ਮੀਟਿੰਗ ਤੋਂ ਬਾਅਦ Joginder Ugrahan ਦੀ ਪਹਿਲੀ ਬੇਬਾਕ Interview ਦੱਸਿਆ ਸਰਕਾਰ ਦੇ ਬਿੱਲ ਨਾ ਰੱਦ ਕਰਨ ਦਾ ਅਸਲ ਕਾਰਨ

  Рет қаралды 35,484

RMB Television

RMB Television

Күн бұрын

Пікірлер: 128
@babbubhullar2010
@babbubhullar2010 4 жыл бұрын
ਉਗਰਾਂਹਾ ਸ਼ਾਂਬ ਸ਼ਲੂਟ ਆ ਤਹਾਨੂੰ ਇੰਨੇ ਇੱਕਠ ਨੂ ਚਲਾ ਰਹੇ ਔ
@khushtatla7871
@khushtatla7871 4 жыл бұрын
ਵੈਰੀ ਗੁੱਡ ਉਗਰਾਹਾਂ ਜੀ ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਹੈ ਵੀਰ ਆਰ ਐਮ ਬੀ ਵਾਲੇ ਵੀ ਬਹੁਤ ਵਧੀਆ ਕੰਮ ਕਰ ਰਹੇ ਹਨ ਜਰੂਰ ਜਿੱਤ ਹਾਸਲ ਕਰਨੀ ਹੈ ਵੀਰ ਗੁੱਡ
@gagandeepboparai4549
@gagandeepboparai4549 4 жыл бұрын
ਜਿੱਤਾ ਗੇ ਜਰੂਰ ਜਾਰੀ ਜੰਗ ਰੱਖਿਆ ਗਿਆ
@baldevchungha3529
@baldevchungha3529 4 жыл бұрын
ਬਾਈ ਜੀ ਪਰਧਾਨ ਸਾਹਿਬ ਰੱਬ ਤੇਰੀ ਚੜਦੀ ਕਲਾ ਰੱਖੇ ਤੂੰ ਗਰੇਟ ਮਹਾਨ ਹੋ
@kiranpalsingh2708
@kiranpalsingh2708 4 жыл бұрын
ਇਸ ਵਿਲੱਖਣ ਸੰਘਰਸ਼ ਵਿੱਚ ਏਕਤਾ ਤੇ ਅਨੁਸ਼ਾਸਨ ਕਾਇਮ ਰੱਖਣਾ, ਹਰ ਵਿਅਕਤੀ ਦੀ ਜ਼ੁੰਮੇਵਾਰੀ ਹੈ, ਬ-ਖ਼ੂਬੀ ਨਿਭਾ ਰਹੇ ਹੋ ਤੇ ਰੱਬ ਦੀ ਮਿਹਰ ਨਾਲ ਨਿਭਾਓਗੇ !
@sonyhathur1931
@sonyhathur1931 4 жыл бұрын
ਕਿਸਾਨ ਯੂਨੀਅਨ ਏਕਤਾ ਜਿੰਦਾਬਾਦ ਉਗਰਾਹਾਂ
@rajukala30
@rajukala30 4 жыл бұрын
ਕਿਸਾਨ ਯੂਨੀਅਨ ਏਕਤਾ ਜਿੰਦਾ ਬਾਦ
@mangatsinghkularan2031
@mangatsinghkularan2031 4 жыл бұрын
ਕਿਸਾਨਾਂ ਦੇ ਹਿੱਤਾਂ ਲਈ ਲੱਗੇ ਰਹੋ ਉਗਰਾਹਾਂ ਸਾਬ ਜੀ
@manjindersinghbrar4807
@manjindersinghbrar4807 4 жыл бұрын
ਕਿਸਾਨ ਯੂਨੀਅਨ ਏਕਤਾ ਜ਼ਿੰਦਾਬਾਦ
@kirankaur4504
@kirankaur4504 4 жыл бұрын
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🚜🚜🚜🚜🚜🌾🌾🌾🌾🌾🌽🌽🌽🌽🌽🌽🇺🇸🇺🇸🇺🇸🇺🇸🇺🇸🇺🇸
@sukhdevsinghdhaliwal6236
@sukhdevsinghdhaliwal6236 4 жыл бұрын
Kisan Mjdoor ekta zindabad B J P de 🐕🐕🐕 Murdabad
@ekamsingh1573
@ekamsingh1573 4 жыл бұрын
👍🏼🙏✌️
@GurwinderSingh-id2sm
@GurwinderSingh-id2sm 4 жыл бұрын
ਭਾਰਤ ਕਿਸਾਨ ਮਜਦੂਰ ਏਕਤਾ ਜਿੰਦਾਂਬਾਦ ਜਿੰਦਾਂਬਾਦ
@अमरइकबालसिहँविरक
@अमरइकबालसिहँविरक 4 жыл бұрын
ਵਾਹੇਗੂਰ ਸ਼ਾਂਤਮਈ ਕਾਰਜ ਸਿਰੇ ਚੜ੍ਹਾਉਣ । ਦਿਤਾ ਗੇ ਜਰੂਰ ਕੋਈ ਕਾਹਲੀ ਨਹੀ ।✌✌✌👍👍👍
@khushpindersekhon1545
@khushpindersekhon1545 4 жыл бұрын
ਵਾਹਿਗੁਰੂ ਕਰਨਗੇ ਮੇਹਰ
@khushpindersekhon1545
@khushpindersekhon1545 4 жыл бұрын
ਬਹੁਤ ਘੈਂਟ ਬੰਦਾ ਸਰਦਾਰ ਜੋਗਿੰਦਰ ਸਿੰਘ ਉਗਰਾਂਹਾ
@bhupindersingh-uj6fv
@bhupindersingh-uj6fv 4 жыл бұрын
Salute to you sir
@dalbirsinghsingh8144
@dalbirsinghsingh8144 4 жыл бұрын
WAHEGURU MERE kero Baba je
@mychannel1902
@mychannel1902 4 жыл бұрын
किसान एकता जिंदाबाद
@shahdevsingh7951
@shahdevsingh7951 4 жыл бұрын
Waheguru ji Waheguru ji Waheguru ji Waheguru ji Waheguru ji Waheguru ji
@kiranpalsingh2708
@kiranpalsingh2708 4 жыл бұрын
ਕਿਸਾਨੀ ਸੰਘਰਸ਼ ਵਿਚ ਕੋਈ ਕਿਸੇ ਪੱਖ ਤੋਂ ਵੀ ਯੋਗਦਾਨ ਪਾ ਰਿਹਾ, ਸਭ ਚੜ੍ਹਦੀ ਕਲਾ ਵਿੱਚ ਰਹੋ, ਗੁਰੂ ਅੰਗ-ਸੰਗ ਵਰਤੇ 🙏
@ਗੁਰਪ੍ਰੀਤਸਿੰਘ-ਚ5ਧ
@ਗੁਰਪ੍ਰੀਤਸਿੰਘ-ਚ5ਧ 4 жыл бұрын
ਕਿਸਾਨ ਏਕਤਾ ਜਿੰਦਾਬਾਦ 💪💪💪
@gurpreetmatharu788
@gurpreetmatharu788 4 жыл бұрын
Waheguru ji
@jaspreetsinghbirdi6050
@jaspreetsinghbirdi6050 4 жыл бұрын
End gall baat Kisan morcha zindabad
@punjabistatus7688
@punjabistatus7688 4 жыл бұрын
Kisan Mazdoor ekta zindabad
@VEERSINGH-sm3iq
@VEERSINGH-sm3iq 4 жыл бұрын
Very good decision
@harpreetsandhu7812
@harpreetsandhu7812 4 жыл бұрын
Good job sir
@janakchahal9083
@janakchahal9083 4 жыл бұрын
Ugraha good kisan unian
@harrydhaliwal4997
@harrydhaliwal4997 4 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@lakhvirsingh6510
@lakhvirsingh6510 4 жыл бұрын
Kishan Mazdoor ekta zindabad 🙏🙏🙏
@SukhvinderSingh-dt5jk
@SukhvinderSingh-dt5jk 4 жыл бұрын
Jai Jawan jai kissan
@longia36
@longia36 4 жыл бұрын
Eh pehla kissan union da pardhaan a..jehne bhuuuiuuut vadia gall kiti
@sukhpreetsandhu
@sukhpreetsandhu 4 жыл бұрын
Kisan ekta zindabaad
@meharsekhon2368
@meharsekhon2368 4 жыл бұрын
Kisan morcha jindabad
@babalpreet7497
@babalpreet7497 4 жыл бұрын
Good luck
@nehabansal3961
@nehabansal3961 4 жыл бұрын
Good 👌👌👌👍👍👍👍🙏🙏🙏🙏💪💪💪💪💪💪💪
@gillmanpreetsingh1990
@gillmanpreetsingh1990 4 жыл бұрын
Bilkul sachai Dasi ea ji ugraha sab ji, god bless yu,kisan Majdur ekta jindabad
@harmanchoongh2235
@harmanchoongh2235 4 жыл бұрын
I humbly request to government plz cancel these billes
@amrikdhiman8963
@amrikdhiman8963 4 жыл бұрын
Kilkul bapu ji sai bolya tusi dty reho jai jvan jai kisan
@BTS_7soul
@BTS_7soul 4 жыл бұрын
Bhut vdiya vichaar
@ranjeetkhosa1013
@ranjeetkhosa1013 4 жыл бұрын
Kisan Ekta jindabad
@harbirsingh5651
@harbirsingh5651 4 жыл бұрын
Kisan jindabad
@GurcharanSingh-ic1ff
@GurcharanSingh-ic1ff 4 жыл бұрын
जय जवान जय किसान 🙏🙏🙏🙏🙏
@armeetkaur...5765
@armeetkaur...5765 4 жыл бұрын
Buht ache sir ji tusi
@dhiansingh3103
@dhiansingh3103 4 жыл бұрын
Bjp ਦੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਕਿਸਾਨੀ ਦੇ ਹੱਕ ਵਿੱਚ ਖੜ੍ਹਨ ,ਕਿਸਾਨ ਦਾ ਅੰਦੋਲਨ ਗਰੀਬਾਂ ਤੇ ਆਮ ਲੋਕਾਂ ਦੀ ਜੇਬ ਤੇ ਰਸੋਈ ਨਾਲ ਸਬੰਧਤ ਹੈ,bjp ਦਾ ਰੋਸ ਪ੍ਰਦਰਸ਼ਨ ਕਿਸ ਦੇ ਫਾਇਦੇ ਵਿਚ ਹੈ,ਲੋਕਾਂ ਨੂੰ ਪ੍ਰੇਸ਼ਾਨ ਕਰ ਰਹੇ ਨੇ
@jagsirsingh6263
@jagsirsingh6263 4 жыл бұрын
Bapu g love you kisan ekta jidabaad
@sandeepaujla1969
@sandeepaujla1969 4 жыл бұрын
Shi gl a
@gurpalgujral1703
@gurpalgujral1703 4 жыл бұрын
Well explained. 👍👍👍👍👍👍🙏🙏🙏🙏🙏
@meharsekhon2368
@meharsekhon2368 4 жыл бұрын
Carefull from VMware singh
@jagmailsidhu7534
@jagmailsidhu7534 4 жыл бұрын
Joginder singh nice banda
@MySavinder
@MySavinder 4 жыл бұрын
Praying 🙏🙏🙏for Kissan mazdoor andolan victory. May God bless good long healthy life to all participants . 🌾🌾🌾🌾. Pls God give modi some wisdom and EMPATHY.
@arnavmannamavmann
@arnavmannamavmann 4 жыл бұрын
Kisan majdoor ekta jindavad
@GurwinderSingh-oo9lb
@GurwinderSingh-oo9lb 4 жыл бұрын
Kissan Ekta Jindabad
@ਗੱਲਾਂਸੱਚੀਆਂ
@ਗੱਲਾਂਸੱਚੀਆਂ 4 жыл бұрын
ਮੋਦੀ ਸਭ ਕੁੱਝ ਲਾਈਵ ਦੇਖ ਦਾ ਹੁੰਦਾ। ਕੈਮਰੇ ਤੇ ਬੈਠਾ ਹੁੰਦਾ ।। ਸਾਰੀ ਮੀਟਿੰਗ ਦੇਖਦਾ ਹੁੰਦਾ।।
@DevSingh-qx7rj
@DevSingh-qx7rj 4 жыл бұрын
ਕੁੱਛ ਕਹੀ ਕਰੀ ਜਾਉ, ਮੋਦੀ ਨੇ ਬਿੱਲ ਤੁਹਾਨੂੰ ਬੇ-ਇੱਜ਼ਤ ਕਰਨ ਨੂੰ ਬਣਾਏ ਨੇ, ਨਾਂ ਕਿ ਤੁਹਾਡੇ ਮੂਹਰੇ ਲੇਲੜੀਆਂ ਕੱਢਣ ਨੂੰ !
@babbubhullar2010
@babbubhullar2010 4 жыл бұрын
@@DevSingh-qx7rj ਤੂ ਕਹਿਦੇ ਅਲ ਆ ਇਹ ਦਸ਼ ਰਦ ਤਾ ਕਰਾ ਲੈਣੇ ਆ ਅਸ਼ੀ ਉਨਾ ਚਿਰ ਧਰਨਾ ਨੀ ਚਕਦੇ ਬੇਜਤੀ ਤਾ ਉਹਦੀ ਹੋਊ ਜਦੋ ਰਦ ਕਰੂ
@hgrewal7504
@hgrewal7504 4 жыл бұрын
Singh aap ji agge wado, asin tuhade naal hai Kisan Ekta Zindabaad!
@khushpindersekhon1545
@khushpindersekhon1545 4 жыл бұрын
Ugrahan ji di shakal te aawaz sardar sohi wargi ni lagdi???😁😁
@DavinderSingh-sh2en
@DavinderSingh-sh2en 4 жыл бұрын
Joginder singh great kissan leader
@gurpalsinghcheema5620
@gurpalsinghcheema5620 4 жыл бұрын
ਜਿਹੜੇ ਪਾਰਲੀਮੈਂਟ ਵਿਚ ਬੈਠੇ ਹਨ ਉਹ ਕਾਰਪੋਰੇਟ ਕਿਸਾਨ ਹਨ ਉਹਨਾ ਦੇ ਤਾ ਉਹਨਾ ਇਸ ਸਭ ਵਿੱਚ ਹਿਸਾ ਪਤੀ ਹੈ ਇਹਨਾ ਦੀਆ ਪ੍ਰਾਪਰਟੀ ਦਾ ਕੋਈ ਹਿਸਾਬ-ਕਿਤਾਬ ਨਹੀ
@GaganKumar-my5vn
@GaganKumar-my5vn 4 жыл бұрын
Kisan ekta zindabad
@lakhwinderkang4688
@lakhwinderkang4688 4 жыл бұрын
Yarr sher a
@gurbazsingh8430
@gurbazsingh8430 4 жыл бұрын
Kissan majdoor ekta jindabaad...
@dharamvirsinghjammu9607
@dharamvirsinghjammu9607 4 жыл бұрын
All India krishan ekta jinabad
@balwindersinghdhaliwal186
@balwindersinghdhaliwal186 4 жыл бұрын
Kesan Majdur Ekta Zindabad
@9876488260
@9876488260 4 жыл бұрын
ਖੱਟਰ ਸਰਕਾਰ ਮੁਰਦਾਬਾਦ ਹੈ ਮੁਰਦਿਆਂ ਦੀ ਲੋੜ ਨਹੀਂ ਹੈ।
@palwraich1156
@palwraich1156 4 жыл бұрын
Kissan Ekta zindabad....
@bhinderjohal4457
@bhinderjohal4457 4 жыл бұрын
waheguru mehr san kissan brawan te
@amritdhaliwal43000
@amritdhaliwal43000 4 жыл бұрын
BKU🙏💪
@lallidiaryishanpur2490
@lallidiaryishanpur2490 4 жыл бұрын
Waheguru g sun lau ardas Kisana di kro Kirpa
@barindersingh8017
@barindersingh8017 4 жыл бұрын
Plight of farmers in up is due to the leaders like v m singh
@RvmHdPhotography
@RvmHdPhotography 4 жыл бұрын
ਵੱਡੀ ਪਾਵਰ ਅੰਬਾਨੀਂ ਅਡਾਨੀ ਨੂੰ ਕਾਲ ਕਰਦੇ ਆ ਅੰਦਰ ਜਾ ਕੇ
@parmarboyz
@parmarboyz 4 жыл бұрын
Saddam Hussein & Gadaffi v kissey time Modi vangu sochdey honney.........Sab turr gye, Modi is Next !!!!!
@gurdeepgurnay7587
@gurdeepgurnay7587 4 жыл бұрын
Baba g Deep Bai te lakhee bai nu vi nal ke chalna chahiye
@gurdasgrewal9
@gurdasgrewal9 4 жыл бұрын
🙏🌾🌾🌾
@baljeetlumberdar1909
@baljeetlumberdar1909 4 жыл бұрын
Kissan jindabad
@rupindersinghgill7402
@rupindersinghgill7402 4 жыл бұрын
1991 wich Narsima Rao wele Manomohan Singh ne hi eh policy leandi si.Jive kehda aa Apna hi banda ne nuksaan kitta.Lokko BJP Congress Akali aa nu vote boycott karro
@mandeepsidhu6594
@mandeepsidhu6594 4 жыл бұрын
Bku ugrahan zindabad...
@jattzimidar3373
@jattzimidar3373 4 жыл бұрын
Kisan akta jidabad 3kanun vapis krone a
@HarjitSingh-mi5rs
@HarjitSingh-mi5rs 4 жыл бұрын
ਕਿਸਾਨ ਵੀਰੋ ਦਿੱਲੀ ਨਾਲ ਇੱਕ ਪਾਸਾ ਕਰੋ ਜਾਂ ਦਿੱਲੀ ਦੀ ਗੁਲਾਮੀ ਜਾ ਫਿਰ ਆਜਦੀ ਦਾ ਹੱਲ ਖਾਲਿਸਤਾਨ
@RvmHdPhotography
@RvmHdPhotography 4 жыл бұрын
ਬਾਈ ਵਿੱਚ ਆਪਣੇ ਗਦਾਰ ਬੈਠੇ ਆ ਜੋ ਇਹ ਨਹੀਂ ਹੋਣ ਦੇਣਗੇ
@harbans8037
@harbans8037 4 жыл бұрын
ਖਾਲਿਸਤਾਨ ਨਹੀਂ।ਰਾਜਾਂ ਨੂੰ ਵੱਧ ਅਧਿਕਾਰ ਦੀ ਮੰਗ ਕਰੋ ਤੇ ਇਹ ਵੀ ਇਤੰਜ਼ਾਰ ਕਰੋ ਤੇਨਾਲ ਸੰਗਰਸ਼।
@DevSingh-qx7rj
@DevSingh-qx7rj 4 жыл бұрын
@@harbans8037 ਕੁੱਛ ਕਹੀ ਕਰੀ ਜਾਉ, ਮੋਦੀ ਨੇ ਬਿੱਲ ਤੁਹਾਨੂੰ ਬੇ-ਇੱਜ਼ਤ ਕਰਨ ਨੂੰ ਬਣਾਏ ਨੇ, ਨਾਂ ਕਿ ਤੁਹਾਡੇ ਮੂਹਰੇ ਲੇਲੜੀਆਂ ਕੱਢਣ ਨੂੰ !
@DevSingh-qx7rj
@DevSingh-qx7rj 4 жыл бұрын
ਕੁੱਛ ਕਹੀ ਕਰੀ ਜਾਉ, ਮੋਦੀ ਨੇ ਬਿੱਲ ਤੁਹਾਨੂੰ ਬੇ-ਇੱਜ਼ਤ ਕਰਨ ਨੂੰ ਬਣਾਏ ਨੇ, ਨਾਂ ਕਿ ਤੁਹਾਡੇ ਮੂਹਰੇ ਲੇਲੜੀਆਂ ਕੱਢਣ ਨੂੰ !
@HarjitSingh-mi5rs
@HarjitSingh-mi5rs 4 жыл бұрын
ਉਗਰਾਹਾਂ ਸਾਹਿਬ ਅੱਜ ਕਿਸਾਨੀ ਬਿਲ ਫਿਰ ਪਾਣੀ ਫਿਰ ਬਿਜਲੀ ਫਿਰ ਹਾਵੇ ਰੋੜ ਪੰਜਾਬ ਦੀ ਜਵਾਨੀ ਧਰਨਿਆਂ ਜੋਗੀ ਰਹਿ ਜਾਉਂ
@jagsirsingh6263
@jagsirsingh6263 4 жыл бұрын
Nhei y punjabi jag ge ne y thrne to bina gal ni bandi y kio ke koei vi ajj tak imandaar sarkar nu bni y
@DevSingh-qx7rj
@DevSingh-qx7rj 4 жыл бұрын
ਕੁੱਛ ਕਹੀ ਕਰੀ ਜਾਉ, ਮੋਦੀ ਨੇ ਬਿੱਲ ਤੁਹਾਨੂੰ ਬੇ-ਇੱਜ਼ਤ ਕਰਨ ਨੂੰ ਬਣਾਏ ਨੇ, ਨਾਂ ਕਿ ਤੁਹਾਡੇ ਮੂਹਰੇ ਲੇਲੜੀਆਂ ਕੱਢਣ ਨੂੰ ! ਪੰਜਾਬ ਵਿੱਚ ਜਨਸੰਘ ਜਾਂ RSS ਨਾਂ ਮਾਤਰ ਹੈ, ਸੋ ਪੰਜਾਬੀਆਂ ਨੂੰ ਮੋਦੀ ਦੇ ਅੰਦਰਲੇ ਏਜੰਡਿਆਂ ਦਾ ਪਤਾ ਨੀ, ਉਹਨੇ ਉੱਥੇ ਆਪਣੇ ਵਿਪਾਰੀ ਫਿੱਟ ਕਰਕੇ ਸਿੱਖਾਂ ਅਤੇ ਪੰਜਾਬੀਆਂ ਨੂੰ ਮੰਗਦੇ ਦੇਖਣਾਂ - ਜਿਹੜਾ ਕਿ ਇਤਿਹਾਸ ਵਿੱਚ ਕਦੇ ਨੀ ਹੋਇਆ ਤੇ ਨਾਂ ਈ ਹੋਣ ਦੀ ਸੰਭਾਵਨਾ ।
@tiwanasgroup1925
@tiwanasgroup1925 4 жыл бұрын
Waheguru kre .eh kale kanoon radh ho Jan ..aine kisaan sheed ho rhe ne ..bhut dhukh lg riha ....hun modi Anna hoi baitha disda ni ohnu sala kanjar kise tha da.. Ambani da pota dis gya ohnu ..eh kisaan ni disde ... kisaan majdoor ekta zindabad 💪
@DevSingh-qx7rj
@DevSingh-qx7rj 4 жыл бұрын
ਕੁੱਛ ਕਹੀ ਕਰੀ ਜਾਉ, ਮੋਦੀ ਨੇ ਬਿੱਲ ਤੁਹਾਨੂੰ ਬੇ-ਇੱਜ਼ਤ ਕਰਨ ਨੂੰ ਬਣਾਏ ਨੇ, ਨਾਂ ਕਿ ਤੁਹਾਡੇ ਮੂਹਰੇ ਲੇਲੜੀਆਂ ਕੱਢਣ ਨੂੰ !
@dhiansingh3103
@dhiansingh3103 4 жыл бұрын
BJP is EVM governmet
@meharsekhon2368
@meharsekhon2368 4 жыл бұрын
VM. Singh don’t put salt in kheer
@dalbains6757
@dalbains6757 4 жыл бұрын
He is Mensah Gandhi's cousin
@dalbains6757
@dalbains6757 4 жыл бұрын
MANEKA GANDHI
@gurbanikirtanworld7289
@gurbanikirtanworld7289 4 жыл бұрын
Gurbani kirtan ਨੂੰ ਪਿਆਰ ਕਰਨ ਵਾਲੀ ਸੰਗਤ ਜੀ ਸਾਡੇ ਚੈਨਲ ਨੂੰ ਵੀ ਸਬਸਕਰਾਈਬ ਕਰਕੇ ਸਹਿਜੋਗ ਦੇਵੋ ਜੀ 😇♥️🙏
@yuvraj5179
@yuvraj5179 4 жыл бұрын
Jad pta hai sarkar nay nahi jhukagi ,fir nahi jana cahida miting ch
@indirad1876
@indirad1876 4 жыл бұрын
Kisaans have no choice except protest, otherwise they will lose their lands. So sad. Modi thinks he is going to live forever.
@rajvindersingh612
@rajvindersingh612 4 жыл бұрын
can you please start your interview right from beginning please
@Romana_bathinde_wala
@Romana_bathinde_wala 4 жыл бұрын
ਮੇਰੇ ਖਿਆਲ ਚ ਮੋਦੀ ਤੇ ਸਾਹ ਨਾਲ ਮੀਟਿੰਗ ਦੀ ਮੰਗ ਕਰੋ ਹੋਰ ਕਿਸੇ ਨਾਲ ਮੀਟਿੰਗ ਨਾ ਕਰੋ ਆਪੇ ਅਉਨਗੇ ਮੀਟਿੰਗ ਕਰਨ ਮੋਦੀ ਤੇ ਸਾਹ
@DevSingh-qx7rj
@DevSingh-qx7rj 4 жыл бұрын
ਕੁੱਛ ਕਹੀ ਕਰੀ ਜਾਉ, ਮੋਦੀ ਨੇ ਬਿੱਲ ਤੁਹਾਨੂੰ ਬੇ-ਇੱਜ਼ਤ ਕਰਨ ਨੂੰ ਬਣਾਏ ਨੇ, ਨਾਂ ਕਿ ਤੁਹਾਡੇ ਮੂਹਰੇ ਲੇਲੜੀਆਂ ਕੱਢਣ ਨੂੰ !
@JobFarming
@JobFarming 4 жыл бұрын
@@DevSingh-qx7rj ਕੋਈ ਨਾ ਵੀਰ ਤੂੰ ਆਪਣੇ ਨਜਾਰੇ ਲੈ,,ਅਸੀਂ ਆਪ ਨਜਿੱਠ ਲਵਾਂਗੇ।।ਤੇਰੀ ਬੋਲੀ ਤੋਂ ਲਗਦਾ ਐ ਤੈਨੂੰ ਖੁਸ਼ੀ ਹੋ ਰਹੀ ਵੀ ਅਸੀਂ ਏਵੇਂ ਰੁਲ ਰਹੇ ਹਾਂ।।
@DevSingh-qx7rj
@DevSingh-qx7rj 4 жыл бұрын
@@JobFarming ਦਿਮਾਗ ਤੋਂ ਕੰਮ ਲੈ, ਮੈਂ ਚੱਬਕੇ ਗੱਲ ਨੀ ਕੀਤੀ ਕੋਈ, ਜਾਹਿਰ ਹੈ ਕਿ ਮਹੀਨੇ ਤੋਂ ਜੱਟ ਘਰੋਂ ਬੇਘਰ ਹੋਏ ਹੋਏ ਨੇ, ਤੇ ਓਸ ਹਰਾਮਦੇ ਪੁੱਤ ਨੇ ਆਪ ਤਾਂ ਜ਼ਿਕਰ ਕੀ ਕਰਨਾ ਸੀ ਆਪਣੇ ਮੀਡੀਆ ਨੂੰ ਵੀ ਰੋਕੀ ਬੈਠਾ... ਬਾਕੀ ਤੈਨੂੰ RSS ਤੇ ਮੋਦੀ ਦੇ Hindi, Hindu,Hindustan ਵਾਲੇ ਏਜੰਡੇ ਵਾਰੇ ਨੀ ਪਤਾ ਹੋਣਾਂ। ਰਾਤ ਦੇ 2 ਵਜੇ ਨੇ, ਐਥੇ ਬੈਠੇ ਕਲ਼ਪਦੇ ਆਂ... ਮੋਦੀ ਤਾਂ ਪੰਜਾਬੀ ਜੱਟਾਂ ਦਾ ਮਖੌਲ ਉਡਾਉਂਦਾ- ਜੋ ਉਹਦਾ ਮੀਡੀਆ ਤੇ ਸ਼ੋਸ਼ਲ ਮੀਡੀਆ ਤੇ ਬੈਠੇ ਫ਼ੀਲੇ ਲਿੱਖਦੇ ਨੇ ਉਹ RSS ਤੇ ਮੋਦੀ-ਸ਼ਾਹ ਦੀ ਮਨਜ਼ੂਰੀ ਤੋਂ ਬਿਨਾਂ ਨੀਂ ਹੁੰਦਾ... ਹੁਣ ਐਵੇਂ ਦਿਲ ਤੇ ਨਾਂ ਲਾ ਲੀਂ ਗੱਲ ਨੂੰ... ਮੇਰਾ ਏਸ ਕੁੱਤੀ ਕੌਮ ਨਾਲ ਬਹੁਤ ਪੇਚਾ ਪੈਂਦਾ ਰਿਹਾ, ਯੂਨੀਵਰਸਿਟੀ ਦੇ ਦਿਨਾਂ ਚ’ ਸੋ ਮੈਂ ਮੋਦੀ ਦੇ ਚਿੱਤੜ ਦੇਖਕੇ ਦੱਸ ਸਕਦਾਂ ਕਿ ਇਹਦੇ ਦਿਲ ਚ’ ਕੀ ਆ।
@JobFarming
@JobFarming 4 жыл бұрын
@@DevSingh-qx7rj ਚੱਲ ਜਦੋਂ ਉਪਰ ਜਾਕੇ ਪੁੱਛਿਆ ਜਾਵੇਗਾ ਜਦੋਂ ਪੰਜਾਬ ਲਈ ਖੜਨ ਦੀ ਲੋੜ ਸੀ ਓਦੋਂ ਤੂੰ ਕੀ ਕਰਦਾ ਮੈੰ ਇਹ ਤਾਂ ਕਹਿ ਦਵਾਂਗਾ ਕਿ ਮੈੰ ਦਿੱਲੀ ਧਰਨੇ ਵਿੱਚ ਸੀ। ਤੂੰ ਕੀ ਕਹੇਂਗਾ??? ਕਿ ਓਦੋਂ ਮੈੰ ਆਪਣੇ ਹੀ ਲੋਕਾਂ ਦਾ ਮਨੋਬਲ ਘਟਾ ਰਿਹਾ ਸੀ।ਓਹਨਾ ਦੀ ਲੜਾਈ ਨੂੰ ਫੁੱਦੂ ਗਿਣ ਰਿਹਾ ਸੀ।।ਓਹਨਾ ਨੂੰ ਇਹ ਕਹਿ ਕੇ ਡਰਾ ਰਿਹਾ ਸੀ ਕਿ ਓਹ ਨੀ ਮੰਨਦਾ ।। ਲਗਦਾ ਤੂੰ ਆਪਣੀ ਹੀ ਹਿਸਟਰੀ ਭੁੱਲ ਗਿਆ। ਜਿੰਨਾ ਕੂ ਮੈਨੂੰ ਲਗਦਾ ਹੈ ਤੂੰ ਵੀ ਸਿੱਖ ਹੀ ਅਾ।।ਸਿੱਖੀ ਕੀ ਸਿਖਾਉਂਦੀ ਐ??? ਅਗਰ ਅੱਜ ਮੁੜ ਆਏ ਮਰਨਾ ਤਾਂ ਫਿਰ ਵੀ ਅਾ ਫਿਰ ਕਿਹੜਾ ਸਾਨੂੰ ਮੈਡਲ ਪੈ ਜਾਣੇ।। ਇਕ ਜੰਗਲ ਚ ਅੱਗ ਲੱਗੀ ਸੀ ਤੇ ਚਿੜੀ ਆਪਣੀ ਚੁੰਝ ਵਿਚ ਪਾਣੀ ਲਿਆ ਲਿਆ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀ ਸੀ।ਤੇਰੇ ਵਰਗੀ ਸੋਚ ਵਾਲਾ ਜਾਨਵਰ ਕਹਿੰਦਾ ਤੇਰੀ ਚੁੰਝ ਵਾਲੇ ਪਾਣੀ ਨਾਲ ਅੱਗ ਨੀ ਬੁਝਣੀ ।ਤੂੰ ਭੱਜ ਜਾ।।ਤਾਂ ਅੱਗੋਂ ਚਿੜੀ ਕਹਿੰਦੀ ਪਤਾ ਮੈਨੂੰ ਵੀ ਅਾ ਕਿ ਬੁਝਣੀ ਨਹੀਂ ਪਰ ਅੱਗੇ ਜਾਕੇ ਚਿੜੀ ਦਾ ਨਾਮ ਅੱਗ ਬੁਝਾਉਣ ਵਾਲਿਆਂ ਵਿਚ ਗਿਣਿਆ ਜਾਵੇਗਾ ਤੇ ਓਹਨੂੰ ਭੱਜਣ ਦੀ ਨਸੀਹਤ ਦੇਣ ਵਾਲੇ ਜਾਨਵਰ ਨੂੰ ਭਗੌੜਾ ।। ਤੂੰ ਦੱਸ ਕੀ ਐ ਤੂੰ???ਹੈਗੀ ਮਾੜੀ ਮੋਟੀ ਸ਼ਰਮ?? ਤੂੰ ਇਤਿਹਾਸ ਪੜ੍ਹਿਆ ਹੋਣਾ ਓਹਦੇ ਵਿਚ ਇਕ ਬੰਦਾ ਆਉਂਦਾ ਐ ਹਿਟਲਰ।।ਓਹਨੇ ਆਪਣੇ ਨਾਜੀਆਂ ਨਾਲ ਰਲਕੇ ਯਹੂਦੀਆਂ ਤੇ ਅੰਨਾ ਜੁਲਮ ਕੀਤਾ।।ਅੱਜ ਓਹਨਾ ਯਹੂਦੀਆਂ ਦਾ ਦੇਸ਼ ਐ ਇਜਰਾਈਲ ਜੀਹਨੇ ਦੁਨੀਆ ਤੇ ਤਾਕਤਵਰ ਦੇਸ਼ਾਂ ਵਿਚ ਗਿਣਿਆ ਜਾਂਦਾ।। ਹਿਟਲਰ ਦੀ ਕੀ ਸੋਚ ਸੀ??? ਓਹਦੀ ਤੇ ਆਹ ਮੋਦੀ ਸ਼ਾਹ ਦੀ ਸੋਚ ਵੀ ਕੋਈ ਅੰਤਰ ਨਹੀਂ ਐ।।।
@DevSingh-qx7rj
@DevSingh-qx7rj 4 жыл бұрын
@@JobFarming ਮੈਂ ਮਨੋਬਲ ਘਟਾ ਰਿਹਾਂ ਕਿ ਨਹੀਂ - ਮੈਂ ਤੇਰੇ ਕੋਲੋਂ ਏਹਦਾ ਸਰਟੀਫ਼ਿਕੇਟ ਨੀ ਲੈਣਾ। ਤੂੰ ਧਰਨੇ ਚ’ ਬੈਠਾ ਉਹ ਨੀ ਕਰ ਸਕਦਾ ਜੋ ਅਸੀਂ 7000 ਮੀਲ ਪਰੇ ਬੈਠੇ ਕਰਦੇ ਆਂ। ਹੱਥ ਚ’ ਫ਼ੋਨ ਆ ਗਿਆ, ਤੇ ਤੂੰ ਵਾਈਸ ਚਾਂਸਲਰ ਬਣਿਆਂ ਬੈਠਾਂ ਐਗਰੀਕਲਚਰ ਯੂਨੀਵਰਸਿਟੀ ਦਾ। ਆਪਣੀ ਬੋਲੀ ਨੂੰ ਲਗਾਮ ਦੇ, ਨਹੀਂ ਪੰਜਾਬੀ ਤੂੰ ਮੇਰੇ ਨਾਲ਼ੋਂ ਜ਼ਿਆਦਾ ਨੀ ਜਾਣਦਾ.. ਜਿਵੇਂ ਤੇ ਜਿੰਨੀ ਛੇਤੀਂ ਤੂੰ ਲਿੱਖਦਾਂ, ਮੈਨੂੰ ਤਾਂ ਤੂੰ ਵੀ ਵਿੱਕਿਆ ਹੋਇਆ ਲੱਗਦਾਂ ? ਆਪਣਾ ਚੰਗਾ ਮਾੜਾ ਵਿਚਾਰਕੇ ਲਿੱਖੀਂ, ਮੈਂ ਬੁਰੇ ਦੇ ਘਰ ਤੱਕ ਪਹੁੰਚਣ ਵਾਲਾ ਬੰਦਾ ਆਂ। ਵਾਹਿਗੁਰੂ ਤੈਨੂੰ ਸੁਮੱਤ ਬਖ਼ਸ਼ੇ, ਨਹੀਂ ਤਾਂ ਕਿਸੇ ਬੋਕ ਦੇ ਸਿੰਗਾਂ ਨੂੰ ਹੱਥ ਲਾਕੇ ਗੰਦੀ ਕਰਵਾਵੇਂਗਾ ।
@AmanDeep-mo6uu
@AmanDeep-mo6uu 4 жыл бұрын
Vich da koi rasta koi matlab nahi banda jar 3 he koon raad karo
@mohinderjitaujla6245
@mohinderjitaujla6245 4 жыл бұрын
BHAI SAHIB , Esnu kisana da Andolan he rehan devo ta aap layi , sabh layi changa rahega . Sikh vs Hindu na bnayo .…fail hovoge . ** Mannu saadi daatri, aseen Mannu de Soye** ** Jiyon jiyon Mannu , vad da , Aseen doon swaye Hoye**…………………Mannu ne Sikhaan nu Vadiya. C……aap oh 😖 Hindu C KISAAN sirf Sikh he nhi hain……Hindu ate Musalman v hain……#2]…Musalmano Ne sagon Sikhs ate Bacheyan nu Mannu nalon v vad ginti ch vadiya C Khalistan pakhie baat karoge tau Haroge…Keep patient…JagtarSinghAujla USA 🇺🇸
@sukhajarhia5451
@sukhajarhia5451 4 жыл бұрын
Meh.bhot.aa.sambhu.bder.ta.aj
@jasssingh8401
@jasssingh8401 4 жыл бұрын
Jai jawan jai kisan. Modi gaddar kisana da darad dekh. Kisan Ann data hay. Sharam kar sharm kar. Msp lagu karo kalay kanoon vapis karo. B.singh.
@DevSingh-qx7rj
@DevSingh-qx7rj 4 жыл бұрын
ਕੁੱਛ ਕਹੀ ਕਰੀ ਜਾਉ, ਮੋਦੀ ਨੇ ਬਿੱਲ ਤੁਹਾਨੂੰ ਬੇ-ਇੱਜ਼ਤ ਕਰਨ ਨੂੰ ਬਣਾਏ ਨੇ, ਨਾਂ ਕਿ ਤੁਹਾਡੇ ਮੂਹਰੇ ਲੇਲੜੀਆਂ ਕੱਢਣ ਨੂੰ !
@navsandhu2210
@navsandhu2210 4 жыл бұрын
Asha tenu roti chan tu aondi lga kio k modi v roti jamen tu khanda
@lakhwinderkang4688
@lakhwinderkang4688 4 жыл бұрын
E a dol na jaio
@janakchahal9083
@janakchahal9083 4 жыл бұрын
Bm kuta a
@rsmann9551
@rsmann9551 4 жыл бұрын
Modi bhjaao desh bchaao rajnath liao
Что-что Мурсдей говорит? 💭 #симбочка #симба #мурсдей
00:19
It’s all not real
00:15
V.A. show / Магика
Рет қаралды 20 МЛН
1% vs 100% #beatbox #tiktok
01:10
BeatboxJCOP
Рет қаралды 67 МЛН
I WANT SUMO (Shorts Version)
0:30
FilmPop
Рет қаралды 50 МЛН
Стреляй ей прямо между люлями #shorts
0:59
чебурашка это мышь
Рет қаралды 4,3 МЛН
Kardeşlerim 62. Bölüm @atv
2:13:03
KARDEŞLERİM
Рет қаралды 4,6 МЛН
ФИНАЛ / 4х4 ЖҰЛДЫЗДАР ШАЙҚАСЫ
5:3:21
DOSYMZHAN
Рет қаралды 93 М.
LNS - Khinh thường bạn nghèo khổ || Despise the poor friend #shorts
0:55