ਸਰਸੇ ਵਾਲੇ ਬਾਬੇ ਨੂੰ ਪੰਜਾਬ ਚ ਲਿਆਉਣਗੇ ਪੰਜਾਬ ਜਾਵੇ ਢੱਠੇ ਖੂਹ ਚ ਇਹਨਾਂ ਨੇ ਤਾਂ ਮੰਤਰੀ MLA ਬਣਨਾ ਹੈ

  Рет қаралды 14,675

RMB Television

RMB Television

Күн бұрын

Пікірлер: 61
@Dilsher_brar2006
@Dilsher_brar2006 9 сағат бұрын
❤❤ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹੈਂ ਬਿਲਕੁਲ ਸਹੀ ਗੱਲ ਕੀਤੀ ਹੈ ਖਾਰਾ ਸਾਹਿਬ ਜੀ
@SukhwinderSingh-wq5ip
@SukhwinderSingh-wq5ip 10 сағат бұрын
ਬਹੁਤ ਵਧੀਆ ਖਾਰਾ ਸਾਹਿਬ
@IQBALSINGH-l1p
@IQBALSINGH-l1p 14 сағат бұрын
Very good khara sab g
@AmarjitSingh-bi4ce
@AmarjitSingh-bi4ce 7 сағат бұрын
ਵੇਖੋ ਖਾਰਾ ਸਾਹਿਬ ਪੰਜਾਬ ਵਿੱਚ ਕਾਂਗਰਸ ਇੱਕੋ ਪਾਰਟੀ ਬੀਜੇਪੀ ਕੋ ਪਾਰਟੀ ਆਮ ਇੱਕੋ ਪਾਰਟੀ ਹੋਰ ਇੱਕੋ ਪਾਰਟੀਆਂ ਅਕਾਲੀ ਦਲ ਕਿਉਂ ਪੰਜ ਸੱਤ ਹੋ ਗਏ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਮੈਂ ਬੜਾ ਹੈਰਾਨ ਆ
@AmarjitSingh-bi4ce
@AmarjitSingh-bi4ce 7 сағат бұрын
ਜਾਦੀਆਂ ਪਾਰਟੀਆਂ ਬਣਾਉਣਾ ਇਹ ਵੀ ਤਾਂ ਇੱਕ ਸਿਆਸਤ ਆ
@LakhasinghSingh-r7y
@LakhasinghSingh-r7y 12 сағат бұрын
Very good news bro Waheguru Waheguru Waheguru Waheguru Waheguru 🙏🙏🙏🙏🙏🙏🙏🙏🙏
@AmarjitSingh-bi4ce
@AmarjitSingh-bi4ce 7 сағат бұрын
ਖਾਰਾ ਸਾਹਿਬ ਬਹੁਤ ਵਧੀਆ ਆਖਿਆ
@AmarjitSingh-bi4ce
@AmarjitSingh-bi4ce 7 сағат бұрын
ਖਾਰਾ ਸਾਹਿਬ ਪੰਜਾਬ ਪੰਜਾਬੀਆਂ ਦਾ ਵਾਦਾ ਵਾ ਪਰ ਹਿੰਦੂ ਵੀਰ ਪਤਾ ਨਹੀਂ ਕਿਉਂ ਨਹੀਂ ਸਮਝਦੇ ਇਸ ਚੀਜ਼ ਨੂੰ ਉਹ ਨਹੀਂ ਇਸ ਤੇ ਕੋਈ ਬੋਲਦੇ
@AmarjitSingh-bi4ce
@AmarjitSingh-bi4ce 7 сағат бұрын
ਖਾਰਾ ਸਾਹਿਬ ਇਹ ਵੀ ਆ ਵੀ ਆਪਾਂ ਨਵਾਂ ਅਕਾਲੀ ਦਲ ਬਣਾਉਣ ਲਈ ਨਵਾਂ ਝੰਡਾ ਚੁਕ ਲੈਦੇ ਆਂ ਆਪਾਂ ਪੁਰਾਣੇ ਬੰਦਿਆਂ ਖਿਲਾਫ ਕਿਉਂ ਨਹੀਂ ਆਪਾਂ ਐਂਟਰੀ ਕਰਦੇ ਕਿਉਂ ਨਹੀਂ ਬੋਲਦੇ ਆਪਾਂ ਕਿਉਂ ਨਹੀਂ ਉਹਨਾਂ ਨੂੰ ਪਾਸੇ ਕਰ ਦੇ
@AmarjitSingh-bi4ce
@AmarjitSingh-bi4ce 7 сағат бұрын
ਅਕਾਲੀ ਦਲ ਜਿਹੜੇ ਦੋ ਚਾਰ ਬੰਦੇ ਬਹੁਤੇ ਮਾੜੇ ਆ ਉਹਨਾਂ ਦੇ ਖਿਲਾਫ ਨਾ
@Singhcollection715
@Singhcollection715 11 сағат бұрын
ਖ਼ਾਹਰਾ ਸਾਬ੍ਹ ਬਹੁਤ ਵਧੀਆ
@AmolakdeepSinghSandhu
@AmolakdeepSinghSandhu 13 сағат бұрын
ਸੱਚੀਆਂ ਤੇ ਖਰੀਆਂ ਗੱਲਾਂ ਸੁਨਾਉਣ ਲਈ ਧੰਨਵਾਦ ਵਕੀਲ ਸਾਬ੍ਹ ਜੀ ਪਰ ਇਹ ਗੋਲਕਾਂ ਖਾਂਣ ਵਾਲੇ ਸਾਧ ਕਿਉਂ ਨਹੀਂ ਮੂੰਹ ਖੋਲਦੇ ਪੰਜਾਬ ਨੂੰ ਲੁੱਟਣ ਵਾਲੇ
@jaswindersinghgill9350
@jaswindersinghgill9350 10 сағат бұрын
ਸਲਾਮ ਜਾਗਦੀ ਜਮੀਰ ਵਾਲੇ ਨੇਕ ਲੋਕਾਂ ਨੂੰ
@tanveersingh1401
@tanveersingh1401 12 сағат бұрын
Very nice
@ManpreetSingh-bq3zm
@ManpreetSingh-bq3zm 13 сағат бұрын
Vare. Good. G
@ekamrandhawa5123
@ekamrandhawa5123 12 сағат бұрын
Very good khara saab
@harpalsinghhandahanda9798
@harpalsinghhandahanda9798 4 сағат бұрын
ਖਹਿਰਾ ਸਾਹਬ ਤੁਹਾਡੇ ਵਰਗੇ ਲੋਕ ਹੀ ਪੰਜਾਬ ਦੇ ਸੱਚੇ ਰੱਖਵਾਲੇ ਹਨ ਜਿਹੜੇ ਕਿ ਪੰਜਾਬ ਦੇ ਹਰੇਕ ਮਸਲੇ ਤੇ ਚਟਾਨ ਵਾਂਗ ਪੰਜਾਬ ਨਾਲ ਖੜਦੇ ਹਨ
@balwindersingh3101
@balwindersingh3101 14 сағат бұрын
ਚੂਤੀਆ ਸਾਧ ਸਰਸੇ ਵਾਲਾ
@ArshdeepSingh-oh4qk
@ArshdeepSingh-oh4qk 7 сағат бұрын
ਖਾਰਾ ਸਾਹਿਬ ਇਮਾਨਦਾਰ ਦਲੇਰ ਬਹਾਦਰ ਅਤੇ ਬੇਧੜਕ ਇਨਸਾਨ ਹਨ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ
@SAINT_M.S.G
@SAINT_M.S.G 12 сағат бұрын
Dhan dhan satguru Tera hi aasra
@rajeshbhatthal8309
@rajeshbhatthal8309 10 сағат бұрын
Shikh ek Jinda Kom hai ji ❤❤❤
@ManpreetMpreet
@ManpreetMpreet 8 сағат бұрын
Bilkul sahi gal khalsa ji
@KuldeepSingh-qq9ds
@KuldeepSingh-qq9ds 10 сағат бұрын
खारा साब 💯💯👍
@Baljeetsingh-j6x
@Baljeetsingh-j6x 8 сағат бұрын
Dhan Dhan satguru tear hi asra Baljit Tibba ❤❤❤❤❤❤❤❤
@AmarjitSingh-eq3rl
@AmarjitSingh-eq3rl 8 сағат бұрын
ਪੰਜਾਬ ਸਿੱਖ ਸੰਗਤ ਦਾ ਝੁਕਾਅ ਹੁਣ ਕਾਂਗਰਸ ਵੱਲ ਹੈ ਲੋਕਸਭਾ2024 ਤੇ ਨਗਰ ਨਿਗਮ ਚੋਣਾਂ ਨੇ ਇਹ ਸਿੱਧ ਕੀਤਾ ਹੈ ਜਿੰਨਾ ਵੋਟਾਂ ਦਾ ਵਰਗੀਕਰਨ ਹੋਵੇਗਾ ਉਸਦਾ ਲਾਭ ਇਸ ਨੂੰ ਹੋਵੇਗਾ
@jassadhesi730
@jassadhesi730 11 сағат бұрын
Very good y
@Gurmeetkaurarhi-jq2pm
@Gurmeetkaurarhi-jq2pm 11 сағат бұрын
Very nice khera sahab ji 🙏
@ArshdeepSingh-oh4qk
@ArshdeepSingh-oh4qk 7 сағат бұрын
ਖਾਰਾ ਸਾਹਿਬ ਇਹ ਨਾ ਲੀਡਰਾਂ ਨੇ ਪੰਜਾਬ ਦਾ ਬੇੜਾ ਗ਼ਰਕ ਕਰਤਾ। ਹਰਾਮੀਆਂ ਨੇ
@ParamjitKaur-es8qj
@ParamjitKaur-es8qj 9 сағат бұрын
👍👍
@Amarjeetsinghdhiman-z7h
@Amarjeetsinghdhiman-z7h 7 сағат бұрын
ਸਹੀ ਗਲਾ ਨੇ ਪੰਜਾਬ ਦੇ ਲੀਡਰ ਕੁਰਸੀਆਂ ਲਈ ਕਿੰਨੇ ਗਿਰਗੇ ਆਪ ਪਾਰਟੀ ਅਕਾਲੀ ਪਾਰਟੀ ਕਾਂਗਰਸ ਪਾਰਟੀ ਭਾਜਪਾ ਸਾਰੀਆ ਪਾਰਟੀਆ ਨੇ ਪੰਜਾਬ ਦਾ ਬੇੜਾ ਗਰਕ ਕਰਕੇ ਰੱਖਤਾ 😂😂
@sandeepbhangu2560
@sandeepbhangu2560 7 сағат бұрын
2027 vich sarkar a Khalsa akali dal varis Punjab de 117 MLA Punjab de putt hon gae Bhai amritpal Singh Khalsa ji CM jarur banava ge Punjab vich punjabio sath deo
@sandeepbhangu2560
@sandeepbhangu2560 7 сағат бұрын
Punjabio 2027 vich sarkar a Khalsa akali dal varis Punjab da sath deo
@JaswantSingh-fg3qs
@JaswantSingh-fg3qs 11 сағат бұрын
ਭਾਰਤ ਤੇ ਪੰਜਾਬ ਵਿੱਚ ਸਿੱਖ ਕੌਮ ਗੁਲਾਮ ਹਨ ਇਹ ਗੁਲਾਮੀ ਅਕਾਲ ਤਖ਼ਤ ਸਾਹਿਬ ਵਾਲੇ ਜੱਥੇਦਾਰਾ ਨੇ ਸਰਕਾਰਾ ਨਾਲ ਮਿਲ ਕੇ ਪ੍ਰਵਾਨ ਕੀਤੀ ਹੋਈ ਹੈ
@gonysharma
@gonysharma 8 сағат бұрын
Ki gulaami kar rahe ho bai tuci kis da kabza punjab te vadia punjab de log apni marji naal sab kuch kar rahe aa punjab ch tuhanu kaun kithe rokda kuch karn to hor tuci kive azaad hovo ge gulaam hege aa sikh log har sarkari job te har feild ch bharat ch kam.kar rahe aa hje v gulaam ho tuci 😂😂😂
@RajinderSingh-fo6er
@RajinderSingh-fo6er 12 сағат бұрын
Bhut.vdia.per.leadar.apne.hon.ta.awaj.chukan.galtia.appa.app.kitia.pugtna.v.appe
@sandeepbhangu2560
@sandeepbhangu2560 7 сағат бұрын
BJP hteo desh bachao
@RAKESHKUMAR-um3xs
@RAKESHKUMAR-um3xs 10 сағат бұрын
Kuttea Punjab tere pio da kuttea di chldi ik v ni bhaunkan to Bina reh ni skde
@akashbawa009
@akashbawa009 6 сағат бұрын
Haasa ohnda sikh darm bohat shona guru maharaj ney kade v eh nhi keha kise nu maada bolo par tuci 4 views lean lyi tuci eda hi bol dey oh .
@Roger-k5f
@Roger-k5f 11 сағат бұрын
As usual bhnka kateed
@sukhpalsingh1278
@sukhpalsingh1278 14 сағат бұрын
ਤੇਰੀ ਕਿਉ.....? ..
@rajatkapoor7387
@rajatkapoor7387 14 сағат бұрын
ਅੰਨਾ ਤੇ ਵੇਹਲੜ ਵਕੀਲ। ਨਾ ਕੋਈ ਕੰਮ ਨਾ ਕੋਈ ਦਲੀਲ
@KalaSerron
@KalaSerron 3 сағат бұрын
ਕਿਉ ਤੇਰੀ ਕੀ ਗ਼ਾਡ ਮਾਰ ਲਈ ਕੰਜਰਾਂ
@rajatkapoor7387
@rajatkapoor7387 14 сағат бұрын
ਧੰਨ ਧੰਨ ਸਤਿਗੁਰ ਤੇਰਾ ਹੀ ਆਸਰਾ। ਮੱਚ ਮੱਚ, ਹੋਰ ਮੱਚ, ਰੋਜ਼ ਮੱਚ,ਚੋਵੀ ਘੰਟੇ ਮੱਚ।
@mandeepnagra2778
@mandeepnagra2778 14 сағат бұрын
Mach da ni das v ame de lok ne jo magar laga firda ne sarse ala da
@baljindergill4592
@baljindergill4592 13 сағат бұрын
Vota karke sirse wale di mouj e loki maha ਪਾਗ਼ਲ n shado apniya kurta nu
@Sidhumoosewala-wp2ux
@Sidhumoosewala-wp2ux 11 сағат бұрын
ਗੁਫਾ ਚ ਪੂਰਾ ਟੱਬਰ ਜਾਂਦਾ ਤੇਰਾ ਬਲਾਤਕਾਰੀ ਦੇ ਸਪੋਟਰ ਓ ਲਾਹਨਤ ਤੁਹਾਡੇ ਵਰਗੇ ਤੇ 😡😡😡😡😡
@tanvirbuttar6506
@tanvirbuttar6506 8 сағат бұрын
ਜਿਸ ਨਾਲ ਬੇਇਨਸਾਫ਼ੀ ਹੁੰਦੀ ਹੋਵੇ ਉਸ ਨੂੰ ਤਾਂ ਬੋਲਣਾ ਹੀ ਪੈਂਦਾ ਪਰ ਤੇਰੇ ਵਰਗੇ ਨੂੰ ਜਾਪਦਾ ਕਿ ਉਹ ਮਚਦਾ ਹੈ
@ArshdeepSingh-oh4qk
@ArshdeepSingh-oh4qk 7 сағат бұрын
ਮਚਦਾ ਖਾਰਾ ਨਹੀਂ ਮੱਚੋਗੇ ਤੁਸੀਂ ਦੇਖਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਥੋਨੂੰ ਤੇਲ ਦੇ ਕੜਾਹਿਆਂ ਸੁਟੂਗਾ ਆਉਣ ਵਾਲੇ ਟਾਇਮ ਚ ਪਾਪੀਓ
@amarsinghdhaliwal4598
@amarsinghdhaliwal4598 11 сағат бұрын
Koe kanun nhi BJP he sab kuj
@beantsingh7951
@beantsingh7951 7 сағат бұрын
ਮੈਂ ਸਰਸੇ ਵਾਲੇ ਸਾਧ ਦਾ ਵਿਰੋਧ ਕਰਦਾ ਪਰ ਤੂੰ ਵੀ ਆ ਬੋਲਣ ਤੇ ਡਾਲਰ ਇਕੱਠੇ ਕਰਦਾ😂😂😂😂
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
Support each other🤝
00:31
ISSEI / いっせい
Рет қаралды 81 МЛН
黑天使只对C罗有感觉#short #angel #clown
00:39
Super Beauty team
Рет қаралды 36 МЛН
It’s all not real
00:15
V.A. show / Магика
Рет қаралды 20 МЛН
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН