ਆਪ ਦੇ ਪੁਰਾਣੇ ਵਰਕਰ ਦਾ Bhagwant Mann ਨੂੰ ਖੁੱਲਾ ਚੈਲੰਜ "43 ਹਜ਼ਾਰ ਛੱਡੋ 43 ਨੌਕਰੀਆਂ ਹੀ ਗਿਣਾ ਦਿਓ"

  Рет қаралды 24,531

RMB Television

RMB Television

Күн бұрын

Пікірлер: 167
@harnetchoudhary1782
@harnetchoudhary1782 Ай бұрын
ਬਹੁਤ ਬਹੁਤ ਧੰਨਵਾਦ ਭਰਾਓ ਆਪਣੀ ਜਾਗਦੀ ਜ਼ਮੀਰ ਜਗਾ ਕੇ ਸਰਕਾਰ ਦਾ ਸੱਚ ਦੱਸੋ
@sunnydeol8114
@sunnydeol8114 Ай бұрын
ਬਿਲਕੁਲ ਸਹੀ ਗੱਲ ਵੀਰ ਸਾਰੀਆਂ ਹੀ ਆਉਟਸੋਰਸਿੰਗ ਬੇਸ ਨੌਕਰੀਆ 44000 ਵਿਚੋਂ 200 ਤੋਂ 300 ਹੀ ਪੱਕੀਆਂ ਨੌਕਰੀਆ ਹੋਣ ਗੀਆਂ
@skoon327
@skoon327 Ай бұрын
Bai Sade ass pass de pinda vicho 70 bachea nu milgi naukri main hun ki akha
@harkaransingh6881
@harkaransingh6881 Ай бұрын
Eve yabliyan na maariya karo 1000 patwari ta siddhe bharti kitte hune . Virodh karo par sir pair ta hona chaida
@skoon327
@skoon327 Ай бұрын
@@harkaransingh6881 sahi gal yr ena loka krke change bande politics vicho bahar hoge ehi lok nai jina nai punjb nu barbaad kita whtsapp university vale sale
@Doyouknow15242
@Doyouknow15242 Ай бұрын
ਨੌਕਰੀਆਂ ਵਾਲੀ ਗੱਲ ਤਾਂ ਸੱਚੀ ਹੈ ਹੋਰ ਭਾਵੇਂ ਜਿੰਨੇ ਮਰਜੀ ਝੂਠ ਮਾਰੇ ਹੋਣ । ਪੰਜਾਬ ਪੁਲਿਸ, ਫਾਇਰ ਬ੍ਰਿਗੇਡ, ਪਟਵਾਰੀ, ਕਲੈਰੀਕਲ ਸਟਾਫ, ਮਾਸਟਰ ਕੇਡਰ ਅਤੇ ਹੋਰ ਕਈ ਭਰਤੀਆਂ ਕੀਤੀਆਂ। ਹੁਣ ਜੇ ਇਹਨਾਂ ਵੀਰਾਂ ਨੂੰ ਨਹੀ ਮਿਲੀ ਤਾਂ ਇਹਨਾਂ ਦੇ ਮੈਰਿਟ ਵਿੱਚ ਨੰਬਰ ਘੱਟ ਹੋਣਗੇ
@ShamsherSingh-yr8sx
@ShamsherSingh-yr8sx Ай бұрын
JINA. JADA CHUTH. BOLO JANTA DAA KHUN PIYU
@HardeepSingh-py6ve
@HardeepSingh-py6ve Ай бұрын
ਬਾਦਲਾਂ ਵਿਰੁੱਧ ਚੁੜਕਲੇ ਸੁਣਾਈ ਗਿਆ ਆਪਾਂ ਖੁਸ਼ ਹੋ ਹੀ ਗਏ
@BabuSidhu-p4m
@BabuSidhu-p4m Ай бұрын
Sach bolan laie thanks so much
@rajbindersingh8237
@rajbindersingh8237 Ай бұрын
ਸਭ ਭੇਡਾਂ ਬਨ ਗਏ ਸਨ ਸਭ
@karmkkp5800
@karmkkp5800 Ай бұрын
Bilkul ehi such hai g
@ArshdeepSingh-oh4qk
@ArshdeepSingh-oh4qk Ай бұрын
ਚੰਨੀ ਦੇ ਘਟਾਏ ਰੇਟ ਵੀ ਵਾਪਸ ਲੈਲੇ ਇਹਨਾਂ ਠੱਗਾ ਨੇ ਧੋਖੇ ਚ ਆਗੇ ਲੋਕ
@param2756
@param2756 Ай бұрын
ਆਹੋ ਯਾਰ ਇਕ ਪਾਸੇ ਪੰਜਾਬ ਨੂੰ ਕਰਜ਼ੇ ਚ ਡੋਬ ਕੇ ਫ੍ਰੀ ਵੰਡ ਰਿਹਾ ਆ ਤੇ ਦੁੱਜੇ ਪਾਸੇ ਜੇਹੜੇ ਬਿੱਲ ਦੇ ਹੀ ਰਹੇ ਸੀ, ਉਨ੍ਹਾਂ ਨੂੰ ਹੋਰ ਨਿਚੋੜ ਰਿਹਾ ਆ।
@HarpreetSingh-xs1by
@HarpreetSingh-xs1by Ай бұрын
ਬਾਈ ਜੀ ਇਹਨਾਂ ਦੇ ਖ਼ਿਲਾਫ਼ ਚਾਹੇ 1000 ਵੀਡੀਓ ਬਣ ਜਾਵੇ ਇਨ੍ਹਾਂ ਦੇ ਕੰਨ ਤੇ ਜੂੰ ਨਹੀਂ ਸਰਕੀ cm ਨੇ ਆਪਣੀਆਂ ਜੜ੍ਹਾਂ ਪੱਕੀਆ ਕੀਤੀਆਂ ਹੋਈਆ ਨੇ ਵੀਰ ਜੀ ਬਹੁਤ ਦੁੱਖ ਹੁੰਦਾ ਸਾਡੇ ਆਪਣੇ ਹੀ ਸੜਕਾਂ ਤੇ ਰੁਲ ਰਹੇ ਨੇ
@sukhwantsinghkhattra6080
@sukhwantsinghkhattra6080 Ай бұрын
ਬੇਕਾਰ ਸਰਕਾਰ
@sargunkaurstudies
@sargunkaurstudies Ай бұрын
Jdo sarkar Howe bekar payo jutiya de haar
@skoon327
@skoon327 Ай бұрын
Bai Sade ass pass de pinda vicho 70 naukria mil gyea bachea nu hun main ki akha
@hardipsinghsidhu1340
@hardipsinghsidhu1340 Ай бұрын
ਸਾਰੀਆ ਪਾਰਟੀਆ ਹੀ ਪੰਜਾਬ ਲਈ ਦੱਲੀਆ ਹਨ
@IqbalSingh-ps1mg
@IqbalSingh-ps1mg Ай бұрын
ਬਿਲਕੁਲ ਸੱਚ ਵਾਈ ਜੀ
@kanwalpreets1181
@kanwalpreets1181 Ай бұрын
ਝੰਡਾ ਲੰਡਾ ਕਰ ਦਿਓ ਲੋਕੋ ਜਿੰਨਾ ਜਲਦੀ ਹੋ ਸਕਦਾ ਨਹੀਂ ਤਾ ਪੰਜਾਬ ਸਿਰ ਪੰਜ ਲੱਖ ਕਰਜ਼ਾ ਚੜਾ ਕੇ ਪੰਜਾਬ ਲੰਡਾ ਕਰਕੇ ਦਾਰੂ ਨਾਲ ਰੱਜ ਕੇ ਖ਼ੁਦਕੁਸ਼ੀ ਕਰ ਲਵੇਗਾ ਝੰਡਾ😅
@shinderk5986
@shinderk5986 Ай бұрын
ਸਾਡੇ ਵੀ ਬਦਲਾਅ ਵਾਲੀ ਪੂਛ ਲੱਗੀ ਸੀ ਬਹੁਤ ਪੇਪਰ ਦਿੱਤੇ ਪਰ ਕੁੱਝ ਨਹੀਂ ਬਣਿਆ
@karan-ve4wx
@karan-ve4wx Ай бұрын
Pdna hai ni palde nokri
@SonyMaan-s1e
@SonyMaan-s1e Ай бұрын
KoI NA VEER WAPIS AA JAO ❤
@narinderpalsingh5349
@narinderpalsingh5349 Ай бұрын
ਕਰਜਾਈ ਪੰਜਾਬ ਹੁਣ ਕਿੱਧਰ ਜਾਵੇ 😢😢😢😢😢
@satgurkotra2543
@satgurkotra2543 Ай бұрын
ਭੰਡ ਸਰਕਾਰ ਮੁਰਦਾਬਾਦ
@sandhustudio7260
@sandhustudio7260 Ай бұрын
Shi gal krda ho gurpreet vira g pakka wala jindabaad
@ਕਾਲਾਸਿੰਘ-ਜ5ਨ
@ਕਾਲਾਸਿੰਘ-ਜ5ਨ Ай бұрын
ਬਾਈ ਜੀ ਸਾਰੇ ਗੱਲਾਂ ਪੱਕੀਆਂ ਨੇ
@jitsingh8827
@jitsingh8827 Ай бұрын
ਚੁਟਕਲੇ ਤੇ ਗੱਪ ਤਾਂ ਵਧੀਆ ਬੋਲ ਰਹੇ ਨੇ
@vikramjitsingh7710
@vikramjitsingh7710 Ай бұрын
ਲੋਕ ਏਨਾ ਦੇ ਬਾਹਸਨ ਤੇ ਤਾੜੀਆਂ ਮਾਰਨ ਲਗੇ ਇਹ ਨਹੀ ਸੋਚਦੇ ਜਿਨ੍ਹਾਂ ਅਕਾਲੀਆਂ ਜਾ ਬਦਲਾ ਤੇ ਚੂਥਕਲੇ ਕਿਕਲੀਆ ਤੇ ਤਾੜੀਆਂ ਮਰਦੇ ਉਹ ਇਹ ਨਹੀ ਸੋਚਦੇ ਅਕਾਲੀ ਜਾ ਬਾਦਲ ਪੰਜਾਬ ਦਾ ਮੁਦਾ ਨਹੀ. ਗਲੀਆਂ ਨਾਲੀਆਂ ਨਸੇ ਕਤਲ ਲੁਟਾ ਕੋਹਾਂ ਸਾਬ ਦਾ ਹਲ ਪੜਾਈ ਯਾ ਜੇ ਬਚਿਆਂ ਨੂੰ ਚੰਗੀ ਪੜਾਈ ਮੇਲੁ ਤਾ ਸ਼ਾਇਦ ਕੋਈ ਭੀ ਗਲਤ ਰਾਹ ਨਹੀ ਜਾਊਗਾ. ਵੋਟ ਮੁੱਦਿਆਂ ਤੇ ਵਧਿਆ ਇਨਸਾਨ ਨੂੰ ਪਾਓ ਚਾਹੇ ਕੋਈ ਭੀ ਕਿਸ ਭੀ ਪਾਰਟੀ ਦਾ ਹੋਵੇ.
@surinderkumar2446
@surinderkumar2446 Ай бұрын
ਮਾਸਟਰ ਦੇ ਮੁੰਡੇ ਨੇ ਮਾਸਟਰ ਸੜਕ ਤੇ ਅਧਿਆਪਕ ਦਿਵਸ ਤੇ ਕੁੱਟੇ। ਈਟੀਟੀ ਕਿੰਨੇ ਲੱਗੇ ਹੈ ਜੀ ਮਾਸਟਰ। ਈਟੀਟੀ 5994, ਈਟੀਟੀ 2364 pending PSTET 2024 pending OPS ਲਾਗੂ ਨਹੀਂ ਟਰਾਂਸਫਰ pending ਪੰਜਾਬ ਪੁਲਿਸ joining ਨਹੀਂ
@HarpreetSingh-rq3db
@HarpreetSingh-rq3db Ай бұрын
ਸਹੀ ਗੱਲ ਆ ਵੀਰੇ ਅਸੀਂ ਘਰ ਤੋਂ 300 ਕਿਮੀਃ ਦੂਰੀ ਤੇ ਨੌਕਰੀ ਕਰ ਰਹੇ ਹਾਂ 3.6 ਸਾਲ ਹੋ ਗਏ ਅਜੇ ਤੱਕ ਬਦਲੀ ਨਹੀਂ ਹੋਈ।
@SukhdevSingh-b8o
@SukhdevSingh-b8o Ай бұрын
veer badli layi ehna da mla paisa lenda a
@karamsingh1020
@karamsingh1020 Ай бұрын
Very nice
@JagjeetSingh-fw4zh
@JagjeetSingh-fw4zh Ай бұрын
Right
@JagseerSingh-mq2cr
@JagseerSingh-mq2cr Ай бұрын
Sat Sri akal sir ji ❤
@SSwarvalSingh-se3ib
@SSwarvalSingh-se3ib Ай бұрын
ਜੇ ਇਹ ਸਚੇ ਹਨ ਕਹਿਦੇ ਹਨ ਅਸੀ 43000 ਨੋਕਰੀਆ ਦਿਤੀਆ ਹਨ ਤਾ ਜਨਤਕ ਕਰਨ ਹਰ ਪਿੰਡ ਹਰ ਸਹਿਰ ਵਿੰਚੋ ਹਰ ਇਕ ਦਾ ਅਡਰੈਸ ਅਤੇ ਨਾ ਪਤਾ ਤਾ ਜਨਤਿਕ ਕਰਨ ਸਾਨੂੰ ਵੀ ਪਤਾ ਲਗੇ ਊਨਾ ਨੂੰ ਅਸੀ ਜਾ ਕੇ ਪੂਛਿਐ ਕਿ ਤੂਹਾਨੂੰ ਇਸ ਸਰਕਾਰ ਨੇ ਨੋਕਰੀ ਦਿਤੀ ਹੇ ਜੇ ਊਹ ਕਹਿਣ ਸਾਨੂੰ ਇਸ ਸਰਕਾਰ ਨੇ ਨੋਕਰੀ ਦਿਤੀ ਹੇ ਫਿਰ ਅਸੀ ਮੰਨੀਐ ਇਹਨਾ ਦਾ ਪਤਾ ਹੀ ਨਹੀ ਕਿਨਾ ਨੂੰ ਨੋਕਰੀਆ ਦਿਤੀਆ ਹਨ ਦਸਣ ਤਾ ਸਹੀ ਝੂਠ ਮਾਰਨ ਦਾ ਕੀ ਫਾਈਦਾ ਹੇ
@vikramjitsingh7710
@vikramjitsingh7710 Ай бұрын
ਸੱਤਾ ਦੇ ਇਸਤਿਹਾਰ ਜਰੂਰੀ ਯਾ ਜਾ ਪੰਜਾਬ ਦੇ ਆਉਣ ਵਾਲਾ ਵਵਿਕ. ਪੰਜਾਬੀਆਂ ਨੂੰ ਵੋਟ ਪਾਉਣ ਲਗੇ ਸੋਚਣਾ ਪੈਣਾ. ਜੇ ਪੰਜਾਬ ਦੇ ਬਚਿਆਂ ਦੀ ਬੁਨਿਆਦ ਵਧਿਆ ਹੋਊ ਤਾਹੀ ਪੰਜਾਬ ਤਰੱਕੀ ਕਰੂ. ਅੱਜ ਪੰਜਾਬ ਦੇ ਇਹ ਹਾਲਤ ਬਣਾਤੇ ਸਰਕਾਰਾਂ ਨੇ ਕੀ ਪੰਜਾਬ ਦੇ ਹਰ ਇਹਮ ਓਹਦੇ ਤੇ ਗੈਰ ਪੰਜਾਬੀ ਯਾ ਚਾਏ ਪੁਲਿਸ, ਬੈਂਕ ਚਾਹੇ ਕੋਈ ਹੌਸਪੀਟਲ ਹੋਵੇ.
@jasbirsingh8909
@jasbirsingh8909 Ай бұрын
SST Punjabi Hindi master cader diyan 15000posts da notification de ke jldi bharti Puri krni chai di hai ji
@gurmitkumar531
@gurmitkumar531 Ай бұрын
55% ਰੱਦ ਕਰਕੇ ਵੱਡੀ ਗਿਣਤੀ ਵਿਚ ਭਰਤੀ ਦਿੱਤੀ ਜਾਵੇ
@manmohansingh7426
@manmohansingh7426 Ай бұрын
ਡੁਗਡੁਗੀ ਵੱਜੀ ਮੰਦਾਰੀ ਆਇਆ, ਤਮਾਸ਼ਾ ਖ਼ੂਬ ਦਿਖਾਇਆ। ਕੁੱਝ ਵੀ ਨਹੀਂ ਪੱਲੇ ਪਾਇਆ, ਚੁਟਕਲਿਆਂ ਨਾਲ਼ ਹੰਸਾਇਆ।
@SukhwinderSingh-wq5ip
@SukhwinderSingh-wq5ip Ай бұрын
ਬੁਰਾ ਹਾਲ ਹੈ
@satpalgarg2894
@satpalgarg2894 Ай бұрын
ਆਮ ਆਦਮੀ ਪਾਰਟੀ ਨੇ ਇਹ ਕਿਹਾ ਸੀ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਦੇਵਾਂਗੇ ਪਰ ਇਹ ਗਲਤੀ ਨਾਲ ਕਿਹਾ ਗਿਆ ਅਸਲ ਵਿਚ ਉਹਨਾਂ ਵਲੋਂ ਇਹ ਗਿਆ ਸੀ ਕਿ ਪੰਜਾਬ ਨੂੰ ਕੰਗਲਾ ਪੰਜਾਬ ਬਣਾ ਦੇਵਾਂਗੇ ਜੋ ਕਿ ਬਣਾ ਦਿੱਤੋ ਗਿਆ ਹੈ l
@avtarsingh-ru9io
@avtarsingh-ru9io Ай бұрын
ਬਾਈ ਜੀ 18 ਸਾਲ ਹੋ ਗਏ ਆਈ ਟੀ ਆਈ ਕੀਤੇ ਪਰ ਅੱਜ ਤੱਕ ਭਰਤੀ ਨਹੀਂ ਆਈ ਵਾਟਰ ਸਪਲਾਈ ਵਿੱਚ
@narinderkathgharia8944
@narinderkathgharia8944 Ай бұрын
ਸਹੀ ਗੱਲ ਆ ਇਹ ਪਹਿਲਾ ਨਾਲੋ ਸਰਕਾਰ ਫੇਲ ਆ
@rajwantsingh2523
@rajwantsingh2523 Ай бұрын
ਕਮੇਡੀ ਸੁਣਾ ਰਿਹਾ ਹੈ।
@RavinderSingh-es2ev
@RavinderSingh-es2ev Ай бұрын
55℅ radd honi chahidi hai
@harpreetsanghera92
@harpreetsanghera92 Ай бұрын
ਵੀਰ ਬਹੁਤ ਦੁਖੀ ਆ ਨੌਕਰੀ ਲੈ ਕੇ ਵੀ ਵੀਰ ਆਪਣੇ ਜਿਲ੍ਹੇ ਚ ਨੌਕਰੀ ਨੀ ਦਿੰਦੇ ਬਹੁਤ ਦੂਰ ਦੂਰ ਕਰ ਦਿੰਦੇ ਨੇ 17000 ਚ ਦਸੋ ਕੀ ਕਰੀਏ ਵੀਰ ਜਿਲ੍ਹੇ ਚ ਨੌਕਰੀ ਦਿੱਤੀ ਜਾਵੇ ਇਹ ਮੁੱਦਾ ਵੀ ਚੁੱਕੋ
@baljindersran8484
@baljindersran8484 Ай бұрын
Outsourcing ਬੰਦ ਕਰ ਦਿਉ ਨਹੀਂ ਤਾਂ ਵੱਡੀਆਂ ਕੰਪਨੀਆਂ ਦੇ ਲੁਟੇਰਿਆਂ ਨੇ ਬਹੁਤ ਗੰਦ ਪਾ। ਦੇਣਾ
@batikuma887
@batikuma887 Ай бұрын
Bilkul sahi kiha bye g , koi Naukriyan ni dittia Youth nu.Sirf gupp marde aa Mann Sahib , hor kuchh v ni . Punjab da bera garak karta AAP party ne
@kaleravtar6424
@kaleravtar6424 Ай бұрын
ਭੰਡ ਨੇ ਸਾਰੇ
@SonyMaan-s1e
@SonyMaan-s1e Ай бұрын
92 LASHA TOPI WALIYAA DIYAA 🤣🤣🤣
@manpreetkaur-r4g5v
@manpreetkaur-r4g5v Ай бұрын
Lecturer v rad kar ditiya
@ramandeepkaur1202
@ramandeepkaur1202 Ай бұрын
Pbi , sst di koi post ni diti
@Gurpreetsingh-iw8mg
@Gurpreetsingh-iw8mg Ай бұрын
Sad zindabad ❤
@JasvirSingh-nf7ge
@JasvirSingh-nf7ge Ай бұрын
Es sarkar toh kuj ni hona Sirf chutkule di sarkar aa
@kanwalpreets1181
@kanwalpreets1181 Ай бұрын
ਝੰਡਾ ਲੰਡਾ ਕਰ ਦਿਓ ਲੋਕੋ ਜਿੰਨਾ ਜਲਦੀ ਹੋ ਸਕਦਾ ਨਹੀਂ ਤਾ ਪੰਜਾਬ ਸਿਰ ਪੰਜ ਲੱਖ ਕਰਜ਼ਾ ਚੜਾ ਕੇ ਪੰਜਾਬ ਲੰਡਾ ਕਰਕੇ ਦਾਰੂ ਨਾਲ ਰੱਜ ਕੇ ਖ਼ੁਦਕੁਸ਼ੀ ਕਰ ਲਵੇਗਾ ਝਡਾ
@batikuma887
@batikuma887 Ай бұрын
Punjab de sarey Mulazam hi bahut dukhi ne Punjab Sarkar to .Ohna nu sarkar ne aje takk kuchh v ni ditta
@radhasoami-g2t
@radhasoami-g2t Ай бұрын
ਪੰਜਾਬ ਦੀਆ ਬੀ ਐਡ tet pass ਧੀਆ ਸੜਕਾਂ ਤੇ ਹੈ 3ਸਾਲ ਵਿੱਚ ਕੋਈ ਵੀ sst punjabi Hindi posts nahi aai h
@avtarsingh-ru9io
@avtarsingh-ru9io Ай бұрын
ਅਪਰੈਟਸਿਪ ਵੀ ਵਾਟਰ ਸਪਲਾਈ ਵਿੱਚ ਕੀਤੀ
@batikuma887
@batikuma887 Ай бұрын
Mulazam , Pensioners bahut jyada dukhi ne Punjab Sarkar to
@souravkumar-fg7jx
@souravkumar-fg7jx Ай бұрын
ਪੈਨਸ਼ਨ ਤਾਂ ਕਿਸੇ ਨੂੰ ਵੀ ਨਹੀਂ ਮਿਲਣੀ ਚਾਹੀਦੀ ਆਪਾਂ ਸੀਰੀ ਰੱਖਦੇ ਆ ਜਿਨ੍ਹੇ ਸਾਲ ਕੰਮ ਕਰਦੇ ਨੇ ਆਪਾਂ ਸੀਰੀ ਨੂੰ ਉਨੇ ਸਾਲ ਤੱਕ ਹੀ ਪੈਸੇ ਦਿੰਦੇ ਆ ਸੀਰੀ ਦੇ ਕੰਮ ਛੱਡਣ ਤੋਂ ਬਾਅਦ ਕੀ ਕਦੇ ਕਿਸੇ ਨੇ ਪੈਸੇ ਦਿੱਤੇ
@b.ed.tetpassunemployedteac4451
@b.ed.tetpassunemployedteac4451 Ай бұрын
ਜੇਕਰ ਮੁਲਜ਼ਮਾਂ ਨੂੰ ਪੈਨਸ਼ਨ ਨਹੀਂ ਤਾਂ ਫਿਰ ਮੰਤਰੀਆਂ ਨੂੰ ਕਿਉਂ??
@souravkumar-fg7jx
@souravkumar-fg7jx Ай бұрын
@@b.ed.tetpassunemployedteac4451 ਮੰਤਰੀਆਂ ਦੀ ਵੀ ਪੈਨਸ਼ਨ ਬੰਦ ਹੋਵੇ
@harjitsingh3201
@harjitsingh3201 Ай бұрын
Accha te MP MLA tuade ki lagde jo 5-5 pension lai rahe, saade youth lyi agniveer scheme jwani ch retired te saaley budhe 5-5 pension lai rahe hor sahoola alag toon
@batikuma887
@batikuma887 Ай бұрын
Hor Pao Votan AAP nu
@achintyainstituteofmathema1056
@achintyainstituteofmathema1056 Ай бұрын
Posta vadi gingi ch kdnia chahidia ne
@achintyainstituteofmathema1056
@achintyainstituteofmathema1056 Ай бұрын
Bilkul shi keha veera koi bharti mhi ayi 3 saal hogye
@malkitsingh-vs9zn
@malkitsingh-vs9zn Ай бұрын
DEAR SIR MEIN V TERE TRAA AAP DA ANDHBHAGAT C MEIN IH SOCHEYA C KI IH SARKAR PUNJAB NU KARZA MUKT KAREGI PUNJAB NU TRAKKI DEVELOPEMENT KAREGI ASEETS TYAR KAREGI JIS TO STATE NU INCOME HOVEGI LAKIN SANU IH SIRF TE 2 SIRF BIJLI FREE JO KE ASSI NAHI MANGI C DE KE SANU DUKHI TE LUTT RAHI AA
@maniichhina17
@maniichhina17 Ай бұрын
nokria mil rahiaa ne par kiunke bhante nu gupp marn di purani aadat hai. eslye.. ennya nahi milia.. bahout posta khaali paeaa ne😅
@RavinderSingh-es2ev
@RavinderSingh-es2ev Ай бұрын
Nikami sarkar
@jaswindersingh-lq6sl
@jaswindersingh-lq6sl Ай бұрын
ਤੁਸੀ ਭਗਵੰਤ ਦੀਆਂ ਕੇਸਟਾਂ ਵੇਖ ਕੇ ihi ਕਹਿ ਸਕਦੇ ਹੋ ਪੰਜ duni ਵੀਹ and ਕੁਲਫੀ ਗਰਮਾ ਗਰਮ, ਸਕੋਦ ਦਾ ਸਕੂਲ ਵਿਚ ਡਰਾਮੇ ਬਾਜ਼ੀ ਹੀਂ kr ਸਕਦਾ
@PunjabiSahit-yd5yb
@PunjabiSahit-yd5yb Ай бұрын
Bilkul sahi. 55% sharat radh krke, Master cadre, lecturer cadre diyan postan zari kro. Jinna bhmakkda nu masle bare pta ee nhi. Oh muh bnad rakh skde ne.
@ayeshasidhu5519
@ayeshasidhu5519 Ай бұрын
Karja lay kai ta kejri nu bheje janda baki sare ral mil kai khai jande nakuri kis nu deni hai
@GursharanSingh-iu2zm
@GursharanSingh-iu2zm Ай бұрын
ਪੁਰਾਣੀ ਪੈਨਸ਼ਨ ਸਕੀਮ ਬਿਲਕੁਲ ਵੀ ਬਹਾਲ ਨਹੀਂ ਹੋਣੀ ਚਾਹੀਦੀ,,,, ਮੈਂ ਪੁਰਾਣੀ ਪੈਨਸ਼ਨ ਸਕੀਮ ਦੇ ਸਖਤ ਖਿਲਾਫ ਹਾਂ,,, ਜਿਹੜਾ ਬੰਦਾ ਡੇਢ ਲੱਖ ਰੁਪਏ ਤਨਖਾਹ ਤੇ ਰਿਟਾਇਰ ਹੋ ਰਿਹਾ ਹੈ ਉਹ ਬੰਦਾ ਤਾਂ ਵੈਸੇ ਹੀ ਕਰੋੜਪਤੀ ਬਣ ਗਿਆ ਹੁੰਦਾ ਹੈ,,,ਤੇ ਜਿਹੜਾ ਕਰੋੜਪਤੀ ਬਣ ਕੇ ਵੀ ਨਹੀਂ ਰਜਿਆ ਉਹ ਫਿਰ ਕਦੇ ਨਹੀਂ ਰੱਜ ਸਕਦਾ
@kambojsandeep8718
@kambojsandeep8718 Ай бұрын
ਇਹ ਆਮ ਆਦਮੀ ਪਾਰਟੀ ਦੀ ਸਰਕਾਰ ਸਾਰੀਆਂ ਸਰਕਾਰਾਂ ਤੋਂ ਘਟੀਆ ਸਰਕਾਰ ਸਾਬਿਤ ਹੋਈ ਹੈ
@VINODKUMAR-zr9sb
@VINODKUMAR-zr9sb Ай бұрын
Fake fake koi job nhi bus poster leya ha app kady ve dubra panjab vich nhi ah sekdi
@AmanAman-ks5fz
@AmanAman-ks5fz Ай бұрын
55% radh kro
@GuraSingh-r8b
@GuraSingh-r8b Ай бұрын
Garu majna he loka ne 2027vich am admi sarkaar khatm ho jaygi deli tu duru deli tu khatm ho jaygi kgrewal jail dak deta
@Harman-iz2te
@Harman-iz2te Ай бұрын
ਲੀਡਰਾਂ ਨੇ ਪੰਜਾਬ ਮਾਂਜ ਤਾਂ
@jasvirpurba1619
@jasvirpurba1619 Ай бұрын
ਬਾਈ ਜੀ ਮੇਰੇ ਲੜਕੇ ਨੂੰ ਸਰਕਾਰੀ ਨੌਕਰੀ ਪ੍ਰਾਪਤ ਹੋਈ ਹੈ
@classicindia3551
@classicindia3551 Ай бұрын
ਪੱਤਰਕਾਰ ਸਾਬ ਆਪ ਵੀ research ਕਰ ਲਿਆ ਕਰੋ 43000 ਲੱਗਪੱਗ ਨੌਕਰੀਆਂ ਦੇ ਦਿੱਤੀਆਂ ਸਰਕਾਰੀ ਨੇ ਮੇਰੀ ਆਪਣੀ 3rd ਨੌਕਰੀ ਆ ਇਸ ਸਰਕਾਰ ਚ 3 ਪੇਪਰ ਮੇਰੇ ਕਲੀਅਰ ਨੇ
@parveenmeerk2932
@parveenmeerk2932 Ай бұрын
Teaching vich ik post nia yi madm tuc lg ge dojea nu lectur n deyo b.ed krlo lgju pta
@sandhu1234
@sandhu1234 Ай бұрын
ਸਿੱਖਿਆ ਵਿਭਾਗ ਦੇ ਵਿੱਚ ਇੱਕ ਵੀ ਨੌਕਰੀ ਦੱਸ ਦੇ ਤੂੰ ਵੀ ਆਈ ਆ। 2022 ਤੋਂ ਲੈ ਕੇ ਹੁਣ ਤੱਕ ਕਿਸੇ ਵੀ ਪੋਸਟ ਦਾ ਐਲਾਨ ਕੀਤਾ ਹੋਵੇ
@rahulbhardwaj9490
@rahulbhardwaj9490 Ай бұрын
AJA MERE PIND 2 LINE MAN 2 PP 2 BS CUNDUCTER 1 MUNDA BANK CH HOR B HEGE
@SATNAMSINGH-sl1ou
@SATNAMSINGH-sl1ou Ай бұрын
master chader di bharti kro
@rahulbhardwaj9490
@rahulbhardwaj9490 Ай бұрын
Eh hai kon veer g mere nal gal krao isdi marda glaan eh MERE PIND 10 JOB MILI GOVTT OH B GN CAST NU SAMJH LAGI GAL MARDA GALAN
@Doyouknow15242
@Doyouknow15242 Ай бұрын
ਨੌਕਰੀਆਂ ਤਾਂ ਮਿਲੀਆਂ ਲੋਕਾਂ ਨੂੰ। ਪੰਜਾਬ ਪੁਲਿਸ, ਪਟਵਾਰੀ, ਕਲੈਰੀਕਲ ਸਟਾਫ, ਫਾਇਰ ਬ੍ਰਿਗੇਡ, ਮਾਸਟਰ ਕੇਡਰ ਅਤੇ ਹੋਰ ਕਈ ਮਹਿਕਮਿਆਂ ਵਿੱਚ ਭਰਤੀ ਹੋਈ ਹੈ। ਹੁਣ ਜੇ ਇਹਨਾਂ ਵੀਰਾਂ ਨੂੰ ਨਹੀ ਮਿਲੀ ਤਾਂ ਇਹਨਾਂ ਦੇ ਮੈਰਿਟ ਵਿੱਚ ਨੰਬਰ ਘੱਟ ਹੋਣਗੇ
@SatenamSidhu
@SatenamSidhu Ай бұрын
Punjab da krja ki lohna c punja de ser krja hor wdha ditta paisa punjab da elction hor sube vich lad reha hh punjab bchao
@gurmeetdandiwal8738
@gurmeetdandiwal8738 Ай бұрын
ਮਾਸਟਰ ਮਹਿਕਮਾ ਖੁਸ਼ ਨਹੀਂ ਹੋ ਸਕਦਾ ਕੋਈ ਪਾਰਟੀ ਆ ਜਾਵੇ
@PunjabiSahit-yd5yb
@PunjabiSahit-yd5yb Ай бұрын
Sharam wali gal a fer har sarkar layi.
@Panjab1100
@Panjab1100 Ай бұрын
Gappi Sarkar da chamchea tu murdabad
@narinderpalsingh5349
@narinderpalsingh5349 Ай бұрын
ਪੰਜਾਬ ਦੇ ਧੀਆਂ ਪੁੱਤਰ ਹੀ ਹਨ,ਤੁਹਾਨੂੰ ਕੀ ਤਕਲੀਫ ਹੈ,ਅਧਿਆਪਕ ਹੀ ਤੁਹਾਨੂੰ ਪੜਾਉਦੇ ਹਨ,ਵੀਰ 😢😢😢
@paramjitsingh6295
@paramjitsingh6295 Ай бұрын
ਭੰਡ ਸਰਕਾਰ 👎👎👎👎👎👎
@krishanmann5754
@krishanmann5754 Ай бұрын
Hun kihdi push lag gi tanu bai
@ayeshasidhu5519
@ayeshasidhu5519 Ай бұрын
Jo nokria ditia oh ta chani nai kadia see eis nai koi nahi kadi
@GuraSingh-r8b
@GuraSingh-r8b Ай бұрын
Master da muda phela sarkara nu teachea makhol karda se ke dar lagda ta murgi farm kholo par hun ap sara he tuber sattar sattar genmen le ke gumda
@MohitKumarsharma-qy9ly
@MohitKumarsharma-qy9ly Ай бұрын
Mai Aap Samarthak Nahi . Ehna Nuu Sarkari Naukri Deeni Chahidi Sarkar Nuu Parr Kujj Sharta Hoon . 1. Ehna Kolo Contract Karaoo Ehna De Bache Wi Sarkari School Chh Padan Gee . 2. Doven Miya Biwi Sarkari Naukar Nahi Hoon Gee . 3. Salary Monthly 25000 Hovegi . 4. Ehna De Kamm Da Audit School Chh Padan Wale Bache Tee Uhna De Parents Karan Harr Saal . Uss De Adhar Tee Salary Increment Hoove . 5. Jai Koi Mulajam Farloo Ya Naukri De Naal Koi Vyapar Karda Fadya Jaave Taa Pind Di Panchayat Ya Mohalla Committe Koo Power Hoove Uss Nu Kaddan Dii .
@tashneet7thc372
@tashneet7thc372 Ай бұрын
8736 raw teachers hun bee kache hun
@jaswantsingh2023
@jaswantsingh2023 Ай бұрын
ਇਨ੍ਹਾਂ ਨੇ 15 16 ਮੈਡੀਕਲ ਕਾਲਜ ਬਣਾ ਦਿੱਤੇ ਹਨ ਜੀ ਦਾਖ਼ਲੇ ਸ਼ੁਰੂ ਹਨ ਜੀ ਕੋਈ ਸਰਕਾਰ ਨਹੀਂ ਬਣਾ ਜੀ ਇਹ ਪਹਿਲੀ ਸਰਕਾਰ ਹੈ ਜਿਸਨੇ ਐਨੇ ਕਾਲਜ ਬਣਾਕੇ ਪੰਜਾਬ ਦੀ ਤਸਵੀਰ ਬਦਲ ਦਿੱਤੀ ਜੀ
@parbhdayal8694
@parbhdayal8694 Ай бұрын
Punjab Sarkar murdabad
@AvtarSingh-gs1si
@AvtarSingh-gs1si Ай бұрын
ਅਸੀ ਤਾ ਵੀਡੀਓ ਦੇਖਦੇ ਹਾ ਜਦ ਨੌਕਰੀ ਦੇ ਕਾਰਡ ਵੰਡੇ ਜਾਦੇ ਆ ਸਭ ਅਆਪਦਾ ਪਤਾ ਵੀ ਦਸਦੇ ਆ ਕਿਹੜੀ ਨੌਕਰੀ ਮਿਲੀ ਇਹ ਵੀ ਦਸਦੇ ਆ ਤੁਸੀ ਲੋਕ ਸਿਰਫ ਭਗਵੰਤ ਮਾਨ ਨੂ ਬਦਨਾਮ ਕਰਨ ਲਈ ਵੀਡੀਓ ਪਾਊਦੇ ਹੋ ਭਗਵੰਤ ਮਾਨ ਸਚਾ ਬੰਦਾ ਹੈ ਸਹੀ ਕੰਮ ਕਰ ਰਿਹਾ 44000 ਹਜਾਰ ਨੌਕਰੀਆ ਦਿਤੀਆ ਸਹੀ ਆ ਇਕ ਪਰਿਵਾਰ ਵਿਚ 8. ਜਾ 10 ਜੀਅ ਜਰੂਰ ਹੁੰਦੇ ਆ ਰਿਸ਼ਤੇਦਾਰ ਵੀ ਹੁੰਦੇ ਆ 7. 8 ਲਖ ਵੋਟ ਬਣਦੀ ਆ ਵੋਟਾ ਸਭ ਭਗਵੰਤ ਮਾਨ ਨੂ ਹੀ ਪੈਣਗੀਆ ਕੋਈ ਝੂਠੀਆ ਵੀਡੀਓ ਪਾ ਪਾ। ਵੋਟਾ ਰੋਕ ਨਹੀ ਸਕਦਾ ਲੋਕ ਸਭ ਸਮਝਦੇ ਹਨ ਲੋਕਾ ਨੂ ਅਪੀਲ ਕਰਦੇ ਹਾ ਭਗਵੰਤ ਮਾਨ ਨੂ ਬਦਨਾਮ ਕਰਨ ਵਾਲਿਆ ਤੋ ਪਰੇ ਰਿਹੋ ਭਗਵੰਤ ਮਾਨ ਈਮਾਨਦਾਰ ਹੈ ਲੋਕ ਝੂਠਾ ਬਦਨਾਮ ਕਰਨ ਲਗੇ ਰਹਿੰਦੇ ਆ। ਇਹ ਲੋਕ ਦਸਣ ਪੰਜ ਸਾਲ ਕਾਂਗਰਸ ਸਰਕਾਰ ਕੈਪਟਨ ਜੀ ਸੀ ਇਕ ਵੀ ਨੌਕਰੀ ਨਹੀ ਮਿਲੀ ਕਿਸੇ ਨੂ ਪਜ ਸਾਲ ਲੁਟਿਆ ਚਲੇ ਗਏ ਸਾਰੇ ਪੰਜਾਬ ਵਾਸੀਆ ਨੂ ਪਤਾ ਕਮਲੇ ਨਾ ਬਣਾਓ ਲੋਕਾ ਨੂ
@YashPal-hl5xo
@YashPal-hl5xo Ай бұрын
Kuch ni kita es sarkar ne
@manpreetbrar1697
@manpreetbrar1697 Ай бұрын
Ehi panga num vala Dak diyan posts ch aa 10th di marrit te bharti hundi 100 cho 100 ale lgde pehla 70 persent msa aounde c
@AmrikSingh-y4u
@AmrikSingh-y4u Ай бұрын
22 na badnaam karo hor ki kar lave yaar
@amarjeetsingh-pz9im
@amarjeetsingh-pz9im Ай бұрын
Bai ji naukari mili aa sade ghar ji❤
@priyankakambojnadha7704
@priyankakambojnadha7704 Ай бұрын
Laariya d sarkaar aa bs
@AmarJeet-ly4lt
@AmarJeet-ly4lt Ай бұрын
2364 rul rahi gapi kar ke
@chamkaursingh9244
@chamkaursingh9244 Ай бұрын
Eh srabi panjab de bhande bech k jau 5 hjar crod di di property bna lae bren on tv te sbut chalj aa
@ShamsherSingh-yr8sx
@ShamsherSingh-yr8sx Ай бұрын
KALYUG HAI. JANTA. KYA. KARE
@satpalrathi3353
@satpalrathi3353 Ай бұрын
AAM AADMI PARTY MURDABAD
@sukhvindersingh8428
@sukhvindersingh8428 Ай бұрын
Eh ta on record hea kise to puchhan di jaroorat nahi Sade pind de hi 20/22 Munde kurriyan han jina nu bina sifaras bina rishwat merrit de adhaar te naukrian milian
@ayeshasidhu5519
@ayeshasidhu5519 Ай бұрын
Paper lay kai sal bad result niklda fir sal bad nekuti patter dinda congress akali bhe ghat nahi 3sal 10000 dinde han
@foreverlove7876
@foreverlove7876 Ай бұрын
App sarkar bekar hai 👎🏿👎🏿👎🏿👎🏿👎🏿👎🏿👎🏿👎🏿👎🏿👎🏿👎🏿👎🏿👎🏿👎🏿👎🏿👎🏿👎🏿👎🏿👎🏿👎🏿👎🏿👎🏿👎🏿👎🏿
@GuraSingh-r8b
@GuraSingh-r8b Ай бұрын
Bahgwat maan jumle was hur du sal gooth bol sakda fir pastuna he ke me goith nahi bolieya
@BaljitSingh-zk4fc
@BaljitSingh-zk4fc Ай бұрын
ਮੇਰਾ ਕਿਸੇ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ ਜੀ। ਇਹ ਭਾਈ ਸਾਹਿਬ ਝੂਠ ਬੋਲਦੇ ਹਨ। ਨੌਕਰੀਆਂ ਮਿਲਦੀਆਂ ਹਨ ਜੀ।
@sandhu1234
@sandhu1234 Ай бұрын
ਧਿਆਨ ਨਾਲ ਸੁਣੋ ਜੀ ਸਿੱਖਿਆ ਮਹਿਕਮੇ ਦੀ ਗੱਲ ਕੀਤੀ ਜਾ ਰਹੀ ਹੈ ਜਿਸ ਵਿੱਚ ਇੱਕ ਵੀ ਸਿੰਗਲ ਪੋਸਟ ਨਹੀਂ ਆਈ ਹਜੇ ਤੱਕ।
@Gurjeet-vs9fd
@Gurjeet-vs9fd Ай бұрын
Vdiya kita eve ena nu khriya khotiya sunayea Jan ki pta asr hoje koi
@karan-ve4wx
@karan-ve4wx Ай бұрын
43000 cho 22,23000 completed aa vaki aje on process aa jina toh peon da paper na pass hove ohna da interview le rhe o tuc
@GuraSingh-r8b
@GuraSingh-r8b Ай бұрын
Bahgwat maan jumle was bahout gooth bolda loka nu budu fudu samgda es karke loka ne garu majna he aj ve larkeya tenkeya te betheya rooh raheya es bahgwat maan nu
@gurmeetdandiwal8738
@gurmeetdandiwal8738 Ай бұрын
ਸਾਡੇ ਆਸੇ ਪਾਸੇ ਘੱਟੋ ਘੱਟ ਪੰਦਰਾਂ ਬੱਚਿਆਂ ਨੂੰ ਨੌਕਰੀਆਂ ਮਿਲ ਚੁੱਕੀਆਂ ਹਨ
@J.S379
@J.S379 Ай бұрын
ਸਿੱਖਿਆ ਮਹਿਕਮੇ ਵਿਚ ਕਿਸ ਨੂੰ ਮਿਲੀ ਜਿਹੜੀਆਂ ਪੋਸਟਾਂ ਇਸ ਇਨਕਲਾਬੀ ਪਾਰਟੀ ਨੇ ਦਿਤੀਆਂ ਹੋਣ
@vikramjitsingh7710
@vikramjitsingh7710 Ай бұрын
​@@J.S379ਸਾਹੀ ਕਿਹਾ ਵੀਰ ਅੱਜ ਤਕ ਨੁਅਕਤੀ ਪੱਤਰ ਦੀ ਖ਼ਬਰ ਜਾ ਪੋਸਟਰ ਤੇ ਇਹ ਕੱਢੀ ਨਹੀ ਦੱਸਦੇ ਕੀ ਕਿਸ ਮਹਿਕਮੇ ਵਿਚ ਕਿਨੀਆਂ ਨੌਕਰੀਆਂ ਦਿਤੀਆਂ. ਕਾਫੀ ਲੋਕਾਂ ਨੂੰ ਤਾ ਸਿਰਫ ਨਿਯੁਕਤੀ ਪੱਤਰ ਮਿਲੇ ਨੌਕਰੀ ਨਹੀ
КОГДА К БАТЕ ПРИШЕЛ ДРУГ😂#shorts
00:59
BATEK_OFFICIAL
Рет қаралды 6 МЛН
ЗНАЛИ? ТОЛЬКО ОАЭ 🤫
00:13
Сам себе сушист
Рет қаралды 3,9 МЛН
Wait for it 😂
00:19
ILYA BORZOV
Рет қаралды 10 МЛН
CAN YOU DO THIS ?
00:23
STORROR
Рет қаралды 46 МЛН
КОГДА К БАТЕ ПРИШЕЛ ДРУГ😂#shorts
00:59
BATEK_OFFICIAL
Рет қаралды 6 МЛН