No video

'Rode College' ਫਿਲਮ 'ਚ ਜ਼ਾਲਮ ਥਾਣੇਦਾਰ ਦਾ ਰੋਲ ਨਿਭਾਉਣ ਵਾਲੇ ਅਦਾਕਾਰ Tirath ਦਾ ਇੰਟਰਵਿਊ

  Рет қаралды 4,455

ABC Punjab

ABC Punjab

2 ай бұрын

'Rode College' ਫਿਲਮ 'ਚ ਜ਼ਾਲਮ ਥਾਣੇਦਾਰ ਦਾ ਰੋਲ ਨਿਭਾਉਣ ਵਾਲੇ ਅਦਾਕਾਰ Tirath ਦਾ ਇੰਟਰਵਿਊ
#abcpunjab #rodecollege #happyrode #PunjabiFilm #latestmovie #tirath #punjab
#ABCPunjab #BreakingNews #ABCNews #DailyNews
ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Пікірлер: 8
@virsasingh6859
@virsasingh6859 Ай бұрын
ਬਹੁਤ ਸੋਹਣੀ ਫਿਲਮ ਹੈ
@rajwinder1968
@rajwinder1968 2 ай бұрын
ਉਸ ਟਾਇਮ ਇਹੋ ਜਿਹੇ ਪੁਲਿਸ ਮੁਲਾਜਮ ਔਰੰਗੇਦੀ‌ ਔਲਾਦ ਸਾਬਤ ਹੋਏ
@satwinder5611
@satwinder5611 2 ай бұрын
ਇਹ ਕਾਲਜ ਮੇਰੇ ਪਿੰਡ ਤੋਂ ਸੱਤ ਕਿਲੋਮੀਟਰ ਦੂਰੀ ਤੇ ਆ ਅਤੇ ਬਹੁਤ ਵਧੀਆ ਕਾਲਜ ਹੈ ਸੁਣਿਆ ਕਿ ਖਾੜਕੂ ਆਦ ਦੌਰ ਦੌਰਾਨ ਝੂਠੇ ਕੇਸ ਦਰਜ ਹੋ ਗਏ ਨੌਜਵਾਨਾਂ ਦੇ
@BalwinderSingh-xv7xs
@BalwinderSingh-xv7xs 2 ай бұрын
89/90 ਚ ਮੈਂ ਰੋਡੇ ਕਾਲਜ਼ ਪੜਦਾ ਰਿਹਾ ਜ਼ਿਆਦਾਤਰ ਤਰ ਲੜਾਈ ਸਿਰਫ ਬੱਸਾਂ ਆਲਿਆਂ ਨਾਲ ਹੁੰਦੀ ਸੀ ਕਿਉਂਕਿ ਕਾਲਜ਼ ਤੇ ਪੱਕਾ ਬੱਸ ਸਟੈਂਡ ਨਹੀਂ ਸੀ ਸਿਰਫ਼ ਸਟੂਡੈਂਟਸ ਯੂਨੀਅਨ ਹੀ ਬੱਸ ਰੋਕਦੀ ਜੇ ਕੋਈ ਬੱਸ ਨਾ ਰੁਕਦੀ ਤਾਂ ਦੂਜੇ ਦਿਨ ਬੱਸ ਦੇ ਸ਼ੀਸ਼ੇ ਭੰਨੇ ਜਾਂਦੇ ਡਰਾਈਵਰ ਕੰਡਕਟਰ ਨਾਲ ਕੁੱਟਮਾਰ ਕੀਤੀ ਜਾਂਦੀ ਓਸੇ ਟਾਈਮ ਰੋਡੇ ਕਾਲਜ ਵਿੱਚ ਕੀਤੀ ਆਸ਼ਕੀ ਆਸ਼ਕ ਨੂੰ ਬਹੁਤ ਮਹਿੰਗੀ ਪੈਂਦੀ ਕੁੜੀਆਂ ਨੂੰ ਬਹੁਤ ਮਾਣ ਸਤਿਕਾਰ ਦਿੱਤਾ ਜਾਂਦਾ ਓਸ ਟਾਈਮ ਸਮਾਲਸਰ ਦੇ ਭਲਵਾਨ ਤੇ ਰੋਡੇ ਪਿੰਡ ਦਾ ਸ਼ਾਇਦ ਹੈਰੀ ਬਰਾੜ ਸੀ ਪੱਕਾ ਯਾਦ ਨਹੀਂ ਹੋਰ ਕੋਈ ਡਰ ਡੁਕਰ ਵਾਲੀ ਕੋਈ ਗੱਲ ਨਹੀਂ ਸੀ ਇਕ ਸਿਰਫ ਡਰ ‌ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਪਿੰਡ ਨੇੜੇ ਸੀ ਬਹੁਤ ਵਧੀਆ ਇਲਾਕਾ ਲੋਕ ਵੀ ਬਹੁਤ ਸਾਉ ਸੁਭਾਅ ਦੇ ਮਾਲਕ ਸਨ
@user-jt2li5sd8f
@user-jt2li5sd8f Ай бұрын
ਵੈਰੀ ਗੁੱਡ ਤੀਰਥ ਭਾਈ
@user-tv4ff3le7p
@user-tv4ff3le7p 2 ай бұрын
Sooo nicc bro
@user-yf2cy1bq8i
@user-yf2cy1bq8i Ай бұрын
Bhut soni movie aa
@naibsingh7269
@naibsingh7269 Ай бұрын
Very good 🎉yes ❤❤❤❤❤🎉
Ouch.. 🤕
00:30
Celine & Michiel
Рет қаралды 37 МЛН
Они так быстро убрались!
01:00
Аришнев
Рет қаралды 2,9 МЛН
Lehanga 🤣 #comedy #funny
00:31
Micky Makeover
Рет қаралды 27 МЛН
Ouch.. 🤕
00:30
Celine & Michiel
Рет қаралды 37 МЛН