History of Gurdwara Nagiana sahib Udoke, Batala | Dharmik interviews | punjab news

  Рет қаралды 748,337

Waris Media International

Waris Media International

Күн бұрын

Be sure to SUBSCRIBE to our channel to see the latest and true news.
Contact us to place any advertisements contact us : +91 7837890226
History of Gurdwara Nagiana sahib, Gurudwara Nagiana sahib itihaas
#Gurdwaranagianasahib #batala #udoke #sarovar #amritsar #gurunanakdevji #sgpc #gurugranthsahibji #goldentemple #harmandirsahib #amritvela
#punjabnews #rusticmedia #viralnews #viralvideo
Subscribe our KZbin Channel: goo.gl/rhvnBP
Like Our Facebook Page: www.facebook.c...
Golu majhewala
Golu majhewala interviews
Punjab news
Punjabi news
Punjab elections
AAP
Congress
Shiromani Akali Dal
BJP
RSS
Sukhbir singh badal
Rustic Media News
Captain amarinder singh
raja warring
navjot singh sidhu
Bhagwant Mann
bhagwant mann latest speech
bhagwant mann vs sukhbir badal
arvind kejriwal
sukhpal khaira
gurpreet ghuggi
simarjit bains
rahul gandhi
narinder Modi
Sukhjinder Singh Randhawa
simarjeet bains
sukhpal khaira
Punjab
India
India today
Video viral
Latest video
Latest news Today, Aaj ki news, News Headline today, News update, latest news, latest news in Punjabi today
Punjab, America, Canada, Australia, Europe, New Zealand, New York, Foreign Countries
Trending news channel
Trending news Headlines
Punjabi comedian
Recommended for you
Suggested video
Agriculture ordinance

Пікірлер: 848
@harmamdeepkhaira
@harmamdeepkhaira 2 жыл бұрын
ਮੇਰੇ ਬੇਟੇ ਦੀਆਂ ਅਖਾਂ ਜਨਮ ਤੋਂ ਹੀ ਖਰਾਬ ਹੋ ਗਈਆਂ ਸੀ , ਉਮਰ ਛੇ ਮਹੀਨੇ ਦੀ ਹੋਈ ਤਾਂ ਡਾਕਟਰ ਨੇ ਉਪਰੇਸ਼ਨ ਦਸਿਆ ਸੀ । ਮੈ ਚਾਂਦੀ ਦੀਆਂ ਅਖਾਂ ਚਾੜੀਆਂ ਨਾਗਿਆਣਾ ਸਾਹਿਬ । ਮੇਰੇ ਬੇਟੇ ਦੀਆਂ ਅਖਾਂ ਨੌ ਬਰ ਨੌ ਹੋ ਗਈਆਂ । ਧੰਨ ਧੰਨ ਬਾਬਾ ਨਾਗਿਆਣਾ ਸਾਹਿਬ 🙏
@maarani3273
@maarani3273 2 жыл бұрын
Waheguru ji srbat Da Bhala kri🙏🏻
@virendersingh7370
@virendersingh7370 2 жыл бұрын
Dawai nahi karwai si tusi
@harmamdeepkhaira
@harmamdeepkhaira 2 жыл бұрын
@@virendersingh7370 ਅੱਖਾਂ ਪੈਦਾ ਹੁੰਦੇ ਦੀਆਂ ਹੀ ਖਰਾਬ ਸੀ , ਜਦੋਂ ਬੱਚਾ ਸੌ ਕੇ ਉਠਦਾ ਸੀ ਤਾਂ ਅੱਖਾਂ ਰੇਸ਼ੇ ਨਾਲ ਜੁੜ ਜਾਦੀਆਂ ਸੀ । ਲਗਾਤਾਰ ਛੇ ਮਹੀਨੇ ਡਾਕਟਰ ਨੂੰ ਵਿਖਾਉਣ ਦੇ ਬਾਅਦ ਵੀ ਕੋਈ ਫਰਕ ਨਹੀਂ ਸੀ ।
@factss8291
@factss8291 2 жыл бұрын
@@harmamdeepkhaira ki krna penda pls dso mere v problem he kine din ch theek ho gyia eyes ?
@ManpreetKaur-gl1bc
@ManpreetKaur-gl1bc 2 жыл бұрын
@@harmamdeepkhaira di kithy k painda a ehe gurdwara sahib
@bhupindersingh9620
@bhupindersingh9620 2 жыл бұрын
ਮੈਨੂੰ ਘਰ ਵਿੱਚ ਔਲਾਦ ਨਹੀਂ ਸੀ ਹੁੰਦੀ ਪਰ ਹੁਣ ਮੇਰੇ ਘਰ ਦੋ ਬੇਟੀਆਂ ਅਤੇ ਇਕ ਬੇਟਾ ਵੀ ਹੈ ਸਬ ਗੁਰ ਸਿੱਖ ਨੇ ਪਾਠ ਵੀ ਕਰਦੇ ਨੇ ਬਹੁਤ ਵਧੀਆ ਪ੍ਰੀਵਾਰ ਹੈ ਬਾਬਾ ਜੀ ਦੀ ਕਿਰਪਾ ਨਾਲ
@Soulmate9419
@Soulmate9419 Жыл бұрын
Veer ji tusi sach bol rhe ho ki mere bi miscarriage to baad baby ni ho raha meri medicine be chal rahi aa veer ji par koi farak ni paa raha bache di daat lai ki mai ghar Beth ke hi sukh sakdi aa gurdwara Sahib ji te ki sukhna pauga plssss rply veer ji🙏🏻🙏🏻🙏🏻🙏🏻😢😢😢😢😢
@Soulmate9419
@Soulmate9419 Жыл бұрын
Veer ji dasdo plss baba ji ne bachye di daat kive bakhshi tuhanu plssss bhen samajke ke reply kardo ji
@samleen1222
@samleen1222 Жыл бұрын
@@Soulmate9419 tusi kuj v sukh sakda ho baba ji sarea he sukhna pura karda na asi khud he baba ji nu manda ha baba ji thuda chuli khusea nal bhar devan ga tusi laddo va da dabba de devo ji
@user-pm5sh9qs2t
@user-pm5sh9qs2t Жыл бұрын
​@@samleen1222 mein v kiti sukh meri 6sal ho gya na bacha nhi haga mein. Sukh kiti wahagura ji meri sukh puri karo
@KamaljitKaur-sw5iq
@KamaljitKaur-sw5iq 2 жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਿਰਪਾ ਕਰੋ ਜੀ, ਸਾਨੂੰ ਤੰਦਰੁਸਤੀ ਬਖ਼ਸ਼ਣਾ ਜੀ
@narinderkaur5644
@narinderkaur5644 Жыл бұрын
ਧੱਨ ਧੱਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ 🙏🙏💐💐🙏🙏💐💐
@bittusingh7513
@bittusingh7513 2 жыл бұрын
ਧੰਨ ਧੰਨ ਗੁਰੂ ਦੁਆਰਾ ਨਾਗੀਆਣਾ ਸਾਹਿਬ ਜੀ ਸਾਡੇ ਤੇ ਮੇਹਰ ਕਰੋ
@agyapalbajwa3154
@agyapalbajwa3154 2 жыл бұрын
ਧੰਨ ਧੰਨ ਨਾਗੀਆਣਾ ਸਾਹਿਬ ਮੇਹਰ ਕਰੋ 🙏🙏
@gurmeetkhalsa6336
@gurmeetkhalsa6336 2 жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੂੰ ਹੀ ਨਿਰੰਕਾਰ ਜੀ ਸਭ ਤੇ ਆਪਣੀ ਮੇਹਰ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@singhraj1795
@singhraj1795 2 жыл бұрын
Waheguru ji
@BhupinderArora-u8g
@BhupinderArora-u8g 4 ай бұрын
🥀🪯🥀🪯🥀🪯🥀🪯🥀🪯🥀🪯🥀 ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਰਬਤ ਦਾ ਭਲਾ 🙏🙏🙏🙏🙏🙏🙏🙏🙏🙏🙏 Sache Patshsh Deh Arogta Bakhsho Ji🇨🇦 🙏🙏🙏🙏🙏🙏🙏🙏🙏🙏🙏
@deepamander7266
@deepamander7266 2 жыл бұрын
🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏
@Gurdwarakalyansar6
@Gurdwarakalyansar6 2 жыл бұрын
🙏🏼🙏🏼 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏🏼🙏🏼🙇‍♀️🙇‍♀️
@LUCKY23869
@LUCKY23869 2 жыл бұрын
ਧੰਨ ਨਾਗੀਆਣਾ ਸਾਹਿਬ ਜੀ 👏
@gurpreetsinghiitaan4609
@gurpreetsinghiitaan4609 2 жыл бұрын
Mera cir para hundal c mai jado pehlivaar aai mai thik ho gi c
@gurpreetsinghiitaan4609
@gurpreetsinghiitaan4609 2 жыл бұрын
Tan nagiana sahib ji mera dilo bhut vishwas hai mera sohna ghar lando parivaar labdo kirpa kro meri isha poori krdo
@jaswindersandhu2266
@jaswindersandhu2266 2 жыл бұрын
ਧੰਨ ਧੰਨ ਨਾਗੀਅਾਣਾ ਸਾਹਿਬ ਜੀ ਸਤਿਗੁਰੂ ਜ਼ੀ ਮੇਰੀਅਾ ਅੱਖ਼ਾ ਦੀ ਨਜਰ ਘੱਟ ਗੲੀ ਹੈ ਿੲਹ ਮੇਰੇ ਸੱਚੇ ਸਤਿਗ਼ੁਰੂ ਜ਼ੀ ਕਿ੍ਪਾਕਰੌ ਮਾਲਕ ਜੀ ਅੱਖ਼ਾ ਦੀ ਰੌਸ਼ਨੀ ਠੀਕ ਕਰ ਦਿਓੁਜ਼ੀ ਵਾਹਿਗ਼ੁਰੂਜ਼ੀ ਧੰਨ ਵਾਹਿਗ਼ੁਰੂ ਜ਼ੀ ਸ੍ਬਭ ਦਾ ਭਲੱਾ ਕਰੌ ਜ਼ੀ 🙏🙏🙏🌷🌹🌹🌹🌹🙏🙏🙏🙏🙏
@LUCKY23869
@LUCKY23869 2 жыл бұрын
ਕਿਰਪਾ ਕਰੋ ਜੀ ਮੇਰੇ ਤੇ ਵੀ 👏👏🥀🥀👏
@user-ld1kc7jd1d
@user-ld1kc7jd1d Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰਨਾ ਜੀ 🙏🌹🌹🙏🌹🌹🙏🌹🌹🙏🌹🌹
@narinderkaur5644
@narinderkaur5644 Жыл бұрын
ਧੱਨ ਧੱਨ ਨਾਗਿਆਣਾ ਸਾਹਿਬ ਜੀ🙏🙏🌼🌼🌺🌺🌼🌼🙏🙏🌸🌸🌸🌸👏👏👏👏👏👏👏👏👏👏👏👏
@crazyprega9592
@crazyprega9592 2 жыл бұрын
Menu ਬੱਚੇ ਦੀ ਦਾਤ ਬਖਸ਼ੋ ਬਾਬਾ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ 🙏🙏🙏
@sonusidhu59
@sonusidhu59 Жыл бұрын
Guru ji tuhadi ardaas jrur Poori krnge
@rajivsharma5648
@rajivsharma5648 2 жыл бұрын
बहुत बहुत धन्यवाद जो दर्शन करवाये
@jassatailor6919
@jassatailor6919 2 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ
@khalsaforever531
@khalsaforever531 2 жыл бұрын
🙏🌹ਧੰਨ ਗੁਰੂ ਨਾਨਕ ਬਾਬਾ ਜੀ ਤੇਰੀ ਵੱਡੀ ਕਮਾਈ ਮੇਰੇ ਮਾਲਕਾ ਜੀਉ 🌹🙏💘❤💘
@preetprince904
@preetprince904 Жыл бұрын
ਧੰਨ ਨਾਗੀਆਣਾ ਸਾਹਿਬ ਜੀ 🤲🏻🙏🏻📿✈️
@amritsandhu8743
@amritsandhu8743 2 жыл бұрын
Waheguru ji.dhan baba nagiana sahib ji.
@rajwantkaur8985
@rajwantkaur8985 2 жыл бұрын
❣️🙏WAHEGURU JI DHAN DHAN SAHIB SHRI GURU NANAK DEV JI MAHARAJ JI❣️🙏
@tarsemlal9356
@tarsemlal9356 Жыл бұрын
Baba ji bhut Badiya Aadmi han koi pesse de gal nhi kiti Dhan Guru Nanak sda sda nmshkar ji
@raniitsingh3915
@raniitsingh3915 Жыл бұрын
ਵਾਹਿਗੁਰੂ ਜੀ ਸਭਨਾਂ ਨੂੰ ਚੜ੍ਹਦੀ ਕਲਾ ਚਂ ਰੱਖਣ ਜੀ
@gurlalpawar3953
@gurlalpawar3953 Жыл бұрын
ਧੰਨ ਬਾਬਾ ਨਾਗੀਆਣਾ ਸਾਹਿਬ ਜੀ 🙏🙏
@nirbhaisingh8894
@nirbhaisingh8894 2 жыл бұрын
Dhan Dhan Shri Guru Nanak Dev Sahib ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏
@sukveersingh3159
@sukveersingh3159 Жыл бұрын
ਵਾਹਿਗੁਰੂ ਜੀ ਸਤਿਨਾਮ ਜੀ
@JaswinderSingh-io7uo
@JaswinderSingh-io7uo Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ‌। ਧੰਨ ਧੰਨ ਬਾਬਾ ਨਾਗਿਆਣਾ ਸਾਹਿਬ ਜੀ ‌। ਵਾਹਿਗੁਰੂ ਜੀ ਕਿਰਪਾ ਕਰੋ ਜੀ ‌। ਮੈਨੂੰ ਵੀ ਠੀਕ ਕਰੋਂ ਜੀ ‌। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@GurpreetSingh-jg8pw
@GurpreetSingh-jg8pw 2 жыл бұрын
Dhan dhan satguru Sri Guru Nanak Dev Ji parmatma tuhanu kotn kot parnaam ji
@kirpalkaur-8519
@kirpalkaur-8519 Жыл бұрын
Dhan dhan sghre Guru Nanak Dev Ji Maharaj 🙏💗💗🙏🙏💗🙏🙏 nageana saheb
@arvindersinghraju8748
@arvindersinghraju8748 Жыл бұрын
Dhan dhan shri guru nanak dev sahib maharaj ji 🙏🙏🙏🙏🙏🙏🙏🙏🙏🙏🙏
@dalbirsingh9338
@dalbirsingh9338 2 жыл бұрын
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਕਿਰਪਾ ਕਰੋ
@daljeetkaur619
@daljeetkaur619 2 жыл бұрын
Dhan Dhan guru nanak dev ji
@chamkaursingh9819
@chamkaursingh9819 Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮੇਹਰ ਕਰੋ ਸਭ ਦੇ ਘਰ ਪਰਿਵਾਰਾ ਵਿੱਚ ਸੁੱਖ ਸ਼ਾਂਤੀ ਬਖਸ਼ੋ ਮਹਾਰਾਜ ਜੀ
@deepksdeepks5245
@deepksdeepks5245 2 жыл бұрын
ਧੰਨ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਨਾਗੀਆਣਾ ਸਹਿਬ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏 ਧੰਨ ਬਾਬਾ ਨਾਗ ਦੇਵਤਾ ਜੀ ,🙏🙏🙏
@BalwinderSingh-xs4uk
@BalwinderSingh-xs4uk Жыл бұрын
ਧੰਨ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਮੇਹਰ ਕਰੀ ਦਾਤਿਆ
@manakjeetsingh410
@manakjeetsingh410 2 жыл бұрын
Dhan guru Nanak Dev ji 🙏🙏
@harishkhurmi9226
@harishkhurmi9226 7 ай бұрын
❤satnaam Sri waheguru ji ❤
@mumtazgill5361
@mumtazgill5361 2 жыл бұрын
Waheguru ji,🙏 Meri skin problems shanan kar k meri problem thik ho gyi....ate sari manokamna meri pori kiti waheguru 🙏 ji..
@sandeepchera6802
@sandeepchera6802 2 жыл бұрын
Kithe a gurudwara sahib
@mumtazgill5361
@mumtazgill5361 2 жыл бұрын
Mehta chonk udduu ki pind a veer ji tuc pori video dekhu video vch hi address hai.🙏
@factss8291
@factss8291 2 жыл бұрын
Kini war shanan kita c tusi . aur kine waar jana penda
@mumtazgill5361
@mumtazgill5361 2 жыл бұрын
Panj masiya sukhiya c.atte ik masiya aci sari family ne vadd kiti c ...bot sarda nall tuc v kariyoo...waheguru tade te mehar kare🙏
@GurpreetSingh-jb5oy
@GurpreetSingh-jb5oy Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@mr.mechanics8154
@mr.mechanics8154 2 жыл бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ
@SatpalSingh-rx9dr
@SatpalSingh-rx9dr 2 жыл бұрын
ਧੰਨ ਗੁਰੂ ਨਾਨਕ ਮੇਹਰ ਕਰਿਓ ਬਾਬਾ ਜੀ
@SandeepSingh-eh1gb
@SandeepSingh-eh1gb Жыл бұрын
Waheguru ji waheguru ji waheguru ji waheguru ji waheguru ji
@anshveerbirring6630
@anshveerbirring6630 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@gurpreetsinghgurpreetsingh9163
@gurpreetsinghgurpreetsingh9163 2 жыл бұрын
Dhan Guru Nanak Sahib Ji🙏🙏🙏🙏🙏🙏🙏🙏🙏🙏🙏🙏🙏
@bipjeetsingh7395
@bipjeetsingh7395 Жыл бұрын
Waahgeuuru jii suhkar tuhada tuc apne sre prvar nu te menu buht joge kita te etho hor vi buht joge kryeo kese de njra nhi lge raab apne nu sara kuj dve khusyea bhkse ron ale din kdi nhi aun baba jii apnyea sryea bntiaa puriaa krn wmk jii ❤️🙏
@anmolbhinder1106
@anmolbhinder1106 Жыл бұрын
Dhan dhan Baba nagiana sahib ji mere brother da bhr la jaldi bna do mkan jaldi vik javy nanky vala fr m tuhady drshan krn ava ty
@gurpreetrandhawa2049
@gurpreetrandhawa2049 Жыл бұрын
ਵਾਹਿਗੁਰੂ ਜੀ 🙏🙏❤️❤️ ਮੇਹਰ ਕਰੋ ਜੀ 🙏🙏❤️❤️
@nanaksarthathbarundikuldee1481
@nanaksarthathbarundikuldee1481 2 жыл бұрын
🙏 ਵਾਹਿਗੁਰੂ ਜੀ 🙏
@pashminderkaur9947
@pashminderkaur9947 2 жыл бұрын
,, ਧੰਨ ਗੁਰੂ ਨਾਨਕ
@navtejsinghnatt2731
@navtejsinghnatt2731 2 жыл бұрын
waheguru ji nagiana sahib ji kirpa kro ji mere sare parivar te
@manpreetsingh8198
@manpreetsingh8198 2 жыл бұрын
waheguru ji 🙏🏻 waheguru ji 🙏🏻 kirpa kro🙏🏻
@mandmand9107
@mandmand9107 2 жыл бұрын
SATNAM WAHEGURU JI DHAN DHAN BABA NAGIANHA SAHEB JI MAHARAJ WAHEGURU JI
@kamaldaku4442
@kamaldaku4442 Жыл бұрын
waheguru ji kirpa kryo ji 🙏🙏👏👏🌹🌹
@vishalaseelmurgalover2433
@vishalaseelmurgalover2433 Жыл бұрын
Bhut mehar a guru nanak g di Mere ghar tho 15 km door nagiyana shaib live batala 🙏🙏🙏🙏🙏🙏🙏
@ManjeetSingh-ek1ht
@ManjeetSingh-ek1ht 2 жыл бұрын
Dhan dhan shri guru Nanakdev ji mehar kro ji sab da bhalla kro ji 🙏🏻🙏🏻🙏🏻🙏🏻🙏🏻🙏🏻
@bakhshishsingh6968
@bakhshishsingh6968 2 жыл бұрын
ਵਾਹਿਗੁਰੂ ਜੀ
@jainderrandhawa2209
@jainderrandhawa2209 Жыл бұрын
ਧੰਨ ਧੰਨ ਬਾਬਾ ਜੀ ਨਾਗੀਆਣ ਸਾਹਿਬ ਜੀ
@gurmailkaur6164
@gurmailkaur6164 Жыл бұрын
Dhan dhan sahib sri guru nanak dev ji maharaj ji waheguru waheguru waheguru ji🙏🏻🙏🏻🌺🌺🌷🌷🌹🌹♥️♥️♥️♥️🙏🙏
@sonuluthra2785
@sonuluthra2785 2 жыл бұрын
Jai baba naagiana sahib ji sari sangat upar mehar bharea hath Rakhna ji
@jashanbhutta4569
@jashanbhutta4569 Жыл бұрын
🌺🌺 ਧੰਨ ਧੰਨ ਸ਼੍ਰੀ ਨਾਗੀਆਣਾ ਸਾਹਿਬ ਜੀ ਸਾਡੇ ਤੇ ਵੀ ਮੇਹਰ ਕਰੋ ਜੀ 🌺🌺🌹🌺🌺🌺🌹🌺🌹
@vicky_bilder_batala1063
@vicky_bilder_batala1063 2 жыл бұрын
WaheGuru ji
@Reetkaur770
@Reetkaur770 2 жыл бұрын
ਧੰਨ ਧੰਨ ਨਾਗੀਆਣਾ ਸਾਹਿਬ ਜੀ
@mannkalsi4351
@mannkalsi4351 Жыл бұрын
Baba ji mehar karna
@tarlochansinghtarlochansin6920
@tarlochansinghtarlochansin6920 2 жыл бұрын
Wehaguru ji mahar karo ji wehaguru sahib ji wehaguru ji 🙏🙏👏🏽👏🏽🌺🌺💐💐💐🌸🌸🌸💮💮💮🌾🌾🌾🌾👏🏽🙏🙏
@bipjeetsingh7395
@bipjeetsingh7395 Жыл бұрын
Waahgeuru jii wmk jii ❤️🙏
@paddasingh5529
@paddasingh5529 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਧੰਨ ਬਾਬਾ ਨਾਗੀਆਣਾ ਸਾਹਿਬ ਜੀ ਮਹਾਰਾਜ
@SunnyBajwa-iw4eh
@SunnyBajwa-iw4eh Жыл бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji
@Noorpurba22
@Noorpurba22 2 жыл бұрын
Sachh aa ji bilkul bhot jyada kirpa hundi hai ji waheguru ji wmk
@ParamjitKaur-bp4de
@ParamjitKaur-bp4de 2 жыл бұрын
ਤੁਹਾਨੂੰ ਕਿ ਤਕਲੀਫ਼ ਸੀ ਜੀ
@AvtarSingh-xd3xh
@AvtarSingh-xd3xh 2 жыл бұрын
Ki kirpa hoi hai
@Noorpurba22
@Noorpurba22 2 жыл бұрын
Mere hatha ate paira diya dove talia vich chire aa gye c mai ajj tak v jana aa ji kal v jana aa wmk
@Noorpurba22
@Noorpurba22 2 жыл бұрын
Mai 2005 da jaa reha aa ji
@Noorpurba22
@Noorpurba22 2 жыл бұрын
Dove hath te dove pair kharab c bhot dardnak sma c but baba nanak ji ne bhot kirpa kiti ji waheguru ji sarbat da bhla krn ji wmk
@LovejinderSingh-kj1rh
@LovejinderSingh-kj1rh Ай бұрын
Wahe guru jii 🙏
@ramanpreetkaur2321
@ramanpreetkaur2321 Жыл бұрын
Baba ji mere band nhi on dey mere PTE vich 6 band aa jann wahaguru ji te mai Canada chl jawa es sall wahaguru mere supna pura karoo wahaguru ji mai tohde matha taken awage dabaa chrah k jawage wahaguru mere sachy dil to ardas aa tohde agyy 🙏🏻🙇🏻‍♀️
@punjabsinghkhalsa8372
@punjabsinghkhalsa8372 2 жыл бұрын
ਥੰਮ ਸਾਹਿਬ ਜਾਉ ਜਿਥੇ ਦਾ ਅਸਲੀ ਇਤਿਹਾਸ ਨਾਗੀਆਣਾ ਦਾ ਕੋਈ ਇਤਿਹਾਸ ਨਹੀ ਆ ਏਸੇ ਪਿੰਡ ਵਿੱਚ ਈ ਆ ਜਿਥੇ ਗੁਰੂ ਨਾਨਕ ਦੇਵ ਜੀ ੯ ਮਹਿਨੇ ੨੬ਦਿਨ ਰਹੇ ਸੀ
@SukhwinderKaur-ph6lm
@SukhwinderKaur-ph6lm 2 жыл бұрын
Waheguru ji 🙏
@SUKHPREET2NOV3
@SUKHPREET2NOV3 2 жыл бұрын
Waheguru i usa visa aw jave
@GurmeetSingh-rl9fd
@GurmeetSingh-rl9fd 6 ай бұрын
OM NAMMO SHIVAYE
@gurbhindersandhu2517
@gurbhindersandhu2517 2 жыл бұрын
Waheguru ji mehar kro 🙏🏻🙏🏻
@renugunpal604
@renugunpal604 2 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji dhan guru nanak ji mehr kro g
@honeydeol6389
@honeydeol6389 2 жыл бұрын
Waheguru ji waheguru ji Jay shri krishan ji par bahram parameshar govinad
@SunnyBajwa-iw4eh
@SunnyBajwa-iw4eh Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru
@vanshathwal4462
@vanshathwal4462 2 жыл бұрын
Wahaguru sahib ji sahi gal va baba ji di
@SukhwinderSingh-u8g
@SukhwinderSingh-u8g Жыл бұрын
Waha guru ji
@vickybhinder1074
@vickybhinder1074 Жыл бұрын
Waheguru ji wmk sab tyy
@jobankahlon4419
@jobankahlon4419 2 жыл бұрын
#WAHEGURUJI🙏 🙏 🙏 🙏 🙏
@maninderkaur5484
@maninderkaur5484 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
@parmpalsinghpalmann549
@parmpalsinghpalmann549 2 жыл бұрын
ਬਟਾਲਾ ਕੋਲ ਉਦੋ ਕੇ ਪਿੰਡ ਵਿੱਚ ਹੈ । ਗੁਰਦੁਆਰਾ ਨਗੀਨਾ ਸਾਹਿਬ ਭਗਤੀ ਕੀਤੀ ਬਾਬਾ ਨਾਨਕ ਦੇਵ ਜੀ ਦੀ ਭਾਈ ਜਗਤ ਜੀ ਨੇ। ਘਰ ਸੁਖ ਲਵੋ ਜੀ । ਬਾਬਾ ਨਾਨਕ ਮੁਰਾਦ ਪੂਰੀ ਕਰਨ ਗੇ
@dilbagsingh3846
@dilbagsingh3846 2 жыл бұрын
Sant baba chuggat singh ji, ne bahut tapasya bhajan bandgi kiti
@sidhuff186
@sidhuff186 Жыл бұрын
❤❤ Waheguru ji ❤❤
@snaipiallvideosupload3622
@snaipiallvideosupload3622 Жыл бұрын
Waheguru 🙏 g 🌹🌹🌹🌹 mehr kro ਮੇਰੀ v ਮੰਨ ਦੀ ਆਸ ਪੂਰੀ ਕਰੋ ਕਿਰਪਾ ਕਰੋ ਮੈ b ਦਰਬਾਰ ਸਾਹਿਬ ਆਵਾ 🙏🌹🙏🌹🙏🌹
@simranpreet3700
@simranpreet3700 2 жыл бұрын
🙏 satnam Sri waheguru ji 🙏
@master__blaster2508
@master__blaster2508 2 жыл бұрын
ਹਰ ਹਰ ਮਹਾਂਦੇਵ ਜੀ
@sarbdhillon5117
@sarbdhillon5117 Жыл бұрын
Wmk
@amritkaur389
@amritkaur389 2 жыл бұрын
ਧੰਨਗੁਰੂ ਨਾਨਕ ਦੇਵ ਜੀ ਮਹਾਰਾਜ
@tirathsingh1806
@tirathsingh1806 2 жыл бұрын
Waheguru ji
@ShamsherSingh-he5wo
@ShamsherSingh-he5wo 2 жыл бұрын
WAHEGURU MEHAR KARAN JI 🙏🙏🙏🙏
@mannumaanlyrics5609
@mannumaanlyrics5609 2 жыл бұрын
ਵਾਹਿਗੁਰੂ ਵਾਹਿਗੁਰੂ ਜੀ
@RajKumar-hq2ow
@RajKumar-hq2ow 2 жыл бұрын
Waheguru ji mehar Krna ji sare sansar te🙏
@jindersohi9176
@jindersohi9176 Жыл бұрын
Wahe,guru,ji
@SunnyBajwa-iw4eh
@SunnyBajwa-iw4eh Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@navidhillon5968
@navidhillon5968 2 жыл бұрын
Satnam Siri Waheguru g 🙏🙏❤❤🚩🚩
@harshpreetsingh2328
@harshpreetsingh2328 7 ай бұрын
ਵਾਹਿਗੁਰੂ ਜੀ ਮਿਹਰ ਕਰੋ ਬੱਚੇ ਦੇ ਦਿਉ ਜੀ
@gurjitkaur2602
@gurjitkaur2602 2 жыл бұрын
🙏Dhan dhan baba nagiana shaib ji 🙏
@daljeetchahalchahal453
@daljeetchahalchahal453 2 жыл бұрын
He waheguru ji kro kirpa apni dhan dhan guru nanak dev ji maharaj please 🙏🙏🙏🥺 kro apni kro
@harjinderkaur7304
@harjinderkaur7304 Жыл бұрын
Dhan guru nanak dav ji bache ty b mehar bra hath rakhio
@kirpalkaur-8519
@kirpalkaur-8519 Жыл бұрын
Dghen dghean shgre guru nanak dev ji 🙏🙏🙏🙏🙏
@vickyraj6276
@vickyraj6276 2 жыл бұрын
ਵਾਹੀਗੁਰੂ ਜੀ
@officialGuribhangal
@officialGuribhangal Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Special Story: History of Jalandhar's famous 'Baba Sodal Temple'
7:40
Шок. Никокадо Авокадо похудел на 110 кг
00:44
1ОШБ Да Вінчі навчання
00:14
AIRSOFT BALAN
Рет қаралды 6 МЛН
Electric Flying Bird with Hanging Wire Automatic for Ceiling Parrot
00:15
Gurudwara Nagiana Sahib Promo Akaal Channel Raspal Singh
12:53
Akaal Channel
Рет қаралды 30 М.
Шок. Никокадо Авокадо похудел на 110 кг
00:44