Kamaljeet Brar ਗਰਜਿਆ ਅੰਮ੍ਰਿਤਪਾਲ ਦੇ ਹੱਕ ਚ ਅੰਮ੍ਰਿਤਪਾਲ ਦੇ ਵਿਰੋਧੀਆਂ ਨੂੰ ਬਰਾੜ ਦਾ ਦੋ ਟੁੱਕ ਜਵਾਬ Interview

  Рет қаралды 13,428

RMB Television

RMB Television

Күн бұрын

Пікірлер: 171
@JSM-u6b
@JSM-u6b 3 сағат бұрын
ਬਾਈ ਕਮਲਜੀਤ ਸਿੰਘ ਬਰਾੜ ਬਹੁਤ ਸੁਲਝਾ ਹੋਇਆ ਇਨਸਾਨ ਹੈ ਵਾਹਿਗੁਰੂ ਮਿਹਰ ਕਰੇ ਇਸ ਤਰ੍ਹਾਂ ਦੇ ਬੰਦਿਆਂ ਦੀ ਪੰਜਾਬ ਨੂੰ ਬਹੁਤ ਲੋੜ ਹੈ
@SukhdevDhaliwal-y8q
@SukhdevDhaliwal-y8q 3 сағат бұрын
ਕਮਲਜੀਤ ਸਿੰਘ ਬਰਾੜ ਬਹੁਤ ਵਧੀਆ ਵਿਚਾਰ ਹਨ ਦਬ ਕੇ ਰਖੋ ਲੋਕ ਤੁਹਾਡੇ ਨਾਲ ਹਨ
@happythind6869
@happythind6869 3 сағат бұрын
ਸਹੀ ਕਿਹਾ ਕਵਲਜੀਤ ਬਰਾੜ ਜੀ ਨੇ
@gurdeepdandiwal9028
@gurdeepdandiwal9028 2 сағат бұрын
ਕਮਲਜੀਤ ਬਰਾੜ ਵਰਗਾ ਬੰਦਾ ਚਾਹੀਦਾ ਪੰਜਾਬ ਨੂੰ ਲੀਡਰ
@baljitsandhumallah4119
@baljitsandhumallah4119 3 сағат бұрын
ਕਮਲਜੀਤ ਸਿੰਘ ਬਰਾੜ ਦੀ ਸੋਚ ਵਰਗੇ ਲੀਡਰ ਚਾਹੀਦੇ ਆ ਪੰਜਾਬ ਨੂੰ ❤
@Jaswant16
@Jaswant16 2 сағат бұрын
ਬਾਈ ਜਦੋਂ ਇਹ mla ਬਣ ਗਿਆ ਇਹਨੇ ਵੀ ਚੁੱਪ ਕਰ ਜਾਣਾ
@manrajkailey5257
@manrajkailey5257 Сағат бұрын
ਕਮਲਜੀਤ ਭਾਜੀ ਅੰਮ੍ਰਿਤ ਪਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹ ਠੀਕ ਹੋ ਭਾਜੀ ਗਰਦ ਉਠਾ ਕੇ ਰੱਖੋ ਗਰਦ ਕੀ ਝੰਡੇ ਅਮਲੀ ਨੂੰ ਥੱਲੇ ਲਾ ਕੇ ਸੁੱਟਣਾ ਗੰਦ ਬਹੁਤ ਪਾਇਆ ਪੰਜਾਬ ਚ
@naturalfarm6342
@naturalfarm6342 2 сағат бұрын
ਕਮਲਜੀਤ ਸਿੰਘ ਸਿੱਖ ਕੌਮ ਦਾ ਹੀਰਾ ਲੀਡਰ ਹੈ
@sukhdeepsingh-ku3fc
@sukhdeepsingh-ku3fc Сағат бұрын
ਤੇ ਤੂੰ ਇਹਨਾਂ ਦਾ ਚਮਚਾ 😂
@ParamjitSingh-ts1kx
@ParamjitSingh-ts1kx 3 сағат бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਖਾਲਸਾ ਮੇਰੋ ਰੂਪ ਹੈ ਖ਼ਾਸ ਖਾਲਸੇ ਮੈਂ ਹੌਂ ਕਰੌਂ ਨਿਵਾਸ ।। ਸਾਚੁ ਕਹੌ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਉ ਤਿਨ ਹੀ ਪ੍ਰਭ ਪਾਇਉ।। ਹਮ ਅਕਾਲੀ ਸਭ ਕੇ ਵਾਲੀ। ਹਮਰਾ ਪੰਥ ਨਿਆਰਾ ਹੈ। ਕਿਰਸਾਣੀ ਕਿਰਸਾਣੁ ਕਰੈ ਲੋਚੈ ਜੀਉ ਲਾਇ ।। ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਇ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@majithasingh5739
@majithasingh5739 2 сағат бұрын
ਬਹੁਤ ਵਧੀਆ ਵਿਚਾਰ ਨੇ ਬਰਾੜ ਸਾਬ ਦੇ ਜੀ
@JaswantSingh-uu5us
@JaswantSingh-uu5us Сағат бұрын
ਕਮਲਜੀਤ ਸਿੰਘ ਬਰਾੜ ਬਾਈ ਤਨ ਮਨ ਧਨ ਕਰਕੇ ਸੇਵਾ ਨਿਭਾਵਾਗੇ ਜਦੋ ਪੰਥਕ ਪਾਰਟੀ ਵਿੱਚ ਆਕੇ ਬਾਘੇ ਪੁਰਾਣੇ ਹਲਕੇ ਤੇਰੀ ਪੂਰੀ ਮੱਦਦ ਕਰਾਗੇ ਟਿਕਟ ਵਾਸਤੇ ਵੀ ਪਾਰਟੀ ਤੇ ਜੋਰ ਪਾਵਾਂਗੇ ਤੇਰੇ ਵਰਗੇ ਪੜੇ ਲਿਖੇ ਨੌਜਵਾਨ ਦੀ ਪੰਥ ਦੀ ਲੋੜ ਹੈ
@JatinderpalJawanda
@JatinderpalJawanda 2 сағат бұрын
ਕਮਲਜੀਤ ਬਰਾੜ ਬਹੁਤ ਵਧੀਆ ਬੰਦਾ
@parmjitkaur7944
@parmjitkaur7944 2 сағат бұрын
ਸਹੀ। ਗੱਲ ਆ
@JaswantSingh-m5t
@JaswantSingh-m5t 2 сағат бұрын
ਸੰਤ ਕਾ ਦੋਖੀ ਨਾ ਮਰੇ ਨਾ ਜਵਾਈਏ।। ਵਾਲ਼ੀ ਪਾਰਟੀ।।ਨਰਕੀ ਪਾਰਟੀ।। ਬਾਦਲ ਪਾਟੀ।।
@KirpalSingh-r3w
@KirpalSingh-r3w 2 сағат бұрын
ਖਾਲਿਸਤਾਨ ਭਾਈ ਅਮਿਤਪਾਲ ਸਿੰਘ ਖਾਲਸਾ ਅਕਾਲੀ ਦਲ ਵਾਸਿਰ ਪੰਜਾਬ ਸਰਕਾਰ ਏ ਖਾਲਸਾ ਬਣਾਉਣਗਾ ਖਾਲਿਸਤਾਨ ਜਿੰਦਾਬਾਦ
@SoniSingh-v1r
@SoniSingh-v1r Сағат бұрын
ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਮਲਜੀਤ ਬਰਾੜ ਬਾਈ ਜੀ ਅਸੀਂ ਤੁਹਾਡੇ ਨਾਲ ਹਾਂ ਹਿੰਮਤ ਮਾਰੋ ਤੁਸੀਂ ਮੋਗਾ ਸ਼ਹਿਰ ਤੋਂ ਐਤਕੀ ਐਮਐਲਏ ਇਸੇ ਸੀਟ ਤੋਂ ਖੜੇ ਹੋ ਵੋਟ ਫੁੱਲ ਪਊਗੀ
@Lalsingh-sb5mi
@Lalsingh-sb5mi 2 сағат бұрын
ਸਹੀ ਕਿਹਾ,ਜਾਗੋ ਲੋਕੋ ਜਾਗੋ,, ਅਸਲੀਅਤ ਪਹਿਚਾਣੋ
@hansarsh9242
@hansarsh9242 Сағат бұрын
ਸਰਦਾਰ ਕਮਲਜੀਤ ਸਿੰਘ ਬਰਾੜ 🎉
@SukhwinderSingh-lx6cv
@SukhwinderSingh-lx6cv 2 сағат бұрын
Sr kamaljit singh v sacha jodha eh ne Asli ledar
@JassaSingh-i2h
@JassaSingh-i2h 2 сағат бұрын
ਵਾਹਿਗੁਰੂ ਜੀ ਵੀਰ ਕਵਲਜੀਤ ਸਿੰਘ ਨੇ ਬਹੁਤ ਵਧੀਆ ਗੱਲ ਕੀਤੀ
@baljeetsinghdehalbaljeetsi5144
@baljeetsinghdehalbaljeetsi5144 2 сағат бұрын
ਵਾਰਿਸ ਪੰਜਾਬ ਦੇ ਅਕਾਲੀ ਦਲ ਜਿੰਦਾਬਾਦ ਭੰਡ ਦੀ ਸਰਕਾਰ ਮੁਰਦਾਬਾਦ
@KaurRandeep-si3kg
@KaurRandeep-si3kg 3 сағат бұрын
, ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ
@sardardalwindersinghmand9523
@sardardalwindersinghmand9523 3 сағат бұрын
ਸ੍ਰ ਕਮਲਜੀਤ ਸਿੰਘ ਬਰਾੜ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਸਾਹਿਬ ਜੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
@ਭਾਈ_ਕਲਿਆਣਾ_ਜੀ
@ਭਾਈ_ਕਲਿਆਣਾ_ਜੀ 3 сағат бұрын
ਚੜ੍ਹਦੀ ਕਲਾ ਜੀ
@navjotsingh6108
@navjotsingh6108 2 сағат бұрын
ਸਹੀ ਕਿਹਾ
@TheKingHunter8711
@TheKingHunter8711 3 сағат бұрын
_❤ਦ ਗ੍ਰੇਟ PANJAB ਜ਼ਿੰਦਾਬਾਦ❤_ _ਪੰਜਾਬ-ਹਰਿਆਣਾ-ਹਿਮਾਚਲ, ਕਸ਼ਮੀਰ_ _ਲੇਹ-ਲੱਦਾਖ, ਚੜ੍ਹਦਾ-ਪੰਜਾਬ, ਲਹਿੰਦਾ_ _-ਪੰਜਾਬ, ਉੱਤਰੀ ਰਾਜਸਥਾਨ ਏਕ ਕਰੋ_
@RashpalSingh-m6b
@RashpalSingh-m6b Сағат бұрын
Good job. Barar Sahab❤❤❤❤. Kovita Sach bolda
@SpSp-t4n8j
@SpSp-t4n8j 3 сағат бұрын
ਵਾਹਿਗੁਰੂ ਜੀ
@indarjitsingh1228
@indarjitsingh1228 2 сағат бұрын
Hello Bhai ji i slued U. your speech 101% √ u are the right 👍🌹🌷🙏🙏🙏🌷🌹👍
@JSM-u6b
@JSM-u6b 3 сағат бұрын
ਖਾਲਸਾ ਜੀ ਪੰਥ ਵੀ ਸਾਰੀ ਗੱਲ ਸਮਝ ਚੁੱਕਾ ਹੈ ਤਦੇ ਤਾਂ 117 ਸੀਟਾਂ ਤੋਂ ਦੋ ਤਿੰਨ ਕਰ ਰਹਿ ਗਈਆਂ
@g.boparai8835
@g.boparai8835 4 сағат бұрын
ਸੁਖਬੀਰ ਮਜੀਠੀਏ ਨੇ ਪੰਜਾਬ ਕਰਜ਼ਈ ਕੰਗਾਲ ਕਰਕੇ ਅਵਦਾ ਘਰ ਭਰਿਆ ਪੰਜਾਬ ਦੀ ਨੌਜਵਾਨੀ ਨੂੰ ਚਿੱਟੇ ਨਾਲ ਮਾਰਿਆ ਸੈਂਟਰ ਸਰਕਾਰ ਦੇ ਦਲਾਲ ਬਣਕੇ ਪੰਜਾਬ ਨੂੰ ਵੇਚਿਆ
@hansarsh9242
@hansarsh9242 Сағат бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ 🚩💪⚔
@Manjot-o8b
@Manjot-o8b 2 сағат бұрын
Great man kamaljit ji
@ravindersingh-vz6yg
@ravindersingh-vz6yg 2 сағат бұрын
Very good Brar ❤ 2027 vich paka MLA ❤❤❤❤❤❤❤❤❤
@manrajkailey5257
@manrajkailey5257 Сағат бұрын
ਕਮਲਜੀਤ ਭਾਜੀ ਗਰਦ ਉਠਾ ਕੇ ਰੱਖੋ ਪੂਰੀ ਗਰਦ ਹਨੇਰੀਆਂ ਲਿਆ ਦੋ ਹਨੇਰੀਆਂ ਝੰਡੇ ਅਮਲੀ ਦੇ ਆਵਾਜ਼ ਕੰਨਾਂ ਤੱਕ ਪਹੁੰਚ ਜਾਣੀ ਚਾਹੀਦੀ ਆ ਇਹ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲੇ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਝੰਡੇ ਵੀ ਤੱਕ ਪਹੁੰਚਾ ਦਿਓ
@DeepDhaliwal-e1y
@DeepDhaliwal-e1y 2 сағат бұрын
MP ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਨੂੰ 2027 ਵਿੱਚ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਬਾਹਰ ਲਿਆਓ ਪੰਜਾਬੀਉ ਜੇ ਆਪਣੇ ਬੱਚਿਆ ਦਾ ਸੁਨਹਿਰੀ ਭਵਿੱਖ ਚੋਂਦੇ ਹੋ ਤੇ ਪੰਜਾਬ ਨੂੰ ਯੂਪੀ, ਬਿਹਾਰ ਨਹੀਂ ਬਣਨ ਦੇਣਾ ਚੋਂਦੇ ਤਾਂ ਹੁਣ ਸੁਨਹਿਰੀ ਮੌਕਾ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਦਾ ਵੱਧ ਤੋਂ ਵੱਧ ਸਾਥ ਦੇਵੋ, ਫ਼ੇਰ ਹੀ ਚਿੱਟਾ ਨਸ਼ਾ, ਲੁੱਟ ਖੋਆ, ਚੋਰੀਆ, ਹਰ ਦਿਨ ਹੋ ਰਹੇ ਕਤਲ ਰੋਕਣਾ ਚੋਂਦੇ ਹੋ ਤਾਂ ਆਪਾ ਨੂੰ ਭਾਈ ਸਾਬ ਦਾ ਸਾਥ ਦੇਣਾ ਹੀ ਪਵੇਗਾ ਨਹੀ ਆਉਣ ਵਾਲ਼ਾ ਟਾਈਮ ਪੰਜਾਬ ਲਈ ਖ਼ਾਸ ਸਿੱਖ ਕੌਮ ਲਈ ਬਹੁਤ ਮਾੜਾ ਆਵੇਗਾ, ਸਰਕਾਰਾ ਦੇ ਧੱਕੇ ਵਿਰੁੱਧ ਜ਼ਰੂਰ ਖੜੇ ਹੋਵੋ ਭਰਾਵੋਂ।
@Sarbatdabhala-i5n
@Sarbatdabhala-i5n Сағат бұрын
Shi gull hai veer ji
@AmritpalSingh-vb7wz
@AmritpalSingh-vb7wz 3 сағат бұрын
ਅਮਿਤਪਾਲ ਜ਼ਿੰਦਾਬਾਦ ❤❤❤❤❤
@pargatsingh1579
@pargatsingh1579 Сағат бұрын
ਭਾਊ ਅਮ੍ਰਿਤਪਾਲ ਸਿੰਘ ਜਿੰਦਾਬਾਦ
@balvirsingh5810
@balvirsingh5810 3 сағат бұрын
😅😅😅😅😅😅😅😅😅😅😅 ਗੱਲਾਂ ਸੱਚੀਆਂ ਕਮਲਜੀਤ ਸਿੰਘ ਦੀਆਂ ਜਾਗਦੀ ਜ਼ਮੀਰ ਵਾਲੇ ਹੀ ਸਿੰਘਾਂ ਦੀਆਂ ਜ਼ਮੀਰਾਂ ਜਗਾਉਦਾ ਜਾਗ ਜਾਉ ਸਿੰਘੋ ਬਹੁਤ ਵਧੀਆ ਵੀਚਾਰ
@balbindrasinghbalbindra5692
@balbindrasinghbalbindra5692 3 сағат бұрын
❤❤ Bhai Amritpal singh Khalsa Ji Akalidal Varas punjab De Da Full Sport Sikhkaum Di pura punjab sath davega ❤❤❤❤❤❤❤❤❤❤❤❤❤❤❤
@hansarsh9242
@hansarsh9242 Сағат бұрын
🎉🎉🎉
@sukhbirsingh7003
@sukhbirsingh7003 2 сағат бұрын
ਬਰਾੜ ਸਾਬ੍ਹ eh ਗੁਰੂ ਨੂੰ ਕਿਥੇ ਮੰਨਦੇ hone
@GunamSingh-j6l
@GunamSingh-j6l 2 минут бұрын
ਬਹੁਤ ਵਧੀਆ ਵੀਰ ਜੀ ਸੱਚ ਬੋਲਿਆ ਤੁਸੀਂ ਜਿਹੜਾ ਗੁਰੂ ਦਾ ਨਹੀਂ ਉਹ ਕਿਸੇ ਦਾ ਨਹੀਂ
@jashanwarring968
@jashanwarring968 31 минут бұрын
ਬਹੁਤ ਵਧੀਆ ਵਿਚਾਰ ਨੇ ਵੀਰ ਕਮਲਜੀਤ ਬਰਾੜ ਦੇ
@lavidhaliwalSingh
@lavidhaliwalSingh 4 сағат бұрын
POORAA GAINT BANDA BRAR Y ❤❤❤❤❤
@surjeetsighsonu7896
@surjeetsighsonu7896 Сағат бұрын
ਬਹੁਤ ਵਧੀਆ ਵਿਚਾਰ ਦਿੱਤੇ ਬਰਾੜ ਸਾਹਿਬ ਜੀ
@jagirsandhu6356
@jagirsandhu6356 32 минут бұрын
ਸਹੀ ਬੇਟਾਂ ਕੰਵਲਜੀਤ ਬਰਾੜ ਇੱਕ ਪੰਥਕ ਦੱਰਦੀ ਹੈ❤
@sukhpalsinghbrar5711
@sukhpalsinghbrar5711 Сағат бұрын
Wao Brar sahib you are welcome and absolutely right 👌
@BaljeetKaur-uz6eq
@BaljeetKaur-uz6eq 2 сағат бұрын
Agree veer ryt veer
@ravindervirdi5448
@ravindervirdi5448 2 сағат бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਸਾਥ ਦਿਉ
@maansaab5429
@maansaab5429 Сағат бұрын
Very good work very great bhai Amartpal Singh ji khalsa
@manpreetmani9102
@manpreetmani9102 2 сағат бұрын
ਸੁਖਾਂ ਅਮਲੀਂ ਡਰਾਮਾ ਕਰ ਰਿਹਾ
@hansarsh9242
@hansarsh9242 Сағат бұрын
❤❤❤❤
@Santokhsingh2123
@Santokhsingh2123 57 минут бұрын
ਕਮਲਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਬਹੁਤ ਧੰਨ ਵਾਦ ਜਿਹੜਾ ਤੁਸੀਂ ਅੰਮ੍ਰਿਤ ਪਾਲ ਸਿੰਘ ਨਾਲ ਜੁੜੇ ਜੇ
@Devinder_1971
@Devinder_1971 3 сағат бұрын
Veer g gal ta sahi hia
@tanveersingh1401
@tanveersingh1401 3 сағат бұрын
Very good
@Chardapunjab24
@Chardapunjab24 57 минут бұрын
ਕਮਲਜੀਤ ਸਿੰਘ ਬਰਾੜ ਬਹੁਤ ਵਧੀਆ ਇਨਸਾਨ ਆ
@HarbansSingh-v5w
@HarbansSingh-v5w 2 сағат бұрын
🎉🎉🎉🎉🎉🎉🎉🎉🎉ਵੈਰੀ ਵੈਰੀ ਗੂਡ ਸਚੀ ਹੈ ਐ ਹੇਲੇ ਤਾ ਝਾੜੂ ਦੀ ਨਹੀ ਬਾਦਲ ਜੂਡੀ ਹੈ
@Gurmeetkaurarhi-jq2pm
@Gurmeetkaurarhi-jq2pm 30 минут бұрын
Bhut vadhia keha singh sab ji ne ♥️ 🙏
@SukhchainSingh-gc4en
@SukhchainSingh-gc4en 2 сағат бұрын
Right 👍
@sukhjindersingh3605
@sukhjindersingh3605 58 минут бұрын
ਬਾਈ ਕਮਲਜੀਤ ਸਿੰਘ ਬਰਾੜ ਜਿੰਦਾਬਾਦ
@SatveerKaur-g6h
@SatveerKaur-g6h Сағат бұрын
Kamaljeet Singh barar jindabad ❤
@JagtarSingh-tn9oh
@JagtarSingh-tn9oh Сағат бұрын
Waheguru ji ka khalsa waheguru ji ki Fateh 🙏🏻🚩
@KaramjitKaur-t7c
@KaramjitKaur-t7c Сағат бұрын
Very good speech 👍 Brar sahb parmatma mehar karn tuhade vrge sach bolen walia te salute aa 👍
@rajasidhu4712
@rajasidhu4712 28 минут бұрын
ਬਹੁਤ ਵਧੀਆ ਇਨਸਾਨ ਹੈ ਭਾਈ ਸਾਹਿਬ ਜੀ
@parminderkumar6704
@parminderkumar6704 4 минут бұрын
Waheguru ji ❤️ 🙏
@Shadowgamerz-v5k
@Shadowgamerz-v5k Сағат бұрын
ਨੌਜਵਾਨ ਪੀੜੀ ਨੂੰ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਖੁੱਲ ਕੇ ਸਪੋਰਟ ਕਰਨੀ ਚਾਹੀਦੀ ਹੈ।
@jasveersinghkhosa1673
@jasveersinghkhosa1673 3 сағат бұрын
🙏🙏🙏❤️
@premsingh-qr7wi
@premsingh-qr7wi 2 сағат бұрын
Best of luck bro
@AmarjitTiwana-rm9sj
@AmarjitTiwana-rm9sj 2 сағат бұрын
Good. Veer. Ji
@GurbajsinghDhillon-s1x
@GurbajsinghDhillon-s1x 19 минут бұрын
ਬਹੁਤ ਵਧੀਆ ਉਪਰਾਲਾ
@LakhwinderSingh-d9s5t
@LakhwinderSingh-d9s5t Сағат бұрын
🙏🙏🙏🙏🙏🙏
@BaljeetKaur-uz6eq
@BaljeetKaur-uz6eq 2 сағат бұрын
Baadl hun ni aa sakde ok baadla da Namonishan waheguru Mitaa dewega hun dekh laina okk
@Manjot-o8b
@Manjot-o8b 2 сағат бұрын
2027Cm Punjab Bhai Amrit pal Singh ji khalsa ❤❤
@ArshdeepSingh-oh4qk
@ArshdeepSingh-oh4qk 11 минут бұрын
ਸਹੀ ਗੱਲ ਐ ਬਾਈ ਜੀ
@ReetKaur-q1y
@ReetKaur-q1y 52 минут бұрын
Good sapech. Barar veer ji
@butasingh4607
@butasingh4607 40 минут бұрын
ਬਹੁਤ ਵਧੀਅ
@hazurkhehra6838
@hazurkhehra6838 2 сағат бұрын
Very Very good ji
@Manjot-o8b
@Manjot-o8b 2 сағат бұрын
Bhai Amrit pal Singh ji khalsa jindabad hai te rahega ♥️❤️👏
@GunamSingh-j6l
@GunamSingh-j6l 2 минут бұрын
Very good veer ji ❤
@daljitsingh-h7k
@daljitsingh-h7k 3 сағат бұрын
Bilkul thik h
@chanansingh2534
@chanansingh2534 Сағат бұрын
ਸਟੇਜ ਉਤੇ ਬੋਲਣ ਨਾਲ ਕੋਈ ਅਸਲੀਅਤ ਨਹੀ ਬਦਲ ਸਕਦਾ ।ਪਰ ਪੰਜਾਬ ਅਤੇ ਕਿਸਾਨ ਲਈ ਜੋ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਹੈ ।ਕੋਈ ਹੋਰ ਨਹੀ ਕਰ ਸਕਿਆ।
@harrygrewalvlogs1620
@harrygrewalvlogs1620 2 сағат бұрын
Amritpal singh khalsa ji waheguru kamaljeet singh brar jagtar singh hwara ji ena de lord aa party ban gye kushi ho gye
@bhagwansinghbajwa5575
@bhagwansinghbajwa5575 37 минут бұрын
Vadia vichar charcha waheguru Ji kirpa Karan gey
@KulwinderSingh-l4l
@KulwinderSingh-l4l 3 сағат бұрын
ਸਹੀ ਗੱਲ ਹੈ
@rajinderkhaira8133
@rajinderkhaira8133 3 сағат бұрын
Good...ji
@SawarnSingh-i4h
@SawarnSingh-i4h Сағат бұрын
Bir ji sachiya gala kar raha hae sukbir badul kise da bala nahi kar sakda ea apna bhala hi kar sakda koi gurmukh hi painth te Punjab da bhal kar sakda yo kahe mein ujrah panth vase aur jis uper waheguru di kirpa ho
@KulwinderSingh-l4l
@KulwinderSingh-l4l 2 сағат бұрын
ਬਾਦਲ ਨੇ ਪੰਜਾਬ ਦਾ ਬੇੜਾ ਗਰਕ ਕਰਤ
@amarjitsingh6324
@amarjitsingh6324 Сағат бұрын
💯right..
@MajorSingh-k7i
@MajorSingh-k7i 14 минут бұрын
❤❤❤❤🎉🎉
@rimpybaude4089
@rimpybaude4089 41 минут бұрын
Kamaljeet Singh ❤ zindabaad
@MalkitSingh-w2x
@MalkitSingh-w2x 9 минут бұрын
ਅਕਾਲੀ ਦਲ ਅੱਜ ਵੀ ਚੜ੍ਹਦੀ ਕਲਾ ਵਿਚ ਹੈ , ਬਾਦਲ ਦਲ ਅੱਜ ਬਿਲਕੁਲ ਖਤਮ ਹੋ ਗਿਆ ਹੈ। ਭਾਈ ਅੰਮ੍ਰਿਤਪਾਲ ਸਿੰਘ ਜੀ ਹੁਣ ਮੇਰੇ ਦੇਸ਼ ਪੰਜਾਬ ਨੂੰ ਬਚਾਵੇਗਾ।
@BALWINDERSINGH-gw5ei
@BALWINDERSINGH-gw5ei 42 минут бұрын
ਭਾਈ ਸਾਬ੍ਹ ਇਹੋ ਜਿਹੇ ਭਲੇ ਤੋ ਉਝ ਹੀ ਚੰਗੇ ਹਾ
@modifiedloverz0073
@modifiedloverz0073 54 минут бұрын
Good veer ji
@LakhwinderSingh-d9s5t
@LakhwinderSingh-d9s5t Сағат бұрын
Best 🙏🙏🙏Thought. Bear. Sahib.
@JsDhillon-c8k
@JsDhillon-c8k 49 минут бұрын
Good thought
@HarjitSingh-mb1ej
@HarjitSingh-mb1ej 42 минут бұрын
👍
@sukhdevsingh9706
@sukhdevsingh9706 55 минут бұрын
Good👍
@Vaidsukhwinder
@Vaidsukhwinder 3 сағат бұрын
Veer GE ea jaday sach bolay ne badala nay
@HardeepSingh-e6d
@HardeepSingh-e6d Сағат бұрын
Good. Veer. K. Ji
Почему Катар богатый? #shorts
0:45
Послезавтра
Рет қаралды 2 МЛН
GIANT Gummy Worm #shorts
0:42
Mr DegrEE
Рет қаралды 152 МЛН
Как Ходили родители в ШКОЛУ!
0:49
Family Box
Рет қаралды 2,3 МЛН
#behindthescenes @CrissaJackson
0:11
Happy Kelli
Рет қаралды 27 МЛН
Show with Rajwinder Singh Rahi | EP 566 | Talk with Rattan
35:34
Talk with Rattan
Рет қаралды 77 М.
Почему Катар богатый? #shorts
0:45
Послезавтра
Рет қаралды 2 МЛН