ਮੈਂ PM ਨੂੰ ਆਖ ਦਿੱਤਾ ਸੀ Sikh's ਨਾਲ ਪੰਗਾ ਨਾ ਲਓ, ਇਹ ਕੌਮ ਆਪਣੇ ਦੁਸ਼ਮਣਾਂ ਨੂੰ ਨਹੀਂ ਭੁੱਲਦੀ : Satya Pal Malik

  Рет қаралды 293,849

Rozana Spokesman

Rozana Spokesman

Күн бұрын

#punjabfarmers #governer #satyapalmalik #pmmodi #latestnews

Пікірлер: 629
@GurwinderSingh-ts1bk
@GurwinderSingh-ts1bk 2 жыл бұрын
ਇਸ ਤਰ੍ਹਾਂ ਦਾ ਪ੍ਧਾਨ ਮੰਤਰੀ ਚਾਹੀਦਾ ਹੈ ਇਸ ਦੇਸ਼ ਦੀ ਖੁਸ਼ਹਾਲੀ ਲਈ ਜੁਗ ਜੁਗ ਜਿਉ ਮਲਿਕ ਸਾਹਿਬ ਜੀ।ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖਣ ਜੀ।
@gurmalsinghdhindsa5287
@gurmalsinghdhindsa5287 2 жыл бұрын
Aaaà
@GodIsOne010
@GodIsOne010 2 жыл бұрын
ਸਹੀ ਲਿਖਿਆ ਜੀ🙏🏻ਸਾਤਿਨਾਮੁ ਵਾਹਿਗੁਰੂ🙏🏻
@lakhvirsinghsinghlakhvir4382
@lakhvirsinghsinghlakhvir4382 2 жыл бұрын
Salut. Sir. God. I. Love. U
@baljinderbuby6298
@baljinderbuby6298 2 жыл бұрын
A bahut v vadhya gl krde .best leader india li
@officialkaursardarni8193
@officialkaursardarni8193 2 жыл бұрын
Right veer ji
@GurmeetSingh-oc1sn
@GurmeetSingh-oc1sn 2 жыл бұрын
ਅੰਧ ਭਗਤੋ ਕੀ ਮਹਾ ਚੋਰ ਮੰਡਲੀ ਮੇ ਇੱਕ ਸੱਚਾ ਸੁਚਾ ਮਹਾਨ ਗਰੇਟ ਮੈਨ ਸਤਿਕਾਰ ਯੋਗ ਸਤਯ ਮਲਿਕ ਜੀ ਗਵਰਨਰ ਮੇਘਾਲਿਆ ❤❤🌹🌹
@AmitKumar-ef2sv
@AmitKumar-ef2sv Жыл бұрын
Pr saddi sikhi Sanu ehh nhi sikhaundi ki app hrr ekk faisla hikk de jor na yan kisse te rob pake lyi kush faisle pyar na vi krne sikho rabb ne talwar te kdda essliye nhi dita ki ehh talwar Sanu tan mili aa ki kisse kudi te jd koi hmla krda te ess talwar naal oddi suraksha kro
@GurmeetSingh-oc1sn
@GurmeetSingh-oc1sn Жыл бұрын
@@AmitKumar-ef2sv ਜਰਨਲ ਨਾਲੈਜ ਲਈ ਮਹਾਰਾਜਾ ਰਣਜੀਤ ਸਿੰਘ ਜੀ ਖਾਲਸਾ ਜੀ ਦਾ ਖਾਲਿਸਤਾਨ ਰਾਜ ਬਾਰੇ ਪੜੋ
@aulakh9276
@aulakh9276 2 жыл бұрын
ਸੱਚ ਬੋਲਣ ਦੀ ਜੁਰਤ ਰੱਖਦੇ ਹੋ ਸਰ ਜੀ 💯🙏🙏
@buntyjatt5567
@buntyjatt5567 2 жыл бұрын
ਸੱਤਿਆ ਪਾਲ ਮਲਿਕ ਜੀ ਦਾ ਦਿਲੋਂ ਸਤਿਕਾਰ ਕਰਦੇ ਹਾਂ ਵਾਹਿਗੁਰੂ ਜੀ ਚੜਦੀ ਕਲਾ ਰੱਖੇ 🙏🙏🙏❤️
@balbirsinghvirk6713
@balbirsinghvirk6713 2 жыл бұрын
👍👍👍👍🙏🏿🙏🏿
@rajpallitt8365
@rajpallitt8365 2 жыл бұрын
ਇਸ ਤਰਾ ਦਾ ਹੋਣਾ ਚਾਹੀਦਾ ਦੇਸ ਦਾ ਪ੍ਰਧਾਨ ਮੰਤਰੀ ਜੋ ਸਭ ਨੂੰ ਇਕ ਸਮਝੇ ਜੋ ਸਾਰੇ ਦੇਸ ਵਾਸੀਆਂ ਦੇ ਨਾਲ ਖੜੇ ਉਹਨੇ ਦੇ ਦੁਖ ਸੁਖ ਸੁਣੇ ਮਲਿਕ ਸਾਬ ਬਹੁਤ ਸੱਚੇ ਨੇਤਾ ਹੈ ਜੋ ਸੱਚ ਨਾਲ ਖੜਨ ਵਾਲੇ ਮਲਿਕ ਸਾਬ ਦੀ ਸਿੱਖ ਕੌਮ ਲਈ ਬਹੁਤ ਵਧਿਆ ਸੋਚਦੇ ਆ ਮਲਿਕ ਸਾਬ ਸਿਖ ਕੌਮ ਨਾਲ ਖੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
@nishansingh4684
@nishansingh4684 2 жыл бұрын
ਬਹੁਤ ਵਧੀਆ ਵਿਚਾਰ ਹੈ ਸਤਿਆ ਪਾਲ ਮਲਿਕ ਦੇ ਧੰਨਵਾਦ ਵੱਲੋਂ ਨਿਸ਼ਾਨ ਸਿੰਘ ਪਿੰਡ ਕੁਹਾੜਕਾ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ
@rajjoshi7511
@rajjoshi7511 2 жыл бұрын
ਪੰਜਾਬ ਵਾਸੀਓ ਮਲਿਕ ਸਾਹਿਬ ਦੀਆਂ ਇਹ ਗੱਲਾਂ ਪੱਲੇ ਬੰਨ੍ਹ ਲਓ ਬਹੁਤ ਜਰੂਰੀ ਹੈ। ਨਹੀਂ ਤਾਂ ਫਿਰ ਰੱਬ ਵੀ ਰਾਖਾ ਨਹੀਂ ਹੋਣਾਂ
@manjit476
@manjit476 2 жыл бұрын
ਬਹੁਤ ਬਹੁਤ ਧੰਨਵਾਦ ਸ਼੍ਰੀ ਸਤਿਆ ਪਾਲ ਮਲਿਕ ਜੀ, ਤੁਸੀਂ ਪੰਜਾਬ ਤੇ ਪੰਜਾਬੀਆਂ ਦਾ ਮਾਣ ਰੱਖਿਆ। ਤੁਸੀਂ ਬਹੁਤ ਹੀ ਚੰਗੀ ਤਰ੍ਹਾਂ ਪੰਜਾਬ ਦੇ ਇਤਿਹਾਸ ਦੀ ਵਿਆਖਿਆ ਕੀਤੀ। ਤੁਹਾਡੀ ਲੰਮੀ ਉਮਰ ਦੀ ਅਸੀਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।🙏🙏🙏🙏🙏
@ssingh4432
@ssingh4432 2 жыл бұрын
ਆ ਤਾ ਸਿਰਾ ਕਰਤਾ ਮੇਰੇ ਖਿਆਲ ਮੁਤਾਬਕ ਮਲਿਕ ਸਾਹਿਬ ਇੱਕ ਪਹਿਲਾ ਲੀਡਰ ਆ ਜੋ ਵੱਡੇ ਆਉਧੇ ਤੇ ਹੁੰਦਿਆ ਸਿੱਖਾ ਦੇ ਹੱਕ ਚ ਬੋਲਿਆ ਹੋਵੇ ਉਹ ਵੀ ਪ੍ਰਧਾਨ ਮੰਤਰੀ ਵਾਰੇ ਵਾਰੇ ਨਹੀ ਤਾ ਕਿਸੇ ਦੀ ਜੁਰਤ ਨਹੀ , 💪💪💪🙏
@gurcharnsingh8954
@gurcharnsingh8954 2 жыл бұрын
ਬਹਤ ਹੀ ਵਧੀਆ ਵਿਚਾਰ ਸਾਹਿਬ ਦੇ
@sahotabaljit55
@sahotabaljit55 2 жыл бұрын
ਬਹੁਤ ਵਧੀਆ ਵਿਚਾਰ ਹਨ ਗਵਰਨਰ ਸਤਿਆਪਾਲ ਮਲਿਕ ਜੀ ਦੇ,ਇਹ ਇਕ ਸੱਚੇ ਹਿੰਦੂ ਦਾ ਅਤੇ ਸੱਚੇ ਲੀਡਰ ਦਾ ਸਹੀ ਰੋਲ (ਧਰਮ) ਨਿਭਾ ਰਹੇ ਹਨ।ਮਾਣ ਹੈ ਸਿੱਖ ਕੌਮ ਨੂੰ ਮਲਿਕ ਸਾਹਬ ਵਰਗੇ ਲੀਡਰਾਂ 'ਤੇ।
@karamjitgill5050
@karamjitgill5050 2 жыл бұрын
ਸੱਤਿਆ ਮਲਿਕ ਜੀ ਸੱਚ ਬੋਲਣ ਵਾਲਾ ਇਮਾਨਦਾਰ ਇਨਸਾਨ ਹੈ
@CH-ng8ei
@CH-ng8ei 2 жыл бұрын
पुरे देश में अकेले आदरणीय सत्यपाल मलिक जी हमेशा सत्य के साथ खड़े नजर आते हैं 🙏🏼
@birsingh1294
@birsingh1294 2 жыл бұрын
ਲੋਕ ਤਾਂ ਬੜੇ ਵਧੀਆ ਤੋਂ ਵਧੀਆ ਹੈਗੇ ਆ ਇਸ ਦੇਸ਼ ਵਿੱਚ ਪਰ ਮੌਕਾ ਨੀ ਮਿਲ਼ਦਾ ਮਲਿਕ ਸਾਹਿਬ ਜਿੰਦਾਬਾਦ
@vijaygulati1081
@vijaygulati1081 2 жыл бұрын
ਬੋਹਤ ਅੱਛੇ ਮਲਿਕ ਸਾਹਿਬ ਆਪ ਨੇ ਅਤਿਹਾਸ ਰਚ ਦਿਤਾ ਜੋਂ ਰਹਿ ਦੀ ਦੁਨੀਆ ਤਕ ਯਾਦ ਰਹੇ ਗਾ
@Gurtejsingh-nl9xd
@Gurtejsingh-nl9xd 2 жыл бұрын
ਸਹੀ ਕਿਹਾ ਜੀ ਤੁਸੀ,,,,ਅਸੀਂ ਦੁਸ਼ਮਣ ਨੂੰ ਕਦੇ ਨਹੀ ਭੁੱਲਦੇ,,,,ਕਦੇ ਮੌਕਾ ਮਿਲੇ ਸਹੀ ਆਪਣੀ ਕੌਮ ਲਈ ਕੁਝ ਕਰਨ ਦਾ,,,ਜਾਨ ਵਾਰ ਦਿਆਂਗੇ
@waraichlakhwindersingh853
@waraichlakhwindersingh853 2 жыл бұрын
श्री सतपाल मलिक सहिब जी जिंदा उ परमात्मा आपकी उम्र लम्बी करे
@AK-iw3zw
@AK-iw3zw 2 жыл бұрын
Satyapal Malik ji should be leading the country. A Man of Wisdom & Maturity and well grounded. A True leader is one who feels the Pulse of the People and listens to the Voice of the People. A Fearless Man indeed ! " Country Above Party"
@prabhjotkhalsa5318
@prabhjotkhalsa5318 2 жыл бұрын
Waheguru tuhaanu hamesa chardi kla vich rakhe malik sahib
@gagandeeppannu7826
@gagandeeppannu7826 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਬੋਲੇ ਸੋ ਨਿਹਾਲ ਸੀਤ ਸ੍ਰੀ thank you sir🙌
@jagtarsingh-bh2ns
@jagtarsingh-bh2ns 2 жыл бұрын
ਸੱਚ ਬੋਲਣਾ, ਨਿਧੜਕ ਹੋ ਕੇ, ਹਿੰਮਤ ਵਾਲੇ ਮਰਦ ਹੀ ਇਹ ਗੱਲ ਕਰ ਸਕਦੇ ਹਨ, ਸਿਧੂ ਨੇ ਐਸ ਵਾਈ ਐਲ, ਚ ਸੱਚਾ ਬਿਆਨ ਪੇਸ ਕੀਤਾ
@GurpreetKaur-sj3le
@GurpreetKaur-sj3le 2 жыл бұрын
Bilkul sai deep sidhu jindawad 🙏🏽🙏🏽
@manisingh7304
@manisingh7304 2 жыл бұрын
ਬਿਲਕੁਲ ਸਹੀ ਸਿਧੂ ਮੂਸੇਵਾਲ ❤️❤️❤️ ਜਿੰਦਾਬਾਦ
@harpalrandhawa940
@harpalrandhawa940 2 жыл бұрын
Gud job sir ji waheguru ji mehar bharyia hath Rakhio hamesha Malik saab te sari Sikh kom te 🙏🙏🙏👍👍👍👍❤️🌹🌹🌹
@baldevchungha2298
@baldevchungha2298 2 жыл бұрын
ਮਲਕ ਜੀ ਬਹੁਤ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਲਈ ਹਾਂਅ ਦਾ ਨਾਅਰਾ ਮਾਰਿਆ ਹੈ ਸਰ ਤੁਸੀਂ ਬਹੁਤ ਗ੍ਰੇਟ ਇਨਸਾਨ ਹੋ
@gurcharansinghkanwar6805
@gurcharansinghkanwar6805 2 жыл бұрын
Malik sahib future ke PM hai .waheguru ji bless him.
@AshokKumar-lu5eo
@AshokKumar-lu5eo 2 жыл бұрын
P.m.KO.Hindustan.se.vote.milta.273..seat...phir.p.m..banta......Punjabi on.ki..13.seat.she.nahi......p.m.oh..banega.Jo....desh.ke.sabhi.dharma.KO.satkaar.dega..........ik.ka.nahi........Hindu.Muslim.KO.andekha..karke..vote.nahi.milda......secular.soch.KO.p.m.banana,hogs,
@jaspreetgrewalbittu4028
@jaspreetgrewalbittu4028 2 жыл бұрын
ਸ਼ੁਕਰ ਆ ਪੰਜਾਬ ਦੀ ਵੀ ਕਦਰ ਪਾਈ ਕਿੱਸੇ ਨੇ। ਭਾਵੇਂ ਗੱਲਾਂ ਵਿੱਚ ਹੀ ਸੀ।
@ਅਮਰੀਕਸਿੰਘਸੋਢੀ
@ਅਮਰੀਕਸਿੰਘਸੋਢੀ Жыл бұрын
😮ਸਰਪੰਚ ਸਹਿਬ ਜੀ ਦੇ ਧੰਨਵਾਦ ਅਸੀ ਪੁਰੀ ਤਰਾ ਸਹਿਮਤ ਹਾਂ
@GodIsOne010
@GodIsOne010 2 жыл бұрын
RABB DA BNADA HAI JI🙏🏻 Sir U R TIGER 🐅 JI🙏🏻 WAHEGURU JI AAP JI DI FAMILY TE MEHAR KRE JI SATNAM JI WAHEGURU JI
@sidhusaabsidhusaab3389
@sidhusaabsidhusaab3389 2 жыл бұрын
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਵਿੱਚ ਰੱਖਣ 🙏🙏🙏🙏
@BalkarSingh-dc1oq
@BalkarSingh-dc1oq 2 жыл бұрын
ਬਹੁਤ ਹੀ ਵਧੀਆ ਭਰਦਾਨ ਮੰਤਰੀ ਦੇ ਪਦ ਦਾ ਬੰਦਾ ਜਿੰਦਾ ਬਾਦ
@balbirsakhon6729
@balbirsakhon6729 2 жыл бұрын
💯,/‘very Very very god salute 👏ਸੱਚ ਨੂੰ
@rpsikwan9254
@rpsikwan9254 2 жыл бұрын
Malik Sahib good knowledge delivers regarding the Sikhism, God bless you
@swarankaur9758
@swarankaur9758 2 жыл бұрын
ऐसे भाषण सुनने। से जनता को इनसाफ समझ मे अऐगा धनयावाद
@sukhpalgrewal5003
@sukhpalgrewal5003 2 жыл бұрын
ਬਹੁਤ ਬੜੀ ਗਲ ਕਹ ਗਏ ੍ਹਨ ਮਲਕ ਸਾਬ
@RajbirSingh-co9fz
@RajbirSingh-co9fz 2 жыл бұрын
Deep sidhu veer zindabad 🙏🏻🙏🏻🙏🏻🙏🏻
@harrysekhon007
@harrysekhon007 2 жыл бұрын
Very nice speech malik saab 🙏🏻
@sodhi-vlogs
@sodhi-vlogs Жыл бұрын
💟🙏ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ 🙏💟
@jashanjot6133
@jashanjot6133 2 жыл бұрын
Proud of you sir kisan Ekta zindabad 🙏🙏🙏🙏
@tirathkaur847
@tirathkaur847 2 жыл бұрын
ਇਸ ਤਰਾ ਦੇ ਇਨਸਾਨ ਨੂੰ ਦੇਸ਼ ਦੀ ਵਾਗਡੋਰ ਦੇਣੀ ਚਾਹੀਦੀ ਹੈ🙏🙏🙏🙏🙏🙏
@karandeepsingh3952
@karandeepsingh3952 2 жыл бұрын
Satya pal singh will always be remembered in history
@avtarsinghsohal5205
@avtarsinghsohal5205 2 жыл бұрын
Honourable shri satpal malik ji apko 🙏🙏🙏🙏🙏 Barm baar parnaam
@lakhwindersinghdhillon8314
@lakhwindersinghdhillon8314 2 жыл бұрын
God bless you you are the very true person Thank you for support 🙏👍✊🤞👍🙏
@sekhonraaj6855
@sekhonraaj6855 2 жыл бұрын
Malik Sahib is a great personality. He is a fearless man and always talks and Thanks in a right way. May God bless him more courage and long life.
@ajaykumar-vi2go
@ajaykumar-vi2go 2 жыл бұрын
Great person always.... Respect 👐
@gs_munna2252
@gs_munna2252 2 жыл бұрын
Excellent speech. May God bless Satyapal Malik and may he live long.
@RavinderBhullar
@RavinderBhullar 2 жыл бұрын
ਸੱਚ ਸੱਚ ਸੱਚ 🙏🙏👍👍
@tirathkaur847
@tirathkaur847 2 жыл бұрын
Very good sir ji👍
@amarajitproductions3902
@amarajitproductions3902 2 жыл бұрын
Salute Sir Malik Sahib... you're a pinnacle of honesty and bravery... a true forthright character
@gagandeeprandhawa3861
@gagandeeprandhawa3861 Жыл бұрын
Salute to that man hundred percent
@balkaransingh4917
@balkaransingh4917 2 жыл бұрын
Satypal malik ji aap ko salute hai waheguru aap ko jor tarki bakhse
@paramjeetsidhu6504
@paramjeetsidhu6504 2 жыл бұрын
Lots of respect for you sir , most knowledgable person 🙏🏻
@SUKHPREETSINGH-px8ln
@SUKHPREETSINGH-px8ln Жыл бұрын
Waheguru ji waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
@nishanmarmjeetkour.verygoo1903
@nishanmarmjeetkour.verygoo1903 2 жыл бұрын
ਬਿਲਕੁਲ ਜੀ ਇਕ ਗੈਰ ਸਿੱਖ ਹੋ ਕੇ। ਸਿੱਖ ਇਤਿਹਾਸ ਬਾਰੇ ਏਨੀ ਜਿਆਦਾ ਜਾਣਕਾਰੀ। ਜਿੱਥੋਂ ਤੱਕ ਮੇਰਾ ਦਿਲ ਕਹਿੰਦਾ 80ਫੀਸਦੀ ਸਿੱਖਾਂ ਨੂੰ ਵੀ ਨਹੀਂ ਹੋਣੀ। ਏਨੀ ਨਿਡਰਤਾ ਨਾਲ ਸੱਚ ਬੋਲਣ ਲਈ। ਸਲੂਟ ਐ ਸਰ ਜੀ।।
@gurmailsingh4003
@gurmailsingh4003 2 жыл бұрын
ਸੱਤਿਆ ਪਾਲ ਮਲਿਕ ਜੀ 🙏#big_Respect
@Bal450
@Bal450 2 жыл бұрын
Thanks!
@jaspreetgrewalbittu4028
@jaspreetgrewalbittu4028 2 жыл бұрын
Malik sab is honest and nice person.
@rajbindersingh8237
@rajbindersingh8237 Жыл бұрын
ਯੋਧਾ ਹੈ ਮਲਿਕ ਸਾਹਿਬ
@JaswantSingh-mn3bz
@JaswantSingh-mn3bz 2 жыл бұрын
ਧੰਨਵਾਦ ਸੱਤਪਾਲ ਜੀ।ਜ਼ੋ। ਸੱਚ ਬੋਲਣ ਦੀ ਹਿੰਮਤ ਰੱਖਦੇ ਹਨ
@darshansidhu4810
@darshansidhu4810 Жыл бұрын
Malik Sahib ji SSA 🙏 Waheguru ji 🙏 God bless you
@harjinderkaur6482
@harjinderkaur6482 2 жыл бұрын
Very very very good. Sir
@brarkuldeep96
@brarkuldeep96 2 жыл бұрын
ਵਾਹਿਗੁਰੂ ਅਗਲੀ ਵਾਰ ਪ੍ਰਧਾਨ ਮੰਤਰੀ ਇਹ ਚਾਹੀਦੇ ਐ
@shounkkhetiwaadi7160
@shounkkhetiwaadi7160 2 жыл бұрын
ਬਹੁਤ ਬਹੁਤ ਧੰਨਵਾਦ ਜੀ
@butasingh8893
@butasingh8893 2 жыл бұрын
ਐਸਾ ਪ੍ਰਧਾਨ ਮੰਤਰੀ ਚਾਹੀਦਾ ਜੋ ਹਮੇਸ਼ਾ ਸੱਚ ਬੋਲਣ ਨਹੀਂ ਝੁਕੇਦਾ
@babukhanbhati4934
@babukhanbhati4934 Жыл бұрын
सत्य पाल मलिक जी, बहुप्रतीभा के धनी है ।
@butasingh7657
@butasingh7657 Жыл бұрын
Waheguru ji chardiklaa vich Rakhe ji🙏🙏
@gurmeetsingh7211
@gurmeetsingh7211 2 жыл бұрын
ਬਹੁਤ ਵਧੀਆ ਵਿਚਾਰ ਮਲਕ ਸਾਹਿਬ
@harjindersinghsandhu702
@harjindersinghsandhu702 2 жыл бұрын
ਮਲਿਕ ਸਾਹਿਬ ਜੀ ਇਹੋ ਜਿਹੀ ਬੁੱਧੀ ਨਰਿੰਦਰ ਮੋਦੀ ਨੂੰ ਵੀ ਦਿਓ ਦੇਸ਼ ਦਾ ਕੁਝ ਭਲਾ ਹੋਵੇ
@suritchouhan1720
@suritchouhan1720 2 жыл бұрын
Well said!! Malik Ji Wish you were an Indian PM🙏🙏🙏
@tarusingh6259
@tarusingh6259 2 жыл бұрын
ਬਾਬੂ ਜੀ ਸਿੱਖ ਇਤਿਹਾਸ ਬਹੁਤ ਵਧੀਆ ਜਾਣ ਕਾਰੀ ਆ ਜੋ ਆਮ ਸਿੱਖ ਨੂੰ ਨਹੀ ਹੈ
@ranjeetkaurbrar1764
@ranjeetkaurbrar1764 Жыл бұрын
Thanks for spot for us Malik ji
@sukhdevsinghbhatti3235
@sukhdevsinghbhatti3235 2 жыл бұрын
ਬਹੁਤ ਹੀ ਬੇਹਤਰ ਵਿਚਾਰ ਮਲਿਕ ਸਾਹਿਬ ਜੁਗ ਜੁਗ ਜਿਉ ਪੂਰੀ ਦੁਨੀਆ ਵਿਚ ਸਲਾਘਾ ਹੋਰ ਰਹੀ ਤੁਹਾਡੇ ਨਿਰ ਪਖ ਵਿਚਾਰ ਰੱਖਣ ਲਈ🙏
@kartikbindar1564
@kartikbindar1564 Жыл бұрын
Satyapal Malik ji
@viveksingh314
@viveksingh314 2 жыл бұрын
ਵਾਹਿਗੁਰੂ ਜੀ ਆਪ ਨੂੰ ਚੜਦੀ ਕਲਾ ਚ ਰੱਖਣ
@sandeeprandhawaa
@sandeeprandhawaa Жыл бұрын
Thq malik sir
@raisaab7597
@raisaab7597 Жыл бұрын
ਬੰਦੀ ਸਿੰਘਾਂ ਰੇਹਾ ਕਰੋ ਜੀ 🙏🙏🙏🙏🙏🙏🙏🙏🙏🙏🙏🙏🙏
@santhoksingh6584
@santhoksingh6584 Жыл бұрын
Malike Sahib your great support
@sartajsingh3371
@sartajsingh3371 2 жыл бұрын
ਮਲਕ ਜੀ ਸਲੂਟ ਆ ਤੁਹਾਨੂੰ ਜੀ
@harsimransingh3128
@harsimransingh3128 2 жыл бұрын
Very very good
@harkrishan9085
@harkrishan9085 Жыл бұрын
Very good Malik Sahab
@ssurindersingh9141
@ssurindersingh9141 2 жыл бұрын
Such bolna bahut mushkil hai. Pr hai koi ab bhi mojud shri Satya pal malik jaisa insaan. Thanks God
@MalkitSingh-dz8oh
@MalkitSingh-dz8oh Жыл бұрын
ਪਰਮਾਤਮਾ ਸਤਪਾਲ ਸਾਹਬ ਜੀ ਨੂੰ ਚੜ੍ਹਦੀ ਕਲਾ ਵਿਚ ਰਖੇ
@raisaab7597
@raisaab7597 Жыл бұрын
ਬੰਦੀ ਸਿੰਘਾਂ ਰੇਹਾ ਕਰੋ 🙏🙏🙏🙏🙏🙏🙏🙏🙏🙏🙏🙏
@farmertv5483
@farmertv5483 2 жыл бұрын
salute to satyapal malik ggg apppp is desh k pm hone chahide c
@KaranSingh-ce7wt
@KaranSingh-ce7wt Жыл бұрын
ਸਤਿਆਪਾਲ ਮਲਿਕ ਜੀ ਨਿਡਰਤਾ ਨਾਲ ਸੱਚ ਬੋਲਣ ਦੀ ਜੁਰਅਤ ਰੱਖਦੇ ਹਨ !
@baljeetkaur-eu5bh
@baljeetkaur-eu5bh 2 жыл бұрын
Very good
@varunsharma242
@varunsharma242 Жыл бұрын
Salute sirji 🙏🙏🙏🙏🙏🙏
@SukhwinderSingh-nl9de
@SukhwinderSingh-nl9de 2 жыл бұрын
Wah malik Saab Kya is india màin itne imandar bhi log rehte hai.
@rabinderrandhawa38B68
@rabinderrandhawa38B68 2 жыл бұрын
Tum president ho hamare dil k … Satpal ji … we don’t care about anybody…
@Dhillonstourtravels
@Dhillonstourtravels 2 жыл бұрын
Baba ji Malik sahib nu lami umr bakhshan parivar nu chardi kla bakshan.
@jogindersingh1755
@jogindersingh1755 Жыл бұрын
Satypal malik ji you are true man
@baljeetkaur8733
@baljeetkaur8733 2 жыл бұрын
👍👍👍👍👍
@arjansingh2798
@arjansingh2798 2 жыл бұрын
Very good malik sahib ji salute hai tuhadi soch nu Ji
@surudersandhu935
@surudersandhu935 2 жыл бұрын
Malik sahib sat sri akal
@jasssidhujasssidhu107
@jasssidhujasssidhu107 2 жыл бұрын
ਜਿਨ ਸੱਚ ਪੱਲੇ ਹੋਏ।ਸੱਚਾ ਬੰਦਾ ਕਿਸੇ ਤੋਂ ਨਹੀਂ ਡਰਦਾ।
@gyansingh1481
@gyansingh1481 2 жыл бұрын
Very good Malik ji
@rashveer5092
@rashveer5092 2 жыл бұрын
God bless you all ways to sh Malik sahib live 🙏 long life for the welfare and safety of Punjab and punjabies also our community ❤ ♥ 💙 💖 💕
@Sandeep295...-
@Sandeep295...- 2 жыл бұрын
👍🙏👌✌️💪 वाहेगुरु जी मेहर करी
@osmvibes1598
@osmvibes1598 2 жыл бұрын
Very intelligent nd deep knowledge.
@kamarbirsingh2588
@kamarbirsingh2588 2 жыл бұрын
pehli vaar kisae BJP de leader vallon SIKHS lai dill ton saath ditta hae... GREAT speech in the favour of SIKHS... 👍👍👍👍👍🌹🌹
@jatisher2218
@jatisher2218 2 жыл бұрын
Subramanian Swamy another BJP Leader.
@kamarbirsingh2588
@kamarbirsingh2588 2 жыл бұрын
@@jatisher2218 no, no swamy plays two-sided politics targeting only Congress for the uplifting BJP using Sikh community sentiments.....
@jatisher2218
@jatisher2218 2 жыл бұрын
@@kamarbirsingh2588 no, he was close to Rajiv also.. I don't think he plays politics. He speaks on facts. He is well respected for that. He's almost out of bjp now. And when he puts a case, it's not easy to come out of it.. look at national herald case.
@kamarbirsingh2588
@kamarbirsingh2588 2 жыл бұрын
@@jatisher2218 it is not the issue that escaping from his raised issues is easy or not, but main thing is only targeting present Gandhi family... Why he does not raise the issues against Modi and his governance if he is a solid social activist as per your saying...???
@BaljeetSingh-xl4uo
@BaljeetSingh-xl4uo 2 жыл бұрын
Greatest speech sp malik ji
@sukhwindergrewal1356
@sukhwindergrewal1356 2 жыл бұрын
God bless you Malik Sahib
OYUNCAK MİKROFON İLE TRAFİK LAMBASINI DEĞİŞTİRDİ 😱
00:17
Melih Taşçı
Рет қаралды 12 МЛН
The day of the sea 😂 #shorts by Leisi Crazy
00:22
Leisi Crazy
Рет қаралды 1,6 МЛН
Collector, Don't Scare a HC Judge, IAS Suspended #lawchakra #law
12:48
Special Podcast with Shera Khuban's Father | SP 30 | Punjabi Podcast
1:32:22