ਸੀਬੋ ਬੁੜੀ ਨਵੀ ਬਹੂੰ ਲਿਅਈ !! ਸਾਰਾ ਟੱਬਰ ਭੱਜਿਆ ਫਿਰਦਾ !! EP 201😝Latest Comedy Video 2024 UBHIA

  Рет қаралды 57,227

numberdar ubhia

numberdar ubhia

Күн бұрын

Пікірлер: 144
@naibsingh5273
@naibsingh5273 2 ай бұрын
ਮੇਲੇ ਵਿਚ ਪਿਆਰੋ ਲੱਗਦਾ ਗੁਮ ਹੋ ਗਈ ਨੰਬਰਦਾਰ ਜੀ ਲੱਭ ਕੇ ਲਿਆਵੋ ਸ਼ੈਲਜਾ ਤੋਂ ਬਿਨਾਂ ਮੂਵੀ ਫਿੱਕੀ ਲੱਗੀ ਪਹਿਲਾਂ ਨੀਸੂ ਗੁਮ ਕੀਤੀ ਹੁਣ ਕਿਤੇ ਰੱਬ ਦਾ ਵਾਸਤਾ ਸ਼ੈਲਜਾ ਨਾ ਗੁਮ ਕਰ ਦਿਉ ਚਾਰ ਮੂਵੀਆਂ ਹੋ ਗੲਈਆ ਅਸੀਂ ਨਹੀਂ ਦੇਖੀ ਅਗਲੀ ਵਾਰ ਲਾਜ਼ਮੀ ਲੈ ਕੇ ਆਉਣਾ ਉਹ ਬਹੁਤ ਵਧੀਆ ਐਕਟਰ ਹੈ
@IqbalSandhu-pb5cv
@IqbalSandhu-pb5cv 2 ай бұрын
ਸੀਬੋ ਬੁੜੀ ਨੇ ਮੱਘਰ ਨਾਲ ਕਿਤੇ ਤਲਾਕ ਤਾਂ ਨੀ ਰਰਵਾ ਦਿੱਤਾ
@ranjodhsingh3151
@ranjodhsingh3151 2 ай бұрын
ਨੰਬਰਦਾਰ ਯੂਨੀਅਨ ਪੰਜਾਬ ਜਿਦਾਬਾਦ
@sandeepbatth968
@sandeepbatth968 2 ай бұрын
ਸ਼ੁਕਰ ਹੈ ਜੀ ਮੰਗੇ ਨੂੰ ਵੀ ਬਹੂ ਮਿਲੀ ਨਹੀਂ ਤਾ ਮੱਘਰ ਨੂੰ ਹੀ ਮਿਲਦੀ ਸੀ
@LovePreet-qj3zf
@LovePreet-qj3zf 2 ай бұрын
Next part jaldi kro baappu ji ❤👍🙏🏼
@amrikbilling8884
@amrikbilling8884 2 ай бұрын
ਬਹੁਤ ਵਧੀਆ ਵੀਡੀਉ ਜੀ ਅਮਰੀਕ ਸਿੰਘ ਖੇੜੀ ਜੱਟਾਂ
@amanbirkaur2420
@amanbirkaur2420 2 ай бұрын
ਸਤਿ ਸ੍ਰੀ ਆਕਾਲ ਜੀ ਬਾਪੂ ਜੀ ਬਹੁਤ ਖੂਬ ਜੀ ਸਾਰੇ ਪਰਿਵਾਰ ਨੂੰ ਬਹੁਤ ਸਾਰਾ ਪਿਆਰ
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 2 ай бұрын
ਬਹੁਤ ਵਧੀਆ ਵੀਡੀਓ ਬਣਾਈ ਹੈ ਜੀ ਚੜ੍ਹਦੀ ਕਲਾ ਰਹੇ
@gurjindersingh3638
@gurjindersingh3638 2 ай бұрын
ਬਹੁਤ ਵਧੀਆ ਵੀਡੀਓ ਨੰਬਰਦਾਰ ਜੀ 🙏 ਆਲ ਟੀਮ ਗੁੱਡ ਅਕਟਿੰਗ ਵੈਰੀ ਸਲੂਟ ਜੀ 🙏🌿💛🌿👌 ਯਮੂਨਾ ਨਗਰ
@rachhpalsingh78466
@rachhpalsingh78466 2 ай бұрын
ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।
@rachhpalsingh78466
@rachhpalsingh78466 2 ай бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
@sukhwinderkaur7145
@sukhwinderkaur7145 2 ай бұрын
ਮਨੂੰ ਦੀ ਤਾ ਉਹ ਗੱਲ ਕਰਦੀਆਂ, ਸੱਸੇ ਨੀ ਬਾਰਾ ਤਾਲੀਏ ਮੈਂ ਚੋਦਾ ਤਾਲੀ ਆਈ, ਮੰਗੇ ਤੋਂ ਪਹਿਲਾਂ ਮਾ ਲੋਟ ਨਹੀਂ ਆਉਂਦੀ ਸੀ, ਹੁਣ ਹੋਰ ਚੰਦ ਆ ਆ ਗਈ, 😂😂😂😂😂😂
@VinodVerma-b3z
@VinodVerma-b3z 2 ай бұрын
Bapu ji aur saari team da bahut bahut dhanwad ..enni khushi enna sakoon mahsoos hunda tuhanu dekh.k pind da mahool dekh sachi saari tention door ho jandi hai
@LovePreet-qj3zf
@LovePreet-qj3zf 2 ай бұрын
🙏🏼🙏🏼🙏🏼wait next part ❤
@GagandeepSingh-i1g
@GagandeepSingh-i1g 2 ай бұрын
ਗਗਨਦੀਪ ਸਿੰਘ ਜਲਵੇੜਾ ਬਾਪੂ ਜੀ ਸ੍ਰੀ ਆਕਾਲ ਜੀ ਬਾਪੂ ਜੀ ਪਿਆਰ ਕਰਦੇ ਹਨ ਬਾਪੂ ਜੀ ਰੱਬ ਹੈ
@sukhavirdi2040
@sukhavirdi2040 2 ай бұрын
ਹੈਲੋ ਬਾਪੂ ਜੀ
@jasveersinghgill23023
@jasveersinghgill23023 2 ай бұрын
ਬਹੁਤ ਵਧੀਆ ਵੀਡੀਓ ਬਾਈ ਜੀ 😊😅😅😮😮😢😢🎉🎉😂😂❤
@ramsooch7666
@ramsooch7666 2 ай бұрын
ਹਾ ਨੰਬਰਦਾਰ ਜੀ ਸਤਿ ਸ੍ਰੀ ਅਕਾਲ
@bawadhaliwal47
@bawadhaliwal47 2 ай бұрын
ਬਹੁਤ ਖੂਬ
@paramjeetkor
@paramjeetkor 2 ай бұрын
❤❤❤❤❤❤Bapu ji tusi favorite ho sb de sari team very nice 💐💐💐🌹🌹🌹🌹
@KabalChattha-mj8ne
@KabalChattha-mj8ne 2 ай бұрын
Bhut vdiya video hai bapu ji
@LovePreet-qj3zf
@LovePreet-qj3zf 2 ай бұрын
👍👍👍
@GurpreetSingh-wl6xp
@GurpreetSingh-wl6xp 2 ай бұрын
Suprb ❤
@sarvansinghgill4702
@sarvansinghgill4702 2 ай бұрын
ਬਹੁਤ ਹੀ ਵਧੀਆ ਵੀਡੀਓ ਆ ਮੱਘਰ ਮੰਗਾ ਬਾਪੂ ਨੰਬਰਦਾਰ ਰੂਪਾ ਦੀ ਜੋੜੀ ਬਹੁਤ ਹੀ ਵਧੀਆ ਬਾਕੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਐਕਟਿੰਗ ਤੇ ਕਾਮੇਡੀ ਬਹੁਤ ਹੀ ਵਧੀਆ ਕਰਦੇ ਨੇ
@tarsembehniwal9564
@tarsembehniwal9564 2 ай бұрын
Bhut vdiya bappu ji
@oparora2991
@oparora2991 2 ай бұрын
ਵਾਹਿਗੁਰੂ ਜੀ ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤੀ ਦੇਣ ਤਰੱਕੀ ਦੇਣ ਜੀ
@GurpreetSingh-mi8jj
@GurpreetSingh-mi8jj 2 ай бұрын
Vry Good job veer ji 👍👍♥️♥️😍🥰👌👌👌👌👌
@GurpreetSingh-st6qm
@GurpreetSingh-st6qm 2 ай бұрын
V.V NYC Numberdar G ❤
@rupindersingh9252
@rupindersingh9252 2 ай бұрын
Namaste nambardar sahib i am rupinder Singh village kaljhrani dist Bathinda
@jerrysingh7612
@jerrysingh7612 2 ай бұрын
Kiya baat a ji chak do fatte
@mallmann8309
@mallmann8309 2 ай бұрын
ਬਹੁਤ ਵਧੀਆ ਭਾਗ ਪੇਸ ਕੀਤਾ ਹੈ। ਸਾਰੀ ਟੀਮ ਦਾ ਬਹੁਤ ਵਧੀਆ ਰੋਲ ਹੈ। ਮਲ ਮਾਨ ਕਨੇਡਾ।
@jagdevsingh8335
@jagdevsingh8335 2 ай бұрын
ਬਾਪੂ ਜੀ ਨੰਬਰਦਾਰ ਉਭਿਆ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ 👋👋 ਤੁਹਾਡਾ ਸਾਰਿਆਂ ਦਾ ਸੁਆਗਤ ਕਰਦਾ ਹਾਂ ਜੀ ਕਿਉਂਕਿ ਤੁਹਾਡੀ ਵੀਡੀਓ ਬਹੁਤ ਹਸਮੁੱਖ ਹੁੰਦੀ ਹੈ ਕਿਉਂਕਿ ਤੁਹਾਡੀ ਵੀਡੀਓ ਵਿੱਚ ਮੁੱਖ ਕੇਂਦਰ ਲੜਾਈ ਹੀ ਹੁੰਦੀ ਵੀਡੀਓ ਬਹੁਤ ਘੈਂਟ ਬਣੀ ਹੈ ਸਭ ਨੇ ਵਧੀਆ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@GurpreetSingh-yr9gt
@GurpreetSingh-yr9gt 2 ай бұрын
ਨਿਸ਼ੂ ਨੂੰ ਲੈਣ ਕੇ ਆਉ ਜੀ ਸ਼ੈਲਜਾ ਤੇ ਨਿਸ਼ੂ ਦੀ ਜੋੜੀ ਬਹੁਤ ਵਧੀਆ ਜੀ
@IqbalSandhu-pb5cv
@IqbalSandhu-pb5cv 2 ай бұрын
ਨਿਸ਼ੂ ਕਨੇਡਾ ਗਈ ਸੈਲਯਾ ਤੇ ਮੱਘਰ ਦਾ ਸੀਬੋ ਬੁੜੀ ਨੇ ਤਲਾਕ ਕਰਵਾਤਾ
@Pb11Funnyjattivlogr
@Pb11Funnyjattivlogr 2 ай бұрын
Super all ਟੀਮ ❤❤😊
@gurdeepaujla1442
@gurdeepaujla1442 2 ай бұрын
Very nice video
@JaspreetSingh-c6x
@JaspreetSingh-c6x 2 ай бұрын
ਬਹੁਤ ਵਧੀਆ ਵੀਡੀਓ ਹੈ ਬਾਈ ਜੀ ਵਾਹਿਗੁਰੂ ਜੀ ਚੜੀਕਲ। ਵਿੱਚ ਰੱਖਣ ਸ।ਰੀ ਟੀਮ ਨੂੰ👍👍👍👍👍👍👍👍👍👍👍👍👍👍👍🙏🙏🙏🙏🙏🙏🙏
@balbirsingh-ei6pj
@balbirsingh-ei6pj 2 ай бұрын
ਪਿਆਰੋ ਤੋ ਬਿਨਾਂ ਮੂਵੀ ਫਿਕੀ ਲੱਗਦੀ
@beetubeetu3797
@beetubeetu3797 2 ай бұрын
ਸਤਿ ਸ੍ਰੀ ਅਕਾਲ ਬਾਪੂ ਜੀ ਗੁਰਮੀਤ ਸਿੰਘ ਮੋਹਾਲੀ 🥰❤️
@NirmalGaur-fr5qu
@NirmalGaur-fr5qu 2 ай бұрын
❤❤❤❤❤❤🎉🎉🎉🎉🎉🎉😅😅😅😅😅😅😅🎉🎉🎉🎉🎉❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉😢😢😢😢😢😢❤❤❤❤❤bot sunder bapu ji
@SantoshKumar-oj2no
@SantoshKumar-oj2no 2 ай бұрын
Very nice video naberdar g santosh Banur 😅😅😅😅😅😅😅😅🎉🎉🎉🎉❤❤❤❤❤❤❤
@rachhpalsingh78466
@rachhpalsingh78466 2 ай бұрын
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@KrishnaDevi-ik8qc
@KrishnaDevi-ik8qc 2 ай бұрын
ਬਾਪੂ ਜੀ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਬਹੁਤ ਵਧੀਆ ਵੀਡੀਓ ਆ ਜੀ🎉🎉🎉🎉🎉
@rachhpalsingh78466
@rachhpalsingh78466 2 ай бұрын
ਪਿਆਰੋ ( ਸ਼ੈਲਜਾ ਵਲੀਆ ) ਕਿਹੜੇ ਮੇਲੇ ਵਿੱਚ ਗੁਮ ਹੋ ਗਈ । ਜਿਹੜੀ ਐਨੇ ਚਿਰ ਦੀ ਨਹੀਂ ਮੁੜੀ । ਇਸੇ ਤਰ੍ਹਾਂ ਪਹਿਲਾਂ ਤੁਸੀਂ ਨੀਸ਼ੂ ਨੂੰ ਗਾਇਬ ਕਰ ਦਿੱਤਾ । ਮੁੜਕੇ ਕਿਸੇ ਨੇ ਉਸ ਦਾ ਜ਼ਿਕਰ ਵੀ ਨਹੀਂ ਕੀਤਾ ।
@preetgrewal8374
@preetgrewal8374 2 ай бұрын
Hun aau maja me esh din the wait kar de c😊😊 I'm SO happy
@sahilmehla6474
@sahilmehla6474 2 ай бұрын
🎉🎉🎉😂😂
@naibsingh5273
@naibsingh5273 2 ай бұрын
ਨੰਬਰਦਾਰ ਜੀ ਮੰਗੇ ਦੀ ਵਹੁਟੀ ਤਾਂ ਆ ਗਈ ਪਰ ਮੱਘਰ ਦੀ ਵਹੁਟੀ ਨੂੰ ਗ਼ਾਇਬ ਕਰਤਾ ਮੂਵੀ ਵਿਚ ਮੈਂਬਰ ਅੱਠ ਹੀ ਰੱਖਦੇ ਹੋ ਜੇ ਅਗਲੀ ਮੂਵੀ ਵਿਚ ਪਿਆਰੋ ਉਰਫ ਸ਼ੈਲਜਾ ਨਾ ਆਈ ਤਾਂ ਅਸੀਂ ਸਮਝਾਂਗੇ ਤੂਸੀਂ ਸ਼ੂਮ ਹੋ ਬਹੁਤ ਜ਼ਿਆਦਾ ਸ਼ੂਮ
@sukhbitkaursukhbitkaur4113
@sukhbitkaursukhbitkaur4113 2 ай бұрын
Ghant viode ji. Gbu
@swarnsingh4787
@swarnsingh4787 2 ай бұрын
ਵਧੀਆ ਵੀਡੀਓ. ਬਣਾਉਂਦੇ ਓ. ਬਾਈ. ਸਾਰੇ ਪਾਤਰ ਵਧੀਆ ਹਨ. ਪਰ. ਯਾਰ. ਕਾਲਾ ਬਾਈ ਕਦੇ ਕਦਾਈ ਹੀ ਆਉਂਦਾ ਵੀਡੀਓ ਵਿੱਚ ਉਸ. ਨੂੰ ਸੀਨ. ਜਰੂਰ. ਦੇਸ. ਕਰੋ ਧੰਨਵਾਦ ਸਾਰੀ ਟੀਮ. ਦਾ
@Ravinderjeetkaur-ov6fw
@Ravinderjeetkaur-ov6fw 2 ай бұрын
ਰੂਪੇ ਤੇ ਚਰਨੋ ਦੇ ਦੋਨਾਂ ਦੇ ਪੈਰ ਇੱਕ ਪੂਰਬ ਵੱਲ ਪੈਰ ਤੇ ਇੱਕ ਪੱਛਮ ਵੱਲ ਨੂੰ ਪੈਰ ਜਾਂ ਦੇ ਨੇ
@PannaLalMajoka
@PannaLalMajoka 2 ай бұрын
Very nice video brother and beautiful family members thanks you bro
@drdhillon8806
@drdhillon8806 2 ай бұрын
Shelja nu v wapis lai ke ayo bapu ji❤ shelja bina video adhuri jehi lahdi aah,
@barjindersivia133
@barjindersivia133 2 ай бұрын
❤❤❤❤❤❤
@chandukhaira4753
@chandukhaira4753 2 ай бұрын
Very nice video 🎉🎉🎉🎉😅😅😅😅
@VipinKumar-xh6yj
@VipinKumar-xh6yj 2 ай бұрын
Nice balog ji❤❤❤❤🎉🎉🎉🎉🎉
@avtarmaan6736
@avtarmaan6736 2 ай бұрын
Nice ❤❤
@navjotbal6904
@navjotbal6904 2 ай бұрын
Amazing acting uncle ji and the team 👌👌👏👏
@inderkadyan8095
@inderkadyan8095 2 ай бұрын
Nice vlog 👌 👍
@manjitvirk8548
@manjitvirk8548 2 ай бұрын
Sat shri akaal bapu ji bahut vadia video ji 😂😂❤❤❤
@ToniPunch
@ToniPunch 2 ай бұрын
Vah ji Kia bat Rupa Bhai te charno te Puri teem atat
@balwindersinghkhalsa2370
@balwindersinghkhalsa2370 2 ай бұрын
ਬੁੜੇ ਨੇ ਬੁੜੀ ਨੂੰ ਕੁੜੀ ਐ ਫੜਾ ਤੀ ਜਿਵੇਂ ਗਾਂ ਮੱਝ ਫੜਾਉਂਦੇ ਹੁੰਦੇ ਐ
@kanwaljeetsingh4812
@kanwaljeetsingh4812 2 ай бұрын
🙏🙏 sat Sri akal ji 🙏🙏👍
@SoniSingh-ww1jy
@SoniSingh-ww1jy 2 ай бұрын
Very nice video bapu ji
@charanjitkaur4551
@charanjitkaur4551 2 ай бұрын
Thanks so much urs hard work .. 🙏🙏
@KuldeepsinghGodo
@KuldeepsinghGodo Ай бұрын
Manga and wife and mange di maa ❤👌👌
@GurdasSingh-mb8sn
@GurdasSingh-mb8sn 2 ай бұрын
Bapu,ji,beautiful,video,
@amandhiman4099
@amandhiman4099 2 ай бұрын
Bhut vdia video ji ❤
@dildarahmed4481
@dildarahmed4481 2 ай бұрын
Good luck bara Sadar gee nice funny videos like it
@seemabansal1671
@seemabansal1671 2 ай бұрын
💐 Jai 💐 mata 🌹 di 💐💐🌹🌹💐🌹🌹💐🌹🌹
@KulwantSingh-dd4nc
@KulwantSingh-dd4nc 2 ай бұрын
❤❤❤❤❤👌👌👌👌👌👌
@HasnataliHasnat-q6f
@HasnataliHasnat-q6f 2 ай бұрын
Nice mager ge
@AbdulRasheed-ef1wf
@AbdulRasheed-ef1wf 2 ай бұрын
Bapu is a visionary. He is a blessing in the family who counters all sort of evils/conspiracies specifically created by Naseebo and Roop Singh family.
@sahilmehla6474
@sahilmehla6474 2 ай бұрын
😂😂❤❤😊
@anilgarg9925
@anilgarg9925 2 ай бұрын
Good ji
@harminderkaur540
@harminderkaur540 2 ай бұрын
Very nice all characters ❤
@harminderkaur540
@harminderkaur540 2 ай бұрын
Watching California usa
@SukhpreetKauruppal
@SukhpreetKauruppal Ай бұрын
Nice video 👍🏽👍🏽👍🏽 👍🏽❤️❤️❤️❤️
@WaqasGujjar-c8p
@WaqasGujjar-c8p 2 ай бұрын
Jaldi upload keya kro srdar g agli episode
@kulmindersingh80
@kulmindersingh80 2 ай бұрын
WELCOME RESPECTED NUMBERDAAR SAHIB 🌹
@JagseerSidhu-p5m
@JagseerSidhu-p5m 2 ай бұрын
🎉🎉🎉🎉🎉
@kulwinderkensray6360
@kulwinderkensray6360 2 ай бұрын
Nice video
@shabbirhussain8383
@shabbirhussain8383 2 ай бұрын
❤❤❤❤❤Nice❤❤❤❤❤
@RashpalSing-rh3wp
@RashpalSing-rh3wp 2 ай бұрын
Good Movie
@navjotsingh9885
@navjotsingh9885 2 ай бұрын
Very nice ji
@parmodhkumar5897
@parmodhkumar5897 2 ай бұрын
Vvvvvvvvvvvvbvvvv nice
@baljeetkaurinsan4271
@baljeetkaurinsan4271 2 ай бұрын
Very nice episode 🎉🎉🎉
@bhavjot5005
@bhavjot5005 2 ай бұрын
💯💯💯💯💯💯💯💯💯
@harmindersingh142
@harmindersingh142 2 ай бұрын
@sumanjay2417
@sumanjay2417 2 ай бұрын
👌👌👌👍👍👍🌹
@NeelamSharma-uw9zx
@NeelamSharma-uw9zx 2 ай бұрын
Mange di bhu bhut sohni hai 💓
@JaswinderKaur-wn2hv
@JaswinderKaur-wn2hv 2 ай бұрын
❤❤ very nice 🙂🙂
@jasschawla5465
@jasschawla5465 2 ай бұрын
Pyaro nu leke ao video ch
@navneetkaurkaler5507
@navneetkaurkaler5507 2 ай бұрын
❤❤❤❤❤❤❤❤nice
@ilyasbuttkashmiri3577
@ilyasbuttkashmiri3577 2 ай бұрын
Very nice video g
@MayaDevi-ow2ur
@MayaDevi-ow2ur 2 ай бұрын
👌👌👌👌👌👌👌👌👌👌👌👌👌👌
@sohansingh1544
@sohansingh1544 2 ай бұрын
Very nice video ji ❤
@GurwinderSingh-qf3pn
@GurwinderSingh-qf3pn 2 ай бұрын
❤ Kailash Singh Numberdar ji dwara dating hi bahut uriya Hai Kisi bahut hi badhiya arduino pyaro bada bada O Nahin IAS Ke episode ke kigal Hogi
@mandeepgosalmandeepgosal4839
@mandeepgosalmandeepgosal4839 2 ай бұрын
Very nice vdo a uncle ji
@barjindersivia133
@barjindersivia133 2 ай бұрын
Very nice episode ji 🙏🙏🙏❤️
@muhammadtariquekahlon
@muhammadtariquekahlon 2 ай бұрын
Very very good acting of all actors and actresses in this episode ❤ Muhammad Tarique Kahlon Pakistan
@CharanjitMalarampura
@CharanjitMalarampura 2 ай бұрын
Very nice video ❤❤
@PanjabSingh-ir5qv
@PanjabSingh-ir5qv 2 ай бұрын
Sheliza nu lekel ayao ji next part ch
@RakeshkumarManan-xh5ij
@RakeshkumarManan-xh5ij 2 ай бұрын
Magar bhi best actor
@Harmeet7842
@Harmeet7842 2 ай бұрын
Charno is best💕💕💕💕
🕊️Valera🕊️
00:34
DO$HIK
Рет қаралды 12 МЛН
Это было очень близко...
00:10
Аришнев
Рет қаралды 6 МЛН
Сюрприз для Златы на день рождения
00:10
Victoria Portfolio
Рет қаралды 2,4 МЛН
🕊️Valera🕊️
00:34
DO$HIK
Рет қаралды 12 МЛН