ਆਪ ਦਾ ਆਗੂ ਵੇਚਦਾ 10 ਪਿੰਡਾਂ ਚ ਚਿੱ'ਟਾ? ਇਲਜ਼ਾਮਾਂ ਤੋਂ ਬਾਅਦ ਆਪ ਲੀਡਰ ਆਇਆ ਸਾਹਮਣੇ।

  Рет қаралды 97,579

RMB Television

RMB Television

Күн бұрын

Пікірлер: 222
@KuldeepSingh-vv6dm
@KuldeepSingh-vv6dm Жыл бұрын
ਖਹਿਰਾ ਸਾਬ ਜੀ ਤੇ ਸਿਰਾ ਬੰਦਾ ਤੁਹਾਡੇ ਵਾਲੇ ਇਨਕਲਾਬੀਆ ਨੂੰ ਵਾਹਣੀ ਪਾਈ ਫਿਰਦਾ ਸੇਰ ਹੈ ਪੰਜਾਬ ਦਾ ਖਹਿਰਾ ਸਾਬ ਜੀ ਵਹਿਗੁਰੂ ਜੀ ਮੇਹਰ ਕਰੋ
@gurkiratsingh1638
@gurkiratsingh1638 Жыл бұрын
Ha sera da chawala e ,, bathinda wala nu push lai
@baljinderbuby6298
@baljinderbuby6298 Жыл бұрын
Kuldeep.simgh bilkul.sahi keha
@nagraify
@nagraify Жыл бұрын
Right
@kuldeepsinghdsg
@kuldeepsinghdsg Жыл бұрын
Right
@balbirjoia2377
@balbirjoia2377 Жыл бұрын
​O
@AvtarSingh-pw7fv
@AvtarSingh-pw7fv Жыл бұрын
ਬਿਨਾਂ ਅੱਗ ਤੋਂ ਧੂੰਆਂ ਨਹੀਂ ਉੱਡਦਾ ਮਾਮਲਾ ਗੜਬੜ ਹੈ
@ਬੱਬਲਸਰੌਦੀਆ
@ਬੱਬਲਸਰੌਦੀਆ Жыл бұрын
ਇਹ ਕਮੇਟੀਆਂ ਤੋ ਦੁੱਖੀ ਐ ਇਹ ਦਾ ਚਿੱਟਾ ਵਿਕਣੋ ਹੱਟ ਗਿਆ ਤਾ ਹੀ ਕਮੇਟੀ ਤੋ ਦੁੱਖੀ ਐ 😂
@whatwillyousay3705
@whatwillyousay3705 Жыл бұрын
😂 ਸੱਚਾ ਨਾ ਹੋਵੇ ਤਾਂ
@PritDhillon-ki4pd
@PritDhillon-ki4pd Жыл бұрын
ਜਿਹੜਾ ਚਿੱਟਾ ਵੇਚਦਾ ਜੇ ਕੁਟ ਨਾਲ ਮਰਜਾਊ ਲੋਕਾਂ ਦੇ ਕਿੰਨੇ ਬਚ ਜਾਣਗੇ
@baljinderbuby6298
@baljinderbuby6298 Жыл бұрын
Nashe nal kinne Mar ge .Jo veichda os nu sharm ni .kis ne adhikar ditta nashe de ke loka nu mar deo.
@baljinderbuby6298
@baljinderbuby6298 Жыл бұрын
Sahi keha
@rajpallitt8365
@rajpallitt8365 Жыл бұрын
ਸਹੀ ਗੱਲ ਆ
@punjabwave3496
@punjabwave3496 Жыл бұрын
ਇਸ ਚਵਲ ਨੂੰ ਪੁਛੋ ਜੇੜ੍ਹੇ ਮਾਵਾਂ ਦੇ ਪੁੱਤ ਮਰਦੇ ਆ
@JaswantSingh-sw9qi
@JaswantSingh-sw9qi Жыл бұрын
ਤੂੰ ਨ੍ਹੀ ਬੋਲਦੀ ਰਕਾਨੇ ਤੂੰ ਨ੍ਹੀ ਬੋਲਦੀ ਤੇਰੇ ਚ ਤੇਰਾ :::::: ਬੋਲਦਾ।
@harcharansingh6037
@harcharansingh6037 Жыл бұрын
ਲੱਗਦਾ ਇਹਦਾ ਕਾਰੋਬਾਰ ਬੰਦ ਹੋ ਗਿਆ ਕਮੇਟੀਆਂ ਬਣਨ ਨਾਲ ਤਾ ਇਹ ਦੁੱਖੀ ਆ ਅੱਜ ਕੱਲ ਕੋਈ ਆਪਣੇ ਸਕੇ ਨੂੰ ਨੀ ਦਿੰਦਾ ਦੱਸ ਰੁਪਏ ਇਹ ਕਹਿੰਦਾ ਮੇਰੇ ਰਿਸ਼ਤੇਦਾਰ ਯਾਰ ਮਿੱਤਰ ਮੇਰੀ ਮੱਦਦ ਕਰਦੇ ਨੇ
@ajayjatt1728
@ajayjatt1728 Жыл бұрын
ਦੱਲੀ ਸਰਕਾਰ ਦਾ ਦਲਾਲ
@Dsp_singh-f9e
@Dsp_singh-f9e Жыл бұрын
Tu dalliya da sardar haramkhor kom .balgam chat kom
@jitsingh8827
@jitsingh8827 Жыл бұрын
ਕੋਈ ਤਾਂ ਗੱਲ ਹੈ
@jasgill6338
@jasgill6338 Жыл бұрын
ਦਾਲ ਵਿਚ ਕਾਲਾ ਜ਼ਰੂਰ ਲਗਦਾ ਹੈ ਬਿਨਾਂ ਅਗ ਤੋਂ ਧੂਆਂ ਨਹੀਂ ਉਠਦਾ
@kuldeepkuldeep3610
@kuldeepkuldeep3610 Жыл бұрын
ਸਰਕਾਰ ਦਾ ਦਲਾਲ ਲਗਦਾ ਜੀ
@narinderpalsingh4086
@narinderpalsingh4086 Жыл бұрын
ਪੱਕੀ ਗੱਲ ਹੈ ਕਿ ਇਹ ਨਸ਼ਾ ਵੇਚਦਾ ਹੋਵੇਗਾ
@gurtejsinghdhillon8527
@gurtejsinghdhillon8527 Жыл бұрын
ਹੋ ਸੱਕਦਾ ਸਹੀ ਹੋਵੈ ਏਹ ਬੰਦਾ ਪਰ ਨਸ਼ਾ ਵਰੋਧੀ ਕਮੈਟੀ ਖ਼ਿਲਾਫ਼ ਬੋਲਣ ਤੇ 100% ਗਲਤ ਸਾਬਤ ਹੋ ਗਿਆ
@harpreetbhagta6550
@harpreetbhagta6550 Жыл бұрын
ਮੈਂ ਤਾਂ ਪਹਿਲਾ ਕਿਹਾ ਸੀ ਗੈਰ ਰਾਜਨੀਤਕ ਬੰਦੇ ਲਿਓ ਕਮੇਟੀ ਚ
@PritDhillon-ki4pd
@PritDhillon-ki4pd Жыл бұрын
ਰੋਟੀ ਮੰਗ ਕੇ ਖਾਂਦਾ ਇਹ ਲੋਕਾਂ ਦਾ ਭਲਾ ਕਰੂ
@Karmjitkaur-gk1xq
@Karmjitkaur-gk1xq Жыл бұрын
ਏਡਾ ਕਿਹੜਾ ਅਕਲ ਦਾ ਅੰਨਾ ਸੀ ਜੋ ਬਾਰਾਂ ਕਿਲਿਆਂ ਵਾਲੀ ਕੁੜੀ ਅਤੇ ਨਾਲ ਕਿਲੇ ਬਾਰਾਂ ਅਁਧਾ ਕਿਲੇ ਵਾਲੇ ਨੂੰ ਇਹ ਵੀ ਕੋਈ ਠਁਗੀ ਲਗਦੀ ਆ 🤔🤔
@KuldeepSingh-vv6dm
@KuldeepSingh-vv6dm Жыл бұрын
ਸਹੀ ਗੱਲ ਹੈ ਕੇਵਲ ਸਿੰਘ ਜੀ ਦੀ ਸਬੂਤ ਦਿਓ ਚਿੱਟਾ ਤਸਕਰੀ ਦਾ ਐਵੇ ਕਹਿਣ ਨਾਲ ਗੱਲ ਨਹੀਂ ਬਣਦੀ ਇਨਸਾਫ ਤੇ ਪਰਮਾਤਮਾ ਹੀ ਕਰੇਗਾ
@sarbjeetsingh9349
@sarbjeetsingh9349 Жыл бұрын
ਬਾੲਈ ਜੀ ਇਹ ਬੰਦੇ ਦਾ ਨਾਰਗੋ ਟੈਸਟ ਕਰਵਾ ਦੀੳਓ ।
@jagroopsingh5602
@jagroopsingh5602 Жыл бұрын
ਸ਼ਕਲ ਤੋਂ ਤਾਂ ਤੱਸਕਰ ਲੱਗਦਾ
@narindersingh1761
@narindersingh1761 Жыл бұрын
ਆਪ ਵਾਲੇ ਚਿੱਟਾ ਹੀ ਵੇਚਦੇ ਫਿਰ ਕੀ ਹੋਇਆ ਕਾਲ਼ਾ ਥੋੜਾ ਵੇਚਦੇ
@jogindersingh-iu5gs
@jogindersingh-iu5gs Жыл бұрын
ਬਾਈ ਜੀ ਕਰਨੀਆਂ ਭਰਨੀਆਂ ਇਥੇ ਹੀ ਹਨ ਪੁਲਿਸ ਠਾਣੇ ਵਿਚ ਜ਼ਿਆਦਾ ਤਰ ਬੰਦੇ ਮਾੜੇ ਕੰਮ ਕਰਨ ਵਾਲੇ ਜਾਂਦੇ ਹਨ ਪਰ ਉਹਨਾਂ ਨੂੰ ਛੁਡਾ ਕੇ ਲਿਆਉਣਾ ਇਹ ਕਿਹੜੇ ਹਿਸਾਬ ਦੀ ਸੇਵਾ ਹੁੰਦੀ ਹੈ ਲ
@ryusketakahashi7646
@ryusketakahashi7646 Жыл бұрын
22 ਤਾ 100% ਬੇਚਦਾ
@sonyvalu6137
@sonyvalu6137 Жыл бұрын
ਵੀਰ, ਤੇਰੇ ਨਾਲ ਕੋਈ ਵੀ ਬੰਦਾ, ਨਹੀਂ ਖੜਦਾ,ਹੈ, ਤੇ, ਤੂੰ, ਸੱਚਾ, ਬਨਦਾ, ਹੈ, ਤੂੰ, ਵੱਡਾ, ਚੋਰ, ਹੈ,
@chamkaursinghhappy4342
@chamkaursinghhappy4342 3 ай бұрын
ਬਹੁਤ ਵਧੀਆ ਬਾਈ ਜੀ
@jagseerdeol1298
@jagseerdeol1298 3 ай бұрын
ਬਾਈ ਜੀ ਐਸਾ ਕਨੂੰਨ ਲਾਗੂ ਹੋਣਾ ਚਾਹੀਦਾ ਹੈ ਕਿ ਨਸ਼ਿਆਂ ਦੀ ਤਸਕਰੀ ਕਰਦੇ ਹਨ ਉਨ੍ਹਾਂ ਦੀਆਂ ਸਾਰੀ ਪ੍ਰਾਪਟੀ ਜਪਤ ਹੋਣੀਂ ਚਾਹੀਦੀ ਹੈ
@jaswindersinghgosal3467
@jaswindersinghgosal3467 Жыл бұрын
ਬਾਈ ਇਹ ਤਾਂ ਆਪ ਅਮਲੀਂ ਆ ਇਹ ਚਿੱਟਾ ਪੀਂਦਾ ਹਾਉ ਇਹ ਝੂਠ ਬੋਲਦਾ
@baljinderbuby6298
@baljinderbuby6298 Жыл бұрын
A shklo hi lgda
@harjitbrar8095
@harjitbrar8095 Жыл бұрын
ਭਰਾਵੋ, ਨਾ ਪੁਲਸ ਨਾ ਲੀਡਰਾਂ ਨੇ ਨਸ਼ੇ ਬੰਦ ਕਰਨੇ ਆ।ਕਿਓਂ ਜੌ ਬੰਦਾ ਨਜਾਇਜ ਕੰਮ ਕਰਦਾ ਉਸ ਦੀ ਪਹੁੰਚ ਥਾਣਿਆਂ ਤੋਂ ਲੈਯਕੇ ਲੀਡਰਾਂ ਤੱਕ ਹੋਂਦੀ ਹੈ।ਇਸ ਦਾ ਇਕੋ ਇੱਕ ਹੱਲ ਹੈ ਗੰਗਾ ਜਲ।ਇਹ ਫਿਲਮ ਵੇਖੋ ਅਤੇ ਫੈਸਲਾ ਕਰੋ।
@PreetPreet-qb3uq
@PreetPreet-qb3uq Жыл бұрын
ਭੁੱਕੀ ਅਫੀਮ ਦੀ ਖੇਤੀ ਸੁਰੂ ਕਰੋ
@sukhidhillon4841
@sukhidhillon4841 Жыл бұрын
ਸ਼ਕਲੋਂ ਤਾਂ ਚੋਰ ਲਗਦਾ
@bhagwansidhu7826
@bhagwansidhu7826 Жыл бұрын
ਡਾਕਟਰ ਜਦੋ ਲੋਕਾਂ ਨੇ ਤੇਰਾ ਨਾਮ ਲਿਆ ਸੀ, ਤੇਰਾ ਫਰਜ ਬਣਦਾ ਸੀ ਸਬੂਤ ਕਰਾਓ, ਕੌਣ -ਕੌਣ ਮੇਰੇ ਕੋਲ ਚਿੱਟਾ ਲੈ ਕੇ ਗਿਆ
@dansinghmannmann3456
@dansinghmannmann3456 Жыл бұрын
ਤੈਨੂੰ ਕਮੇਟੀਆਂ ਤੇ ਕੀ ਇਤਰਾਜ ਹੈ
@JasPuneetSinghA
@JasPuneetSinghA Жыл бұрын
Eh kutt to darrda.. hor kato raula paonda..
@baljinderbuby6298
@baljinderbuby6298 Жыл бұрын
Jo sahi hovega o agge ho ke comment d spot kru
@fatehsamra7425
@fatehsamra7425 Жыл бұрын
ਬਾਈ ਸਰਕਾਰ ਅਤੇ ਪ੍ਰਸ਼ਾਸਨ ਦੇ ਖਾਸਮ ਖਾਸ ਬੰਦਿਆ ਦੀ ਮਿਲੀਭੁਗਤ ਨਾਲ ਨਸ਼ੇ ਦਾ ਕਾਰੋਬਾਰ ਚੱਲ ਅਤੇ ਵੱਧ ਫੁੱਲ ਰਿਹਾ ਹੈ। ਜੇਕਰ ਲੋਕ ਕਮੇਟੀਆ ਬਣਾ ਕੇ ਰੋਕਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹੀ ਖਾਸਮ ਖਾਸ ਕਮੇਟੀ ਮੈਂਬਰਾਂ ਤੇ ਝੂਠੇ ਇਲਜਾਮ ਲਾਉਣੇ ਸ਼ੂਰੁ ਕਰ ਦਿੰਦੇ ਹਨ ਅਤੇ ਮਿਲੀਭੁਗਤ ਨਾਲ ਝੂਠੇ ਕੇਸਾਂ ਵਿੱਚ ਫਸਾਉਣਾ ਸ਼ੁਰੂ ਕਰ ਦਿੰਦੇ ਹਨ। ਜਿਸ ਦੇ ਘਰ ਸੇਕ ਲੱਗੂ ਜੇ ਉਹ ਵੀ ਨਾ ਬੋਲੂ ਤਾਂ ਹੋਰ ਕੌਣ ਬੋਲੂ । ਰੱਬ ਨਾ ਕਰੇ ਇਸ ਵੀਰ ਦੇ ਘਰ ਵੀ ਨਸ਼ੇ ਦਾ ਸੇਕ ਪਹੁੰਚੇ। ਪਰ ਜੇਕਰ ਪਹੁੰਚ ਗਿਆ ਫਿਰ ਉਸ ਦਿਨ ਦੇਖਿਓ ਇਹ ਕਿਵੇ ਟੱਪ ਦਾ ਫਿਰੂ। ਜੇ ਇਸ ਤੇ ਪਰਚੇ ਹੋਏ ਤਾਂ ਗਲਤ ਹੋਏ ਜੇ ਇਹ ਦੂਜਿਆਂ ਤੇ ਕਰਉੰਦਾ ਤਾਂ ਸਹੀ ਹੈ। ਇਹ ਤਾਂ ੳਹ ਗੱਲ ਹੋਈ ਕੇ ਤੁਹਾਡੀ ਬਿੱਲੀ ਬਿੱਲੀ ਤੇ ਸਾਡੀ ਬਿੱਲੀ ਮਿਆਂਉੰ। ਰਹੀ ਗੱਲ ਐਮ ਐਲ ਏ ਬਲਕਾਰ ਸਿੰਘ ਸਿੱਧੂ ਦੀ ਉਹ ਬਹੁਤ ਵਧੀਆ ਇਨਸਾਨ ਹੈ। ਪਰ ਇਹੋ ਜਿਹੇ ਬੰਦੇ ਸਿੱਧੂ ਸਾਹਿਬ ਵਰਗੇ ਇਨਸਾਨ ਨੂੰ ਵੀ ਬਦਨਾਮ ਕਰਨ ਤੇ ਲੱਗੇ ਹੋਏ ਹਨ ।
@balaursingh9543
@balaursingh9543 Жыл бұрын
ਘੈਂਟ 👌👌👌
@charanjeetsingh7782
@charanjeetsingh7782 Жыл бұрын
ਕਮੇਟੀ ਬਨਾਉਣ ਦਾ ਕਿਸੇ ਕੋਲ ਟਾਈਮ ਨਹੀਂ ਪਰ ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਫਿਰ ਕੋਈ ਵਸੀਲਾ ਤਾਂ ਕਰਨਾ ਪੈਂਦਾ ਹੈ ਰਹੀ ਗੱਲ ਤੇਰੇ ਵਰਗੇ ਦੱਲੇ ਦੀ ਤੂੰ ਤਾਂ ਆਪ ਦੱਸ ਰਿਹਾ ਹੈ ਕਿ ਤੂੰ ਪੰਜਾਬ ਪੁਲਿਸ ਦਾ ਦੱਲਾ ਹੈ
@gurmitbrar6254
@gurmitbrar6254 Жыл бұрын
ਮੇਰੇ ਸਹੁਰਿਆਂ ਕੋਲ ਪੰਜਾਹ ਹੋਣ ਤਾ ਉਧਾਰ ਤਾਂ ਦੇਣਗੇ ਲੇਕਿਨ ਦਾਨ ਨਹੀਂ ਕਰਦੇ ਹਨ,,
@rachpalsingh8469
@rachpalsingh8469 Жыл бұрын
ਜਿਹੜੇ ਲੋਕ ਵੋਟ ਪਾਉਣ ਜਾਣਦੇ ਨੇ ਉਹ ਕੱਟਣਾ ਵੀ ਜਾਣਦੇ ਨੇ ਜੋ ਗਲਤ ਕਰੇਗਾ
@yadwindergill914
@yadwindergill914 Жыл бұрын
ਇਸਦਾ ਚਿੱਟਾ ਵਿਕਨੋ ਹੱਟ ਗਿਆ ਹੋਰ ਕੁਝ ਨਹੀ....
@ਫੈਸਲਾਬਾਦਆਲੇ
@ਫੈਸਲਾਬਾਦਆਲੇ Жыл бұрын
ਇਹਦਾ ਨਾਰਕੋ ਟੈਸਟ ਹੋਵੇ ਫੇਰ ਪਤਾ ਲੱਗੂ ਕੀ ਐ ਸੱਚਾਈ ।
@DavinderSingh-mr8sl
@DavinderSingh-mr8sl Жыл бұрын
ਬਾਈ ਜੀ ਮੈਨੂੰ ਤਾਂ ਇਹ ਵੀਰ ਸੱਚਾ ਲੱਗਦਾ ਕਿਉ ਕਿ veer ਭੀੜ ਦਾ ਕੋਈ ਪਤਾ ਨਹੀਂ ਹੁੰਦਾ ਕਿੱਧਰ ਹੋ J ਮੇਰੇ ਨਾਲ ਵੀ ਧੱਕਾ ਹੋਇਆ ਬਾਈ ਜੀ 🙏🙏 ਸਿਰਫ਼ ਲੋਕਾਂ ਦੀ ਭੀੜ ਕਰਕੇ 🙏🙏
@Time25TV
@Time25TV Жыл бұрын
22 ਤਾ 100% ਬੱਚਦਾ 🎉🎉
@sarbjeetsingh9349
@sarbjeetsingh9349 Жыл бұрын
ਡਾਕਟਰ ਤੂੰ ਤਾ ਕੇਜਰੀਵਾਲ ਤਕ ਮਾਲ ਭੇਜਦਾ ਹੈ ।
@Dsp_singh-f9e
@Dsp_singh-f9e Жыл бұрын
Tu chad k aaunda . Balgam chat sale
@jagwinderdhillon1339
@jagwinderdhillon1339 Жыл бұрын
ਪਰ ਬਈ ਤੁੰ ਇਹ ਹੁਣ ਅੱਗੇ ਲਗ ਕੇ ਗਲਤ ਕੰਮ ਹੁੰਦੇ ਬੰਦ ਕਰੋ ਰਲ ਮਿਲ ਕੇ
@Buttar-yr1qc
@Buttar-yr1qc Жыл бұрын
ਝੂਠ ਬੋਲਦਾ ਆਮ ਦਾ ਵਪਾਰੀ 👎👎👎👎👎👎👎
@gurfatehsinghsanghianvlogs8849
@gurfatehsinghsanghianvlogs8849 Жыл бұрын
ਕਮੇਟੀ ਦੀ ਕੁੱਟ ਤੋ ਡਰਦਾ ਿੲਹ
@GurmailPannu
@GurmailPannu Жыл бұрын
ਇਸ ਦੇ ਬੋਲਣ ਦੀ ਸਪੀਡ ਤਾਂ ਚਿੱਟੇ ਤੋਂ ਜ਼ਿਆਦਾ ਹੈ ਇਸ ਲਈ ਇਹ ਬੰਦਾ ਚਿੱਟੇ ਦੀ ਬਹੁਤ ਵਧੀਆ ਤਰੀਕੇ ਨਾਲ ਤਸਕਰੀ ਕਰਦਾ ਹੈ
@darshansingh847
@darshansingh847 Жыл бұрын
ਦਾਲ ਕਾਲੀ ਏ
@charanjeetsingh7782
@charanjeetsingh7782 Жыл бұрын
ਆਪ ਪਾਰਟੀ ਸਾਰੀ ਕਾਲੀ ਹੈ
@kaursingh7066
@kaursingh7066 Жыл бұрын
ਪੱਤਰਕਾਰ ਸਾਹਿਬ ਇਸ ਬੰਦੇ ਦੀਆਂ ਗੱਲਾਂ ਤੋਂ ਲਗਦਾ ਹੈ ਕਿ ਇਹ ਚਿੱਟਾ ਜ਼ਰੂਰ ਵੇਚਦਾ ਹੈ ਆਪਣੇ ਮੂੰਹ ਤੋਂ ਕੋਈ ਨਹੀਂ ਕਹਿੰਦਾ
@gonaentertainment4040
@gonaentertainment4040 Жыл бұрын
Sara pind galt nhi ho sakda
@kuldeepkuldeep3610
@kuldeepkuldeep3610 Жыл бұрын
ਸਿਰਫ ਪੰਜਾਬ ਵਿਰੋਧੀ ਬੋਲ ਰਹੇ ਜੀ ਜਾਂ ਪੰਜਾਬ ਨੂੰ ਖਾਣ ਵਾਲੇ ਬਾਕੀ ਪੰਜਾਬ ਵਾਲੇ ਆਪਣਾ ਕੰਮ ਕਰ ਰਹੇ ਹੈ ਜੀ
@balbirkaur8022
@balbirkaur8022 Жыл бұрын
ਜੇਕਰ ਪੰਜਾਬ ਵਿਚ ਨਸਾ ਬੰਦ ਹੋ ਜੁਏ ਤਾਂ ਸਾਰੇ ਕਰਾਈਮ ਰੁਕ ਜਾਵੇਗਾ
@mrindianhackershorts2336
@mrindianhackershorts2336 Жыл бұрын
10 ਸਾਲ ਤੂੰ ਖਰਾਬ ਕਾਹਤੋਂ ਕੀਤੇ ਅੱਧੇ ਕਿਲੇ ਵਾਲਾ ਕੰਮ ਨਹੀ ਛੱਡਦਾ
@jagsirsran855
@jagsirsran855 Жыл бұрын
ਅਸੀਂ ਵੀ ਆਪ ਨਾਲ ਹਾਂ ਸਾਨੂੰ ਤਾਂ ਕਿਸੇ ਨਹੀਂ ਕਿਆ ਸਾਰੇ ਲੋਕ ਕੀ ਕਹਿੰਦੇ ਆ
@whatwillyousay3705
@whatwillyousay3705 Жыл бұрын
ਥੋਡੇ ਤੇ ਪਰਚਾ ਹੋਵੇ ਤੇ ਝੂਠਾ । ਤੇਰੇ ਢੂਹੇ ਚ ਤੇਰੀ ਸਰਕਾਰ
@GurpreetSingh-ve5rj
@GurpreetSingh-ve5rj Жыл бұрын
ਇਸ ਬੰਦੇ ਦਾ ਕਿਤੇ ਹੱਥ ਨੀ ਪਿਆ ਤਾਹੀਂ ਰੋਲਾ ਪਾਉਂਦਾ
@baldevdhaliwal8865
@baldevdhaliwal8865 Жыл бұрын
Beta ji very good.
@jagroopsinghbassi1601
@jagroopsinghbassi1601 Жыл бұрын
ਸੋਰਿਆ ਦੀ ਚੜਾਈਆ ਵੀਰ ਤੇਰੇ ਤੂੰ ਨੱਗ
@rajpallitt8365
@rajpallitt8365 Жыл бұрын
ਇਹ ਬੰਦਾ ਗਲਤ ਆ ਇਹ ਚਿੱਟਾ ਵੇਚਦਾ ਹੋਣਾ ਤਾਹੀ ਇਸ ਕਮੇਟੀਆਂ ਦਾ ਦੁਖ ਲੱਗਿਆ ਹੁਣ ਇਹ ਸਭ ਝੂਠੀਆ ਗੱਲਾ ਬਣਾ ਰਿਹਾ
@Hardeep-m53
@Hardeep-m53 Жыл бұрын
Sara pind jhooth ni bol sakda Jiada sacha aa eh sala.
@GurpreetKaur-rr5oi
@GurpreetKaur-rr5oi Жыл бұрын
Eho jihe danger ghatiya lok vi paye han
@JagseerSingh-mr8kq
@JagseerSingh-mr8kq Жыл бұрын
ਇਹ ਸਾਫ ਦੱਸਦਾ ਹੈ ਮੇਰਾ ਚਿੱਟਾ ਵੰਦ ਹੋ ਗਿਆ
@sidhumansa2174
@sidhumansa2174 Жыл бұрын
ਇਹ ਗੱਲ ਲੰਡੀ ਕਰਦਾ
@jagsirsran855
@jagsirsran855 Жыл бұрын
ਭਗਵੰਤ ਮਾਨ ਨੂੰ ਲੋਕਾਂ ਨੇ ਵੋਟਾਂ ਪਾ ਕੇ ਜੋਰ ਨਾਲ ਮੁਖ ਮੰਤਰੀ ਬਣਾਇਆ
@sandeepsinghsidhu3374
@sandeepsinghsidhu3374 Жыл бұрын
Pakka taskar
@jandasaab9106
@jandasaab9106 Жыл бұрын
ਡਾਕਟਰ ਝੂਠ ਬੋਲਦਾ
@Hardeep-m53
@Hardeep-m53 Жыл бұрын
Jhoth bolda eh sala
@bootasidhuboota5664
@bootasidhuboota5664 Жыл бұрын
ਬਿਨਾਂ ਅੱਗ ਤੋਂ ਧੂਆਂ ਨਹੀਂ ਉਠਦਾ
@gurmitbrar6254
@gurmitbrar6254 Жыл бұрын
ਉਸ ਟਾਇਮ ਕਿਵੇਂ ਕਰਦਾ ਮਾੜੇ ਕੰਮ ਇਹ ਸਭ ਤਾਂ ਹੀ ਹੁੰਦਾ ਵੀ ਚੰਮ ਦੀਆਂ ਚਲਾਉਣ ਲਈ ਸਾਡੇ ਵੀ ਹੈ ਉਹ ਕੈਪਸੂਲ ਜੋ ਕਮਲਾ ਕਰਦਾ ਉਸ ਦੇ ਫੱਟੇ ਚੱਕੀ ਜਾਂਦੇ ਨੇ
@bablugill691
@bablugill691 Жыл бұрын
Ihna aam ghara wale bandiya na 75 sala jina 5 saal ch lut lena .
@chamkaursinghhappy4342
@chamkaursinghhappy4342 Жыл бұрын
Very good y
@SukhdevSingh-of7iu
@SukhdevSingh-of7iu Жыл бұрын
ਆਪ ਹੀ ਚਿੱਟਾ ਲਾਂਦੇ ਨਾਂ ਲਾੳ
@harpreetbhagta6550
@harpreetbhagta6550 Жыл бұрын
Right
@SidhuSaab-ow5po
@SidhuSaab-ow5po Жыл бұрын
😊😊😊😊😊😊
@JagdishSingh-zi7sw
@JagdishSingh-zi7sw Жыл бұрын
Chitta Da Mastar
@BhawansinghAulakh
@BhawansinghAulakh 3 ай бұрын
ਇਸ ਤੇ 10 ਕਿਲੋ ਪਾਉ ਸਾਰੀ ਉਮਰ ਜੇਲ ਜਾਵੇਂ
@dilshanpreet4785
@dilshanpreet4785 Жыл бұрын
Ver ji sarkar Te elajam m na lao Mann Sab good job
@ranjeetmall9015
@ranjeetmall9015 Жыл бұрын
Jass veer koi apne aap nu kehnda ke main chor aa
@gigiminiature4192
@gigiminiature4192 Жыл бұрын
ਡਾਕਟਰ ਦਾ ਮੂ ਦੱਸ ਦਾ ਬੀ ਡਾਕਟਰ ਬਲੇਕ ਪੱਕਾ ਕਰਦਾ
@sonujanjua7548
@sonujanjua7548 Жыл бұрын
Sala doctor chuet bolda harmei
@yourdad-eg9zb
@yourdad-eg9zb Жыл бұрын
Jati pati daa aasra naa lai
@inder.jit.dhapali4606
@inder.jit.dhapali4606 Жыл бұрын
@RajK-z6j
@RajK-z6j Жыл бұрын
Sarkara de te police parshasan de kiteya nasha wadh ta sakda khatm ta ki ghatt v ni sakda
@noorgill6782
@noorgill6782 Жыл бұрын
ਬਾਈ ਜੀ ਜੈ ਤੂੰ ਸਹੀ ਹੈ ਤਾਂ ਸਾਮ੍ਹਣੇ ਕਿਉਂ ਨਹੀਂ ਆਇਆ ਪਹਿਲਾਂ ਹੁਣ pablsity ਭਾਲਦਾ ਜਾਤ ਦੇ ਨਾਂ ਤੇ ਮੈਂਨੂੰ ਲਗਦਾ ਕਿ ਝੂਠ ਬੋਲਦਾ
@inderjitrao3618
@inderjitrao3618 Жыл бұрын
Saff pta lagda gal ghumaee janda ,😂😂😂
@inderminhas3512
@inderminhas3512 Жыл бұрын
App bhjao punjb bchao ..🙏
@pawankumar2742
@pawankumar2742 Жыл бұрын
Dr. Bilkul sche hn
@bhagtabnbxnx3294
@bhagtabnbxnx3294 Жыл бұрын
RMP da mtlab ki h sir puchia jave ji
@dayasinghsandhu6269
@dayasinghsandhu6269 Жыл бұрын
ਇਸਚਲਵਚਿੱਟਾਦਾਵੱਡਾਵੲਰੋਲਾਤੇਰਾਮੁੰਹੂਬੋਲੇਤੁੰਚਿੱਟਾਦਾਗੋਰਾਏਇਹਾਬੰਦਾਹੈ
@kirat881
@kirat881 Жыл бұрын
ਦਾਲ ਤਾਂ ਜਵੀਂ ਕਾਲੀ ਲਗਦੀ ਐ
@bhinderrandhawa7226
@bhinderrandhawa7226 Жыл бұрын
Rmb television ji Banda Galt aa
@nirmaldhiman773
@nirmaldhiman773 Жыл бұрын
Je Sarkar Nshaband Krave Ferlokankia Loarhhai
@BansaBrar-l1e
@BansaBrar-l1e Жыл бұрын
Aam admi party murdabaad
@GurlalSingh-bn8xz
@GurlalSingh-bn8xz Жыл бұрын
Waheguru ji🙏🙏🙏🙏🙏
@inderjeetgrewal9731
@inderjeetgrewal9731 Жыл бұрын
ਮੈਂ ਰਾਜਸਥਾਨ ਤੌਂ ਕੋਈ ਵੀ ਇਂਟਰਵੳ ਜਾਂ ਭਾਈ ਭਗਤਾ ਪਤਰਕਾਰ ਬੋਲਦਾ ਤਾਂ ਡਾਕਟਰ ਕੇਵਲ ਦਾ ਨਾ ਧੜਲੇ ਨਾਲ ਬੋਲਦਾ ਹੈ
@pind877
@pind877 Жыл бұрын
Soh de la bai j tu sache
@Arry-wg7fg
@Arry-wg7fg Жыл бұрын
Docter galat hi
@HarinderSingh-w1u
@HarinderSingh-w1u Жыл бұрын
Nackodar...kol...shankar....pind.......virdi...medical....ta...nacha....vickda
@InderjeetSingh-hg1yg
@InderjeetSingh-hg1yg Жыл бұрын
ਤੇਰਾ ਪਿਓ ਅਕੇਆ ਪਰੀ ਪਾ ਗਿਆ ci
@cakes1324
@cakes1324 Жыл бұрын
First Judgement eh ki banda chor te chater a.
@ProGaming-yq7fe
@ProGaming-yq7fe Жыл бұрын
Joth.bolda
@AvtarSingh-gs1si
@AvtarSingh-gs1si 3 ай бұрын
ਇਹ ਬੰਦਾ ਆਪ ਨਸਾ ਖਾਦਾ ਵੀ ਆ ਵੇਚਦਾ ਵੀ ਆ
Миллионер | 3 - серия
36:09
Million Show
Рет қаралды 2 МЛН
ТЮРЕМЩИК В БОКСЕ! #shorts
00:58
HARD_MMA
Рет қаралды 2,6 МЛН
За кого болели?😂
00:18
МЯТНАЯ ФАНТА
Рет қаралды 3,1 МЛН
Новости дня | 24 ноября - вечерний выпуск
4:52
Euronews по-русски
Рет қаралды 4,8 М.
Два архара сцепились рогами. Часть. 2. Спасение.
1:01
OHOTNIKI KZ - СООБЩЕСТВО, МАГАЗИН СНАРЯЖЕНИЯ
Рет қаралды 3,2 МЛН
What did Mr. Joker eat so badly?#clown #couple #shorts
0:33
小丑夫妇
Рет қаралды 14 МЛН
What did Mr. Joker eat so badly?#clown #couple #shorts
0:33
小丑夫妇
Рет қаралды 14 МЛН