Lakha Sidhana ਕਿਓਂ ਨਹੀਂ ਚਾਹੁੰਦਾ ਵਿਦੇਸ਼ ਜਾਣਾ? "ਉਥੇ ਬੈਠ ਕੇ ਦੱਸ ਕੀ ਡਾਲਰ ਚੱਟਣੇ ਆ"

  Рет қаралды 161,042

RMB Television

RMB Television

Күн бұрын

Пікірлер: 815
@gagan5933
@gagan5933 2 жыл бұрын
ਲੱਖਾ ਵੀਰ ਹਮੇਸ਼ਾਂ ਪੰਜਾਬ ਲਈ ਫ਼ਿਕਰਮੰਦ ਰਹਿੰਦਾ ਹੈ ਜਿਊਂਦਾ ਰਹਿ ਵੀਰ।
@deeprataindia1170
@deeprataindia1170 2 жыл бұрын
ਪੰਜਾਬ ਦਾ ਭਲਾ ਮੰਗਣ ਵਾਲਾ ਵੀਰ ਲੱਖਾ ਸਿਧਾਣਾ ਵੀਰ ਜੀ ਜ਼ਿੰਦਾਬਾਦ। ਭਾਈ ਮੰਨ ਲਓ ਕਹਿਣਾ ਪੰਜਾਬ ਦੀ ਧਰਤੀ ਨਾਲ ਪਿਆਰ ਕਰੀਏ। ,,Ballu ਰਟੈਂਡਾ,,
@kuljitkaur1375
@kuljitkaur1375 2 жыл бұрын
ਲੱਖੇ ਵੀਰ ਦੀ ਸੋਚ ਨੂੰ ਦਿਲੋਂ ਸਲੂਟ ਏ, ਜਿਉਂਦਾ ਵਸਦਾ ਰਹਿ ਵੀਰ ,🙏🙏 ਪੰਜਾਬ ਦਾ ਸ਼ੇਰ ਪੁੱਤ
@Santokhsingh2123
@Santokhsingh2123 Жыл бұрын
ਲੱਖੇ ਵੀਰ ਕੋਈ ਨਹੀ ਮੰਨਦਾ ਪੰਜਾਬ ਰਹਿਣ ਨੂੰ ਅਜ ਕੱਲ ਹਰ ਮੁੰਡਾ ਕਹਿੰਦਾ ਬਾਹਰ ਜਾਣਾ ਬਾਪੂ ਜਮੀਨ ਵੇਚਦੇ
@varindersohivarindersohi4342
@varindersohivarindersohi4342 2 жыл бұрын
ਲੱਖਾ ਸਿਧਾਣਾ ਵੀਰ ਜਿੰਦਾਬਾਦ ਲੱਖਾ ਸਿਧਾਣਾ ਵੀਰ ਪੰਜਾਬ ਦਾ ਮੁੱਖ ਮੰਤਰੀ ਬਨਣਾ ਚਾਹੀਦਾ ਹੈ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ ਵਾਹਿਗੁਰੂ ਜੀ ਹਮੇਸ਼ਾ ਤੰਦਰੁਸਤ ਤੇ ਲੰਬੀ ਉਮਰ ਤੇ ਮੇਹਰ ਭਰਿਆ ਹੱਥ ਰੱਖਣਾ ਪੰਜਾਬ ਤੇ ਵਾਹਿਗੁਰੂ ਜੀ
@pindersidhu7740
@pindersidhu7740 2 жыл бұрын
Bus kr bai eho jeo toh ki lena mukhmantri bana k
@ravindersandhu9549
@ravindersandhu9549 2 жыл бұрын
@@pindersidhu7740 Tenu ki pta duniadari da lgda tu Punjabi nhi
@harsukhbrar4351
@harsukhbrar4351 2 жыл бұрын
ਪਹਿਲਾਂ ਵਾਲਾ ਜਿਹੜਾ ਹੁਣ ਬਣਾਇਆ ਉਹ ਤਾਂ ਸਾਂਭ ਲਵੋ ਫੇਰ ਇਸ ਦੇ ਜੋਹਰ ਵੇਖ ਲਿਓ
@pindersidhu7740
@pindersidhu7740 2 жыл бұрын
@@ravindersandhu9549 bai punjab da di es de pind de kol a mera pind mai jnda es no v changi tera 4 sal hi hoye punjab shde no
@ravindersandhu9549
@ravindersandhu9549 2 жыл бұрын
@@pindersidhu7740 oh gl theek pr km ta kr reha punjab lai banda lakha bolda harek mude te apa nu spot karni chahidi aa na burai
@Kulwinderbenipal-mx6jl
@Kulwinderbenipal-mx6jl 2 жыл бұрын
ਵਾਹਿਗੁਰੂ ਜੀ ਮੇਹਰ ਕਰੀ ਪੰਜਾਬ ਉਤੇ
@daljindersumra3473
@daljindersumra3473 2 жыл бұрын
True g
@daljindersumra3473
@daljindersumra3473 2 жыл бұрын
Waheguru g ❤️ 💖 ♥️
@sarabjeetsidhu8515
@sarabjeetsidhu8515 2 жыл бұрын
ਵਾਹ ਓ ਮੇਰੀ ਕੌਮ, ਮੇਰੇ ਪੰਜਾਬ ਦਿਆ ਹੀਰਿਆਂ ਯੋਧਿਆ,ਤੇਰੀ ਪੰਜਾਬ ਪ੍ਰਤੀ ਸੋਚ ਨੂੰ ਸਿਜਦਾ ਕਰਦਾ ਹਾਂ।ਲੱਖੇ ਵੀਰ ਤੇਰੇ ਵਰਗੇ ਯੋਧੇ ਘਰ ਘਰ ਜੰਮਣ।
@livemele7640
@livemele7640 2 жыл бұрын
ਸਿਧੂ ਮੁਸੇ ਵਾਲਾ ਬਹੁਤ ਵਧੀਆ ਬੰਦਾ ਸੀ ਆਪਣੇ ਪੰਜਾਬ ਨਾਲ ਜੁੜਿਆ ਸੀ ਆਪਣੇ ਪਿੰਡ ਵਿੱਚ ਖੇਤੀਬਾੜੀ ਕਰਦਾ ਸੀ miss u 22 sidhu moosewala 🙏🙏🙏
@pamajawadha5325
@pamajawadha5325 2 жыл бұрын
Sarkar di laprwahi na marvta
@manjeetsinghbrarbrar606
@manjeetsinghbrarbrar606 2 жыл бұрын
ਲੱਖੇ ਇੱਥੇ ਕੇਹੜੀਆਂ ਸਹੁਲਤਾ ਕੱਖ ਨਹੀ ਇਥੇ ਮੈਨੂੰ ਸੱਤ ਮਹੀਨੇਂ ਹੋਂਗੇ ਡੱਕਾ ਨੀ ਪੰਜਾਬ ਦੇ ਖੇਤ ਯਾਦ ਆਉਂਦੇ
@ramdhaliwal8375
@ramdhaliwal8375 2 жыл бұрын
@@manjeetsinghbrarbrar606 ਸਹੀ ਗੱਲ ਆ ਬਾਈ ਜੀ
@amandhaliwal5647
@amandhaliwal5647 2 жыл бұрын
@@manjeetsinghbrarbrar606 tusi kithe oo g....plz ds skde oo k pb nlo vdya mahul k bs anvi
@JaswindersinghSamraUK
@JaswindersinghSamraUK 2 жыл бұрын
Sidhu moose wala bai miss u bhut sara tu sacha punjabi cc mitti te kheta nll judya cc luv u jatta tu bhut munde kheti krn la te cc
@ManjitKaur-dj7mq
@ManjitKaur-dj7mq 2 жыл бұрын
ਤੁਸੀ ਬਿਲਕੁਲ ਠੀਕ ਕਹਿ ਰਹੇ ਹੋ ਤੁਹਾਡੀ ਇਕ ਇਕ ਗੱਲ ਸੱਚ ਹੈ ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਜ਼ਿੰਦਾਬਾਦ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ 🙏❤️🙏
@Globalkabbadiupdates
@Globalkabbadiupdates 2 жыл бұрын
ਇਹ ਗੱਲਾਂ ਬਾਈ ਜੀ ਸਹੀ ਕਰਦੇ ਹਨ, ਜਮ੍ਹਾਂ ਲੱਖ ਲੱਖ ਰੁਪਏ ਦੀਆਂ ਗੱਲਾਂ ਹਨ,, ਬਹੁਤ ਲੋਕ ਤਾਂ ਵਿਆਜ਼ ਭਰਨ ਜਾਂਦੇ ਹਨ, ਸਾਡੇ ਰਿਸਤੇਦਾਰ ਤਿੰਨ ਘਰ-21-21- ਕਿੱਲੇ ਜਮੀਨ ਵਾਲੇ ਹੈ, ਉਹ ਉਨੀ ਕਮਾਈ ਕਨੇਡਾ ਨਹੀਂ ਕਰ ਸਕਦੇ, ਜਿੰਨੀ ਜਮੀਨ ਵੇਚਣਗੇ ਜਾਂ ਲੋਕ ਦੱਬਣਗੇ ਪਤਾ ਨਹੀਂ, ਪੰਜਾਬ ਵਿੱਚ ਵਿਹਲੇ ਭਾਲਦੇ ਹਨ, ਫ਼ੌਰਨ ਵਿੱਚ ਲੈਟਰੀਨ ਸਾਫ਼ ਕਰਨ ਤੱਕ ਜਾਂਦੇ ਹਨ,, ਬਹੁਤ ਦੁੱਖ ਵਾਲੀ ਗੱਲ ਹੈ
@harmeetchand2842
@harmeetchand2842 2 жыл бұрын
ਲਖੇ ਸਿਧਾਨੇ ਵੀਰ ਜੀ ਆਪਣਾਂ ਧਿਆਨ ਜ਼ਰੂਰ ਰੱਖੋ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ
@amanpreetsingh3023
@amanpreetsingh3023 2 жыл бұрын
ਬਾਈ ਤੁਸੀਂ ਐਵੇਂ ਹੀ ਸ਼ਬਦਾਂ ਦੀ ਜੰਗ ਜਾਰੀ ਰੱਖੋ ਬਹੁਤ ਅਸਰ ਪੈਂਦਾ ਸਾਡੇ ਦਿਲਾਂ ਤੇ, ਵਾਹਿਗੁਰੂ ਮੇਹਰ ਕਰਨ ਛੇਤੀ ਹੀ ਪੰਜਾਬ❤ ਵਾਪਿਸ ਆਈਏ ਪੱਕੇ ਤੌਰ ਤੇ 🙏
@bhullarsaab7630
@bhullarsaab7630 2 жыл бұрын
ਅਸੀਂ ਕਦੀ ਵੀ ਪੰਜਾਬ ਨੂੰ ਛੱਡ ਕੇ ਨਹੀਂ ਜਾਵਾਂਗੇ ਖਾਣੇ ਤਾਂ ਦੋ ਪ੍ਰਸ਼ਾਦੇ ਆ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@dhaliwalraz8371
@dhaliwalraz8371 2 жыл бұрын
ਲਖੇ ਵੀਰ ਸਿੱਖਿਆ ਨੀਤੀ ਨੇ ਪੰਜਾਬ ਦੀ ਜਵਾਨੀ ਦੀਆਂ ਜੜਾਂ ਚ ਤੇਲ ਦਿੱਤਾ ਹੈ, ਓਹਨਾਂ ਦੀ ਅਣਖ ਖਤਮ ਕਰਕੇ ਇਕ ਖਪਤਕਾਰ ਬਣਾ ਦਿੱਤਾ
@grewal2202
@grewal2202 2 жыл бұрын
Apne jawaak aap padhna chaunde v nii
@makhankalas660
@makhankalas660 2 жыл бұрын
ਇੱਕ ਇੱਕ ਗੱਲ ਸਹੀ ਹੈ ਲ੍ੱਖੇ ਬਾਈ ਦੀ
@LuckyKumar-vt2br
@LuckyKumar-vt2br Жыл бұрын
ਬਹੁਤ ਹੀ ਸਿਆਣਿਆਂ ਗੱਲਾਂ ਦੱਸ ਰਿਹਾ ਬਾਈ ਜੇ ਸਾਡੇ ਲੋਕ ਸਮਝਣਗੇ
@jogasandhu1029
@jogasandhu1029 2 жыл бұрын
ਵੀਰੋ ,,ਲੱਖੇ ਵੀਰ ਦੀ ਚਿੰਤਾ ਬਿਲਕੁੱਲ ਸੱਚੀ ਐ, ਜਿਹੜੇ ਪੰਜਾਬੀ ਅੱਜ ਤੋਂ ਪੱਚੀ ਤੀਹ ਸਾਲ ਪਹਿਲਾਂ ਵਿਦੇਸ਼ਾਂ ਵਿਚ ਗਏ ਸੀ ,ਉਹ ਮੁੜਕੇ ਵਾਪਸ ਨਹੀ ਆਏ , ਉਧਰ ਦੇ ਹੀ ਹੋ ਕੇ ਰਹਿਗੇ ਜਿਹੜੇ ਹੁਣ ਜਾ ਰਹੇ ਨੇ ਇਹਨਾਂ ਨੇ ਵੀ ਮੁੜਕੇ ਨਹੀ ਆਉਣਾ, ਪੰਜਾਬ ਹੌਲੀ ਹੌਲੀ ਖਾਲੀ ਹੋ ਰਿਹਾ ਏ , ਆਉਣ ਵਾਲੇ ਸਮੇ ਵਿਚ ਇਥੇ ਯੂਪੀ ਬਿਹਾਰ ਦੇ ਲੋਕ ਈ ਰਹਿ ਜਾਣੇ ਆ
@gurbakhsishjohal1121
@gurbakhsishjohal1121 2 жыл бұрын
ਉਹ ਵੀਰ ਕਿੳ ਨਹੀ ਆਏ ਉਹ ਗੈਂਗਸਟਾਰਾ ਤੋ ਡਰਦੇ ਹੋਣ ਸ਼ਾਇਦ
@harrydhaliwal4997
@harrydhaliwal4997 2 жыл бұрын
ਪੰਜਾਬ ਲਈ ਫ਼ਿਕਰਮੰਦ , ਪੰਜਾਬੀ ਬੋਲੀ ਦਾ ਸਰਵਣ ਪੁੱਤ- ਲੱਖਾ ਸਿੰਘ ਸਿਧਾਣਾ। ਵਾਹਿਗੁਰੂ ਤੰਦਰੁਸਤੀ ਬਖ਼ਸ਼ੇ। ਜਿਓਦਾ ਵਸਦਾ ਰਹਿ ਵੀਰੇ
@khalistan7716
@khalistan7716 2 жыл бұрын
ਲੱਖਾ ਵੀਰ ਬਿਲਕੁਲ ਸੱਚ ਪੇਸ ਕੀਤਾ ਸਹੀ ਕਿਹਾ ਤੁਹਾਡੀ ਹਰ ਗੱਲ ਬਿਲਕੁਲ ਆਉਣੇ ਵਾਲੇ ਸਮੇਂ ਵਾਰੇ ਕਿਹਾ ਵੀਰ ਪੰਜਾਬ ਨੇ ਬਿਲਕੁਲ ਖਾਲੀ ਹੋ ਜਾਣਾ ਇੱਥੇ ਭੲਈਆ ਨੇਂ ਰਾਜ ਕਰਨਾ ਬਾਕੀ ਆਉਣ ਵਾਲੇ ਸਮੇ ਬਾਹਰ ਵੀ ਗੲਏ ਬੱਚਿਆਂ ਦੀ ਲਾਈਫ ਖ਼ਤਮ ਹੋ ਜਾਣੀ ਹੈ ਇੱਕ ਦਿਨ ਉਧਰ ਵੀ ਵੱਡ ਟੁਕ ਹੋਣੀ ਹੈ ਜੇ ਸਾਡੇ ਬੱਚੇ ਬਾਹਰ ਸਾਰੇ ਚੱਲੇ ਗੇ ਪੰਜਾਬ ਵਿੱਚ ਭੲਈਆਨੇ ਕਬਜ਼ਾ ਕਰ ਲੈਣਾ ਬਾਕੀ ਰਿਸ਼ਤੇਦਾਰੀਆਂ ਵੀ ਖਤਮ ਹੋ ਜਾਣੀਆਂ ਨੇ ਪੰਜਾਬ ਇੱਕ ਦੰਗਲ ਬਣ ਜਾਣਾ ਮਨ ਬਹੁਤ ਖੁਰਾਬ ਹੁੰਦਾ ਬਹੁਤ ਦਰਦ ਹੁੰਦਾ ਲੱਖਾਂ ਵੀਰਤੁਹਾਡੇ ਵਰਗੇ ਨੌਜਵਾਨ ਅੱਗੇ ਆਉਣ ਤਾ ਪੰਜਾਬ
@GURPREETSINGH-ct8gk
@GURPREETSINGH-ct8gk 2 жыл бұрын
@@khalistan7716 sahi gall a veer eh fikar tan mainu v hunda k ik din asi ghat ginti ho jana punjab vich
@bsjattana5526
@bsjattana5526 2 жыл бұрын
ਲਖੇ ਵਰਗੇ ਸੋਨੇ ਪੁਤਾ ਦੀ ਬਹੁਤ ਲੇੜ ਐ ਪਜਾਬੀਆ ਨੂੰ ਰਬ ਤਹਾਨੂੰ ਬਰਕਤ ਦੇ
@MkMk-ty3hm
@MkMk-ty3hm 2 жыл бұрын
@@pindersidhu7740 do you?
@decentbutdevil989
@decentbutdevil989 2 жыл бұрын
@@pindersidhu7740 ਦੱਸਦੇ ਬਾਈ ਕੀ ਰਿਅਲਿਟੀ ਆ ਲੱਖੇ ਦੀ, ਸਾਨੂੰ ਵੀ ਤਾਂ ਪਤਾ ਲੱਗੇ ਕਿ ਅਸੀਂ ਜਿਸਦੇ ਪਿੱਛੇ ਲੱਗੇ ਫਿਰਦੇ ਹਾਂ ਉਹ ਹੈ ਕੌਣ.. ਪਰ ਤੱਥਾਂ ਨਾਲ ਦੱਸੀਂ ਵੀਰ, ਸੁਣੀ ਸੁਣਾਈ ਗੱਲ ਨਾ ਕਰੀਂ....👍
@harmeetsingh4354
@harmeetsingh4354 2 жыл бұрын
@@decentbutdevil989 ਹਾਂ ਜੀ ਵੀਰ।ਕਮੀਆਂ ਹੋਣੀਆਂ ਵੀਰ ਲੱਖਾਂ ਹੀ ਲੱਖੇ ਚ ਵੀ।ਓਹ ਵੀ ਬੰਦਾ ਵਾ ਰੱਬ ਨੀ।ਪਰ ਘੱਟੋ ਘੱਟ ਆਹ ਮਾਮਲੇ ਚ ਤੇ ਜ਼ਿੰਮੇਵਾਰੀ ਨਿਭਾਉਣ ਦਿਆ ਅਗਲਾ। ਲੱਤਾਂ ਖਿੱਚਣ ਆਲੇ ਹਰ ਥਾਂ ਲੱਭ ਜਾਂਦੇ।
@kamaldeep5588
@kamaldeep5588 2 жыл бұрын
@@decentbutdevil989 Bai... aurat... de chakar... vich jande ne ...uk...u.s..newzelsnd or girlfriend.... jandi tan piche ..boyfriend v janda ..hai ....jive majj piche..jhota...,,,,
@dhaliwalraz8371
@dhaliwalraz8371 2 жыл бұрын
ਮੈਂ ਅਜੀਤ ਰੋਡ ਕਹਿੰਦਾ ਹੁੰਦਾ ਸੀ, ਪਰ ਅੱਜ ਸਰਮ ਆਈ, ਹੁਣ ਸਾਹਿਬਜਾਦਾ ਅਜੀਤ ਸਿੰਘ ਵਾਲੀ ਸੜਕ ਹੀ ਕਿਹਾ ਕਰੂ
@gagan5933
@gagan5933 2 жыл бұрын
ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@sukhtimes
@sukhtimes 2 жыл бұрын
Adhi janta nu lggda aasqi road aa
@dhaliwalraz8371
@dhaliwalraz8371 2 жыл бұрын
@@sukhtimes IELTS ਦੇ ਦਫਤਰ ਵੱਧ ਹੋਣ ਕਰਕੇ ਹੁਣ ਗੱਲ ਬਹੁਤ ਅੱਗੇ ਤੱਕ ਚਲੀ ਗਈ ਹੈ, ਨਸ਼ੇ ਦੀ ਸਪਲਾਈ, ਖਪਤ ਤੇ ਜਿਸਮਫਰੋਸ਼ੀ ਸਭ ਕੁਝ ਹੁੰਦਾ
@kamaldeep5588
@kamaldeep5588 2 жыл бұрын
@@sukhtimes Bai... aurat... de chakar... vich jande ne ...girlfriend.... jandi tan piche ..boyfriend v janda ..hai ....jive majj piche..jhota......,,
@kamaldeep5588
@kamaldeep5588 2 жыл бұрын
@@dhaliwalraz8371 Bai... aurat... de chakar... vich jande ne ...u.k u.s te hor desh....j... girlfriend.... jandi tan piche ..boyfriend v janda ..hai ....jive majj piche..jhota...
@harmeetsingh4354
@harmeetsingh4354 2 жыл бұрын
ਬਹੁਤ ਵਧੀਆ ਵਿਚਾਰ ਏਹ ਮਾਮਲੇ ਚ। ਅੰਨੇਵਾਹ ਪ੍ਰਵਾਸ ਰੂਪੀ ਨਸਲਕੁਸ਼ੀ ਸੱਚੀਓਂ ਸੰਜੀਦਾ ਮਸਲਾ ਵਾ। ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਤੇ ਉਤਸ਼ਾਹਿਤ ਕਰਨਾ ਚਾਹੀਦਾ।ਜਾਓ ਜ਼ਰੂਰ ਬਾਹਰ ਜੇ ਮੌਕਾ ਮਿਲਦਾ ਪਰ ਵਸਣ ਲਈ ਨੀ ਕਮਾਉਣ ਤੇ ਸਿੱਖਣ ਲਈ।ਫਿਰ ਵਾਪਸ ਆਕੇ ਤਰੱਕੀਆ ਕਰੋ।ਤੇ ਜੇ ਕੋਈ ਜਾ ਨਾ ਸਕਿਆ ਤਾਂ ਮਰ ਵੀ ਨੀ ਚੱਲਿਆ ਬੰਦਾ।
@Globalkabbadiupdates
@Globalkabbadiupdates 2 жыл бұрын
ਮੇਰੀਆਂ ਦੋ ਕੁ ਗੱਲਾਂ 1- ਜਦੋਂ ਤਨਖਾਹ ਲੈਣ ਵਾਲੇ ਚੰਗੇ ਤਕੜੇ ਲੋਕ ਬਾਹਰ ਜਾ ਰਹੇ ਹਨ, ਉਹ ਲੋੜਵੰਦ ਲੋਕਾਂ ਦੇ ਰਾਸਤੇ ਦਾ ਰੋੜਾ ਬਣ ਗਏ ਹਨ, ਇਸ ਕਰਕੇ ਫ਼ੌਰਨ ਵਿੱਚ ਗੈਂਗ ਵਧ ਗਿਆ, ਕੁੜੀਆਂ ਦਾ ਬੁਰਾ ਹਾਲ ਹੈ 2- ਪਹਿਲਾਂ ਲੋੜਵੰਦ ਲੋਕ ਜਾਂਦੇ ਸਨ, ਮੇਰੇ ਦਾਦਾ ਜੀ ਦੇ ਭਰਾ ਦੀ ਸਾਰੀ ਜ਼ਮੀਨ ਗਹਿਣੇ ਹੋ ਗਈ, ਦੋ ਪੁੱਤ ਕੁਝ ਨਹੀਂ ਕਰਦੇ ਸਨ, ਕੁੜੀ /ਭੂਆ ਜੀ ਕਨੇਡਾ ਸੀ , ਉਨ੍ਹਾਂ ਨੇ ਕਨੇਡਾ ਪਰਿਵਾਰ ਬੁਲਾ ਲਿਆ, ਪਰਿਵਾਰ ਸੈਟ ਹੋ ਗਿਆ, ਉਨ੍ਹਾਂ ਦਾ ਪੰਜਾਬ ਨਾਲ ਪਿਆਰ ਉਨ੍ਹਾਂ ਦੇ ਬੱਚਿਆਂ ਕਰਕੇ ਦੂਰ ਹੋ ਗਿਆ, 3- ਪੰਜਾਬ ਵਿੱਚ ਬਦਲਵੀਆਂ ਫਸਲਾਂ ਹੁੰਦੀਆਂ ਸਨ ਗਊ ਗਰੀਬ ਦਾ ਦਸਵੰਧ ਕੱਢਦੇ ਸੀ, ਮਸ਼ੀਨਰੀ ਘੱਟ ਸੀ, ਲੋਕ ਹੱਥਾਂ ਨਾਲ ਕੰਮ ਕਰਦੇ ਸਨ, ਜੇ ਬਦਲਵੀਆਂ ਫਸਲਾਂ ਬੀਜਣ ਹੱਥਾਂ ਦਾ ਕੰਮ ਵਧੇਗਾ, 4- ਮੇਰੇ ਵਰਗੇ ਬਹੁਤ ਬੰਦੇ ਦੁੱਖੀ ਹਨ, ਜਿੰਨਾਂ ਦੇ ਬੱਚੇ ਚਿੱਟਾ ਵਰਤਦੇ ਹਨ, ਮੈਂ ਕਨੇਡਾ-15- ਦਿਨ ਵਿੱਚ ਜਾ ਸਕਦਾ, ਕੰਮ, ਘਰ ਜਾਂਦੇ ਮਿਲ ਸਕਦੇ ਹਨ, ਪਰ ਮੈਂ ਪੰਜਾਬ ਨਹੀਂ ਛੱਡ ਸਕਦਾ, ਮੈਂ ਕਨੇਡਾ ਉੱਪਰ ਧਾਰ ਨਹੀਂ ਮਾਰਦਾ, ਜੋ ਕਿਸਮਤ ਵਿੱਚ ਹੈ ਉਹ ਹੋ ਕੇ ਰਹੇਗਾ, ਬੱਸ ਵਾਹਿਗੁਰੂ ਜੀ ਦੇ ਆਸਰੇ ਵਿੱਚ ਰਹਿਕੇ ਪੰਜਾਬ ਵਿੱਚ ਕੰਮ ਕਰੋ, ਬਦਲਵੀਆਂ ਫਸਲਾਂ ਬੀਜੋ, ਹੋਰ ਬਹੁਤ ਕੰਮ ਹੈ, ਇਹ ਜਰੂਰੀ ਨਹੀਂ ਕਿ ਨੌਕਰੀ ਹੀ ਕਰਨੀ ਹੈ ਪੰਜਾਬੀ ਬੋਲੀ ਬੋਲਣ ਦੀ ਗੱਲ ਜਿਵੇਂ ਬਾਈ ਨੇ ਕੀਤੀ ਹੈ ਸਾਡੇ ਵਿਆਹ ਸੀ, ਜਿਹੜੇ ਪਿੱਛੇ ਮੈਂ ਪਰਿਵਾਰ ਬਾਰੇ ਲਿਖਿਆ ਹੋਇਆ ਹੈ ਉਹ ਵਿਆਹ ਵਿੱਚ ਪੰਜਾਬ ਪਹੁੰਚੇ ਸੀ, ਉਨ੍ਹਾਂ ਦਾ ਇੱਕ ਬੇਟਾ-( ਚਾਚਾ ਜੀ) - ਦਾ ਰੋਟੀ ਵਾਲੀ ਲਾਈਨ ਵਿੱਚ ਖੜਾ, ਜਿਹੜਾ ਆਵੇ ਲੈਕੇ ਮੁੜ ਜਾਂਦਾ ਸੀ, ਉਸਨੂੰ ਪਿੱਛੇ ਕਰ ਦਿੰਦੇ, ਮੇਰੀ ਨਿਗਾਹ ਪੈ ਗਈ, ਮੈਂ ਚਲਾ ਗਿਆ ਉਹ ਇੰਗਲਿਸ਼ ਬੋਲਦਾ ਸੀ, ਮੇਰੇ ਵੀ ਦਿਮਾਗ਼ ਵਿੱਚ ਨਾਂ ਆਵੇ ਕਿ ਕੀ ਮੰਗਦਾ ਹੈ, ਫ਼ੇਰ ਉਸਦੇ ਵੱਡੇ ਭਰਾ ਨੂੰ ਬੁਲਾਇਆ ਤਾਂ ਕਿਤੇ ਉਸਨੂੰ ਰੋਟੀ ਨਸੀਬ ਹੋਈ, ਇਹ ਸੱਚ ਹੈ
@jeet.tv84
@jeet.tv84 2 жыл бұрын
ਲੱਖਾਂ ਵੀਰ ਨੂੰ ਰੱਬ ਤੰਦਰੁਸਤੀ ਰੱਖੇ
@gurdeepsarao5
@gurdeepsarao5 2 жыл бұрын
ਮਾਂ ਬਾਪ ਦਾ ਕਸੂਰ ਨੀ ਬਾਈ, ਇਹ ਗੱਲ ਉਦੋਂ ਸ਼ੁਰੂ ਹੁੰਦੀ ਐ ਜਦੋਂ ਪ੍ਰਾਈਵੇਟ ਸਕੂਲਾਂ ਦੀ ਆਮਦ ਹੋਈ ਐ। ਇਨ੍ਹਾਂ ਨੇ ਸਾਡੀ ਭਾਸ਼ਾ ਬਦਲਤੀ ਜਿਸ ਕਰਕੇ ਅਸੀਂ ਆਪਣੇ ਇਤਿਹਾਸ, ਲੋਕਧਾਰਾ ਤੋਂ ਟੁੱਟ ਗਏ। ਇਨ੍ਹਾਂ ਨੇ ਸਾਨੂੰ ਆਪਣੀ ਭਾਸ਼ਾ ਤੋਂ ਵੀ ਦੂਰ ਕਰਤਾ ਨਾ ਕੋਈ ਨਵੀਂ ਭਾਸ਼ਾ ਸਿਖਾਈ, ਇਸ ਕਰਕੇ ਅਸੀਂ ਚਲਦੀ ਫਿਰਦੀ ਲੇਬਰ ਬਣਗੇ। ਜਿਹੜੇ ਸਕੂਲਾਂ ਨੇ ਸਾਨੂੰ ਇਤਿਹਾਸ, ਵਿਗਿਆਨ ਹਿਸਾਬ ਪੜਾਉਨਾ ਸੀ ਉੱਥੇ ਅੱਧਪੜ੍ਹੇ ਟੀਚਰਾਂ ਨੇ ਗਾਈਡਾਂ ਚੋਂ ਰੱਟੇ ਮਰਾ ਮਰਾ ਸਾਡੇ ਦਿਮਾਗਾਂ ਦਾ ਭੋਗ ਪਾਤਾ
@riprecords1372
@riprecords1372 2 жыл бұрын
ਵਾਹਿਗੁਰੂ ਭਲੀ ਕਰੇ ਸੱਭ ਤੇ 🙏
@karandeepsingh1721
@karandeepsingh1721 2 жыл бұрын
ਲੱਖੇ ਵੀਰ ਜੀ ਤੁਸੀਂ ਬਿਲਕੁੱਲ ਸਹੀ ਕਹਿ ਰਹੇ ਹੋ ਅਸੀਂ ਤੁਹਾਡੇ ਵਿਚਾਰਾਂ ਨਾਲ ਸਹਿਮਤ ਹਾਂ। ਸੱਚੀ ਵੀਰ ਜੀ ਤੁਹਾਡੇ ਵਿੱਚੋਂ ਪੰਜਾਬ ਬੋਲਦਾ। ਪੰਜਾਬ ਨੂੰ ਪਿਆਰ ਕਰਨ ਵਾਲੇ ਇਨਸਾਨ ਮੈਨੂੰ ਬਹੁਤ ਪਸੰਦ ਹਨ।👍👍👍👍👍💐💐🙏🙏🙏🙏🙏
@sukhmansanghavlogs6617
@sukhmansanghavlogs6617 2 жыл бұрын
ਇਕ ਗੱਲ ਆ ਵੈਸੇ ਬਾਈ ਕਿ ਪਹਿਲਾਂ ਲੋਕ ਜਮੀਨ ਤੇ ਕਬੀਲਦਾਰੀ ਨੂੰ ਪਹਿਲ ਦਿੰਦੇ ਸੀ ਤੇ ਘਰ ਟਾਈਮ ਪਾਸ ਕਰਨ ਜੋਗਾ ਹੀ ਰੱਖਦੇ ਸੀ ਪਰ ਅੱਜ ਲੋਕ ਪਹਿਲ ਹੀ ਹਰੇਕ ਤੋਂ ਵੱਡੀ ਕੋਠੀ ਪਾਉਣ ਨੂੰ ਦਿੰਦੇ ਆ ਚਾਹੇ ਕਰਜ਼ਾ ਜਿੰਨਾ ਮਰਜ਼ੀ ਹੋਜੇ
@pamajawadha5325
@pamajawadha5325 2 жыл бұрын
Eh jo gal veer ji tusi likhi a main v eho gal soch Da huna
@nishansingh6827
@nishansingh6827 2 жыл бұрын
ਵੀਰ ਅਜ ਕਲ ਲੋਕ ਕੁੜੀ ਕੋਠੀ ਨੂੰ ਦਿੰਦੇ ਆ ਜਮੀਨ ਨੂੰ ਕੋਈ ਨਹੀ ਦੇਖ ਦਾ ਮੈਰੀ 36 ਸਾਲ ਓਮਰ ਹੌ ਗੀ ਮੈਨੂੰ ਤੈ ਕਿਸੇ ਨੇ ਨਹੀਂ ਪੁਸੇ ਆ
@pamajawadha5325
@pamajawadha5325 2 жыл бұрын
Jamen ja pasa bina kam nhi chalda veer ja koi income da sadan hove ikkla kothi pa k nhi kam chalda
@nishansingh6827
@nishansingh6827 2 жыл бұрын
@@pamajawadha5325 ਹਾਜੀ ਵੀਰ
@hikari1549
@hikari1549 2 жыл бұрын
Eh greeb Ali soch a
@jagraajsingh3597
@jagraajsingh3597 2 жыл бұрын
ਵੀਰ ਲੱਖਾ ਸਿਧਾਣਾ ਜਿਉਦਾ ਰਹੇ ਰਬ ਤੇਰੀ ਲੰਮੀ ਉਮਰ ਕਰੇ ਪਰਤੁਹਾਨੂੰ ਵੀਰੇ ਅਮਿੰਰਤ ਛਕ ਕੇ ਗੁਰੂ ਵਾਲੇ ਬਣ ਜਾਣਾ ਚਾਹੀਦਾ ਹੈ
@SohanSingh-tj8yc
@SohanSingh-tj8yc 2 жыл бұрын
ਹਰ ਪੰਜਾਬੀ ਦੀ ਸੌਚ ਲੱਖੇ ਬਾਈ ਵਰਗੀ ਹੌ ਜਾਵੇ ਸਾਡਾ ਅਸਲੀ ਰੰਗਲਾ ਪੰਜਾਬ ਬਣ ਜਾਵੇ ਅਸੀਂ ਸਿਰਫ ਘੁੰਮਣ ਫਿਰਨ ਲਈ ਬਾਹਰਲੇ ਦੇਸ਼ ਜਾਵਾਂਗੇ ਜੀ
@akaur4533
@akaur4533 2 жыл бұрын
ਸਾਰੇ ਐਨ ਆਰ ਆਈ ਵਾਪਸ ਪੰਜਾਬ ਆਉਣਾ ਚਾਹੁੰਦੇ ਨੇ ਸਭ ਬਾਹਰ ਗੁਲਾਮ ਹਨ 😭😭😭😭😭😭
@thind-records
@thind-records 2 жыл бұрын
Koi gulam ni tanu kine keh ta k punjabi bhar gulam a india Nallo jadi sunwai hundi a mein usa rehnda California mein khud court da muhh vekhya va mere haqq ch sunwai kiti judge saab ne india ch ki sunwai a police nu Bolan di akal ni gall tu Bina police wala bolda ni ki Karo banda ethe police wala rukke vi sir tu Bina gall ni karda j apa sahi sorry vi feel karde a india de police nu ta sorry sabad da Pata vi ni huna
@sadahakketerakh299
@sadahakketerakh299 2 жыл бұрын
@@thind-records veer ji mai usa rahna school bache safe ne mar dende roaj goli aa nall bande marde nasha kena ete hor be bhut kug aa ete banda 10 din vihla ne rah sakda sara kug kista te aa manu ta kug ne lagya ete dollars to bina mai ta agle sal ja reha paka punjab nu
@JarnailSingh-fd6xu
@JarnailSingh-fd6xu 2 жыл бұрын
Right aa
@amritmahal4690
@amritmahal4690 2 жыл бұрын
Asi ehthe aukhe aa mainu lagda kini mehnt kar lai hun tak gaddi nhi lye sakya main mera dil karda v bahr chla jawa
@sadahakketerakh299
@sadahakketerakh299 2 жыл бұрын
@@amritmahal4690 bai mai America 🇺🇸 rahna thode phangge paa lai se kishta alle hun holi holi sab vech ke punjab pase laa reha ete hun kug ne rha bai hun ete punjab alle aa da video vich dikhava rah gya gadya alla te hor palle kug ne ena de ave na fudu kamm kari
@singhkaur5196
@singhkaur5196 2 жыл бұрын
ਵੀਰ ਜੀ ਪੰਜਾਬ ਚ ਰੋਟੀ ਤਾ ਤਾਜੀ ਮਿਲਦੀ ।ਉਥੇ ਤਾ ਇਕ ਹਫਤੇ ਦੀ ਰੋਟੀ ਸਬਜੀ ਫਰਿਜ ਚ ਲਗਾ ਕੇ ਖਾਦੇ ਹਨ। ਸਿਰਫ ਐਪਲ ਦਾ ਫੋਨ ਤੇ ਕਾਰਾ ਨਾਲ ਮੋਹ ਹੀ ਪੰਜਾਬੀ ਲੋਕਾ ਨੂੰ ਬਾਹਰ ਦਲਦਲ ਵਿਚ ਫਸਾ ਰਹੇ ਹਨ । ਬਾਹਰ ਚੈਨ ਨਹੀ ਮਿਲਣਾ । ਉਥੇ ਹੁਣ ਤਾ ਮਾਪੇ ਆਪਣੇ ਬੱਚਿਆ ਨੂੰ ਬਾਹਰ ਭੇਜ ਰਹੇ ਹਨ । ਪਰ ਜਦੋ ਮਾਪਿਆ ਤੇ ਬੁਢਾਪਾ ਆਉਣਾ ਤਾ ਬੱਚਿਆ ਨੇ ਡਾਲਰਾ ਦਾ ਮੱਕੜ ਜਾਲ ਚ ਫਸੇ ਹੋਣ ਕਰਕੇ ਮਾਪਿਆ ਦਾ ਬੁਢਾਪੇ ਦਾ ਸਹਾਰਾ ਕਿਸੇ ਨਹੀ ਬਣਨਾ । ਪੰਜਾਬ ਨਾ ਛੱਡੋ ਸਗੋ ਇਥੇ ਰਹਿ ਕੇ ਬੋਲੀ ਸਭਿਆਚਾਰ ਮਾਪੇ ਰੀਤੀ ਰਿਵਾਜ ਰਹਿਣ ਸਹਿਣ ਆਦਿ ਸਭ ਬਚਾ ਲਵੋ । ਨਹੀ ਤੇ ਬਾਹਰ ਜਾ ਕੇ ਤੁਹਾਡੇ ਆਪਣੇ ਬੱਚੇ ਵੀ ਤੁਹਾਡੇ ਆਪਣੇ ਨਹੀ ਰਹਿਣੇ ਉਹ ਵੀ ਤੁਹਾਡੇ ਹੱਥੋ ਨਿਕਲ ਜਾਣਗੇ ।
@grewal2202
@grewal2202 2 жыл бұрын
Phone te car dove kishta te hi hunde aa
@amarjeetsingh8636
@amarjeetsingh8636 2 жыл бұрын
ਜਿਹੜੇ ਲੋਕ ਕਹਿੰਦੇ ਨੇ ਪੰਜਾਬ ਵਿੱਚ ਕੁੱਝ ਵੀ ਨਹੀਂ ਹੈ ਉਹ ਲੋਕ ਇਹ ਦੱਸਣ ਜਿਸ ਦਿਨ ਉਹ ਗਏ ਪੈਸਾ ਕਨੇਡਾ ਤੋਂ ਅਮਰੀਕਾ ਤੋਂ ਇੰਗਲੈਂਡ ਤੋਂ ਆਇਆ ਸੀ ਪੰਜਾਬ ਵਿੱਚ ਹੀ ਹੈ ਸਾਰਾ ਕੁਝ ਜੇ ਇੱਥੇ ਨਾ ਕੁੱਝ ਹੁੰਦਾ ਤਾਂ ਤੁਸੀਂ ਬਾਹਰ ਨਾ ਜਾਂਦੇ। ਜ਼ਰੂਰ ਜਾਉ ਪਰ 10 ਸਾਲ ਲਾ ਕੇ ਕਮਾਈ ਕਰ ਕੇ ਪਿੱਛੇ ਮੁੜ ਆਉ ।
@GurpreetKaur-rd4hf
@GurpreetKaur-rd4hf 2 жыл бұрын
jine jine lakh oh edro la k jande ne ohne odr sari life ch save kr k dikha den sab bhkai j edro paisa laya fr e paunche ja ta free ch jan
@chanansingh4103
@chanansingh4103 2 жыл бұрын
ਬਾਈ ਮੈਂ ਵੀ ਬਾਹਰ ਹਾਂ ਮੈਂ ਪੈਸਾ ਕੰਮਾ ਕੇ ਪੰਜਾਬ ਮੁੜ ਆਉਣਾ ਦਿਲ ਨਹੀਂ ਲੱਗਦਾ ਇੱਥੇ
@kalolparty
@kalolparty 2 жыл бұрын
Kinna chir ho gya thonu gye nu 22
@kalolparty
@kalolparty 2 жыл бұрын
@Gurshaan Singh 8% per month FD? Or Year?
@ranjodhbal5896
@ranjodhbal5896 2 жыл бұрын
@Gurshaan Singh 2 crore hove bank ch te kina interest milu apa nu month da bro ?
@sarabjitsingh5697
@sarabjitsingh5697 2 жыл бұрын
ਬਿਲਕੁਲ ਇਹ ਹੀ ਸੋਚ ਮੇਰੀ ਆ। ਮੈਂ ਦੋਆਬੇ ਤੋਂ ਹਾਂ।ਮੈਂ ੨੦੧੪ ਚ ਬੀ ਟੈਕ ਕੀਤੀ, ਅੱਜ ਵੀ ਪ੍ਰਾਈਵੇਟ ਨੌਕਰੀ ਕਰਦਾਂ ਚਾਹੇ ਤਨਖਾਹ ਘੱਟ ਆ, ਮੇਰੇ ਨਾਲ ਦੇ ਕਈ ਬਾਹਰ ਚਲੇ ਗਏ ਪਰ ਮੈਂ ਕਦੇ ਬਾਹਰ ਜਾਣ ਬਾਰੇ ਸੋਚਿਆ ਵੀ ਨਹੀਂ ਕਿਉਂਕਿ ਰੱਬ ਅੱਗੇ ਅਰਦਾਸ ਆ ਕਿ ਜਿਸ ਧਰਤੀ ਉੱਤੇ ਜਨਮ ਹੋਇਆ ਉਸ ਧਰਤੀ ਵਿੱਚ ਹੀ ਮਿਲ ਜਾਈਏ। ਰੋਟੀ ਰਿਜ਼ਕ ਦੇਣ ਵਾਲਾ ਰੱਬ ਆ ਬੰਦੇ ਨੂੰ ਬੱਸ ਚਿੰਤਾ ਹੈ। ਬਾਕੀ ਵਾਹਿਗੁਰੂ ਭਲੀ ਕਰੇ ਇਹ ਹੀ ਅਰਦਾਸ ਹੈ ਕਿ ਰਾਜ ਕਰੇਗਾ ਖ਼ਾਲਸਾ।⚔️🙏🦁
@gurdeepsinghpindbagrianusa4550
@gurdeepsinghpindbagrianusa4550 2 жыл бұрын
100 💯 Percent Shi ਗੱਲਾਂ ਕੀਤੀਆਂ 22 ਲੱਖਾ Singh Sedahne ਜੀ ne ਵੀਰ ਦਿਲ ਤੇ ਪੰਜਾਬ ਵਿਚ ਹੀ ਆ. ਹਰ ਬੰਦਾ depression ਵਿਚ ਆ ਜੋ ਆਨੰਦ ਖੁਸ਼ ਹਾਲ ਪੰਜਾਬ ਦੀ ਪਵਿੱਤਰ ਧਰਤੀ ਓਪਰ ਆ ਉਹ Canada America ਵਿਚ ਨਹੀਂ ਮਿਲਣੇ 🙏🙏🚩🚩
@brarhardev9500
@brarhardev9500 2 жыл бұрын
ਬਿਲਕੁੱਲ ਸਹੀ ਕਿਹਾ ਲੱਖੇ ਵੀਰ ਨੇ, ਏਥੇ ਗੋਰੇ ਵੀ ਏਹੇ ਕਹਿੰਦੇ Just paying my bills ਮਤਲਬ ਬੱਸ ਕੰਮ ਕਰਕੇ ਬਿੱਲ ਹੀ ਤਾਰ ਰਹੇ ਹਾਂ
@GurdeepSingh-gh4vo
@GurdeepSingh-gh4vo 2 жыл бұрын
ਲੱਖੇ ਬਾਈ ਦੀਆ ਬਹੁਤ ਜਾਦਾ ਸੱਚੀਆ ਗੱਲਾ ਨੇ
@anantdeepsingh7000
@anantdeepsingh7000 2 жыл бұрын
I love Punjab ❤️❤️❤️ I will never leave Punjab 🙏🙏
@MandeepKaur-ou2xl
@MandeepKaur-ou2xl 2 жыл бұрын
ਸਹੀ ਕਿਹਾ ਵੀਰੇ ਔਰਤਾਂ ਨੂੰ ਬਹੁਤ ਸ਼ੋਕ ਆ ਵਿਦੇਸ਼ਾਂ ਚ ਜਾਣ ਲਈ ਆਪਣੀਆ ਕੁੜੀਆ ਨਾਲ ਧੱਕੇ ਕਰ ਰਹੀਆ ਹੈ ਬਹੁਤ ਸਮਝਾਇਆ ਪਰ ਉਹ ਸਮਝਦੀਆਂ ਨਹੀਂ ਮਾਵਾਂ ਚਾਹੁਣ ਤਾਂ ਫਿਰ ਤੋਂ ਉਹੀ ਯੋਧੇ ਪੈਦਾ ਕਰ ਸਕਦੀਆਂ
@baljindersingh8978
@baljindersingh8978 2 жыл бұрын
Kudiya bahar jo kam kardiya ji jagjaharr aa. Bahut bure halaat aa kudiya de
@swagpunjabda
@swagpunjabda 2 жыл бұрын
@@baljindersingh8978 shi y pr mnda ni koi
@swagpunjabda
@swagpunjabda 2 жыл бұрын
@@baljindersingh8978 ehto bina bi bhot kuj chlda y pta mnu bi mra bhra dsda c bi bhot bura haal tn hi othe wla othe gyi hoi nl viah ni kraounda edro dkhda koi
@swagpunjabda
@swagpunjabda 2 жыл бұрын
@@baljindersingh8978 tu kithe y
@swagpunjabda
@swagpunjabda 2 жыл бұрын
@@baljindersingh8978 ohk bro
@PB.-13
@PB.-13 2 жыл бұрын
ਬਾਈ ਮਹਿਸੂਸ ਕਰ ਰਹੇ ਹਾਂ ਹੁਣ. 10 ਸਾਲਾਂ ਬਾਦ ਵਾਪਸ ਆ ਰਹੇ ਹਾਂ ..।
@PReet1322-GS
@PReet1322-GS 2 жыл бұрын
ਬਾਈ ਮੈਂ ITLES ਕੀਤੀ ਸੀ Feb ,2021 ਚ ਤੇ 7.0 Band ਆਏ ਸੀ ਪਰ ਮੈਂ file ਨਹੀਂ ਲੱਗਾਈ ਕਿਉਂਕਿ ਮੇਰਾ ਦਿਲ ਨਹੀ ਕਰਦਾ ਪੰਜਾਬ ਛੱਡਣ ਨੂੰ।।।। ਮੈਂ ਇਕ ਟਾਇਮ ਦੀ ਰੋਟੀ ਖਾ ਲਊ ਪਰ ਪੰਜਾਬ ਨੂੰ ਨਹੀਂ ਛੱਡਦਾ।।।
@GURPREETSINGH-ct8gk
@GURPREETSINGH-ct8gk 2 жыл бұрын
Sahi aa bai main v vapis aa gaya .
@kaurpawi6853
@kaurpawi6853 2 жыл бұрын
Mai v veere 2 Saal pehla chhd Dita bahr Jann da khyal kyuki APA Punjab da aaun wala future a Baba Nanak ethi uchayi te le jau
@baljeetkhosa9381
@baljeetkhosa9381 2 жыл бұрын
Gurpreet singh kio mud aya bai kehde base te gya c
@GURPREETSINGH-ct8gk
@GURPREETSINGH-ct8gk 2 жыл бұрын
@@baljeetkhosa9381 main veere australia toh vapas mudya c
@baljeetkhosa9381
@baljeetkhosa9381 2 жыл бұрын
Kine time bahd mudya bai study krke mudya ja oda e
@JaswinderSingh-xj6nv
@JaswinderSingh-xj6nv 2 жыл бұрын
ਵਾਹਿਗੁਰੂ ਜੀ ਮੇਹਰ ਕਰੇ ਆਪਣੇ ਪੰਜਾਬ ਤੇ ❤️☺️
@KuldeepSingh-oz8dl
@KuldeepSingh-oz8dl 2 жыл бұрын
ਸਹੀ ਗੱਲ ਬਾਈ ਮੈ ਜਿੰਨੇ ਵਿਆਹ ਵੇਖੇ ਜਿਆਦਾ ਵਿਆਹ ਬਾਹਰ ਵਾਲੇ,
@gurjeetsingh5877
@gurjeetsingh5877 2 жыл бұрын
ਬਹੁਤ ਵਧੀਆ ਵੀਰੇ
@ਨਵਬੜਿੰਗ
@ਨਵਬੜਿੰਗ Жыл бұрын
ਪੰਜਾਬੀ ਵੀਰਾਂ ਨੂੰ ਬੇਨਤੀ ਆ 1. ਇੱਕ ਜਾਂ ਦੋ ਬੱਚੇ ਕਰਨੇ ਕੋਈ ਸਿਆਣਪ ਵਾਲੀ ਗੱਲ ਨਹੀਂ , ਹੋਰ ਕਿਸੇ ਕੌਮ ਨੇ ਇਹਦੇ ਬਾਰੇ ਨਹੀਂ ਸੋਚਿਆ ਸਾਡੀ ਕੌਮ ਨੂੰ ਹੀ ਕਾਲੀ ਆ ਜਨਸੰਖਿਆ ਘਟਾਉਣ ਦੀ 2. ਸਸਤੇ ਦੇ ਚੱਕਰ ਵਿੱਚ ਬਈਏ ਰੱਖਣਾ ਬੰਦ ਕਰੀਏ , ਹੁਣ ਆਪਾਂ ਬਹੁਤ ਸਾਰੇ ਕੇਸ ਦੇਖ ਲਏ ਹਨ ,
@harneksingh6923
@harneksingh6923 2 жыл бұрын
ਸਾਡੇ ਵੱਡੇ 47 ਵਿੱਚ ਉਜੜ ਕੇ ਆਏ ਸੀ ਸੱਭ ਛੱਡ ਕੇ ਤੇ ਦਾਦੀ ਰੋ ਕੇ ਗੱਲਾਂ ਦੱਸਦੀ ਹੁੰਦੀ ਸੀ। ਅੱਜ ਦੀ ਤਰੀਕ ਵਿੱਚ ਪੰਜਾਬ ਨੇ ਸਾਨੂੰ ਬਹੁਤ ਕੁੱਝ ਦਿੱਤਾ ਹੈ ਜ਼ਮੀਨ ਨਾ ਹੋਣ ਦੇ ਬਾਵਜੂਦ ਵੀ ਫਿਰ ਪੰਜਾਬ ਕਿਵੇਂ ਮਾੜਾ ਹੋ ਗਿਆ ਮਿਹਨਤ ਕਰੋ ਕਾਮਯਾਬੀ ਭੱਜੀ ਆਉ ਪਰਿਵਾਰ ਤੋਂ ਵੱਡਾ ਕੁੱਝ ਨਹੀਂ ਹੁੰਦਾ
@AvtarSingh-su2rg
@AvtarSingh-su2rg 2 жыл бұрын
ਸਹੀ ਗੱਲ ਹੈ y ਦੀ
@1313.paramjeetsingh
@1313.paramjeetsingh 2 жыл бұрын
ਸਭ ਤੋਂ ਵੱਧ ਬਾਹਰਲੇ ਦੇਸ਼ ਵਿਚ ਪੰਜਾਬੀ ਕੁੜੀਆਂ ਦਾ ਸ਼ੋਸਣ ਹੁੰਦਾ ਆ।ਕਾਸ ਕੀਤੇ ਬੀਬੀਆ ਨੂੰ ਸਮਤ ਬਖਸੇ ।
@gurjazzji6345
@gurjazzji6345 2 жыл бұрын
ਬੱਸ ਲੱਖਾਂ ਵੀਰ ਆ ਜੋ ਪੰਜਾਬ ਨੂੰ ਬਚਾਉਣ ਦੀ ਗੱਲ ਕਰਦਾ ਆ ਹੁਣ।।।
@Financefortez
@Financefortez 2 жыл бұрын
ਲੱਖੇ ਵੀਰ ਲੁਧਿਆਣੇ ਵਿੱਚ ਯੂਪੀ ਬਿਹਾਰ ਵਾਲੇ ਕਹਿਣ ਲੱਗ ਪਏ 🙏🏼 ਯੂਪੀ ਬਿਹਾਰ ਹਮਾਰੀ ਹੈ ਅਬ ਲੁਧਿਆਣੇ ਕੀ ਵਾਰੀ ਹੈਂ 🙏🏼🙏🏼 ਲੁਧਿਆਣੇ ਤੋਂ ਅਹਿਮਦਗੜ੍ਹ ਲਈ PRTC ਦੀ ਵਿੱਚ ਬੱਸ ਬੈਠਾ ਮੈਂ ਯੂਪੀ ਦਾ ਕੰਡਕਟਰ ਟਿਕਟ ਕੱਟ ਰਿਹਾ ਤੇ ਮੈਨੂੰ ਕਹਿੰਦਾ ਹਿੰਦੀ ਵਿਚ ਗੱਲ ਕਰ 😭 ਸੱਚ ਜਾਣੀਂ ਵੀਰ ਰੋਣਾ ਨਿਕਲ ਗਿਆ
@sukhjitsingh1916
@sukhjitsingh1916 2 жыл бұрын
ਸਈ ਗੱਲ ਅਾ ਲੱਖੇ ਵੀਰ ਅੋਣ ਅਾਲੇ ਟੈਮ ਚ ਪੰਜਾਬ ਬੱਜਰ ਬਣ ਜਾਣਾ
@thebathindalover4606
@thebathindalover4606 2 жыл бұрын
ਬਹੁਤ ਬਹੁਤ ਧੰਨਵਾਦ ਬਾਈ ਲਖਵੀਰ ਸਿੰਘ
@dhaliwalraz8371
@dhaliwalraz8371 2 жыл бұрын
ਰੋਟੀ ਭਾਵੇਂ ਇੱਕ ਸਮੇਂ ਖ਼ਾ ਲਈਏ, ਪੰਜਾਬ ਨੀ ਛਡ ਦੇ,
@SandeepKaur-sb6ur
@SandeepKaur-sb6ur 2 жыл бұрын
Punjab ch thag reh gye bus pokh mari ne maar lye greeb vichare waheguru ji pese den sarea nu tan jo forn ja k set kr len life apni eh lok te siaasat cho kma lende a greeb marda roj vichara eh lok bus gallan bnon joge a de pese sarea nu apni jameen de loka nu jehde marde a Punjab ch pokh nang reh gye
@dhaliwalraz8371
@dhaliwalraz8371 2 жыл бұрын
@@SandeepKaur-sb6urਜਿਹੋ ਜੀ ਸੋਚ ਹੋਵੇ, ਓਹੋ ਜਿਹੀ ਦੁਨੀਆ ਦਿਸਦੀ ਹੈ, ਆਪਣੇ ਦਿਮਾਗ ਦਾ ਇਲਾਜ ਕਰਵਾ
@prabhkaur4682
@prabhkaur4682 2 жыл бұрын
Ok
@ofiicialjassa6715
@ofiicialjassa6715 2 жыл бұрын
💯shi gll veere
@RameshSingh-gb9cp
@RameshSingh-gb9cp 2 жыл бұрын
ਕਹਿਣੀ ਅਤੇ ਕਰਨੀ ਵਿੱਚ ਫਰਕ ਹੈ ਵੀਰ ਜੀ। ਇਹ ਸਭ ਅਮੋਸ਼ਨ ਬਲੇਕ ਹੈ। ਮੈਂ ਕਿਸੇ ਪਾਰਟੀ ਜਾਂ ਗਠਜੋੜ ਰਾਜ ਨਿਤਕ ਹਾਂ।
@AshishKumar-lg7tt
@AshishKumar-lg7tt 2 жыл бұрын
Dear Jass Very beautiful topic selected and nicely explained by lakha veer ( although i am not big fan of him). But analysis made by him is quite correct in every aspect A beautiful question put by you at 35:58 and equally beautiful answered by him We need some more interviews like this which should be given by the NRIs and express their feelings Good luck I wish you great success
@sukhjitsingh1916
@sukhjitsingh1916 2 жыл бұрын
ਏਥੇ ਅੱਜ ਵੀ ਬਈਅਾ ਦਾ ਰਾਜ ਅਾ ਕੱਲ ਨੂ ਵੀ ਏਨਾ ਦਾ ਈ ਹੋਣਾ ਜੇੜੇ ਮਰਜੀ ਮੇਕਮੇ ਚ ਦੇਖਲੋ ਬਈਏ ਈ ਰਾਜੇ ਅਾ ਲੱਖੇ ਵੀਰ
@mehaksandhu3552
@mehaksandhu3552 2 жыл бұрын
ਵਾਹਿਗੁਰੂ ਮਿਹਰ ਕਰੇ ਪੰਜਾਬ ਤੇ
@jandro6557
@jandro6557 2 жыл бұрын
ਵੀਰੇ ਸਾਡੇ ਲੋਕ banks and construction companies , ਨੂੰ ਬਣਾ ਰਹੇ ਨੇ ਬੱਸ, ਆਪਣੇ ਆਪ ਨੂੰ ਤੇ ਆਉਣ ਵਾਲੀ ਪੀੜੀ ਨੂੰ ਖਤਮ ਕਰ ਰਹੇ ਆ , ਅਸੀਂ ਲੋਕ ਆਪਣੀ ਜੜ ਆਪ ਪੁੱਟ ਰਹੇ ਆ.
@karandeepsingh1721
@karandeepsingh1721 2 жыл бұрын
ਰੱਬ ਮੇਹਰ ਕਰੇ ਵੀਰ ਜੀ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਬਣੋ।👍👍🙏🙏🙏🙏🙏🥰🥰
@dalbirminhas7078
@dalbirminhas7078 2 жыл бұрын
Very good interaction with Lakkha bhai,
@jatinderdeol6942
@jatinderdeol6942 2 жыл бұрын
ਹਰ ਪੰਜਾਬੀ ਪੰਜਾਬ ਲਈ ਫ਼ਿਕਰਮੰਦ ਹੋਵੇ ਤਾਂ ਜੋ ਗੁਰੂਆਂ ਦੀ ਇਸ ਧਰਤੀ ਨੂੰ ਉੱਜਡਣ ਤੋਂ ਬਚਾਇਆ ਜਾ ਸਕੇ। ਅਸੀਂ ਆਪਣੇ ਅੱਖੀਂ ਪੰਜਾਬ ਤੇ ਨੋਜਵਾਨੀ ਨੂੰ ਉਜੜਦਿਆ ਵੇਖ ਕੇ ਹਰ ਰੋਜ ਤੜਫਦੇ ਹਾਂ।
@peaceformind627
@peaceformind627 2 жыл бұрын
ਸੱਚੀਆਂ ਗੱਲਾਂ,ਅਸੀਂ ਨਈ ਛੱਡਦੇ ਪੰਜਾਬ ਬਾਈ ਪਰ ਕੋਈ ਵਿਰਲਾ ਜਿਹੜਾ ਇਹ ਸੋਚਦਾ ਬਹੁਤੇ ਤਾਂ ਵੇਖੋ ਵੇਖੀ ਜਾ ਰਹੇ,ਬੀਬੀਆਂ ਕਰਕੇ ਜਿਆਦਾ ਜਾ ਰਹੇ
@sharma614
@sharma614 2 жыл бұрын
ਇੱਥੇ ਲੋਕ ਕੰਮ ਕਰਕੇ ਖੁਸ਼ ਨਹੀਂ ਬਿਜਲੀ ਫਰੀ ਬੱਸਾਂ ਦਾ ਕਿਰਾਇਆ ਫਰੀ ਕਰਜੇ ਮਾਫ ਸਹੂਲਤਾਂ ਸਰਕਾਰ ਕਿੱਥੋਂ ਦਵੇ
@upscaspirantdelhi9561
@upscaspirantdelhi9561 Жыл бұрын
Shi kha veer
@sukhwinderkaur2372
@sukhwinderkaur2372 2 жыл бұрын
ਬਹੁਤ ਵਧੀਆ ਸੁਨੇਹਾ ਦਿੱਤਾ ਲੱਖੇ ਪੁੱਤ
@ਗੁਲਾਮੀ
@ਗੁਲਾਮੀ 2 жыл бұрын
ਜੱਟਾ ਦੇ ਮੁੰਡੇ ਕੁੜੀਆਂ ਜਾਦੇ ਨੇ ਬਾਈ ਜੀ ਲਾਲਚੀ ਲੋਕ ਨੇ ਪੰਜਾਬ ਭੲਈਆ ਨੂੰ ਲਿਉਣ ਦੀ ਦੇਣ ਜੱਟਾ ਦੀ ਦੇਣ ਹੈ ਬਾਈ ਜੀ
@kamaldeep5588
@kamaldeep5588 2 жыл бұрын
Bai... aurat... de chakar... vich jande ne ...girlfriend.... jandi tan piche ..boyfriend v janda ..hai ....jive majj piche..jhota...
@rajwantkaur1973
@rajwantkaur1973 2 жыл бұрын
Jattan di ni factorial di den hai gov di den hai
@gurdeepsarao5
@gurdeepsarao5 2 жыл бұрын
ਜਦੋਂ ਨੂੰ ਆਪਣੇ ਲੋਕਾਂ ਨੂੰ ਅਕਲ ਆਊ ਉਦੋਂ ਨੂੰ ਖੂਨ ਚ ਰੰਗੀ ਧਰਤੀ ਪਾਨ ਦੇ ਥੁੱਕ ਚ ਰੰਗੀ ਹੋਊ।
@gurvindersinghuppal4951
@gurvindersinghuppal4951 2 жыл бұрын
Right g
@gurdeepsingh2837
@gurdeepsingh2837 2 жыл бұрын
Bilkul sahi veer
@BhagwanSingh-zy3qr
@BhagwanSingh-zy3qr 2 жыл бұрын
ਸ਼ਹੀ ਗੱਲ ਲੱਖੇ ਬਾਈ ਹਾਲਾਤ ਆਪਾਂ ਹੀ ਠੀਕ ਕਰਨੇ ਆ ਕੰਮ ਕਰਨ ਨੂੰ ਕੋਈ ਰਾਜ਼ੀ ਨਹੀਂ ਸਿਸਟਮ ਆਪਾਂ ਨੂੰ ਆਪ ਸ਼ਹੀ ਕਰਨਾ ਪੈਣਾ
@gurpreetsidhu7776
@gurpreetsidhu7776 2 жыл бұрын
,,ਜਿਉਦ ਰਹੇ ਬਾਈ
@LovepreetSingh-nf8rm
@LovepreetSingh-nf8rm 2 жыл бұрын
ਆਪਣੀ ਸੋਚ ਵੀ ਬਾਈ ਨਾਲ਼ ਮਿਲਦੀ ਆ ਥੋੜ੍ਹੀ ਥੋੜ੍ਹੀ , ਮੈਂ ਵੀ ਇਹੀ ਸੋਚਦਾ ਹੁਨਾਂ ਵੀ ਲੋਕ ਜਮਾ ਹੀ ਕਮਲੇ ਹੀ ਹੋਏ ਫ਼ਿਰਦੇ ਆ ਯਰ ਬਾਹਰ ਜਾਣ ਦੇ ਚੱਕਰ ਚ ਇਥੇ ਭਈਏ ਆ ਕੇ ਬੈਠੀ ਜਾਂਦੇ ਆ ਜਿਹੜੇ ਕਹਿੰਦੇ ਆ ਕੰਮ ਨੀ ਇਥੇ ਬਿਲਕੁੱਲ ਗ਼ਲਤ ਗੱਲ ਆ ਕੰਮ ਸਾਰੇ ਆ ਇਥੇ ਵੀ ਪਰ ਕਰਨੇ ਨੀ ਆਪਾਂ ਸ਼ਰਮ ਮੰਨਦੇ ਆ ਆਪਾਂ ਦੇਖਦੇ ਆ ਪੂਰੇ ਪੰਜਾਬ ਵਿੱਚ ਆਪਾਂ ਸਬਜ਼ੀ ਦੀ ਰੇਹੜੀ ਤੇ ਖੜ ਜੀਏ ਸਬਜ਼ੀ ਲੈਣ 100ਰੇਹੜੀ ਦੇ ਵਿਚੋਂ 90 ਰੇਹੜੀਆਂ ਭਈਆਂ ਦੀਆਂ ਹੋਣਗੀਆਂ ਕਾਮਯਾਬ ਆਪਾਂ ਕੀ ਹੋਣਾਂ ਖੇਤੀ ਕਰਨੀ ਆ ਤਾਂ ਸ਼ਰਮ ਮੰਨਦੇ ਆ ਵੀ ਪੱਠੇ ਲੈਣ ਜਾਨੇ ਆ ਤਾਂ ਉੱਥੇ ਕੁੜੀ ਫ਼ੋਨ ਕਰੀ ਜਾਂਦੀ ਰਹਿੰਦੀ ਆ ਵੀ ਮੇਰੇ ਨਾਲ਼ ਗੱਲ ਕਰ , ਕੱਲੇ ਪੱਠੇ ਪਾਉਣੇ ਆ ਘਰੇ ਘਰੋਂ ਪੈਸੇ ਲਏ ਜਾਨੇ ਆ ਵੀ ਪੜ੍ਹਨ ਜਾਨੇ ਆ ਉੱਥੇ ਕਿਸੇ ਕੁੜੀ ਨਾਲ਼ ਕਿਸੇ ਹੋਟਲ ਚ ਵੱਗ ਜਾਨੇ ਆ ਨਾਲ਼ ਉਹਦੀਆਂ ਸਹੇਲੀਆਂ ਹੁੰਦੀਆਂ ਨੇ ਉਹਨਾਂ ਸਾਹਮਣੇ ਹਵਾ ਕਰਦੇ ਆ ਵੀ ਕਿਤੇ ਆਏਂ ਨਾ ਕਹਿ ਦੇਣ ਵੀ ਇਹਦੇ ਕੋਲ ਪੈਸੇ ਨੀ ਸਾਰੇ ਪੈਸੇ ਖ਼ਰਚ ਕਰ ਦਿੰਨੇ ਆ, ਮੁੱਕਦੀ ਗੱਲ ਆ ਵੀ ਮੁੰਡੇ ਤਾਂ ਆਪਾਂ ਕੁੜੀਆਂ ਚੋ ਨੀ ਨਿਕਲੇ ਤੇ ਕੁੜੀਆਂ ਮੁੰਡਿਆਂ ਚੋ ਨੀ ਨਿਕਲੀਆਂ ਕਦੇ ਕੋਈ ਚੰਗੀ ਗੱਲ ਤਾਂ ਸਿੱਖੀ ਹੀ ਨੀ ਕੋਈ ਇਤਿਹਾਸ ਨੀ ਪੜ੍ਹਿਆ ਵੀ ਕੀ ਸਾਡੇ ਗੁਰੂਆਂ ਨੇ ਸਾਡੇ ਲਈ ਕੀਤਾ ਆਪਣੇ ਲਈ ਤੇ ਆਪਾਂ ਇਹ ਕਿੱਧਰ ਨੂੰ ਚੱਲ ਪਏ ਹੁਣ ਬਾਈ ਲੱਖੇ ਸਿਧਾਣੇ ਦੀਆਂ ਗੱਲਾਂ ਸੁਣੀਆਂ ਤੇ ਬਾਈ ਅਮ੍ਰਿਤਪਾਲ ਸਿੰਘ ਦੀਆਂ ਗੱਲਾਂ ਸੁਣੀਆਂ ਤੇ ਬਾਈ ਦੀਪ ਸਿੱਧੂ ਦੀਆਂ ਗੱਲਾਂ ਸੁਣੀਆਂ ਤੇ ਗੌਰ ਕੀਤੀ ਤੇ 6,7 ਮਹੀਨਿਆਂ ਤੋਂ ਸੁਣਦੇ ਆਉਣੇ ਆ ਹੁਣ ਸਮਜ ਆਈ ਵੀ ਆਪਾਂ ਤਾਂ ਹਨੇਰੇ ਚ ਹੀ ਫ਼ਿਰਦੇ ਸੀ ਹੁਣ ਪਤਾ ਲੱਗਦਾ ਵੀ ਪੁੱਠੇ ਕੰਮ ਛੱਡ ਕੇ ਗੁਰੂ ਸਾਹਿਬ ਵੱਲ ਮੂੰਹ ਕਰੀਏ ਆਪਣੇ ਪੰਜਾਬ ਨੂੰ ਰੰਗਲਾ ਕਰਨ ਦੀ ਗੱਲ ਕਰੀਏ ਵਾਹਿਗੁਰੂ ਅੱਗੇ ਅਰਦਾਸ ਕਰਿਆ ਕਰੀਏ ਵੀ ਵਾਹਿਗੁਰੂ ਸਾਡੇ ਪੰਜਾਬ ਨੂੰ ਬਚਾ ਲਓ ਸਬ ਦਾ ਭਲਾ ਮੰਗੀਏ, ਮੈਂ ਟਰੱਕ ਲਏ ਕੇ ਬਾਹਰ ਜਾਨਾ ਜਦੋਂ 10 ,15 ਦਿਨ ਬਾਅਦ ਪੰਜਾਬ ਚ ਵੜਦਾ ਗਾ ਆਏਂ ਲੱਗਦਾ ਹੁੰਦਾ ਵੀ ਜਿਵੇਂ ਆਵਦੇ ਘਰ ਆ ਗਿਆ ਹੋਵਾਂ ਐਨੀ ਖੁਸ਼ੀ ਹੁੰਦੀ ਆ , ਕਦੇ ਵੀ ਜਜ਼ਬਾਤੀ ਹੋਕੇ ਸਬ ਕਾਸੇ ਦਾ ਧਿਆਨ ਛੱਡ ਕੇ ਆਪਣੇ ਆਪ ਨਾਲ਼ ਗੱਲਾਂ ਕਰਕੇ ਦੇਖੀਏ ਵੀ ਸਾਡੇ ਗੁਰੂ ਸਾਹਿਬ ਕੀ ਬਣਾ ਕੇ ਗਏ ਆ ਸਾਨੂੰ ਤੇ ਕੀ ਕਰਦੇ ਫ਼ਿਰਦੇ ਆ ਅਸੀਂ, ਕੋਈ ਵੀ ਗੱਲ ਕਰਨੀ ਹੁੰਦੀ ਆ ਪਹਿਲਾਂ ਦੇਖੀਏ ਵੀ ਸਾਡੇ ਪੰਜਾਬ ਵਾਸਤੇ ਕੋਈ ਮਾੜੀ ਗੱਲ ਤਾਨੀ , ਕੋਈ ਪੋਸਟ ਕਰਨੀ ਆ ਤਾਂ ਪੰਜਾਬੀ ਪੋਸਟ ਪਾਇਆ ਕਰੋ ਵਧੀਆ ਜਿਹੜੀ ਪੋਸਟ ਵਧੀਆ ਹੋਵੇ, ਮੁੱਕਦੀ ਗੱਲ ਆ ਕੇ ਕੋਈ 2 ਟਕੇ ਦਾ ਭਈਆ ਜਨੀ ਕਿਸੇ ਸਟੇਟ ਦਾ ਬੰਦਾ ਇਹ ਨਾ ਕਹਿ ਸਕੇ ਵੀ ਪੰਜਾਬ ਮਾੜਾ ਗਾ, ਮੇਰੇ ਭਰਾ ਤੇ ਭੈਣਾਂ ਜਿਨ੍ਹਾਂ ਨੂੰ ਮੇਰੀ ਸੋਚ ਠੀਕ ਲੱਗੀ ਹੋਵੇ ਉਹ ਕਮੇਂਟ ਲਾਈਕ ਕਰਦੋ ਕਰਿਓ ਬਾਈ ਬਣਕੇ ਉਹੀ ਜਿਨ੍ਹਾਂ ਨੂੰ ਦਿਲੋਂ ਵਧੀਆ ਲਗਿਆ ਤੇ ਬਾਈ ਬਣਕੇ ਲੱਖੇ ਸਿਧਾਣੇ ਬਾਈ ਦਾ ਤੇ ਬਾਈ ਅਮ੍ਰਿਤਪਾਲ ਸਿੰਘ ਦਾ ਪ੍ਰਚਾਰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਆਪਣੇ ਦੋਸਤਾ ਚ ਕੁੜੀਆਂ ਮੁੰਡਿਆਂ ਚ ਕਈ ਵਾਰ ਵੀਡਿਓ ਵੱਡੀ ਹੁੰਦੀ ਆ ਛੋਟੀ ਕਰਕੇ ਭੇਜਿਆ ਕਰੋ ਕੋਈ ਨਾ ਜਿੰਨੀ ਕ ਗੱਲ ਪੱਲੇ ਪਉ ਉਹੀ ਵਧੀਆ ਕੋਈ ਗ਼ਲਤੀ ਹੋਗੀ ਹੋਵੇ ਤਾਂ ਮਾਫ਼ ਕਰਿਓ ਬਾਈ,ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏!
@kamaldeep5588
@kamaldeep5588 2 жыл бұрын
Bai... aurat... de chakar... vich jande ne ...girlfriend.... jandi tan piche ..boyfriend v janda ..hai ....jive majj piche..jhota...
@satwantkaur8330
@satwantkaur8330 2 жыл бұрын
Good
@karanpreet6292
@karanpreet6292 2 жыл бұрын
Sahi gal Lakha sidana ji
@deepkaur8832
@deepkaur8832 2 жыл бұрын
G aapna kheyal rkheo plz lakha g plz bachke love u💓lakha g zindavaad💪💪
@gurmeetjassi8765
@gurmeetjassi8765 2 жыл бұрын
ਵੀਰ ਜੀ ਤੁਸੀਂ ਬਹੁਤ ਵਧੀਆ ਵਿਚਾਰ ਕਿਤੇ ਪਰ ਜੇ ਕੋਈ ਅਮਲ ਕਰੇਗਾ ਤਾਂ
@amrinderdhaliwal9451
@amrinderdhaliwal9451 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਪੰਜਾਬ ਤੇ🙏🙏🙏🙏
@pargatsingh1788
@pargatsingh1788 Жыл бұрын
.
@jaspreetjassi8774
@jaspreetjassi8774 2 жыл бұрын
ਬਾਈ ਇੱਥੇ ਹੀ ਆ ਤੇਰੇ ਨਾਲ ਸੀ ਨਾਲ ਆ 🙏🏻❤️
@apnapunjab2023
@apnapunjab2023 2 жыл бұрын
ਲੱਖਾਂ ਸਿਧਾਣਾ ਜੀ ਤੁਸੀਂ ਪੰਜਾਬ ਦਾ ਬਹੁਤ ਸੋਚਦੇ ਹੋ
@paramjitsingh1186
@paramjitsingh1186 2 жыл бұрын
ਲੱਖਾਂ। ਬਾਈ। ਦੀਆਂ। ਗੱਲਾਂ। ਬਿਲਕੁਲ। ਸਹੀ। ਨੇਂ। ਮੈਂ ਇਸ। ਦੀਆਂ। ਗੱਲਾਂ। ਨਾਲ। ਸਹਿਮਤ ਹਾਂ
@sukhchainsinghsandhu4246
@sukhchainsinghsandhu4246 2 жыл бұрын
ਬਹੁਤ ਵਧੀਆ ਸ਼ੁਭ ਖਿਆਲ ਲੱਖਾ ਜੀ
@sidhublogpunjabharyanaboda370
@sidhublogpunjabharyanaboda370 2 жыл бұрын
ਇਹ ਗੱਲਾਂ ਲੱਖੇ ਦੀਆਂ ਬਿਲਕੁਲ ਸੱਚ ਨੇ
@jaspreetkaur6822
@jaspreetkaur6822 2 жыл бұрын
ਜੋ ਕੰਮ ਪਰਵਾਸੀ ਕਰ ਰਹੇ ਉਹ ਪੰਜਾਬੀਆਂ ਲਈ ਛੋਟੇ ਹਨ ਉਨ੍ਹਾਂ ਨੂੰ ਕਰਨ ਵਿਚ ਇਨ੍ਹਾਂ ਨੂੰ ਸ਼ਰਮ ਆਉਂਦੀ ਪਰ ਉਥੇ ਉਹ ਹੀ ਕੰਮ ਜੌਬ ਬਣ ਗਈ ਬ
@Gabbarbathinda
@Gabbarbathinda 2 жыл бұрын
ਪੰਜਾਬ ਦੇ ਲੋਕ ਮਿਲਕੇ ਇਕ ਮੁਹਿੰਮ ਸ਼ੁਰੂ ਕਰਨ ਸ਼ੁਰੂ ਕਰੋ ਵਪਾਰ ਵਾਹਗੇ ਤੋਂ ਪਾਰ ਜੇ ਭਵਿੱਖ ਵਿੱਚ ਪੰਜਾਬ ਦੇ ਵਪਾਰ ਨੂੰ ਬਚਾਉਣਾ। ਐਵੀ ਨਹੀਂ ਮੋਦੀ ਪੱਬਾਂ ਭਾਰ ਸੀ ਕਿਸਾਨੀ ਬਿਲ ਨੂੰ ਲਿਆਉਣ ਲਈ ? ਕਿਉਕਿ ਆਉਣ ਵਾਲੇ ਸਮੇਂ ਵਿੱਚ ਸਮੁੰਦਰੀ ਜਹਾਜ਼ ਮਹਿੰਗੇ ਪੈਣ ਲੱਗ ਜਾਣਗੇ ਫੇਰ ਸੜਕੀ ਮਾਰਗ ਹੀ ਕੰਮ ਆਉ ।
@KulwinderSingh-vc1nr
@KulwinderSingh-vc1nr 2 жыл бұрын
ਕੋਈ ਮਜਬੂਰੀ ਜਾਦਾ ਹੈ ਜਿਸ ਕੋਲ ਚੰਗੀ ਜਮੀਨ ਹੈ ੳਹ ਕਿਉ ਜਾਂਦੇ ਨੇ
@1313.paramjeetsingh
@1313.paramjeetsingh 2 жыл бұрын
ਵੀਰ ਜੀ ਮੈਂ ਗੁਜਰਾਤ ਵਿੱਚ ਰਹਿੰਦਾ ਹਾਂ ਏਥੇ ਵੀ ਆਪਨੂੰ ਕੋਈ ਆਈ let's ਸੈਂਟਰ ਨਹੀ ਮਿਲਦਾ। ਏਥੇ ਸਭ ਆਪਣੇ ਧੰਦੇ ਨੂੰ ਪਹਿਲ ਦਿੰਦੇ ਆ ।ਚਾਹੇ ਕੋਈ ਵੀ ਕੰਮ ਧੰਦਾ ਹੋਵੇ।ਤੁਸੀ ਹੈਰਾਨ ਹੋਵੋਗੇ ਕਿ ਗੁਜਰਾਤੀ ਬੰਦਾ ਆਰਮੀ ਤੇ ਬੀ ਐੱਸ ਐੱਫ ਵਿਚ ਵੀ ਬਹੁਤ ਘੱਟ ਮਿਲੇਗਾ।
@sarabjitsingh5833
@sarabjitsingh5833 2 жыл бұрын
Bilkul sahi keha bhaji
@Ra-mu7bo
@Ra-mu7bo 2 жыл бұрын
Karnataka Kerala vich v koi ne ilts
@satnamsinghsivia9842
@satnamsinghsivia9842 2 жыл бұрын
ਜ਼ਮੀਨਾਂ ਦੀ ਲੜਾਈ ਕਿਉਂ ਲੜੀ ਜਦ ਆਪਾਂ ਜ਼ਮੀਨ ਆਪ ਹੀ ਛੱਡ ਦੇਣੀ ਆ
@JaswindersinghSamraUK
@JaswindersinghSamraUK 2 жыл бұрын
Sidhu moose wala bai sacha punjabi cc tu mitti nll kheti nll munde jodh te cc luv u jatta miss u bhut sara tere krke munde pagga bann lgg gye cc
@Moneygillji
@Moneygillji 2 жыл бұрын
Lakha 22 LAMBI umar kre Baba Nanak
@gurnamsingh747
@gurnamsingh747 2 жыл бұрын
Sahi gal a Lakha bai somal Germany
@rajpaldhillon3635
@rajpaldhillon3635 2 жыл бұрын
Lakha Sidhanaa is Realy Hero Of Punjab🙏👌👌✌✌✌✌💪💪💪💪✌👏👏🙌🙌💕💘💖💖
@dalbirminhas7078
@dalbirminhas7078 2 жыл бұрын
Love you Lakkha bhai ji, Rub rakha!
@AmandeepKaur-os7yw
@AmandeepKaur-os7yw 2 жыл бұрын
Bilkul shi Baat veer ji 🙏
@sewaksidhu2420
@sewaksidhu2420 2 жыл бұрын
Right 👍
@preetbhatia6837
@preetbhatia6837 2 жыл бұрын
Lakha Bai is Great.. Lakha veer Punkabian de Dila ch vasda te Punjabiat de Hqqa di gal karda
@ranjitsandhu2326
@ranjitsandhu2326 2 жыл бұрын
Mere taan end walia lines sun ke goose bumps ho gaye. Absolutely right. Koi 20-30 saal kamai kro te waapis Punjab aa jaao
@SukhwinderSingh-ks3ov
@SukhwinderSingh-ks3ov 2 жыл бұрын
ਬਾਹਰਲੇ ਵਾਲੇ ਉਮਰ ਤੋਂ ਪਹਿਲਾਂ ਹੀ ਬੁੱਢੇ ਹੋ ਜਾਂਦੇ ਆਂ
@jindercheema33984
@jindercheema33984 2 жыл бұрын
Love aw jatta🤗🤝
@anmolbrar3391
@anmolbrar3391 2 жыл бұрын
ਬਾਈ ਲੱਖਾ ਸਿੰਘ ਜੀ। ਅੱਜ ਕੱਲ ਦੀ ਇਹ ਸਚਾਈ ਹੈ ਕਿ ਜੋ ਲੋਕ ਅਜ ਵੀ ਪੰਜਾਬ ਦੇ ਵਿਚ ਹੀ ਖੁਦ ਪੰਜਾਹ ਤੋਂ ਸੌ ਏਕੜ ਤੱਕ ਵੀ ਜਮੀਨਾਂ ਤੱਕ ਦੇ ਮਾਲਕ ਹਨ। ਪਰ ਉਹਨਾਂ ਦੀ ਅਕਲ ਨੂੰ ਪਤਾ ਕੀ ਹੋਇਆ ਕਿ ਉਹ ਪਤੰਦਰ ਤਾਂ ਕਿਉਂ ਵਿਦੇਸ਼ਾਂ ਵਿੱਚ ਆਪਣੇ-ਆਪ ਹੀ ਦਿਹਾੜੀਦਾਰ ਬਣਨ ਲਈ ਤੁਰ ਗਏ ਅਤੇ ਬਾਕੀ ਵੀ ਜਾ ਰਹੇ ਹਨ।ਫਿਰ ਆਪੇ ਹੀ ਦਸ ਕੁ ਸਾਲ ਬਾਅਦ ਉਹਨਾਂ ਅਮੀਰ ਪੰਜਾਬੀਆ ਦੀ ਸੋਚ ਨੇ ਆਪਣੇ-ਆਪ ਹੀ ਪੰਜਾਬ ਨੂੰ ਬਿਹਾਰ ਬਣਾ ਕੇ ਰੱਖ ਦੇਣਾ ਹੈ। ਧੰਨਵਾਦ ਜੀਉ।
@kamaldeep5588
@kamaldeep5588 2 жыл бұрын
Bai... aurat... de chakar... vich jande ne ...girlfriend.... jandi tan piche ..boyfriend v janda ..hai ....jive majj piche..jhota...
@paramvirgrewal4060
@paramvirgrewal4060 2 жыл бұрын
Bilkul sahi galbat kiti veer ji ne👍
@khushdhillon3511
@khushdhillon3511 2 жыл бұрын
ਬਾਈ ਲੱਖੇ ਮੇਰੇ ਨਾਲ ਦੋ ਸਕੇ ਭਰਾਵਾਂ ਵਰਗੇ ਭਰਾ ਯੂ ਕੇ ਵਿੱਚ ਪੀ ਆਰ ਹੋਗੇ ਪਰ ਧਾਹਾਂ ਮਾਰਦੇ ਨੇ ਪੱਗ ਲਾਕੇ ਵੀਡਿਉ ਕਾੱਲ ਵਿੱਚ ਰੋਂਦੇ ਨਹੀਂ ਵੇਖੇ ਜਾਂਦੇ ਕਹਿੰਦੇ ਅਸੀਂ ਆਪਣੇ ਬੱਚੇ ਗਵਾ ਲਏ ਪੈਸੇ ਕਮਾਉਂਦਿਆਂ ਹੋਇਆ ਨੇ
@Manpreetbrar2510
@Manpreetbrar2510 2 жыл бұрын
O t gal sai a pr aithe dhaka krde eho j e lok ta lok bhejde bhar bache.... A sirf vedio ch e gala marda.... A v paisa e vekhda.... Den ta fr eho j greeba da sath jdo dhaka hunda kyo ni dinde.... Fr loka ne vekho vekh bachya nu bhar kdna suru kita
@kamaldeep5588
@kamaldeep5588 2 жыл бұрын
@@Manpreetbrar2510 Bai... aurat... de chakar... vich jande ne ...girlfriend.... jandi tan piche ..boyfriend v janda ..hai ....jive majj piche..jhota.......
@Manpreetbrar2510
@Manpreetbrar2510 2 жыл бұрын
@@kamaldeep5588 kon jnde ne?
@kamaldeep5588
@kamaldeep5588 2 жыл бұрын
@@Manpreetbrar2510 Jo Canada jande ne
@Manpreetbrar2510
@Manpreetbrar2510 2 жыл бұрын
@@kamaldeep5588 o ta chlo tuhadi gal sai hougi pr mai kudia lai keh rai c a ohthe v apna faida vekhda fr help krda
@happysharma4407
@happysharma4407 2 жыл бұрын
ਹਰ ਇੱਕ ਦੀ ਆਪਣੀਆਂ ਲੋੜਾਂ ਨੇ ਆਪਣੇ ਸੁਪਨੇ ਨੇ ਹਰ ਇਨਸਾਨ ਲੱਖੇ ਸਿਧਾਣੇ ਦੀ ਸੋਚ ਮੁਤਾਬਿਕ ਥੋੜਾ ਪੜੇਗਾ ਸੋਚੇਗਾ ਜਾਂ ਇਧਰ ਉੱਧਰ ਜਾਵੇਗਾ ਵਿਦੇਸ ਗਏ ਜਵਾਕ ਆਪਣੇ ਸੁਪਨੇ ਪੂਰੇ ਕਰਨ ਆਪਣੇ ਮਾਪਿਆਂ ਨੂੰ ਦੁਨੀਆਦਾਰੀ ਦਿਖਾਉਣ ਲਈ ਜੇ ਆ ਜਾ ਰਹੇ ਨੇ ਬਾਹਰ ਤਾਂ ਕੀ ਦਿੱਕਤ ਐ ਵਾਪਿਸ ਪੰਜਾਬ ਵੀ ਬਹੁਤ ਆ ਰਹੇ ਨੇ ਹੋਰ ਹੁਣ ਇੱਥੇ ਰਹਿ ਕੇ ਸੇਬਾਂ ਦੀਆਂ ਪੇਟੀਆਂ ਚੱਕਣ ਵਾਲੇ ਬਣੀਏ ਮਿਹਨਤ ਕਰਨੀ ਮਾੜੀ ਨੀ ਕਿੱਧਰੇ ਵੀ ਕਰ ਸਕਦਾ ਬੰਦਾ ਉਜਾੜਾ ਉਦੋ ਸਮਝੋ ਜਦੋ ਅਸੀ ਆਪਣੀ ਵਿਰਾਸਤ ਨੂੰ ਭੁਲ ਜਾਵਾਗੇ ਜਾਂ ਆਪਣੀ ਮਾਂ ਬੋਲੀ ਨੂੰ ਭੁੱਲ ਜਾਨੇਆਂ 😊
@swagpunjabda
@swagpunjabda 2 жыл бұрын
ਇੱਥੇ ਵੀ ਬਾਹਰਲੇ ਆਕੇ ਹੀ ਕਬਜ਼ਾ ਕਰੀਂ ਜਾਂਦੇ ਕੋਠੀਆਂ ਜਮੀਨਾਂ ਤੇ , ਤੇ ਬਾਹਰ ਵੀ ਬਹੁਤ ਕੁਝ ਗਲਤ ਹੁੰਦਾ ਕੁੜੀਆਂ ਨਾਲ ਪਰ ਆਪਣੇ ਲੋਕ ਨਹੀਂ ਹੱਟਦੇ
@kuldeepkaur1505
@kuldeepkaur1505 2 жыл бұрын
Very very thanks veera very best views your l am full share this video
@manindersharma3495
@manindersharma3495 Жыл бұрын
Bilkul sahi gal veerji g you are right veerji g
@deepkaur8832
@deepkaur8832 2 жыл бұрын
Ji aasi tuhanu dilo pyaar kardea lakha sidhana zindavaad👌👌love u🙏💓🙏
@GAGGi92
@GAGGi92 2 жыл бұрын
Lakhe nu pm banonasi, no bagwantman 😰
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
Show with Lakha Sidhana  | EP 242 | Talk with Rattan
25:05
Talk with Rattan
Рет қаралды 46 М.
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН