ਅੰਮ੍ਰਿਤਪਾਲ ਤੇ ਸਿਮਰਨਜੀਤ ਮਾਨ ਹੋਣਗੇ ਇੱਕ? 2027 ਖਾਲਸਾ ਰਾਜ ਦੀ ਸਰਕਾਰ ਬਣਾਵਾਂਗੇ Jaskarn Singh Kahan Singh

  Рет қаралды 25,463

RMB Television

RMB Television

Күн бұрын

Пікірлер: 181
@harpinderbhullar5719
@harpinderbhullar5719 5 күн бұрын
ਨਵੀ ਪਾਰਟੀ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਪਾਰਟੀ ਨੂੰ ਕਾਮਯਾਬ ਕਰੋ ਤੇ 2027 ਵਿੱਚ ਮੁੱਖ ਮੰਤਰੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਣਾਉ ਤੇ ਪੰਜਾਬ ਬਚਾਓ
@balrajbal7515
@balrajbal7515 5 күн бұрын
ਸਾਡੀ ਸਾਰਿਆਂ ਦੀ ਜਿੱਤ ਉਸ ਦਿਨ ਹੋਣੀ ਏ ਜਿਸ ਦਿਨ ਅਸੀਂ ਸਾਰੇ ਰਲ ਮਿਲ ਕੇ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਨੂੰ ਮੁੱਖ ਮੰਤਰੀ ਬਣਾ ਦਾ ਗੇ 🙏🏻
@ParamjitSingh-ts1kx
@ParamjitSingh-ts1kx 5 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਝੂਲਤੇ ਨਿਸ਼ਾਨ ਰਹੈ ਪੰਥ ਮਹਾਰਾਜ ਕੇ। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਵਾਹਿਗੁਰੂ ਗੁਰਮੰਤ੍ ਹੈ ਜਪ ਹਉਮੈ ਖੋਈ।। ਕਿਰਸਾਣੀ ਕਿਰਸਾਣੁ ਕਰੈ ਲੋਚੈ ਜੀਉ ਲਾਇ ।। ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਇ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@balrajbal7515
@balrajbal7515 5 күн бұрын
ਸਾਡਾ cm ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਲੋਕੋ ਜਾਗੋ ਤੁਹਾਡੇ ਲਈ ਆਪਣੀ ਜ਼ਿੰਦਗੀ ਪੰਜਾਬ ਦੇ ਲੋਕਾਂ ਲੇਖੇ ਲਾ ਦਿੱਤੀ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਨੇ ਇਸ ਕਰਕੇ ਸਾਡਾ ਵੀ ਹੱਕ ਬਣਦਾ ਕੀ ਅਸੀ ਸਾਰੇ ਹੀ ਪੰਜਾਬ ਦੇ ਲੋਕ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਦਾ ਸਾਥ ਦੇ ਕੇ ਪੰਜਾਬ ਦੀ ਜਿੱਤ ਹਾਸਿਲ ਕੀਤੀ ਜਾਵੇ 🙏🏻
@ParamjitSingh-ts1kx
@ParamjitSingh-ts1kx 5 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਝੂਲਤੇ ਨਿਸ਼ਾਨ ਰਹੈ ਪੰਥ ਮਹਾਰਾਜ ਕੇ। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@MastanSinghDulai
@MastanSinghDulai 5 күн бұрын
ਭਾਈ ਜਸਕਰਨ ਸਿੰਘ ਜੀ ਦੀ ਇਹ ਵੀਡੀਓ ਹਰ ਇੱਕ ਪੰਜਾਬੀ ਤੱਕ ਪਹੁੰਚੀ ਕਰ ਦਿਓ ਅਤੇ ਹਰ ਇੱਕ ਪੰਜਾਬੀ ਬੈਠ ਕੇ ਪ੍ਰੇਮ ਨਾਲ ਸੁਣ ਕੇ ਤਿਆਰ-ਪੁਰ ਹੋ ਕੇ ਕਾਨਫਰੰਸ ਤੇ ਆਪਣਾ ਫ਼ਰਜ਼ ਸਮਝ ਕੇ ਪਹੁੰਚੇ ਅਤੇ ਹੋਰਨਾਂ ਨੂੰ ਪਹੁੰਚਣ ਲਈ ਪ੍ਰੇਰਿਤ ਕਰੇ। ਪੰਜਾਬ ਨੂੰ ਖੱਸੀ ਲੀਡਰਾਂ ਤੋ ਬਚਾਉਣ ਦਾ ਇੱਕੋ ਹੀ ਰਸਤਾ ਹੈ ਕਿ ਸਾਰੀਆਂ ਪੰਥਕ ਸਿੱਖ , ਮੁਸਲਮਾਨ,ਹਿੰਦੂ, ਇਸਾਈ 😊ਅਤੇ ਜਿਹੜੇ ਨਹੀਂ ਕਿਸੇ ਧਰਮ ਨੂੰ ਮੰਨਦੇ ਅਤੇ ਇਨਸਾਨੀਅਤ ਨੂੰ ਮੰਨਦੇ ਹਨ ਇਕੱਠ ਹੋ ਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਜੱਫੀਆਂ ਪਾ ਲਓ ਅਤੇ ਦਿੱਲੀ ਦੇ ਜਾਲਮਾਂ ਤੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾ ਲਓ!
@ParamjitSingh-ts1kx
@ParamjitSingh-ts1kx 5 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਨਾ ਹਮ ਹਿੰਦੂ ਨ ਮੁਸਲਮਾਨ।। ਅਲਹ ਰਾਮ ਕੇ ਪਿੰਡੁ ਪਰਾਨ ।। ਕਹੁ ਕਬੀਰ ਇਹੁ ਕੀਆ ਵਖਾਨਾ।। ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ।। ਹਿੰਦੂ ਕੋਈ ਧਰਮ ਨਹੀ ਸੀ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼ ਹੈ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼ ਬਣਾਤਾ ਮੋਦੀ ਨੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ ਅਡਾਨੀ ਅਬਾਨੀ ਮੋਦੀ ਸਰਕਾਰ ਮੁਰਦਾਬਾਦ ਮੋਦੀ ਚੋਰ ਹੈ ਹਿੰਦੂਸ਼ੈਤਾਨ ਹਿੰਦੂਰਾਸ਼ਟਰ ਦੇਸ਼ ਨਹੀਂ ਹੈ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਝੂਲਤੇ ਨਿਸ਼ਾਨ ਰਹੈ ਪੰਥ ਮਹਾਰਾਜ ਕੇ। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਕਿਰਸਾਣੀ ਕਿਰਸਾਣੁ ਕਰੈ ਲੋਚੈ ਜੀਉ ਲਾਇ ।। ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਇ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@vishavjotsekhon7387
@vishavjotsekhon7387 5 күн бұрын
😅
@SatnamsinghBatth.s
@SatnamsinghBatth.s 5 күн бұрын
ਬਹੁਤ ਵਧੀਆ ਉਪਰਾਲਾ ਸਾਰੇ ਸਿੱਖ ਜਥੇਬੰਦੀਆਂ ਦਾ ਤੇ ਸਿੱਖ ਲੀਡਰਾਂ ਦਾ
@TheKingHunter8711
@TheKingHunter8711 4 күн бұрын
_ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ_ _ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ_ _♥️💯♥️💯♥️💯♥️💯♥️_ _ਦੋਨੇਂ ਹੀ ਕੌਂਮ ਦੇ ਸੂਝਵਾਨ ਲੀਡਰ ਹਨ_
@randhirkaur4086
@randhirkaur4086 5 күн бұрын
ਵਾਹਿਗੁਰੂ ਜੀ ਖਾਲਸਾ ਫੌਜ ਨੂੰ ਹਮੇਸ਼ਾਂ ਚੜ੍ਹਦੀ ਕਲਾ ਬਖਸ਼ਣ ਅਤੇ ਜੁਲਮ ਵਿਰੁੱਧ ਲੜਦੇ ਰਹਿਣ ਲਈ ਤਾਕਤ ਹਿੰਮਤ ਬਖਸ਼ਣ
@TheKingHunter8711
@TheKingHunter8711 4 күн бұрын
☬ ਸਰਕਾਰ-ਏ-ਖ਼ਾਲਸਾ ਜ਼ਿੰਦਾਬਾਦ ☬ ਗੁਰੂ ਦੇ ਨਾਂ ਉੱਤੇ ਵਸਦਾ ਪੰਜਾਬ ਜ਼ਿੰਦਾਬਾਦ ਹਿੰਦੂ-ਸਿੱਖ-ਮੁਸਲਿਮ-ਇਸਾਈ ਜ਼ਿੰਦਾਬਾਦ ਇੱਥੇ ਸਾਰੇ ਖੁਸ਼ ਰਹਿਣਗੇ, ਤਰੱਕੀ ਕਰਨਗੇ
@Gurpreetsingh00-q8q
@Gurpreetsingh00-q8q 5 күн бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦਾ ਸਾਥ ਦਵੋ ਸਾਰੇ ਇਕ ਹੋ ਕੇ cm ਬਣਾਓ
@shounkkhetiwaadi7160
@shounkkhetiwaadi7160 5 күн бұрын
ਜਸਕਰਨ ਸਿੰਘ ਕਾਹਨ ਸਿੰਘ ਵਾਲਾ ਬਹੁਤ ਵਧੀਆ ਚੰਗਾ ਸਿੰਘ ਆ❤❤❤❤❤
@waheguruji55
@waheguruji55 4 күн бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽
@ParminderSingh-pl3td
@ParminderSingh-pl3td 5 күн бұрын
ਬਹੁਤ ਵਧੀਆ ਸਿੰਘ ਸਾਹਿਬ ਜੀ
@TheKingHunter8711
@TheKingHunter8711 4 күн бұрын
_ਕਿਸੇ ਨੂੰ ਸੱਦਾ ਦੇਣ ਦੀ ਲੋੜ ਨਹੀਂ ਸਾਰੇ ਪੰਥ ਦਰਦੀ ਪੰਜਾਬ ਦਰਦੀ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਪਾਰਟੀ ਵਿੱਚ ਆਉਣਗੇ ਅਤੇ ਪੰਥ ਦਾ ਪੰਜਾਬ ਦਾ ਭਲਾ ਸਭਤੋਂ ਪਹਿਲਾਂ ਹੈ ਜੀ_
@HardevSinghHardev-s7b
@HardevSinghHardev-s7b 3 күн бұрын
ਵਾਹਿਗੁਰੂ ਜੀ ਮਿਹਰ ਕਰੇ ਜੀ
@GurjitSingh-o9d
@GurjitSingh-o9d 4 күн бұрын
ਕੌਮੀ ਜੋਦਾ ਜਸਕਰਨ ਸਿੰਘ ਕਾਨ ਸਿੰਘ ਵਾਲਾ ਵਿਦਵਾਨ ਵੀ ਬਹੁਤ ਵਧੀਆ ਹੈ ਕੋਈ ਲੋਬ ਵੀ ਕਦੀ ਨਹੀਂ ਕੀਤਾ ਵਾਹਿਗੁਰੂ ਚੜ੍ਹਦੀ ਕਲਾਂ ਬਕਸ਼ੇ
@TheKingHunter8711
@TheKingHunter8711 4 күн бұрын
_ਸਹੀ ਹੈ ਜੀ❤_ _ਸਰਦਾਰ ਕਾਹਣ ਸਿੰਘ ਵਾਲਾ_ _ਚੰਗੇ ਰੱਜੇ-ਪੁੱਜੇ ਘਰੋਂ ਹਨ ਜੀ ✅️_
@SukhwinderSingh-wq5ip
@SukhwinderSingh-wq5ip 4 күн бұрын
ਸਰਬੱਤ ਦਾ ਭਲਾ ❤
@tarsemsinghbhullar4553
@tarsemsinghbhullar4553 5 күн бұрын
ਰਾਜ ਕਰੇਗਾ ਖਾਲਸਾ
@balrajbal7515
@balrajbal7515 5 күн бұрын
ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਜਿੰਦਾਬਾਦ 🙏🏻
@TheKingHunter8711
@TheKingHunter8711 4 күн бұрын
_ਬਿਲਕੁੱਲ ਸਹੀ ਕਿਹਾ ਸਰਦਾਰ_ _ਕਾਹਣ ਸਿੰਘ ਵਾਲਾ ਜੀ ਨੇ🙏🏻❤_ _❤❤❤❤❤❤❤❤❤_
@BaSingh-i6j
@BaSingh-i6j 5 күн бұрын
ਬਹੁਤ ਵਧੀਆ ਗੱਲਾਂ ਕੀਤੀਆਂ ਸਾਡੇ ਭਾਈ ਅਮਿ੍ਤਪਾਲ ਸਿੰਘ ਜੀ ਪੰਜਾਬ ਦੇ ਰੰਗ ਲਿਆਉਣ ਗੇ ਗੁਰੂ ਗੋਬਿੰਦ ਸਿੰਘ ਜੀ ਕਲਗ਼ੀਆਂ ਵਾਲੇ ਨੇ ਰੰਗ ਲਿਆਦੇ ਸੀ
@GurdevSingh-ko6kj
@GurdevSingh-ko6kj 5 күн бұрын
Waheguru ji kirpa kro Sikh kom te
@manrajkailey5257
@manrajkailey5257 5 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਚੜਹਦੀ ਕਲਾ ਰੱਖਣ ਸਿਵਲਜੀਤ ਮਾਨ ਨੂੰ ਤੇ ਭਾਈ ਅੰਮ੍ਰਿਤ ਪਾਲ ਸਿੰਘ ਜੀ ਨੂੰ
@balrajbal7515
@balrajbal7515 5 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ 🙏🏻
@manrajkailey5257
@manrajkailey5257 5 күн бұрын
2027 ਦੇ ਵਿੱਚ ਕਿਰਪਾ ਕਰੋ ਗੁਰੂ ਮਹਾਰਾਜ ਜੀ ਸਭ ਰਲ ਮਿਲ ਕੇ ਖਾਲਸਾ ਪੰਥ ਇਲੈਕਸ਼ਨ ਲੜੇ ਤੇ ਜਿੱਤ ਹੋਵੇ ਖਾਲਸੇ ਪੰਥ ਦੀ
@RamandeepSingh-mp7be
@RamandeepSingh-mp7be 5 күн бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਪੰਜਾਬ ਦੇ ਅਗਲੇ ਸੀ ਐਮ ਹੋਣਗੇ ਪੰਜਾਬ ਵਿੱਚ ਹੋਵੇਗੀ ਸਰਕਾਰ ਏ ਖਾਲਸਾ
@ParamjitSingh-ts1kx
@ParamjitSingh-ts1kx 5 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਝੂਲਤੇ ਨਿਸ਼ਾਨ ਰਹੈ ਪੰਥ ਮਹਾਰਾਜ ਕੇ । ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਕਿਰਸਾਣੀ ਕਿਰਸਾਣੁ ਕਰੈ ਲੋਚੈ ਜੀਉ ਲਾਇ ।। ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਇ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@TheKingHunter8711
@TheKingHunter8711 4 күн бұрын
ਸਵਿਧਾਨ ਮੰਨਣ ਦੀ ਗੱਲ ਤਾਂ ਏਹ ਹੈ ਕਿ ਜਦ ਭਾਈ ਅੰਮ੍ਰਿਤਪਾਲ ਸਿੰਘ ਬਾਹਰੋਂ ਆਇਆ ਸੀ ਤਾਂ ਉਸਦਾ ਰਾਜਨੀਤੀ ਵਿੱਚ ਹਿੱਸਾ ਲੈਣ ਦਾ ਕੋਈ ਇਰਾਦਾ ਨਹੀਂ ਸੀ ਪਰ ਸਟੇਟ ਨੇ ਹਾਲਾਤ ਹੀ ਐਸੇ ਪੈਦਾ ਕਰ ਦਿੱਤੇ ਕਿ ਉਸਨੂੰ ਲੋਕਾਂ ਦੇ ਕਹਿਣ ਉੱਤੇ ਵੋਟਾਂ 'ਚ ਉੱਠਣਾ ਪਿਆ, ਹੁਣ ਅਸੀਂ ਉਸਨੂੰ CM ਵੀ ਬਣਾਵਾਂਗੇ ਅਤੇ ਸਾਰੇ ਬੰਦੀ-ਸਿੰਘ ਰਿਹਾਅ ਕਰਵਾਵਾਂਗੇ . . .
@BalkarSingh-dc1oq
@BalkarSingh-dc1oq 5 күн бұрын
ਰਾਜ ਕਰੇ ਗਾ ਖਾਲਸਾ ਅਮ੍ਰਿਤਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ ਪੰਜਾਬੀਉ ਜਾਗੋ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਬਾਦਲ ਮਸੰਦ ਹੈ ਬਾਦਲ ਪਰਿਵਾਰ ਦਾ ਬੇੜਾ ਗਰਕ ਹੋ ਜਾਣਾ
@kwisrAmrikSinghKhahramalesiya
@kwisrAmrikSinghKhahramalesiya 3 күн бұрын
ਗੁਰੂ ਸਾਹਿਬ ਜੀ ਕਿਰਪਾ ਕਰਣ ਆਉਣ ਵਾਲਾ ਸਮਾਂ ਸਿੱਖ ਕੌਮ ਦੀ ਚੜ੍ਹਦੀ ਕਲਾ ਵਾਲਾ ਵਾਲਾ ਹੋਵੇ
@jugrajsingh-sj5rs
@jugrajsingh-sj5rs 5 күн бұрын
ਨਸ਼ਾ ਤਾਂ ਬੜੀ ਦੂਰ ਦੀ ਗੱਲ ਹੈ ਇਹਨਾਂ ਕੋਲੋਂ ਤਾਂ ਚਾਈਨਾ ਡੋਰ ਵੀ ਬੰਦ ਨਹੀਂ ਹੋਈ ਅੱਜ ਦੀ ਤਾਜ਼ਾ ਖਬਰ ਮੈਂ ਸੁਣ ਰਿਹਾ ਸੀ ਅਜਨਾਲਾ ਵਿੱਚ ਇੱਕ ਨੌਜਵਾਨ ਦੀ ਚਾਈਨਾ ਡੋਰ ਨਾਲ ਗਲਾ ਵੱਢਣ ਨਾਲ ਮੌਤ ਹੋ ਗਈ
@manpreetmani9102
@manpreetmani9102 4 күн бұрын
ਇਕੱਠੇ ਹੋਵੇ ਵੀਰ ਜੀ
@DaljitSingh-u3l
@DaljitSingh-u3l 5 күн бұрын
ਸਾਡੇ cm ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਹੋਣਗੇ 2027ਦੇ। ਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਹੋਣਗੇ ਸ਼੍ਰੀ ਦਰਬਾਰ ਸਾਹਿਬ ਜੀ ਦੇ
@ParamjitSingh-ts1kx
@ParamjitSingh-ts1kx 5 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਕਿਰਸਾਣੀ ਕਿਰਸਾਣੁ ਕਰੈ ਲੋਚੈ ਜੀਉ ਲਾਇ ।। ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਇ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਗੁਰਮੰਤ੍ ਹੈ ਜਪ ਹਉਮੈ ਖੋਈ।।
@TheKingHunter8711
@TheKingHunter8711 4 күн бұрын
❤United PANJAB ਜ਼ਿੰਦਾਬਾਦ❤ ਪੰਜਾਬ-ਹਰਿਆਣਾ-ਹਿਮਾਚਲ, ਕਸ਼ਮੀਰ, ਲੇਹ-ਲੱਦਾਖ, ਚੜ੍ਹਦਾ-ਪੰਜਾਬ, ਲਹਿੰਦਾ -ਪੰਜਾਬ, ਉੱਤਰੀ ਰਾਜਸਥਾਨ ਏਕ ਕਰੋ
@TheKingHunter8711
@TheKingHunter8711 4 күн бұрын
_❤ਦ ਗ੍ਰੇਟ PANJAB ਜ਼ਿੰਦਾਬਾਦ❤_ _ਪੰਜਾਬ-ਹਰਿਆਣਾ-ਹਿਮਾਚਲ, ਕਸ਼ਮੀਰ_ _ਲੇਹ-ਲੱਦਾਖ, ਚੜ੍ਹਦਾ-ਪੰਜਾਬ, ਲਹਿੰਦਾ_ _-ਪੰਜਾਬ, ਉੱਤਰੀ ਰਾਜਸਥਾਨ ਏਕ ਕਰੋ_
@gurpreetraj9301
@gurpreetraj9301 5 күн бұрын
ਵਾਹਿਗੁਰੂ ਜੀ ਮਿਹਰ ਕਰੋ ਜੀ 🙏🚩🪯🌹🌷🌹🌹🌹🌹🌹🌹🌹
@HardevSingh-dt5ui
@HardevSingh-dt5ui 4 күн бұрын
Waheguru ji waheguru ji waheguru ji waheguru ji waheguru ji
@AmrikSingh-mu3ly
@AmrikSingh-mu3ly 5 күн бұрын
ਕਿਨਾ ਜੋਰ ਲਾ ਲਵੇ ਭਗਵੰਤ ਮਾਨ ਜਾਦ ਰੱਖ ੨੦੨੮ ਤਕ ਭਗਵੰਤ ਮਾਨ ਜੇਲ ਵਿਚ ਹੋਵੇਗਾ ਮੇ੍ਰਾ ਖਿਅਾਲ ਪੱਕਾ
@Pappu-m9g8s
@Pappu-m9g8s 5 күн бұрын
Bhaut. Wadiaya. Vachar. Rakhaya. Bhai. Jaskarn. Singh. Ji. Na. Salut ❤️❤️❤️ ❤️❤️. Ayo. Sara. Milka. Ahna. Da. Sath. Dayea. Khalsa. Ji. Guru. Fathe parwan. Karni. Ji.
@kalasinghkalachouhan3799
@kalasinghkalachouhan3799 5 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਮੁੱਖ ਮੰਤਰੀ ਬਣਾਵੇਗਾ 🙏⛳️
@ParamjitSingh-ts1kx
@ParamjitSingh-ts1kx 5 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਕਿਰਸਾਣੀ ਕਿਰਸਾਣੁ ਕਰੈ ਲੋਚੈ ਜੀਉ ਲਾਇ ।। ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਇ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਗੁਰਮੰਤ੍ ਹੈ ਜਪ ਹਉਮੈ ਖੋਈ।।
@Manjot-o8b
@Manjot-o8b 5 күн бұрын
2027cm Punjab Bhai Amrit pal Singh ji khalsa hi hon ge 🙏🙏
@JatinderpalSingh-h8j
@JatinderpalSingh-h8j 4 күн бұрын
ਪੰਜਾਬ ਦੇ ਉਪਰ ਬਹੁਤ ਮਾੜਾ ਸਮਾ ਆ ਰਿਹਾ ਸਾਰੇ ਇੱਕ ਨਿਸਾਨ ਸਾਹਿਬ ਥੱਲੇ ਹੋਜੋ ਬਚਾ ਹੋ ਜਾਉ ਬਾਕੀ ਜੀ ਅਸੀ ਭਾਈ ਅਮ੍ਰਿਤਪਾਲ ਸਿੰਘ ਖਾਲਸੇ ਦੇ ਨਾਲ ਹਾ ਅਸੀ
@gsantokhsinghgill8657
@gsantokhsinghgill8657 5 күн бұрын
Very good jaskaran singh ji waheguru ji di kirpa nall sarkar a khalsa Jarur Banegi ji🙏🙏
@ParamjitSingh-ts1kx
@ParamjitSingh-ts1kx 5 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਕਿਰਸਾਣੀ ਕਿਰਸਾਣੁ ਕਰੈ ਲੋਚੈ ਜੀਉ ਲਾਇ ।। ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਇ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਗੁਰਮੰਤ੍ ਹੈ ਜਪ ਹਉਮੈ ਖੋਈ।।
@Dilsher_brar2006
@Dilsher_brar2006 3 күн бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜੀ ਜ਼ਿੰਦਾਬਾਦ ❤❤
@harbansdhillon-x8q
@harbansdhillon-x8q 5 күн бұрын
ਸੰਗਤ ਤਾ ਸਾਰੀ ਸੁਖਬੀਰ ਬਾਦਲ ਨਾਲ ਹੇ ਹੁਣ ਪੰਜਾਬ ਦਾ ਵਿਕਾਸ ਅਕਾਲੀ ਦਲ ਹੀ ਕਰ ਸਕਦਾ ਹੋਰ ਕੋਈ ਨਹੀ ਪੰਥ ਹੀ ਅਕਾਲੀ ਦਲ ਨਾਲ ਹੇ ❤❤❤❤❤❤❤❤❤❤❤❤❤❤❤❤❤❤❤❤❤❤❤❤
@gurindersohi6314
@gurindersohi6314 3 күн бұрын
Jaskarn Singh De Soch Bhut High Aa
@ParamjitSingh-ts1kx
@ParamjitSingh-ts1kx 5 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਭਾਈ ਅੰਮ੍ਰਿਤਪਾਲ ਸਿੰਘ ਨੇ ਕੋਈ ਕਤਲ ਨਹੀ ਕੀਤਾ ਦੋਸ਼ੀ ਨਹੀਂ ਹੈ ਬੰਦੀ ਸਿੰਘਾਂ ਦੀ ਰਿਹਾਈ ਕਰੋ ਗੂੰਗੀ ਬੋਲੀ ਸਰਕਾਰੀ ਦੱਲਾਲ ਦਿੱਲੀ ਦੇ ਰਾਜੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ ਹਿੰਦੂਸ਼ੈਤਾਨ ਹਿੰਦੂਰਾਸ਼ਟਰ ਦੇਸ਼ ਨਹੀਂ ਹੈ ਹਿੰਦੂਸ਼ੈਤਾਨ ਦੈਂਤ ਰਾਖਛ ਹਨ ਇਹ ਭਾਜਪਾ ਦੇ ਰਾਜੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ ਅਡਾਨੀ ਅਬਾਨੀ ਮੋਦੀ ਸਰਕਾਰ ਮੁਰਦਾਬਾਦ ਮੋਦੀ ਚੋਰ ਹੈ ਹਿੰਦੂਸ਼ੈਤਾਨ ਹਿੰਦੂਰਾਸ਼ਟਰ ਦੇਸ਼ ਨਹੀਂ। ਨਾ ਹਮ ਹਿੰਦੂ ਨ ਮੁਸਲਮਾਨ।। ਅਲਹ ਰਾਮ ਕੇ ਪਿੰਡੁ ਪਰਾਨ ।। ਕਹੁ ਕਬੀਰ ਇਹੁ ਕੀਆ ਵਖਾਨਾ।। ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ।। ਹਿੰਦੂ ਕੋਈ ਧਰਮ ਨਹੀ ਸੀ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਮਹਾਰਾਜਾ ਰਣਜੀਤ ਸਿੰਘ ਵਰਗਾ ਖਾਲਸਾ ਰਾਜ ਚਾਹੀਦਾ ਹੈ ਖਾਲਸੇ ਦਾ ਰਾਜ ਖਾਲਸਾ ਰਾਜ ਖਾਲਿਸਤਾਨ ਸ਼ੁੱਧ ਪਵਿੱਤਰ ਦੇਸ਼ ਹੈ ਬਣੇਗਾ ਖਾਲਸਾ ਰਾਜ ਖਾਲਿਸਤਾਨ ਦੇਸ਼ ਪੰਜਾਬ ਪੰਜਾਬੀ ਸਿੱਖਾਂ ਨਾਲ ਵਾਪਾਰ ਕਿਸਾਨਾਂ ਨੂੰ ਰਾਹਤ ਦੇਣ ਲਈ ਬਾਰਡਰ ਖੋਲਣਾ ਚਾਹੀਦਾ ਹੈ ਪਾਕਿਸਤਾਨ ਬਾਰਡਰ ਖੋਲਣਾ ਚਾਹੀਦਾ ਹੈ। ਵਾਹਿਗੁਰੂ ਗੁਰਮੰਤ੍ ਹੈ ਜਪ ਹਉਮੈ ਖੋਈ।। ਝੂਲਤੇ ਨਿਸਾਨ ਰਹੈ ਪੰਥ ਮਹਾਰਾਜ ਕੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ। ਕਿਰਸਾਣੀ ਕਿਰਸਾਣੁ ਕਰੈ ਲੋਚੈ ਜੀਉ ਲਾਇ ।। ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਇ ।।
@TheKingHunter8711
@TheKingHunter8711 4 күн бұрын
_ਜੇਕਰ ਜਥੇਬੰਦੀਆਂ ਅਲੱਗ ਹਨ ਤਾਂ ਕੀ ਹੋਇਆ, ਮਿਸਲਾਂ ਵੀ ਅਲੱਗ-ਅਲੱਗ ਹੀ ਹੁੰਦੀਆਂ ਸੀ ਪਰ ਪੰਥ ਉੱਤੇ ਭੀੜ ਪੈਂਦਿਆਂ ਤਦ ਹੀ ਇੱਕ ਹੋ ਜਾਂਦੇ ਸਨ ਇੱਕ ਹੋਕੇ ਲੜਦੇ ਸਨ, ਹੁਣ ਵੀ ਸਮੇਂ ਦੀ ਲੋੜ ਮੁਤਾਬਿਕ ਸਾਰੇ ਇੱਕ ਹੋਣਗੇ_
@ManavWaheguru
@ManavWaheguru 5 күн бұрын
Waheguru ji kirpa kro Waheguru ji sikh kom te
@ParamjitSingh-ts1kx
@ParamjitSingh-ts1kx 5 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਝੂਲਤੇ ਨਿਸ਼ਾਨ ਰਹੈ ਪੰਥ ਮਹਾਰਾਜ ਕੇ। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਕਿਰਸਾਣੀ ਕਿਰਸਾਣੁ ਕਰੈ ਲੋਚੈ ਜੀਉ ਲਾਇ ।। ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਇ ।। ਸਤਿਨਾਮੁ ਵਾਹਿਗੁਰੂ ਜੀ। ਵਾਹਿਗੁਰੂ ਗੁਰਮੰਤ੍ ਹੈ ਜਪ ਹਉਮੈ ਖੋਈ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@waheguruji55
@waheguruji55 4 күн бұрын
.2027 ਅੰਮ੍ਰਿਤਪਾਲ ਸਿੰਘ ਖਾਲਸਾ ਜੀ ਮੁੱਖ ਮੰਤਰੀ ਬਣਾਗੇ
@MandipSangha
@MandipSangha 5 күн бұрын
ਇਦਾ ਸੈਂਟਰ ਨੇ ਕੁਸ਼ ਨਹੀ ਦੇਣਾ ਕੱਲਾ ਪੰਜਾਬ ਤੇ ਅੱਖ ਨਾ ਰੱਖੋ ਖਾਲਿਸਤਾਨ ਪੁਰਾ ਹੀ ਚਾਹੀਦਾ
@gurpreetraj9301
@gurpreetraj9301 5 күн бұрын
ਤੁਸੀਂ ਬਾਬਾ ਜੀ ਖ਼ਾਲਸਾ ਸਰਕਾਰ ਦੇ ਐਮ ਐਲ ਏ ਜ਼ਰੂਰ ਬਣੋਗੇ 🙏
@TheKingHunter8711
@TheKingHunter8711 4 күн бұрын
17:29 _♥️💯%✅️_ 19:52 _❤💯%✅️_ _EKTA ਸਮੇਂ DI ਲੋੜ HAI_
@GurpreetSingh-fb7ll
@GurpreetSingh-fb7ll 4 күн бұрын
ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ ਜਿੰਦਾਬਾਦ
@TheKingHunter8711
@TheKingHunter8711 4 күн бұрын
. _❤ SARBATT DA BHALA❤_ . _BHAI AMRITPAL SINGH ZINDABAD_ _🏁🌿🏁🌿🏁🌿🏁🌿🏁🌿🏁🌿🏁_
@waheguruji55
@waheguruji55 4 күн бұрын
ਪੰਜਾਬ ਨੂੰ ਬਚਾਉ
@KirpalSingh-r3w
@KirpalSingh-r3w 5 күн бұрын
ਖਾਲਿਸਤਾਨ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ
@ParamjitSingh-ts1kx
@ParamjitSingh-ts1kx 5 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਕਿਰਸਾਣੀ ਕਿਰਸਾਣੁ ਕਰੈ ਲੋਚੈ ਜੀਉ ਲਾਇ ।। ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਇ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਗੁਰਮੰਤ੍ ਹੈ ਜਪ ਹਉਮੈ ਖੋਈ।।
@Param098Warring-bo1nf
@Param098Warring-bo1nf 4 күн бұрын
ਰਾਜ ਕਰੇਗਾ ਖ਼ਾਲਸਾ
@chanjminghmaan8575
@chanjminghmaan8575 2 күн бұрын
ਸਾਡਾ ਮੁੱਖ ਮੰਤਰੀ ਆਮਿੰਰਤਪਾਲ ਸਿੰਘ ਹਾਉ ❤❤❤
@JatinderpalSingh-h8j
@JatinderpalSingh-h8j 4 күн бұрын
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ
@Rajwantsingh-g1p
@Rajwantsingh-g1p 4 күн бұрын
Good
@Ruhanikarishma
@Ruhanikarishma 5 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ
@preetsandhu3939
@preetsandhu3939 5 күн бұрын
2027 cm punjab Bhai amritpal singh jikhalsa
@jasdeepsingh7745
@jasdeepsingh7745 4 күн бұрын
Bhai Amritpal Singh Khalsa G is great great Zindabaad g g
@Manjot-o8b
@Manjot-o8b 5 күн бұрын
Bhai Amrit pal Singh ji khalsa jindabad hai te rahega ♥️♥️
@JarnailSingh-lj5yg
@JarnailSingh-lj5yg 5 күн бұрын
Bhai Amrit Pal Singh❤❤❤❤❤❤❤
@BaSingh-i6j
@BaSingh-i6j 3 күн бұрын
ਵੀਰ ਜੀ ਸਤਾਰਾਂ ਚੇਰੇ ਨੀ ਏਦੇ ਵਿੱਚ ਲੱਖਾਂ ਚੇਰੇ ਆਉਂਣ ਗੇ ਭਾਈ ਅਮਿ੍ਤਪਾਲ ਸਿੰਘ ਜੀ ਮੁੱਖ ਮੰਤਰੀ ਬਜਾਦੇ ਸਾਡਾ ਭਾਈ ਅਮਿ੍ਤਪਾਲ ਸਿੰਘ ਜੀ ਇੱਕ ਵਾਰੀ ਵਾਹਰ ਆਉਣ ਦੇ
@PaviterSingh-sm7os
@PaviterSingh-sm7os 3 күн бұрын
Waheguru ji ka khalsa waheguru ji ki fath ❤❤❤
@KirpalSingh-r3w
@KirpalSingh-r3w 5 күн бұрын
ਖਾਲਿਸਤਾਨ ਭਾਈ ਅਮਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ
@LoveBoy-qo6mi
@LoveBoy-qo6mi 5 күн бұрын
ਇੱਕੋ ਇੱਕ ਹੱਲ ਬੀਜੇਪੀ ਲਿਆਉ ਪੰਜ਼ਾਬ ਬਚਾਉ ਹਿੰਦੂ ਸ਼ੇਰ ਭਾਈ ਸਾਹਿਬ ਮੋਦੀ ਜੀ ਹੀਂ ਪੰਜਾਬ ਨੂੰ ਬਚਾ ਸਕਦੇ ਓਨਲੀ ਬੀਜੇਪੀ ਜ਼ਿੰਦਾਬਾਦ ਓਨਲੀ ਵਾਹਿਗੁਰੂ
@gurmailsinghcoach8099
@gurmailsinghcoach8099 3 күн бұрын
bAhout badeya Kahan singh wala g jo sadha ladeya lad de han sikh kom mae
@HarpalSingh-il9om
@HarpalSingh-il9om 4 күн бұрын
💯🙏🙏🙏
@iqbalsinghkaur7182
@iqbalsinghkaur7182 2 күн бұрын
❤❤❤❤❤
@KULWANTSINGH-cy7sk
@KULWANTSINGH-cy7sk 3 күн бұрын
ਸੋਚ ਠੀਕ ਹੈ ਪਰ ਪੰਜਾਬੀ ਫਿਰਦੇ ਬਹੁਤ ਨੇ।
@TheKingHunter8711
@TheKingHunter8711 4 күн бұрын
17:29 _❤💯♥️💯♥️💯♥️💯♥️_ _💯♥️💯♥️💯♥️💯♥️💯♥️💯_ _♥️💯♥️💯♥️💯♥️💯♥️💯♥️_
@CharanSinghSandhu-r4q
@CharanSinghSandhu-r4q 5 күн бұрын
Salute aa tenu maa de Shera
@RajinderSingh-wh2mj
@RajinderSingh-wh2mj 5 күн бұрын
👍🏻🙏🏻
@GurnamSingh-hc6hx
@GurnamSingh-hc6hx 4 күн бұрын
Waheguru.ji
@Singhcollection715
@Singhcollection715 5 күн бұрын
ਫ਼ੇਰ ਤਾਂ ਬਾਪੂ ਮਾਣ ਵੀ ਸਵਿਦਾਨ ਨੂੰ ਮੰਨਦਾ ਤੇ ਖਾਲਿਸਤਾਨ ਦੀ ਵੀ ਗੱਲ਼ ਕਰਦਾ
@SawarnSingh-i4h
@SawarnSingh-i4h 5 күн бұрын
Bahut vadhiya ji
@dalbirminhas7078
@dalbirminhas7078 5 күн бұрын
Very Good decision 👍🏼👍🏼👍🏼👍🏼👍🏼👍🏼👍🏼👍🏼👍🏼👍🏼
@sukhjitsingh6668
@sukhjitsingh6668 5 күн бұрын
Waheguru ji kirpa Karan
@professorbrar1313
@professorbrar1313 4 күн бұрын
Good job
@DilbagSingh-qk6vh
@DilbagSingh-qk6vh 2 күн бұрын
ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਜਿੰਦਾਬਾਦ
@MajorSinghpunia-y5p
@MajorSinghpunia-y5p 4 күн бұрын
Mere iss veer te waheguru ji mehar rakhna
@jagdishsingh-uc7ud
@jagdishsingh-uc7ud 5 күн бұрын
V good
@JasmandeepSingh-z7e
@JasmandeepSingh-z7e 3 күн бұрын
Right
@sidhu2529
@sidhu2529 5 күн бұрын
CM amritpal singh
@DalwinderSingh-pc9vr
@DalwinderSingh-pc9vr 5 күн бұрын
Very good ji
@LoveBoy-qo6mi
@LoveBoy-qo6mi 5 күн бұрын
ਅਸਾਂ ਬੀਜੇਪੀ ਲਿਆਮਾਂ ਗੇ ਪੰਜਾਬ ਨੂੰ ਬਚਾਮਾਂ ਗੇ ਹਿੰਦੂ ਸ਼ੇਰ ਭਾਈ ਸਾਹਿਬ ਮੋਦੀ ਜੀ ਹੀਂ ਪੰਜਾਬ ਨੂੰ ਬਚਾ ਸਕਦੇ ਓਨਲੀ ਬੀਜੇਪੀ ਜ਼ਿੰਦਾਬਾਦ ਓਨਲੀ ਵਾਹਿਗੁਰੂ
@gurjantsingh-co1ct
@gurjantsingh-co1ct 5 күн бұрын
Bhai amritpal Singh Khalsa jindabad Cm te pakka 💯
@PrabhjotSingh-h8v
@PrabhjotSingh-h8v 5 күн бұрын
ਅਮਿੰਤਪਾਲ ਜਿੰਦਾਬਾਦ
@BaljinderSingh-zo1gn
@BaljinderSingh-zo1gn 5 күн бұрын
🙏
@DilbagSingh-qk6vh
@DilbagSingh-qk6vh 2 күн бұрын
ਭਾਈ ਸਰਬਜੀਤ ਖਾਲਸਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
@FromPanjab1997
@FromPanjab1997 5 күн бұрын
bhut vdia g ❤🪯bhai saab yodhe ne sade loka krke hi andr baithe ne
@gurpreetsingh-ss1ni
@gurpreetsingh-ss1ni 5 күн бұрын
ਖਾਲਸਾ ਪੰਥ ਜ਼ਿੰਦਾਬਾਦ
@arshdhanju9272
@arshdhanju9272 5 күн бұрын
Bhai Amritpal Singh ji khalsa jindabad ⚔️❤️⚔️
@CharanjitSingh-ho1hv
@CharanjitSingh-ho1hv 4 күн бұрын
I will instruct you and teach you about the direction you should you go .I advice you and keep my eye on you.
@ReshamSingh-q4w
@ReshamSingh-q4w 5 күн бұрын
Nice lashkarn singh ji
@CarpenterSingh-s6t
@CarpenterSingh-s6t 3 күн бұрын
Khilstan❤❤❤❤❤jidawad❤❤❤❤❤
@gursimran____singh1
@gursimran____singh1 5 күн бұрын
#amritpalsingh💪🏻💯
@OppoOppo-bs2vk
@OppoOppo-bs2vk 5 күн бұрын
Only Amritpal Singh khalsa
@gurpreetsingh-ss1ni
@gurpreetsingh-ss1ni 5 күн бұрын
ਬਾਬਾ ਜੀ ਸਾਰੀ ਪ੍ਰਕਿਰਿਆ ਨਾ ਦੱਸੋ ਟਾਇਮ ਟਾਇਮ ਤੇ ਦੱਸ‌‌ ਦਿਉ
Sigma Kid Mistake #funny #sigma
00:17
CRAZY GREAPA
Рет қаралды 30 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
Show with Dr Pyare Lal Garg | Amritpal Singh | EP 567 | Talk with Rattan
30:48
Sigma Kid Mistake #funny #sigma
00:17
CRAZY GREAPA
Рет қаралды 30 МЛН