ਗੁੱਗੂ ਗਿੱਲ ਨੇ ਮੈਨੂੰ ਪਹਿਲੇ ਬੋਲ ਤੇ ਫਿਲਮ ਦੇ ਦਿੱਤੀ ਪਿੰਡ ਵਾਲੇ ਟਿੱਚਰਾਂ ਕਰਦੇ ਸੀ ਮੈਨੂੰ Dhira Maan Guggu Gill

  Рет қаралды 19,672

RMB Television

RMB Television

Күн бұрын

Пікірлер: 67
@rajabrar5497
@rajabrar5497 3 ай бұрын
ਬਹੁਤ ਵਧੀਆ ਬਾਈ ਧੀਰਾ ਮਾਣ ਆ ਇਹ ਮੇਰੇ ਨਾਨਕੇ ਪਿੰਡ ਤੋਂ ਹੈ ਅਸੀਂ ਛੋਟੇ ਹੁੰਦੇ ਨਾਨਕੇ ਰਹਿੰਦੇ ਹੁੰਦੇ ਸੀ ਜਦੋਂ ਬਾਈ ਧੀ ਰਾਮਾਨੰਦ ਸੀ ਅਸ਼ੋਕ ਮਸਤੀ ਨਾਲ ਵੀਰ ਨੇ ਗਾਇਆ ਤੇ ਦੇਖਿਆ ਸੁਣਿਆ ਬਹੁਤ ਵਧੀਆ ਐਕਟਿੰਗ ਕਰਦਾ ਹੁੰਦਾ ਸੀ ਪਰ ਕਿਸਮਤ ਨੇ ਪੂਰਾ ਸਾਥ ਨਹੀਂ ਦਿੱਤਾ ਬਾਈ ਨੇ ਬਹੁਤ ਵਧੀਆ ਐਕਟਿੰਗ ਕੀਤੀ ਸੀ ਮਾਣਕ ਸਾਹਿਬ ਨਾਲ ਵੀ ਸਟੇਜ ਸੈਕਟਰੀ ਰਹੇ ਜਾਦੇ ਰਹੇ ਆ ਨਾਲ
@shere-punjabsinghshergill3257
@shere-punjabsinghshergill3257 3 ай бұрын
Mann Nanna naal likhde ne Nahne naal nahi.
@jagtarsinghbenipal594
@jagtarsinghbenipal594 3 ай бұрын
ਮੇਰਾ ਯਾਰ ਟਿੱਬਿਆਂ ਆਲ਼ਾ ਜਦੋਂ ਇਹ ਚੋਬਰ ਹੁੰਦਾ ਸੀ ਐਂ ਸਮਝ ਲੋ ਕੱਲਾ ਜਾਣਾ ਪੰਜ ਬਰਾਬਰ ਹੁੰਦਾ ਸੀ ਸਰਪੰਚੀ ਵਿੱਚ ਦੋਵੇਂ ਇਕੱਠੇ ਇਹ ਜੇਲਰ ਮੈਂ ਮੱਲ ਤਾਇਆ ਅਸੀਂ ਦੋਵਾਂ ਨੇ ਇਕੱਠੇ ਹੋ ਕੇ ਜਲਵਾ ਸਭ ਨੂੰ ਦਿਖਾਇਆ ਏ ਧੀਰਾ ਮਾਨ ਜ਼ਿੰਦਾਬਾਦ ❤🎉
@HarwinderSingh-vl7ms
@HarwinderSingh-vl7ms 3 ай бұрын
❤🎉ਧੀਰਾ ਮਾਨ ਪਿੰਡ ਜੈ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ
@AnmolAasif
@AnmolAasif 3 ай бұрын
ਬਹੁਤ ਵਧੀਆ ਜੀ ❤❤ ਧੀਰਾ ਮਾਨ ਜੀ ਮੇਰੇ ਮਾਮਾ ਲਗਦੇ ਨੇ ਮੇਰੇ ਨਾਨਕੇ ਪਿੰਡ ਤੋ ਨੇ 🎉🎉🎉🎉🎉🎉🎉
@balvirsingh-il3eb
@balvirsingh-il3eb 3 ай бұрын
ਬਾਈ ਲਾਸਟ ਤੇ ਆਕੇ ਪੋਡਕਾਸਟ ਵਿਚ ਗਿਆਨ ਮਿਲਿਆ ਵਧੀਆ ਲੱਗਿਆ ਧੰਨਵਾਦ ਮਾਨ ਸਾਹਿਬ ਗੀਤ ਆਪਣਿਆਂ ਤੋਂ ਬਚੋ ਵੈਰੀ ਗੁੱਡ
@jagtarsinghbenipal594
@jagtarsinghbenipal594 3 ай бұрын
ਜੱਸ ਗਰੇਵਾਲ ਦਾ ਇੰਟਰਵਿਊ ਲੈਣ ਦਾ ਅੰਦਾਜ਼ਾ ਬਹੁਤ ਪਿਆਰਾ ਏ
@SandeepSinghMaan-ue9yn
@SandeepSinghMaan-ue9yn 2 ай бұрын
Dheeraj bai yaraan da yaar hai god bless maan sab jidabad
@JatinderSingh-yc6wk
@JatinderSingh-yc6wk 3 ай бұрын
ਸਾਡੇ ਪਿੰਡ ਦੀ ਸ਼ਾਨ ਬਾਬਾ ਧੀਰਾ ਸਿੰਘ ਮਾਨ ✌️
@jaggajatt2524
@jaggajatt2524 3 ай бұрын
🙏 ਧੀਰੇ ਮਾਨ ਜੀ ਦਾ ਲਿਖਿਆ ਤੇ ਅਸਤਾਦ ਕੁਲਦੀਪ ਮਾਣਕ ਸਾਬ ਦਾ ਗਾਇਆ ਲੋਕ ਤੱਥ 👇 "ਕਈ ਬੰਦੇ ਵਿਚੋ ਵੱਧ ਕੇ ਗੱਲ ਕਰਦੇ ਰਹਿੰਦੇ ਓ ਚੋਹ ਜਾਣਿਆ ਹੁੱਬ ਕੇ ਉਹ ਏਦਾਂ ਕਹਿੰਦੇ ਤੇਰੇ ਛੋਟੇ ਭਾਈ ਤੋ ਬਈ ਦੁਨਿਆਂ ਡਾਰਿਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ" "ਪੀਕੇ ਦਾਰੂ ਮੁਖਤ ਦੀ ਮਾਰਨ ਲਲਕਾਰੇ ਓ ਨਿਕਲੋ ਕਿਹੜਾ ਨਿਕਲ ਦਾ ਓਹ ਝਾਗਾਂ ਮਾਰੇ ਭੋਰਾ ਭੋਰਾ ਲੱਥ ਜੇ ਡਾਂਗ ਗਿੱਟੇ ਪੈਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ" "ਜਿੰਨੇ ਹੋਵੇ ਭੱਜਣਾ ਵੱਧ ਚੀਕਾਂ ਮਾਰੂ ਓ ਪੱਤਾ ਹਿੱਲੇ ਤੋ ਭੱਜ ਲੇ ਉਹ ਵੱਡਾ ਭਾਰੂ ਓਹਦੀ ਟੋਲੀ ਮਰ ਜਾਂਦੀ ਓਥੇ ਹੀ ਡਹਿੰਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ" "ਅਣਖ ਇੱਜ਼ਤ ਤੇ ਸ਼ਰਮ ਤਾਂ ਨਾ ਕੋਲ ਦੀ ਲੰਘੇ ਓ ਕਿਸੇ ਬੋਲਣ ਦੇਣ ਨਾ ਸੱਥ ਵਿੱਚ ਲਫੰਗੇ ਕੁੱਤੇ ਬਣ ਗਏ ਟੋਟ ਗੱਲ ਇਹ ਸੀ ਰਹਿੰਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ " "ਓ ਜੈ ਸਿੰਘ ਵਾਲੇ ਲੋਕ ਤਾਂ ਹਨ ਬੜੇ ਸਿਆਣੇ ਉਂਗਲ ਲਾਕੇ ਖਿਸਕ ਜਾਣ ਖਸਮਾ ਨੂੰ ਖਾਣੇ" "ਓ ਧੀਰੇ ਮਾਨਾ ਗੱਲ ਤੂੰ ਕਰ ਸਹਿਂਦੀ ਸਹਿਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ" ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ " (ਕਲਦੀਪ ਮਾਣਕ ਸਾਬ ਦੀ ਗਾਇਆ ਧੀਰੇ ਮਾਨ ਦਾ ਲਿਖਿਆ ਹਿੱਟ ਗੀਤ ਸੀ ਆਪਣੇ ਸਮੇ ਦਾ) ਸਲਾਮ ਆ ਧੀਰੇ ਮਾਨ ਜੀ ਦੀ ਕਲਮ ਨੂੰ 🙏
@jaggajatt2524
@jaggajatt2524 3 ай бұрын
"ਓ ਜੈ ਸਿੰਘ ਵਾਲੇ ਲੋਕ ਤਾਂ ਹਨ ਬੜੇ ਸਿਆਣੇ ਉਂਗਲ ਲਾਕੇ ਖਿਸਕ ਜਾਣ ਖਸਮਾ ਨੂੰ ਖਾਣੇ" "ਓ ਧੀਰੇ ਮਾਨਾ ਗੱਲ ਤੂੰ ਕਰ ਸਹਿਂਦੀ ਸਹਿਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ" ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ " ( ਉਸਤਾਦ ਕੁਲਦੀਪ ਮਾਣਕ ਦੀ ਹਿੱਟ ਗੀਤ ਤੇ ਧੀਰੇ ਮਾਨ ਦਾ ਲਿਖਿਆ )
@sukhpalsingh-xv5zz
@sukhpalsingh-xv5zz 3 ай бұрын
God bless Dhira Maan
@NarinderBath-g2j
@NarinderBath-g2j 3 ай бұрын
I really like the podcast love you bai Dhira Mann
@SingerTeenaDilbar
@SingerTeenaDilbar 3 ай бұрын
Good man aa yy Dheera maan ji
@Official_lakhwinder__007
@Official_lakhwinder__007 Ай бұрын
Mere pind de baba ji❤
@paljeetsingh7494
@paljeetsingh7494 Ай бұрын
Zinda dil insan Dhira man dhira man
@RajwinderSingh-cd9xe
@RajwinderSingh-cd9xe 3 ай бұрын
Waheguru chardi kla bakhse veer ji
@rajuphotographyjsw
@rajuphotographyjsw 3 ай бұрын
nice man bai dheera maan
@gurtejmaan3057
@gurtejmaan3057 3 ай бұрын
ਸਾਡੇ ਪਿੰਡ ਜੈ ਸਿੰਘ ਵਾਲਾ ਦਾ ਮਾਣ ਧੀਰਾ ਮਾਨ
@rajveermaanmaan9548
@rajveermaanmaan9548 3 ай бұрын
Dheera maan Good man
@GurdeepSingh-ck9ze
@GurdeepSingh-ck9ze 3 ай бұрын
ਬਾਪੂ ਨੀ ਬੋਲਦਾ ਬਾਪੂ ਦਾ ਤਜ਼ਰਬਾ ਬੋਲਦਾ 100% ਸਹੀ ਕਿਹਾ
@amarjeetmaan9655
@amarjeetmaan9655 3 ай бұрын
ਮੇਰੇ ਪਿਆਰੇ ਵੀਰ ਜੀ ਆਪ ਜੀ ਨੂੰ ਕਿਸਮਤ ਨੇਂ ਸਾਥ ਨਹੀਂ ਦਿੱਤਾ ਆਪ ਜੀ ਜੈਸਾ ਦਿਲ ਦਰਿਆ ਇਨਸਾਨ ਕੋਈ ਕੋਈ ਪੈਦਾ ਹੁੰਦਾ ਹੈ ਜੀ। ਅਸਲ ਵਿੱਚ ਪਿੰਡ ਜੈ ਸਿੰਘ ਵਾਲਾ ਦੀ ਕਿਸਮਤ ਨੇਂ ਹੀ ਸਾਥ ਨਹੀਂ ਦਿੱਤਾ ਕਲਾਕਾਰ ਜਾਂ ਸੂਰਮਾ ਹੀ ਪਿੰਡ ਦੇ ਨਾਂ ਨੂੰ ਬੁਲੰਦੀਆਂ ਤੇ ਲੈ ਕੇ ਜਾਂਦਾ ਹੈ ਜੀ।।
@Kabaddilive08
@Kabaddilive08 3 ай бұрын
ਜੇ ਉ ਟਾਈਮ ਅੱਤਵਾਦ ਦਾ ਸੀ ਤਾ ਸਰਦਾਰ ਸਾਹਿਬ ਅੱਜ ਕੀ ਆ ਉ ਟਾਈਮ ਬਹੁਤ ਸੋਨਾ ਸੀ ਟੱਬਰਾਂ ਦੇ ਟੱਬਰ ਉਸ ਟਾਈਮ ਗੁਰੂ ਨਾਲ ਜੁੜੇ ਸੀ ਅੱਜ ਕੱਲ ਕੌਣ ਗੁਰੂ ਨਾਲ ਜੁੜਿਆ ਅੱਜ ਕੱਲ ਦੇ ਮੁੰਡੇ ਮੇਲਿਆ ਤੇ ਜਾਂਦੇ ਆ ਟਰੈਕਟਰ ਤੇ ਵੱਡੇ ਵੱਡੇ woofer ਲਾ ਕੇ ਗੁਰੂ ਨਾਲ ਕਿਸੇ ਨੂੰ ਪਿਆਰ ਨੀ ਅੱਗੇ ਲੋਕ ਅਨਖਾ ਵਾਲੇ ਹੁੰਦੇ ਸੀ ਗੁਰੂ ਲਈ ਪਿਆਰ ਹੁੰਦਾ ਸੀ ਮੁੰਡਿਆ ਦੇ ਦਿਲਾ ਚੋ
@dhruvyt998
@dhruvyt998 3 ай бұрын
Mann sab jidabad
@SukhpalDhaliwal-u3b
@SukhpalDhaliwal-u3b 3 ай бұрын
Bouth vadia ji 🎉 bouth jaankari milli...Vancouver tu aa ji.....truck te see hun ..auj kisse nu phone nee laayea. Sara sun k comment keeta ji..chardi kla ch rakhe rabb thanu
@TheInderjit1973
@TheInderjit1973 3 ай бұрын
ਰੱਬ ਜਿਨ੍ਹਾਂ ਮਾਣ ਸੀ ਧੀਰੇ ਨੂੰ ਯਾਰੀ ਤੇ
@Karanjj07
@Karanjj07 3 ай бұрын
Wha ji❤
@jobanopenairtheater9691
@jobanopenairtheater9691 3 ай бұрын
Good actor 🎉🎉🎉🎉 funny video..... carry on
@jugrajgill8179
@jugrajgill8179 3 ай бұрын
20 Ko Saal Baad Achanak Miliya..Teacher Home Bhatinda. STRANGE
@jobanopenairtheater9691
@jobanopenairtheater9691 3 ай бұрын
Very nice 🎉🎉🎉
@GurmailSingh-wd2fs
@GurmailSingh-wd2fs 3 ай бұрын
Dheeraj bai yaraan da yaar hai. From Geetkar Gurmail patwari behman Diwana
@MalkitSinghSIDHU-qp9oo
@MalkitSinghSIDHU-qp9oo 3 ай бұрын
Good 👍👍👍
@harjitlitt1375
@harjitlitt1375 3 ай бұрын
Good Weldon
@deepmaan-jv9fi
@deepmaan-jv9fi 3 ай бұрын
mere chacha ji ne dherra mann ji
@bbhangu1734
@bbhangu1734 3 ай бұрын
ਯੁੱਗ (YUG) ਸੀਰੀਅਲ ਬਾਰੇ ਥੋੜ੍ਹਾ ਵਿਸਥਾਰ ਨਾਲ ਪੁੱਛਣਾ ਸੀ। ਕੀ ਰੋਲ ਕੀਤਾ ਸੀ 22g ਨੇ। ਬਹੁਤ fames ਮੈਗਾ ਸੀਰੀਅਲ ਸੀ ਆਪਣੇ ਵਕ਼ਤ ਦਾ। 75% ਟੀਵੀ ਤੇ ਫ਼ਿਲਮੀ ਇੰਡਸਟਰੀ ਦੇ ਕਲਾਕਾਰਾਂ ਨੇ ਕੰਮ ਕੀਤਾ ਸੀ।
@JagwinderSingh-sd1fi
@JagwinderSingh-sd1fi 3 ай бұрын
ਗੁਰਦਾਸ ਮਾਨ ਦੀ ਗੱਲ ਕਰ ਰਹੇ ਨੇ ਧੀਰਾ ਮਾਨ ਜੀ ਜਿੰਨਾ ਦਾ ਅੱਜਕਲ ਬੱਤੀ ਆਲਾ ਵਿਵਾਦ ਚੱਲ ਰਿਹਾ ਨਾਲ ਕਹਿੰਦਾ ਪੰਜਾਬੀ ਸਾਡੀ ਮਾਸੀ ਐ. ਕਿਸਨੀ ਧਰਨੇ ਵੇਲੇ ਦਿੱਲੀ ਬੋਲਣ ਨੀ ਦਿੱਤਾ ਸੀ ਬਹੁਤ ਬੁਰੀ ਕੀਤੀ ਸੀ. ਗੁਰਦਾਸ ਮਾਨ ਤੇ ਬਾਦਲ ਸਾਬ ਨੇ ਜਾਦੇ ਜਾਦੇ ਸਿਰ ਖੇ ਪਵਾ ਲੀ... ਡਿਮਾਂਡ ਆਲੀ ਗੱਲ ਬਾਪੂ ਨੇ ਸਿਰਾ ਲਾਤਾ😂 ❤❤❤❤❤
@HarpreetSingh-ro3lk
@HarpreetSingh-ro3lk 3 ай бұрын
ਤੂੰ ਜੰਮਿਆ ਘੂਸਾ ਸੀ ਜਾਂ ਵੱਡਾ ਹੋ ਕੇ ਬਣ ਗਿਆ। ਕਲੰਨਾ ਤੂੰ ਕਿਥੇ ਸੁਣ ਲਿਆ ਗੁਰਦਾਸ ਮਾਨ ਨੇ ਇਹ ਕਿਹਾ ਪੰਜਾਬੀ ਮੇਰੀ ਮਾਸੀ ਹੈ। ਹੁਣ ਕਿਸੇ ਬੰਦੇ ਦੇ ਮੁਹਰੇ ਹੋ ਹੋ ਕੇ ਪੁੱਠੇ ਪੁੱਠੇ ਇਸ਼ਾਰੇ ਕਰੋਗੇ ਬੱਤੀ ਦੇਣੀ ਹੋਰ ਹਾਰ ਪੈਣੇ।
@jagjitsinghkubey145
@jagjitsinghkubey145 3 ай бұрын
Bahut badhiya jankari diti Ji dhanwaad,purà adress dasio Ji
@nimmapakhi1835
@nimmapakhi1835 3 ай бұрын
🙏🏼🙏🏼🙏🏼🙏🏼👌👌👌👌👍👍👍👍
@JASWINDERSINGHLEHAL-n4c
@JASWINDERSINGHLEHAL-n4c 3 ай бұрын
ਸਾਡਾ ਪੁਗਿਆ ਨਹੀ ਪਿਆਰ ਪੈਸੇ ਦੇ ਵਾਝੋ।ਕੁਲਦੀਪ ਮਾਣਕ ਲੇਖਕ ਧੀਰਾ ਮਾਨ
@Samra1234_e
@Samra1234_e 3 ай бұрын
❤❤❤
@GurmailSingh-wd2fs
@GurmailSingh-wd2fs 3 ай бұрын
Dheera by yaraan da yaar hai. Geetkar Gurmail patwari Behman Diwana
@Karanjj07
@Karanjj07 3 ай бұрын
Sade bathinde de bande end krvnde aa ek Anmol magic aa ohh fron cu att krva rha
@bootawarring7005
@bootawarring7005 3 ай бұрын
ਤਿੰਨ ਗੀਤ ਤੁਹਾਡੇ ਮਾਣਕ ਨੇ ਗਾੲਏ ਲੋਕ ਤਥ ਹੀਰ ਦੀਆਂ ਕੂਕਾਂ ਪੇਸੈ ਦੇ ਬਾਝੋਂ
@raghuveersinghchahal8050
@raghuveersinghchahal8050 3 ай бұрын
Veer reply nhi kita yaar What happened
@jugrajgill8179
@jugrajgill8179 3 ай бұрын
Jagga Jatt..?? KITHON DE HO..?
@Jattadapodcast
@Jattadapodcast 3 ай бұрын
Gya sad Vichale yar bai paise de vajo Kuldeep Nanak
@balvirsingh-il3eb
@balvirsingh-il3eb 3 ай бұрын
ਬਾਈ ਗੁੱਸਾ ਨਾ ਕਰੀਂ ਇਕਾਨਵੇਂ ਵਿਚ ਮਾਣਕ ਕੋਲ ਸੀ ਤੁਸੀਂ ਤੇ ਨਾਲੇ ਇਕਾਨਵੇਂ ਵਿਚ ਗੱਗੂ ਗਿੱਲ ਕੋਲ ਦੱਸਿਆ ਬਾਕੀ ਪਚਾਸੀ ਵਿਚ ਹਾਕਮ ਕੋਲ ਤੇ ਕਿਹਾ ਕਿ ਗੁਰਦਾਸ ਮਾਨ ਤਾਂ ਬਾਅਦ ਵਿੱਚ ਆਇਆ ਉਹ ਤਾਂ ਬਿਆਸੀ ਵਿਚ ਚਲਦਾ ਸੀ ਵੀਰ ਤਰੀਕਾਂ ਸਹੀ ਕਰੋ
@Entertainmentvideo477
@Entertainmentvideo477 3 ай бұрын
Bapu meri aa soch aa m v ehi kehna sara din j oh Mehmet Krau tan hundi ae
@shere-punjabsinghshergill3257
@shere-punjabsinghshergill3257 3 ай бұрын
Gurdas Mann ne ta Hakim Sufi nu hi copy kita. Dono dia videos dekho, tuhanu clear ho jawega. Unjh Dafli vijoni, Lips hilone te gaun da andaz same hy/ Sirf Sufi sachmuch hi sant tabiyat da si, show off and paise da lalchi nahi si, Gurdas waangu.
@jaggajatt2524
@jaggajatt2524 3 ай бұрын
🙏 ਧੀਰੇ ਮਾਨ ਜੀ ਦਾ ਲਿਖਿਆ ਤੇ ਅਸਤਾਦ ਕੁਲਦੀਪ ਮਾਣਕ ਸਾਬ ਦਾ ਗਾਇਆ ਲੋਕ ਤੱਥ 👇 "ਕਈ ਬੰਦੇ ਵਿਚੋ ਵੱਧ ਕੇ ਗੱਲ ਕਰਦੇ ਰਹਿੰਦੇ ਓ ਚੋਹ ਜਾਣਿਆ ਹੁੱਬ ਕੇ ਉਹ ਏਦਾਂ ਕਹਿੰਦੇ ਤੇਰੇ ਛੋਟੇ ਭਾਈ ਤੋ ਬਈ ਦੁਨਿਆਂ ਡਾਰਿਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ" "ਪੀਕੇ ਦਾਰੂ ਮੁਖਤ ਦੀ ਮਾਰਨ ਲਲਕਾਰੇ ਓ ਨਿਕਲੋ ਕਿਹੜਾ ਨਿਕਲ ਦਾ ਓਹ ਝਾਗਾਂ ਮਾਰੇ ਭੋਰਾ ਭੋਰਾ ਲੱਥ ਜੇ ਡਾਂਗ ਗਿੱਟੇ ਪੈਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ" "ਜਿੰਨੇ ਹੋਵੇ ਭੱਜਣਾ ਵੱਧ ਚੀਕਾਂ ਮਾਰੂ ਓ ਪੱਤਾ ਹਿੱਲੇ ਤੋ ਭੱਜ ਲੇ ਉਹ ਵੱਡਾ ਭਾਰੂ ਓਹਦੀ ਟੋਲੀ ਮਰ ਜਾਂਦੀ ਓਥੇ ਹੀ ਡਹਿੰਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ" "ਅਣਖ ਇੱਜ਼ਤ ਤੇ ਸ਼ਰਮ ਤਾਂ ਨਾ ਕੋਲ ਦੀ ਲੰਘੇ ਓ ਕਿਸੇ ਬੋਲਣ ਦੇਣ ਨਾ ਸੱਥ ਵਿੱਚ ਲਫੰਗੇ ਕੁੱਤੇ ਬਣ ਗਏ ਟੋਟ ਗੱਲ ਇਹ ਸੀ ਰਹਿੰਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ " "ਓ ਜੈ ਸਿੰਘ ਵਾਲੇ ਲੋਕ ਤਾਂ ਹਨ ਬੜੇ ਸਿਆਣੇ ਉਂਗਲ ਲਾਕੇ ਖਿਸਕ ਜਾਣ ਖਸਮਾ ਨੂੰ ਖਾਣੇ" "ਓ ਧੀਰੇ ਮਾਨਾ ਗੱਲ ਤੂੰ ਕਰ ਸਹਿਂਦੀ ਸਹਿਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ" ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ " (ਕਲਦੀਪ ਮਾਣਕ ਸਾਬ ਦੀ ਗਾਇਆ ਧੀਰੇ ਮਾਨ ਦਾ ਲਿਖਿਆ ਹਿੱਟ ਗੀਤ ਸੀ ਆਪਣੇ ਸਮੇ ਦਾ) ਸਲਾਮ ਆ ਧੀਰੇ ਮਾਨ ਜੀ ਦੀ ਕਲਮ ਨੂੰ 🙏
@jaggajatt2524
@jaggajatt2524 3 ай бұрын
🙏 ਧੀਰੇ ਮਾਨ ਜੀ ਦਾ ਲਿਖਿਆ ਤੇ ਅਸਤਾਦ ਕੁਲਦੀਪ ਮਾਣਕ ਸਾਬ ਦਾ ਗਾਇਆ ਲੋਕ ਤੱਥ 👇 "ਕਈ ਬੰਦੇ ਵਿਚੋ ਵੱਧ ਕੇ ਗੱਲ ਕਰਦੇ ਰਹਿੰਦੇ ਓ ਚੋਹ ਜਾਣਿਆ ਹੁੱਬ ਕੇ ਉਹ ਏਦਾਂ ਕਹਿੰਦੇ ਤੇਰੇ ਛੋਟੇ ਭਾਈ ਤੋ ਬਈ ਦੁਨਿਆਂ ਡਾਰਿਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ" "ਪੀਕੇ ਦਾਰੂ ਮੁਖਤ ਦੀ ਮਾਰਨ ਲਲਕਾਰੇ ਓ ਨਿਕਲੋ ਕਿਹੜਾ ਨਿਕਲ ਦਾ ਓਹ ਝਾਗਾਂ ਮਾਰੇ ਭੋਰਾ ਭੋਰਾ ਲੱਥ ਜੇ ਡਾਂਗ ਗਿੱਟੇ ਪੈਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ" "ਜਿੰਨੇ ਹੋਵੇ ਭੱਜਣਾ ਵੱਧ ਚੀਕਾਂ ਮਾਰੂ ਓ ਪੱਤਾ ਹਿੱਲੇ ਤੋ ਭੱਜ ਲੇ ਉਹ ਵੱਡਾ ਭਾਰੂ ਓਹਦੀ ਟੋਲੀ ਮਰ ਜਾਂਦੀ ਓਥੇ ਹੀ ਡਹਿੰਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ" "ਅਣਖ ਇੱਜ਼ਤ ਤੇ ਸ਼ਰਮ ਤਾਂ ਨਾ ਕੋਲ ਦੀ ਲੰਘੇ ਓ ਕਿਸੇ ਬੋਲਣ ਦੇਣ ਨਾ ਸੱਥ ਵਿੱਚ ਲਫੰਗੇ ਕੁੱਤੇ ਬਣ ਗਏ ਟੋਟ ਗੱਲ ਇਹ ਸੀ ਰਹਿੰਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ " "ਓ ਜੈ ਸਿੰਘ ਵਾਲੇ ਲੋਕ ਤਾਂ ਹਨ ਬੜੇ ਸਿਆਣੇ ਉਂਗਲ ਲਾਕੇ ਖਿਸਕ ਜਾਣ ਖਸਮਾ ਨੂੰ ਖਾਣੇ" "ਓ ਧੀਰੇ ਮਾਨਾ ਗੱਲ ਤੂੰ ਕਰ ਸਹਿਂਦੀ ਸਹਿਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ" ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ " (ਕਲਦੀਪ ਮਾਣਕ ਸਾਬ ਦੀ ਗਾਇਆ ਧੀਰੇ ਮਾਨ ਦਾ ਲਿਖਿਆ ਹਿੱਟ ਗੀਤ ਸੀ ਆਪਣੇ ਸਮੇ ਦਾ) ਸਲਾਮ ਆ ਧੀਰੇ ਮਾਨ ਜੀ ਦੀ ਕਲਮ ਨੂੰ 🙏
@jaggajatt2524
@jaggajatt2524 3 ай бұрын
🙏 ਧੀਰੇ ਮਾਨ ਜੀ ਦਾ ਲਿਖਿਆ ਤੇ ਅਸਤਾਦ ਕੁਲਦੀਪ ਮਾਣਕ ਸਾਬ ਦਾ ਗਾਇਆ ਲੋਕ ਤੱਥ 👇 "ਕਈ ਬੰਦੇ ਵਿਚੋ ਵੱਧ ਕੇ ਗੱਲ ਕਰਦੇ ਰਹਿੰਦੇ ਓ ਚੋਹ ਜਾਣਿਆ ਹੁੱਬ ਕੇ ਉਹ ਏਦਾਂ ਕਹਿੰਦੇ ਤੇਰੇ ਛੋਟੇ ਭਾਈ ਤੋ ਬਈ ਦੁਨਿਆਂ ਡਾਰਿਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ" "ਪੀਕੇ ਦਾਰੂ ਮੁਖਤ ਦੀ ਮਾਰਨ ਲਲਕਾਰੇ ਓ ਨਿਕਲੋ ਕਿਹੜਾ ਨਿਕਲ ਦਾ ਓਹ ਝਾਗਾਂ ਮਾਰੇ ਭੋਰਾ ਭੋਰਾ ਲੱਥ ਜੇ ਡਾਂਗ ਗਿੱਟੇ ਪੈਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ" "ਜਿੰਨੇ ਹੋਵੇ ਭੱਜਣਾ ਵੱਧ ਚੀਕਾਂ ਮਾਰੂ ਓ ਪੱਤਾ ਹਿੱਲੇ ਤੋ ਭੱਜ ਲੇ ਉਹ ਵੱਡਾ ਭਾਰੂ ਓਹਦੀ ਟੋਲੀ ਮਰ ਜਾਂਦੀ ਓਥੇ ਹੀ ਡਹਿੰਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ" "ਅਣਖ ਇੱਜ਼ਤ ਤੇ ਸ਼ਰਮ ਤਾਂ ਨਾ ਕੋਲ ਦੀ ਲੰਘੇ ਓ ਕਿਸੇ ਬੋਲਣ ਦੇਣ ਨਾ ਸੱਥ ਵਿੱਚ ਲਫੰਗੇ ਕੁੱਤੇ ਬਣ ਗਏ ਟੋਟ ਗੱਲ ਇਹ ਸੀ ਰਹਿੰਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ " "ਓ ਜੈ ਸਿੰਘ ਵਾਲੇ ਲੋਕ ਤਾਂ ਹਨ ਬੜੇ ਸਿਆਣੇ ਉਂਗਲ ਲਾਕੇ ਖਿਸਕ ਜਾਣ ਖਸਮਾ ਨੂੰ ਖਾਣੇ" "ਓ ਧੀਰੇ ਮਾਨਾ ਗੱਲ ਤੂੰ ਕਰ ਸਹਿਂਦੀ ਸਹਿਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ" ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ " (ਕਲਦੀਪ ਮਾਣਕ ਸਾਬ ਦੀ ਗਾਇਆ ਧੀਰੇ ਮਾਨ ਦਾ ਲਿਖਿਆ ਹਿੱਟ ਗੀਤ ਸੀ ਆਪਣੇ ਸਮੇ ਦਾ) ਸਲਾਮ ਆ ਧੀਰੇ ਮਾਨ ਜੀ ਦੀ ਕਲਮ ਨੂੰ 🙏
@jaggajatt2524
@jaggajatt2524 3 ай бұрын
🙏 ਧੀਰੇ ਮਾਨ ਜੀ ਦਾ ਲਿਖਿਆ ਤੇ ਅਸਤਾਦ ਕੁਲਦੀਪ ਮਾਣਕ ਸਾਬ ਦਾ ਗਾਇਆ ਲੋਕ ਤੱਥ 👇 "ਕਈ ਬੰਦੇ ਵਿਚੋ ਵੱਧ ਕੇ ਗੱਲ ਕਰਦੇ ਰਹਿੰਦੇ ਓ ਚੋਹ ਜਾਣਿਆ ਹੁੱਬ ਕੇ ਉਹ ਏਦਾਂ ਕਹਿੰਦੇ ਤੇਰੇ ਛੋਟੇ ਭਾਈ ਤੋ ਬਈ ਦੁਨਿਆਂ ਡਾਰਿਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ" "ਪੀਕੇ ਦਾਰੂ ਮੁਖਤ ਦੀ ਮਾਰਨ ਲਲਕਾਰੇ ਓ ਨਿਕਲੋ ਕਿਹੜਾ ਨਿਕਲ ਦਾ ਓਹ ਝਾਗਾਂ ਮਾਰੇ ਭੋਰਾ ਭੋਰਾ ਲੱਥ ਜੇ ਡਾਂਗ ਗਿੱਟੇ ਪੈਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ" "ਜਿੰਨੇ ਹੋਵੇ ਭੱਜਣਾ ਵੱਧ ਚੀਕਾਂ ਮਾਰੂ ਓ ਪੱਤਾ ਹਿੱਲੇ ਤੋ ਭੱਜ ਲੇ ਉਹ ਵੱਡਾ ਭਾਰੂ ਓਹਦੀ ਟੋਲੀ ਮਰ ਜਾਂਦੀ ਓਥੇ ਹੀ ਡਹਿੰਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ" "ਅਣਖ ਇੱਜ਼ਤ ਤੇ ਸ਼ਰਮ ਤਾਂ ਨਾ ਕੋਲ ਦੀ ਲੰਘੇ ਓ ਕਿਸੇ ਬੋਲਣ ਦੇਣ ਨਾ ਸੱਥ ਵਿੱਚ ਲਫੰਗੇ ਕੁੱਤੇ ਬਣ ਗਏ ਟੋਟ ਗੱਲ ਇਹ ਸੀ ਰਹਿੰਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ " "ਓ ਜੈ ਸਿੰਘ ਵਾਲੇ ਲੋਕ ਤਾਂ ਹਨ ਬੜੇ ਸਿਆਣੇ ਉਂਗਲ ਲਾਕੇ ਖਿਸਕ ਜਾਣ ਖਸਮਾ ਨੂੰ ਖਾਣੇ" "ਓ ਧੀਰੇ ਮਾਨਾ ਗੱਲ ਤੂੰ ਕਰ ਸਹਿਂਦੀ ਸਹਿਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ" ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ " (ਕਲਦੀਪ ਮਾਣਕ ਸਾਬ ਦੀ ਗਾਇਆ ਧੀਰੇ ਮਾਨ ਦਾ ਲਿਖਿਆ ਹਿੱਟ ਗੀਤ ਸੀ ਆਪਣੇ ਸਮੇ ਦਾ) ਸਲਾਮ ਆ ਧੀਰੇ ਮਾਨ ਜੀ ਦੀ ਕਲਮ ਨੂੰ 🙏
@jaggajatt2524
@jaggajatt2524 3 ай бұрын
🙏 ਧੀਰੇ ਮਾਨ ਜੀ ਦਾ ਲਿਖਿਆ ਤੇ ਅਸਤਾਦ ਕੁਲਦੀਪ ਮਾਣਕ ਸਾਬ ਦਾ ਗਾਇਆ ਲੋਕ ਤੱਥ 👇 "ਕਈ ਬੰਦੇ ਵਿਚੋ ਵੱਧ ਕੇ ਗੱਲ ਕਰਦੇ ਰਹਿੰਦੇ ਓ ਚੋਹ ਜਾਣਿਆ ਹੁੱਬ ਕੇ ਉਹ ਏਦਾਂ ਕਹਿੰਦੇ ਤੇਰੇ ਛੋਟੇ ਭਾਈ ਤੋ ਬਈ ਦੁਨਿਆਂ ਡਾਰਿਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ" "ਪੀਕੇ ਦਾਰੂ ਮੁਖਤ ਦੀ ਮਾਰਨ ਲਲਕਾਰੇ ਓ ਨਿਕਲੋ ਕਿਹੜਾ ਨਿਕਲ ਦਾ ਓਹ ਝਾਗਾਂ ਮਾਰੇ ਭੋਰਾ ਭੋਰਾ ਲੱਥ ਜੇ ਡਾਂਗ ਗਿੱਟੇ ਪੈਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ" "ਜਿੰਨੇ ਹੋਵੇ ਭੱਜਣਾ ਵੱਧ ਚੀਕਾਂ ਮਾਰੂ ਓ ਪੱਤਾ ਹਿੱਲੇ ਤੋ ਭੱਜ ਲੇ ਉਹ ਵੱਡਾ ਭਾਰੂ ਓਹਦੀ ਟੋਲੀ ਮਰ ਜਾਂਦੀ ਓਥੇ ਹੀ ਡਹਿੰਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ" "ਅਣਖ ਇੱਜ਼ਤ ਤੇ ਸ਼ਰਮ ਤਾਂ ਨਾ ਕੋਲ ਦੀ ਲੰਘੇ ਓ ਕਿਸੇ ਬੋਲਣ ਦੇਣ ਨਾ ਸੱਥ ਵਿੱਚ ਲਫੰਗੇ ਕੁੱਤੇ ਬਣ ਗਏ ਟੋਟ ਗੱਲ ਇਹ ਸੀ ਰਹਿੰਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ " "ਓ ਜੈ ਸਿੰਘ ਵਾਲੇ ਲੋਕ ਤਾਂ ਹਨ ਬੜੇ ਸਿਆਣੇ ਉਂਗਲ ਲਾਕੇ ਖਿਸਕ ਜਾਣ ਖਸਮਾ ਨੂੰ ਖਾਣੇ" "ਓ ਧੀਰੇ ਮਾਨਾ ਗੱਲ ਤੂੰ ਕਰ ਸਹਿਂਦੀ ਸਹਿਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ" ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ " (ਕਲਦੀਪ ਮਾਣਕ ਸਾਬ ਦੀ ਗਾਇਆ ਧੀਰੇ ਮਾਨ ਦਾ ਲਿਖਿਆ ਹਿੱਟ ਗੀਤ ਸੀ ਆਪਣੇ ਸਮੇ ਦਾ) ਸਲਾਮ ਆ ਧੀਰੇ ਮਾਨ ਜੀ ਦੀ ਕਲਮ ਨੂੰ 🙏
@jaggajatt2524
@jaggajatt2524 3 ай бұрын
🙏 ਧੀਰੇ ਮਾਨ ਜੀ ਦਾ ਲਿਖਿਆ ਤੇ ਅਸਤਾਦ ਕੁਲਦੀਪ ਮਾਣਕ ਸਾਬ ਦਾ ਗਾਇਆ ਲੋਕ ਤੱਥ 👇 "ਕਈ ਬੰਦੇ ਵਿਚੋ ਵੱਧ ਕੇ ਗੱਲ ਕਰਦੇ ਰਹਿੰਦੇ ਓ ਚੋਹ ਜਾਣਿਆ ਹੁੱਬ ਕੇ ਉਹ ਏਦਾਂ ਕਹਿੰਦੇ ਤੇਰੇ ਛੋਟੇ ਭਾਈ ਤੋ ਬਈ ਦੁਨਿਆਂ ਡਾਰਿਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ" "ਪੀਕੇ ਦਾਰੂ ਮੁਖਤ ਦੀ ਮਾਰਨ ਲਲਕਾਰੇ ਓ ਨਿਕਲੋ ਕਿਹੜਾ ਨਿਕਲ ਦਾ ਓਹ ਝਾਗਾਂ ਮਾਰੇ ਭੋਰਾ ਭੋਰਾ ਲੱਥ ਜੇ ਡਾਂਗ ਗਿੱਟੇ ਪੈਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ" "ਜਿੰਨੇ ਹੋਵੇ ਭੱਜਣਾ ਵੱਧ ਚੀਕਾਂ ਮਾਰੂ ਓ ਪੱਤਾ ਹਿੱਲੇ ਤੋ ਭੱਜ ਲੇ ਉਹ ਵੱਡਾ ਭਾਰੂ ਓਹਦੀ ਟੋਲੀ ਮਰ ਜਾਂਦੀ ਓਥੇ ਹੀ ਡਹਿੰਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ" "ਅਣਖ ਇੱਜ਼ਤ ਤੇ ਸ਼ਰਮ ਤਾਂ ਨਾ ਕੋਲ ਦੀ ਲੰਘੇ ਓ ਕਿਸੇ ਬੋਲਣ ਦੇਣ ਨਾ ਸੱਥ ਵਿੱਚ ਲਫੰਗੇ ਕੁੱਤੇ ਬਣ ਗਏ ਟੋਟ ਗੱਲ ਇਹ ਸੀ ਰਹਿੰਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ " "ਓ ਜੈ ਸਿੰਘ ਵਾਲੇ ਲੋਕ ਤਾਂ ਹਨ ਬੜੇ ਸਿਆਣੇ ਉਂਗਲ ਲਾਕੇ ਖਿਸਕ ਜਾਣ ਖਸਮਾ ਨੂੰ ਖਾਣੇ" "ਓ ਧੀਰੇ ਮਾਨਾ ਗੱਲ ਤੂੰ ਕਰ ਸਹਿਂਦੀ ਸਹਿਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ" ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ " (ਕਲਦੀਪ ਮਾਣਕ ਸਾਬ ਦੀ ਗਾਇਆ ਧੀਰੇ ਮਾਨ ਦਾ ਲਿਖਿਆ ਹਿੱਟ ਗੀਤ ਸੀ ਆਪਣੇ ਸਮੇ ਦਾ) ਸਲਾਮ ਆ ਧੀਰੇ ਮਾਨ ਜੀ ਦੀ ਕਲਮ ਨੂੰ 🙏
@jaggajatt2524
@jaggajatt2524 3 ай бұрын
🙏 ਧੀਰੇ ਮਾਨ ਜੀ ਦਾ ਲਿਖਿਆ ਤੇ ਅਸਤਾਦ ਕੁਲਦੀਪ ਮਾਣਕ ਸਾਬ ਦਾ ਗਾਇਆ ਲੋਕ ਤੱਥ 👇 "ਕਈ ਬੰਦੇ ਵਿਚੋ ਵੱਧ ਕੇ ਗੱਲ ਕਰਦੇ ਰਹਿੰਦੇ ਓ ਚੋਹ ਜਾਣਿਆ ਹੁੱਬ ਕੇ ਉਹ ਏਦਾਂ ਕਹਿੰਦੇ ਤੇਰੇ ਛੋਟੇ ਭਾਈ ਤੋ ਬਈ ਦੁਨਿਆਂ ਡਾਰਿਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ" "ਪੀਕੇ ਦਾਰੂ ਮੁਖਤ ਦੀ ਮਾਰਨ ਲਲਕਾਰੇ ਓ ਨਿਕਲੋ ਕਿਹੜਾ ਨਿਕਲ ਦਾ ਓਹ ਝਾਗਾਂ ਮਾਰੇ ਭੋਰਾ ਭੋਰਾ ਲੱਥ ਜੇ ਡਾਂਗ ਗਿੱਟੇ ਪੈਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ" "ਜਿੰਨੇ ਹੋਵੇ ਭੱਜਣਾ ਵੱਧ ਚੀਕਾਂ ਮਾਰੂ ਓ ਪੱਤਾ ਹਿੱਲੇ ਤੋ ਭੱਜ ਲੇ ਉਹ ਵੱਡਾ ਭਾਰੂ ਓਹਦੀ ਟੋਲੀ ਮਰ ਜਾਂਦੀ ਓਥੇ ਹੀ ਡਹਿੰਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ" "ਅਣਖ ਇੱਜ਼ਤ ਤੇ ਸ਼ਰਮ ਤਾਂ ਨਾ ਕੋਲ ਦੀ ਲੰਘੇ ਓ ਕਿਸੇ ਬੋਲਣ ਦੇਣ ਨਾ ਸੱਥ ਵਿੱਚ ਲਫੰਗੇ ਕੁੱਤੇ ਬਣ ਗਏ ਟੋਟ ਗੱਲ ਇਹ ਸੀ ਰਹਿੰਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ " "ਓ ਜੈ ਸਿੰਘ ਵਾਲੇ ਲੋਕ ਤਾਂ ਹਨ ਬੜੇ ਸਿਆਣੇ ਉਂਗਲ ਲਾਕੇ ਖਿਸਕ ਜਾਣ ਖਸਮਾ ਨੂੰ ਖਾਣੇ" "ਓ ਧੀਰੇ ਮਾਨਾ ਗੱਲ ਤੂੰ ਕਰ ਸਹਿਂਦੀ ਸਹਿਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ" ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ " (ਕਲਦੀਪ ਮਾਣਕ ਸਾਬ ਦੀ ਗਾਇਆ ਧੀਰੇ ਮਾਨ ਦਾ ਲਿਖਿਆ ਹਿੱਟ ਗੀਤ ਸੀ ਆਪਣੇ ਸਮੇ ਦਾ) ਸਲਾਮ ਆ ਧੀਰੇ ਮਾਨ ਜੀ ਦੀ ਕਲਮ ਨੂੰ 🙏
@jaggajatt2524
@jaggajatt2524 3 ай бұрын
🙏 ਧੀਰੇ ਮਾਨ ਜੀ ਦਾ ਲਿਖਿਆ ਤੇ ਅਸਤਾਦ ਕੁਲਦੀਪ ਮਾਣਕ ਸਾਬ ਦਾ ਗਾਇਆ ਲੋਕ ਤੱਥ 👇 "ਕਈ ਬੰਦੇ ਵਿਚੋ ਵੱਧ ਕੇ ਗੱਲ ਕਰਦੇ ਰਹਿੰਦੇ ਓ ਚੋਹ ਜਾਣਿਆ ਹੁੱਬ ਕੇ ਉਹ ਏਦਾਂ ਕਹਿੰਦੇ ਤੇਰੇ ਛੋਟੇ ਭਾਈ ਤੋ ਬਈ ਦੁਨਿਆਂ ਡਾਰਿਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ" "ਪੀਕੇ ਦਾਰੂ ਮੁਖਤ ਦੀ ਮਾਰਨ ਲਲਕਾਰੇ ਓ ਨਿਕਲੋ ਕਿਹੜਾ ਨਿਕਲ ਦਾ ਓਹ ਝਾਗਾਂ ਮਾਰੇ ਭੋਰਾ ਭੋਰਾ ਲੱਥ ਜੇ ਡਾਂਗ ਗਿੱਟੇ ਪੈਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ" "ਜਿੰਨੇ ਹੋਵੇ ਭੱਜਣਾ ਵੱਧ ਚੀਕਾਂ ਮਾਰੂ ਓ ਪੱਤਾ ਹਿੱਲੇ ਤੋ ਭੱਜ ਲੇ ਉਹ ਵੱਡਾ ਭਾਰੂ ਓਹਦੀ ਟੋਲੀ ਮਰ ਜਾਂਦੀ ਓਥੇ ਹੀ ਡਹਿੰਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ" "ਅਣਖ ਇੱਜ਼ਤ ਤੇ ਸ਼ਰਮ ਤਾਂ ਨਾ ਕੋਲ ਦੀ ਲੰਘੇ ਓ ਕਿਸੇ ਬੋਲਣ ਦੇਣ ਨਾ ਸੱਥ ਵਿੱਚ ਲਫੰਗੇ ਕੁੱਤੇ ਬਣ ਗਏ ਟੋਟ ਗੱਲ ਇਹ ਸੀ ਰਹਿੰਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ " "ਓ ਜੈ ਸਿੰਘ ਵਾਲੇ ਲੋਕ ਤਾਂ ਹਨ ਬੜੇ ਸਿਆਣੇ ਉਂਗਲ ਲਾਕੇ ਖਿਸਕ ਜਾਣ ਖਸਮਾ ਨੂੰ ਖਾਣੇ" "ਓ ਧੀਰੇ ਮਾਨਾ ਗੱਲ ਤੂੰ ਕਰ ਸਹਿਂਦੀ ਸਹਿਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ" ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ " (ਕਲਦੀਪ ਮਾਣਕ ਸਾਬ ਦੀ ਗਾਇਆ ਧੀਰੇ ਮਾਨ ਦਾ ਲਿਖਿਆ ਹਿੱਟ ਗੀਤ ਸੀ ਆਪਣੇ ਸਮੇ ਦਾ) ਸਲਾਮ ਆ ਧੀਰੇ ਮਾਨ ਜੀ ਦੀ ਕਲਮ ਨੂੰ 🙏
@jaggajatt2524
@jaggajatt2524 3 ай бұрын
🙏 ਧੀਰੇ ਮਾਨ ਜੀ ਦਾ ਲਿਖਿਆ ਤੇ ਅਸਤਾਦ ਕੁਲਦੀਪ ਮਾਣਕ ਸਾਬ ਦਾ ਗਾਇਆ ਲੋਕ ਤੱਥ 👇 "ਕਈ ਬੰਦੇ ਵਿਚੋ ਵੱਧ ਕੇ ਗੱਲ ਕਰਦੇ ਰਹਿੰਦੇ ਓ ਚੋਹ ਜਾਣਿਆ ਹੁੱਬ ਕੇ ਉਹ ਏਦਾਂ ਕਹਿੰਦੇ ਤੇਰੇ ਛੋਟੇ ਭਾਈ ਤੋ ਬਈ ਦੁਨਿਆਂ ਡਾਰਿਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ" "ਪੀਕੇ ਦਾਰੂ ਮੁਖਤ ਦੀ ਮਾਰਨ ਲਲਕਾਰੇ ਓ ਨਿਕਲੋ ਕਿਹੜਾ ਨਿਕਲ ਦਾ ਓਹ ਝਾਗਾਂ ਮਾਰੇ ਭੋਰਾ ਭੋਰਾ ਲੱਥ ਜੇ ਡਾਂਗ ਗਿੱਟੇ ਪੈਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ" "ਜਿੰਨੇ ਹੋਵੇ ਭੱਜਣਾ ਵੱਧ ਚੀਕਾਂ ਮਾਰੂ ਓ ਪੱਤਾ ਹਿੱਲੇ ਤੋ ਭੱਜ ਲੇ ਉਹ ਵੱਡਾ ਭਾਰੂ ਓਹਦੀ ਟੋਲੀ ਮਰ ਜਾਂਦੀ ਓਥੇ ਹੀ ਡਹਿੰਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ" "ਅਣਖ ਇੱਜ਼ਤ ਤੇ ਸ਼ਰਮ ਤਾਂ ਨਾ ਕੋਲ ਦੀ ਲੰਘੇ ਓ ਕਿਸੇ ਬੋਲਣ ਦੇਣ ਨਾ ਸੱਥ ਵਿੱਚ ਲਫੰਗੇ ਕੁੱਤੇ ਬਣ ਗਏ ਟੋਟ ਗੱਲ ਇਹ ਸੀ ਰਹਿੰਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ " "ਓ ਜੈ ਸਿੰਘ ਵਾਲੇ ਲੋਕ ਤਾਂ ਹਨ ਬੜੇ ਸਿਆਣੇ ਉਂਗਲ ਲਾਕੇ ਖਿਸਕ ਜਾਣ ਖਸਮਾ ਨੂੰ ਖਾਣੇ" "ਓ ਧੀਰੇ ਮਾਨਾ ਗੱਲ ਤੂੰ ਕਰ ਸਹਿਂਦੀ ਸਹਿਂਦੀ ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ" ਲੱਤਾਂ ਭਾਰ ਨੀ ਝੱਲ ਦੀਆਂ ਜਦ ਬਿਪਤਾ ਪੈਂਦੀ " (ਕਲਦੀਪ ਮਾਣਕ ਸਾਬ ਦੀ ਗਾਇਆ ਧੀਰੇ ਮਾਨ ਦਾ ਲਿਖਿਆ ਹਿੱਟ ਗੀਤ ਸੀ ਆਪਣੇ ਸਮੇ ਦਾ) ਸਲਾਮ ਆ ਧੀਰੇ ਮਾਨ ਜੀ ਦੀ ਕਲਮ ਨੂੰ 🙏
Вопрос Ребром - Джиган
43:52
Gazgolder
Рет қаралды 3,8 МЛН
Boss әйел | Босс айел | 8 СЕРИЯ
25:47
Седьмой канал - 7 канал Казахстан
Рет қаралды 165 М.
Duy Beni 14. Bölüm
2:22:58
Duy Beni
Рет қаралды 3,6 МЛН
Kardeşlerim 62. Bölüm @atv
2:13:03
KARDEŞLERİM
Рет қаралды 4,6 МЛН
Арсен & Мереке | 1-серия
20:51
Арс & Мер
Рет қаралды 65 М.
ALWAYS LOVE YOUR MOM! ❤️ #shorts
0:55
LankyBox
Рет қаралды 23 МЛН