Bittu Dugal ਤੇ ਮੇਰਾ ਪਿਓ ਪੁੱਤ ਵਰਗਾ ਰਿਸ਼ਤਾ ਸੀ - Gulzari Moonak । RMB Television

  Рет қаралды 100,867

RMB Television

RMB Television

Күн бұрын

#BittuDugal #GulzariMoonak #BittuDugalInterview

Пікірлер: 226
@GurvinderSingh-kj4mr
@GurvinderSingh-kj4mr 4 жыл бұрын
ਗੁਲਜਾਰੀ ਭਾਜੀ ਕਿਆ ਬਾਤ ਹੈ !! ਐਨੀ ਸਹਿਨਸੀਲਤਾ !!! ਰੱਬ ਤੁਹਾਨੂੰ ਲੰਬੀ ਉੱਮਰ ਬਕਸ਼ੇ !!!!
@harkiratmahal7791
@harkiratmahal7791 4 жыл бұрын
ਬਿੱਟੂ ਤਾ ਬਾਈ ਜੀ ਬਿੱਟੂ ਸੀ..miss u y😥😥
@jograj415
@jograj415 4 жыл бұрын
ਬਹੁਤ ਪਿਆਰੀ ਗੇਮ ਸੀ ਵੀਰ ਜੀ ਦੀ ਰੱਬ ਰਾਜ਼ੀ ਰੱਖੇ ਵੀਰ ਨੂੰ
@iqbalsingh2302
@iqbalsingh2302 3 жыл бұрын
ਜਲਦੀ ਚਲਾ ਗਿਆ ਯਾਰਾਂ ਬਿੱਟੂ ਦੁਗਾਲ ਬਾਈ 😭😭😭😭😭😭😭😭❤️❤️❤️❤️❤️❤️❤️❤️❤️❤️❤️👍👍👍👍👍👍👍👍👍👍🙏🙏🙏🙏🙏🙏🙏🙏🙏🙏🙏🙏🙏
@satnamsinghnavasehar914
@satnamsinghnavasehar914 4 жыл бұрын
ਬੌਹੁਤ ਹੀ ਵਧੀਆ ਸੁਬਾਅ ਦਾ ਬੰਦਾ ਗੁਲਜ਼ਾਰੀ ਬਾਈ
@gagandeepsing55217
@gagandeepsing55217 4 жыл бұрын
ਮੋੜੀ ਮੋੜੀ ਬੇ‌ ਗੁਲਜਾਰੀ ਭੇਡਾ ਦੂਰ ਗਈਆ ਅੱਜ ਵੀ ਯਾਦ ਆ ਮੈਂਨੂੰ ਬਾਈ 😊
@kulwantgill5958
@kulwantgill5958 4 жыл бұрын
ਬਹੁਤ ਵਧੀਆ ਪਲੇਅਰ ਸੀ ਅਤੇ ਇਨਸਾਨ ਉਸ ਤੋਂ ਵੀ ਵਧੀਆ ਹੈ ਜੋ ਅੱਜ ਵੀ ਆਪਣੇ ਪੁਰਾਣੇ ਸਮੇਂ ਨੂੰ ਯਾਦ ਰੱਖਦਾ ਹੈ ।ਪਰਮਾਤਮਾ ਬਾਈ ਨੂੰ ਚੰਗੀ ਸਿਹਤ, ਤੰਦਰੁਸਤੀ ਅਤੇ ਹਰ ਤਰਾਂ ਦੀਆਂ ਖੁਸ਼ੀਆਂ ਦੇਵੇ ।
@manigill7206
@manigill7206 4 жыл бұрын
Super duper interview bahut nice interview diti 22 ਗੁਲਜਾਰੀ ਨੇ
@DarshanSingh-bm6je
@DarshanSingh-bm6je 4 жыл бұрын
ਬਹੁਤ ਵਧੀਆ ਖਿਡਾਰੀ ਗੁਲਜਾਰੀ ਮੂਨਕ ਨਰਮ ਸੁਭਾਅ ਹੰਸੂ ਹੰਸੂ ਕਰਦਾ ਚਿਹਰਾ ਕਦੇ ਅੰਪਾਇਰ ਨਾਲ ਨਹੀ ਬੋਲਿਆ ਬਹੁਤ ਮੈਚ ਕਰਾਏ ਨੇ ਮੈ ਬਤੌਰ ਅੰਪਾਇਰ ਇਸ ਖਿਡਾਰੀ ਦੇ ਟਚ ਲਾਉਣ ਦਾ ਤਰੀਕਾ ਹੀ ਹੋਰ ਸੀ ਵਾਹਿਗੁਰੂ ਇਸ ਖਿਡਾਰੀ ਨੂੰ ਇਸ ਪਰਿਵਾਰ ਨੂੰ ਸਦਾ ਚੜਦੀ ਕਲਾ ਚ ਰੱਖੇ
@manigill7206
@manigill7206 4 жыл бұрын
ਰਤਨ ਧਾਲੀਵਾਲ ਵੀਰ ਬਹੁਤ vadia interview krde o ਤੁਸੀ ਫੈਨ aa ਵੀਰ ਤੁਹਾਡਾ
@gurjantsingh7870
@gurjantsingh7870 4 жыл бұрын
ਗੁਲਜ਼ਾਰੀ ਬਾਈ ਬਹੁਤ ਹੀ ਵਧੀਆ ਰੇਡਰ ਆ
@kuldeepgujjar2112
@kuldeepgujjar2112 4 жыл бұрын
Miss you Bittu bai ji 😭😭😭😭😭
@akashdeepbrar637
@akashdeepbrar637 4 жыл бұрын
ਛਾਲ ਗੁਲਜ਼ਾਰੀ ਤੇ ਸੰਦੀਪ ਦੀ ❣️❣️❣️
@jagroopsingh5686
@jagroopsingh5686 4 жыл бұрын
ਦੁਨੀਅਾ ਮੰਨਦੀ ਸੀ ਗੁਲਜਾਰੀ ਦੀਅਾ ਰੇਡਾ ਨੂੰ
@Makhan-r1j
@Makhan-r1j 2 ай бұрын
❤ ਮੂਣਕ ਗੁਲਜ਼ਾਰੀ ਤੇ ਬਿੱਟੂ ਦੁਗਾਲ ਦਾ ਬਹੁਤ ਜ਼ਿਆਦਾ ਵਧੀਆ ਆਪਿਸ ਵਿੱਚ ਰਿਸਤਾ ਸੀ ਤੇ ਦੋਨਾਂ ਦੀ ਜੋੜੀ ਬਹੁਤ ਮਸ਼ਹੂਰ ਸੀ ਦੋਨੋਂ ਕਿਸੇ ਵੀ ਟੀਮ ਨੂੰ ਛੇਤੀ ਛੇਤੀ ਜਿੱਤਣ ਨਹੀਂ ਦਿੰਦੇ ਸਨ ਪਰ ਬਿੱਟੂ ਦੁਗਾਲ ਦਾ ਵਿਛੋੜਾ ਗੁਲਜ਼ਾਰ ਦੇ ਨਾਲ ਨਾਲ ਕਿਸੇ ਤੋਂ ਵੀ ਸਹਿਣ ਨਹੀਂ ਹੁੰਦਾ ❤
@pitbullclubkorewala8507
@pitbullclubkorewala8507 4 жыл бұрын
ਬਿੱਟੂ ਦਾ ਘਾਟਾ ਨਹੀ ਪੂਰਾ ਹੋਣਾ
@indersingh4600
@indersingh4600 4 жыл бұрын
ok
@parmjitsingh2322
@parmjitsingh2322 4 жыл бұрын
@@indersingh4600 jjjķĺļķķķķķķķķķķķķķķķ
@harkaransingh4859
@harkaransingh4859 4 жыл бұрын
ਗੁਲਜਾਰੀ ਥੰਮ ਪੁਰਾਣਾ ਜਿਉਂਦੇ ਰਹੋ
@jasspreetsingh9025
@jasspreetsingh9025 4 жыл бұрын
22 ਸੀਰੇ ਪਿੱਥੋ ਦਾ ਇਟਵਿਉ ਲਉ ਬਹੁਤ ਵਧੀਆ ਇਨਸਾਨ 22 ਸੀਰਾ ਪਿਥੋ ਨਵੇਂ ਪਲੇਰਾ ਨੂੰ ਚੰਗੀ ਸੇਦ ਮਿਲਉ
@kuldeepgujjar2112
@kuldeepgujjar2112 4 жыл бұрын
Veer ji Bittu Dugal de Parivar di karo interview 🙏🏻🙏🏻
@lakhadugal3296
@lakhadugal3296 3 жыл бұрын
Krage y time lagan te interview kranga
@HarjotsinghgurmGurm
@HarjotsinghgurmGurm 4 жыл бұрын
ਬਾਈ ਜੀ ਗਲਜਾਰੀ ਬਹੁੱਤ ਖਡਾਰੀ ਤੇ ਅਨਸਾਨ ਹੈ ਜੀ
@anmol2262
@anmol2262 4 жыл бұрын
Miss you bittu y 😭😭😭😭
@AvtarSingh-ee4cl
@AvtarSingh-ee4cl 3 жыл бұрын
ਬਹੁਤ ਸ਼ੋਹਣੀ ਗੱਲਬਾਤ,,,,ਰਤਨ ਬਾੲੀ ਬੱਬੂ ਭਿੰਡਰ ਦੀ ੲਿੰਟਰਵਿਓੂ ਕਰੋ,,ੳੁਹ ਜੱਟ ਵੀ ਹੀਰਾ ਬੰਦਾ,,?
@pitbullclubkorewala8507
@pitbullclubkorewala8507 4 жыл бұрын
ਵੀਰ ਰਵੀ ਸਾਹੋਕੇ ਦੀ ਇੰਟਰਵਿਊ ਕਰੋ ਬਾਈ
@jairnalsingh2539
@jairnalsingh2539 4 жыл бұрын
ਬਿਟੂ ਤੇ ਗੁਲਜਾਰੀ ਦੋਵੇ ਸਿਰੇ ਦੇ ਖਿਲਾਡੀ ਸੀ ਅਸੀ ਬਹੁਤ ਮੈਚ ਦੇਖੇ ਹਨ ਬਾਈਆ ਦੇ
@khushmindersingh9744
@khushmindersingh9744 4 жыл бұрын
ਅਮਰੂ ਜਨੇਤਪੁਰੇ ਵਾਲੇ ਦੀ interview ਕਰੋ ਬਾਈ ਜੀ ਜਲਦੀ
@ginnidhanoa6263
@ginnidhanoa6263 4 жыл бұрын
moonak da gulzari🔥💥
@gaggi6620
@gaggi6620 4 жыл бұрын
Miss u 😭 Bittu dugal
@punjab1862
@punjab1862 4 жыл бұрын
Miss you bittu veer
@aseeskehal
@aseeskehal 4 жыл бұрын
Miss you bittu
@NirmalSingh-ep3jq
@NirmalSingh-ep3jq 4 жыл бұрын
Love you bittu mees you bittu
@iqbalsingh2302
@iqbalsingh2302 3 жыл бұрын
ਪੰਜਾਬ ਦੀ ਸ਼ਾਨ ਬਾਈ ❤️👍🙏
@sunnychoudhary1479
@sunnychoudhary1479 4 жыл бұрын
Miss u bittu ustaad gg
@bikrambrar4666
@bikrambrar4666 4 жыл бұрын
Sahi ਬੋਲ ਬੋਲੇ ਆ veer ਗੁਲਜਾਰੀ siraa karwaoda c
@inder7449
@inder7449 4 жыл бұрын
ਏਕਮ ਹਠੂਰ ਦੀ ਇੰਟਰਵਿਊ ਲਿਉ ਵਾਈ ਜੀ
@pargatmaan4104
@pargatmaan4104 Жыл бұрын
ਤੇਰੇ ਪਿੰਡ ਕੱਪ ਸੀ ਓਦੋਂ ਤੁਸੀ ਬਿੱਟੂ ਬਾਈ ਨੂੰ ਕਿਉ ਨੀ ਬੁਲਾਇਆ ਤੂੰ ਤੇਰੀ ਬਹੁਤ ਸਪੋਰਟ ਕਰੀ ਸੀ ਬਾਈ ਨੇ
@singhguru9132
@singhguru9132 3 жыл бұрын
ਬਾਈ ਮੈਂ ਤੇਰੀ ਰੇਡ ਦੇਖਣ ਲਈ ਕੱਪ ਦੇਖਦਾ ਹੁੰਦਾ ਸੀ,,,,,
@vikramkhatkar902
@vikramkhatkar902 3 жыл бұрын
Bittu dugal miss you bhai
@rajgill3836
@rajgill3836 3 жыл бұрын
Bittu bai siraaa c yr🙏🙏🙏
@gilltourtravelambsahibmoha5468
@gilltourtravelambsahibmoha5468 4 жыл бұрын
Bittu veer bhout vadia te mare favorite player
@MohdUsman-pk1qq
@MohdUsman-pk1qq 3 жыл бұрын
whole gujjar community proud on bitu Duggal. Shahbash gulzari...
@atindersidhu3225
@atindersidhu3225 4 жыл бұрын
ਬਾਈ ਜੀ ਗੁਰਲਾਲ ਘਨੌਰ ਦੀ ਇੰਟਰਵਿਊ ਜਰੂਰ ਕਰੋ
@GurvinderSingh-zm5uu
@GurvinderSingh-zm5uu Жыл бұрын
Miss you Bittu Gujjar bai 😢😢
@mastergirl5283
@mastergirl5283 2 жыл бұрын
Miss u bhalwaan ji waheguru hamesha tuhanu kamyabi bakhshe 👍👌👌👌👌
@SarbjitSingh-fp3oj
@SarbjitSingh-fp3oj 4 жыл бұрын
Guljari bhaji nice man God bless you stay healthy
@HSsingh741
@HSsingh741 4 жыл бұрын
🙏Guljari Veer ji Sach Bohat he vadia kabaddi khadi tusi , Man kush ho janda C jado tuhadi kabaddi Vakhi d C, Waheguru tahanu Chardikla Vich Rakha, Asi Chonda tuhada Warga Nava khedari kabaddi Vich aon,ta k kabaddi Vich tuhada Wang furti de v bohat lod a,,
@satpalsingh8770
@satpalsingh8770 4 жыл бұрын
ਏਕਮ ਦਾ ਵੀ ਨਾਮ ਲੈ ਲਵੋ
@atmasingh8190
@atmasingh8190 2 жыл бұрын
Great, stay blessed.
@harpalsingh1598
@harpalsingh1598 2 жыл бұрын
I miss you bittu dugal 😭😭😭😭😭😭😭😭😭😭😭😭😭😭😭😭😭
@jambojatt7408
@jambojatt7408 4 жыл бұрын
Gulzari veer bhut vdia insan ne mai v Moonak hi km krdA aa khrad te aksar hii gulzari veer sade kol aunda rehnda a km kraun lyi😊
@SHAMSHERSINGH-uk9wq
@SHAMSHERSINGH-uk9wq 4 жыл бұрын
ਗੁਲਜ਼ਾਰੀ ਮੇਰਾ ਪਿਆਰਾ ਮਿੱਤਰ ਹੈ, ਕਿਉਂਕਿ ਮੈਂ ਡੀ ੲੇ ਵੀ ਕਾਲਿਜ ਗੁਲਜ਼ਾਰੀ ਦੀ ਟੀਮ ਤੇ ਮਦਨ ਲਾਲ ਕੋਚ ਹੋਰਾਂ ਦੀ ਕੲੀ ਸਾਲ ਫੋਟੋਗਰਾਫੀ ਕੀਤੀ ਸੀ
@kushimann2286
@kushimann2286 4 жыл бұрын
Siraa pleyar gulzari moonak
@GurmeetSingh-hh4mt
@GurmeetSingh-hh4mt 3 жыл бұрын
ਗੁਲਜਾਰੀ ਮੂਣਕ ਦੀ ਸਿਰਾ ਰੇਡ ਆ
@JagwinderSingh-sd1fi
@JagwinderSingh-sd1fi 4 жыл бұрын
ਸਿਰਾ ਰੇਡਰ ਆ 22
@majedarchannal1426
@majedarchannal1426 4 жыл бұрын
Wehguru mehar bharya hath rakhe guljari Bai te Bai moonak Ch vadia coach Lia te player nu sikhan da mokka milia me moonak da wassi ha boht vadia player te bohat vadia insan v ne love you pajji
@NandKishore-d1h
@NandKishore-d1h Жыл бұрын
God bless you waheguru chadikalan rakhe
@varindersohivarindersohi4342
@varindersohivarindersohi4342 2 жыл бұрын
miss you bro bittu y g Waheguru g 🙏🙏😭😭
@jassyjudge962
@jassyjudge962 4 жыл бұрын
ਖੁਸ਼ ਰਹੋ ਬਾਈ ਜੀ
@rinkufradi4926
@rinkufradi4926 4 жыл бұрын
Miss you bai Bittu Dugal Gujjar
@ghulamfareed2860
@ghulamfareed2860 4 жыл бұрын
Miss you bittu bhi ❤️
@bestvideos8616
@bestvideos8616 4 жыл бұрын
ਇਹਨੂੰ ਲਗਾਤਾਰ 4 ਜੱਫੇ ਲਾਏ ਸੀ ਮੈਂ ਰੁੱਘੂਆਣੇ ਦੇ ਕੱਪ ਤੇ, ਓਸ ਤੋਂ ਬਾਦ ਇਹ ਕਬੱਡੀ ਪਾਉਣੋਂ ਹੀ ਹਟ ਗਿਆ ਸੀ
@GAGANDEEPSINGH-jl9iq
@GAGANDEEPSINGH-jl9iq 4 жыл бұрын
Launn fad la fer
@VarinderSingh-jv5vn
@VarinderSingh-jv5vn 4 жыл бұрын
Hahaha sewa 😝
@punjabi7614
@punjabi7614 4 жыл бұрын
kehre sunn ch laye c jaffe bai
@PardeepSingh-sh9bp
@PardeepSingh-sh9bp 2 жыл бұрын
ਜੀਓ ਵੀਰ ਜੀ 👍👍
@Ravindersinghgrewal9800
@Ravindersinghgrewal9800 4 жыл бұрын
Nice plear gurjari munk
@kindalitt5594
@kindalitt5594 4 жыл бұрын
Bittu Veera miss you
@jagmailsidhu7534
@jagmailsidhu7534 4 жыл бұрын
Nice intervew
@balbirsingh8966
@balbirsingh8966 4 жыл бұрын
Panjab. Is proud. Of you
@nzlocalcleaners2130
@nzlocalcleaners2130 2 жыл бұрын
God bless u
@navtejsinghsran841
@navtejsinghsran841 4 жыл бұрын
sirra banda gulzari bai
@balwindersinghjattana5770
@balwindersinghjattana5770 2 жыл бұрын
90 ਦੇ ਦਹਾਕੇ ਦੇ ਵਧੀਆ ਖਿਡਾਰੀ ਗੁਰਲਾਲ ਘਨੌਰ ਗੁਲਜਾਰੀ ਮੂਨਕ ਦੇਸੂ ਯੋਧੇ ਦਾ ਮੱਟੂ ਰੋਡ਼ਈ ਦਾ ਗਾਦਡ਼ ਝੰਡੇ ਦਾ ਬਿੰਦੀ ਤੋਚੀ ਗੋਰਾ ਗੋਲੇਵਾਲਾ ਸੰਦੀਪ ਲੱਲੀਆਂ
@SandeepSingh-yp3vn
@SandeepSingh-yp3vn 4 жыл бұрын
Gulzari usteed mera favourite kabbadi player waheguruji chdi kali rakhi
@lakhveerchahal23
@lakhveerchahal23 3 жыл бұрын
ਬਿੱਟੂ ਦੁਗਾਲ ਦੀਆ ਰਹਿਦੀ ਦੁਨੀਆਂ ਤੱਕ ਗੱਲਾ ਹੋਣੀਆ। ਬਿੱਟੂ ਦੁਗਾਲ ਤੇ ਹਰਜੀਤ ਬਰਾੜ ਬਾਜਾਖਾਨਾ ਨੂੰ ਜਿਨਾ ਪਿਆਰ ਕਬੱਡੀ ਜਗਤ ਤੋ ਮਿਲੀਆ ਸਾਈਦ ਹੋਰ ਨੂੰ ਨਾ ਮਿਲੇ
@freefiregaming-jh7uu
@freefiregaming-jh7uu 3 жыл бұрын
Bahut takdi teem si moonak pind di.bahut takda radar si gulzari moonak
@sukhdeepsingh-oo5wb
@sukhdeepsingh-oo5wb 4 жыл бұрын
Bai ji bittu dugal de pind v ja k aayo
@gagangill3453
@gagangill3453 4 жыл бұрын
Vr g Bitu Di ta kri ni kise NE interview plz Ik Bitu ghre jao Ik gogo rurki Di kro Plzz
@lakhadugal3296
@lakhadugal3296 3 жыл бұрын
Bittu dugal nu time hi ni laga Dharma Hareyao 2 _4 _2019 nu 3 hours Apne graond vich dugal baitha reha Asi Patran turnament de benar te fhotoa laon de chakar vich lait ho gaye
@gagangill3453
@gagangill3453 3 жыл бұрын
Vr g aona bitu Vr DE Ghr mln
@lakhadugal3296
@lakhadugal3296 3 жыл бұрын
Fhon kar ke aawi mainu
@gagangill3453
@gagangill3453 3 жыл бұрын
Ik vaar tuhde nal pic krvai c 2010 ch kabaddi cup machhiwara sahib
@gagangill3453
@gagangill3453 3 жыл бұрын
Nale bitu 22 vale bare puchya c
@punjabirang6118
@punjabirang6118 4 жыл бұрын
Great player, superstar. Love You bro.
@mandeepvirk3973
@mandeepvirk3973 4 жыл бұрын
Bai bittu bai de brother de interview kro pls
@lakhadugal3296
@lakhadugal3296 3 жыл бұрын
Kank da asijan lang jande fer interview krange y ji mai lakha dugal
@RooplalShirgill
@RooplalShirgill 3 жыл бұрын
Good massage bor
@gurmeetsingh403
@gurmeetsingh403 4 жыл бұрын
Gulzari munak sira reader a
@anmol2262
@anmol2262 4 жыл бұрын
Supar star aa y ji kabadi da👌👌👌👌
@yaddugal3171
@yaddugal3171 3 жыл бұрын
Love u ustaad ji
@gurjantsingh7870
@gurjantsingh7870 4 жыл бұрын
ਬਾਈ ਜੀ ਕਾਲਾ ਕਾਂਝਲਾ ਦੀ ਇੰਟਰਵਿਊ ਕਰੋ ਜੀ
@sorav8052
@sorav8052 2 жыл бұрын
Guru g aap ko nmstay
@jasmindersingh1573
@jasmindersingh1573 4 жыл бұрын
ਬਹੂਤ ਵਧੀਆ ਬੰਦਾ ਗੁਲਜਾਰੀ
@comtarynividya22jyekgdhfut6
@comtarynividya22jyekgdhfut6 3 жыл бұрын
Sirra pyar c guljari
@baljindersingh2241
@baljindersingh2241 4 жыл бұрын
Guljari bai legend aa kabaddi da
@javigarcha3711
@javigarcha3711 Жыл бұрын
Bire sheelu di v interview kro
@amriksuman7336
@amriksuman7336 4 жыл бұрын
Atttt aa gulzari
@Geosoft-zq9ve
@Geosoft-zq9ve 4 жыл бұрын
Good player
@nzlocalcleaners2130
@nzlocalcleaners2130 2 жыл бұрын
Good gulzar jeonde rho
@GurmailSingh-oj8fw
@GurmailSingh-oj8fw 4 жыл бұрын
Good interview
@sunilkumarsunilkumarsunilk1084
@sunilkumarsunilkumarsunilk1084 4 жыл бұрын
I proud of u guljari munk g ( foji)
@mr.badman1119
@mr.badman1119 4 жыл бұрын
Nice
@kulwants.k7807
@kulwants.k7807 3 жыл бұрын
Bht sohni khed da Malik aa y
@fankhushiduggayde8806
@fankhushiduggayde8806 4 жыл бұрын
Es vargi read kese dee nee si
@marathamoni4554
@marathamoni4554 4 жыл бұрын
Ek nmbr voice h bhai star ki
@aseeskehal
@aseeskehal 4 жыл бұрын
Gud job RMB television
@yuvrajsingh6907
@yuvrajsingh6907 4 жыл бұрын
Good 22 amrik kotla di interview kar ghar hi hona 22
@jagtarchahal2541
@jagtarchahal2541 4 жыл бұрын
ਅੈਵੇਂ ਗੱਲ ਐ ਬਾਈ ਜੀ ਟੂਰਨਾਂਮੈਂਟਾਂ ਛੱਡ ਕੇ ਅਖਾੜੇ ਵਧੀਆ ਨੀ ਲੱਗਦੇ
@shubvirk7820
@shubvirk7820 3 жыл бұрын
Sach bolda veer ma moonak da veer
@balwinderkalayan193
@balwinderkalayan193 4 жыл бұрын
By ji akam hadhur Di vi intarw karo ji
@balwindersidhu7853
@balwindersidhu7853 4 жыл бұрын
Guljari bahut vadeya ansan v khadari v bhai ji Bana Dhaliwal de Interview vkro
@davindersekhon3287
@davindersekhon3287 3 жыл бұрын
ਬਾਈ ਜੀ ਕੌਡੀ ਚ ਬੜਾ ਸਤਿਕਾਰ ਕਰਿਆ ਸੱਭ ਨੇ ਫੇਰ ਆ ਸਿਆਸਤ ਚ ਵੜ ਕੇ ਚੋਰ ਕਿਉਂ ਬਣ ਗਿਆ
REAL 3D brush can draw grass Life Hack #shorts #lifehacks
00:42
MrMaximus
Рет қаралды 10 МЛН
Un coup venu de l’espace 😂😂😂
00:19
Nicocapone
Рет қаралды 11 МЛН
Миллионер | 2 - серия
16:04
Million Show
Рет қаралды 1,4 МЛН
REAL 3D brush can draw grass Life Hack #shorts #lifehacks
00:42
MrMaximus
Рет қаралды 10 МЛН