ਸਾਡੀ ਬਾਂਹ ਫੜ ਲਓ ਜਿਊਂਦੇ ਰਹਿਜਾਗੇ ll Kabaddi Star ll Bittu Chak Wala ll Daily Awaz

  Рет қаралды 84,938

Daily Awaz

Жыл бұрын

#bittuchakwala #dailyawaz #kabaddi #player #family #life
Host - Bittu Chak Wala
Editor- Bhupinder Singh Dhaliwal
Cameramen - Rajwinder Singh Sekhon, Bhupinder Singh Dhaliwal, Rupindarpal Singh Dhaliwal & Harpreet Singh
Guest- Satgur Badra Family
Digital Producer- Bittu Chak Wala
Location- Punjab
Label - Daily Awaz

Пікірлер: 182
@tiwanasgroup1925
@tiwanasgroup1925 Жыл бұрын
ਪ੍ਰਮੋਟਰ ਵੀਰਾ ਨੂੰ ਬੇਨਤੀ ਅੇ ਰੱਜੇ ਹੋਇਆ ਨੂੰ ਨਾ ਰਜਾਓ। ਇਹੋ ਜਿਹੇ ਪਲੇਅਰ ਆ ਦੀ ਬਾਹ ਫੜਲੋ ਤਾਂ ਕਿ ਸਤਿਗੁਰ ਵਾਂਗ ਕੋਈ ਹੋਰ ਪਲੇਅਰ ਆਤਮ ਹਤਿਆ ਨਾ ਕਰੇ। ਵਾਹਿਗੁਰੂ ਜੀ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ🙏🙏
@harpreetsinghharpreetsingh3681
@harpreetsinghharpreetsingh3681 Жыл бұрын
good comment
@sidhumooseWala-tj1cq
@sidhumooseWala-tj1cq Жыл бұрын
Very good coment Veer ji
@rajputmanhas1344
@rajputmanhas1344 Жыл бұрын
💯% bro
@randhirsidhu4321
@randhirsidhu4321 Жыл бұрын
Bai buht vadiya gal khai yr tusi
@babbarsandhu8520
@babbarsandhu8520 Жыл бұрын
ਬਾਈ ਪੰਜਾਬ ਦੇ ਲੋਕ ਰੱਜੇ ਨੂੰ ਹੀ ਰਜਾਉਦੇ ਨੇ ਕਿਉਂ ਕਿ ਜੇ ਕਿਸੇ ਰੱਜੇ ਦੀ ਮੱਦਦ ਕਰਨਗੇ ਤਾਂ ਉਹ ਵੀ ਕਿਸੇ ਸਮੇਂ ਮੱਦਦ ਕਰਨ ਵਾਲਿਆ ਦੀ ਮੱਦਦ ਕਰ ਦਾਉ। ਪਰ ਕਿਸੇ ਗਰੀਬ ਗੁਰਬੇ ਦੀ ਮੱਦਦ ਕੀਤੀ ਤਾਂ ਅਗਲੇ ਨੇ ਕੀ ਮੋੜਵੀਂ ਮੱਦਦ ਕਰਨੀ ।
@vinylRECORDS0522
@vinylRECORDS0522 Жыл бұрын
ਸਤਗੁਰੂ ਬਹੁਤ ਵਧੀਆ ਰੇਡਰ ਸੀ।ਅਸੀ ਤਾਂ ਮੌਤ ਦੀਖਬਰ ਸੁਣਕੇ ਸੁੰਨ ਹੋ ਗਏ ਸੀ।ਪੈਸੇ ਵਾਲੇ ਪਰਮੋਟਰਾਂ ਨੂੰ ਚਾਹੀਦਾ,ਰੱਜੇ ਹੋਏ ਪਲੇਅਰਾਂ ਨੂੰ ਰਜਾਉਣ ਦੀ ਬਜਾਏ,ਗਰੀਬ ਪਲੇਅਰਾਂ ਦੀ ਬਾਂਹ ਫੜਨੀ ਚਾਹੀਦੀ ਹੈ।
@gurpreetmiglani9746
@gurpreetmiglani9746 Жыл бұрын
ਬਹੁਤ ਰੋਣਾ ਆਉਂਦਾ ਗੱਲਾਂ ਸੁਣ ਕੇ । ਹਰ ਗਰੀਬ ਪਲੇਅਰ ਨਾਲ ਏਦਾਂ ਹੁੰਦਾ ਆ। ਅਸੀ ਖੁਦ ਖੇਡੇ ਆ ਪੈਸੇ ਨਾ ਹੋਣ ਤੇ ਖੇਡਣ ਵੀ ਨੀ ਲੈ ਕੇ ਜਾਂਦਾ ਕੋਈ
@babbu2851
@babbu2851 Жыл бұрын
ਬਿੱਟੂ 22 ਪਰਮੋਟਰਾ ਨੂੰ ਤੁਸੀ ਜਰੂਰ ਬੇਨਤੀ ਕਰਨੀ ਸੀ, ਕੱਬਡੀ ਪ੍ਰਮੋਟਰਆ ਨੂੰ ਪੈਸੇ 20 ਲੱਖ ਦੀ ਮਦਦ ਕਰ ਦੇਣ ਤਾਂ ਬੌਤ ਵਧੀਆ ਹੋ ਜਾਣਾ, ਰਜਯਾ ਨੂੰ ਵੀ ਰਜਾਈ ਜਾਨੇ ਓ ਪ੍ਰਮੋਟਰ ਵੀਰੋ, pls ਹੈਲਪ ਕਰਦੋ ਮਾਂ ਬਾਪ ਦੀ,
@gurchandsingh7646
@gurchandsingh7646 Жыл бұрын
ਬਹੁਤ ਸੋਹਣਾ ਪਲੇਅਰ ਸੀ ਬਾਈ ਸਤਗੁਰ ਬਦਰਾ
@billasidhu6565
@billasidhu6565 Жыл бұрын
ਭਾਗਸਰ ਟੂਰਨਾਂਮੈਂਟ ਤੇ ਮੇਰੇ ਸਾਹਮਣੇ 65 kg ਵਾਲੇ ਜਵਾਕ ਹਾਰ ਗਏ ਸੀ ਤੇ ਸਤਗੁਰ badre ਨੇ ਓਹਨਾਂ ਨੂੰ ਜਿੱਤੇ ਹੋਏ ਇਨਾਂਮ ਚੋਂ 500 rs ਦੇਕੇ ਆਇਆ ਸੀ ਵਧੀਆ ਬੰਦਾ ਸੀ
@sandeepsinghsra3589
@sandeepsinghsra3589 Жыл бұрын
satgur nice insaan c waheguru parivaar te mehar kare
@amardharmgarh5869
@amardharmgarh5869 Жыл бұрын
ਬਿੱਟੂ ਭਰਾ ਧੰਨਵਾਦ ਸੋਡਾ ਬਹੁਤ ਜ਼ਿਆਦਾ
@makhankalas660
@makhankalas660 Жыл бұрын
ਵਾਹਿਗੁਰੂ ਜੀ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆ ਉਮਰਾ ਬਖਸ਼ਿਓ ਜੀ
@OldGoldC
@OldGoldC Жыл бұрын
ਨਿੱਕਾ, ਸਿੱਪਾ, ਸਤਿਗੁਰ ਬਦਰਾ ਕਿੰਨੇ ਸਾਲਾਂ ਤੋਂ ਵਧੀਆ ਖੇਡ ਰਹੇ ਆ ਤੇ ਹੌਰ ਵੀ ਪਲੇਯਰ ਆ 🙏 ਕੋਈ ਨੀ ਮੁੱਲ ਪਾ ਰਿਹਾ 😭
@monukathgarh579
@monukathgarh579 Жыл бұрын
Sahi gal aa veere ehhh promotors v naami ghoreaa teh daah launde aa naa k pendu simple players teh.... sochna chahida ehna promotors nu 🙏🙏🙏🙏
@chahatveersingh1991
@chahatveersingh1991 Жыл бұрын
ਵਧੀਆ ਖਿਡਾਰੀ ਸੀ ਸਤਿਗੁਰ ਬਦਰਾ ।ਵਿਚਾਰਾ ਕਰਜੇ ਦੀ ਟੈਨਸ਼ਨ ਕਰਕੇ ਸਾਡੇ ਸੰਸਾਰ ਤੋਂ ਕੂਚ ਕਰ ਗਿਆ?
@sandeepbhangu7833
@sandeepbhangu7833 Жыл бұрын
Satgur badra ghaint banda cc wmk kre priwar te
@PB-le8so
@PB-le8so Жыл бұрын
ਬਿੱਟੂ ਬਈ ਤੇਰਾ ਧੰਨਵਾਦ
@sukhpalsingh3275
@sukhpalsingh3275 Жыл бұрын
ਕਬੱਡੀ ਪ੍ਰਮੋਟਰਾ ਨੂੰ ਵੀਰ ਦੇ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਆ
@billasidhu6565
@billasidhu6565 Жыл бұрын
ਬਿੱਟੂ y ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ
@nimmakhara8512
@nimmakhara8512 Жыл бұрын
ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ
@jagmailsidhu7534
@jagmailsidhu7534 Жыл бұрын
Nice player C Satgur badra
@luckychakar
@luckychakar Жыл бұрын
ਬਾਈਂ ਮਾਪਿਆ ਦਾ ਤਾ ਲਕ ਹੀ ਟੁੱਟ ਗਿਆ
@Lakhakotkaror
@Lakhakotkaror Жыл бұрын
Bhaut dukh hoea bai satgur de Jan da 😢
@amardharmgarh5869
@amardharmgarh5869 Жыл бұрын
ਵਜ਼ਨੀ ਕਬੱਡੀ ਦੇ ਖਿਡਾਰੀਆਂ ਨੂੰ ਏਕਾ ਕਰਕੇ ਖੇਡਣਾਂ ਚਾਹੀਂਦਾ
@babbujhajj6953
@babbujhajj6953 Жыл бұрын
Waheguru ji 🙏🙏🙏
@harvindersingh5284
@harvindersingh5284 Жыл бұрын
ਪ੍ਰਮੋਟਰ ਵੀਰ ਨੂੰ ਬੇਨਤੀ ਆ ਰੱਜੇ ਨੂੰ ਤਾਂ ਬਹੁਤ ਰਜੋਨਿਓ ਕਿਸੇ ਗਰੀਬ ਪਲੇਅਰ ਦੀ ਸਪੋਟ ਕਰੋ ਬਾਈ
@KakaSingh-mb8sh
@KakaSingh-mb8sh Жыл бұрын
Vittu veer v shi bndiya di interview krda 🙏
@davindersinghtoor4654
@davindersinghtoor4654 Жыл бұрын
Thanks bittu y interview lai
@ravibrar9626
@ravibrar9626 Жыл бұрын
ਬਿੱਟੂ ਬਾਈ ਰੱਬ ਤੈਨੂੰ ਲੰਬੀਆਂ ਉਮਰਾਂ ਬਖਸ਼ੇ ਬਹੁਤ ਵਧਿਆ ਕੰਮ ਕਰ ਰਿਹਾ ਬਾਈ
@manjitgill8169
@manjitgill8169 Жыл бұрын
Waheguru ji privar nu bahana manan da bal bakshi eda na hove kise nal👏
@hakamsinghhakamsinghhakams4664
@hakamsinghhakamsinghhakams4664 Жыл бұрын
ਵਾਹਿਗੁਰੂ ਜੀ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਜੀ ।
@agamtv8051
@agamtv8051 Жыл бұрын
ਕਬੱਡੀ ਪ੍ਰਮੋਟਰ ਸਿਰਫ਼ ਰੱਜੇ ਹੋਏ ਨੂੰ ਰਜਾਉਂਦੇ ਨੇ , ਗਰੀਬ ਖਿਡਾਰੀ , ਕੁਮੈਂਟੇਟਰ, ਤੇ ਰੈਫ਼ਰੀਆਂ ਨੂੰ ਕੋਈ ਨਹੀਂ ਪੁੱਛਦਾ ਕਬੱਡੀ ਵਿੱਚ ਸਿਰਫ਼ ਛਿੱਟੇਮਾਰਾ ਦੀ ਕਦਰ ਆ😢
@sukhveersingh4279
@sukhveersingh4279 Жыл бұрын
Gurlal ganga interview veer bittu ji
@luckychakar
@luckychakar Жыл бұрын
ਵਾਹਿਗੁਰੂ ਜੀ
@amansandhu775
@amansandhu775 Жыл бұрын
Bittu bai ji salute aa bai tu ek sachi rabb Da banda aa bai ji waheguru ji mehar kre
@davindersinghtoor4654
@davindersinghtoor4654 Жыл бұрын
Bhut badiya raider te insan v bhut mada hoya yr gareeb playeran da sath dya karo kameetan valyo te nri Vero eho jehi ghatna age ton na vapre madat karo privar de tars karo yr Loko Kabbadi da ik star Tut gya
@Suhkimaan
@Suhkimaan Жыл бұрын
ਸਤਿਗੁਰ ਰੇਡਰ ਵਧੀਆ ਸੀ ਪਰ ਪਲੇਟਫਾਰਮ ਵੱਡਾ ਨੀ ਮਲਿਆ ਜਾਣੀਕੇ ਕਿਸੇ ਵੱਡੇ ਕਲੱਬ ਲਈ ਨਹੀਂ ਖੇਡ ਸਕਿਆ
@KuldeepSingh-lk2ku
@KuldeepSingh-lk2ku Жыл бұрын
Bittu Bai tuc v boht vadiya kam kar rahe o
@jaspindergilluboke5010
@jaspindergilluboke5010 Жыл бұрын
ਬਿੱਟੂ ਵੀਰ। ਨੂੰ ਸਲੂਟ ਵਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿ ਪੱਟੀ ਤਰਨਤਾਰਨ
@Gatkalover629
@Gatkalover629 Жыл бұрын
Y sath dena chaheeda he ਬਿੱਟੂ y ਬਹੁਤ vadiya ਕੀਤਾ tuci
@ParamjitSingh-jp8fz
@ParamjitSingh-jp8fz Жыл бұрын
ਸਿਧੂ ਮੂਸੇਵਾਲੇ ਵਾਂਗ ਕਿਸੇ ਦੇ ਥੱਲੇ ਨਹੀ ਲਗਦਾ ਸੀ
@preetkhatkar9151
@preetkhatkar9151 Жыл бұрын
Bittu bhai bahoot bdiya kiya aapne
@varindersohivarindersohi4342
@varindersohivarindersohi4342 Жыл бұрын
ਵਾਹਿਗੁਰੂ ਜੀ 🙏🙏
@JarnailSingh-bb9hp
@JarnailSingh-bb9hp Жыл бұрын
Waheguru ji 😭😭😭🙏🙏🙏
@babbumalik1083
@babbumalik1083 Жыл бұрын
Ghaint banda c yr Satgur Badra
@kuleepsingh1796
@kuleepsingh1796 Жыл бұрын
Waheguru tohanu trakki bakshe
@stubbornjatt7292
@stubbornjatt7292 Жыл бұрын
waheguru jii
@HardeepSingh-kv4or
@HardeepSingh-kv4or Жыл бұрын
ਵਾਹਿਗੁਰ ਜੀ
@sunnymander6398
@sunnymander6398 Жыл бұрын
Satnam Sri waheguru ji
@sharanjitsinghgill7181
@sharanjitsinghgill7181 Жыл бұрын
Waheguru g waheguru g waheguru g waheguru g waheguru g waheguru g waheguru g waheguru g waheguru g waheguru g
@luckychakar
@luckychakar Жыл бұрын
ਬਾਈਂ ਸਤਿਗੁਰ ਦੀ ਬਹੁਤ ਮਾੜਾ ਹੋਇਆ ਹੈ
@bringtech4981
@bringtech4981 Жыл бұрын
Badra 75 kg di sirra team cc
@jaspreetsarao9605
@jaspreetsarao9605 Жыл бұрын
ਵਾਹਿਗੁਰੂ ਮੇਹਰ ਕਰਿ
@sukhikamboj7014
@sukhikamboj7014 Жыл бұрын
bnda nyc c
@JSCLUB-so9xy
@JSCLUB-so9xy Жыл бұрын
Good work bittu bro
@jassichahal7495
@jassichahal7495 Жыл бұрын
Waheguru 😭😭😭
@tarsemmannp5499
@tarsemmannp5499 Жыл бұрын
Waheguru ji 🙏 Waheguru ji 🙏
@jagsirsinghsidhu1811
@jagsirsinghsidhu1811 Жыл бұрын
Good veer bitu
@sharanjitsinghgill7181
@sharanjitsinghgill7181 Жыл бұрын
Waheguru ji mehar karnge g
@manjeetnagrakabaddi2198
@manjeetnagrakabaddi2198 Жыл бұрын
ਪਿੰਡ ਬਦਰੇ ਦਾ ਨਾਮ ਉਚਾ ਕੀਤਾ ਸਤਗੁਰ ਨੇ ਪਿੰਡ ਨੂੰ ਮੱਦਦ ਕਰਨੀ ਚਾਹੀਦੀ ਆ
@narinderkotra8277
@narinderkotra8277 Жыл бұрын
SADA Rasta dar se Bai ji
@iqbalsidhu4520
@iqbalsidhu4520 Жыл бұрын
Waheguru ji sarbatt da bhla kri Waheguru ji
@satnammaan6173
@satnammaan6173 Жыл бұрын
Ajj kll kehdi kabbaddi aa bss sifarshi player bahr khed de aa ta jina de ser te gangsters da hath hunda
@rajasamra8990
@rajasamra8990 Жыл бұрын
Chita la maria y satgur y wmk Punjab te
@sukhvindersingh-nk2wx
@sukhvindersingh-nk2wx Жыл бұрын
Tere kol avidence aa
@nlrmalsingh1452
@nlrmalsingh1452 Жыл бұрын
Wahayguru
@golldysingh124
@golldysingh124 Жыл бұрын
Waheguru ji mher kero ji 🙏🙏🙏
@baldeepsinghjattana5656
@baldeepsinghjattana5656 Жыл бұрын
Bhut vdia player c satgur y😭😭
@likharirinkudodra990
@likharirinkudodra990 Жыл бұрын
ਬਹੁਤ ਮਾੜਾ ਹੋਇਆ ਯਰ
@happyladen1874
@happyladen1874 Жыл бұрын
Wmk 🙏🏻
@honeysidhu7486
@honeysidhu7486 Жыл бұрын
Wmk🙏🙏
@avtartari8835
@avtartari8835 Жыл бұрын
buttu veer good
@sarbjeetkaur454
@sarbjeetkaur454 Жыл бұрын
Matta bholek da kabbadi player a vir g usdi interview kro jo hun chite vich fas gea gurdaspur jila
@FaraattaTv
@FaraattaTv Жыл бұрын
Naam bahut c munda da , vadia kabaddi pounda c top dian .dhuk hoya bai bahut . Promoter nu help karni chihdi aa
@goradhillonburjwalasingh3517
@goradhillonburjwalasingh3517 Жыл бұрын
ਕੀ ਕਰੂ ਬੰਦਾ ਯਾਰ
@punjabinewstatus170
@punjabinewstatus170 Жыл бұрын
Waheguru ji😢😢
@sajidmanj9192
@sajidmanj9192 Жыл бұрын
Bahtu dukh hoa bhai ka i m from Pakistan Punjab Fasilabad
@sbchain8286
@sbchain8286 Жыл бұрын
Miss u bro 😭😭😭😭😭😭😭😭
@happyladen1874
@happyladen1874 Жыл бұрын
Satgur ik vdia plyr c
@babbu2851
@babbu2851 Жыл бұрын
ਸਤਿਗੁਰ ਸਿਰੇ ਦਾ raider ਸੀ, ਟੋਪ ਦੇ ਸਟੋਪਰ ਤੇ raida ਮਾਰਦਾ ਸੀ, ਬੌਤ ਦੁੱਖ ਲਗਿਆ ਸੁਣ ਕਿ
@gurtejmann2896
@gurtejmann2896 Жыл бұрын
Parmotra nu sath denna chahe bht ghaint kheda c y
@gagandhillon9028
@gagandhillon9028 Жыл бұрын
Bahut wadya palyer se y
@pb13army79
@pb13army79 Жыл бұрын
Nika V bahut vadia plyar aa
@guridhillongurpreetsingh3210
@guridhillongurpreetsingh3210 Жыл бұрын
Bai one gher dia nu jor laya adha kila jmeen vech dinde
@Palamachhike
@Palamachhike Жыл бұрын
Weheguru.ji
@SurjitSingh-qi1yp
@SurjitSingh-qi1yp Жыл бұрын
Miss you bro
@manisekhon4806
@manisekhon4806 Жыл бұрын
Buhat dukh wali khabar par mitro jehda banda sapray pee le karma nal hi bachda mera ik khaas mitar c oh b thik ho giya c dujhe din hi asi b ghar aw gaye b thik aw asi apne kamma kara ch busy ho gaye par 2 dina baad hi dead ho giya jama same y de dassan mutabak down hoiya c spray baad ch attack kardi aw
@JaswinderSingh-lx5zo
@JaswinderSingh-lx5zo Жыл бұрын
Gurlal ganga wale da intrvio kero bittu ji
@laddiguru7668
@laddiguru7668 Жыл бұрын
Veer ji jaroor help karea karo ghreeba player de
@sarbjeetsingh5627
@sarbjeetsingh5627 Жыл бұрын
ਹੀਰਾ ਬੰਦਾ ਸੀ ਮੇਰਾ ਪਿੰਡ ਦਾ ਮੰਡਾ ਸੀ ਪਰ ਲੌਕਡਨ ਦੇ ਕਰਨ ਮਾਰਿਆ ਗਿਆ
@fakkarkabaddi6110
@fakkarkabaddi6110 Жыл бұрын
Y sare veera nu benti hai parivar di help kro prmotra nu v. Benti hai g
@PB-le8so
@PB-le8so Жыл бұрын
ਗਰੀਬ ਬੰਦੇ ਦੀ ਕੋਈ ਕੱਬਡੀ ਨੀ
@Fashionboutique288
@Fashionboutique288 Жыл бұрын
Yr mansa barnala bathinda Malwa ch koi khed parmoter hni ehna takda player
@luckychakar
@luckychakar Жыл бұрын
ਕੁਲਵਿੰਦਰ ਨੰਬਰਦਾਰ ਡਾਲਾ ਮੋਗਾ
@gurtejsingh6417
@gurtejsingh6417 Жыл бұрын
22g jarur help kro
@bhindakanakwalia907
@bhindakanakwalia907 Жыл бұрын
Miss you
@KulwinderKaur-mz2ec
@KulwinderKaur-mz2ec Жыл бұрын
🙏🙏
@Davinder-k6t
@Davinder-k6t 11 ай бұрын
😢
@harneksingh9811
@harneksingh9811 Жыл бұрын
Bai Mull ni paunda koi Ese karke Sada Bhra chla giya 😢😢
@westernboyzpb3150
@westernboyzpb3150 Жыл бұрын
😭😭😭😭😭
@hardeephairartist
@hardeephairartist Жыл бұрын
y sote player di help kreaa kro
@bhindersingh_sidhu
@bhindersingh_sidhu Жыл бұрын
so sad
@reetsidhu2817
@reetsidhu2817 Жыл бұрын
😭😭😭
@parmindersingh2525
@parmindersingh2525 Жыл бұрын
Koi ni bolda koi community ala 😢😢😢😢
@SukhveerSingh-mz6xd
@SukhveerSingh-mz6xd Жыл бұрын
😭😭😭 I m s you bro 😭😭😭 😭😭😭😭
小蚂蚁会选到什么呢!#火影忍者 #佐助 #家庭
00:47
火影忍者一家
Рет қаралды 109 МЛН
Mom had to stand up for the whole family!❤️😍😁
00:39
НАШЛА ДЕНЬГИ🙀@VERONIKAborsch
00:38
МишАня
Рет қаралды 2,4 МЛН
Как назовем группу?)🤣
0:13
Dragon Нургелды 🐉
Рет қаралды 2 МЛН
Это было очень близко...
0:10
Аришнев
Рет қаралды 2,9 МЛН
Девочка хочет взять собаку вместо папы 😥 #фильмы #сериалы
0:57
DixyFilms - Фильмы и сериалы
Рет қаралды 3 МЛН
С кем Вика пойдёт на свидание?
0:19
ЛогикЛаб
Рет қаралды 1,2 МЛН
Кошачья драма 🐈‍⬛🐈 #животные #милыеживотные
0:42
Мир милых животных 🦔
Рет қаралды 1,3 МЛН