ਸਾਡੇ ਬਾਬੇ ਨੂੰ ਬਦਨਾਮ ਕਰਨ ਦੀ ਘੜ ਰਹੇ ਨੇ ਸਾਜ਼ਿਸ਼ | Bakarpur Wale Surinder Sai ਦੇ ਹੱਕ 'ਚ ਆਈ ਕੁੜੀ

  Рет қаралды 65,940

Address it

Address it

Күн бұрын

Controversy arises as a model and social media influencer raise questions about Sai Surinder Shah, the head of Bakarpur Dera. She claims that Shah promised her a visa, exploiting her faith in his supposed divine powers. Zeena Kaur, a follower of Shah and Punjabi singer, dismisses the allegations as a publicity stunt by the model, asserting that Shah promotes secularism, encourages youth to wear turbans, and advises them to refrain from drugs.
"Model Exposes Sai Surinder Shah's Fake Promises: Controversy at Bakarpur Dera"
"Zeena Kaur Defends Sai Surinder Shah: Turbans, Secularism, and Anti-Drug Message
ਡੇਰਾ ਬਾਕਰਪੁਰ | ਦਰਗਾਹ ਸ਼ਰੀਫ ਬਾਕਰਪੁਰ |

Пікірлер: 832
@AmandeepSingh-pd4cm
@AmandeepSingh-pd4cm 3 ай бұрын
ਐਵੇਂ ਬੁਥਾ ਚੱਕ ਕੇ ਆਗੀ ਸਿੱਖ ਬਣੀ ਫਿਰਦੇ ਨੇ ਦੋ ਗੁਰਬਾਣੀ ਦੇ ਅਰਥ ਸੁਣਲੋ ਏਨੂੰ ਕੁੱਝ ਨਹੀਂ ਆਓਣਾ
@birramgadia847
@birramgadia847 3 ай бұрын
ਕੰਮ ਦੁਨੀਆਂ ਦਾ ਕਹਿਣਾ,ਲੋਕੀ ਬੜਾ ਕੁਝ ਕਹਿੰਦੇ, ਜਿਨੂੰ ਸੱਚੇ ਰੱਬ ਤੇ ਯਕੀਨ ਉਹੀ ਤਾਨੇ ਮਿਹਣੇ ਸਹਿੰਦੇ
@ManpreetSingh-yz1rq
@ManpreetSingh-yz1rq 3 ай бұрын
ਮੇਰੇ ਵੀ ਸਾਰੇ ਕੰਮ ਬਾਕਰਪੁਰ ਦਰਬਾਰ ਤੋਂ ਹੀ ਹੋਏ ਨੇ ਕੋਈ ਮੰਨੇ ਭਾਵੇਂ ਨਾ ਮੰਨੇ ਉਹ ਤਾਂ ਆਪ ਆਖਦੇ ਨੇ ਕਿ ਪਰਮਾਤਮਾ ਇੱਕ ਹੈ ਤੁਸੀਂ ਜਿਸ ਨੂੰ ਮੰਨਦੇ ਹੋ ਉਸ ਵਿੱਚ ਪੱਕੇ ਹੋ ਜੋ ਜਿਸ ਨੂੰ ਕੋਈ ਸ਼ੱਕ ਹੈ ਜਾਂ ਕੋਈ ਭੁਲੇਖਾ ਉਹ ਇਕ ਬਾਰ ਬਾਕਰਪੁਰ ਜ਼ਰੂਰ ਜਾਕੇ ਆਵੇ ਬਸ ਜਿਸ ਨੂੰ ਮਨਦੇ ਹੋ ਉਸ ਨੂੰ ਮਨ ਵਿੱਚ ਵਸਾ ਕੇ ਇਕ ਵਾਰ ਤੁਹਾਨੂੰ ਆਪ ਹੀ ਪਤਾ ਲੱਗ ਜਾਵੇ ਗਾ
@Navudhillon85
@Navudhillon85 3 ай бұрын
Aaaaaaaaaa ਥੂ 😂
@maanpunjabiblogger6138
@maanpunjabiblogger6138 2 ай бұрын
😂😂😂😂😂
@Jot010
@Jot010 3 ай бұрын
ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ🙏🏻
@ranjitchopra554
@ranjitchopra554 3 ай бұрын
ਜਿਹਨੇ ਜੌ ਬੋਲਣਾ ਬੋਲੀ ਜਾਓ ਸਾਡੇ ਮੁਰਸ਼ਦ ਨੇ ਅੱਜ ਤਕ ਕਦੇ ਵੀ ਕਿਸੇ ਨੂੰ ਮਾੜੇ ਰਾਹ ਤੇ ਨੀ ਲਾਇਆ ਲੋਕਾਂ ਨੂੰ ਬੰਦਗੀ ਨਲ ਜੋੜਦੇ ਆ
@KingHunter3597
@KingHunter3597 3 ай бұрын
ਜੇਕਰ ਉਹ ਕੁੜੀ ਤੁਹਾਡੇ ਬਾਬੇ ਦੇ ਚੱਕਰ ਵਿੱਚੋਂ ਨਿਕਲਕੇ ਵਾਪਸ ਘਰ ਪਰਤ ਗਈ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਲੱਗ ਪਈ ਤਾਂ ਤੁਹਾਨੂੰ ਤਖਲੀਫ ਕਿਉਂ ਹੋ ਰਹੀ ਆ❓
@jashankang4666
@jashankang4666 3 ай бұрын
Jo glt a oh ta tnu dkhda ni boln a jnde a je sade sai g vare Kse ne v glt keha dkh leo oh thonu ni Knde v sade avo oh khud gye c ohda hath farr k ni lai k gye
@Prabhrajput08
@Prabhrajput08 3 ай бұрын
Sai ji d wajah to jini youth guru Granth Sahib nal judi aa na oh menu hi pta m khud nonveg Khandi c path wall tyan ni dindi c pr sirf jan nal hi khud ch ene changes aaye aa k dse ni ja sakde and m fer kahungi k Sai ji kde v kise nu Guru Granth Sahib to nhi todhde Balki jodhde hi aa Jai Sai ji ❤️
@yadrangi6248
@yadrangi6248 3 ай бұрын
Kyn fudfuan Wang ld rheo ....
@Raj-cy6hk
@Raj-cy6hk 3 ай бұрын
Wine pini kehre guru ghar judi
@ManjeetKaur-og1jm
@ManjeetKaur-og1jm 3 ай бұрын
Vera amritpal singh tt guru ghr di gal karda se oda saath ditta
@ManpreetKaur-pt3kl
@ManpreetKaur-pt3kl 3 ай бұрын
ਗੁਰੂ ਗੋਬਿੰਦ ਸਿੰਘ ਜੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਦਾ ਹੁਕਮ ਦੇਕੇ ਗਏ ਨੇ... ਸਾਡਾ ਦੁੱਖ ਤਕਲੀਫ ਏ ਓ ਅਸੀਂ ਗੁਰੂ ਗ੍ਰੰਥ ਸਾਹਿਬ ਜੇ ਦੇ ਅੱਗੇ ਜਾਕੇ ਦਸੋ ਸਾਰੇ ਦੁੱਖ ਦੂਰ ਹੁੰਦੇ ਨੇ ਗੱਲ ਬਸ ਵਿਸ਼ਵਾਸ ਦੇ ਏ ਅਗਰ ਤੁਸੀਂ ਓਹਨਾ ਮੰਨਦੇ ਓ ਨਾਲ਼ੇ ਕਹਿ ਰੇ ਓ ਕੀ ਸਾਡੇ ਘਰ ਦੱਸ ਗੁਰੂ ਸਾਹਿਬਾਨ ਜੀ ਦੀਆਂ ਫੋਟਵਾ ਨੇ ਤਾਂ ਕੀ ਫਾਇਦਾ ਜੇ ਆਪਣੇ ਗੁਰੂਆਂ ਤੇ ਭਰੋਸਾ ਨੀ ਫਿਰ ਲਗਾਇਆ ਕਿਊ ਨੇ ਸਿਰਫ ਇਸ ਲੀ ਤੁਸੀਂ ਸਿੱਖ ਓ ਜਾ ਤਾਂ ਆਪਣੇ ਆਪ ਨੂੰ ਸਿੱਖ ਨਾ ਕਵੋ ਤੁਸੀਂ ਖੰਡੇ ਵਾਲੇ ਬਾਪੂ ਦੀ ਦੀ ਮਾਰ ਤੋਂ ਡਰ ਬੀਬਾ ਕੁਜ ਵੀ ਬੋਲੀ ਜਾਂਦੀ ਆ ਵਾਹਿਗੁਰੂ ਜੀ ਐਵੇ ਦੇ ਲੋਕਾਂ ਨੂੰ ਸਮੱਤ ਬਕਸ਼ੇ 🙏🏻
@indarjitsingh5417
@indarjitsingh5417 3 ай бұрын
Right ji
@gurleenn09
@gurleenn09 2 ай бұрын
👍
@bhupinderbrar8174
@bhupinderbrar8174 3 ай бұрын
ਮੈਂ ਕੲਈ ਵਾਰੀ ਬਾਕਰਪੁਰ ਗੲਈ ਉਥੇ ਮੈਨੂੰ ਕਦੇ ਵੀ ਬੁਰਾ ਨਹੀਂ ਮਹਿਸੂਸ ਹੋਇਆ ਬਲਕਿ ਸ਼ਾਂਤੀ ਮਿਲੀ। ਮੈਂ ਸਾਈਂ ਜੀ ਨੂੰ ਬੋਲਦੇ ਹੋਏ ਸੁਣਿਆ,ਉਹ ਇਸ ਗੱਲ ਤੇ ਹੀ ਜ਼ੋਰ ਦੇ ਰਹੇ ਸੀ ਕਿ ਆਪਣੇ ਮਾਪਿਆਂ ਦੀ ਇੱਜ਼ਤ ਕਰੋ। ਆਪਣੇ ਗੁਰੂ ਘਰ ਨਾਲ ਜੁੜੋ। ਪੱਗਾਂ ਵਾਲੇ ਮੁੰਡਿਆਂ ਨੂੰ ਬਹੁਤ ਹੀ ਪਿਆਰ ਨਾਲ ਕਹਿਦੇ ਹਨ ਕਿ ਇਹ ਪੱਗ ਕੁਰਬਾਨੀਆਂ ਨਾਲ ਮਿਲੀ ਹੈ ਇਸਦੀ ਇਜ਼ਤ ਕਰੋ ਨਸ਼ੇ ਨਾ ਕਰੋ। ਇਥੇ ਮੈਂ ਕੲਈ ਐਸੇ ਮਾਪੇ ਦੇਖੇ ਜੋਂ ਆਪਣੇ ਨਸ਼ੇੜੀ ਪੁਤਰਾਂ ਤੋ ਦੁਖੀ ਸੀ ਤੇ ਹੁਣ ਉਹ ਖੁਸ਼ ਹਨ। ਸਾਈਂ ਜੀ ਨੇ ੩੧ ਕੁੜੀਆਂ ਦੇ ਵਿਆਹ ਕਰੇ ਜੋਂ ਕਿ ਛੋਟੀ ਗੱਲ ਨਹੀਂ। ਮੇਰੀ ਸਮਝ ਮੁਤਾਬਿਕ ਸਾਈਂ ਜੀ ਨੂੰ ਰੱਬ ਤਾਂ ਨਹੀਂ ਕਹਾਂਗੇ ਪਰ ਇਕ ਬਹੁਤ ਵਧੀਆ ਸਮਾਜ ਸੁਧਾਰਕ ਕਹਿ ਸਕਦੇ ਹਾਂ। ਸਾਡੇ ਸਮਾਜ ਨੂੰ ਇਹੋ ਜਿਹੇ ਸਮਾਜ ਸੁਧਾਰਕ ਇਨਸਾਨਾਂ ਦੀ ਬਹੁਤ ਜ਼ਰੂਰਤ ਹੈ। ਸਾਡੀ ਬਾਣੀ ਤਾਂ ਇਹ ਕਹਿੰਦੀ ਹੈ ਕਿ "ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ"। ਬਾਕੀ ਭਾਈ ਤੁਹਾਡੀ ਮਰਜੀ, ਤੁਹਾਡੇ ਵਿਚਾਰ। ਕਹਿੰਦੇ ਹਨ ਕਿ ਦਾਤੀ ਦਾ ਇਕ ਪਾਸਾ ਤੇ ਦੁਨੀਆਂ ਦੇ ਦੋ ਪਾਸੇ। ਮੁਕਦੀ ਗੱਲ ਇਹ ਹੈ ਕਿ ਅਸੀਂ ਸਭ ਓਸ ਵਾਹਿਗੁਰੂ ਦੀ ਜੋਤ ਹਾਂ ਫੇਰ ਵਖਰੇਵੇਂ ਕਿਉਂ? ਇਕ ਗਰੀਬ ਬਜ਼ੁਰਗ ਆਏ ਸੀ ਜੋ ਔਲਾਦ ਤੋਂ ਦੁਖੀ ਸੀ। ਦਵਾਈ ਲੲਈ ਉਸ ਕੋਲ ਪੈਸੇ ਨਹੀਂ ਸੀ। ਬਾਬਾ ਜੀ ਨੇ ਉਸਨੂੰ ੩੦੦੦ ਰੁਪਏ ਦਿੱਤੇ ਤੇ ਕਿਹਾ ਬਜੁਰਗੋ ਜੇ ਹੋਰ ਲੋੜ ਹੋਵੇ ਤਾਂ ਇਹ ਦਰਬਾਰ ਤੁਹਾਡੇ ਲਈ ਹਾਜ਼ਰ ਹੈ। ਇਹ ਗਲ ਮੈਨੂੰ ਬਹੁਤ ਵਧੀਆ ਲੱਗੀ।
@Chauhan.007.
@Chauhan.007. 3 ай бұрын
ਬੀਬਾ ਜੀ ਬੀਜੇ ਵਾਲੀ ਗੱਲ ਦਾ ਜਵਾਬ ਦਿਓ???? ਬੀਜੇ ਦੇ ਠੱਪੇ ਕਿਉਂ ਲਾਏ ਜਾ ਰਹੇ ਆ??? ਸਰਸੇ ਵਾਲਾ ਵੀ ਚੰਗੀਆਂ ਗੱਲਾਂ ਕਹਿੰਦਾ ਸੀ ਕੁੜੀਆਂ ਦੇ ਵਿਆਹ ਵੀ ਕਰਦਾ ਸੀ, ਚੇਲਿਆ ਨੂੰ ਪੈਸੇ ਵੀ ਦੇਂਦਾ ਸੀ... ਉਹ ਵੀ ਕਹਿੰਦਾ ਮਾਂ ਬਾਪ ਦੀ ਸੇਵਾ ਕਰੋ, ਮੇਰੇ ਪੈਰੀ ਹੱਥ ਨਾਂ ਲਓ
@Navudhillon85
@Navudhillon85 3 ай бұрын
Shi y ji ❤
@balwinderkaurkular2314
@balwinderkaurkular2314 3 ай бұрын
🙏ਨਾਨਕ ਨਾਮ ਚੜ੍ਹਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ🙏ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਆ 🙏ਕਿਸੇ ਨੂੰ ਗਲਤ ਨਾ ਬੋਲੋ 🙏
@parvinderkaur8452
@parvinderkaur8452 3 ай бұрын
Sahi keh rhi aa bilkul sister ❤
@Punjabk......n
@Punjabk......n 3 ай бұрын
ਕੁੜੀ ਨੂੰ ਸ਼ਰਮ ਨਹੀਂ ਆਉਂਦੀ ਆਪਣੇ ਆਪ ਨੂੰ ਮਾਝੇ ਦੀ ਕਹਿੰਦੀ ਆ ਮਾਜੇ ਵਾਲੀਆਂ ਕੁੜੀਆਂ ਦੀਆਂ ਟੀਮਾਂ ਮੌਕੇ ਤੇ ਪਖੰਡੀਆਂ ਦੀ ਕਦੋਂ ਤੋਂ ਸੇਵਾਦਾਰ ਬਣ ਗਈਆਂ ਉਹ ਤਾਂ ਦਰਬਾਰ ਸਾਹਿਬ ਗੁਰੂ ਰਾਮਦਾਸ ਦੇ ਘਰ ਨੂੰ ਆਪਣਾ ਸਭ ਕੁਝ ਮੰਨਦੀਆਂ
@dalbirsingh6944
@dalbirsingh6944 3 ай бұрын
ਮੈਨੂੰ ਤਾਂ ਇੰਦੇ ਵਿੱਚ ਮਾਝੇ ਵਾਲੇ ਕੋਈ ਲੱਛਣ ਦਿਖਾਈ ਨਹੀਂ ਦਿੱਤੇ😂
@ਬਾਜ਼-ਖ2ਮ
@ਬਾਜ਼-ਖ2ਮ 3 ай бұрын
😂😂😂😂😂
@AbhijotSingh-x7l
@AbhijotSingh-x7l 3 ай бұрын
Bilkul shi gal veere mai te keh ee reha majhe wali te jatti kyu naam ditta ehdi bol baani to te lgg ni reha jatti te eh jma ni lgn dyi
@shakinakhan7926
@shakinakhan7926 3 ай бұрын
Bilkul shi gl aa maje wle ave de nhi hunde asii maje de he aa
@V-Victory-no9ny
@V-Victory-no9ny 3 ай бұрын
Majhe waliya pakkiua hundi te sachiya hundi ne te galat gAl bardasht nhi kardiya ne…. Eh kudi sachi hai te sach bol rhiya hai te aapne guru peer murshad li stand lita….. mareyada ch reh ke sab sach beyaan kita ….. sachi hai bhain
@gurujandeva1607
@gurujandeva1607 3 ай бұрын
Eh kuri sachi hai te juarat wali hai Isne kise di ninda nahi kiti
@satveersingh2763
@satveersingh2763 3 ай бұрын
ਮੇਰੀ ਜ਼ਿੰਦਗੀ ਵਿੱਚ ਹੋਈਆ ਜੀ ਚਮਤਕਾਰ ਜੀ ਮੇਲਰਕੋਟਲ ਬਾਬਾ ਹੈਦਰਸ਼ੇਖ ਜੀ ਦਰਗਾਹ ਤੇ ਜੈ ਪੀਰਾਂ ਦੀ ❤❤❤❤❤❤❤❤
@mohanjeet8409
@mohanjeet8409 3 ай бұрын
ਬੀਬਾ ਜੀ ਇਨਸਾਨ ਕੋਈ ਵੀ ਮਾੜਾ ਨੀ ਹੂੰਦਾ, ਉਹਦੇ ਲੱਛਣ ਮਾੜੇ ਹੂੰਦੇ ਆ, ਤੁਸੀ ਵੀ ਆਪਣੇ ਲੱਛਣ ਸੁਧਾਰ ਲਉ, ਸ਼ਹੀਦਾਂ ਦੀਆਂ ਕੁਰਬਾਨੀਆ ਨਾ ਮਨੋ ਵਿਸਾਰੋ, ਸਿੱਖੀ ਦਾ ਇਤਿਹਾਸ ਨਾ ਭੁੱਲੋ, ਦਨਿਆਵੀ ਦੇਹ ਨੂੰ ਨਾ ਪੂਜੋ, ਸੀ਼੍ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਡਾ ਕੋਈ ਨਹੀ ਹੈ🙏
@AbhijotSingh-x7l
@AbhijotSingh-x7l 3 ай бұрын
ਮਾਝੇ ਦੀਆਂ ਜੱਟੀਆਂ ਇਹਦੇ ਵਰਗੀਆਂ ਨੂੰ ਨਾ ਕਹੋ ਕੌਰ ਨਾਮ ਲਾਹਦੇ ਆਪਣੇ ਨਾਮ ਪਿਛੋ ਵਾਹਿਗੁਰੂ ਨੂੰ ਛੱਡ ਕੇ ਬਾਹਰ ਤੁਰੀ ਫਿਰਦੀ ਲਾਹਨਤ ਹੈ ਤੇਰੇ ਵਰਗੀ ਤੇ ਜੱਟੀ ਤੇ ਤੂੰ ਕਿਸੇ ਪਾਸਿਓ ਲਗਦੀ ਨੀ ਜਿਥੇ ਤੂੰ ਬੈਠੀ ਗੁਰੂ ਸਾਹਿਬ ਕਰਕੇ
@V-Victory-no9ny
@V-Victory-no9ny 3 ай бұрын
Oh aapne wahguru te guru peer ch pakki hai…. Jatti hai par hakk te sach te chaln wali…
@GurwinderSingh-bt7ni
@GurwinderSingh-bt7ni 3 ай бұрын
​.. Han sahi gl veer..... Eh chvl lgdi bhla majhe all di..... Bar dancer lgdi 🐑🐑
@V-Victory-no9ny
@V-Victory-no9ny 3 ай бұрын
@@GurwinderSingh-bt7ni. Sharam karo je koi bhain aaapne baap warge guru peer de haak ch saa h aake aage boli hai taa tusi galat bolo ge sharm aauni chahidi hai…. Oh bhain rabb di bandagi di gal kar rhi hAi te tusi c galat bol rhe ho lahnat hai tuhadi soch te….. bhain peera di bachi aaa har gal ch oh rabb nal te bandagi ch bhiji gal kiti usne…. Waheguru peer fakir te asi sare zeena bhain de nAL HAAN TE SAI JI DE V
@BahadurSingh-tf5xg
@BahadurSingh-tf5xg 3 ай бұрын
You are right good
@GurjantSingh-z5g
@GurjantSingh-z5g 3 ай бұрын
@@V-Victory-no9nytu c ehi kudi ta nhi jo comments kr rahe o a majhe wale jatti tu c o
@khushsinghvlog
@khushsinghvlog 3 ай бұрын
ਬੀਬੀ ਕੋਲ ਏਕ ਵੀ logically ਜਵਾਬ 😂😂 bus ਏਦਰ ਉਦਰ ਦੀਆਂ ਮਾਰ ਕੇ ਓਹ ਹੈ,,ਏਨੀ ਗਰਮੀ ਸੀ ਮੀਂਹ ਹੀ ਪਵਾ ਦਿੰਦਾ ਬਾਬਾ,,, ਆਵਦੇ ਜਰੂਰ ਜੁਤੀਆਂ ਦੇ ਮੀਂਹ ਪੈ ਗਿਆ,, ਬਾਬੇ ਦਾ ਅਪਨੇ visa ਨਹੀਂ ਲੱਗਿਆ😂😂😂😂
@MustakAli-kl5fr
@MustakAli-kl5fr 3 ай бұрын
ਬਾਬੇ ਤਾਂ ਡੇਰਿਆਂ ਚ ਹੁੰਦੇ ਨੇ ਪਰ ਸ਼ਿੰਦਾ ਜੱਟ ਤਾਂ ਦਰਬਾਰ ਚ ਸਾਰਿਆਂ ਨੂੰ ਇੱਕ ਸਮਾਨ ਦੇਖ ਕੇ ਸੰਗੰਤ ਨੂੰ ਮਿਲਦੇ ਨੇ । ਸਾਈਂ ਜੀ ਤਾਂ ਫ਼ਕਰ ਨੇ ਓਹ ਇਹ ਲੋਕਾਂ ਦੀ ਪ੍ਰਵਾਹ ਨੀ ਕਰਦੇ ਲੋਕਾਂ ਨੇ ਤਾਂ ਰੱਬ ਨੂੰ ਵੀ ਗਾਲਾਂ ਕੱਢਦੇ ਨੇ🙏🏻🙏🏻🙏🏻ਇਹ ਤਾਂ ਫਿਰ ਇੱਕ ਇਨਸਾਨ ਆ।ਲੋਕ ਭਲਾ ਵੀ ਨੀ ਕਰਨ ਦਿੰਦੇ
@KingHunter3597
@KingHunter3597 3 ай бұрын
ਜਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਫ਼ ਕਿਹਾ ਗਿਆ ਹੈ ਕਿ ਗੁਰੂ ਮਾਨਿਓ ਗ੍ਰੰਥ, ਤਾਂ ਫਿਰ ਤੁਸੀਂ ਇੰਨਾਂ ਬਾਬਿਆਂ ਦੇ ਚੱਕਰਾਂ ਵਿੱਚ ਕਿਉਂ ਪਏ ਫਿਰਦੇ ਹੋ
@V-Victory-no9ny
@V-Victory-no9ny 3 ай бұрын
Veere sai ji ta shri guru granth sahib ji te dhan guru nanak dev ji di bani nal jud nhi li hi kehnde ne….. jad loka nu waddiya waddiya museebtaa paindiya ne te koi hal nhi milda fir oh edr udr jande ne ta ke oh aapnia musibtaa cho bahar Nikl sakan…. Sai ji ek fakar Fakir ne jehre ek nazaar nal hi bahut wadiya blaaawa nu kad maarde ne….. sai ji na kise kolo koi paisa lende ne aapne paaleo de ke torr de ne lodwanda nu v…… peeraa di sewa karn wale peer hi hunde ne….. sai ji ek peer ne fakar fakir ne….. sadh ke sang…… guru nanak patshah ne baba nand singh ji di ehni bhagati Hon to badh v ohna nu keha c pure guru di sharn ja ke bhagati I karo fer dhur dargah bhagaTi parwaan howe gi….. exception is aagar Sache sadhu santan jina ne bhagtiYa kitiya ohna di sangat ta kismat waleya nu mildi hai te is ch koi burarii nhi…. Te sai ji sache ne … ise karke sai ji nu sareya ne Eya ehna pyar R te saTkar krde ne
@nehaarora53
@nehaarora53 3 ай бұрын
Veere Sai ji khud nu kde rbb ni khnde na hi kde khnde aa v ethe aao,oh hmesha khnde aa jithe Jude ho othe Jude rho te neet saf rkho
@nehaarora53
@nehaarora53 3 ай бұрын
Je kde dekhna ta bakarpur aake dekheyo avdi aankha naal othe waheguru da path krwaya jnda,Sikh Veera nu Amrit shkn li keha jnda
@nehaarora53
@nehaarora53 3 ай бұрын
Eh social media te suni gla te vishwas na kro avdi aankha naal aake dekho te fr bolo
@gurujandeva1607
@gurujandeva1607 3 ай бұрын
Eh sachi journalist hai Dono pakh di gall kiti Baki Pararkar ta ninda karde ne
@Balbirsinghusa
@Balbirsinghusa 3 ай бұрын
ਸਭ ਨੂੰ ਪਰਮਾਮਤਮਾ ਦਿੰਦਾ ਭਾਈ।
@Jot010
@Jot010 3 ай бұрын
ਪੱਤਰਕਾਰ ਹੀ ਪਖੰਡੀਆਂ ਨੂੰ ਪੂਜਦਾ , ਕਾਹਦੀ ਪੱਤਰਕਾਰੀ ਰਹਿਗੀ ਫਿਰ..👍🏻👍🏻ਸਵਾਲ ਕਰਨ ਦੀ ਵਜਾਏ ਹਾਂ ਚ ਹਾਂ ਮਿਲਾ ਰਿਹਾ ਉਹਦੇ ,,,, ਸਭ ਰਲੀ ਮਿਲੀ ਭੁਗਤ ਆ ਦੋਵਾਂ ਦੀ💯💯👍🏻 ਮੈਂ ਇਸ ਕੁੜੀ ਨੂੰ challange ਕਰਦੇ ਵੀ ਸਿਮਰਨਜੋਤ ਮੱਕੜ ਨਾਲ podcast ਕਰੇ👍🏻👍🏻
@dipika2373
@dipika2373 2 ай бұрын
Samjdaar nu ishara kafi a shi khya verre❤
@productionpb48wale
@productionpb48wale 3 ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🏻
@laxmansingh11
@laxmansingh11 3 ай бұрын
ਖਾਂ ਗਿਆ ਪੰਜਾਬ ਨੂੰ ਡੇਰਾ ਵਾਦ
@GurpreetKaur-fr4mr
@GurpreetKaur-fr4mr 3 ай бұрын
Sun meri gal dera oh hunda hai jehra apne nal jorh de hai.. teh loka nu keha janda ki sada naam lo teh apne dharm nu chado fr dere ayeo Oh teh SARAB SAJHA DARBAR hai jithe loka nu rab nal jorehya janda… jake othe vekho othe har dharm da bnda aunda hai teh us nu usde dharm nal hi jorheya jnda
@sonu_ramgarhia
@sonu_ramgarhia 3 ай бұрын
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗਰੰਥ ਇਹ ਹੁਕਮ ਹੈ ਸਾਡੇ ਪਿਤਾ ਜੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ
@yadrangi6248
@yadrangi6248 3 ай бұрын
​@@GurpreetKaur-fr4mr tu mix barety lddi sh
@AmanWalia-jk9mb
@AmanWalia-jk9mb 3 ай бұрын
Tusi apna ghar sambhal lo ji ​@@GurpreetKaur-fr4mr
@GurleenKaur-y3s
@GurleenKaur-y3s 3 ай бұрын
Sai ji guru granth Sahib nal jod rahe ne eh punjab nu khaya ohna ne nasheya te hata ke bani te laya eh Punjab nu khaya thoda ta soch ke bolo Je pta nu hunda kisi bare soch ke blame Lai da hunda 🙏🏻❌
@SanjayParkash-qj5bz
@SanjayParkash-qj5bz 3 ай бұрын
Jai Sai ji 🙏
@ParulJhamb
@ParulJhamb 3 ай бұрын
Jai ho mere sachia sarkara di❤ Sai surinder shah ji❤ bht vdia bhen Sade Sai ji nu mada boln valea nu jwab
@ammy_kasrija786.
@ammy_kasrija786. 3 ай бұрын
Wah meri bhen ❤
@naibsingh2501
@naibsingh2501 3 ай бұрын
ਮੂਰਖ ਲੋਕ ਤਾਂ ਸਿਰਸੇ ਵਾਲੇ ਨੂੰ ਅਜੇ ਤੱਕ,,,,,,,,,,
@jinduhappo7767
@jinduhappo7767 3 ай бұрын
Sai G is good parson
@KingHunter3597
@KingHunter3597 3 ай бұрын
ਤੁਸੀਂ ਕਿਹਾ ਕਿ ਮੈਂ ਤਾਂ ਸੁਰਿੰਦਰ ਸ਼ਾਹ ਨੂੰ ਮੰਨਣ ਲੱਗੀ ਕਿ ਉਨ੍ਹਾਂ ਨੇ ਮੇਰੇ ਦਿਲ ਦੀ ਗੱਲ ਦੱਸ ਦਿੱਤੀ ਪਰ ਤੁਹਾਡਾ ਬਾਬਾ ਉਸ ਕੁੜੀ ਦੇ ਪਾਸਪੋਰਟ ਵਾਲੀ ਗੱਲ ਨਹੀਂ ਸਮਝ ਸਕਿਆ...ਬੱਸ ਆਹੀ ਗੱਲ ਆ, ਉਸਨੇ ਲੋਕਾਂ ਨੂੰ ਸੱਚ ਦੱਸ ਦਿੱਤਾ, ਫੇਰ ਹੁਣ ਤੁਹਾਨੂੰ ਜਲਨ ਕਿਉਂ ਹੋ ਰਹੀ ਆ
@nehaarora53
@nehaarora53 3 ай бұрын
Schiya neeta nu murada mildeya ne
@nehaarora53
@nehaarora53 3 ай бұрын
Je neeta hi khotiya hon te jithe mrji chle jao kuch ni milna
@nehaarora53
@nehaarora53 3 ай бұрын
Sai ji ne kde kisi nu bulaya ni oh hmesha khnde aa Dil krda aao nhi krda avda time na waste kro
@GurleenKaur-y3s
@GurleenKaur-y3s 3 ай бұрын
Oh kudi di neet ni saaf honi
@KarandeepSingh-jb7pt
@KarandeepSingh-jb7pt 3 ай бұрын
Os kudi ne such tn dassya e nhi gal tn eh aa sari oh gai e munde lai c othe oh ne dass rahi k viah lai munda mnon gai c othe
@HarpreetSingh-jq2xp
@HarpreetSingh-jq2xp 3 ай бұрын
ਜਿਵੇਂ ਲੋਕ ਸਰਸੇ ਵਾਲੇ ਨੂੰ ਨਹੀਂ ਛੱਡਦੇ ਉਵੇਂ ਸੁਰਿੰਦਰ ਨੂੰ ਨਹੀਂ ਛੱਡਦੇ ਭਗਤ ਹੋਣੇ ਚਾਹੀਦੇ ਆ ਅੰਨੇ ਭਗਤ ਨਹੀਂ
@gurmindersingh97
@gurmindersingh97 3 ай бұрын
Jai sai Surinder Saha ji🙏🙏🌹🌹🌹❤️❤️❤️🙏🌹
@ਜੀਜਾਜੀ-ਘ3ਦ
@ਜੀਜਾਜੀ-ਘ3ਦ 3 ай бұрын
ਇਨਾਂ ਅਨਪੜ ਬੀਬੀਆਂ ਨੇ ਬੰਦੇ ਗਲ ਰੱਬ ਦੀ ਤਖਤੀ ਪਾਤੀ.. ਇੱਕ 🙏 ਬਾਬਾ ਨਾਨਕ ਸੀ ਬਈ ਜੀਹਨੇ ਤੁਰ ਕੇ ਦੁਨੀਆਂ ਗਾਹਤੀ ।
@Mossajatt653
@Mossajatt653 3 ай бұрын
ਵੀਰੇ ਇਹ ਕੁੜੀ ਨਾ ਆਪ sikh ਨਾ ਇਹਦਾ ਪਰਿਵਾਰ ਸਿੱਖੀ ਵਿੱਚ ਤਾਂ ਕਿਸੇ ਦੇਹਧਾਰੀ ਨੂੰ ਆਪਣਾ ਗੁਰੂ ਨਹੀਂ ਮੰਨ ਸਕਦੇ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ 🙏
@surinderkaur9310
@surinderkaur9310 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਦੇ ਉਪਰ ਕੋਈ ਨਹੀਂ ਹੈ ❤❤❤❤❤❤❤❤❤❤❤
@soCloSe_BGMI
@soCloSe_BGMI 3 ай бұрын
ਲੰਨ ਮਿਲਿਆ ਇਹਨੂੰ ਤਾ ਕਰਕੇ ਇੱਨਾ ਪਿਆਰਾ ਲਗਦਾ😂😂😂😂😂
@जयश्रीराम-व1ग
@जयश्रीराम-व1ग 3 ай бұрын
Jida mere maa nu milaya ci taah tu paida hoya ci apni bhen nu bol phele
@SanjayParkash-qj5bz
@SanjayParkash-qj5bz 3 ай бұрын
Jai Surinder Sai ji 🙏 ❤️ 🙌 ❤❤
@GurpreetKaur-fr4mr
@GurpreetKaur-fr4mr 3 ай бұрын
Bikul Sahi Keha Di, Jai Surinder Shah Ji… Meinu 3 saal ho gye jande nu teh mein kuj v us darbar toh mangya mera sab pura hoya…. 🤲🏻❤️
@vickyvickt1477
@vickyvickt1477 3 ай бұрын
Amar dhab aunty nu hun koi kutta ni pushda janke controversy krdi pyi aa oho madem.
@V-Victory-no9ny
@V-Victory-no9ny 3 ай бұрын
True sab diya murada puriya hundi…. Bhagati aape boldi hai othe
@SajanThatai
@SajanThatai 3 ай бұрын
Sai Surinder shah g ❤❤❤️❤️❤️❤️
@birramgadia847
@birramgadia847 3 ай бұрын
ਸਾਨੂੰ ਵੀ ਸਾਂਈ ਜੀ ਨੇ ਗੁਰੂ ਨਾਲ ਜੋੜਿਆ
@KingHunter3597
@KingHunter3597 3 ай бұрын
ਕਿਹੜੇ ਗੁਰੂ ਨਾਲ ਜੋੜਿਆ❓
@birramgadia847
@birramgadia847 3 ай бұрын
@@KingHunter3597 tenu dasna jaroori nai
@Ashu-qs5rt
@Ashu-qs5rt 3 ай бұрын
Aokha peda da 😂
@MandeepSingh-ih2gj
@MandeepSingh-ih2gj 2 ай бұрын
ਮੈਨੂੰ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨਾਲ ਸਾਈ ਜੀ ਨੇ ਜੋੜਿਆ ❤❤❤❤❤❤❤
@sarbjeetkaur2816
@sarbjeetkaur2816 3 ай бұрын
ਬਹੁਤ ਸਮਝਦਾਰ ਬੱਚੀ.. God bless
@gurboxsingh8276
@gurboxsingh8276 3 ай бұрын
ਰਾਮ ਰਹੀਮ ਕੋਲੋਂ ਵੀ ਬਹੁਤ ਕੁਝ ਮਿਲਦਾ ਜਿਹੜੇ ਉਸ ਕੋਲ ਜਾਂਦੇ ਹਨ ਜ਼ਿਆਦਾਤਰ ਸਿੱਖਾਂ ਅਖਵਾਉਣ ਵਾਲਿਆਂ ਨੂੰ ਹੀ ਇਨ੍ਹਾਂ ਡੇਰਿਆਂ ਵਿੱਚੋਂ ਬਹੁਤ ਕੁੱਝ ਦੇ ਨਾਲ ਬੱਚੇ ਵੀ ਮਿਲਦੇ ਹਨ ਇਸੇ ਕਰਕੇ ਹੀ ਸਿੱਖਾਂ ਦੇ ਛਿੱਤਰ ਫਿਰਦੇ ਹਨ ਜਿਨ੍ਹਾਂ ਨੂੰ ਆਪਣੇ ਸੱਚੇ ਪਾਤਸ਼ਾਹ ਉਤੇ ਯਕੀਨ ਨਹੀਂ
@BikramSingh-zf7il
@BikramSingh-zf7il 3 ай бұрын
Bohut vadiya interview hoi bohut vadiya bilkul jo sach aa othe ohi biaan kita is kudi Dona taraf di gall hoi aa sachi really
@harpreetkaur-nf6zr
@harpreetkaur-nf6zr 3 ай бұрын
Sanu te bohtttt kuj milya bohttt to v jyada 🙏🏻🙏🏻🙏🏻Shukrana sai ji 🙏🏻🙏🏻
@sammyk492
@sammyk492 3 ай бұрын
Jeena Kaur g Mari chotti Sister Rab Tahanu sach boln di himmat bakshe jo such hai us ne such hi Rena hai ❤❤
@rajumoosa512
@rajumoosa512 3 ай бұрын
Bilkul shi kiha sis tc Sai Ji warga na koi hai te na hi howega Jai Sai Surinder shah ji 🙏🏻🙏🏻🙏🏻
@Officialpreet00005
@Officialpreet00005 3 ай бұрын
Baba deep singh to upar koi nai
@healthcare4765
@healthcare4765 3 ай бұрын
Mai khud katar sikh aa america rehanda aa baba deep Singh g nu mande aa but mai kdi v kise nu ida galat ni boldi mnu a samaj ni onda apne log kidhr nu ja rahe aa Paisa hi pardhan aa
@KRISHNAkakakakk
@KRISHNAkakakakk 3 ай бұрын
Sai ji vi ehi kehnde ne
@Officialpreet00005
@Officialpreet00005 3 ай бұрын
Sahi gal a bhene
@healthcare4765
@healthcare4765 3 ай бұрын
Mnu a bhainji di gla kafi hadh tak sahi lg rahiya han
@harneetkaur0013
@harneetkaur0013 3 ай бұрын
Veere Sai ji ta khnde nhi ki baba deep singh ji sab to oper nhi....oh ta aap mnde ne ...
@birramgadia847
@birramgadia847 3 ай бұрын
ਲੋਕੀ ਰੱਬ ਨੂੰ ਵੀ ਵੇਚ ਕੇ ਖਾ ਜਾਂਦੇ ਨੇ
@Sandeepkaur-k4b4u
@Sandeepkaur-k4b4u 3 ай бұрын
Boht vadia keha sister ne sai khud ni bulaunde khud chal ke aundi Dunya sai ji sirf baani or waheguru nal jod de ne jai bapu surinder shah ji ❤
@Iamrajdeol18
@Iamrajdeol18 3 ай бұрын
Loda Bapu Jine Janam Ditta Gusseya Tenu Ohi Asal Maa Bapu aa Tera Sala Gussaa Surinder Sai Sittar Khanda 😂😂😂😂😂😂
@arshdeepkaur6108
@arshdeepkaur6108 3 ай бұрын
Data bhali karn 🙏🏻❤️bhene hats offf 🙏🏻 bhut vdia bhene 👍🏻
@rampal2086
@rampal2086 27 күн бұрын
Main full.sapot Karda Sai Surender Sah ki
@sarabjeetkaur5949
@sarabjeetkaur5949 3 ай бұрын
ਸਾਂਈ ਜੀ ਤਾ ਗ੍ਰੰਥ ਸਾਹਿਬ ਨੁ ਵੀ ਮੰਨਦੇ ਨੇ
@satpal6065
@satpal6065 3 ай бұрын
इंसान को कामयाबी उसके अपने ही कर्मो के हिसाब से मिलती है। कोई भी बाबा किसी के भी कर्म काट नहीं सकता। ये सब भ्रम है। फल अपने कर्मो का मिलता है।
@harcharansingh1737
@harcharansingh1737 3 ай бұрын
ਬੀਬਾ ਜੀ ਜੇਕਰ ਸੌਦਾ ਸਾਧ ਕੋਲ ਇਕ ਵਾਰੀ ਜਾਵੇਂ ਤਾਂ ਗੁਫ਼ਾ ਵਿਚ ਐਸਾ ਅਸ਼ੀਰਵਾਦ ਦੇਉ ਤੂੰ ਸਾਰੇ ਬਾਬਿਆਂ ਨੂੰ ਭੁੱਲ ਜਾਣਾ ਅਸ਼ੀਰਵਾਦ ਮੂੰਹ ਵਿਚੋਂ ਬਾਹਰ ਆ ਜਾਣਾ
@ਬਾਜ਼-ਖ2ਮ
@ਬਾਜ਼-ਖ2ਮ 3 ай бұрын
😂😂
@jashankang4666
@jashankang4666 3 ай бұрын
Thode Keh toh mircha lardeya sbb de sai g sach bolde a ta thonu takleef hundi a
@harpreetromy5469
@harpreetromy5469 3 ай бұрын
Sharam kar . faltu bolan to pehla sochlea kro ki bol rahe ho tusi
@sarbjeetkaur2816
@sarbjeetkaur2816 3 ай бұрын
ਬੇਸ਼ਰਮੋ ਤੁਹਾਡੇ ਵੀ ਮਾਂ ਅਤੇ ਭੈਣ ਹੋਵੇਗੀ ਕਿਸੇ ਨੂੰ ਕਿਉਂ ਇਤਨਾ ਗਲਤ ਬੋਲਦੇ ਹੋ.. ਹਰ ਬੰਦੇ ਦੀ ਆਪਣੀ ਜਿੰਦਗੀ ਹੈ
@sunilrajputbishangarh4362
@sunilrajputbishangarh4362 3 ай бұрын
Teri ma nu dita lagda
@RUPINDERKAUR-j2q
@RUPINDERKAUR-j2q 3 ай бұрын
Bhen bilkul sahi bol rahi . ..mai aap dekhya jo ki cancer tak de patient si jinna nu doctors tak ne jawab de ditta si ..te hun ohna cancer theek hogaye ..fr ohna lyi te sab kuch ehi ne..nale sai surinder shah ji te kde kehnde nhi ki mai rabb han .oh te sewadar kehnde apne aap nu..please reqst sab nu agr aapa kise lyi kuch changa ni bol sakde tan galt bhi nhi bolo ...assi bhi sab jgh jande gurudwara sahib ,peera te bhi jande ...kyunki rabb ek hi hai .je koi ssa bulaounda ohna ssa vich jawab dinde te jo jai ram ji kehnde ohna nu jai ram ji jawab dinde.so please kise bhen bhra nu glt na bolo .bcz apne ghr bhi bhen bhra ne .jidda da karam karange oh vapis apne pas aounda.
@bapusurindershahji
@bapusurindershahji 3 ай бұрын
Sahi gl aa vir loka nu kon samjha we jake vekhan miln pta lge ki ne Sai ji o ta kainde e nahi mein rab aa o ta kainde mein ta tuhade paira di tuud aa sada bapu warga koi nahi o waheguru nl jod de aa❤❤
@harpreetkaur-nf6zr
@harpreetkaur-nf6zr 3 ай бұрын
Bilkul shi kiha tc sis Sade sai ji nu badnam krn di pre planing aa Sai Surinder Shah ji warga koi nhi 🙏🏻🙏🏻🙏🏻
@V-Victory-no9ny
@V-Victory-no9ny 3 ай бұрын
Proud of you zeena …. Tusi eh podcast karke saade peera fakira sadhu sant di jo beyaadbi kiti ja rhi hai chahe oh sai surinder shAh ji ne te chahe sade baba laddi shah ji bapu murad shah - sanu sab nu aage aaan ke sade sache fakar fakir peera di support karni chahidi hai te sab nu dasna chahida hai ke sai surinder shah ji duniya nu pkhaand qaaad to bahar kad ke dhan guru nanak patshah ji di bani nal sikhi nal jodde ne sab nu - oh sab di izzat maaan saamaaan karna sikhaunde ne--kise nu na te ninde de bhinde de naa sai ji is hakk ch ne ke kise nu mada boleya jawe-- par jad sada vishwas atutt te pakka hai sade sai ji ch ohna rehmta sadake kini waddi waddi mushkila cho log bahar nikl ge aapne ghara aaj sukhi wasde pe ne akalpurakh waheguru nal nal judye ne-- sahi maayene ch ek onkar nu samjh sake ne-- sai ji ta ehi kehnde ne jis roop vich tusi parmatma nu maande us ch pakke ho jaoo te vishwas atutt rakhke bas sach de raste te turde raho. Baki v sareya nu benti hai sare aage aaan ke bhain di tara jo sach hai usnu aagle ke aayea jawe ke sai surinder shah ji ek saache saant sadhu peer fakir ne-- sai ji nhi kehnde ke ohna nu sai ji keha jawe par jo rehmtaa bakarpur darbar ch hundiya dekhiya aapni akhaaa naaal te jo ruhaniyat mehsoos hundi jo livvv lagdi jad sai ji simran karwaunde ne tad ek rabb de aang sang hon da ehsas hunda oh beyaaan nhi kita ja sakda❤️❤️🥰🙏😇 Proud of you bhaine Aapne peer da murshad ji da naam hamesha ucchaa karna… and i feel proud of you that you took stand for your murshad and sade sab de peer sadde murshad ji bare agge aake daseya ke oh sache rabb bhagat ne and jo v ohna di sharn aauga oh tur dargah rabb nu hi pauga te asi fakar mehsoos karde ke asi sai surinder shah ji de bachhee haan. Te hamesha hi ohna da naal haan
@SmilingBambooForest-qu8ys
@SmilingBambooForest-qu8ys 3 ай бұрын
ਤੇਰੇ ਵਰਗੀਆਂ ਦਲਾਲਾਂ ਹੋਣ ਤਾ ੳਸ ਨੂੰ ਬੋਲਨ ਕੀ ਲੋੜ ਦੋ ਗਲਾਂ ਦਸੀਆ ਤੈਨੂੰ ਤਲਵੇ ਚਟਨੀ ਏ ਗੁਰੂ ਨਾਨਕ ਨੇ ਤੇਰੇ ਪੁਰਬਲੇ ਕਰਮਾ ਕਰ ਕੇ ਤੈਨੂੰ ਸਿੱਖ ਘਰ ਜਨਮ ਦਿਤਾ ਤੂੰ ਆਪਨਾ ਹਾਲ ਵੇਖੀ ਜਲਦੀ
@KuldipSingh-zm2ft
@KuldipSingh-zm2ft 3 ай бұрын
ਇਹੋ ਜਿਹੇ ਮਲੰਗ ਸਾਧਾਂ ਦੀਆਂ ਚੇਲੀਆਂ ਜਾਂ ਤਾਂ ਕਾਮਰੇਟਾਂ ਦੀਆਂ ਬੱਚੀਆਂ ਹੁੰਦੀਆਂ ਨੇ ਜਾਂ ਫਿਰ ਭੁੱਲੇ ਭਟਕੇ ਸ਼ਹਿਰੀ ਲੋਕਾਂ ਦੀ ਔਲਾਦ ਹੁੰਦੀ ਹੈ
@harpindersingh4186
@harpindersingh4186 3 ай бұрын
ਇਨ੍ਹਾਂ ਅਨਪੜ੍ਹ ਬੀਬੀਆਂ ਨੇ ਬੰਦ ਦੇ ਗਲ ਰੱਬ ਦੀ ਤੱਗਤੀ ਪਾਤੀ
@sammyk492
@sammyk492 3 ай бұрын
Es video te comment den vale all Members nu Request hai ki kise vi dharam vare and Baba g Vare Galt bolna Theek nhi hai Har ek insàn di soch apni apni hai agar koi kise bhi Dharm vich visvash Rakh da hai ta es vich kise nu ki problem hai jai sai BAKERPUR VALE BABA Ji Di 🎉🎉🎉
@Fact_Punjab295
@Fact_Punjab295 3 ай бұрын
ਅਹ ਦੇਖਲੋ ਇਹਨੂੰ ਘਰੇ ਸਾਰੇ ਸਿੱਖੀ ਨਾਲ ਜੁੜੇ ਆ ਫੇਰ ਵੀ ਹੋਰ ਥਾਵਾਂ ਤੇ ਜਾਂਦੇ ਆ ਬਾਪੂ ਤੇਰਾ ਇਕ ਆ ਕੇ ਓਹ ਵੀ ਲਾਹਨਤ ਆ ਤੇਰੇ ਤੇ ਕੁੜੀਏ ਪੜੀ ਲਿਖੀ ਲਗਦੀ ਆ ਪਰ ਅਕਾਲ ਖੌਰੇ ਕਦੋਂ ਆਉਣੀ ਆ ਥਾਨੁ
@KingHunter3597
@KingHunter3597 3 ай бұрын
💯%✅
@Want738
@Want738 3 ай бұрын
ਏਕੋ ਸਿਮਰੌ ਨਾਨਕਾ ਜਲ ਥਲ ਰਿਹਾ ਸਮਾਈ ਦੂਜਾ ਕਾਹੀ ਸਿਮਰੀਏ ਜੰਮੇ ਤਾਂ ਮਰ ਜਾਏ
@GurjeetSingh-nn9zn
@GurjeetSingh-nn9zn 3 ай бұрын
ਲੱਖ ਦੀ ਲਾਹਨਤ ਤੇਰੇ ਦੱਸ ਕੋਈ ਬੰਦਾ ਤਾ ਇਹ ਦੇਹਧਾਰੀ ਦੀ ਸਪੋਟ ਵਿੱਚ ਆਹ ਬੀਬੀ ਨੇ ਦੇਹ ਧਾਰੀਆਂ ਦੀ ਤਖਤੀ ਗੱਲ ਵਿੱਚ ਪਾ ਲਈ
@V-Victory-no9ny
@V-Victory-no9ny 3 ай бұрын
Har bhagat Har ek sant Kadi de dhari hunda hi hai….. Kine waddee wadeee sant hoye mahapursh hoye body ta dhari hi c…… sant hansali wale hoye kine wadde mahapursh hoye, baba nand singh maharaj ji, bapu laddi sai ji, bapu bhrahmyogi ji, bapu murad shah ji-- sare kadi na kadi deh dhari ji-- sai baba shirdi wale jad hazir c ge tad bahut mada treat karde c sai baba ji nu te aaaj sone de mukut chadaunde ne- bapu laddi shah ji sade bapu murad shah ji sab de sab kadi na kadi hazir c te duniya ohna da satkar karni wali v c te nindan wali v…… Sai ji nu asi aapni akhi dekheya jiniya bakarpur darbar rehmata hundiya ne tuhadi soch to v pareee…. Waheguru sai ji di lambi unar karn te oh eda hi duniya di sewa karde rehn te aapni bhagati nal bhalla te tarde rehna sangata nu…….
@V-Victory-no9ny
@V-Victory-no9ny 3 ай бұрын
Paar asi har ek de hakk v vich nhi haaan veere- pkhand wadd hai bhut hai par sai surinder shah ji pkhand waddd to sangat nu kadke dhan guru nanak dev ji di bani nal jod hi ne-- amrit shakan nu kehnde ne--te eh v kehnde ne jitho jis roop nal judeee ho othe use roop ch attutt vishwas rakh ke pakke ho jao fer bhatko na…… veere ek ek mahine ch cancer tumor khtam hunde dekhe ehna akhaa nal --jina dasiye ghat hai--
@gurujandeva1607
@gurujandeva1607 3 ай бұрын
Master ta dehdhati hi ho sakda hai Sade guru v deh dhar ke hi duniya te aye c Gall ta Rab di hi karde ne deh dhar ke v
@surinderkaur9310
@surinderkaur9310 2 ай бұрын
ਗੁਰੂ ਗ੍ਰੰਥ ਸਾਹਿਬ ਜੀ ਨੂੰ ਮਨੂੰ ਗੁਰੂ ਘਰ ਮੱਥਾ ਟੇਕਣ ਚਾਹੀਦਾ ਦਾ ਹੈ ❤❤❤❤❤❤❤❤❤❤
@sarpanchsahib2325
@sarpanchsahib2325 3 ай бұрын
ਇਹੋ ਜਿਹੇ ਲੋਕਾਂ ਕਰਕੇ ਰੱਬ ਕਿਸੇ ਸਾਮ੍ਹਣੇ ਨੀ ਆਉਂਦਾ, ਇਨ੍ਹਾਂ ਲੋਕਾਂ ਦਾ ਕੋਈ ਸਿਰ ਪੈਰ ਨੀ
@Sukhy00786
@Sukhy00786 3 ай бұрын
Bilkul shi sister sai ji te nitnam nal jod de ne ..oh te khud kehnde ne path kro mehnat vich vishvas rakho .sab dharma di respect krde ne .. fatehgarh sahib saba nu tur k jnde ne ..pr eh duniya da 100vicho ek km naa howe eh te rab nu gala kadn lg jnde ne ..sai ji nu badnam krn lai pura jor lga rakhiya..sanu pura viswas hai apne sai ji utte..km duniya da kehna lokki badda kuj kehnde jis nu rab te yakeen ohi taane mehne sehnde..duniya sadhu satna fakira nu nhi shad rahi es toa vadh kaljug ki houga ..jo rab nal jod de ne una de pichd pay jnde ne..
@jimmysidhu5610
@jimmysidhu5610 3 ай бұрын
Boht sohni gal kiti sis
@RajKumar-zn6bw
@RajKumar-zn6bw 3 ай бұрын
JAI SAI DI JI❤❤❤❤
@dishita8680
@dishita8680 3 ай бұрын
Bahut vadiya jeena ji nice
@wattansekhon9940
@wattansekhon9940 3 ай бұрын
ਕਿਉ ਬਾਈ ਕਚਾਂ ਨੂੰ ਬੁਲਾਉਂਦੇ ਹੋ, ਜਿਨਾ ਦਾ ਮੈਟਲ ਲੈਵਲ ਹੈ ਈ ਨਹੀਂ
@Doaba1313
@Doaba1313 3 ай бұрын
ਵਾਹ ਕਿਆ ਆਵਾਜ਼ ਆ ਜੀਨਾ ਗਾਇਕਾ ਜੀ ਦੀ ਬੋਲਦੀ ਇਹਨੀ ਸੁਰੀਲੀ ਆਵਾਜ਼ ਆ ਤੇ ਜਦੋ ਇਹ ਗਾਇਕਾ ਜੀ ਗਾਉਂਦੇ ਹੋਣਗੇ ਲੰਬੀ ਹੇਕ ਲਾਉਦੇ ਹੋਣਗੇ ਇੱਕ ਆਵਾਜ਼ ਸੁਰੀਲੀ ਦੂਜਾ ਹੁਸਨ ਬਹੁਤ ਲੰਮੇ ਸਮੇ ਬਾਅਦ ਇਹਨੀ ਸੋਹਣੀ ਕੁੜੀ ਦੇਖਣ ਨੂੰ ਮਿਲੀ ਇਸ ਇੰਟਰਵਿਊ ਤੋ ਬਾਅਦ ਪੱਕੀ ਗੱਲ ਬੰਬੇ ਬਾਲੀਵੁੱਡ ਵਾਲੇ ਜੀਨਾ ਜੀ ਨੂੰ ਫੋਨ ਜਰੂਰ ਕਰਨਗੇ 😳🙆‍♂️
@V-Victory-no9ny
@V-Victory-no9ny 3 ай бұрын
Tenu pata jis di tarif kiti oh wakeya hi tareef de hadd to jada layak hai oh aapni peer di sachi mureed hai…. Peera da pata??? Peera di ladli hai…. Mata kalli to ghat nhi kite maadi alhh naal vekh na layi mata kalli ne aake sotteya nal kutna tenu…..
@JasmeetSekhon-i2t
@JasmeetSekhon-i2t 3 ай бұрын
ਕਿਵੇਂ ਬੇਬੇ ਬਣ ਬਣ ਗੱਲਾਂ ਕਰਦੀ ਆ
@surinderkaur9310
@surinderkaur9310 2 ай бұрын
ਵਾਹਿਗੁਰੂ ਵਾਹਿਗੁਰੂ ਜੀ ਨੇ ਕਰਨਾਂ ਹੈ ਜੌ ਵੀ ਕਰਨਾਂ ਹੈ
@KingHunter3597
@KingHunter3597 3 ай бұрын
ਬਾਕੀ ਤੁਸੀਂ ਇਹ ਨਾ ਸਮਝਿਓ ਕਿ ਉਹ ਕੁੜੀ ਇਕੱਲੀ ਹੈ ਪੂਰਾ ਪੰਜਾਬ ਉਸਦੇ ਨਾਲ ਹੈ, ਉਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੀ ਕੁੜੀ ਦੀ ਹਵਾ ਵੱਲ ਵੀ ਝਾਕ ਨਾ ਬੈਠਿਓ
@V-Victory-no9ny
@V-Victory-no9ny 3 ай бұрын
Veer eh bhain v ek onkar di gal kar rhi hai…. Roz gurdware jande ne…. Sariya bhaina satkar yog ne….. is bhain ne hakk te sach di gal kiti hai…. Eh v satkar di gal kar rhi hai… aage aake sach bol rhi hai…. Kise de guru peer nu tang pareshan kita ja reha hai is karke aage aake is ne v sachi dasi hai
@maanpunjabiblogger6138
@maanpunjabiblogger6138 2 ай бұрын
ਚਵਲ ਇਹਨਾਂ ਕੁਝ ਜ਼ਨਾਨੀਆਂ ਨੇ ਪਖੰਡ ਦਾ ਖਹਿੜਾ ਨੀ ਛੱਡਣਾ ਬੁੱਥੀ ਕੈਸੀ ਨਲੀ ਚੋਚੋ ਦੀ ਨਲੀ ਪੁੰਝਣੀ ਨੀ ਆਉਂਦੀ ਲੱਗੀਆਂ ਪਖੰਡ ਮਗਰ । ਪਤਾ ਨੀ ਕਿੰਨੇ ਬਾਪ ਹੋਣੇ ਕੋਈ ਕਿਸੇ ਕੰਮ ਲਈ ਕੋਈ ਕਿਸੇ ਕੰਮ ਲਈ
@SandySharmaSandy
@SandySharmaSandy 3 ай бұрын
Jai peer sache hunde hai meri life vich chamtkar hoiya kai log apne dharm nu parmot karn lai hor dharm di bekdri karde ne jai masta di ja peera di
@KUSHISAHOTA-sj9ph
@KUSHISAHOTA-sj9ph 3 ай бұрын
Didi bhot vadia interview lggi thodi oh v sikh family to belong krde ne oh khud khande ne path kro baba g bhot change ne jai sai surinder sah ji...❤❤
@SandeepKaur-zv2vy
@SandeepKaur-zv2vy 3 ай бұрын
Sis billkul sach boli aa
@ਗੁਰਚਰਨਸਿੰਘ-ਦ3ਣ
@ਗੁਰਚਰਨਸਿੰਘ-ਦ3ਣ 3 ай бұрын
ਪੰਜਾਬ ਦੀ ਬੁਨਿਆਦ ਲਾਡੀ ਸ਼ਾਹ ਜਾ ਉਹ ਮੁੱਛਲਾ ਪੰਜਾਬ ਵੱਸਦਾ ਗੁਰਾ ਦੇ ਨਾਮ ਤੇ
@V-Victory-no9ny
@V-Victory-no9ny 3 ай бұрын
Tenu ta hun laddi shaah hi dasn ge pata
@DarshanaDevii
@DarshanaDevii 8 күн бұрын
Sai ji good parson
@SumanSallan-b1u
@SumanSallan-b1u 3 ай бұрын
Jai sai g didi baba g tuhanu Sai g chadhdikala wich rakha
@GurnekSingh-l6c
@GurnekSingh-l6c 3 ай бұрын
ਪੱਤਰਕਾਰ ਵੀਰ ਵੀਰ ਜੀ ਸੱਚੇ ਸਾਧੂਆਂ ਘਾਟਾ ਨਹੀਂ, ਪਰ ਇਹ ਸਾਰਾ ਕੁਝ ਪੰਜਾਬ ਵਿੱਚ ਹੀ ਹੈ ਜੀ, ਪਰ ਫੌਰਨ ਕੰਟਂਰੀਆਂ ਵਿੱਚ ਨਹੀਂ ਹੈ ਜੀ ਓ ਇੱਕੋ ਗੌਡ ਨੂੰ ਹੀ ਮੰਨਦੇ ਹਨ, ਹੈ ਵੀ ਇੱਕੋ ਵਾਹਿਗੁਰੂ ਜੀ।💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ।☝️☝️☝️☝️☝️✍️✍️💯💚👏
@sammyk492
@sammyk492 3 ай бұрын
JAI Ho SAl BAKERPUR VALE BABA Ji Di
@surinderkaur9310
@surinderkaur9310 2 ай бұрын
❤❤❤❤❤❤❤❤❤❤❤❤❤❤❤❤❤❤ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤੋ
@jyotirani3559
@jyotirani3559 3 ай бұрын
Mere sai g ne bahut kuch dita a sanu
@KuldipSingh-zm2ft
@KuldipSingh-zm2ft 3 ай бұрын
ਜਿਹੜਾ ਇਸ ਲੜਕੀ ਦਾ ਨਾਮ ਦੱਸਿਆ ਜਾ ਰਿਹਾ ਹੈ ਇਹੋ ਜਿਹੇ ਨਾਮ ਮਾਝੇ ਦੇ ਪਿੰਡਾਂ ਵਿੱਚ ਲੜਕੀਆਂ ਦੇ ਨਹੀਂ ਹੁੰਦੇ
@harjindersingh-z8m
@harjindersingh-z8m 3 ай бұрын
fr kida de hunde maharaj ji
@gurujandeva1607
@gurujandeva1607 3 ай бұрын
Naam nal ki fark painda hai
@amritaulakhlopoke5976
@amritaulakhlopoke5976 3 ай бұрын
ਜੱਟੀ ਨਹੀਂ ਇਹ ਬੱਸ ਇਹ ਕੁੱਝ ਚੈਨਲ ਵਾਲੇ ਜੱਟਾ ਨੂੰ ਬਦਨਾਮ ਕਰਨ ਲਈ ਏਦਾਂ ਦੇ ਵੀਡੀਓ ਬਣਾਉਂਦੇ ਰਹਿੰਦੇ ਆ ਜਿੱਥੇ ਕੋਈ ਗ਼ਲਤ ਓਹਨੂੰ ਜੱਟ ਦੱਸ ਕੇ ਬਦਨਾਮ ਦਿੰਦੇ
@jagdevsingh7982
@jagdevsingh7982 3 ай бұрын
ਬਾਹਾ ਤੇ ਟੈਟੂ ਬਣਾ ਕੇ ਮਾਝੇ ਦੀ ਜੱਟੀ ਕਹਿਣਾ ਗਲਤ ਆ
@jasvirjassi290
@jasvirjassi290 3 ай бұрын
Veey good sister jii
@SukhdevSingh-d4o
@SukhdevSingh-d4o 3 ай бұрын
ਘਰ ਦਾ ਬਾਇਓਡਾਟਾ ਉੱਥੇ ਬੈਠੇ ਨੇ ਦੱਸਤਾ ਦੀ ਤੂੰ ਕਿੱਥੇ ਰਹਿੰਦਾ ਘਰ ਕਿੱਥੇ ਆ ਤੇਰਾ
@Preetkhadial-t9t
@Preetkhadial-t9t 3 ай бұрын
ਇਹਨੂੰ ਝਰੀ ਗੁੱਲਾ ਮਿਲਿਆ ਲਗਦਾ
@V-Victory-no9ny
@V-Victory-no9ny 3 ай бұрын
Tere ghar ta dhee bhain hai nhi tu ta aapni maa bhain nu v lagda eda hi bolda hunda…. Gandi juban jisdin howe oh ganda hi howe ga…. Bhain peera di bandagi di gal krdi hai … tenu ta peera ne bakshna nhi
@ਜੀਜਾਜੀ-ਘ3ਦ
@ਜੀਜਾਜੀ-ਘ3ਦ 3 ай бұрын
ਇਨਾਂ ਅਨਪੜ ਬੀਬੀਆਂ ਨੇ ਬੰਦੇ ਗਲ ਰੱਬ ਦੀ ਤਖਤੀ ਪਾਤੀ.. ਇੱਕ 🙏 ਬਾਬਾ ਨਾਨਕ ਸੀ ਬਈ ਜੀਹਨੇ ਤੁਰ ਕੇ ਦੁਨੀਆਂ ਗਾਹਤੀ ।
@khanbhaini4197
@khanbhaini4197 3 ай бұрын
Ha ha ha ha 👍🏽👍🏽👍🏽👍🏽👍🏽👍🏽🤭😛😛😛😛😁😁😁😁😄
@Ritukr11
@Ritukr11 3 ай бұрын
Dhan Dhan Baba Deep Singh Ji 🙏🏻… Dhan Dhan Guru Ramdas ji 🙏🏻🙏🏻….Gurugranth Sahib to wadda koi v nai Sikh dharam ch… Waheguru ji bahut jayada beyant aa , bakshan haare aa, apne bachya nu kade khali nai bhejde… 🙏🏻🙏🏻… Bus yakeen hona chahida sache dilo 🙏🏻
@birramgadia847
@birramgadia847 3 ай бұрын
ਬਿਲਕੁਲ ਠੀਕ ਗੱਲ ਏ ਭੈਣ ਦੀ
@SandeepKaur-b5f
@SandeepKaur-b5f 3 ай бұрын
Jai sai ji ❤❤❤❤❤❤❤❤❤❤❤❤
@satvirsingh5454
@satvirsingh5454 3 ай бұрын
❤❤❤❤❤jai sai surinder ji 🙏
@HarpreetSingh-kq1vq
@HarpreetSingh-kq1vq 3 ай бұрын
Ajj mera mann bahot udaas aa. 22 ji ne sari interview babba de favour vich kitti aa. Menu eh umeed nhi c 22 ji to
@arshbir-tl8wh
@arshbir-tl8wh 3 ай бұрын
ਰਿਪੋਰਟਰਾਂ ਤੇਰੀ ਪੜਾਈ ਤੇ ਵੀ ਲਾਹਨਤਾਂ 😂ਸ਼ੁਕਰ ਮੈਂ +2 ਪਾਸ ਵਾ 😂ਪਿਓ ਤਾਂ ਇੱਕ ਹੀ ਆ ਮੇਰਾ ਪਾਤਸ਼ਾਹ ਸਰਬੰਸਦਾਨੀ ਜੀ ❤
@MandeepSingh-ih2gj
@MandeepSingh-ih2gj 3 ай бұрын
Jai surinder Sai ji ❤❤
@harpindersingh4186
@harpindersingh4186 3 ай бұрын
ਮੇਰੇ ਪਿੰਡ ਦੇ ਨਾਲ ਵਾਲਾ ਪਿੰਡ ਹੈ ਬਾਕਰਪੁਰ ਪਰ ਸਾਡੇ ਲੋਕ ਬਹੁਤ ਘੱਟ ਜਾਣਦੇ ਨੇ ਪਰ ਬਾਹਰ ਦੇ ਲੋਕ ਬਹੁਤ ਜਾਣਦੇ ਨੇ ਕੋਈ ਵੀ ਸਥਾਨ ਗਲਤ ਨਹੀਂ ਹੁੰਦਾ ਪਰ ਕੁੱਝ ਕੁਉ ਬੰਦੇ ਇਸ ਨੂੰ ਬਹੁਤ ਚੁੱਕੀ ਜਾਂਦੇ ਨੇ ਇੱਕ ਕੁੜੀ ਨੇ ਵੀਜੇ ਦੀ ਗੱਲ ਕੀਤੀ ਇੱਕ ਆ ਗਈ ਇਨ੍ਹਾਂ ਅਨਪੜ੍ਹ ਬੀਬੀਆਂ ਨੇ ਬੰਦੇ ਦੇ ਗਲ ਰੱਬ ਦੀ ਤੱਗਤੀ ਪਾਤੀ
@kamalsingh-dc1vs
@kamalsingh-dc1vs 3 ай бұрын
ਏਹੋ ਜੇਹੀਆਂ ਹੋਟ ਜੱਟੀਆਂ ਦੇਖਕੇ ਮੇਰਾ ਦਿਲ ਵੀ ਬਾਬਾ ਬਣਨ ਲਈ ਕਰਦਾ ਹੈ 😋😋😘
@Ranjitsingh-zy4kp
@Ranjitsingh-zy4kp 3 ай бұрын
Ji sai ji mera peer nu dag na koi ji Thank you sister changing gal keti
Как подписать? 😂 #shorts
00:10
Денис Кукояка
Рет қаралды 8 МЛН
Un coup venu de l’espace 😂😂😂
00:19
Nicocapone
Рет қаралды 4,1 МЛН
Bakarpur 'ਚ ਲੜਾਈ ਬਾਅਦ !! Exclusive Sai Surinder Shah
21:15
The Most Controversial Curse in MMA: Ballu Ramgarhiye's Story
58:55
Digital Pendu
Рет қаралды 74 М.
Sukh ratia interview 2024 #podcasts #punjabipodcast #sukhratia
37:55
Как подписать? 😂 #shorts
00:10
Денис Кукояка
Рет қаралды 8 МЛН