ਬਾਜ਼ੀ ਜੰਡ ਦੀ ਅੱਜ ਦੇ ਖਿਡਾਰੀਆਂ ਨੂੰ ਲਲਕਾਰ | ਦੁਨੀਆਂ ਦੇ ਮਹਾਨ ਜਾਫੀ ਦੀ ਹੋਈ ਗਰਾਊਂਡ ਵਾਪਸੀ | Bazi Jand | RMB

  Рет қаралды 780,406

RMB Television

RMB Television

Күн бұрын

Пікірлер: 1 300
@Pardeepsingh0044
@Pardeepsingh0044 5 жыл бұрын
ਬਾਜੀ ਬਾਈ ਹੀਰਾ ਬੰਦਾ - ਸਿਰਫ ਇੱਕੋ ਬੰਦਾ ਜਿਸਦੀ ਇੰਟਰਵਿਉ ਪੂਰੀ ਦੇਖ ਲਈਦੀ ਆ 🙏🙏🙏🙏 On the Top always ☝️
@ਪੇਂਡੂਜ਼ਿੰਦਗੀ
@ਪੇਂਡੂਜ਼ਿੰਦਗੀ 5 жыл бұрын
Punjab da sher putt
@mithubariakabaddipb26ale63
@mithubariakabaddipb26ale63 5 жыл бұрын
💖💖💖💖
@shingaraotal3488
@shingaraotal3488 5 жыл бұрын
Pardeep singh
@arshdeepsingh5520
@arshdeepsingh5520 5 жыл бұрын
@@ਪੇਂਡੂਜ਼ਿੰਦਗੀ nnjn
@lakhwindermodgill3801
@lakhwindermodgill3801 3 жыл бұрын
👌👌💪💪
@satinder5696
@satinder5696 5 жыл бұрын
ਬਾਜ਼ੀ ਵੀਰ ਦੁਬਾਰਾ ਆ ਜਾਓ ਬਾਬਾ ਨਾਨਕ ਮਿਹਰ ਕਰੂ ਤੁਹਾਡੇ ਤੇ ।।
@hardeepsingh249
@hardeepsingh249 5 жыл бұрын
ਜਮਾ ਸਾਫ਼ ਦਿਲ ਇਨਸਾਨ ਬਾਜੀ ਜੰਡ ਵਾਲਾ .... ਵਾਹਿਗੁਰੂ ਮੇਹਰ ਕਰੇ ਉਸਤਾਦ ਤੇ
@Penduinfo
@Penduinfo 5 жыл бұрын
ਜਿਹੜਾ ਜਿਹੜਾ ਬੰਦਾ ਮੰਨਦਾ ਵੀ ਇਸ ਤੋਂ ਉਪਰ ਕੋਈ ਵੀ ਕਬੱਡੀ ਖਿਡਾਰੀ ਨੀ👍 ਕਰੋ
@harmanrandhawa5785
@harmanrandhawa5785 5 жыл бұрын
Sahi keha veer
@Gagandeepsingh-fd2vv
@Gagandeepsingh-fd2vv 5 жыл бұрын
Att banda
@harmanrandhawa5785
@harmanrandhawa5785 5 жыл бұрын
Att
@jeetumatharu847
@jeetumatharu847 5 жыл бұрын
Bilkul sahi gal aa bai ji
@Akshaykumar-ey1tw
@Akshaykumar-ey1tw 5 жыл бұрын
Lovpraks9592528147
@ilovekabaddi9509
@ilovekabaddi9509 5 жыл бұрын
ਬਾਈ ਬਾਜੀ ਜੰਡ ਸੱਚਾ ਬੰਦਾ ਏ । ਰੱਬ ਮੇਹਰ ਕਰੇ ਬਾਜੀ ਜੰਡ ਤੇ । ਬਾਈ ਆ ਪਾ ਦੇ ਭੱੜਥੂ ਪਹਿਲਾ ਵਾਗੂੰ
@bajajtelecom5002
@bajajtelecom5002 5 жыл бұрын
ਬੰਦਾ ਰੁੱਖਾ ਪਰ ਸਾਰੀਆਂ ਗੱਲਾਂ ਸੱਚੀਆ ਜਿਉਦਾ ਰਹਿ
@joshanpreetgrewal1656
@joshanpreetgrewal1656 5 жыл бұрын
22 rukha banda hi schian gllan krda
@ਬੇਈਮਾਨਤੂਰ
@ਬੇਈਮਾਨਤੂਰ 5 жыл бұрын
ਬੋਲਦਾ ਤਾਂ ਏਦਾਂ ਹੀ ਆ ਪਰ y ਕੋਚ ਸਿਰਾ👌👌 ਅੰਦਰ ਬਾਹਰ ਕਰਾ ਦਿੰਦਾ 😜
@lakhwindermodgill3801
@lakhwindermodgill3801 3 жыл бұрын
Shi gal aa
@brownboy1993
@brownboy1993 5 жыл бұрын
ਜਿੰਨੇ ਦਿਨ ਦੇਖੇ ਆ ਪਿੰਡ ਦੇ ਮੰਡੀਰ ਨੇ, ਉਨ੍ਹੇ ਐਤਵਾਰ ਦੇਖੇ ਆ ਜੱਟ ਨੇ,,ਪੁਰਾਣਾ ਖੁੰਢ ਆ ਬਾਜੀ ਜੰਡ, ਵਾਹਿਗੁਰੂ ਤਰੱਕੀਆਂ ਬਖਸ਼ੇ ਬਾਜੀ ਜੰਡ ਨੂੰ ਪਹਿਲਾਂ ਵਾਂਗੂੰ ਮੈਦਾਨਾਂ ਚ ਫਿਰ ਜੱਫੇ ਲਾਵੇ,
@maan9148
@maan9148 5 жыл бұрын
ਬਾਜੀ ਵਰਗਾ ਖਿਡਾਰੀ ਵੀ ਲੱਭਣਾ ਮੁਸ਼ਕਿਲ ਆ❤️❤️❤️👍🏼
@kamldeepsingh2536
@kamldeepsingh2536 5 жыл бұрын
ਗੁੱਟ ਦਾ ਪੀਰ ਬਾਜੀ ਜੰਡ💪💪💪💪
@nanakdhaliwal9269
@nanakdhaliwal9269 5 жыл бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣਾ ਜੀ ਬਾਜੀ ਜੰਡ ਵੀਰ ਜੀ ਨੂੰ
@jagdeepsingh6437
@jagdeepsingh6437 5 жыл бұрын
ਬਾਜ਼ੀ ਬਾਈ ਸਿਰਾ ਬੰਦਾ ਡਾਊਨ ਤੋਂ earth ਸਿਰਾ ਇੰਟਰਵਿਊ ਪ੍ਰਮਾਤਮਾ ਮੇਹਰ ਕਰੇ ਬਾਜ਼ੀ ਉਸਤਾਦ ਤੇ
@gurlabhbrar6521
@gurlabhbrar6521 3 жыл бұрын
Hahahah down to earth
@jassbagga1915
@jassbagga1915 5 жыл бұрын
ਕਦੇ ਚਮਕ ਨਹੀਂ ਫੀਕੀ ਪੈਂਦੀ ਗੱਡੇ ਨਿਸ਼ਾਨਾ ਦੀ ਗੱਲ ਕਦੇ ਨਹੀਂ ਮੁੱਕਦੀ ਬਾਈ ਬਾਜੀ ਜਿਹੇ ਸਾਨਾਂ ਦੀ।
@navdeepsahota3005
@navdeepsahota3005 5 жыл бұрын
Good balraj bai
@ਯਾਰਾਂਦਾਯਾਰ-ਵ8ਖ
@ਯਾਰਾਂਦਾਯਾਰ-ਵ8ਖ 5 жыл бұрын
ਬਾਈ ਰਬ ਨਾ ਪਿਠ ਲਾਵੇ ਬੰਦੇ ਦੀ ਔਕਾਤ ਕੀ ਆ ਇਹ ਤਾ ਚਲਦਿਆਂ ਆਇਆ ਕਦੇ ਦਾਦੇ ਦਿਆਂ ਪੋਤੇ ਦਿਆ ਜਮਾ ਸਾਫ ਦਿਲ ਇਨਸਾਨ ਦਿਲ ਖੋਲ ਕੇ ਰੱਖ ਦਿੱਤਾ ਬਾਈ ਨੇ ਵਾਹਿਗੁਰੂ ਮੇਹਰ ਕਰੇ
@dilbaghsingh8929
@dilbaghsingh8929 5 жыл бұрын
Sahi gal hai veer g tuhadi
@ManpreetSingh-zu4te
@ManpreetSingh-zu4te 5 жыл бұрын
Sahi gl aa veer g
@jatinderpalsidhu2932
@jatinderpalsidhu2932 5 жыл бұрын
ਜਿੰਨਾ ਅੱਜ ਤੱਕ ਸਾਰੀਆਂ ਇੰਟਰਵਿਊ ਤੋਂ ਸਿੱਖਿਆ ਆਹ ਇੱਕ ਸਭ ਤੋਂ ਉੱਤੇ ਆ ਕੱਲੀ ਬਹੁਤ ਸਿਖਾ ਗੀ
@satwantbilling4521
@satwantbilling4521 5 жыл бұрын
ਵਾਹ ੳੁਏ ਬਾਜੀ ਜੰਢ ਜਿੳੁਂਂਂਦਾ ਰਹਿ ਬਾਈ ਰੱਬ ਕਰੇ ਅੈਤਕੀ ਫੇਰ ਗਰਾੳੂਢਾ ਵਿੱਚ ਦਰਸਨ ਕਰੀਏ ਤੇ ਹੋਰ ਲੰਬਾ ਸਮਾ ਖੇਢੇਂ
@pb31ale31
@pb31ale31 5 жыл бұрын
ਗੁਟ ਦਾ ਪੀਰ ਬਾਜੀ ਜੰਡ 😘🙏
@amritsingh2936
@amritsingh2936 5 жыл бұрын
ਬਾਜ਼ੀ ਦਾ ਸਰੀਰ ਦੇਖਣ ਲਈ ਲੱਖ ਲੱਖ ਰੁਪਈਆ ਲੱਗ ਜਾਂਦਾ ਸੀ 2005-06-07 ਚ
@parveenchaudhary8299
@parveenchaudhary8299 5 жыл бұрын
😮
@ਡਾਕੂਆਂਦਾਮੁੰਡਾ-ਨ5ਹ
@ਡਾਕੂਆਂਦਾਮੁੰਡਾ-ਨ5ਹ 5 жыл бұрын
😮😮😮
@believeanddo4967
@believeanddo4967 5 жыл бұрын
Par baai ji Baaji nu es paise vcho lgda nai koi jyada paisa milya hou....promoter hi le jande hone wadda hissa
@luckychahal7410
@luckychahal7410 4 жыл бұрын
Kuljeeta gut fad k mna Lea c badowal bazi na
@gurjantsingh6893
@gurjantsingh6893 5 жыл бұрын
ਸਾਨੂੰ ਬਾਜੀ ਜੰਡ ਦੀ ੳੁਡੀਕ ਰਹਿਣੀ ਰੱਬ ੳੁਸਤਾਦ ਤੇ ਸਦਾ ਮਿਹਰ ਰੱਖੇ
@gurbachansingh4491
@gurbachansingh4491 5 жыл бұрын
ਬਾਈ ਸਾਫ ਤੇ ਹੀਰਾ ਬੰਦਾ ਅਾ ਤੇ ਸਾਰਿਆ ਗੱਲਾਂ ਸੱਚੀਆਂ ਕਰ ਰਿਹਾ ਹੈ ਬਾਈ ਖਿੱਚ ਕੇ ਰੱਖ ਕੰਮ ਵਾਹਿਗੁਰੂ ਮੇਹਰ ਕਰਨਗੇ
@JasSinghMander
@JasSinghMander 5 жыл бұрын
ਮੈਂ ਛੋਟਾ ਹੁੰਦਾ ਹੀ ਕਬੱਡੀ ਦੇਖਣ ਦਾ ਸ਼ੌਕੀਨ ਹਾਂ, ਪੰਜਾਬ ਦੇ ਲੱਗ-ਭਗ ਸਾਰੇ ਵੱਡੇ-ਛੋਟੇ ਮੇਲੇ ਦੇਖੇ ਹੋਣਗੇ । ਬਾਜੀ ਸਾਡੇ ਏਰੀਰੇ ਦਾ ਹੀ ਹੈ । ਮੈਨੂੰ ਯਾਦ ਆ ਕਿ 2002-2003-2004-2005 ਦੇ ਦਿਨਾ ‘ਚ ਮਾਲਵੇ ‘ਚ ਬਾਜੀ ਦਾ ਸਿੱਕਾ ਚੱਲਦਾ ਸੀ । ਓਦੋ ਮਾਲਵੇ ‘ਚ ਇੱਕ ਪਿੰਡ ਓਪਨ ਦੇ ਜਿਆਦਾ ਮੈਚ ਹੁੰਦੇ ਸੀ, ਇੱਕ ਖਿਡਾਰੀ ਬਾਹਰਲਾ ਪਾ ਕੇ । ਕਈ ਵਾਰ ਇਹ ਹੁੰਦਾ ਸੀ ਕਿ ਜਦੋ ਟੀਮਾ ਨੂੰ ਪਤਾ ਲੱਗਦਾ ਸੀ ਕਿ ਅੱਜ ਬਾਜੀ ਖੇਡ ਰਿਹਾ, ਤਾਂ ਕਰੀ ਟੀਮਾ ਐਂਟਰ ਨਹੀਂ ਹੁੰਦੀਆ ਸੀ ਤੇ ਬਿਨਾ ਖੇਡੇ ਵਾਪਸ ਚਲੀਆ ਜਾਂਦੀਆ । ਮਾਲਵੇ ‘ਚ ਖੰਨੇ ਦੇ ਕੋਲ ਓਦੋ ਈਸੜੂ ਦਾ ਮੇਲਾ ਮਸ਼ਹੂਰ ਹੁੰਦਾ ਸੀ 15 ਅਗਸਤ ਵਾਲਾ, ਜਿੱਥੇ ਪੰਜਾਬ ‘ਚੋ 100 ਦੇ ਆਸ-ਪਾਸ ਓਪਨ ਦੀਆ ਟੀਮਾ ਆਉਦੀਆ ਸੀ, ਓੱਥੇ ਸ਼ੇਰ ਜਿੰਨੀ ਅੰਨੀ ਜਾਨ ਚਾਹੀਦੀ ਹੁੰਦੀ ਸੀ ਫਾਈਨਲ ਤੱਕ ਜਾਣ ਲਈ, ਓਥੇ ਵੀ ਬਾਜੀ ਨੇ ਬੱਲੇ-ਬੱਲੇ ਕਰਵਾਈ ਹੋਈ ਆ । ਅੱਜ-ਕੱਲ ਤਾਂ ਫਾਈਨਲ ਮੈਚ ‘ਚ 2-3 ਜੱਫੇ ਪਾ ਕੇ ਪਾਲੇ ਹੋਰੀ ਬੈਸਟ ਨਿਕਲ ਆਉਦੇ ਆ ।
@hardeepsinghhappy7713
@hardeepsinghhappy7713 5 жыл бұрын
ਰੇਡਰ ਬਾਮ ਬਹੁਤ ਲੋਦੇ ਨੇ ਉਸਤਾਦ ਜੀ ਨੇ ਸਹੀ ਕਿਹਾ ਜੋ ਖਿਡਾਰੀ ਮਾਂ ਖੇਡ ਕਬੱਡੀ ਨਾਲ ਧੋਖਾ ਕਰਦੇ ਨੇ ਵਾਹਿਗੁਰੂ ਸਭ ਕੁੱਝ ਦੇਖਦਾ
@Tarsemsingh-cs1cv
@Tarsemsingh-cs1cv 5 жыл бұрын
Bazzi y sirra jaffi
@karamvirsinghgathi8961
@karamvirsinghgathi8961 5 жыл бұрын
ਬਾਜੀ ਜੰਡ ਅਤੇ ਧੰਨਾ ਬਗਲੀ ਵਾਲਾ ( ਹੁਣ ਨਹੀਂ ਰਿਹਾ) ਦੋਵੇਂ ਬਹੁਤ ਵਧੀਆ ਜਾਫੀ ਸੀ।
@jaissingh9586
@jaissingh9586 5 жыл бұрын
ਬਹੁਤ ਖੂਬ ਬਹੁਤ ਵਧੀਆ ਘੈਂਟ ਬੰਦਾ ਵੀਰ
@bazijand6963
@bazijand6963 5 жыл бұрын
ਅੱਜ ਤੋ ਸੁਰੂ ਹੈ
@azhariqbal1610
@azhariqbal1610 5 жыл бұрын
I play with bazi jand in 2012 paris love from pakistan
@mandygill7067
@mandygill7067 5 жыл бұрын
ਕਿਸੇ ਦੀ ਚਮਚਾਗਿਰੀ ਨਾਂ ਕੀਤੀ ਹੋਵੇ ਅੱਗੇ ਆਉਣ ਲਈ। ਮਿਹਨਤ ਨਾਲ ਨਾਮ ਚਮਕਿਆ ਹੋਵੇ ਉਹ ਬੰਦਾ ਇੱਦਾ ਬੋਲਦਾ ।
@harpreetbrar5076
@harpreetbrar5076 5 жыл бұрын
Shi gll a khi a bilkul
@warringsonu5635
@warringsonu5635 5 жыл бұрын
ਬਾਈ ਕਿਸੇ ਟਾਈਮ ਬਾਜੀ ਜੰਡ ਦੀ ਤੂਤੀ ਬੋਲ ਦੀ ਸੀ ਜੱਟ ਦੀ
@deepsidhu2890
@deepsidhu2890 5 жыл бұрын
ਬਾਬਾ ਜੀ ਕਾਲੇ ਗਾਲਿਬ ਦੀ ਇੰਟਰਵਿਊ ਕਰੋ ਜੀ
@earningknowledge8502
@earningknowledge8502 5 жыл бұрын
🐭
@earningknowledge8502
@earningknowledge8502 5 жыл бұрын
🐭
@nexion5144
@nexion5144 5 жыл бұрын
kabbadi ਦਾ ਸॅਭ ਤੋ ਵਧੀਅਾ िੲਨਸਾਨ ਬਾਜੀ ਜੰੜ
@shamshersinghwarring7927
@shamshersinghwarring7927 5 жыл бұрын
ਬਹੁਤ ਵਧੀਆ ਜਾਫੀ ਆ ਬਾਜੀ ਜੰਡ ਵਾਲਾ
@karanbirsingh9366
@karanbirsingh9366 4 жыл бұрын
Bht vdiya 22 jand kabbadi player🦾🦾
@hiragill6620
@hiragill6620 5 жыл бұрын
Swaad aa Gaya Jatta teriyan Galla'n Sun k . Kaudi da DHANNA JATT .
@JatinderSingh-qh4rg
@JatinderSingh-qh4rg 5 жыл бұрын
1000% syi gall
@Anjali-og2gr
@Anjali-og2gr 5 жыл бұрын
Bahut Vadhiya ji
@majercheemasingh5944
@majercheemasingh5944 5 жыл бұрын
ਬਹੁਤ ਵਧੀਆ ਬੰਦਾਂ ਵੱਡਾ ਵੀਰ ਬਾਜੀ ਜੰਡ ਮਿਲਣਾ ਵੀਰ ਨੂੰ ਕਿਤੇ ਵਾਹਿਗੁਰੂ ਜੀ ਮੇਲ ਕਰਵਾਏਤੇ ਵੀਰ ਨਾਲ਼
@jagdevsingh3366
@jagdevsingh3366 5 жыл бұрын
ਜਮਾ ਸਾਫ ਦਿਲ ਇਨਸਾਨ
@davithind7016
@davithind7016 5 жыл бұрын
ਖੇਤੀ 🌾ਵਰਗਾ ਕੋਈ ਧੰਦਾ ਨੀ ਤੇ ਬਾਜੀ ਜੰਡ ਵਰਗਾ ਕੋਈ ਬੰਦਾ ਨੀ👌👌ਸਿਰਾ ਉਸਤਾਦ ਜੀ👌❤
@dilpreet6044
@dilpreet6044 5 жыл бұрын
ਰਤਨ ਵੀਰ ਪਹਿਲਾ ਤੁਹਾਡਾ ਧੰਨਵਾਦ ਤੁਸੀ ਇਨਟਰਵਿੳ ਬਹੁਤ ਵਧਿਆ ਕਰਦੇ ਹੋ @@@ਬਾਈ ਬਾਜੀ ਜੰਡ ਬਹੁਤ ਵਧੀਆ ਪਲੇਅਰ ਬਾਬਾ ਨਾਨਕ ਮੇਰ ਰੱਖੇ ਵੀਰ ਤੇ ਅਸੀ ਬਾਈ ਨੂ ਗਰਾੳਡਾ ਵਿਚ ਦੇਖੀਏ thanks taran veer
@surjitkumargymtrainer5410
@surjitkumargymtrainer5410 5 жыл бұрын
God job veer ji
@pawittarsidhu3014
@pawittarsidhu3014 5 жыл бұрын
ਬਾਜੀ jand,, punjabi batishta 💞💞💞💞💞💞👌👌👌👌
@jassdhurijassdhuri2479
@jassdhurijassdhuri2479 5 жыл бұрын
ਜੋ kabbadi ਵਿਚ ਬਾਈ ਦੇ ਦੱਸਣ ਮੁਤਾਬਕ 3 ਧੋਖੇ ਕਰਦੇ ਨੇ ਅਪਣੀ ਮਾਂ ਨਾਲ ਗ਼ਲਤ ਕੰਮ ਕਰ ਰਹੇ ਨੇ ਉਹਨਾਂ ਨੂੰ ਬੈਨ ਕਰੋ ਤੇ ਵਾਸ਼ ਹੋ ਕੇ ਵਾਪਿਸ ਆਉਣ ਤੱਕ ਬੈਨ ਰੱਖੋ
@gurmeetsandhu2454
@gurmeetsandhu2454 5 жыл бұрын
ਮੈਂ ਬਾਈ ਦੇ ਜੱਫੇ ਤੇ ਕ੍ਰਿਸਟੀਆਨੋ ਰੋਨਾਲਡੋ ਦੇ ਗੋਲ ਵੇਖਣ ਬਹੁਤ ਯੂਟਿਊਬ ਧੱਸੀ ਦੋਵਾਂ ਨੂੰ ਵੇਖ ਜੋ ਸਕੂਨ ਦਿਲ ਨੂੰ ਮਿਲਦਾ ਬਸ ਬਿਆਨ ਨਹੀਂ ਕੀਤਾ ਜਾ ਸਕਦਾ
@jograj930
@jograj930 4 жыл бұрын
Usdat g end sirra laa taa duniya tuhade naal aa
@AmandeepSingh-hh5yf
@AmandeepSingh-hh5yf 5 жыл бұрын
ਪ੍ਰਮਾਤਮਾ ਦਾ ਨਾ ਲੈਣ ਵਾਲੀ ਗੱਲ ਵੀ ਬਹੁਤ ਵਦੀਆਂ ਲੱਗੀ ਕਿਉ ਕਿ ਜਦੋਂ ਕਿਸੇ ਵੀ ਪਲੇਅਰ ਦੀ ਇੰਟਰਵਿਊ ਹੁੰਦੀ ਏ ਓ ਗੁਰਬਾਣੀ ਪੜਨ ਦੀ ਗੱਲ ਘੱਟ ਹੀ ਕਰਦੇ ਸੁਣੇ ਨੇ ਪਰ ਬਾਜੀ ਬਾਈ ਨੇ ਜੋ ਪ੍ਰਮਾਤਮਾ ਨੂੰ ਯਾਦ ਰੱਖਣ ਦੀ ਗੱਲ ਕਹੀ ਓ ਵੀ ਬਹੁਤ ਵਧੀਆ ਸੀ ਪ੍ਰਮਾਤਮਾ ਮੇਹਰ ਕਰੇ ਸਾਰਿਆਂ ਤੇ
@HSsingh741
@HSsingh741 4 жыл бұрын
Belkul Sahi Gal Veer Sada khedari Bohat Dakha na kisa da muho Waheguru da name he ne neklda, Khedari da pahila Kam os Akaal purkh Waheguru nu yad karna k main Jo V haga serf tera he karka,
@jonysingh7386
@jonysingh7386 4 жыл бұрын
Waheguru ji
@CE-cy6wh
@CE-cy6wh 4 жыл бұрын
I love you ਵੱਡੇ ਵੀਰ ਅਸੀ ਤੈਨੂੰ ਦੇਖ ਦੇਖ ਕੇ ਕਬੱਡੀ ਖੇਡਦੇ ਰਹੇ ਹਾ ਵੀਰ । ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ ।
@عادلشکیلبندیشہ
@عادلشکیلبندیشہ 5 жыл бұрын
I love u Bazi bahi🇵🇰♥️
@GaganDeep-dy1vt
@GaganDeep-dy1vt 5 жыл бұрын
ਬਾਜੀ 22 Nu Dilo Love u... ਰੂਹ ਖੁੱਸ਼ ਹੋਗੀ 22 nu Dakh ka..
@bhindakanakwalia
@bhindakanakwalia 5 жыл бұрын
ਬਹੁਤ ਵਧੀਆ ਬੰਦਾ ਬਾਈ 🔥🚩
@LovePreet-nt2kd
@LovePreet-nt2kd 5 жыл бұрын
ਬਾਜ਼ੀ ਬਾਈ ਤੋਂ ਕੋਚਿੰਗ ਲੈਣੀ ਹੈ ਕੋਚਿੰਗ ਮਿਲ ਜਾਊ ਬਾਜ਼ੀ ਬਾਈ ਨਾਲ ਕੋਈ ਮੁਲਾਕਾਤ ਕਰਵਾ ਸਕਦਾ ਹੈ
@LovePreet-nt2kd
@LovePreet-nt2kd 5 жыл бұрын
Call me 9592440224
@dharambeersingh4136
@dharambeersingh4136 5 жыл бұрын
ਬਿਲ ਕੁਲ ਸੱਚ ਸਾਰੀਆਂ ਗੱਲਾਂ 👍
@makhankalas660
@makhankalas660 5 жыл бұрын
ਬਾਜੀ ਜੰਡ ਵੀਰ ਦੀ ਇੰਟਰਵਿਊ ਸੁਣ ਕੇ ਮੰਨ ਨੂੰ ਸਕੂਨ ਮਿਲਿਆ ਹੈ, ਇੱਕ ਇੱਕ ਗੱਲ ਲੱਖ ਲੱਖ ਰੁਪਏ ਦੀ ਕੀਤੀ ਹੈ, ਵਾਹਿਗੁਰੂ ਜੀ ਬਾਜੀ ਜੰਡ ਵੀਰ ਜੀ ਨੂੰ ਹਮੇਸ਼ਾ ਤਰੱਕੀਆਂ ਬੱਖਸ਼ਿਓ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ
@AjayAjay-xt8ts
@AjayAjay-xt8ts 5 жыл бұрын
ਥਾਂ ਥਾਂ ਹੁੰਦੀ ਸਿਫਤ ਬਾਜੀਜੰਡ ਦੇ ਜੱਫੇ ਦੀ
@navis4395
@navis4395 5 жыл бұрын
sift vere
@goldengujjar5468
@goldengujjar5468 5 жыл бұрын
Babbar sheer
@bittusingh5966
@bittusingh5966 4 жыл бұрын
Bhai baji hand da contact number chahida m aapne putr nu kvvdi kiladi bnona ga
@rajwindersingh4962
@rajwindersingh4962 4 жыл бұрын
ਬਾਜੀ ਬਾਈ ਤੇਰੀ ਸੋਚ ਨੂੰ ਸਲਾਮ
@gurvindersinghbadwal360
@gurvindersinghbadwal360 5 жыл бұрын
Sache Bande da dil bolda ha Salute ha ustad nu
@jashandhaliwal9694
@jashandhaliwal9694 5 жыл бұрын
ਬਾਜੀ ਵੀਰ ਮੇਰੀਅਾਂ ਦਿਲੋਂ ਦੁਆਵਾਂ ਨੇ ਵਾਹਿਗੁਰੂ ਜੀ ਤੁਹਾਨੂੰ ਫਿਰ ਤੋਂ ਕਬੱਡੀ ਦਾ ਚਮਕਦਾ ਸਿਤਾਰਾ ਬਨਾਉਣ..ਸਦਾ ਚੜਦੀਆਂ ਕਲਾਵਾਂ ਵਿਚ ਰਹੋ.. ਬਹੁਤ ਵਧੀਆ ਸੰਦੇਸ਼ ਦਿੱਤਾ ਤੁਸੀ
@awaisgondal7926
@awaisgondal7926 5 жыл бұрын
A true kabaddi lover...a lot of love+respect from Pakistan
@sardarkhas5338
@sardarkhas5338 5 жыл бұрын
ਲਵ ਜੂ ਵੀਰੇ ਬਹੁਤ ਸਾਰਾ ਖਿਆਲ ਰੱਖਿਆ ਕਰ ਅਪਣਾ ਬਹੁਤ ਘੈਂਟ
@internationalstudent4958
@internationalstudent4958 5 жыл бұрын
ਬਾਜ਼ੀ ਜੰਡ ਦੇ ਜੱਫੇ 🤗🤗👌👌👌🌹💯
@Revel-ss1sz
@Revel-ss1sz 4 жыл бұрын
Baazi vera 💪🦁🌟
@AmandeepSingh-ys2ip
@AmandeepSingh-ys2ip 5 жыл бұрын
Super star player Bai g wahegure God bless you
@sukhwinderhodla4308
@sukhwinderhodla4308 5 жыл бұрын
ਵਾਹਿਗੁਰੂ ਚੜਦੀ ਕਲਾ ਵਿਚ ਰਖੋ ਬਾਜੀ ਜੰਡ ਵੀਰ ਨੂੰ
@jaskirtsingh5817
@jaskirtsingh5817 5 жыл бұрын
Sirra Jaffi
@tpsbenipal3910
@tpsbenipal3910 5 жыл бұрын
ਬਾਜ਼ੀ ਵੀਰ ਨੂੰ ਖੰਨੇ ਮਿਲਿਅਾ ਸੀ ਮੈਂ...ਰਬ ਮੇਹਰ ਕਰੇ ਵੀਰ ਤੇ
@DarshanSingh-bm6je
@DarshanSingh-bm6je 5 жыл бұрын
ਬਹੁਤ ਹੀ ਵਧੀਆ ਸੁਨੇਹਾ ਤੇ ਸਚੀਆ ਗਲਾ ਸਚ ਹਮੇਸ਼ਾ ਕੌੜਾ ਲਗਦਾ ਟੂਰਨਾਮੈਂਟ ਕਮੇਟੀ ਕਿਸੇ ਖਿਡਾਰੀ ਨੂੰ ਨਹੀ ਰੋਕਦੀ ਬਾਮ ਲਾਉਣ ਤੋ ਸਚ ਬਿਆਨ ਕੀਤਾ
@hardeepdhaliwal9469
@hardeepdhaliwal9469 5 жыл бұрын
Wah o’ Bazi, ਜਿਉਦਾਂ ਰਹਿ ਵੀਰ ! ਥੌਲੇ ਬਹੁਤ ਕੀਤੇ ਆ ਬਾਜੀ ਨੇ।
@VijayKumar-fk2vh
@VijayKumar-fk2vh 5 жыл бұрын
ਗਲ ਸਹੀ ਬਾਈ ਦੀ ਸ਼ਰਮ ਆਉਂਦੀ ਯਾਰ ਸਰੀਰ ਬਣਾਕੇ ਜਦ ਜਾਦੇ ਆਗੋ ਕਹਿ ਦੇਦੇ ਲੋਕ ਬਾਈ ਇਹਨੇ ਸਮਾਣ ਚਾੜ੍ਹ ਰਖਿਆ
@Randhawa548
@Randhawa548 5 жыл бұрын
ਦੇਖਣ ਨੂੰ ਤਾ 27-28 ਸਾਲ ੳੁਮਰ ਲਗਦੀ ਯਰ, ਅੈਡਾ ਤਗੜਾ ਸਰੀਰ ਕਿਸੇ ਕਿਸੇ ਦਾ ਬਣਦਾ
@kangbawa9103
@kangbawa9103 5 жыл бұрын
ਬਾਜੀ ਜੰਡ ਜੀ ਜਲਦੀ ਐਟਰੀ ਕਰੋ ਮੈਚਾ ਵਿੱਚ
@butaram2316
@butaram2316 5 жыл бұрын
ਬਹੁਤ ਵਧੀਆ ਇੰਟਰਵਿਊ ਸੀ ਭਾਜੀ
@GurjantSingh-ps4el
@GurjantSingh-ps4el 4 жыл бұрын
Rgt Ghaint Bnda Baazi Jhand Bhji Boot E Uchi Te Change Kirdaar Da Malik Love U Bhji Waheguru Ji Thnu Chardikal BakhShan 👍
@Mossajatt653
@Mossajatt653 5 жыл бұрын
ਕੋਡੀ ਚ ਵੀ ਤੂੰ ਬਾਜ਼ੀ ਜੰਡ ਵਰਗਾ ਕੁੱਟਦਾ ਦਾ ਵਾਲਾ ਨਾਲੇ ਰੋਣ 👌👌👌
@yaarshahkotwale5846
@yaarshahkotwale5846 5 жыл бұрын
ਰੱਬ ਭਲਾ ਕਰੇ ਵੀਰ ਦਾ
@MogaLive6162
@MogaLive6162 5 жыл бұрын
ਵੀਰ ਤੁਸੀਂ ਬਹੁਤ ਵਧੀਆ ਸੁਝਾ ਦਿੱਤੇ ਕਬੱਡੀ ਵਾਲਿਆਂ ਨੂੰ ਪਰਮਾਤਮਾ ਤਹਾਨੂੰ ਸਦਾ ਚੜਦੀ ਕਲਾ ਵਿਚ ਰੱਖੇ।ਦਿਨ ਦੁੱਗਣੀ ਰਾਤ ਤੱਰਕੀ ਬਖਸ਼ੇ ਵੀਰ।
@unitedcolors2920
@unitedcolors2920 3 жыл бұрын
ਰੱਬ ਨਾਲ ਜੁੜਿਆ ਇਨਸਾਨ ਆ ਬਾਜ਼ੀ ਬਾਈ
@mandygill7067
@mandygill7067 5 жыл бұрын
ਮਿਹਨਤ ਕਰਣ ਵਾਲੇ ਕਦੇ ਤੁੱਕਾ ਲੱਗਣ ਦੀ ਉਡੀਕ ਨਹੀਂ ਕਰਦੇ। ਉਹ ਪੱਥਰ ਪਾੜ ਕੇ ਨਿੱਕਲ ਆਉਦੇ ਤੇ ਸਾਰੀ ਉਮਰ ਉੱਪਰ ਹੀ ਰਹਿੰਦੇ ਨੇ।
@PuttSardaraDe
@PuttSardaraDe 5 жыл бұрын
Mandy Gill bahut waddi Gal khi veer
@nextlevelwindenergy1.3m16
@nextlevelwindenergy1.3m16 4 жыл бұрын
ਬਾਜੀ ਤਾਂ ਬਾਜੀ ਹੀ ਅਾ
@chakdana645
@chakdana645 5 жыл бұрын
SUPERSTAR MY BROTHER BAZII JAND...RABB KAIM RAKHE BRO.NU🙏
@jatindersingh1918
@jatindersingh1918 5 жыл бұрын
ਜਿਊਦਾ ਰਹਿ ਵੀਰ। ਵਾਹਿਗੁਰੂ ਤੁਹਾਨੂੰ ਲੰਮੀ ਉਮਰ ਬਖਸੇ।
@princebeimaan1780
@princebeimaan1780 5 жыл бұрын
Baaji jand Crraaa bnda 🔥🔥🔥🔥🔥🔥
@kulwinderkindasingh3766
@kulwinderkindasingh3766 5 жыл бұрын
ਬਾਜੀ ਵੀਰ ਜਿਉਦਾ ਰਹਿ ।
@kuldeepbrar7393
@kuldeepbrar7393 5 жыл бұрын
Bai tere nl a hamesa siiraa bnda yrr baji love u Bai jioda reh
@prubhkhehra4316
@prubhkhehra4316 4 жыл бұрын
ਬਾਜੀ ਜੰਡ ਨਹੀਂ ਕਿਸੇ ਨੇ ਬਣ ਜਾਣਾ ਘਰ ਘਰ ਪੁੱਤ ਜੰਮਣੇ ਬਾਜੀ ਬਾਜੀ ਹੁੰਦੀ ਸੀ 2005_6_7 ਵਿੱਚ 👍👍👍👍
@bipulsingh95
@bipulsingh95 5 жыл бұрын
ਪਹਿਲਾਂ ਮੈਦਾਨਾ ਚ ਬਹੁਤ ਸੁਣਿਆ , ਕਹਿੰਦੇ ਬਾਜ਼ੀ ਦਾ ਗੁੱਟ ਫੜਨਾ ਬੜਾ ਮਸ਼ਹੂਰ ਆ । ਰੋਪੜੀਆ ਜਿੰਦਾ ਲਾ ਦਿੰਦਾ ।
@PuttSardaraDe
@PuttSardaraDe 5 жыл бұрын
Balle oye Shera ...Waheguru chad di kla ch Rakhe veer nu ...best of luck
@azaddhillon3909
@azaddhillon3909 5 жыл бұрын
bai dil nu choo gyia bazi bai diya glla rab kre jaldi to jaldi ground ch aave
@jagmindersingh5091
@jagmindersingh5091 3 жыл бұрын
ਬਾਜੀ attttttttty👌👌👌👌👌👍
@jatinderpalsidhu2932
@jatinderpalsidhu2932 5 жыл бұрын
ਆਹ ਇੰਟਰਵਿਊ ਨਾਲ 20% ਡੋਪ ਪੱਕਾ ਘਟ ਜੂ ਲਗਦਾ । ਸਿਰਾ ਹੱਲਾਸ਼ੇਰੀ ਦਿੱਤੀ ਬੰਦੇ ਨੇ 46 ਸਾਲ ਚ ਵੀ ਫਿੱਟ
@haroongoraya9826
@haroongoraya9826 5 жыл бұрын
Ma Pakistan say ho ma Bazi jand walay ka Bohat bahra fan ho
@tarlochangill1118
@tarlochangill1118 5 жыл бұрын
ਸਿਰਾ ਗੱਲਾ ਵੀਰ ਦੀਆ ਨਸਾ ਕਬੱਡੀ ਚ ਕਿਵੇ ਪਰਮੋਟ ਹੁੰਦਾ
@rajinderdhiman5710
@rajinderdhiman5710 2 жыл бұрын
ਕਬੱਡੀ ਦਾ ਧੰਨਾ ਭਗਤ ਬਾਜੀ ਜੰਡ ਵੀਰ 🙏🙏
@irfansaab7943
@irfansaab7943 5 жыл бұрын
Je 22 di gal vadia laggi like karo
@harmohitsinghkang8809
@harmohitsinghkang8809 Жыл бұрын
ਬਾਜੀ ਵੀਰ ਪਲੇਰ ਜਾਨ ਚ ਝੋਟਾ ਇਹ ਝੋਟਾ ਪਿਆਰ ਨਾਲ ਨਿਸਲ ਹੋ ਜੂ ਬਾਪੂ ਦਾ ਡੰਡਾ ਕੈੜਾ ਹੋਣਾ ਜਰੂਰੀਆ ਬਾਪੂ ਪਿਆਰ ਤਾ ਕਰਦਾ ਈਆ🙏🙏🐴🐴
@simranbais5463
@simranbais5463 2 жыл бұрын
ਬਾਜੀ ਵੀਰ ਤੂੰ ਸਾਡੇ ਪੰਜਾਬ ਦਾ ਪੁੱਤ ਹੈ ਤੇਰੇ ਤੇ ਪੰਜਾਬ ਨੂੰ ਮਾਣ ਹੈ 💞💞💞💪
@fatehvlogs7904
@fatehvlogs7904 5 жыл бұрын
Legend player aa bai... Gutt da peer... C
@thindsaab19
@thindsaab19 5 жыл бұрын
att 22
@amrikaulakh4280
@amrikaulakh4280 4 жыл бұрын
ਬਿਲਕੁਲ ਸਹੀ ਆਖਿਆ ਵੀਰ ਮੈ ਵੇਖਿਆਂ ਬਾਜੀ ਵੀਰ ਨੂੰ ਲਾਗੋ ਖੇਡ ਦੇ ਨੂੰ
@navjotjudge2138
@navjotjudge2138 5 жыл бұрын
keya baat last msg siraa luv uuu ek wari fer
@ashishchaudhary1136
@ashishchaudhary1136 5 жыл бұрын
Sira Banda 👌🏻👌🏻👌🏻👌🏻👌🏻👌🏻👌🏻
@jugrajkhan7742
@jugrajkhan7742 5 жыл бұрын
Sirra jaffi bazi jand te foji kurad wala legend player
@satindersingh6566
@satindersingh6566 5 жыл бұрын
ੳੁਤਮ ਸੋਚ ਪਲਵਾਣ ਜੀ ਵਾਹਿਗੁਰੂ ਮੇਹਰ ਕਰੇ
@birisidhu8670
@birisidhu8670 5 жыл бұрын
ਬਾਈ ਵਾਹਿਗੁਰੂ ਕਿਰਪਾ ਜਰੂਰ ਕਰੂ ਭੰਨ ਦੀ ਪਿਠ ਆ ਸੀਜਨ ਉਹਨਾਂ ਦੀ
@yadwinderyaad7603
@yadwinderyaad7603 5 жыл бұрын
ਬਾਜੀ ਜੰਡ ਵਾਪਿਸੀ ਕਰੇ ਗਰਾਊਡਾਂ ਵਿੱਚ ਪਰਮਾਤਮਾ ਮੇਹਰ ਕਰੇ💓💓💓
@umairijuttlakhanwaliagujra9966
@umairijuttlakhanwaliagujra9966 5 жыл бұрын
Allah pak seht dy ustad nu mza awy Ga inshallah come back ty😍😍
@GurwinderSingh-lo3do
@GurwinderSingh-lo3do 5 жыл бұрын
ਬਹੁਤ ਵਧੀਆ ਖਿਡਾਰੀ ਤੇ ਇਨਸਾਨ ਬਾਈ ਬਾਜ਼ੀ ਜੰਡ
@harpindersingh7025
@harpindersingh7025 5 жыл бұрын
parmatma kara bazi 98 99 vang siraa kra va best of luck bai
@amandeep-oh6vc
@amandeep-oh6vc 5 жыл бұрын
Siraa veer💪💪💓
@bmbeimaan150
@bmbeimaan150 5 жыл бұрын
Baji te fer Baji hi Aaa ..thoko Baji de fan like
@AshokKumar-eh4ii
@AshokKumar-eh4ii 2 жыл бұрын
ਬੱਬਰ ਸ਼ੇਰ ਪੰਜਾਬ ਦਾ ਬਾਈ ਬਾਜ਼ੀ ਜੰਡ
MEE CH KRI MEHNAT | ACADEMY | BAZI JAND
21:47
Bazi jand
Рет қаралды 83 М.
“Don’t stop the chances.”
00:44
ISSEI / いっせい
Рет қаралды 62 МЛН
VIP ACCESS
00:47
Natan por Aí
Рет қаралды 30 МЛН
“Don’t stop the chances.”
00:44
ISSEI / いっせい
Рет қаралды 62 МЛН