Hans Raj Hans ਦਾ ਕਾਫ਼ਲਾ ਤੇ ਕਿਸਾਨ ਹੋ ਗਏ ਆਹਮੋ ਸਾਹਮਣੇ ਧੱਕਾ ਮੁੱਕੀ ਨਾਲ ਭਖਿਆ ਮਾਹੌਲ

  Рет қаралды 101,892

RMB Television

RMB Television

21 күн бұрын

#RMBTelevision #LokSabhaElection2024 #PunjabLokSabhaElection
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social links
KZbin:
kzbin.info/door/7Bx...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 495
@officialbhaisohansingh
@officialbhaisohansingh 19 күн бұрын
ਇਹਨਾਂ ਲੋਕਾ ਨੇ ਪੰਜਾਬ ਦਾ ਮਾਹੌਲ ਖ਼ਰਾਬ ਕੀਤਾ
@dharamveerdharamveer7308
@dharamveerdharamveer7308 11 күн бұрын
❤Kisan majdur ekta zindabaad
@deepa3313
@deepa3313 19 күн бұрын
ਜਿਹੜੇ ਕਿਸਾਨ ਪਿੰਡ ਦੀਆਂ ਸਰਕਾਰੀ ਜ਼ਮੀਨਾਂ ਬਾਹ ਰਹੇ ਉਹ ਜਮੀਨਾਂ ਛੱਡਕੇ ਗਰੀਬ ਬੰਦਿਆਂ ਦੇ ਨਾਂ ਕਰੋ ਫਿਰ ਕਿਸਾਨਾਂ ਨਾਲ ਤੁਰਾਂਗੇ ਅਸੀਂ
@bikramjeetsingh5286
@bikramjeetsingh5286 19 күн бұрын
ਜੇਹੜੀਆਂ ਨੇ 99 ਸਾਲ ਲਈ ਸਰਕਾਰੀ ਜ਼ਮੀਨਾਂ ਤੇ ਕਬਜ਼ੇ ਕਰੀ ਬੈਠੇ ਨੇ ਉਹਨਾਂ ਤੋ ਸਰਕਾਰੀ ਜ਼ਮੀਨਾਂ ਛਡਵਾਉ। ਗਰੀਬਾਂ ਨੂੰ ਦੇਵੋ
@parmodkumarmehta9436
@parmodkumarmehta9436 19 күн бұрын
ਸ਼ੁਭਕਰਨ ਦੀ ਮੌਤ ਦੇ ਜ਼ਿੰਮੇਵਾਰ ਹਨ ਕਿਸਾਨ ਲੀਡਰ' ਇਨ੍ਹਾਂ ਕਰਕੇ ਹੀ ਮਰਿਆ ਨੌਜਵਾਨ - ਸੁਨੀਲ ਜਾਖੜ
@socialdemocracy8508
@socialdemocracy8508 16 күн бұрын
Sunil jakhad mutabik jammu kashmir vich shaheed hoye fouji veeran di mout da jimmewar Narendra Modi aa.
@JagdeepSingh-tj4is
@JagdeepSingh-tj4is 16 күн бұрын
ਪੰਜਾਬ ਪੁਲਿਸ ਨੂੰ ਬੇਨਤੀ ਹੈ ਕਿ ਇਸ ਬਾਈ ਨੂੰ ਜ਼ਰੂਰ ਡੀਸੀ ਦੀ ਨੌਕਰੀ ਦਿੱਤੀ ਜਾਵੇ
@_track_life2.0
@_track_life2.0 16 күн бұрын
ਪੰਜਾਬ ਦੇ ਲੋਕੋ ਕਿਸਾਨ ਨਾਲ਼ ਮਿਲ ਸੜਕਾਂ ਤੇ ਰੇਲਾਂ ਰੋਕੋ ਅਤੇ ਆਮ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾਵੇ ।ਲੋਕੋ ਜਾਗ ਜਾਵੋ
@BuntySingh-rk5vc
@BuntySingh-rk5vc 19 күн бұрын
ਬਾਈ ਜੀ ਮੈਂ ਵੀ ਕਿਸਾਨਾਂ ਦੇ ਨਾਲ ਹੀ ਸੀ ਪਰ ਕਿਸਾਨਾਂ ਨੇ ਤਾਂ ਹੁੰਨਾ ਪੰਜਾਬ ਦੇ ਵਿੱਚ ਹੱਦ ਹੀ ਕਰਤੀ ਹਰੇਕ ਜਗ੍ਹਾ ਜਾਮ ਹਰੇਕ ਜਗ੍ਹਾ ਜਾਮ ਉਹ ਸ਼ਰਮ ਕਰ ਲਓ ਮਾੜਾ ਮੋਟਾ ਓਏ
@lalisarao6705
@lalisarao6705 16 күн бұрын
Kisana ne glt ki krta ....tenu jaam. Naal ki dikkat. Aa
@socialdemocracy8508
@socialdemocracy8508 16 күн бұрын
Sharma karke andar varh ke bhala chupchap zehar khaalo yan rasse naal faaha le ke marr jao. Pata kaahton roula paayi jaane aapan. Khol do shadkan tan jo siweya nu arthi jaan vich koyi dikkat na aawe. Hun khush aa bhau.
@gurlabhsingh8072
@gurlabhsingh8072 19 күн бұрын
ਇਹ ਬਕਵਾਸ ਕਰਦਾ ਵਿਕਾਊ ਮਾਲ ਜਦੋ ਮੋਰਚੇ ਵਿੱਚ ਨਹੀਂ ਗਿਆ ਵਿਕਾਊ ਮਾਲ ਇਸ ਕਿਸਾਨ ਲੀਡਰ ਨਹੀਂ ਕਿਸਾਨਾਂ ਦੇ ਦੁਸ਼ਮਣ ਹਨ ਚੋਰ ਜਦੋ ਬੋਲਣ ਦਾ ਮੌਕਾ ਸੀ ਬੋਲੇ ਨਹੀ ਆਖਣ ਇਹ ਦੂਜੇ ਕਿਸਾਨ ਦਾ ਮੋਰਚਾ ਹੈ
@LovelyBird-zn6ct
@LovelyBird-zn6ct 19 күн бұрын
ਆਪਣਾ ਰੋਸ ਵੋਟਾ ਪਾ ਕੇ ਕਰੋ । ਕਿਸਾਨਾ ਨੂੰ MP ਬਣਾ ਲਉ ।
@user-jf7gz4jc8f
@user-jf7gz4jc8f 13 күн бұрын
Vote bjp nu deo bai
@gurlabhsingh8072
@gurlabhsingh8072 19 күн бұрын
ਜਦੋ ਮੋਰਚਾ ਸੀ ਹੁਣ ਵਾਲਾ ਇਹ ਕਿਸਾਨ ਲੀਡਰ ਗੱਦਾਰ ਵਿਕਾਊ ਮਾਲ ਨਿਕਲੇ ਆਖਣ ਲੱਗੇ ਸਾਡੇ ਨਾਲ ਦੇ ਨਹੀ
@JasbirSingh-mw1vr
@JasbirSingh-mw1vr 19 күн бұрын
ਬਾਬਾ ਡਲੇਵਾਲ ਤਾਂ ਇਕਲਾ ਹੀ ਤੁਰਿਆ ਸੀ।ਕੀ ਉਸਨੇ ਦੂਜੀਆਂ ਜਥੇਬੰਦੀਆਂ ਨਾਲ ਕੋਈ ਸੰਪਰਕ ਕੀਤਾ
@ParaslalSaroye
@ParaslalSaroye 18 күн бұрын
😊😅 milk n 😊o​@@JasbirSingh-mw1vr
@socialdemocracy8508
@socialdemocracy8508 16 күн бұрын
Leader lok banounde aa , jo vichardhara naal dhokha Karu lok khoonje ghuthe laa dinde ne.
@Sarbjeet304
@Sarbjeet304 19 күн бұрын
Saari ਕਣਕ ਤਾਂ ਇਸ ਵਾਰ ਪ੍ਰਾਈਵੇਟ ਵੇਚ ਤੀ । 20 ਰੁਪਏ ਕੁਇੰਟਲ ਦੇ ਵੱਧ ਮਿਲੇ ਨੇ ਏਹਨੇ ਚ ਹੀ ਵਿਕ ਗਏ । ਕੋਈ ਸਟੈਂਡ ਨਹੀ ਤੁਹਾਡਾ। 750 ਮਰੇ ਵੀ ਰੋਲ ਤੇ ਮਲੰਗ ਚੋਟੀ ਦੇ
@LovelyBird-zn6ct
@LovelyBird-zn6ct 19 күн бұрын
ਸਹੀ
@GurwinderSingh-hr4ee
@GurwinderSingh-hr4ee 19 күн бұрын
ਤੁਸੀ ਪ੍ਰਾਈਵੇਟ ਸਟੋਰ ਖੁੱਲਣ ਹੀ ਕਿਉ ਦਿੱਤੇ। ਜਦੋ ਖੁੱਲ ਰਹੇ ਨੇ, ਸਰਕਾਰ ਉਨਾ ਨੂੰ ਖਰੀਦ ਦੀ ਇਜਾਜ਼ਤ ਦੇ ਰਹੀ ਸੀ ਤਾ ਉਸਦਾ ਵਿਰੋਧ ਕਿਉ ਨਹੀ ਕੀਤਾ।
@Sarbjeet304
@Sarbjeet304 19 күн бұрын
@@GurwinderSingh-hr4ee ਜਾਣਾ ਹੀ ਨਹੀ ਚਾਹੀਦਾ ਆਪੇ ਬੰਦ ਹੋ ਜਾਣ ਗਏ ।
@pamajawadha5325
@pamajawadha5325 19 күн бұрын
10 rupe da lalch karka adni abni nu vechda n
@socialdemocracy8508
@socialdemocracy8508 16 күн бұрын
​@@pamajawadha5325lasuri shahkot Mandi ch private vapari 200 RS qtl de vadh den dahe si , par ethe ikk Kisan ne private kanak nahi vechi, Maan aa Sanu apne te.
@user-kx7ls9pw1q
@user-kx7ls9pw1q 19 күн бұрын
ਪੰਜਾਬ ਦਾ ਬੇੜਾ ਗਰਕ ਕਰਤਾ ਕਿਸਾਨ ਯੂਨੀਅਨ ਨੇ ਸਿਰੇ ਦੇ ਬਨਾਰਸੀ ਠੱਗ😢
@SANGRAMBHARDWAJ2.0
@SANGRAMBHARDWAJ2.0 18 күн бұрын
@sohalsohalmalik5475
@sohalsohalmalik5475 17 күн бұрын
Yes
@socialdemocracy8508
@socialdemocracy8508 16 күн бұрын
Achcha le mainu pata ee nahi c. ja bhau tu up Bihar ch aavda beda taar la.
@user-jf7gz4jc8f
@user-jf7gz4jc8f 13 күн бұрын
Bai vote bjp nu deo je kuch Punjab lai karna
@socialdemocracy8508
@socialdemocracy8508 5 күн бұрын
@@user-jf7gz4jc8f Gujarat vich tan Canada America ban geya hona. Punjab ton jyada nashe di problem gujrat ch aa. Gareeba di zameen kho kho adani nu diti ja rahi aa. Punjab ne 24 mln metric ton Bharat di kull kanak vich 11 mln metric ton hissa payea. Gujrat da bilkul thoda hissa aa. Lahnatiyo bacho BJP de thugga ton.
@gurlabhsingh8072
@gurlabhsingh8072 19 күн бұрын
ਕੋਈ ਵੀ ਇਹਨਾਂ ਦੇ ਪਿੱਛੇ ਨਾ ਲੱਗਣ ਕਿਸਾਨ ਜਦੋ ਵੇਲਾ ਸੀ ਇਹ ਬਾਡਰ ਤੇ ਨਹੀ ਗਏ
@ramcharan7448
@ramcharan7448 19 күн бұрын
ਮੁਰਦਾਬਾਦ ਕਿਓ ਕਰਨੀ ਤੂ ਵੋਟ ਨਾ ਪਾਈ
@bikramjeetsingh5286
@bikramjeetsingh5286 19 күн бұрын
ਪੰਜਾਬ ਦੇ ਗ਼ਰੀਬ ਲੋਕਾਂ ਨੂੰ ਤੁਸੀਂ ਮਾਰਨਾਂ
@user-jf7gz4jc8f
@user-jf7gz4jc8f 13 күн бұрын
Modi nu deo vote
@ajitsingh736
@ajitsingh736 19 күн бұрын
ਮਾਰੇ ਜਾਵੋਗੇ ਜੇ ਕਿਸਾਨਾਂ ਮਜ਼ਦੂਰਾਂ ਦਾ ਸਾਥ ਨਾਂ ਦੇਵੋਗੇ । ਸਰਕਾਰਾਂ ਸਭ ਮਿਲ਼ੀਆਂ ਹੋਈਆਂ ਹਨ ।
@balwinderkumar4869
@balwinderkumar4869 19 күн бұрын
खाल्सतानी सूरान् नाल कोई नहीं
@user-jf7gz4jc8f
@user-jf7gz4jc8f 13 күн бұрын
Hun kheda jeude aa hun v mar hi rahe aa thoda hor mar ja ge
@Harpreetsingh-ze5nc
@Harpreetsingh-ze5nc 18 күн бұрын
ਸਰਕਾਰ ਉਹੀ ਚੰਗੀ ਹੁੰਦੀ ਹੈ ਜੇੜੀ ਹਰ ਇੱਕ ਦਾ ਫਾਇਦਾ ਸੋਚੇ । ਕਾਂਗਰਸ ਵਾਗੂ ਨਹੀ । ਨਰਮਾ ਕਿਸੇ ਕਿਸਾਨ ਦਾ ਮਰਦਾ ਸੀ । ਪੈਸੇ ਕਿਸੇ ਅਪਣੇ ਝੋਨੇ ਵਾਲੇ ਕਿਸਾਨ ਨੂੰ ਦਿੰਦੇ ਸੀ । ਜੇ ਸਰਕਾਰ ਕਰਜਾ ਮੁਆਫ ਵੀ ਕਰੇ । ਜੇੜੇ ਵਾਲੇ ਚੰਗੇ ਕਿਸਾਨ ਬਨਦੇ ਹਨ । ਏਹ ਪਹਿਲਾ ਕਹਿਣ ਗੇ ਸਾਡਾ ਮਾਫ ਕਰੋ ਜਨਾਬ । ਦੂਜੇ ਦੇ ਫੇਰ ਕਰ ਦੇਣਾ।
@ranjitmalhi1773
@ranjitmalhi1773 19 күн бұрын
ਸਭ ਜਾਣਦੇ ਹਨ ਕਿ ਕੇਂਦਰ ਵਿੱਚ ਸਰਕਾਰ ਕਾਂਗਰਸ ਜਾਂ ਭਾਜਪਾ ਦੀ ਹੀ ਬਣਨੀ ਹੈ,ਐਮ ਪੀ ਦੀਆ ਟੋਟਲ 543 ਸੀਟਾਂ ਹਨ, ਪੰਜਾਬ ਦੀਆ 13 ਸੀਟਾਂ ਨਾਲ ਕਿਸੇ ਪਾਰਟੀ ਦੀ ਜਿੱਤ ਹਾਰ ਤੇ ਕੋਈ ਅਸਰ ਨਹੀਂ ਪੈਂਦਾ,,,ਆਪਣੀ ਮਰਜੀ ਨਾਲ ਵੋਟ ਪਾਉਣਾ ਹਰੇਕ ਨਾਗਰਿਕ ਦਾ ਅਧਿਕਾਰ ਹੈ,,ਜਿਹੜੀ ਪਾਰਟੀ ਜਾਂ ਉਮੀਦਵਾਰ ਤੁਹਾਡੇ ਪਸੰਦ ਨਹੀ,ਉਹਨਾ ਨੂੰ ਵੋਟ ਨਾ ਪਾੳ,,ਮੂੰਹੋਂ ਬੋਲ ਕੱਢਣ ਨਾਲੋ ਚੁੱਪਚਾਪ ਰਹਿਕੇ ਵਿਰੋਧ ਕਰਨਾ ਚੰਗਾ ਰਹਿੰਦਾ ਹੈ
@socialdemocracy8508
@socialdemocracy8508 16 күн бұрын
Le bhai aitki nahi ban da modi PM. Sharat laoni tan Dass.😅
@socialdemocracy8508
@socialdemocracy8508 16 күн бұрын
Virodh pradarshan karna v har nagrik da haq aa bhau.
@narindermasoun1339
@narindermasoun1339 15 күн бұрын
ਬਿਲਕੁੱਲ ਸਹੀ ਕਿਹਾ ਹੈ
@ranjitmalhi1773
@ranjitmalhi1773 14 күн бұрын
@@socialdemocracy8508 ਭਾਈ ਮੈ ਤੇ ਨਹੀਂ ਕਿਹਾ ਮੋਦੀ ਬਣੂ,ਕੂਮੈਂਟ ਧਿਆਨ ਨਾਲ ਪੜ,,ਕੀ ਲਿਖਿਆ
@user-jf7gz4jc8f
@user-jf7gz4jc8f 13 күн бұрын
Vote for modi
@bikramjeetsingh5286
@bikramjeetsingh5286 20 күн бұрын
ਅੱਜ ਦੇ ਟਾਈਮ ਵਿੱਚ ਤੁਸੀਂ ਮੁਰਦਾਬਾਦ ਦੇ ਨਾਅਰੇ ਲਾਉਦੇ ਹੋ ।ਉਹ ਟਾਈਮ ਵੀ ਆਉਣੇ ਵਾਲਾ ਹੈ। ਤੁਸੀਂ ਨਾਅਰੇ ਨੀ ਉਗਲੀ ਨੀ ਕਰ ਸਕਦੇ। ਤੁਸੀਂ ਪੰਜਾਬ ਦੇ ਲੋਕਾਂ ਦਾ ਨੁਕਸਾਨ ਕਰਨਾਂ।
@surjitsinghdhanju3408
@surjitsinghdhanju3408 19 күн бұрын
ਵੀਰ ਮਨੀਪੁਰ ਜਾ ਕੇ ਵੇਖ ਜਿੱਥੇ ਗਰੀਬ ਲੋਕਾਂ ਨੂੰ ਬੋਲਣ ਵੀ ਨਹੀਂ ਦਿੱਤਾ ਸਰਕਾਰ ਵੱਲੋਂ
@pamajawadha5325
@pamajawadha5325 19 күн бұрын
Edi gal nhi hagi
@user-jf7gz4jc8f
@user-jf7gz4jc8f 13 күн бұрын
Bai bjp nu deo vote sab sudhar Jan ge jatt
@bikramjeetsingh5286
@bikramjeetsingh5286 19 күн бұрын
ਜ਼ਮੀਨਾ ਤਾਂ ਤੁਸੀਂ ਆਪ ਬੇਚੀਆ ਨੇ। ਕਿਸੇ ਨੇ ਖੋਈਆ ਨੀ
@offroadindia
@offroadindia 19 күн бұрын
ਹੰਸਰਾਜ ਹੰਸ ਦੇ ਬਾਰ ਪੰਜਾਬ ਦੇ ਵਿਚਾਰ | Faridkot Election Hansraj Hans kzbin.info/www/bejne/q5CypoydfLedetU
@dhaliwal1217
@dhaliwal1217 19 күн бұрын
ਤੇਰੀ ਭੈਣ ਨੇ ਵਿਕਾਈ ਆ, ਉਸ ਦੇ ਖਰਚੇ ਬਹੁਤ ਸੀ
@naramaan8266
@naramaan8266 19 күн бұрын
@@dhaliwal1217 ki Lo. Xx
@sohalsohalmalik5475
@sohalsohalmalik5475 17 күн бұрын
​@@dhaliwal1217Apni boli dekh tu first Kisan va tu va
@sohalsohalmalik5475
@sohalsohalmalik5475 17 күн бұрын
2year pure eh kus kar reha va ma kisan ma kisan had ho gyi
@sardarsidhu5934
@sardarsidhu5934 19 күн бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ✌️✌️
@BhupinderSingh-kf2ng
@BhupinderSingh-kf2ng 19 күн бұрын
ਕਿਸਾਨ ਏਕਤਾ ਜਿੰਦਾਬਾਦ
@kuldeepram3562
@kuldeepram3562 19 күн бұрын
ਜਦੋਂ ਹੰਸ ਰਾਜ ਹੰਸ ਜੀ ਨੇ ਕਿਹਾ ਸੀ ਤੁਹਾਨੂੰ ਆ ਜੋ ਮੈਂ ਤੁਹਾਨੂੰ ਪ੍ਰਧਾਨ ਮੰਤਰੀ ਦੇ ਨਾਲ ਮਿਲਵਾ ਦਿੰਦਾ ਹਾਂ ਉਦੋਂ ਤਾਂ ਤੁਸੀਂ ਗਏ ਨਹੀਂ ਤੁਹਾਨੂੰ ਹੋਰ ਕਿਸੇ ਮੰਤਰੀ ਨੇ ਆਫਰ ਦਿੱਤੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੀ ਹੰਸਰਾਜ ਹੰਸ ਜੀ ਨੇ ਆਫਰ ਦਿੱਤੀ ਅੱਜ ਸਭ ਤੋਂ ਵੱਧ ਤੁਸੀਂ ਉਸ ਦਾ ਹੀ ਵਿਰੋਧ ਕਰਦੇ ਹੋ ਤੁਸੀਂ ਧੱਕਾ ਕਰਦੇ ਹੋ ਐਸੇ ਮਜ਼ਦੂਰ ਹੰਸਰਾਜਹੰਸ ਜੀ ਨਾਲ ਹਨ ਹੁਣ ਸਾਡੀ ਗਰੀਬਾਂ ਦੀਆਂ ਵੋਟਾਂ ਹੰਸਰਾਜ ਹੰਸ ਨੂੰ ਪੈਣਗੀਆਂ ਹੰਸਰਾਜਹੰਸ ਜਿੰਦਾਬਾਦ
@Punjabicookingvillagevloges
@Punjabicookingvillagevloges 17 күн бұрын
Ro gye v tuc fr veere 5 saal tu kina ko kuj kita hansraj Hans ne dso kini ko hlp kiti a thudi bjp ne dso eh sirf loka nu vakh kar rhe aa hor kuj nhi eh na kisaana de a na majdoora de aa
@giansingh9874
@giansingh9874 19 күн бұрын
ਬਹੁਤ ਵਧੀਆ ਉਪਰਾਲਾ ਹੈ ਜਿਉਂਦੇ ਰਹੋ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਇਕੱਠੇ ਰਹੋ ਜਿੱਤ ਪੱਕੀ ਹੋਵੇਗੀ ।
@harbanssinghgohal690
@harbanssinghgohal690 19 күн бұрын
ਮਜ਼ਦੂਰ ਦੀ ਦਿਹਾੜੀ ਕਿੰਨੀ ਹੈ ਤੇ ਕਿੰਨੀ ਹੋਣੀ ਚਾਹੀਦੀ ਹੈ।
@satyamjeet2466
@satyamjeet2466 19 күн бұрын
Sade pend wich te jado majdur apne dehadre wadhao waste kehda oudo ta eh kesan jatt ban jande aa Majdur da pend wich baicaot kar dede aa Kehre kesan majdur ekta de gall kardey jo tuse
@ShamsherSingh-ux8qb
@ShamsherSingh-ux8qb 19 күн бұрын
Hans Raj is honestly deserving candidate
@lalisarao6705
@lalisarao6705 16 күн бұрын
😂 oh khende jdo bnda budha ho janda akal kho lenda ....tere warge mudke na jmmn rbb agge ardas aa....
@KuljeetSingh-ph8if
@KuljeetSingh-ph8if 17 күн бұрын
Bilkul Hansraj ne sach bole
@hardevsingh5972
@hardevsingh5972 11 күн бұрын
ਪੰਜਾਬ ਸਰਕਾਰ ਬੀਜੇਪੀ ਨਾਲ ਮਿਲੀ ਹੋਈ ਹੈ, ਕਿਸਾਨ ਏਕਤਾ ਜਿੰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ
@shamabagga3012
@shamabagga3012 3 күн бұрын
Farmer should solve dispute with peaceful negotiation with authorities.
@GurpreetSingh-kf4ig
@GurpreetSingh-kf4ig 19 күн бұрын
ਹੰਸ ਰਾਜ ਜਿੰਦਾਬਾਦ
@dilkal1756
@dilkal1756 19 күн бұрын
Kisaan ekta zindabaad!!!👏👏🙏🙏
@avtardhundasingh165
@avtardhundasingh165 18 күн бұрын
ਜਿਹੜਾ ਤੁਸੀਂ ਧਰਨਾ ਲਾ ਕੇ ਲੋਕਾਂ ਨੂੰ ਖਰਾਬ ਕੀਤਾ ਉਹਦਾ ਹਿਸਾਬ ਕੌਣ ਦਵੇਗਾ
@user-dl1js4sp6g
@user-dl1js4sp6g 19 күн бұрын
Kalla bnda sirra kra geya bai ❤🙏
@tarsemsinghsidhu1812
@tarsemsinghsidhu1812 18 күн бұрын
Kisana kol ena time ni har gal te Dharna lon eh pind de oh vehlad lok ne jehde har ik di vagaar poorde a te hun dihadi te dharna den aajande a😂😂😂
@yudukhan6658
@yudukhan6658 16 күн бұрын
M kuldeep singh pind Gharuan distk Mohali Punjab to salam karda kasan vira new
@user-zb9ni4md4o
@user-zb9ni4md4o 19 күн бұрын
Theek Bol raha veer Kisan mazdoor jindabad
@charanjitsingh9943
@charanjitsingh9943 19 күн бұрын
It is time to aware., awake. & change must. Unity must
@GillManpreetGill
@GillManpreetGill 18 күн бұрын
ਮੋਦੀ ਜ਼ਿੰਦਾਬਾਦ ਮੋਦੀ ਜ਼ਿੰਦਾਬਾਦ ਮੋਦੀ ਸਰਕਾਰ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਮੋਦੀ ਸਰਕਾਰ ਜ਼ਿੰਦਾਬਾਦ ਮੋਦੀ ਸਰਕਾਰ ਜ਼ਿੰਦਾਬਾਦ 🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷 ਮੋਦੀ ਸਰਕਾਰ ਜ਼ਿੰਦਾਬਾਦ ਮੋਦੀ ਸਰਕਾਰ ਜ਼ਿੰਦਾਬਾਦ
@user-jf7gz4jc8f
@user-jf7gz4jc8f 13 күн бұрын
Bai vote for modi hun modi hi Punjab nu sudar sakda
@PawanKumar-wx2ml
@PawanKumar-wx2ml 19 күн бұрын
35000 atharu gass da gola na sutde aur sothon gund se delhi mein gund pawa laite.
@bobbysekhon6106
@bobbysekhon6106 20 күн бұрын
Kissan ekta zindabad ✌️
@bhupindersharma9952
@bhupindersharma9952 14 күн бұрын
Hansraj Hans jindabad
@user-jf7gz4jc8f
@user-jf7gz4jc8f 13 күн бұрын
Vote for bjp
@satyamjeet2466
@satyamjeet2466 19 күн бұрын
Hans raj hans jindabad
@user-bk6sn3ce8b
@user-bk6sn3ce8b 19 күн бұрын
Good speech veer g
@MANDEEPSINGH-hi6vd
@MANDEEPSINGH-hi6vd 19 күн бұрын
5 ਕਿਸਾਨ ਨਹੀਂ ਆ ਇਹ ਇਹ 5 ਡਰਾਮੇਬਾਜ਼ ਆ
@ASTeer1699
@ASTeer1699 19 күн бұрын
Comrate lahna dono pasio kha rahe te sauda karde rahe.
@HarmanSingh-vz7pw
@HarmanSingh-vz7pw 19 күн бұрын
❤❤❤❤❤❤❤❤❤waheguru ji mehar kro ji 🙏
@kuldeepbega
@kuldeepbega 19 күн бұрын
ਪੰਜਾਬ ਪੁਲਿਸ ਕਿਸ ਦੇ ਅਧੀਨ ਆ ਇਹ ਸਪੱਸ਼ਟ ਕੀਤਾ ਜਾਵੇ ਕਿਉਂਕਿ ਬਰਗਾੜੀ ਬਹਿਬਲ ਕਲਾਂ ਕਾਂਡ ਵਿੱਚ ਤਾਂ ਪੁਲਿਸ ਬਾਦਲਾਂ ਅਧੀਨ ਸੀ
@LovelyBird-zn6ct
@LovelyBird-zn6ct 19 күн бұрын
ਚੋਣ ਕਮਿਸ਼ਨ ਦੇ ਥੱਲੇ
@kuldeepbega
@kuldeepbega 19 күн бұрын
@@LovelyBird-zn6ct ਓਦੋਂ ਕਿਹੜੀ ਚੋਣ ਸੀ
@bikramjeetsingh5286
@bikramjeetsingh5286 19 күн бұрын
ਕੋਈ ਵੀ ਸਰਕਾਰ ਕਿਸੇ ਦੀ ਜ਼ਮੀਨ ਬਿਨਾਂ ਬਜਹਾ ਖੋਹ ਨੀ ਸਕਦਾ
@GurmeetKaur-iz1sk
@GurmeetKaur-iz1sk 6 күн бұрын
ਕਿਸਾਨ ਏਕਤਾ ਜਿੰਦਾਬਾਦ ਸਰਕਾਰਾਂ ਨੇ ਕਿਸਾਨਾਂ ਨੂੰ ਤਪਾਇਆ ਪਿਆ ਹੁਣ ਇਹ ਕੀ ਕਰਨ ਆਉਂਦੇ ਪਿੰਡਾਂ ਵਿੱਚ ਜਦ ਤੁਸੀਂ ਨੇ ਦਿੱਲੀ ਜਾਣ ਦਿੱਤਾ ਹੁਣ ਤੁਹਾਡਾ ਆਉਣ ਦਾ ਕੀ ਮਤਲਬ ਕੋਈ ਸ਼ਰਮ ਕਰੋ
@sparkaware7037
@sparkaware7037 19 күн бұрын
Good reporting ❤
@JagseerSingh-mq2cr
@JagseerSingh-mq2cr 19 күн бұрын
Sat Sri akal sir ji ❤
@dharamveerdharamveer7308
@dharamveerdharamveer7308 11 күн бұрын
Punjab❤
@sanjeevpunjpunj5026
@sanjeevpunjpunj5026 12 күн бұрын
ਪੰਜਾਬ ਵਿੱਚ ਹੁਣ ਸਿਰਫ ਕਿਸਾਨ ਹੀ ਰਹਿ ਗਏ ਨੇ ਬਾਕੀ ਕੋਈ ਵੀ ਨਹੀਂ ਜਿਨ੍ਹਾਂ ਦੀਆਂ ਕੋਈ ਮੰਗਾ ਹੋਣ
@QtrNew-ol9zn
@QtrNew-ol9zn 9 күн бұрын
Good.hans❤❤❤
@GillManpreetGill
@GillManpreetGill 18 күн бұрын
ਕਿਸਾਨ ਯੂਨੀਅਨ ਜੀ ਗ਼ਰੀਬ ਮਜ਼ਦੂਰ ਭਰਾਂ ਦੀ ਹੱਕ ਨਾ ਮਾਰੋ ਜੀ ਗਰੀਬਾਂ ਦੀ ਮਜ਼ਦੂਰੀ ਗੱਲ ਕੀਤੀ ਕਿਸਾਨੇ ਗਰੀਬਾਂ ਦੇ ਹੱਕ ਮਾਰਦੇ ਤੁਸੀਂ ਕਿਸਾਨ ਕਿਸਾਨਾਂ ਗਰੀਬਾਂ ਦੀ ਮਜ਼ਦੂਰੀ ਪੂਰੀ ਤੁਸੀਂ ਦਿੰਦੇ ਨਹੀਂ ਨਰਿੰਦਰ ਮੋਦੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਨਰਿੰਦਰ ਮੋਦੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
@Punjabicookingvillagevloges
@Punjabicookingvillagevloges 17 күн бұрын
Veere tuc glt afwaha fila rha jdo kise majdoor de ghr koi problem aundi a Sara pind nal khad da sade pind je kise majdoor di dhee da viah hunda ta sara pind hlp krda
@user-jf7gz4jc8f
@user-jf7gz4jc8f 13 күн бұрын
Khich ke rakho Punjab diya adiya seta modi diya honya chaidiya ne bai
@user-jf7gz4jc8f
@user-jf7gz4jc8f 13 күн бұрын
​@@Punjabicookingvillagevlogespata Sanu kine ku nal khade o
@sanjeevpunjpunj5026
@sanjeevpunjpunj5026 12 күн бұрын
ਕਿਸਾਨ ਹੁਣ ਕਿਸਾਨ ਨਹੀਂ ਰਿਹਾ ਹੱਕ ਲੈਣ ਦਾ ਏ ਤਰੀਕਾ ਨਹੀਂ ਕਿ ਤੁਸੀਂ ਆਮ ਜਨਤਾ ਨੂੰ ਪ੍ਰੇਸ਼ਾਨ ਕਰੋ ਜੇ ਕੋਈ ਮੰਗ ਸਰਕਾਰ ਕੋਲੋਂ ਪੂਰੀ ਕਰਵਾਉਣੀ ਹੈ ਤਾਂ ਮੰਤਰੀਆਂ ਦੀਆਂ ਕੋਠੀਆਂ ਨੂੰ ਉਹਨਾਂ ਦੇ ਦਫਤਰਾਂ ਨੂੰ ਡੀ ਸੀ ਦੇ ਦਫਤਰਾਂ ਨੂੰ ਘੇਰੋ ਓਹਨਾ ਦੇ ਰਸਤੇ ਬੰਦ ਕਰੋ ਆਮ ਜਨਤਾ ਦਾ ਰਸਤਾ ਬੰਦ ਕਰਕੇ ਤੁਸੀਂ ਆਮ ਜਨਤਾ ਨੂੰ ਹੀ ਆਪਣੇ ਖਿਲਾਫ ਕਰ ਲਿਆ ਮਾੜੀ ਗੱਲ ਹੈ ਇਸਨੂੰ ਸਿਰਫ ਲੋਕ ਗੁੰਡਾਗਰਦੀ ਹੀ ਕਹਿ ਰਹੇ ਨੇ ਹੁਣ
@Khalsa805
@Khalsa805 9 күн бұрын
Everyone can protect ,you can file case in high court on SP
@khela92
@khela92 19 күн бұрын
ਇਹਨੂੰ ਕੋਈ ਸਮਝਾਓ ਚੋਣ ਜਾਬਤਾ ਚਲ ਰਿਹਾ ਪੁਲਸ ਹੁਣ ਵੋਟਾਂ ਤੱਕ ਇਲੈਕਸ਼ਨ ਕਮਿਸ਼ਨ ਦੇ ਅੰਦਰ ਆ । ਜਦੋਂ ਕੁਝ ਪਤਾ ਨਾ ਹੋਵੇ ਏਵੇਂ ਕਿਸੇ ਸਰਕਾਰ ਨੂੰ ਮਾੜਾ ਨਹੀਂ ਬੋਲਣਾ ਚਾਹੀਦਾ ਬਾਈ ਜੀ।
@HappyDandelion-qu4od
@HappyDandelion-qu4od 19 күн бұрын
BJP... Modhi.. Good
@shivanisharma5562
@shivanisharma5562 17 күн бұрын
ਵਿਰੇ ਇਸ ਵੀਰ ਨੂੰ ਨਾ ਤੰਗ ਕਰੋ,ਬਾਕੀ ਬਹੁਤ ਹਨ ਬੀਜੇਪੀ ਦੇ ਲੀਡਰ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਇਸ ਗੂੰਡੇ ਬੀਜੇਪੀ ਲੀਡਰ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😢😢😢😮😮😮
@PritDhillon-ki4pd
@PritDhillon-ki4pd 19 күн бұрын
ਇਨ੍ਹਾਂ ਕਾਮਰੇਡਾਂ ਨੂੰ ਜੁੱਤੀਆਂ ਖਾਣ ਦੀ ਆਦਤ ਪੈ ਗਈ ਇਨ੍ਹਾਂ ਦੇ ਛਿੱਤਰ ਫੇਰੋ
@jasgill6338
@jasgill6338 19 күн бұрын
Good speech
@kewalchandparmar6610
@kewalchandparmar6610 6 күн бұрын
Kisan are speaking true. Don't vote to singer and filmy star. Vote to educated man.
@JaswantSingh-mn7qm
@JaswantSingh-mn7qm 13 күн бұрын
Hans raj Hans zindabaad
@MADMAXX1239
@MADMAXX1239 19 күн бұрын
majdoora di koi gal nhi krde eh panj sat jane bahut att chaki ehna ne
@jagdevsandhu6186
@jagdevsandhu6186 19 күн бұрын
Farmers should suspend agitation till new Govt is formed and use their votes
@preetlove6361
@preetlove6361 12 күн бұрын
ਉਸਤਾਦ ਤੇਰੇ ਪਿੱਛੇ ਖੜਾ ਪ੍ਰੈਸ ਰਿਪੋਰਟ ਹਸਦਾ।।।ਓਹ ਸਵਾਦ ਲੈਂਦਾ।। ਐਨਕਾਂ ਵਾਲਾ।।।
@bittumanchanda7306
@bittumanchanda7306 12 күн бұрын
ਤੁਸੀ ਅਪਣੀ ਨਾਸਮਝੀ ਦੀ wajah ਨਾਲ ਅਪਣੀ image app ਹੀ ਖਰਾਬ ਕਰ ਲਈ
@JujharSingh-te3sh
@JujharSingh-te3sh 18 күн бұрын
ਸੁੱਖੇ ਸੂਰਮੇ ਨੂੰ ਵੀ ਪੁੱਛ ਲਓ....ਹਾਲ ਚਾਲ....ਜਿਹੜੇ ਪੰਜਾਬ ਲੁੱਟ ਕੇ ਖ ਗਏ
@user-oy5fi3hc2i
@user-oy5fi3hc2i 19 күн бұрын
Gurlal ghanaur de halaka to gall karda
@avtardhundasingh165
@avtardhundasingh165 18 күн бұрын
ਭਗਵੰਤ ਮਾਨ ਤਾਂ ਲੋਕਾਂ ਦਾ ਭਲਾ ਕਰ ਹੀ ਰਿਹਾ ਹੈ ਪਰ ਤੁਸੀਂ ਗੁੰਡਾਗਰਦੀ ਜਰੂਰ ਕਰ ਰਹੇ ਹ ਜੀ ਭਲਾ ਨਹੀਂ
@shivanisharma5562
@shivanisharma5562 17 күн бұрын
ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ 😢😢😢😢😮
@manindesingh8633
@manindesingh8633 19 күн бұрын
Good. Speech. Kisan. Union
@dilbagsingh7373
@dilbagsingh7373 19 күн бұрын
Vah Bai vah kiya bat hai
@jot___ambarsariya
@jot___ambarsariya 16 күн бұрын
ਵੇਰੀਗੁੱਡ ਕਿਸਾਨਾਂ ਵੀਰੋ
@ndbawabawa
@ndbawabawa 19 күн бұрын
Tuci agle de gal nu hath pavo fee tuhade de har painge
@vijayhans49
@vijayhans49 19 күн бұрын
Oh bhai jihde lok uhnu milna chahunde ohna nu ta milan dio tusi bhai sahib.
@pamajawadha5325
@pamajawadha5325 19 күн бұрын
Kisan veero virodh karo is nal BJP di vote vad rahi h chak deo fata
@NirmalSingh-mc6hd
@NirmalSingh-mc6hd 19 күн бұрын
Cool.....lip
@jagtaarsingh2734
@jagtaarsingh2734 7 күн бұрын
ਐਨਾ ਰੌਲਾ ਪੌਉਣ ਕੀ ਲੋੜ ਪਈ ਆ ਵੋਟਾਂ ਨਾ ਪਾਓ ਜਦੋਂ ਬੀ ਜੇ ਹਾਰ ਗੲੀ ਆਪਣੇ ਆਪ ਰੋਸ ਹੋ ਜਾਊ
@Maangamer-sx4hp
@Maangamer-sx4hp 19 күн бұрын
ਉਗਰਾਹਾਂ ਖਨੌਰੀ ਚਲੋ
@dalvirchand5613
@dalvirchand5613 19 күн бұрын
Punjab ch 10 farmers he hai
@tarsemwalia2401
@tarsemwalia2401 18 күн бұрын
वाहेगुरु वाहेगुरू वाहेगुरू वाहेगुरू वाहेगुरू ❤
@NirmalSingh-mc6hd
@NirmalSingh-mc6hd 19 күн бұрын
Cool.cool
@user-kj8ly1fw1f
@user-kj8ly1fw1f 19 күн бұрын
Kisana dey naam tey drama
@user-jp6hp7hj8m
@user-jp6hp7hj8m 19 күн бұрын
Kissan veero mai 20 din pehla keha c hans raj danga fasad v krwa skda aje v chona to pehla eh lok har tra da danga krnge
@offroadindia
@offroadindia 19 күн бұрын
ਹੰਸਰਾਜ ਹੰਸ ਦੇ ਬਾਰ ਪੰਜਾਬ ਦੇ ਵਿਚਾਰ | Faridkot Election Hansraj Hans kzbin.info/www/bejne/q5CypoydfLedetU
@KulwinderKaur-ut3zv
@KulwinderKaur-ut3zv 19 күн бұрын
👌👍
@ndbawabawa
@ndbawabawa 19 күн бұрын
Yaar hun pta lagda eh kisan ni main v kisan aa par eh kaun ne pta ni
@VishalVerma-nh4xz
@VishalVerma-nh4xz 19 күн бұрын
Very good sir G
@pammasingh5404
@pammasingh5404 19 күн бұрын
AAj tak wale ludhiana ak interview kar k ge kithe c tu godi media nu te rok na paya
@manjeetkaur9053
@manjeetkaur9053 9 күн бұрын
Bhagwant man lakh lahnat tere te
@RanjitSingh-zo2it
@RanjitSingh-zo2it 19 күн бұрын
Koi hor kam kar lo up and bharia ne Punjab te kabja kar lya hai.
@sohalsohalmalik5475
@sohalsohalmalik5475 17 күн бұрын
Hans Raj Hans nu ki bol se daso
@BabaBakalia670
@BabaBakalia670 19 күн бұрын
👍🏻👍🏻👍🏻👍🏻👍🏻👍🏻
@SikandersinghSikandersin-ye4sl
@SikandersinghSikandersin-ye4sl 19 күн бұрын
Veery Good By Ji
@bhupindersingh8597
@bhupindersingh8597 19 күн бұрын
❤Hans Raj Hans ❤Jindabaad
@bikramjeetsingh5286
@bikramjeetsingh5286 19 күн бұрын
720 ਦੀ ਜੁਮੇਵਾਰੀ ਤੋਹਾਡੀ ਸੀ
@BholaBhola-im8om
@BholaBhola-im8om 19 күн бұрын
Good
@parmjitkaur2612
@parmjitkaur2612 8 күн бұрын
ਜਦੋਂ ਪੁਲਿਸ ਦੇ ਮੈਹਕਿਇਮੇ ਨੂੰ ਪ੍ਰਾਈਵੇਟ ਕਰਨਗੇ ਕਿਸਾਨੋ ਆਦ ਰਖਿਓ ਜੇ ਤੁਸੀਂ ਇਨ੍ਹਾਂ ਦਾ ਸਾਥ ਨਾ ਦਿਓ ਜੇਕਰ ਤੁਸੀਂ ਫਿਰ ਵੀ ਇਨ੍ਹਾਂ ਦਾ ਸਾਥ ਦਿੱਤਾ ਤੇ ਫਿਰ ਤੁਸੀਂ ਮਾਂ ਬਾਪ ਦੇ ਪੁੱਤ ਨਹੀ ਫਿਰ ਤੁਸੀਂ ਬੈਠ ਕੇ ਬਾਦਰ ਬਿੱਲੀ ਦਾ ਤਮਾਸ਼ਾ ਦੇਖੇਓ ਬੈਠ ਫਿਰ ਦੇਖੇਓ ਕੀ ਭਾਵ ਬੀਕਦੀ ਹੈ
@dharamveerdharamveer7308
@dharamveerdharamveer7308 11 күн бұрын
Kisan majdur ekta ❤zindabaad
@baldevsingh2960
@baldevsingh2960 19 күн бұрын
Eh sab drama Hai je vote nhi pauni na pao
@SankitJeenwal
@SankitJeenwal 19 күн бұрын
good bAi v
@avtardhundasingh165
@avtardhundasingh165 18 күн бұрын
ਵੀਰ ਜੀ ਤੁਸੀਂ ਸੁਣਾ ਕੇ ਨਹੀਂ ਦੇਣੀਆਂ ਤੁਸੀਂ ਤੇ ਕਬਜ਼ਾ ਕਰਨਾ ਜੇ ਆਪ
amritpal vkil rajveer 121
10:11
Pro Punjab Tv
Рет қаралды 5 М.
Тяжелые будни жены
00:46
К-Media
Рет қаралды 5 МЛН
Indian sharing by Secret Vlog #shorts
00:13
Secret Vlog
Рет қаралды 57 МЛН
ONE MORE SUBSCRIBER FOR 6 MILLION!
00:38
Horror Skunx
Рет қаралды 14 МЛН
OMG 😨 Era o tênis dela 🤬
00:19
Polar em português
Рет қаралды 12 МЛН
Как поменялась мода на летние шорты😅💀
0:20
ВЕРА ВОЛЬТ
Рет қаралды 11 МЛН
🦧She Made A Gummy Bear Out Of Gummy Frogs🤪🤠
0:38
BorisKateFamily
Рет қаралды 64 МЛН
Азат - ол менің бизснесім  І АСАУ І 6 серия
28:42