Khabar Sawer :- Super Exclusive ਭਗਵੰਤ ਮਾਨ ਦਾ ਅਸਤੀਫ਼ੇ ਤੋਂ ਇਨਕਾਰ ! ਹਾਈਕਮਾਂਡ ਨੂੰ ਦਿੱਤੀ ਸਿੱਧੀ ਚੇਤਾਵਨੀ !

  Рет қаралды 51,009

Rozana Lok Naad TV

Rozana Lok Naad TV

Күн бұрын

Khabar Sawer :- Super Exclusive
ਭਗਵੰਤ ਮਾਨ ਦਾ ਅਸਤੀਫ਼ੇ ਤੋਂ ਇਨਕਾਰ !
ਹਾਈਕਮਾਂਡ ਨੂੰ ਦਿੱਤੀ ਸਿੱਧੀ ਚੇਤਾਵਨੀ !
ਕੇਜ਼ਰੀਵਾਲ, ਚੱਢਾ ਤੇ ਪਾਠਕ ਲਈ ਮੁਸੀਬਤ!
ਹੁਣ ਮੁੱਖ ਮੰਤਰੀ ਬਦਲ ਸਕੇਗਾ ਜਾਂ ਨਹੀਂ ?
#RozanaLokNaadTv #LatestPunjabiNews #LatestNews2024
For Advertising queries, please call on +91 7087641702

Пікірлер: 242
@ParminderSingh-hx5yt
@ParminderSingh-hx5yt 2 сағат бұрын
ਪੰਜਾਬ ਵਿੱਚ ਜੋ ਸਰਕਾਰ ਬਣੀ ਹੈ ਭਗਵੰਤ ਮਾਨ ਕਰਕੇ
@sabi-mansa
@sabi-mansa 38 минут бұрын
ਇਹਦੇ ਭੰਡ ਬੁੱਚੜ ਦੇ ਡਰਾਮੇਆ ਵਿੱਚ ਆਮ ਲੋਕ ਫ਼ਸ ਗਏ ਸੀ, ਹੁਣ ਨੀ ਫਸਦੇ,
@jaswantsingh-li5lf
@jaswantsingh-li5lf 3 сағат бұрын
ਸੁਖਵਿੰਦਰ। ਸਿੰਘ। ਜੀ। ਗਲਤੀ ਭਗਵੰਤ ਮਾਨ ਨੇ ਆਪਣੇ ਆਪ ਹੀ ਕੀਤੀ ਗਈ ਸੀ ਕੇਜਰੀਵਾਲ ਦੇ ਪੈਰਾਂ ਹੇਠਾਂ ਹੱਥ ਲਾਕੇ ਕੀ ਲੋੜ ਪਈ ਹੋਈ ਸੀ ਭਗਵੰਤ ਮਾਨ ਨੂੰ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੇ ਬਣਾਇਆ ਸੀ ਨਾ ਕੇ ਕੇਜਰੀਵਾਲ ਨੇ ਜੇਕਰ ਇੰਨਾ ਕੁ ਆਕੜ ਪਹਿਲਾਂ ਤੋਂ ਹੀ ਰੱਖ ਲੈਂਦਾ ਤਾਂ ਅੱਜ ਹਿੰਮਤ ਨਹੀਂ ਸੀ ਕੇਜਰੀਵਾਲ ਦੀ ਬੀ ਅਸਤੀਫਾ ਮੰਗਣ ਦੀ ਕਿਹੜੇ ਮੂੰਹ ਨਾਲ। ਅਸਤੀਫਾ ਦੀ ਗੱਲ ਕਰ ਰਿਹਾ ਹੈ ਸੀਟ ਤਾਂ ਇੱਕ ਬੀ ਨਹੀਂ ਲੈ ਸਕਿਆ ਕੇਜਰੀਵਾਲ ਦਿੱਲੀ ਵਿੱਚ ਲੋਕਸਭਾ ਦੀ ਭਗਵੰਤ ਮਾਨ ਨੂੰ ਤਾਂ ਫ਼ਿਰ ਬੀ ਤਿੰਨ ਮਿਲ ਗਈਆਂ ਹਨ ਭਗਵੰਤ ਮਾਨ ਦੀ ਇੱਕ ਹੋਰ ਬਹੁਤ ਵੱਡੀ ਗਲਤੀ ਕਰ ਰਿਹਾ ਹੈ ਮਾੜਾ ਜਿਹਾ ਕੋਈ ਵੀ ਨੀ ਪੱਥਰ ਰੱਖਣਾ ਹੁੰਦਾ ਹੈ ਚੱਟ ਕੇਜਰੀਵਾਲ ਨੂੰ ਕੀ ਗੱਲ ਲੋਕਾਂ ਨੇ ਮੁੱਖ ਮੰਤਰੀ ਕੇਜਰੀਵਾਲ ਨੂੰ ਬਣਾਇਆ ਗਿਆ ਹੈ ਨਹੀਂ ਫ਼ੇਰ ਭਗਵੰਤ ਮਾਨ ਕਿਉਂ ਨਹੀਂ ਰੱਖ ਸਕਦਾ
@sanjivkumar7422
@sanjivkumar7422 3 сағат бұрын
ਇਹਦੇ ਤੋ ਅਸਤੀਫਾ ਲੈਨਾ ਬਹੁਤ ਅੋਖਾ, ਇਹਦੇ ਨਾਲ ਪੰਜਾਹ ਐਮ ਐਲ ਏ ਹਨ। ਕੇਜਰੀਵਾਲ ਦਾ ਸਿਆਸਤ ਵਿੱਚ ਅਦਾਰ ਜੀਰੋ ਹੈ। ਉਹ ਤਾ ਸਿਰੇ ਦਾ ਸਿਰ ਫਿਰਿਆ ਆਦਮੀ, ਅਨਾ ਹਜਾਰੇ ਤੋ ਪੁਛੋ ਕੇਜਰੀਵਾਲ ਬਾਰੇ।
@rabindergill8898
@rabindergill8898 2 сағат бұрын
5 ਵੀ ਨਹੀ ਖੜਨੇ ਜੇ 50 ਹੁਦੇ ਤਾ ਹੁਣ ਤੱਕ ਪਤਾ ਲੈਣ ਜਾਦਾ ,
@ParminderSingh-hx5yt
@ParminderSingh-hx5yt 2 сағат бұрын
ਆਮ ਆਦਮੀ ਪਾਰਟੀ ਇੱਕ ਪਲੇਟਫਾਰਮ ਬਣਿਆ ਪਰ ਚਾਹੁੰਦੇ ਭਗਵੰਤ ਮਾਨ ਨੂੰ ਹਨ
@drjagtarsinghdrjagtarsingh8368
@drjagtarsinghdrjagtarsingh8368 3 сағат бұрын
ਪੰਜਾਬ ਸਰਕਾਰ ਕੇਜਰੀਵਾਲ ਜਾ ਕਿਸੇ ਲੀਡਰਾਂ ਨੇ ਨਹੀ ਬਣਾਈਂ ਜੇ ਲੋਕਾਂ ਨੇ ਸਰਕਾਰ ਬਣਾਈ ਹੈ ਤਾਂ ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਬਣਾਉਣ ਲਈ ਬਣਾਈ ਗਈ ਹੈ ।
@ManjeetKaur-cz3jd
@ManjeetKaur-cz3jd 3 сағат бұрын
ਪੰਜਾਬ ਵਿਚ ਵੋਟਾਂ ਕੇਜਰੀਵਾਲ ਨੂੰ ਨਹੀਂ ਪਈਆਂ ਉਹ ਭਗਵੰਤ ਮਾਨ ਨੂੰ ਪਈਆਂ ਸੀ ਕੇਜਰੀ ਵਾਲ ਨੂੰ ਕੌਣ ਪੁਛਦਾ ਕੇਜਰੀ ਵਾਲ ਨੂੰ ਪੰਜਾਬੀ
@ManjitSingh-vi3vm
@ManjitSingh-vi3vm 3 сағат бұрын
ਬਹੁਤ ਵਧੀਆ ਫੈਸਲਾ ਭਗਵੰਤ ਮਾਨ ਦਾ ਭਗਵੰਤ ਮਾਨ ਨੂੰ ਮੁਖਮੰਤਰੀ ਪਦ ਤੋਂ ਅਸਤੀਫਾ ਨਹੀਂ ਦੇਣਾ ਚਾਹੀਦਾ
@davygrup1717
@davygrup1717 4 сағат бұрын
ਮੇਰੇ ਕੁਮੈਂਟ ਚੈਕ ਕਰ ਲਵੋਂ ਪਿਛਲੀਆਂ ਵੀਡੀਓ ਚ ਮੈਂ ਠੋਕ ਕੇ ਕਿਹ ਸੀ ਅਸਤੀਫਾ ਨਹੀ ਦੇਵੇਗਾ ਕਿਸੇ ਵੀ ਹਾਲਤ ਚ ,ਐਨਾ ਭੁੱਖਾ ਐਨਾ ਹੰਕਾਰਿਆ ਬੰਦਾ ਜਦੋਂ ਕੁਰਸੀ ਕਾਰਨ ਆਪਣੇ ਪਰਿਵਾਰ ਆਪਣੇ ਪੰਜਾਬ ਆਪਣੀ ਸਿੱਖ ਕੌਮ ਦੇ ਨਾਲ ਗਦਾਰੀ ਕਰ ਸਕਦਾ ਉਨਾ ਨਾਲ ਫਰਕ ਪਾ ਸਕਦਾ ਤਾਂ ਕੇਜਰੀਵਾਲ ਵਰਗਿਆਂ ਨਾਲ ਵੀ ਪਾਵੇਗਾ ਹੀ ਪਾਵੇਗਾ ਪਰ ਕੁਰਸੀ ਨੀ ਛੱਡ ਸਕਦਾ
@bhagwandass1070
@bhagwandass1070 2 сағат бұрын
Veer jee hankering nahin hei,ohna ne mehnat keeti hei. Jo Kamm bhee keeta oh party de program de anusaar hee hei.
@vijaykumar-yl1bq
@vijaykumar-yl1bq 2 сағат бұрын
Khali Pippa Khajana Mantri to bi astifa lai lena chahida hai kyoki Punjab nu kangal bnaun vich dona da hi hath hai. Sarkari Mulajma ate pensioners nu es Sarkar ne us da bkaea nhi dita ate punjab nu bina bjah karjae kar dita. Mann sarkar Murdabad.
@HarjinderSingh-kt8sm
@HarjinderSingh-kt8sm 2 сағат бұрын
Kyu dawe astifa agle ne ikale ne sari party jitai aa
@amarjitdhillon4636
@amarjitdhillon4636 2 сағат бұрын
@@HarjinderSingh-kt8smਪੰਜਾਬ ਨੂੰ ਕੰਗਾਲੀ ਵੱਲ ਵੀ ਇਕੱਲਾ ਹੀ ਧੱਕ ਰਿਹਾ ਹੈ
@BallySandhu-s8k
@BallySandhu-s8k Сағат бұрын
​@@vijaykumar-yl1bqtuhada kamm hi aa Punjab naal gadaari karn da itihaas riha tusi Punjab te Punjabi maa boli naal kade nhi khade
@jagseersandhu2980
@jagseersandhu2980 2 сағат бұрын
ਜੇਕਰ ਭਗਵੰਤ ਮਾਨ ਸਟੈਂਡ ਲੈ ਗਿਆ ਕਾਮਯਾਬ ਹੋ ਜਾਵੇਗਾ
@malkitsinghdandiwal7253
@malkitsinghdandiwal7253 2 сағат бұрын
ਦਾਰੂ ਪੀਣ ਦੀ ਆਦਤ ਬਹੁਤ ਹੀ ਮਾੜੀ ਗੱਲ ਹੈ ਮਾਨ ਸਾਹਿਬ ਦੇ ਲਈ
@Raman-y2m
@Raman-y2m Сағат бұрын
ਸਾਰੇ ਲੀਡਰ ਭਗਵੰਤ ਮਾਨ ਦਾ ਸਾਥ ਦਿਉ। ਜੇ ਪੰਜਾਬ ਦਾ ਭਲਾ ਚਾਹੁੰਦੇ ਹੋ।
@hardevsandhu21
@hardevsandhu21 2 сағат бұрын
Kejariwal ji: ਇਹ ਇੱਕ ਚੰਗੀ ਗੱਲ ਸੀ ਕਿ ਤੁਸੀਂ ਬਹੁਤ ਇਮਾਨਦਾਰੀ ਤੇ ਦਿਆਨਤਦਾਰੀ ਨਾਲ ਇੱਕ political party ਖੜ੍ਹੀ ਕੀਤੀ। ਸਾਨੂੰ ਪਤਾ ਏ ਕਿ ਬੰਦੇ ਨੂੰ ਸੱਭ ਕੁਝ ਛੱਡ ਕੇ ਤੇ ਬੇਇੰਤਹਾ ਮਿਹਨਤ ਕਰਨੀ ਪੈਂਦੀ ਹੈ ਤਾਂ ਕਿਤੇ ਜਾ ਕੇ ਪਾਰਟੀ ਬਣਦੀ ਏ। ਲੇਕਿਨ ਇਹ ਸੱਭ ਕੁਝ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਲੋਕ ਤੂਹਾਨੂੰ ਨਹੀਂ ਝੱਲਣਗੇ। ਇਹ ਬਿਲਕੁੱਲ ਸਹੀ ਤੇ ਸੱਚ ਹੈ।
@sarbjeetkumar9228
@sarbjeetkumar9228 3 сағат бұрын
ਜੇਕਰ ਪੰਜਾਬ ਵਿਚੋਂ cm Maan nu ਬਦਲਣਾ ਪਾ ਗਿਆ ਫਿਰ ਪੰਜਾਬ ਵਿਚੋਂ ਆਮ ਪਾਰਟੀ ਖਤਮ ਉਸ ਦਿਨ ਤੋਂ ਹੀ
@TarsemSingh-xc1ie
@TarsemSingh-xc1ie Сағат бұрын
Ptys
@Goldenpunjab2024
@Goldenpunjab2024 2 сағат бұрын
ਸਰਦਾਰ ਭਗਵੰਤ ਸਿੰਘ ਮਾਨ ਹੀ ਪੰਜਾਬ ਦਾ ਮੁੱਖ ਸੀ,ਹੈ ਅਤੇ ਰਹੇਗਾ।ਜਿਸ ਦਿਨ ਹੁਣ ਵਾਲੀ ਸਰਕਾਰ ਵਿੱਚੋ ਸਰਦਾਰ ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਦੇ ਆਹੁਦੇ ਤੋ ਹਟਾ ਦਿੱਤਾ ਤਾਂ ਆਮ ਆਦਮੀ ਪਾਰਟੀ ਕਮਜ਼ੋਰ ਹੋ ਜਾਵੇਗੀ।ਲੋਕਾ ਨੇ ਵੋਟਾ ਸਰਦਾਰ ਭਗਵੰਤ ਸਿੰਘ ਮਾਨ ਦੇ ਨਾਂ ਨੂੰ ਪਾਈਆਂ ਨੇ ਨਾ ਕਿ ਕਿਸੇ ਹੋਰ ਦੇ ਨਾਂ ਨੂੰ
@gamdoorbrar3417
@gamdoorbrar3417 2 сағат бұрын
ਦਿੱਲੀ ਵਿੱਚ ਕੇਜਰੀਵਾਲ ਭਾਵੇਂ ਜਿੰਨਾ ਮਰਜ਼ੀ ਤਾਕਤਵਰ ਹੋਵੇ,,ਪਰ ਪੰਜਾਬ ਵਿਚ ਭਗਵੰਤ ਮਾਨ ਤੋਂ ਬਿਨਾਂ ਉਹ ਵੀ ਜ਼ੀਰੋ ਹੀ ਹੈ,,ਭਗਵੰਤ ਮਾਨ ਨੇ ਆਪਣਾ ਵੋਟ ਬੈਂਕ ਆਫ ਬਣਾਇਆ ਹੈ,, ਕੇਜਰੀਵਾਲ ਤੋਂ ਕਰਜ਼ਾ ਨਹੀਂ ਚੁੱਕਿਆ ਹੋਇਆ,, ਕੇਜਰੀਵਾਲ ਦੀ ਲੋੜ ਤੋਂ ਜ਼ਿਆਦਾ ਦਖ਼ਲ ਅੰਦਾਜ਼ੀ,,ਉਸ ਨੂੰ ਹੀ ਮਹਿੰਗੀ ਪਵੇਗੀ,,
@Raman-y2m
@Raman-y2m Сағат бұрын
ਬਹੁਤ ਵਧੀਆ ਭਗਵੰਤ ਮਾਨ ਨੇ ਕੀਤਾ ਸਾਰੇ ਸਾਥ ਦਿਉ। ਦਿਲੀ ਵਾਲੇ ਕਾਮਯਾਬ ਨਾ ਹੋਣ।
@jasveerghudda5590
@jasveerghudda5590 3 сағат бұрын
ਭਗਵੰਤ ਮਾਨ ਨੂੰ ਪੂਰੇ ਪੰਜਾਬ ਨੇ ਵੋਟਾ ਪਾ ਕੇ ਬਹੁਮਤ ਨਾਲ ਜਿਤਿਆ ਪੁਰੇ ਪੰਜਾਬ ਨੂੰ ਮੁੱਖ ਮੰਤਰੀ ਭਗਵੰਤ ਮਾਨ ਹੀ ਚਾਹੀਦਾ ਐ ਜੇ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਐਲਾਨ ਤੇ ਮੁੱਖ ਮੰਤਰੀ ਭਗਵੰਤ ਨੂੰ ਤਾ ਫਿਰ ਜਿੱਤਣ ਤੋ ਬਾਅਦ ਸੋਚਣਗੇ
@HarbansSingh-lw8vs
@HarbansSingh-lw8vs 2 сағат бұрын
ਭਗਵੰਤ ਮਾਨ ਨੂੰ ਦਿੱਲੀ ਵਾਲੀਆ ਦਾ ਖੈੜਾ ਛੱਡ ਕੇ ਪੰਜਾਬ ਪੰਜਾਬੀਅਤ ਦੇ ਹੱਕ ਵਿੱਚ ਡਟ ਜਾਣਾ ਚਾਹੀਦਾ ਹੈ।ਲਾਲਾ ਕੇਜਰੀਵਾਲ ਕਦੇ ਵੀ ਪੰਜਾਬ ਦੇ ਮਸਲੇ ਹੱਲ ਨਹੀ ਹੋਣ ਦੇਵੇਗੀ। ਗੁਰੂ ਗ੍ਰੰਥ ਸਾਹਿਬ ਤੇ ਚਿੱਟੇ ਦਾ ਮਸਲਾ ਹੱਲ ਕਰ ਦਿਉ ਪੂਰਾ ਪੰਜਾਬ ਭਗਵੰਤ ਮਾਨ ਡੱਟ ਜਾਊ।😮
@harvindersarao2669
@harvindersarao2669 3 сағат бұрын
ਭਗਵੰਤ ਮਾਨ ਨੂੰ stand ਲੈਣਾ ਚਾਹੀਦਾ...ਅਪਣੀ ਆਦਤ ਸੁਧਾਰਨੀ ਚਾਹੀਦੀ ਹੈ...ਕੇਜਰੀਵਾਲ nd ਪਾਰਟੀ ਨੂੰ ਪੰਜਾਬ ਵਿੱਚੋ ਭਜਾਉਣਾ ਚਾਹੀਦਾ
@JagjeetSingh-bf2dp
@JagjeetSingh-bf2dp 2 сағат бұрын
ਮੁੱਖ ਮੰਤਰੀ ਕਿਉਂ ਹਟੇ, ਪੰਜਾਬ ਦੇ ਐਮ ਐਲ ਏ ਮੁੱਖ ਮੰਤਰੀ ਦਾ ਸਾਥ ਦੇਣ
@bb-vi5db
@bb-vi5db 4 сағат бұрын
ਮਾਨ ਨੁ ਅਪਣਾ ਸੁਧਾਰ ਕਰਨਾ ਚਾਹੀਦਾ ਅਸਤੀਫਾ ਨਹੀ ਦੇਣਾ ਚਾਹੀਦਾ ਡਟਣਾ ਚਾਹੀਦਾ ਹੈ ਪੰਜਾਬੀਆ ਨੁ ਡਟਣਾ ਚਾਹੀਦਾ ਹੈ ਗੋਡੇ ਨੀ ਟੇਕਣੇ ਚਾਹੀਦੇ
@gurchransingh5674
@gurchransingh5674 2 сағат бұрын
ਬਹੁਤ ਵਧੀਆ ਵਿਚਾਰ ਧੰਨਵਾਦ ਦਿਲੋ ਸਲੂਟ ਜੀ
@Sukhdev03596
@Sukhdev03596 2 сағат бұрын
ਲੈਣਾ ਕੀ ਆ ਭਗਵੰਤ ਮਾਨ ਨੇ ਇਸ ਕੰਜ਼ਰ ਕਿੱਤੇ ਤੋਂ ਪੰਜਾਬ ਦਾ ਸੁਧਾਰ ਨੀ ਹੋਣ ਦਿੰਦੀ ਦਿੱਲੀ
@Jashan4282
@Jashan4282 4 сағат бұрын
ਗੱਲ੍ਹਾਂ ਦਾ ਕੜਾਹ ਵਾਲੀਆਂ ਖ਼ਬਰਾਂ ਹੁੰਦੀਆਂ ਨੇ ਇਹਨਾਂ ਦੀਆਂ, ਇਹਨਾਂ ਦੇ ਵੀ ਲੱਲੇ ਪੱਲੇ ਕੁਝ ਨੀ
@BalwinderSingh-xq3bi
@BalwinderSingh-xq3bi 3 сағат бұрын
ਜਿਹੜੇ ਨੂੰ ਮਰਜ਼ੀ ਮੁਖ ਮੰਤਰੀ ਬਣਾ ਲਵੋ, ਪਾਰਟੀ ਖਤਮ ਹੋ ਚੁੱਕੀ ਹੈ
@masihtv5572
@masihtv5572 38 минут бұрын
ਵੀਰ ਜੀ ਸਿਹਤ ਖਰਾਬ ਹੋਣ ਦਾ ਮਤਲਬ ਇਹ ਨਹੀਂ ਕਿ ਅਸਤੀਫਾ ਦਿੱਤਾ ਜਾਵੇ ਮਾਨ ਸਾਹਬ ਜ਼ਿੰਦਾਬਾਦ ਸੀ ਅਤੇ ਜਿੰਦਾਬਾਦ ਹੈ
@bb-vi5db
@bb-vi5db 4 сағат бұрын
ਰੋਲੇ ਵਾਲੇ ਤੁਹਾਢੇ ਵਰਗੇ ਹਨ ਬਾਤ ਦਾ ਬਤੰਗੜ ਸਿਧੁ ਤੁਸੀ ਬਣਾਉਦੇ ਹੋ ਕਿਸੇ ਤੋ ਆਪੋ ਆਪਣੇ ਘਰ ਨੀ ਚਲਦੇ ਅਐਨਾ ਢੰਚਾ ਪੰਜਾਬ ਚਲਾਊਣਾ ਖਾਲਾ ਜੀ ਦਾ ਵਾੜਾ ਨਹੀ ਦਿਲੀ ਅਗੇ ਨਹੀ ਝੁਕਣਾ ਚਾਹੀਦਾ
@AmrikSingh-r1d
@AmrikSingh-r1d 3 сағат бұрын
VeryGood Bhagwan t
@dilbagpannu7799
@dilbagpannu7799 2 сағат бұрын
ਕੇਜਹੀਵਾਲ ਕਰੱਪਟ ਖੁਦ ਨੇ ਭਗਵੰਤ ਮਾਨ ਜ਼ਿੰਦਾਬਾਦ ।
@SardarSaab-xz2wk
@SardarSaab-xz2wk 4 сағат бұрын
ਔਰੰਗਜ਼ੇਬ ਨੇ ਸੱਤਾ ਲਈ ਆਪਣੇ ਭੈਣ ਭਰਾਵਾਂ ਨੂੰ ਕਤਲ ਕਰਵਾ ਦਿੱਤਾ ਸੀ ji ❤❤❤❤🎉🎉🎉🎉
@HarjinderSingh-b4i
@HarjinderSingh-b4i 2 сағат бұрын
ਮਾਨ ਸਾਹਿਬ ਜਿੰਦਾਬਾਦ ਵਾਹਿਗੁਰੂ ਤੰਦਰੁਸਤੀ ਬਖਸ਼ਿਸ਼ ਕਰਨ
@ShamLal-y9u
@ShamLal-y9u Сағат бұрын
ਮੇਰੇ ਖਿਆਲ ਦੇ ਵਿੱਚ ਭਗਵੰਤ ਮਾਨ ਤੋਂ ਬਿਨਾਂ ਆਮ ਆਦਮੀ ਪਾਰਟੀ ਪੰਜਾਬ ਵਿੱਚੋਂ ਖਤਮ ਹੋ ਜਾਵੇਗੀ ਕੇਜਰੀਵਾਲ ਜੀ ਸਮਝ ਲੈਣ ਹਾਂ ਮੈਂ ਇਹ ਮੰਨਦਾ ਕਿ ਸਭ ਨਾਲ ਰਲ ਕੇ ਚੱਲਣਾ ਚਾਹੀਦਾ ਹੈ ਪ੍ਰੰਤੂ ਜੋ ਮੈਂਡੇ 92 ਐਮਐਲਏ ਦਾ ਮਿਲਿਆ ਹੈ ਉਹ ਭਗਵੰਤ ਮਾਨ ਜੀ ਦੀ ਹੀ ਦੇਣ ਹੈ ਪੰਜਾਬ ਨੂੰ ਜਾਂ ਆਮ ਆਦਮੀ ਪਾਰਟੀ ਨੂੰ
@sohansinghsandhu4025
@sohansinghsandhu4025 Сағат бұрын
ਖੈਹਰਾ ਸਾਹਿਬ ਨੇ ਸਹੀ ਕਿਹਾ ਸੀ ਵਿਰੋਧੀ ਭੀ ਤੁਹਾਡੇ ਨਾਲ ਹਨ ਹਣ ਪੰਜਾਬੀ ਕੇਜਰੀਵਾਲ ਦੀਆਂ ਚਾਲਾਂ ਸਮਝ ਗੈਏ ਹਨ। ਮਾਨ ਸਾਹਿਬ ਹੁਣ ਤੁਸੀਂ ਭੀ ਪੰਜਾਬੀ ਕੌਮ ਦਾ ਭਲਾ ਕਰੋ ' ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸੋਚੋ ।
@chahaljasdeep2865
@chahaljasdeep2865 4 сағат бұрын
ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਤੁਰੰਤ ਬਦਲ ਦੇਣਾ ਚਾਹੀਦਾ ਹੈ ਨਹੀਂ ਤਾਂ ਪੰਜਾਬ ਨੂੰ ਗਹਿਣੇ ਰੱਖ ਦੇਵੇਗਾ । ਪੰਜਾਬ ਦੇ ਸਿਰ ਸਿਰਫ ਕਰਜ਼ਾ ਹੀ ਚੜਾਇਆ ਹੈ ਕੀਤਾ ਕੁੱਝ ਨਹੀਂ ਸਿਵਾਏ ਗੱਪਾਂ ਤੋਂ?ਜਿਸ ਤਰ੍ਹਾਂ ਇਹ ਤਿੰਨ ਕਰੋੜ ਵੋਟਰਾਂ ਦੀ ਗੱਲ ਕਰਦਾ ਹੈ ਉਸੇ ਤਰ੍ਹਾਂ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਵੀ ਵੀਹ ਲੱਖ ਵੋਟਰਾਂ ਨੇ ਐਮ ਪੀ ਚੁਣਿਆ ਹੈ। ਜਿਸ ਨੂੰ ਇਹ ਭਗਵੰਤ ਮਾਨ ਜੇਲ੍ਹ ਤੋਂ ਬਾਹਰ ਨਹੀਂ ਆਉਣ ਦੇ ਰਿਹਾ। ਕੀ ਡਰ ਹੈ ਇਸ ਨੂੰ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਤੋਂ
@JasPinder-gx3xs
@JasPinder-gx3xs 3 сағат бұрын
TERA PEO BUDL KE KOEE CHUGA AJOO SARE EKK WUL DETUOME HUN, JO VEE KHAO SARE PAURRHE HUN RS DHALIWALL FDK PUNJAB ❤
@HarjinderSingh-kt8sm
@HarjinderSingh-kt8sm 2 сағат бұрын
Captain badal thek se uhna ne koi karja ni lea
@ShamsherSingh-mm9rg
@ShamsherSingh-mm9rg 2 сағат бұрын
ਪੱਤਰਕਾਰ ਵੀਰ ਜੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਿਓ ਜੀ ਤੇ ਜਵਾਬ ਗਾਰ ਪੱਤਰਕਰ ਵੀਰ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਜੀ ਭਗਵੰਤ ਮਾਨ ਕਰਕੇ ਹੀ ਪੰਜਾਬ ਦੇ ਵਿੱਚ ਸਰਕਾਰ ਹੋਈ ਆਈ ਹੈ ਬਸ਼ੱਕ ਦੇ ਕਮਾਂਡ ਉੱਪਰ ਹ ਪਰ ਕਮਾਂਡ ਨੇ ਕਿਹੜਾ ਸਰਕਾਰਾਂ ਬਣਾ ਕੇ ਦਿੱਤੀਆਂ ਕਮਾਂਡ ਕੌਣ ਹੁੰਦਾ ਭਗਵੰਤ ਮਾਨ ਹਟਾਣੇ ਵਾਲਾ ਰਾਗਵ ਚੱਡੀ ਦਾ ਕਿਹਦਾ ਰਿਹਾ ਇਹ ਜਿਹੜੀ ਕਮਾਂਡ ਆ ਕੇ ਪੰਜਾਬ ਦੇ ਉੱਪਰ ਚੌਧਰਾਂ ਕਰਦੀ ਹੈ ਇਹਨਾਂ ਨੇ ਕਿਹੜਾ ਉੱਤੋਂ ਸਰਕਾਰਾਂ ਬਣਾ ਕੇ ਦਿੰਦਾ ਇਹ ਤਾਂ ਭਗੰਤਮਾਨ ਦੇ ਮੂੰਹ ਨੂੰ ਸਰਕਾਰ ਬਣੀ ਹ ਇਹ ਕੌਣ ਹੁੰਦੇ ਆ ਪੰਜਾਬ ਦੇ ਵਿੱਚ ਭਗਵੰਤ ਮਾਨ ਨੂੰ ਹਟਾਉਣ ਵਾਲੇ
@rajmohindersingh2869
@rajmohindersingh2869 3 сағат бұрын
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਆਪਣੇ ਆਪ ਨੂੰ ਸੁਧਾਰਨ ਦੀ ਲੋੜ ਹੈ, ਦਿੱਲੀ ਦੇ ਹੁਕਮਰਾਨਾਂ ਦੇ ਮੁਤਾਬਕ ਨਹੀਂ ਚਲਣਾ ਚਾਹੀਦਾ,ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਜੇ ਇੰਨੀ ਵੱਡੀ ਜਿੱਤ ਮਿਲੀ ਹੈ, ਤਾਂ ਉਹ ਸਿਰਫ ਭਗਵੰਤ ਮਾਨ ਕਰਕੇ ਹੀ ਮਿਲੀ ਹੈ, ਜ਼ਰੂਰਤ ਹੈ ਮੁੱਖ ਮੰਤਰੀ ਜੀ ਨੂੰ ਪੰਜਾਬ ਦੇ ਲੋਕਾਂ ਲਈ ਖੜਣਾ ਚਾਹੀਦਾ ਹੈ, ਉਹਨਾਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਲੋੜ ਹੈ,ਨਾ ਕਿ ਕਿਸੇ ਤਰ੍ਹਾਂ ਸਤਾ ਦੇ ਨਸ਼ੇ ਵਿੱਚ ਚੂਰ ਹੋ ਕੇ, ਲੋਕਾਂ ਨੂੰ ਦਬਾਉਣਾ, ਗੱਲਾਂ ਨਾਲ ਗਲੇਲੇ ਨਹੀਂ ਵੱਟੀ ਦੇ, ਜ਼ਮੀਨੀ ਪੱਧਰ ਤੇ ਵਿਕਾਸ ਦੀ ਜ਼ਰੂਰਤ ਹੈ,ਇਹ ਮੋਕੇ ਵਾਰ ਵਾਰ ਨਹੀਂ ਮਿਲਦੇ।
@GurmeetSingh-pp2gl
@GurmeetSingh-pp2gl 3 сағат бұрын
ਹੈਰਾਨਗੀ ਦੀ ਗੱਲ ਹੈ ਜਿਹੜਾ ਕੇਜਰੀ ਸਾਰੀ ਦਿੱਲੀ ਹਾਰ ਗਿਆ ਉਹ ਜਿਤਣ ਵਾਲੇ ,ਭਾਂਵੇ ਤਿੰਨ ਹੀ ਸਹੀ,ਤੋਂ ਅਸਤੀਫਾ ਮੰਗਦਾ।APP ਦਾ ਬੇੜਾ ਗਰਕ ਕੇਜਰੀ ਨੇ ਕੀਤਾ।
@g.boparai8835
@g.boparai8835 3 сағат бұрын
ਇਹ ਚੈਨਲ ਵਾਲਾ ਤਾਂ ਭਗਵੰਤ ਮਾਨ ਨੂੰ ਸੀਐਮ ਅਹੁਦੇ ਤੋਂ ਹਟਵਾਕੇ ਰਹੂਗਾ ਸਿਰਫ ਅਫਵਾਹਾਂ ਨੂੰ ਹਵਾ ਦੇਈ ਜਾਂਦਾ ਇਹ ਕੋਲ ਖੜਾ ਹੋਣਾ ਜਦ ਭਗਵੰਤ ਮਾਨ ਨੇ ਕਿਹਾ ਮੈ ਨੀ ਹਟਦਾ ਸ਼ਾਇਦ ਇਹ ਚੈਨਲ ਵੀ ਭਗਵੰਤ ਮਾਨ ਦੇ ਹੰਕਾਰ ਦਾ ਸ਼ਿਕਾਰ ਹੋਇਆ ਹੋਣਾ
@drkuldipsingh1400
@drkuldipsingh1400 4 сағат бұрын
Anmol gagan mann nu CM bnaa dena chahi da hai 😂😂 Mann must replace Mann
@harmelsroa
@harmelsroa 4 сағат бұрын
Ek sawing pool bhi bana dao.
@ConfusedBabyTurtles-xb9hn
@ConfusedBabyTurtles-xb9hn 3 сағат бұрын
ਭਗਵੰਤ ਮਾਨ ਕੁਰਸੀ ਤੋਂ ਲਹਿਣ ਤੋਂ ਬਾਅਦ ਕਮੇਡੀਅਨ ਵਾਲਾ ਕੰਮ ਕਰੇਗਾ। ਗਰਮਾ ਗਰਮ ਕੁਲਫੀ, ਮਿੱਠੀਆਂ ਮਿਰਚਾਂ।
@JagdishSingh-jl7hu
@JagdishSingh-jl7hu 4 сағат бұрын
ਪਾਠਕ ਹੋਵੇ ਜਾ ਕੇਜਰੀਵਾਲ ਕੋਈ ਨੀ ਪੁਛਦਾਇਹਨਾਨੂੰ ਜਨਤਾ ਨੇਵੋਟਾ ਭਗਬੰਤ ਮਾਨ ਨੂੰ ਪਾਈਆਂ ਹੋਰ ਕਿਸੇ ਨੂੰ ਬਰਦਾਸ਼ਤ ਨਹੀ ਕਰਾਂਗੇ
@Paramjitsingh-to2pc
@Paramjitsingh-to2pc Сағат бұрын
ਮਾਨ ਜਿੰਦਾਬਾਦ 👍🏻👍🏻👍🏻👍🏻👍🏻🌸🌸
@PuriAmarjit
@PuriAmarjit 2 сағат бұрын
Good and great leader cm only on only sardaar Bhagwat Maan saab ❤❤❤❤
@harmelsroa
@harmelsroa 4 сағат бұрын
It is totally fail.cm should reduce his pump and show .
@gurmitsmagh4537
@gurmitsmagh4537 4 сағат бұрын
Good 👍
@HarbansSingh-ci6sp
@HarbansSingh-ci6sp 4 сағат бұрын
ਭਗਵੰਤ ਮਾਨ ਜੀ ਨੂੰ ਮੁੱਖ ਮੰਤਰੀ ਰਹੇਣਾ ਚਾਹੀ ਦਾ ਹੈ
@gharg2309
@gharg2309 4 сағат бұрын
ਮੁੱਖ ਮੰਤਰੀ ਭਗਵੰਤ ਮਾਨ ਨੂੰ ਹੀ ਰਹਿਣਾ ਚਾਹੀਦਾ ਹੈ ਕਿਉਂਕਿ ਆਮ ਆਦਮੀ ਪਾਰਟੀ ਸਿਰਫ਼ ਤੇ ਸਿਰਫ਼ ਭਗਵੰਤ ਮਾਨ ਦੇ ਚਿਹਰੇ ਤੋਂ ਹੀ 92 ਵਿਧਾਨ ਸਭਾ ਚੋਣਾਂ ਜਿੱਤੀ ਹੈ। ਆਮ ਆਦਮੀ ਪਾਰਟੀ ਵਿੱਚ ਹੋਰ ਕੋਈ ਵੀ ਸਮਰੱਥ ਨੇਤਾ ਨਹੀਂ ਹੈ।
@Jattfarmerr78
@Jattfarmerr78 4 сағат бұрын
ਭੰਡ ਸਿਰਫ ਭੰਡ ਹੀ ਰਹਿ ਗਿਆ ਜੋ ਪਾਵਰ ਦੇ ਨਸੇ ਵਿੱਚ ਬਹੁਤ ਜਿਆਦਾ ਹੰਕਾਰ ਗਿਆ ਉਸ ਨੇ ਬਰਬਾਦ ਕਰ ਦਿੱਤਾ ਹੈ ਭੰਡ ਆਪਣੇ ਨਾਲ ਨਾ ਤਾਂ ਪੰਜਾਬ ਦੇ ਲੋਕਾਂ ਨੂੰ ਰੱਖ ਸਕਿਆ ਅਤੇ ਨਾ ਹੀ ਕਿਸੇ M L A ਜਾਂ ਮੰਤਰੀਆਂ ਨੂੰ ਰੱਖ ਸਕਿਆ
@dalvirsingh900
@dalvirsingh900 3 сағат бұрын
ਭਗਵੰਤ ਮਾਨ ਨੇ app party ਦੇ ਆਪ ਤੋਂ ਵੱਡੇ ਲੀਡਰਾਂ ਨੂੰ ਪਾਰਟੀ ਤੋਂ ਬਾਹਰ ਕੱਢ ਕੇ ਮੁਖ ਮੰਤਰੀ ਬਣੇ ਹੁਣ ਉਸ ਨਾਲ ਵੀ ਇਸ ਤਰਾਂ ਹੋਵੇਗਾ
@gurdeepsidhu4216
@gurdeepsidhu4216 Сағат бұрын
ਬਾਈ ਜੀ ਇਸ ਵਿੱਚ ਕੋਈ ਸੱਕ ਨਹੀਂ ਭਗਵੰਤ ਮਾਨ ਕਰਕੇ ਆਪ ਨੂੰ ਇਨ੍ਹਾਂ ਵੱਡਾ ਬਹੁਮਤ ਮਿਲਿਆ ਹੁਣ ਸਮਾ M L A 's ਦੀ ਪਰਖ ਦੀ ਘੜੀ ਹੈ ਉਹਨਾਂ ਨੂੰ ਮਾਨ ਸਾਹਿਬ ਦਾ ਸਾਥ ਦੇਣਾ ਚਾਹੀਦਾ ਪਿਛਲਾ ਕੇਜਰੀਵਾਲ ਦਾ ਇਤਿਹਾਸ ਦੇਖ ਲਵੋ ਕਿਸੇ ਨੂੰ ਬਖਸਿਆ ਨਹੀਂ ਮਾਨ ਸਾਹਿਬ ਦਾ ਸਾਥ ਦੇਣ ਪੰਜਾਬ ਪੰਜਾਬੀਅਤ ਨੂੰ ਬਚਾਉਣ। ਧੰਨਵਾਦ?
@hardeepsinghsandhu8321
@hardeepsinghsandhu8321 Сағат бұрын
ਸਿੱਧੂ ਦੀ ਮੌਤ ਤੋਂ ਬਾਅਦ ਮੈਨੂ personaly ਭਗਵੰਤ ਇਕ ਅੱਖ ਨਹੀਂ ਚੰਗਾ ਲੱਗਦਾ ਭੰਡ ਪਰ ਹਾਲੇ ਵੀ ਮੌਕਾ ਅਪਣੇ ਪਾਪ ਧੋ ਲਾ ਲੋਕਾਂ ਵੋਟਾਂ ਤੇ ਨੂ ਪਾਈਆਂ ਲਾਲੇ ਨੂ ਨਹੀਂ
@kukukocher3490
@kukukocher3490 Сағат бұрын
ਇਹ ਜਿੱਤ ਕੋਈ ਕੇਜਰੀਵਾਲ ਦੇ ਕਾਰਨ ਨਹੀਂ ਸੀ ਕਾਂਗਰਸ ਅਕਾਲੀ ਦਲ ਦੇ ਵਿਰੋਧੀ ਲਹਿਰ ਵਿੱਚ ਭਗਵੰਤ ਮਾਨ ਤੇ ਪੰਜਾਬੀਆਂ ਨੇ ਇਤਬਾਰ ਕੀਤਾ। ਦਿੱਲੀ ਵਾਲਿਆਂ ਨੂੰ ਪੰਜਾਬ ਵਿੱਚ ਦਖਲ ਦੇਣ ਦੀ ਇਜਾਜ਼ਤ ਦੇਣਾ ਅਤੇ ਜਨਤਾ ਦੀ ਕਸਵੱਟੀ ਤੇ ਪੂਰਾ ਨਾ ਉਤਰਨਾ ਅੱਜ ਮਾਨ ਨੂੰ ਅਤੇ ਪੰਜਾਬ ਨੂੰ ਘਾਟਾ ਹੈ।
@malkiatpalaha4864
@malkiatpalaha4864 Сағат бұрын
Bhagwant Maan should stand boldly. Avoiding aggressive attitude .
@jasveersidhu5559
@jasveersidhu5559 3 сағат бұрын
ਮੈਨੂੰ ਤਾਂ ਲੱਗਦਾ ਆਪ ਪਾਰਟੀ ਹਿ ਥੋੜੇ ਦਿਨ ਦੀ ਆ ਸਭ ਕੁਝ ਖਿਲਰ ਗਿਆ😂
@karpal_pannu_12
@karpal_pannu_12 4 сағат бұрын
Very good
@JasvirSingh-v8c
@JasvirSingh-v8c 3 сағат бұрын
Bhagwantia. Hu. Jag. Ja. Punjab. Da. Koi. Bhala. Karde. Kejri. Delhi. Parti. Nu. Bhajao. Apni. Marji. Kar. Delhi. Nu. Pesse. Dene. Bandh. Karde. Bhanda
@KaranSharma-vc5nx
@KaranSharma-vc5nx 4 сағат бұрын
ਵਾਜਵਾ ਸਾਬ ਦੀ ਗੱਲ ਜਾਦ ਰ ਿਖਉ ਏਕ ਨਾਥ ਿਸ਼ੰਦੇ ਬਣੁ
@princesingh560
@princesingh560 3 сағат бұрын
Remove Delhi advisors who r sitting in CM House
@AVTARDHILLON-xt3bi
@AVTARDHILLON-xt3bi 2 сағат бұрын
Cm ਮਾਨ ਹੀ ਰਹਿਣਾ ਚਾਹੀਦਾ..
@BallySandhu-s8k
@BallySandhu-s8k Сағат бұрын
92 mla vicho 4,5 de name hi lok jaandde hoonge
@Paramjitsingh-to2pc
@Paramjitsingh-to2pc Сағат бұрын
ਮਾਨ ਬਿਨਾਂ ਸਰਕਾਰ ਨਹੀ 😊
@Paramjitsingh-to2pc
@Paramjitsingh-to2pc Сағат бұрын
ਸਾਰੇ mla ਸਾਥ ਦੇਣ
@amanparashar7917
@amanparashar7917 3 сағат бұрын
Bhagwant nu stand laina chahida khunte laa deo kanjriwal nu
@sandhuInderjeet
@sandhuInderjeet 2 сағат бұрын
Bagwant naall hi sarkar challegi lalle nu punjab wich hate karde ne
@lakhbirsingh7953
@lakhbirsingh7953 3 сағат бұрын
End of Aam admi party
@SukhdevSingh-ih4yd
@SukhdevSingh-ih4yd 3 сағат бұрын
Sandeep pathak agg naal khed riha,,,, ha ha
@didersingh7524
@didersingh7524 2 сағат бұрын
ਦਿੱਲੀ ਵਾਲੇ ਭਈਆਂ ਦਾ ਪੰਜਾਬ ਵੀ ਦਖਲ ਠੀਕ ਨਹੀਂ ਭਗਵੰਤ ਮਾਨ ਸਹੀ ਬੋਲਦਾ
@pritpalsingh5150
@pritpalsingh5150 Сағат бұрын
C.m. Maan. Jindabad
@MaaBaapu-ve7uh
@MaaBaapu-ve7uh 48 минут бұрын
Cm maan jindavaad
@gagasmalsar9404
@gagasmalsar9404 4 сағат бұрын
ਭੰਭ ਹਿਲ ਗਿਅਆ
@JASMAILDHALIWAL-w2l
@JASMAILDHALIWAL-w2l 4 сағат бұрын
Great 👍
@HarbansSingh-zs7vz
@HarbansSingh-zs7vz 4 сағат бұрын
Good
@sukhjiwansingh8070
@sukhjiwansingh8070 3 сағат бұрын
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਥਾਂ ਤੇ ਕੁਲਤਾਰ ਸਿੰਘ ਸੰਧਵਾਂ ਨੂੰ ਮੁੱਖ ਮੰਤਰੀ ਬਣਾਉਣ ਦੇ ਫੈਸਲੇ ਨਾਲ ਆਮ ਆਦਮੀ ਪਾਰਟੀ ਪੰਜਾਬ ਵਿੱਚੋਂ ਖਤਮ ਹੋ ਜਾਵੇਗੀ ਜੀ
@Paramjitsingh-to2pc
@Paramjitsingh-to2pc Сағат бұрын
ਡੱਟ ਜਾ ਮਾਨਾ ਪੈਨਸ਼ਨ ਲਾਗੂ kerke🙏🏻ਤੇ ਨਸ਼ੇ ਤੇ ਸਖਤੀ ਕਰੋ 👍🏻👍🏻
@beantsinghsandhu1224
@beantsinghsandhu1224 4 минут бұрын
ਕੇਜਰੀਵਾਲ ਨੂੰ ਪੰਜਾਬ ਵਿੱਚ ਕੋਈ ਥਾਂ ਨਹੀਂ ਭਗਵੰਤ ਮਾਨ ਕਰਕੇ ਬਣਾਈ ਸੀ ਸਰਕਾਰ, ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦ
@Paramjitsingh-to2pc
@Paramjitsingh-to2pc Сағат бұрын
ਸੰਧਾਵਾ ਨੂੰ ਮਾਨ ਨੂੰ ਨਹੀ ਭੁੱਲਣ ਜਿਸ kerke aye
@jagjitsingh2740
@jagjitsingh2740 2 сағат бұрын
ਥੋਨੂੰ ਲਫ਼ਾਫ਼ੇ ਛਡਣ ਤੋਸਿਵਾ ਕੋਈਹੋਰ ਵੀਕੰਮ ਹੈ ਕਿ ਨਹੀ
@Paramjitsingh-to2pc
@Paramjitsingh-to2pc Сағат бұрын
ਪੰਜਾਬ ਕਿਸੇ ਨੂੰ ਇਥੇ ਦਿੱਲੀ ਵਾਲੇ ਨਹੀ ਬੈਠਣ ਦਿੰਦਾ
@RavinderSingh-ms4oq
@RavinderSingh-ms4oq 11 минут бұрын
ਝਾੜੂ ਭਜਾਓ ਪੰਜਾਬ ਬਚਾਓ ਪੰਜ ਲੱਖ ਕਰੋੜ ਰੁਪਏ ਦਾ ਕਰਜ਼ਾ ਹੋ ਗਿਆ ਪੰਜਾਬ ਤੇ ਆਉਣ ਵਾਲੀਆਂ ਚਾਰ ਪੀੜੀਆਂ ਤੰਗ ਹੋਣਗੀਆਂ ਆਪਣੀਆਂ ਪੰਜਾਬੀ ਭੈਣੋ ਤੇ ਭਰਾਵੋ ਵੋਟ ਜਿਸ ਨੂੰ ਮਰਜ਼ੀ ਪਾਓ ਪਰ ਝਾੜੂ ਨੂੰ ਨਾ ਪਾਓ ਕਾਲਾ ਅੰਗਰੇਜ ਕੇਜਰੀਵਾਲ ਖਾਨ ਨੂੰ ਪੰਜਾਬ ਵਿੱਚੋਂ ਭਜਾਓ ਪੰਜਾਬ ਬਚਾਓ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਜ਼ਿੰਦਾਬਾਦ ਪੰਜਾਬੀਅਤ ਜਿੰਦਾਬਾਦ ਹਿੰਦੁਸਤਾਨ ਜ਼ਿੰਦਾਬਾਦ
@Paramjitsingh-to2pc
@Paramjitsingh-to2pc Сағат бұрын
ਦਿੱਲੀ ਵਾਲਿਆਂ ਨੇ ਪਹਿਲਾਂ ਕੁਝ ਕਰਨ ਨਹੀ ਦਿੱਤਾ ਤੇ ਅੱਜ ਦੇਖ lo ਪੰਜਾਬ ਦਾ ਰਾਜ ਖੋਹਣ ਨੂੰ ਫਿਰਦੇ
@Paramjitsingh-to2pc
@Paramjitsingh-to2pc 57 минут бұрын
ਜਿਵੇਂ ਮਰਜੀ ਹੋਵੇ ਪੰਜਾਬ ਨੇ ਮਾਨ ਦਾ ਕਰਕੇ ਅੱਗੇ ਲਾ ਕੈ ਸਰਕਾਰ ਬਣਾਈ ਆ ਜਰਾ ਸੌਚ ਕੈ
@blessings9732
@blessings9732 Сағат бұрын
Cm sab nu agli var shayd ਸਰਬਸੰਮਤੀ ਨਾਲ ਹੀ pm bna dita jave, ena honest bnda labhna aukha, peg etc jad tak control kr lain pakka ਸਰਬਸੰਮਤੀ ਨਾਲ ਹੀ pm bana ਸਕਦੇ a ena nu, usa canada vich ehi gal ਚਲਦੀ ਆ ਜਦੋਂ ਸ਼ਾਮ ਨੂੰ ਬੈਠਦੇ a lok
@BalbirSingh-qi1tn
@BalbirSingh-qi1tn 4 сағат бұрын
ਸੋਸਲ ਮੀਡੀਆ ਤੇ ਝੂਠ ਦੀਆਂ ਪੰਡਾਂ ਬਨੀ ਫਿਰਦਾ ਹੈ
@Paramjitsingh-to2pc
@Paramjitsingh-to2pc Сағат бұрын
ਜੇ ਹੁਣ MLA ਨੇ ਸਾਥ ਨਾ ਦਿੱਤਾ ਸਾਰੇ ਕੱਲ ਨੂੰ ਲੋਕਾਂ ਚ ਜ਼ੀਰੋ ਹੋਣਹੇ
@jaanveersingh7819
@jaanveersingh7819 Сағат бұрын
ਜਣਾ ਖਣਾ ਪੱਤਰਕਾਰ ਇਥੇ ਖੰਭਾਂ ਦੀਆਂ ਡਾਰਾਂ ਬਣਾਈ ਫਿਰਦਾ
@bahadursingh7938
@bahadursingh7938 42 минут бұрын
ਪੰਜਾਬੀ ਸਿੱਖ ਕੌਮ ਦੇ ਸਰਦਾਰਾਂ ਦਾ ਇਹ ਸੁਭਾਅ ਕਿ ਜਦੋਂ ਮੱਦਦ ਕਰਦੇ ਤਾਂ ਦਿਲੋਂ ਕਰਦੇ ਨੇ। ਕਿਸੇ ਦਾ ਭਾਰ ਬਰਦਾਸ਼ਤ ਨਹੀਂ ਕਰਦੇ ਪੰਜਾਬੀ ਕਦੇ ਵੀ ਦਿੱਲੀ ਦਾ ਦਖਲ ਬਰਦਾਸ਼ਤ ਨਹੀਂ ਕਰ ਸਕਦੇ ਅਗਰ ਪੰਜਾਬ ਦੇ ਪੰਜਾਬੀ ਮੁੱਖ ਮੰਤਰੀ ਨੂੰ ਦਿੱਲੀ ਦੇ ਲੀਡਰਾਂ ਵਲੋਂ ਸਾਈਡ ਲਾਈਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬੀ ਬਰਦਾਸ਼ਤ ਨਹੀਂ ਕਰਨਗੇ ।
@dalersingh-wh6nc
@dalersingh-wh6nc Сағат бұрын
ਕੇਜਰੀਵਾਲ ਨੂੰ ਇਸ ਲੜਾਈ ਦਾ ਬਹੁਤ ਨੁਕਸਾਨ ਹੋ ਸਕਦਾ ਹੈ
@Bhurasinghchahal
@Bhurasinghchahal Сағат бұрын
ਸਾਰੇ ਜਹਾਨ ਤੋਂ ਝੂਠਾ ਚੈਨਲ ਹੈ ਇਹ ਚੌਰਸ ਗੱਪ ਮਾਰਦਾ ਹੈ ਇਹ ਚੈਨਲ ਜਿਹੜੇ ਰੁੜ੍ਹਦੇ ਨਹੀ ਰੁਕ ਜਾਂਦੇ ਹਨ 😊
@happyjagtaraulakh9460
@happyjagtaraulakh9460 Минут бұрын
ਹਰਮਨ ਪਿਆਰੇ💕 ਮਾਨ ਸਾਹਿਬ ਜੀ ਜਿੰਦਾਬਾਦ
@sohansinghsandhu4025
@sohansinghsandhu4025 Сағат бұрын
ਝੂਠੇ 'ਠਗ ਕੇਜਰੀਵਾਲ ਦਾ ਕੋਈ ਹਕ ਨਹੀ ਹੈ'ਪੰਜਾਬੀਆ ਵਲੋਂ ਭਗਵੰਤ ਮਾਨ ਨੂੰ ਚੁਣਿਆ?ਪਹਿਲਾਂ ਹੀ ਕੇਜਰੀਵਾਲ ਨੇ ਚਲਾਕੀ 'ਧੋਖੇ ਕਰਕੇ ਖਜਾਨਾ ਲੁਟਿਆ? ਹੁਣ ਅਣਖੀਲੇ ਪੰਜਾਬੀ ਜਾਗ ਗਾਏ ਹਨ।
@Harjinderbrar-j2e
@Harjinderbrar-j2e Сағат бұрын
ਬਾਈ ਜੀ। ਅੱਜਕਲ ਖਾਸ ਕਰ ਇਹ ਬਹੁਤ ਹੀ ਦੁੱਖ ਦੀ ਗੱਲ ਹੈ।ਜੋ ਕਿ ਹੁਣ ਖੁਦ ਆਪ ਭਗਵੰਤ ਸਿੰਘ ਮਾਨ ਜੀ ਬਹੁਤ ਗੰਭੀਰ ਬਿਮਾਰ ਹੋਣ ਕਾਰਨ ਹਸਪਤਾਲ ਵਿੱਚ ਦਾਖਲ ਪਏ ਹੋਏ ਹਨ।ਵਾਹਿਗੁਰੂ ਜੀ ਆਪਣੀ ਮਿਹਰਬਾਨੀ ਨਾਲ ਉਹਨਾਂ ਨੂੰ ਫਿਰ ਸਿਹਤਯਾਬ ਕਰ ਦੇਣਗੇ।ਪਰ ਹੁਣ ਵੀ ਉਨ੍ਹਾਂ ਦੀ ਮਰਜੀ ਦੀ ਬਜਾਏ ਪੰਜਾਬ ਰਾਜ ਦੀ ਸਰਕਾਰ ਨੂੰ ਤਾਂ ਕੇਵਲ ਖੁਦ ਲਾਲਾ ਕੇਜਰੀਵਾਲ ਹੀ ਚਲਾ ਰਹੇ ਹਨ।ਉਸ ਨੇ ਤਾਂ ਹੁਣ ਜੋ ਕਿ ਪੰਜਾਬ ਦੇ ਵਾਸੀ ਕਿਸਾਨਾਂ ਵੱਲੋਂ ਮਜਬੂਰੀਵੱਸ ਝੋਨੇ ਦੀ ਫਸਲ ਵੇਚਣ ਤੋਂ ਬਾਅਦ ਜੋ ਸੁਪਰ ਸੀਡਰਾਂ ਖਰੀਦਣੇ ਹਨ। ਪਰ ਉਨ੍ਹਾ ਦੀ ਖਰੀਦ ਕਰਨ ਦੇ ਲਈ ਪੰਜਾਬ ਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਇਕ ਲੱਖ ਤੀਹ ਹਜ਼ਾਰ ਰੁਪੈ ਤੱਕ ਦੀ ਸਬਸਿਡੀ ਦੇਣੀ ਵੀ ਉਨੀ ਸਤੰਬਰ ਤੋਂ ਬਾਅਦ ਬੰਦ ਕਰ ਦਿੱਤੀ ਗਈ ਹੈ।ਹੁਣ ਖੁਦ ਇਕ ਕਿਸਾਨ ਵੀਰ ਇਸ 5 to 6 ਕੁਵਿੰਟਲ ਤੱਕ ਦੇ ਲੋਹੇ ਨੂੰ ਖ੍ਰੀਦਣ ਦੇ ਲਈ ਤਿੰਨ ਲੱਖ ਰੁਪੈ ਤੱਕ ਦਾ ਸਾਰਾ ਖਰਚਾ ਆਪ ਖੁਦ ਕਿੰਝ ਕਰੇਗਾ। ਧੰਨਵਾਦ ਜੀ।
@gurtejsingh363
@gurtejsingh363 Сағат бұрын
ਇਹ ਚੈਨਲ ਇੱਕ ਅੰਦਾਜਾ ਚੈਨਲ ਹੈ ਇੰਨਾ ਦੀਆਂ ਖਬਰਾਂ ਸਿਰਫ ਹਵਾ ਵਿੱਚੋ ਲੀਆਂ ਹੁੰਦੀਆਂ ਹਨ ਹੋਰ ਕੁੱਝ ਵੀ ਨਹੀਂ
@jugrajsingh9101
@jugrajsingh9101 41 минут бұрын
ਬਾਕੀ ਰਹਿੰਦਾ ਸਮਾ ਵੀ ਮਾਨ ਸਾ ਿਹਬ ਹੀ ਮੁੱਖ ਮੰਤਰੀ ਰਿਹਣਗੇ ਕੋਈ ਤਾਕਤ ਨਹੀ ਬਦਲ ਸਕਦੀ ਲੋਕਾ ਵੋਟਾ ਮਾਨ ਕਰਕੇ ਪਾਈਆਂ ਹਨ ਿਕਸੇ ਹੋਰ ਲੀਡਰ ਕਰਕੇ ਵੋਟਾ ਨਹੀ ਪਾਈਆਂ
@rajwindersingh-gf8xb
@rajwindersingh-gf8xb Сағат бұрын
ਜੇਕਰ ਮਾਨ ਸਾਹਿਬ ਨੂੰ ਬਦਲਣ ਦੀ ਗੱਲ ਪਾਰਟੀ ਕਰਦੀ ਹੈਫਿਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਆਧਾਰ ਨਹੀਂ ਰਹਿਣਾ❤ਧੰਨਵਾਦ ਜੀ
@tarsembhangu510
@tarsembhangu510 Сағат бұрын
ਯੂ ਟਿਊਬ ਚੈਨਲ ਲਈ ਕਿਉਂ ਹਵਾ ਵਿਚ ਤੀਰ ਚਲਾਈ ਜਾ ਰਹੇ ਜੇ। ਆਪਣੀ ਜਮੀਰ ਦੀ ਆਵਾਜ਼ ਸੁਣੋ ਭਲਾ ਜੇ ਕੁਝ ਸ਼ਰਮ ਆ ਜਾਵੇ। ਜੋ ਕੁਝ ਹੋਣੈ ਸਾਹਮਣੇ ਆ ਜਾਣਾ ਹੈ ਸ਼ਰਮ ਕਰੋ
@ShamsherSingh-mm9rg
@ShamsherSingh-mm9rg 2 сағат бұрын
ਉਹ ਤਾਂ ਪੰਜਾਬ ਦੇ ਮੰਤਰੀਆਂ ਨੂੰ ਵੀ ਪਤਾ ਵੀ ਭਗਵੰਤ ਮਾਨ ਦੇ ਮੂੰਹ ਨੂੰ ਸਰਕਾਰ ਬਣੀ ਤੁਹਾਨੂੰ ਵੀ ਕੋਈ ਨਹੀਂ ਜਾਣਦਾ ਸੀ ਜਿਹੜੇ ਮੰਤਰੀ ਬਣੇ ਆ ਹਾਂ ਕਿਸੇ ਕਿਸੇ ਮੰਤਰੀ ਦਾ ਹੈ ਪੰਜਾਬ ਦੇ ਵਿੱਚ ਅਧਾਰ ਬਾਕੀ ਦਾ ਜਿਹੜੇ ਨਵੇਂ ਬਣੇ ਆ ਉਹਨਾਂ ਦਾ ਕੋਈ ਪਿੰਡ ਦਾ ਵੀ ਨਹੀਂ ਪੁੱਛਦਾ ਸੀ ਕੋਈ ਉਹਨਾਂ ਨੂੰ ਭਗਵੰਤ ਮਾਨ ਦੀ ਹੀ ਸਾਈਡ ਲੈਣੀ ਚਾਹੀਦੀ ਨਾ ਕਿ ਕਮਾਂਡ ਦੀ
@SaabSingh-i3o
@SaabSingh-i3o Сағат бұрын
Very good maan.punjab.nal.stand.kar.dilhi.nu.shad
@nareshchodha7283
@nareshchodha7283 Сағат бұрын
Bhagwant Mann Successful CM no doubt
@gurmelkaur5744
@gurmelkaur5744 2 сағат бұрын
Khan Bhagwant Mann movie Dibrugarh Hospital chale jana Chahida hai
@kukukocher3490
@kukukocher3490 Сағат бұрын
ਜੇ ਇੰਨਾ ਜੁਰ‌ਅਤ ਵਾਲਾ ਹੁੰਦਾ ਤਾਂ ਇਹ ਦਿਨ ਵੇਖਣ ਦੀ ਨੌਬਤ ਨਹੀਂ ਸੀ ਆਉਣੀ।
@jassbrar92
@jassbrar92 3 сағат бұрын
ਇੱਕ ਵੀ ਗੱਲ ਚ ਤੰਤ ਨਹੀ ਸਾਰੇ ਪ੍ਰੋਗਰਾਮ ਵਿੱਚ
@jaswantbham5776
@jaswantbham5776 26 минут бұрын
Congressi Ha,Pr Maan Karke App Sarkar Bani Punjab Vich.punjab Bhagwant Nal C Kejriwal Roti Naal khanda V Rupe lenda c.0 hai
Inside Out 2: BABY JOY VS SHIN SONIC 3
00:19
AnythingAlexia
Рет қаралды 9 МЛН
Spongebob ate Patrick 😱 #meme #spongebob #gmod
00:15
Mr. LoLo
Рет қаралды 17 МЛН
Minecraft Creeper Family is back! #minecraft #funny #memes
00:26
Inside Out 2: BABY JOY VS SHIN SONIC 3
00:19
AnythingAlexia
Рет қаралды 9 МЛН