ਧਰਮੀ ਸਰਦਾਰ ਭਾਗ 2 ਢਾਡੀ ਜੱਥਾ ਗੁਰਬਾਕਸ਼ ਸਿੰਘ ਅਲਬੇਲਾ Dharmi Sardar - 2 Dhadi Jatha Gurbakash Singh Albela

  Рет қаралды 30,604

Royal Music Punjab

Royal Music Punjab

Күн бұрын

#DharamiSardar#GurbakashSinghAlbela#Dhadi
ਧਰਮੀ ਸਰਦਾਰ ਭਾਗ 2 ਢਾਡੀ ਜੱਥਾ ਗੁਰਬਾਕਸ਼ ਸਿੰਘ ਅਲਬੇਲਾ Dharmi Sardar - 2 Dhadi Jatha Gurbakash Singh Albela

Пікірлер: 32
@KuldeepSingh-vv6dm
@KuldeepSingh-vv6dm 9 ай бұрын
ਕਦੇ ਵੀ ਦੁਆਰਾ ਪੈਦਾ ਨਹੀਂ ਹੋ ਸਕਦਾ ਢਾਡੀ ਪ੍ਰਚਾਰਕ ਗੁਰਬਖਸ਼ ਸਿੰਘ ਜੀ ਅਲਬੇਲੇ ਜੀ ਵਰਗਾ ਕੋਈ ਪ੍ਰਚਾਰਕ ਮੇਰੇ ਬਠਿੰਡੇ ਜਿਲ੍ਹੇ ਦੀ ਸ਼ਾਨ ਸੀ ਵਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਵਹਿਗੁਰੂ ਜੀ
@h.s.gill.4341
@h.s.gill.4341 5 ай бұрын
ਮੇਰਾ ਵੀ ਜ਼ਿਲ੍ਹਾ ਬਠਿੰਡਾ ਐ
@himatsingh6134
@himatsingh6134 3 жыл бұрын
ਨਹੀਂ ਜੰਮਣਾ ਦੁਬਾਰਾ ਗੁਰਬਖਸ਼ ਸਿੰਘ ਅਲਬੇਲਾ ਜੀ ਵਰਗਾ ਕੋਈ
@Jassi098
@Jassi098 3 жыл бұрын
ਧੰਨਵਾਦ ਜੀ ਲੋੜ ਕਰਨ ਲਈ ਵਾਹ ਜੀ ਵਾਹ ਕੋਈ ਨਹੀਂ ਬਣ ਸਕਦਾ ਸਰਦਾਰ ਗੁਰਬਖਸ਼ ਸਿੰਘ ਜੀ ਅਲਬੇਲਾ🙏🙏🙏🙏🙏 👌👌👌👌👌👌
@himatsingh6134
@himatsingh6134 3 жыл бұрын
ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੇ ਨਾਲ ਹੀ ਸਿੱਖ ਰਾਜ ਖਤਮ ਹੋ ਗਿਆ ਤੇ ਗੁਰਬਖਸ਼ ਸਿੰਘ ਅਲਬੇਲਾ ਜੀ ਦੇ ਨਾਲ ਢਾਡੀ ਵਾਰਾਂ
@khushbrar828
@khushbrar828 Жыл бұрын
ਨਹੀਂ ਰੀਸਾਂ ਗੁਰਬਖਸ਼ ਸਿੰਘ ਅਲਬੇਲਾ ਜੀ ਦੀਆਂ
@h.s.gill.4341
@h.s.gill.4341 5 ай бұрын
ਢਾਡੀ ਗੁਰਬਖ਼ਸ਼ ਸਿੰਘ ਅਲਬੇਲਾ ਬਹੁਤ ਹੀ ਬੁਲੰਦ ਆਵਾਜ਼ ਦਾ ਮਾਲਕ ਸੀ
@fatehsinghfateh9912
@fatehsinghfateh9912 3 жыл бұрын
ਵਾਹਹਹਹਹਹਹ
@himatsingh6134
@himatsingh6134 3 жыл бұрын
ਨਹੀਂ ਰੀਸਾਂ ਅਲਬੇਲੇ ਦੀਆਂ ਨਾਂ ਹੀ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੀਆਂ ਰੀਸਾਂ ਕੋਈ ਕਰ ਸਕਦਾ ਹੈ
@Jassi098
@Jassi098 3 жыл бұрын
ਵਾਹਿਗੁਰੂ ਜੀ👍👍🙏🙏🙏ਕੋਈ ਹੋਰ ਵੀ ਗੁਰਬਖਸ਼ ਸਿੰਘ ਜੀ ਅਲਬੇਲਾ ਜੀ ਦੇ ਲੋੜ ਕਰਦੋ ਜੀ ਧੰਨਵਾਦ
@simranjeetsinghbedi4799
@simranjeetsinghbedi4799 3 ай бұрын
Dhan Sham Singh Attari ji.
@amarjitdhillon7116
@amarjitdhillon7116 Жыл бұрын
Waheguru ji waheguru ji waheguru ji
@nimmamaur8424
@nimmamaur8424 2 жыл бұрын
ਬਹੁਤ ਵਧੀਆ ਕੈਸਟ
@sippysidhu6219
@sippysidhu6219 2 жыл бұрын
ਅਲਬੇਲੇ ਵਰਗਾ ਕੋਈ ਨਹੀ ਗਾ ਸਕਦਾ
@chamkaursingh9285
@chamkaursingh9285 2 жыл бұрын
Wah albela Ji nahi reesa jathhe dian
@mannsingh5739
@mannsingh5739 3 жыл бұрын
कदौ चढ़े गा पंजाब दिया सुरजा दुनिया ते फेर मुडके वार अपलोड करो जी 🌅🙏🙏
@RoyalMusicPunjab
@RoyalMusicPunjab 3 жыл бұрын
dharmi sardar da part -1 suno
@kulwantSingh-il7km
@kulwantSingh-il7km 5 ай бұрын
Waheguru ji ❤
@ButaSingh-kw5hk
@ButaSingh-kw5hk 9 ай бұрын
ਵਾਹਿਗੁਰੂ ਜੀ
@GS-ts1ft
@GS-ts1ft 3 жыл бұрын
Rongtay khday kraau dhadhi jatha
@jarnailsingh1788
@jarnailsingh1788 3 жыл бұрын
ਧੰਨਵਾਦ ਜੀ
@BajanSingh-tg1xu
@BajanSingh-tg1xu 10 ай бұрын
Waheguru ji
@ramphalpuri9093
@ramphalpuri9093 3 жыл бұрын
ਧੰਨਵਾਦ
@gurpalsinghgurpalsingh7694
@gurpalsinghgurpalsingh7694 3 жыл бұрын
Part 1 kado paoge
@Baldev19
@Baldev19 3 жыл бұрын
Goggal te search karo 22 g
@GS-ts1ft
@GS-ts1ft 3 жыл бұрын
2000 toh baad fukrya da jmaana aa gya koi saadgi ni
@kulwindersinghdangon5971
@kulwindersinghdangon5971 10 ай бұрын
@parmjitbhullar9138
@parmjitbhullar9138 2 жыл бұрын
🙏🙏
@Gurpreetsingh-ph3rk
@Gurpreetsingh-ph3rk 2 жыл бұрын
ਕਦੋਂ ਚੜੇਗਾ ਪੰਜਾਬ ਦਿਆ ਸੂਰਜਾ ਜਰੂਰ ਲੋਡ ਕਰੋ ਵੀਰ ਧੰਨਵਾਦ ਜੀ
@sukhmandersinghhh4499
@sukhmandersinghhh4499 Жыл бұрын
ਧਰਮੀ ਸਰਦਾਰ ਕੈਸਟ ਦੀ ਏ ਸਾਈਡ ਸੁਣੋਂ ਜੀ ਉਸ ਵਿੱਚ ਹੈ ਜੀ
@Gurpreetsingh-ph3rk
@Gurpreetsingh-ph3rk 2 жыл бұрын
ਮੇਰੇ ਪਾਪਾ ਜੀ ਬਹੁਤ ਸੁਣਦੇ ਸੀ
@kulwinder169
@kulwinder169 9 ай бұрын
ਇਨ੍ਹਾਂ ਦਾ ਢਾਡੀ ਜੱਥਾ ਪਿੰਡ ਬੀਬੀ ਵਾਲਾ ਵਿਚ ਬੀਬੀ ਕਰਮ ਕੌਰ ਦੀ ਸਮਾਧ ਤੇ ਸੁਣ ਦੇ ਹੁੰਦੇ ਸੀ
Какой я клей? | CLEX #shorts
0:59
CLEX
Рет қаралды 1,9 МЛН
ਸ਼ਾਮ ਸਿੰਘ ਅਟਾਰੀ |Dhadi Jatha Gurpartap Singh Padam
1:06:22