9wg2m Ай бұрын
Very good Vir ji
@user-jo1pl8md8r
@user-jo1pl8md8r Ай бұрын
ਬੁੱਚੜ ਮੁੱਖਮੰਤਰੀ ਭਗਵੰਤ ਮਾਨ
@user-xz3oh6or5u
@user-xz3oh6or5u Ай бұрын
ਪੰਜਾਬ ਗੁਲਾਮ ਹੈ , ਹੱਲ ਖਾਲਸਾ ਰਾਜ ਜਿੰਦਾਬਾਦ ਪੰਜਾਬ ਵਾਲੇ ਓ
@RajivKumar-ty2qk
@RajivKumar-ty2qk Ай бұрын
ਪੁਰਾਨੇ ਸੀਅਮ ਏਦਾ ਦੀਆ ਛੋਟੀਆਂ ਮੋਟੀਆ ਚੋਣਾ ਚੰਡੀਗੜ੍ਹ ਬੈਠੇ ਬੈਠੇ ਜਿਤਾ ਦਿੰਦੇ ਸੀ ਬਿਓਰੌਕ੍ਰੇਟ ਨਾਲ ਗਲ ਕਰਕੇ ਕਿਓਕੇ ਓਨਾ ਕੰਮ ਕੀਤੇ ਹੁੰਦੇ ਗਰਾਉੰਡ ਤੇ ਏਥੇ ਸਾਰੀ ਸਰਕਾਰ mla ਮੰਤਰੀ ਬਿਓਰੌਕ੍ਰੇਟ ਪਰਿਵਾਰ ਬੈਠਾ ਇਕ ਚੋਣ ਜਿਤਨ ਲਈ ਸ਼ਰਾਬ ਪੈਸਾ ਦਲ ਬਦਲੀ ਲਾਲਚ ਦਿਤੇ ਜਾ ਰਹੇ ਆ ਪਤਾ ਗਰਾਉੰਡ ਤੇ ਡੱਕਾ ਤੋੜਿਆ ਨੀ ਓਧਰੋ ਕੁਰਸੀ ਦਾ ਵੀ ਖ਼ਤਰਾ
@asianphotoartrallaralla5706
@asianphotoartrallaralla5706 Ай бұрын
Very good y❤
@jasneetkaur952
@jasneetkaur952 Ай бұрын
ਬਹੁਤ ਹੀ ਵਧਿਆ ਕੀਤੀ ਸਰਕਾਰ ਦਾ ਝੰਡਾ ਡੰਡਾ ਪਬਲਕ ਦਾ
@GORAWALIA
@GORAWALIA Ай бұрын
NOTA ਦਬਾਕੇ ਮਜੋਦਾ ਸਭ ਪੁਲੀਟੀਕਲ ਲੇਕਾ ਨੂੰ ਪੁਲੀਟੀਕਲ ਲਾਇਵ ਵਿਚੇ ਬਾਹਰ ਕਢਕੇ ਨਵੇ ਇਮਾਨਦਾਰ ਵਿਅਕਤੀ ਅਗੇ ਲਿਆਵੋ।
@DarshanSingh-qk3ee
@DarshanSingh-qk3ee Ай бұрын
Very good g
@user-iw4zw3ux2s
@user-iw4zw3ux2s Ай бұрын
ਸਹੀ ਕਿਹਾ ਬੀਰਾ ਭੰਡ ਰਾਤ ਨੂੰ ਫੁੱਲ ਟੁੰਨ ਹੁੰਦਾ ਹੈ ਅਸਲ ਵਿੱਚ ਇਹ ਮੁੱਖ ਮੰਤਰੀ ਲਗਦਾ ਹੀ ਨਹੀਂ ਰਿਹਾ ਭੰਡ ਦਾ ਭੰਡ ਚਵਲ ਕਿਸੇ ਥਾਂ ਦਾ ਹੁਣ ਵਾਲੀਆਂ ਜ਼ਿਮਨੀ ਚੋਣਾਂ ਵਿੱਚ ਏਨਾਂ ਦਾ ਸੂਪੜਾ ਸਾਫ ਹੋ ਜਾਣਾ ਜੀ 🎉🎉
@sandeepmasih5143
@sandeepmasih5143 Ай бұрын
AAP is against Punjab and punjabiat very sad part 🇺🇸🇺🇸🇺🇸🇺🇸🇺🇸🇺🇸🦁🦁🦁🦁🙏🙏
@RajeshKumar-yx4bf
@RajeshKumar-yx4bf Ай бұрын
ਪੰਜਾਬ ਪੁਲਿਸ ਮੁਰਦਾ ਬਾਦ
@sonukang1560
@sonukang1560 Ай бұрын
Very good 💯
@harnetchoudhary1782
@harnetchoudhary1782 Ай бұрын
ਇਹ ਬਦਲਾਅ ਹੈ
@jagdevsidhu2814
@jagdevsidhu2814 Ай бұрын
ਵੀਰ ਜੀ ਤੁਸੀਂ ਸਚਾਈ ਵਿਖਾਉਣ ਦੀ ਹਿੰਮਤ ਕੀਤੀ ਪਰ ਸਰਕਾਰ ਵਿੱਚ ਸਚ ਸੁਨਣ ਤੇ ਵੇਖਣ ਦੀ ਹਿੰਮਤ ਨਹੀਂ ਹੈ ਸਿਰਫ ਇਹ ਤੇ ਇਹਨਾਂ ਦੇ ਚਮਚੇ ਧੱਕਾ ਹੀ ਕਰਦੇ ਆ ਵਾਹਿਗੁਰੂ ਜੀ ਦੇ ਘਰ ਦੇਰ ਹੈ ਹਨੇਰ ਨਹੀਂ
@paramjitsingh6295
@paramjitsingh6295 Ай бұрын
ਪੈਲਾ ਧੂਰੀ ਤਾ ਕੁਸ ਕਿੱਤਾ ਨੀ
@ghhtgg2503
@ghhtgg2503 Ай бұрын
Gurpreet and jas proud of you
@user-gz4of9xy1q
@user-gz4of9xy1q Ай бұрын
ਪਹਲੀਆ ਸਰਕਾਰਾ ਚੰਗੀਆਂ ਨਾਂ ਕੋਈ ਪਰਚਾ ਨਾ ਝੂਠ ਪਰਚੇ ਨਹੀ ਸੀ ਕੀਤੀਆ
@RanjitKaur-dz3qo
@RanjitKaur-dz3qo Ай бұрын
Eh are Aam paterkarta da Ghana he democratic Mula vich🙏👌🔥🔥🔥🔥🔥🔥
@user-lf7pb5tj3g
@user-lf7pb5tj3g Ай бұрын
ਪੁਲਿਸ ਨੇ ਪੂਰਾ ਜੋਰ ਲਾ ਲਿਆ ਭਗਵੰਤ ਮਾਨ ਨੂੰ ਇਸ ਵਾਰ ਜਿੱਤਣ ਨਹੀ ਦੇਣਾ।
@user-gz4of9xy1q
@user-gz4of9xy1q Ай бұрын
ਸੋਚੋ ਪਤਰਕਾਰ ਨੂ ਧਮਕੀ ਵੋਟਾ ਪਾਉਣ ਵਾਲੀਅੁ ਧਮਕੀਆ
@satnamuppal3973
@satnamuppal3973 Ай бұрын
SARABI MUKHMANTRY
@user-gz4of9xy1q
@user-gz4of9xy1q Ай бұрын
ਕੁਰਸੀ ਤੋਂ ਤੋਂ ਤੋਪਹਿਲਾ ਮੁੱਖ ਮੰਤਰੀ ਵੇਖੀਆਂ ਝੁਠੇ ਪਰਚੇ NSA ਕਰਣ ਵਾਲਾ ਮੁੱਖ ਮੰਤਰੀ ਦੀ
@R.SZaildarZaildar
@R.SZaildarZaildar Ай бұрын
Bhut mada kita yr police ny
@GORAWALIA
@GORAWALIA Ай бұрын
ਉਨਹਾ ਨੂੰ ਨਥ ਕਿਸੇ ਨਹੀ ਪਾਉਣੀ।
@user-gz4of9xy1q
@user-gz4of9xy1q Ай бұрын
ਸੋਚੋ ਭਗਵੰਤ ਬੁਚੜ ਗਲਤ ਮੁੱਖ ਮੰਤਰੀ ਬਨਾਇਆ ਤੁਸੀ
@BaljinderSingh-lq7lt
@BaljinderSingh-lq7lt Ай бұрын
Punjab sarkar..bera gark sarkar
@TanveerBhangu
@TanveerBhangu Ай бұрын
Bhut Hankar gyea Bhagwant Maan koi ni Lokk wadde hunde aa dsan gee thonu
@user-ir4cv6br6p
@user-ir4cv6br6p Ай бұрын
Bhagwant mann 100% corrupt cm hai. Saare mla ton ugraahi Karva reha hazaara crore kha geya. Loka nu murkh banna geya corruption khatam karn de nam te. Noc de Nam te mla 20 lac 30 lac lende aa.
@HarjinderSingh-sd9qi
@HarjinderSingh-sd9qi Ай бұрын
ਆਜ਼ਾਦੀ ਹੀ ਹੱਲ ਹੈ ਜਿਨ੍ਹਾਂ ਜਲੀਲ ਹੋਣਾ ਹੋਈ ਜਾਓ
@malkeetkumar9566
@malkeetkumar9566 Ай бұрын
Asi hitlar nai dekhya apni life mainu lagda bhagwat Maan waraga e hona sharabi cm palle pai Punjabia n
@kulvirkalsi1432
@kulvirkalsi1432 Ай бұрын
Wahh bhai wahh slot tuhanu
@singhkarnail3953
@singhkarnail3953 Ай бұрын
BHAGWANT MAAN IK BUCHAR BANN GIYA HAI
@user-bk7pl7ul1p
@user-bk7pl7ul1p Ай бұрын
Very good sir ji
@user-gz4of9xy1q
@user-gz4of9xy1q Ай бұрын
ਵਾਹ ਬੁਚੜ ਵਾਹ ਬੁਚੜ ਪੁਲਿਸ ਗਦੀ ਹੈ ਭਡ ਦੀ ਪੁਲਿਸ
@manjitsehjal165
@manjitsehjal165 Ай бұрын
V V Good 👍
@rajpalsingh1503
@rajpalsingh1503 Ай бұрын
Right bro,
@user-id9bm5ut7t
@user-id9bm5ut7t Ай бұрын
Bahgwat maan kgrewal bajahao Punjab punjabi vachao
@user-gz4of9xy1q
@user-gz4of9xy1q Ай бұрын
ਗੋਹ ਖਾਣ ਆਇਆ ਜਲ਼ਧਰ ਭਜਾਉ ਭਜਾਉ ਭਡ ਨੂ ਚੰਗੇ ਰਹੋਗੇ
@user-gz4of9xy1q
@user-gz4of9xy1q Ай бұрын
ਮੁੱਖ ਮੰਤਰੀ ਦੇ ਮੁਹ ਮੇ ਗੁਹ ਪਾਉ ਵੋਟਾ ਨਾਲ
@javarsinghjavarsingh6227
@javarsinghjavarsingh6227 Ай бұрын
😂 wah bhagwant Mann wah.😅😅😅😅
@GulshanSinghsaggu
@GulshanSinghsaggu Ай бұрын
Eh bhagwant nahi beanta buccher a
@user-lf7pb5tj3g
@user-lf7pb5tj3g Ай бұрын
84 ਵਾਲਾ ਟਾਇਮ ਦੋਬਾਰਾ ਆ ਰਿਹਾ ।
@SupandeepSidhu-fu3it
@SupandeepSidhu-fu3it Ай бұрын
❤❤❤
@bhindersingh3718
@bhindersingh3718 Ай бұрын
AAP 👎👎👎
@DaljitSingh-zj2xr
@DaljitSingh-zj2xr Ай бұрын
Wah Babbar Sher ❤❤❤❤❤
@bhagwantsinghbhagwantsingh8108
@bhagwantsinghbhagwantsingh8108 Ай бұрын
ਇਹੋ ਜਿਹੇ ਕੰਮ ਕਰਕੇ ਆਪਣੀਆਂ ਜੜ੍ਹਾਂ ਚ ਤੇਲ ਪਾਅ ਰਹੇ ਨੇ।ਜਿੱਤਦੇ ਲਗਦਾ ਹੁਣ ਵੀ ਨੀ both capture tak vi ਜਾਣਗੇ।
@ramjitsingh2236
@ramjitsingh2236 Ай бұрын
Gunda raj
@bhindersingh3718
@bhindersingh3718 Ай бұрын
AAP 👎🥃🥃🥃
@dalbarasingh1025
@dalbarasingh1025 Ай бұрын
Bhai Media Wala Da Camra Nu Hatth Lagwana Ta Police Walo Dhamki Dana Crime Hai Media Wala Di Duty C Police Parsasan Galat Hai Eh Jalandhar Jimni Election Bhi Nahi Jittdada
@birbaldass4605
@birbaldass4605 Ай бұрын
Good job
@balkarn.yessingh3917
@balkarn.yessingh3917 Ай бұрын
ਲੋਕ ਇਸ ਕਰਕੇ ਹੀ ਆਪਣੇ ਬੱਚਿਆਂ ਨੂੰ ਬਾਹਰਲੇ ਮੁਲਕਾਂ ਵਿੱਚ ਭੇਜ ਰਹੇ ਹਨ
@Sandeep00047
@Sandeep00047 Ай бұрын
ਹੋਰ ਪਾ ਲਵੋ ਭੰਡ ਨੂੰ ਵੋਟਾਂ
@NavdeepEducation
@NavdeepEducation Ай бұрын
Aap party the End ho ri... All Punjab kar do aap barbad..... E sarkaar failed👎👎👎 koi vote nhi pi Jalandhar loku... Karo baycat
@user-tb8pm9cv5p
@user-tb8pm9cv5p Ай бұрын
PATARKAR.SAHIB🙏
@hardipsingh6387
@hardipsingh6387 Ай бұрын
Badlah
@AmandeepSingh-eh8qm
@AmandeepSingh-eh8qm Ай бұрын
Veer chake rakha kam nu jalandhar seat ni mildi 0
@SandeepSingh-oo5bi
@SandeepSingh-oo5bi Ай бұрын
Es di aundi sarkaar agli
@pindigrewal4349
@pindigrewal4349 Ай бұрын
Eh koi Wadia gal nahi
@charanjitkaur8549
@charanjitkaur8549 Ай бұрын
ਵੋਟ ta jalandhar ਵਾਲੇ ponde nhi hun
@SushilKumar-bm9kj
@SushilKumar-bm9kj Ай бұрын
Saanu highly educated C M di jroorrat h. Jo sab dharam de loka da regard kre. Chahe oh S C hi hove. Punjab nu dubban to bcha lave...g
@user-gz4of9xy1q
@user-gz4of9xy1q Ай бұрын
ਭਾਈ ਅਮਿਤਪਾਲ ਸਿੰਘ ਨੂ ਅੱਜ ਸ😅ਹ ਚੁੱਕਣੀ ਭਡ ਕੁਤੇ ਹਜੇ ਵੀ ਜ਼ਮਾਨਤ ਛੱਡ ਦਿਸੇ ਨਹੀ ਪੰਜ ਸੀਟਾਂ ਤਿ ਇਕ ਵੀ ਨਹੀ ਮਿਲਣ
@user-gz4of9xy1q
@user-gz4of9xy1q Ай бұрын
ਇਕ ਵੀ ਵੋਟ ਨਾ ਪਾਉ ਝਾੜੂ ਪਾਲਟੀ ਗੁਡਾ ਪਾਲਟੀ
@charanjitkaur8549
@charanjitkaur8549 Ай бұрын
22 kehn ਚ te krn ਚ bhut fark aa
@birbaldass4605
@birbaldass4605 Ай бұрын
Good job saloot hai
@user-id9bm5ut7t
@user-id9bm5ut7t Ай бұрын
Es bhad sarkar tu Punjab punjabi nojvana nu vcha lo deep sidhu de her gal sach ho gaye maja malva loka nu jagna chaida nahi Punjab punjabi da bera gark kar dena es garu sarkaar ne
@user-gz4of9xy1q
@user-gz4of9xy1q Ай бұрын
ਚਨੀ ਨੂ ਜਤਾਇਆ ਇਸ ਕਰਕੇ ਭਡ ਨੂ ਹਰਾਇਆ
@rupirupindergill2994
@rupirupindergill2994 Ай бұрын
ਪੰਜਾਬ ਦਾ ਕੁਝ ਨੀ ਹੋ ਸਕਦਾ
@JasPinder-gx3xs
@JasPinder-gx3xs Ай бұрын
EHA AADMIKISE VIROGHEE PARTY NE SHUDEAA LUGDA HAI PUTERKAAR NHI JASOOS WALA MUME KURDAUGDA HAI POLICE NE THHEEK KITA POLICE DEE KOEE GULTI NHIPUTERKAR GULT HAI RS DHALIWALL ❤
@JaswinderSingh-hh4re
@JaswinderSingh-hh4re Ай бұрын
UNSAFE PANJAB ... BE SAFE ALL .. MAAN IS FAILED IN PANJAB .JUNGLE RAAJ
@user-gz4of9xy1q
@user-gz4of9xy1q Ай бұрын
ਅੇਡ ਭਗਵੰਤ ਮਾਨ ਬੁਚੜ ਦੀ ਦਿਦੇ
@Aman2111
@Aman2111 Ай бұрын
Video recover hooju, chandigarh aaja 22...main kjaardu
@user-jv1hv3bq1n
@user-jv1hv3bq1n Ай бұрын
Eh sheetal DA banda hai isslai opposition nu keh reha issue chakko
@jeewanjot5382
@jeewanjot5382 Ай бұрын
Very bad
@birbaldass4605
@birbaldass4605 Ай бұрын
Fail sarkar
@virendersharma4718
@virendersharma4718 Ай бұрын
Chawal Bhagwanti no vota na pao
@KalaSingh-v2u
@KalaSingh-v2u Ай бұрын
As patarkar hora parte da admeha
Unveiling my winning secret to defeating Maxim!😎| Free Fire Official
00:14
Garena Free Fire Global
Рет қаралды 10 МЛН
Кадр сыртындағы қызықтар | Келінжан
00:16
Unveiling my winning secret to defeating Maxim!😎| Free Fire Official
00:14
Garena Free Fire Global
Рет қаралды 10 МЛН