Rom rom simran di awastha ki nishani hai appa parwan ho gaye ? Chandigarh Smagam | Pmkc Tohana |

  Рет қаралды 44,324

Prabh Milne Ka Chao Tohana

Prabh Milne Ka Chao Tohana

Күн бұрын

Пікірлер: 122
@BHAIVIJAYSINGH
@BHAIVIJAYSINGH 7 ай бұрын
ਬਿਨਾਂ ਥੰਬ ਦੇ ਜਿੰਦਗੀ ਚਲ ਰਹੀ ਸੀ ਸਾਡੀ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਭਾਈ ਸਾਹਿਬ ਜੀ ਦੀ ਵੀਡੀਓ ਸਾਹਮਣੇ ਆਈਆਂ ਜਿੰਦਗੀ ਵਿਚ ਸਾਨੂੰ ਸਾਧੂ ਰੂਪੀ ਥੰਮ ਲਗਾ ਦਿੱਤਾ ।। ਸਾਧੂ ਦੀ ਟੇਕ ਦੇਣ ਲਈ Thank you ਵਾਹਿਗੁਰੂ ਜੀ
@BHAIVIJAYSINGH
@BHAIVIJAYSINGH 7 ай бұрын
ਭਾਈ ਸਾਹਿਬ ਜੀ ਨੂੰ ਵੇਖਦੇ ਹੀ ਮਨ ਨੂੰ ਸਕੂਨ ਅਤੇ ਖੁਸ਼ੀ ਹੋਣ ਲਗ ਜਾਂਦੀ ਹੈ ਕਈ ਚਿੰਤਾ ਤਾਂ ਸਿਰਫ ਵੀਡੀਓ ਵਿੱਚ ਦੀਦਾਰ ਕਰਕੇ ਦੂਰ ਹੋ ਜਾਂਦੀਆਂ ਹਨ ਇਹ ਮੇਰਾ ਨਿਜੀ ਅਨੁਭਵ ਹੈ
@harpalkaur3689
@harpalkaur3689 7 ай бұрын
true
@Hello-jz6ve
@Hello-jz6ve 7 ай бұрын
ਣਢਢਢਢਢਣ ਣਣਢਢਣ ਮਣ ਣਣਣਢਣਢਣਣਣ ਭਂ।ਭਂਣਮ। ਣਂ।ਣਣਣ।ਮ।।ਮਮਮ।। ਮਮਮਣਮਣਮਮਮ ਣ। ਣ ਣਣਣਢਣਢਣਣਣ। ਙਭਣਣ ਢਢਣਭਭਣਣਣਢ ਣ ਣਣਢਢਣ ਣ ।ਣ। ਣ ਙਭਣਣ ਮਾਣ। ਣਣ ਙ ਙ ਣਣਣਣਣਣਙ ਣਣਢਢਣ ਮਣ। ਙ। ਙ। ਙਭਙਭਣਭਣਣਣ ਬਣ ਭਢਭਭਭਣਙਭਙ। ਙਭਣਣ ਮਣ ਮਣ ਣਣਣਣਣਣਣਭਣਭਙ ਣਣਢਣਣਣਣਣਮਮਣਣ ਙ। ਙਭਣਣ ਙਭਣਣ ਣਣਣਣਢ ਣਣਂਣੰਣਣਣ। ਢਣਣਣ। ਣ ਢਮਮਮਮ😊😊😊​@@harpalkaur3689
@palsinghpal4878
@palsinghpal4878 7 ай бұрын
🎉🎉 waheguru Ji🎉🎉
@SandeepKaur-ju4du
@SandeepKaur-ju4du 7 ай бұрын
Ryt bro 🙏
@SuperSanpreet
@SuperSanpreet 7 ай бұрын
Yeah same 🙏
@angrejsingh-ei7sw
@angrejsingh-ei7sw 7 ай бұрын
ਭਾਈ ਸਾਹਿਬ ਬਹੁਤ-ਬਹੁਤ ਧੰਨਵਾਦ ਜੀ ਸਹੀ ਰਾਹ ਦਿਖਾਉਣ ਲਈ 🙏 ਭਾਈ ਸਾਹਿਬ ਇਕ ਰਾਤ ਮੇਰੇ ਸਰੀਰ ਚੋ ਆਤਮਾ ਵੱਖ ਹੋ ਗਈ।ਸਰੀਰ ਤੋਂ 7-8 ਫੁੱਟ ਉੱਚੀ ਸੀ । ਤੁਹਾਡੀਆਂ ਵੀਡੀਓ ਰਾਹੀ ਉਸ ਦਾ ਤਾਂ ਪਤਾ ਲੱਗ ਗਿਆ ਕਿ ਇਹ ਆਤਮਾ ਹੈ ਮੇਰੇ ਨਾਲ ਹੋਰ ਬਹੁਤ ਕੁਝ ਵਾਪਰਦਾ ਰਹਿਦਾ ਹੈ ਬਚਪਨ ਤੋਂ ਬਾਅਦ ਦਾ ਹੀ ਹੁਣ ਤਾਂ 60 ਸਾਲ ਹੋ ਗਏ ਕਿਸੇ ਸੰਤਾਂ ਦੀ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਨਹੀਂ ਹੋਇਆ ਪਰ ਵਾਹਿਗੁਰੂ ਜੀ ਬਹੁਤ ਕਿਰਪਾ ਹੈ । ਕ੍ਰਿਪਾ ਕਰ ਕੇ ਇਹ ਦਸਣਾ ਜੇ ਸਿਮਰਨ ਕਰਦਿਆਂ ਕਦੀ ਆਪਣਾ ਹੀ ਆਕਾਰ ਦਿਸਣ ਲੱਗੇ ਤਾਂ ਇਹ ਸਾਡੇ ਸਰੀਰ ਦਾ ਕਿਹੜਾ ਸੂਖਮ ਰੂਪ ਹੈ ਕਿਉਂਕਿ ਪਰਛਾਵਾਂ ਤਾਂ ਥੋੜਾ ਕਾਲਾ ਹੁਦੈ ਪਰ ਇਹ ਤਾਂ ਲਾਇਟ ਵਿੱਚ ਹਲਕਾ ਦੂਧੀਆ ਦਿਸਦਾ ਸੀ ਪਹਿਲਾਂ ਤਾਂ ਡਰ ਗਈ ਕਿਤੇ ਕੋਈ ਹੋਰ ਰੂਹ ਤਾਂ ਪਰ ਮੈ ਆਪਣਾ ਹੱਥ ਹਲਾ ਕੇ ਦੇਖਿਆ ਸੀ।
@rajveertraveler6826
@rajveertraveler6826 6 ай бұрын
Sanu v dasoo kida simran krdy o
@abhian8205
@abhian8205 6 ай бұрын
mere missg nall ha rozz hunda ruh nikldea.sab kuj vekhdea.sab sundea.devar cho v par lang jandea.horr bgut kuj.sab simran de khed e.bhut kuj hon ala pehla e pata chll janda
@gurnaibsinghgurnaibsingh4942
@gurnaibsinghgurnaibsingh4942 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@ManjeetAulakh-kc6xf
@ManjeetAulakh-kc6xf 2 ай бұрын
Waheguru waheguru waheguru waheguru waheguru waheguru ji 🙏🌹🌹🌹🙏
@pritpalkaur5600
@pritpalkaur5600 5 ай бұрын
ਅਸੀ, ਤਾਂ ਨਿਕਲਣਾ ਹੈ ਸ਼ਬਦ ਸੁਣਦੇ ਨੇ ਸਿਮਰਨ ਕਰਾੳਦੇਨੇਮਾਲਕ🌸🌺🌺🌸🙏🏻🙏🏻🙏🏻🙏🏻
@Rupindersinghbedi
@Rupindersinghbedi 7 ай бұрын
💖shree satnamji shree waheguru satguru shahenshah sabadroop💗 satguru sahib ji ki jai jaikar hove💖 💛💖
@jagrajsinghnatt5586
@jagrajsinghnatt5586 4 ай бұрын
Waheguru waheguru waheguru ji
@RajinderSingh-fr3bm
@RajinderSingh-fr3bm 5 ай бұрын
ਸ੍ਰੀ ਵਾਹਿਗੁਰੂ ਜੀਓ ਕਾ ਖਾਲਸਾ ਵਾਹਿਗੁਰੂ ਜੀ ਫਤਹਿ ਜੀਓ,,,,,,,,, ਧੰਨਵਾਦ ਜੀਓ,,, ਸੰਗਤ ਜੀ ਦਾ ਜੀ
@BhupinderKaur-xq7ld
@BhupinderKaur-xq7ld 5 ай бұрын
ਵਾਹਿਗੁਰੂ ਜੀ ਮੇਹਰ ਕਰੋਭਾਪਾ ਜੀਨੂ ਠੀਕ ਕਰ ਦਿੳ
@tarsemkaur1502
@tarsemkaur1502 4 ай бұрын
Waheguru Ji ka khalsa...Waheguru Ji ki Fateh 🌷🌷🙏🙏🙏🙏🙏🌷🌷
@angrejsingh-ei7sw
@angrejsingh-ei7sw 7 ай бұрын
ਵਾਹਿਗੁਰੂ ਜੀ ਤੇਰਾ ਸ਼ੁਕਰ ਹੈ 🙏💐ਵੀਡੀਓ ਰਾਹੀਂ ਆਪਣੇ ਪਿਆਰੇ ਗੁਰਮੁੱਖ ਪਿਆਰਿਆਂ ਸੰਤ ਰੂਹਾਂ ਦੇ ਦਰਸ਼ਨ ਕਰਾਉਣ ਲਈ ।
@NavneetKaur-pt2mo
@NavneetKaur-pt2mo 7 ай бұрын
Waheguru ji God bless you with good health always🙏🙏🙏🙏🙏
@gurnamsinghvirk2469
@gurnamsinghvirk2469 7 ай бұрын
Waheguru Waheguru ji 🙇🏻‍♂️🙏❤️
@preetk9615
@preetk9615 7 ай бұрын
Waheguru ji ka Khalsa Waheguru ji ki Fateh 🙏
@amarjitsingh402
@amarjitsingh402 7 ай бұрын
ੴ☬ਵਾਹਿਗੁਰੂ ਜੀ ਕਾ ਖ਼ਾਲਸਾ ll ☬ੴ ੴ☬ ਵਾਹਿਗੁਰੂ ਜੀ ਕੀ ਫ਼ਤਹਿ ll ☬ੴ ੴ☬☬ ਭਾਈ ਸਾਹਿਬ ਜੀਓ ☬☬ੴ ੴ☬☬☬॥ ਸਾਧ ਕਾ ਸੰਗ☬☬☬ੴ ੴ☬☬ ਵਡਭਾਗੀ ਪਾਈਐ ॥ ☬☬ੴ ੴ☬☬☬॥ ਸਾਧ ਕੀ ਸੇਵਾ☬☬☬ੴ ੴ☬☬ ਨਾਮ ਧਿਆਈਐ ॥ ☬☬ੴ ੴ☬☬☬☬☬ ☬☬☬☬☬☬ੴ ੴੴੴੴੴ☬ੴੴੴੴੴ 🌷💜🪷 🙏🙏🙏🙏🙏 🪷💜🌷
@paramjitkaur3866
@paramjitkaur3866 7 ай бұрын
waheguruji maher karo dhan guru granth sahib g
@AvneetSidhu-x2g
@AvneetSidhu-x2g 7 ай бұрын
ਵਾਹਿਗੁਰੂ ਜੀ
@gurdevbinnigh2786
@gurdevbinnigh2786 4 ай бұрын
Satnam Shri Waheguru Sahib Jio ❤❤❤❤❤❤❤
@rajakamboj5042
@rajakamboj5042 7 ай бұрын
Waheguru ji ka Khalsa waheguru ji ki Fateh Bhai sahib ji
@HardeepKaur-p1b
@HardeepKaur-p1b 7 ай бұрын
Waheguru ji kla ras hi aunda
@kamleshkaur6901
@kamleshkaur6901 4 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।
@manvindersingh7811
@manvindersingh7811 7 ай бұрын
Wahe guru wahe guru wahe guru wahe guru wahe guru wahe guru wahe guru🙏🙏🙏
@baljeetsingh1643
@baljeetsingh1643 5 ай бұрын
🌹🙏🏼ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ
@bhupinderkaur51
@bhupinderkaur51 7 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ।🙏🙏
@Rajkaur-q4g
@Rajkaur-q4g 6 ай бұрын
Waheguru Ji waheguru Ji waheguru Ji waheguru Ji waheguru Ji❤🙏🙏🙏🙏🙏
@charanjitkaur5268
@charanjitkaur5268 3 ай бұрын
Waheguru waheguru waheguru waheguru ji 🙏🙏🙏🙏🙏🙏🙏🙏
@hardeepsohisohi9003
@hardeepsohisohi9003 4 ай бұрын
ਵਾਹਿਗੁਰੂ ਜੀ ਮਿਹਰ ਕਰੋ
@JaswantFagura
@JaswantFagura 7 ай бұрын
Waheguru Waheguru Waheguru Waheguru Waheguru 💐💐💐💐💐🙏🏻
@charanjitkaur5268
@charanjitkaur5268 3 ай бұрын
Veer ji waheguru ji ka khalsa Waheguru ji ki fateh ji 🙏🙏
@amritpalsingh2581
@amritpalsingh2581 6 ай бұрын
Sat Sri akal bhaji very nice very good excellent work excellent style excellent service excellent video excellent thaught excellent very interesting subject excellent beautiful concept God bless you with your family and friends
@malwaboy2007
@malwaboy2007 7 ай бұрын
Bahut Bahut Dhanwad for sharing
@harnoorsingh8014
@harnoorsingh8014 6 ай бұрын
Thankyou Sant Ji saara Dard suljhaa Dita 🙏🏻❤️
@InderjitSingh-u5q
@InderjitSingh-u5q 7 ай бұрын
Waheguru ji ka khalsa waheguru ji ki fateh Khalsa ji
@ajitsingh-bs4ie
@ajitsingh-bs4ie 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏
@SukhiSoni-cz4lz
@SukhiSoni-cz4lz 7 ай бұрын
Waheguru ji
@reetvirk6440
@reetvirk6440 7 ай бұрын
Waheguru waheguru waheguru waheguru waheguru waheguru waheguru waheguru
@ravindersinghsidhu5797
@ravindersinghsidhu5797 3 ай бұрын
❤❤❤ਵਾਹਿਗੁਰੂ ਜੀ❤❤❤
@jaswanthayer3849
@jaswanthayer3849 7 ай бұрын
ਵਾਹਿਗੁਰੂ ਜੀ 🙏🙏🙏🙏🙏🌹🌹💐🌹🌹
@BaljinderKaur-vv7he
@BaljinderKaur-vv7he 6 ай бұрын
Waheguru waheguru g waheguru waheguru waheguru ji ❤❤❤
@manjitdhami5116
@manjitdhami5116 7 ай бұрын
waheguru ji
@JagbirSingh-lx7qp
@JagbirSingh-lx7qp 4 ай бұрын
Waheguru ji 🙏 waheguru ji 🙏
@HappyNannu
@HappyNannu 5 ай бұрын
WAHEGURU JI KIRPA karo ji 🙏🏻🙏🏻😢
@baldavsingh8338
@baldavsingh8338 4 ай бұрын
Waheguru Anad aa gaya ji
@charanjeetkaur7010
@charanjeetkaur7010 7 ай бұрын
Waheguru 🙏🌹🙏
@Verma.rajan32
@Verma.rajan32 7 ай бұрын
Jai ho
@SarabjitKaur-ok6hy
@SarabjitKaur-ok6hy 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@SukhdevNehal-o3q
@SukhdevNehal-o3q 7 ай бұрын
ਧੰਨਵਾਧ ਭਾਈ ਸਾਹਿਬ ਜੀ ਤੁਸੀ ਬਾਣੀ ਦੇ ਬਚਨ. ਦੇ ਕੇ ਸਮਝਾਓਦੇ ਹੋ ਕਿੰਨੀ ਕਿਰਪਾ ਤੁਹਾਡੇ ਉਪਰ ਵਾਹਿਗੁਰੂ ਜੀ ਦੀ 🙏🙏🙏🙏🙏
@ri_o_scar1115
@ri_o_scar1115 5 ай бұрын
ਵਾਹਿਗੁਰੂ🙏
@Phantom_Shadow79
@Phantom_Shadow79 7 ай бұрын
Dhan dhan akaal purkh shiri WAHEGURU ji da naam 🙏📿⚔️🙏
@amarjitrandhawa3268
@amarjitrandhawa3268 7 ай бұрын
ਵਾਹਿਗੁਰੂ ਜੀ ਵਾਹਿਗੁਰੂਜੀ ❤❤😢🎉🎉🎉😂😢😮❤❤❤❤❤❤
@GagandeepSingh-kr3qu
@GagandeepSingh-kr3qu 7 ай бұрын
ਵਾਹਿਗੁਰੂ ਜੀ 🌹🌹🌹💐💐💐🙏🙏🙏
@saminderkaur3591
@saminderkaur3591 6 ай бұрын
🙏ਵਾਹਿਗੁਰੂ ਜੀ🙏 ਸ਼ੁਕਰਾਨਾ 🙏ਸ਼ੁਕਰਾਨਾ🙏 ਵਾਹਿਗੁਰੂ ਜੀਓ 🙏
@Manjitkaur-cm7dx
@Manjitkaur-cm7dx 7 ай бұрын
❤🙏🙏🙏🙏
@Ikardass
@Ikardass 7 ай бұрын
Waheguru
@MrJasbinderSingh
@MrJasbinderSingh 6 ай бұрын
Dhan Guru Dhan Teri Sikhi.
@georgegoyal432
@georgegoyal432 7 ай бұрын
🌹🙏
@HRMN-2
@HRMN-2 6 ай бұрын
Waheguru ji 👏👏👏👏👏👏
@kaurkalvinder8247
@kaurkalvinder8247 6 ай бұрын
Waheguru ji 🙏
@RamanDeep-bf2qe
@RamanDeep-bf2qe 7 ай бұрын
Waheguru ji,🙏
@HRMN-2
@HRMN-2 6 ай бұрын
Waheguru ji 🙏🙏🙏🙏🙏🙏🙏🙏🙏🙏🙏🙏♥️♥️
@jaswindersihota4913
@jaswindersihota4913 7 ай бұрын
🙏🙏🌹🌹Waheguru ji 🌹🌹🙏🙏
@CharanjitKaur-hv1jw
@CharanjitKaur-hv1jw 7 ай бұрын
Waheguru ji
@sawna350
@sawna350 7 ай бұрын
wmk
@raman13696
@raman13696 6 ай бұрын
Wah Guru! Wah Guru! ❤
@JaspalKalkat
@JaspalKalkat 6 ай бұрын
🙏🙏🙏ਵਾਹਿਗੁਰੂ ਜੀ 🙏🙏🙏
@srt4055
@srt4055 5 ай бұрын
ਤੁਹਾਡਾ ਐਡਰੈੱਸ ਦਿਓ ਜੀ ਕਿਰਪਾ ਕਰਕੇ।
@lovelypipeband8015
@lovelypipeband8015 6 ай бұрын
Bhai shib g dasam duar ch parpes karan di ki nasani hai g
@ranjitkaurwahegurujitarasukrhe
@ranjitkaurwahegurujitarasukrhe 6 ай бұрын
Waheguru Ji Mehar karo Sade Deviti movie ticket
@meeraknowsitall8607
@meeraknowsitall8607 7 ай бұрын
Veerji Chandigarh ch kithey ho reha smagam plz dasso ji
@AjitSingh-bi2fs
@AjitSingh-bi2fs 7 ай бұрын
waheguru ji ❤ kirpa kro ji🙏🙏
@sarojrani1048
@sarojrani1048 7 ай бұрын
Bhai Sahib ji mere mann di gal karde ne kyonke mainu v mann di santushthi nhi hundi c.
@angrejsingh-ei7sw
@angrejsingh-ei7sw 7 ай бұрын
ਵਾਹਿਗੁਰੂ ਜੀ ਕੀ 🙏ਵਾਹਿਗੁਰੂ ਸਿਮਰਨ ਅਭਿਆਸ ਸਮਾਗਮ 🙏ਸ੍ਰੀ ਮੁਕਤਸਰ ਸਾਹਿਬ💐 ਵਿਚ ਜਾਂ ਇਸ ਦੇ ਨੇੜੇ ਦੇ ਸਥਾਨਾਂ ਤੇ ਵੀ ਕਦੀ ਸੰਗਤਾਂ ਤੇ ਵਾਹਿਗੁਰੂ ਸਿਮਰਨ ਦੀ ਅੰਮ੍ਰਿਤ ਵਰਖਾ ਦੀ ਕਿਰਪਾ ਕਰਨ ਲਈ ਦਰਸ਼ਨ ਦੇਣ ਆਉਂਦੇ ਹੋ ??
@wings4845
@wings4845 3 ай бұрын
Hi if someone can answer me please do , nowadays it does not feel like God's with me and often feel anxious about my future and when i try to build hopes that everything's going to be fine because God is with me I see things and quotes like Dont build hopes and stuff like that , i dont understand wether God is testing my faith or maybe i am just overthinking, please can someone explain😟
@harjitkaur3049
@harjitkaur3049 6 ай бұрын
Weha guru weha guru
@architecturestudio169
@architecturestudio169 5 ай бұрын
🙏🙏
@abhian8205
@abhian8205 6 ай бұрын
❤❤
@jagtarsingh-gi8hy
@jagtarsingh-gi8hy 6 ай бұрын
ਭਾਈ ਸਾਹਿਬ ਜੀ ਦਾ ਫ਼ੋਨ ਨੰਬਰ ਚਾਹੀਦਾ ਸੀ ਜੀ
@puneetkaur4406
@puneetkaur4406 7 ай бұрын
🙏🏻
@sarpanchkhalsa735
@sarpanchkhalsa735 5 ай бұрын
ਜਿਸ ਰੋਮ ਰੋਮ ਦੀ ਗੱਲ ਕਰਦੇ ਹੋ ਜਦ ਸ਼ਰੀਰ ਜੜ ਹੈ ਤਾਂ ਰੋਮ ਕੀ ਜੜ੍ਹ ਨਹੀਂ ਹਨ।
@sandeepsinghsandhu4903
@sandeepsinghsandhu4903 6 ай бұрын
🙏🤲🙏🤲🙏🤲🙏
@jagisarwara7050
@jagisarwara7050 7 ай бұрын
Watsapp no. Deo g. Question ne mere g regarding simran
@HardeepSingh-m2z
@HardeepSingh-m2z 2 ай бұрын
Geani ji menu Apna number bhaji ji
@deepbajwa2358
@deepbajwa2358 6 ай бұрын
baba ji da number hai kise ton. ta plese snd kr dyo
@harvindersinghsingh6273
@harvindersinghsingh6273 7 ай бұрын
Waheguru ji ka Khalsa Waheguru ji ki Fateh❤
@balwinderkaur2840
@balwinderkaur2840 7 ай бұрын
Waheguru ji,waheguru ji
@davindersinghmaan22
@davindersinghmaan22 7 ай бұрын
Waheguru ji 🙏
@kashisharora-eg9we
@kashisharora-eg9we 7 ай бұрын
Waheguru ji
@ratinderkaurgrewal4159
@ratinderkaurgrewal4159 7 ай бұрын
Waheguru ji 🙏 🙏❤️
@jaatlife902
@jaatlife902 7 ай бұрын
Waheguru waheguru ji ❤❤
@paramjeetkaur-jc5nr
@paramjeetkaur-jc5nr 5 ай бұрын
Waheguru ji 🙏🌹🌺
@SushmaMehta-cc3vg
@SushmaMehta-cc3vg 5 ай бұрын
Waheguru ji🙏🙏🌹🌹
@bhupinderkaur4505
@bhupinderkaur4505 5 ай бұрын
Waheguru ji 🙏
@SukhveerSingh-y4d
@SukhveerSingh-y4d 4 ай бұрын
Waheguruji
@CharanjitKaur-hv1jw
@CharanjitKaur-hv1jw 7 ай бұрын
Waheguru ji
@shavinderkaur702
@shavinderkaur702 7 ай бұрын
ਵਾਹਿਗੁਰੂ ਜੀ
@karanbajwa2177
@karanbajwa2177 4 ай бұрын
🙏🙏
@paramjeetkaur-jc5nr
@paramjeetkaur-jc5nr 5 ай бұрын
Waheguru ji 🙏🌷🌹🙏
@Maloutale
@Maloutale 7 ай бұрын
Waheguru ji
@narinderkaursandhu1279
@narinderkaursandhu1279 7 ай бұрын
Waheguru Waheguru Ji
@jasbindersidhu6750
@jasbindersidhu6750 7 ай бұрын
Waheguru waheguru ji 🌹🌹🙏🙏🙏
ਦਸਮ ਘਰ ਵਿੱਚ ਆਓਣ ਜਾਣ ਦਾ ਸੌਖਾ ਤਰੀਕਾ
32:19
Подсадим людей на ставки | ЖБ | 3 серия | Сериал 2024
20:00
ПАЦАНСКИЕ ИСТОРИИ
Рет қаралды 554 М.
Smart Sigma Kid #funny #sigma
00:33
CRAZY GREAPA
Рет қаралды 38 МЛН
Lakhan roman vichu simran kive shuru hunda hai ? Day 2 | Haridwar Smagam | Pmkc Tohana |
59:25
ਸ੍ਰਿਸ਼ਟੀ ਦੀ ਰਚਨਾ | Akath Katha | BHAI SEWA SINGH TARMALA
1:05:14
GPMKC MOGA - BHAI SEWA SINGH TARMALA
Рет қаралды 14 М.
Sunn mandal da aoun jan ? Apni Banur Smagam | Pmkc Tohana |
1:43:40
Prabh Milne Ka Chao Tohana
Рет қаралды 24 М.
Appan Nu Sara Dhan Pariwar Ate Kismat Kive Mildi Hai ? Patiala Smagam | Pmkc Tohana |
1:23:48