ਸਾਬਣ ਤੇਲ ਵੇਚਦਾ ਅੱਜ ਕਿੱਦਾਂ YouTube ਤੇ ਸ਼ਾ ਗਿਆ | Podcast & YouTuber

  Рет қаралды 216,165

ਜੋਸ਼ Talks

ਜੋਸ਼ Talks

4 жыл бұрын

ਅੱਜ ਦੀ ਇਹ ਕਹਾਣੀ ਤੁਹਾਨੂੰ ਇੱਕ ਵਾਰ ਫਿਰ ਸਿਖਾ ਦਵੇਗੀ ਕਿ How to dream big and chase your dream.
ਅਮਨ ਔਜਲਾ ਜੋ ਕਿ ਆਪਣੇ ਮਨਮੋਹਨ ਦੇ ਅੰਦੀਜ ਨਾਲ ਜਾਨੇ ਜਾਂਦੇ ਹਨ ਉਹ ਅੱਜ ਇਕ ਨਾਮੀ Personality ਅਤੇ KZbinr ਹਨ। ਪਰ ਉਨ੍ਹਾ ਲਈ ਇੱਥੇ ਤਕ ਪਹੁੰਚਣਾ ਇੰਨਾ ਆਸਾਨ ਨਹੀ ਸੀ। ਉਨ੍ਹਾਂ ਨੇ ਬਥੇਰੀਆ ਔਂਕੜਾ ਦਾ ਸਾਮਨਾ ਕਰ ਇੱਥੇ ਤਕ ਆਪਣੀ ਰਾਹ ਬਣਾਈ, ਆਓ ਵੱਖੀਏ ਕਿਂਵੇ।
Aman Aujla, who is a famous personality cum KZbinr is known for his fun-loving, creative and hard work nature. Since his childhood, he had owned his dream to do something big but circumstances always tried to bring him down. But the only thing he always told himself during this journey was 'never give up'. He always wanted to become a Dancer, and he also participated and won a few dance competitions but he could not continue in that field. So finally he decided to start his own KZbin channel, and today he is living the life of his dreams.
This story is an inspiring example of how you can turn your dreams into reality. Aman did it with his determination and Josh, why can't you?
Josh Talks passionately believes that a well-told story has the power to reshape attitudes, lives, and ultimately, the world. We are on a mission to find and showcase the best motivational stories from across India through documented videos, motivational speeches, and live events held all over the country. Josh Talks Punjabi aims to inspire and motivate you by bringing to you the best Punjabi motivational videos. What started as a simple conference is now a fast-growing media platform that covers the most innovative rags to riches, struggle to success, zero to hero, and failure to success stories with speakers from every conceivable background, including entrepreneurship, women’s rights, public policy, sports, entertainment, and social initiatives. With 8 languages in our ambit, our stories and speakers echo one desire: to inspire action. Our goal is to unlock the potential of passionate young Indians from rural and urban areas by inspiring them to overcome the challenges they face in their careers or business and helping them discover their true calling in life.
ਜੋਸ਼ ਟਾਕਸ ਭਾਰਤ ਦੀਆਂ ਸਭ ਤੋਂ ਪ੍ਰੇਰਨਾਦਾਇਕ ਕਹਾਣੀਆਂ ਏਕਾਗਰਿਤ ਕਰਦਾ ਹੈ ਅਤੇ ਉਨ੍ਹਾਂ ਨੂੰ ਤੁਹਾਡੇ ਤਕ ਪਹੁੰਚਾਉਣ ਲਈ ਇੱਕ ਪਲੇਟਫ਼ਾਰਮ ਪ੍ਰਦਾਨ ਕਰਦਾ ਹੈ| ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਆਪਣੀਆਂ ਕਹਾਣੀਆਂ ਸਾਂਝੀਆਂ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ ਤਾਕਿ ਉਹ ਆਪਣੀ ਚੁਨੌਤੀਆਂ ਭਰੀ ਜ਼ਿੰਦਗੀ ਅਤੇ ਸਫਲਤਾਵਾਂ ਦੇ ਸਫ਼ਰ ਨੂੰ ਆਮ ਜਨਤਾ ਨਾਲ ਸਾਂਝਾ ਕਰਨ ਤੇ ਨਾਲ ਹੀ ਲੋਕਾਂ ਨੂੰ ਉਜਾਗਰ ਅਤੇ ਪ੍ਰੇਰਿਤ ਕਰਨ|
► Subscribe to our Incredible Stories, press the red button ⬆️
► Say hello on FB: / joshtalkspun. .
► Tweet with us: / joshtalkslive
► Instagrammers: / joshtalkspu. .
► Say hello on Sharechat: sharechat.com/JoshTalksPunjabi
----**DISCLAIMER**----
All of the views and work outside the pretext of the video of the speaker, are his/ her own and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.
Important Keywords:
struggle to success,josh talks,josh talks punjabi,aman aujla,motivational videos,youtuber,aman aujla youtuber,aman aujla youtube,aman aujla josh talks,josh talks aman aujla,aman aujla yotube star,aman aujla latest video,aman aujla show,aman aujla new video,aman aujla roast,aman aujla songs,punjabi podcast,aman aujla podcast,youtube update 2023,success status,aman aujla new podcast,aman aujla reply,KZbinr josh talks,punjabi podcast aman aujla
#JoshTalksPunjabi #KZbinr #ChangeYourDreams #amanaujla #punjabipodcast

Пікірлер: 688
@amanaujla
@amanaujla 4 жыл бұрын
ਜੇ ਤੁਹਾਨੂੰ ਮੇਰੀ Struggle Story ਵਿਚੋਂ ਕੁਛ ਸਿੱਖਣ ਨੂੰ ਮਿਲੇ ਤਾ ਵੀਡੀਉ ਥੱਲੇ Comment ਕਰਕੇ ਜਰੂਰ ਦੱਸਿਓ। Keep Calm and say " Kiddan Fer " 💪🙂
@sanjay_5757
@sanjay_5757 2 жыл бұрын
ਬਾਈ ਤੇਰੀ ਹਰ ਗੱਲ ਸਹੀ ਹੈ, ਪਰ ਇਹ ਖ਼ਰਾਦ ਚਲਾਉਣ ਵਾਲੀ ਗੱਲ ਬਹੁਤ ਗਲਤ ਲਗੀ। ਖ਼ਰਾਦ ਚਲਾਉਣ ਵਾਲਾ ਹੁਨਰ ਰੱਬ ਨੇ ਸਭ ਨੂੰ ਨਹੀ ਦਿੱਤਾ। ਖ਼ਰਾਦ ਚਲਾਉਣ ਵਾਲਾ ਵੀ ਕਿਰਤ ਕਰਕੇ ਖਾਂਦਾ। ਮੈੰ ਆਪ ਚਾਹੇ ਇੱਕ ਫੈਕਟਰੀ ਮਾਲਕ ਹਾਂ ਪਰ ਇਹ ਖ਼ਰਾਦ ਚਲਾਉਣ ਵਾਲਿਆ ਕਰਕੇ ਹੀ ਰੋਟੀ ਚਲਾ ਰਿਹਾ।
@romygill7064
@romygill7064 4 жыл бұрын
ਮੇਰੇ ਸੋਹਣੇ ਭਰਾ,, ( ਜ਼ਿੰਦਗੀ ਦਾ ਮਤਲਬ ਸਿਖਾ ਤਾਂ ).... salute ❤️❤️💥💥👌👌
@khanlubanewala6061
@khanlubanewala6061 3 жыл бұрын
ਬਹੁਤ ਵਧੀਆ ਜੀ, ਰੱਬ ਤੁਹਾਨੂੰ ਹੋਰ ਤਰੱਕੀਆ ਬਖਸੇ ਜੀ, ਅਸੀ ਵੀ ਮਿਹਨਤ ਕਰ ਰਹੇ ਆ ਜੀ✍i am song writer ✍
@pgejent9479
@pgejent9479 3 жыл бұрын
Nice y ਧੰਨਵਾਦ ਸਾਨੂੰ ਚੰਗੀ ਗੱਲ ਦੱਸਣ ਲਈ
@SukhwinderSingh-wq5ip
@SukhwinderSingh-wq5ip 2 жыл бұрын
ਬਹੁਤ ਵਧੀਆ ਬਾਈ ਜੀ
@issa-Bhullar
@issa-Bhullar 4 жыл бұрын
ਕਮਾਂਦਾ ਨਹੀ ਹੁੰਦਾ ਕਮਾਂੳੁਦਾ ਹੁੰਦਾ ਹੈ
@satnamsandhu6700
@satnamsandhu6700 4 жыл бұрын
ਵਾਹਿਗੁਰੂ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ🙏
@JaggieTv
@JaggieTv 4 жыл бұрын
mehnat da fall tan milda i a 👍👌
@harshdeepsingh_yt
@harshdeepsingh_yt 4 жыл бұрын
👌
@paramjitbrar4768
@paramjitbrar4768 4 жыл бұрын
ਬੱਲੇ ਬਈ ਪੁਤਰ ਜੀ ਤੁਸੀ ਮਿਹਨਤ ਵੀ ਬਹੁਤ ਕੀਤੀ ਅਤੇ ਇਸ ਮਿਹਨਤ ਨੂੰ ਬੂਰ ਵੀ ਪਿਆ ਮੇਰਾ ਬੇਟਾ ਵੀ ਬਹੁਤ ਕੋਸ਼ਿਸ਼ ਕਰਦਾ ਪਰ ਕੋਈ ਰਾਹ ਨਹੀਂ ਮਿਲ ਰਿਹਾ
@paramjitbrar4768
@paramjitbrar4768 4 жыл бұрын
ਅਮਨ ਔਜਲਾ ਮਾਂ ਵਲੋਂ ਬਹੁਤ ਬਹੁਤ ਪਿਆਰ ਪੁਤਰ ਜੀ ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ ਵਾਹਿਗੁਰੂ ਖੁਸ਼ ਰਖੇ
@dilpreetsingh9956
@dilpreetsingh9956 4 жыл бұрын
Zindgi ch bahut kuss krna c pr hoe kuss nhi pr ik aas aa k kade ta kuss bna ge
@davithind7016
@davithind7016 4 жыл бұрын
ਵੀਰੇ ਤੇਰੀ staglar story ਨੇ ਇਕ ਗੱਲ ਸਿਖਾਤੀ ਕੀ Life ਚ ਕਦੇ ਹਾਰ ਨਾ ਮੰਨੀਉ🙏🙏🙏🙏👍
@deljeetsingh3967
@deljeetsingh3967 4 жыл бұрын
Josh talk d hr story to sanu age wadhan d prerna mildi hai.
@sukkhegrewalproductions4543
@sukkhegrewalproductions4543 4 жыл бұрын
Bai tere vich confidence pura hai tu pollywood bich vich vi ja sakda
@Baljeetbal1
@Baljeetbal1 4 жыл бұрын
Mai tuhadia kafi videos dekhiya veer
@ManpreetSingh-od8ri
@ManpreetSingh-od8ri 4 жыл бұрын
Time time di gal hundi aa bande nu time hi sikhonda oh chahe changa hove chahe mada rab mehnat da fal jarur dinda god bless you nikke veer rab tenu hor v jada trakeeiaaa bakshee
@GauravKumar-jh4oy
@GauravKumar-jh4oy 4 жыл бұрын
hardwork 🤲🏻
@arshnaafrae
@arshnaafrae 4 жыл бұрын
Today i also uploaded my first youtube vedio . Your this vedio motivated me alot. Thanks josh talk and buddy.
Мы никогда не были так напуганы!
00:15
Аришнев
Рет қаралды 6 МЛН
когда повзрослела // EVA mash
00:40
EVA mash
Рет қаралды 4,6 МЛН
ОСКАР vs БАДАБУМЧИК БОЙ!  УВЕЗЛИ на СКОРОЙ!
13:45
Бадабумчик
Рет қаралды 5 МЛН
Мы никогда не были так напуганы!
00:15
Аришнев
Рет қаралды 6 МЛН