ਸਾਡੀ ਫ਼ੌਜ ਦੇ ਇਹ ਦੋ ਕਮਾਂਡਰ ਜੇਕਰ ਗਦਾਰ ਨਾਂ ਹੁੰਦੇ ਤਾਂ ਸ਼ਾਇਦ ਇਹ ਜੰਗ... Dr Sukhpreet Singh Udhoke

  Рет қаралды 86,947

Dr.Sukhpreet Singh Udhoke

Dr.Sukhpreet Singh Udhoke

Күн бұрын

Пікірлер: 150
@rajwinder1968
@rajwinder1968 Ай бұрын
ਵਾਹ ਉਏ ਰਣਜੀਤ ਸਿਆ ਹੱਥ ਜੋੜਦੇ ਅਸੀ ਵਾਪਿਸ ਆਜਾ ਸਾਭ ਲਾ ਪੰਜਾਬ ਆਪਣਾ🙏🙏🙏🙏
@amrindersingh8817
@amrindersingh8817 29 күн бұрын
ਆਏ ਨੇ ਸੁੱਖੇ ਗੱਪੀ ਵਰਗੇ ਜਿਹੜੇ ਲੋਕ ਪੰਜਾਬ ਨੂੰ ਲੁੱਟ ਲੁੱਟ ਖਾ ਗਏ ਨੇ
@ginderkaur6274
@ginderkaur6274 Ай бұрын
ਬਹੁਤ ਖੂਬਸੂਰਤ ਜਾਣਕਾਰੀ ਇਤਿਹਾਸ ਬਾਰੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਵਾਹਿਗੁਰੂ ਦੀ ਮਿਹਰ ਨਾਲ ਪੰਜਾਬ ਵਿਚ ਆ ਜਾਵੇ
@vishav4681
@vishav4681 Ай бұрын
ਡਾਕਟਰ ਸਾਬ ਆਪ ਜੀ ਦੀ ਜਾਣਕਾਰੀ ਬੜੀ ਅਸੀਮ ਹੈ। ਕਾਸ਼ ਸਾਰੀ ਕੌਮ ਜਾਗਰੂਕ ਹੋਵੇ। ਕਿਤਾਬਾਂ ਪੜ੍ਹਨ ਦੀ ਆਦਤ ਪਵੇ। ਗਿਆਨ ਹਾਸਿਲ ਕਰਨ ਦੀ ਭੁੱਖ ਵਧੇ ।
@balwindersingh-zh6oi
@balwindersingh-zh6oi 26 күн бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ , ਆਪਣੇ ਸਿੱਖਾਂ ਨੂੰ ਰਾਜ ਦੀ ਬਖਸਿਸ਼ ਕਰੋ ਜੀ ।
@ajinderpaulsingh4057
@ajinderpaulsingh4057 Ай бұрын
ਸ਼ੇਰ ਏ ਪੰਜਾਬ, ਮਹਾਰਾਜਾ ਰਣਜੀਤ ਹੀ ਸੰਬੋਧਨ ਕੀਤਾ ਜਾਵੇ, ਕਿਉਂਕਿ ਜੇਕਰ ਅਸੀਂ ਹੀ ਆਪਣੇ ਵਡੇਰਿਆਂ ਨੂੰ ਸਤਿਕਾਰ ਨਾਲ ਨਹੀਂ ਬੁਲਾਵਾਂਗੇ ਤਾਂ ਗੈਰ ਸਿੱਖਾਂ ਤੋਂ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ। ਸਾਡੇ ਸਭਨਾਂ ਤੋਂ ਤਾਂ ਸ਼ਾਇਦ ਉਨਾਂ ਦੀ ਘਾਲਣਾ ਬਹੁਤ ਵੱਡੀ ਸੀ। ਇਹ ਆਪ ਜੀ ਸਨਿਮਰਤਾ ਸਾਹਿਤ ਬੇਨਤੀ ਹੈ
@jogindersingh-uj8rv
@jogindersingh-uj8rv Ай бұрын
Agree Veer
@chamkoursingh5786
@chamkoursingh5786 Ай бұрын
ਕੰਜਰੀ ਪੁਲ ਕਿਵੇਂ ਬਣਾਇਆ?
@ManjitSingh-jt1tm
@ManjitSingh-jt1tm 22 күн бұрын
ਸੁਖਪਰੀਤ ਪਰਮਾਤਮਾ ਤਾਂ ਇਕ ਹੀ ਹੈ ਇਹ ਤਾ ਹਰ ਕੋਈ ਦੱਸੀ ਜਾਂਦਾ ਉਹ ਕਿਹੜਾ ਰੱਬ ਹੈ ਜੋ ਸਾਰੀ ਦੁਨੀਆਂ ਨੂੰ ਅਪਣੀਂ ਬੁਕਲ ਵਿੱਚ ਲੈ ਸਕਦਾ ਕਿਤੇ ਉਹ ਸੱਚ ਤਾਂ ਨਹੀਂ ਜੋ ਬਾਬੇ ਨਾਨਕ ਇਕ ਓਂਕਾਰ ਦੇ ਨਾਲ ਲਿਖ ਦਿਤਾ ਜਾਂ ਕੋਈ ਹੋਰ ਨਾਂਮ ਹੈ ਜੋ ਗੁਰਬਾਣੀਂ ਤੋਂ ਤੋੜਨਾਂ ਚਹੁੰਦਾ ਸਾਡੀ ਸੋਚ ਨੂੰ ਇਸ ਦੀ ਵਿਆਖਿਆ ਕਰ ਓ ਮਿਤਰਾ ਬਾਬੇ ਨਾਨਕ ਦਾ ਸੱਚ ਦੁਨੀਆਂ ਨੂੰ ਸਹੀ ਰੂਪ ਵਿੱਚ ਦਿਖਾਉਂਣ ਲਈ ਤਾਂਕਿ ਮਨੁਖਤਾ ਜਿਓਂਦੀ ਰਹੇ ਸਾਡੇ ਮਨਾਂ ਵਿੱਚ
@GurkiratKhehra-zk7ei
@GurkiratKhehra-zk7ei 29 күн бұрын
ਧੰਨ ਗੁਰੂ ਨਾਨਕ ਦੇਵ ਜੀ👍 ਧੰਨ ਗੁਰੂ ਅੰਗਦ ਦੇਵ ਜੀ👍 ਧੰਨ ਗੁਰੂ ਅਮਰਦਾਸ ਜੀ👍 ਧੰਨ ਗੁਰੂ ਰਾਮਦਾਸ ਜੀ👍 ਧੰਨ ਗੁਰੂ ਅਰਜਨ ਦੇਵ ਜੀ👍 ਧੰਨ ਗੁਰੂ ਹਰਗੋਬਿੰਦ ਸਾਹਿਬ ਜੀ👍 ਧੰਨ ਗੁਰੂ ਹਰਿਰਾਇ ਸਾਹਿਬ ਜੀ👍 ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ👍 ਧੰਨ ਗੁਰੂ ਤੇਗ ਬਹਾਦੁਰ ਸਾਹਿਬ ਜੀ👍 ਧੰਨ ਗੁਰੂ ਗੋਬਿੰਦ ਸਿੰਘ ਜੀ👍 ਧੰਨ ਗੁਰੂ ਗ੍ਰੰਥ ਸਾਹਿਬ ਜੀ👍 ਧੰਨ ਮਹਾਰਾਜਾ ਰਣਜੀਤ ਸਿੰਘ ਜੀ👍 ਸ਼ੇਰ ਏ ਪੰਜਾਬ❤ਧੰਨ ਭਾਈ ਨਿਹਾਲ ਸਿੰਘ ਜੀ👍 ਧੰਨ ਸ਼ਹੀਦ ਸਰਦਾਰ ਸ਼ਾਮ ਸਿੰਘ ਜੀ👍ਧੰਨ ਡਾਕਟਰ ਸੁਖਪ੍ਰੀਤ ਸਿੰਘ ਜੀ👍 ਉਦੋਕੇ❤❤
@rajwinder1968
@rajwinder1968 Ай бұрын
ਜੇ ਕਿਤੇ ਅੰਗਰੇਜ ਇਹ ਸਿਹਰਾ ਇੰਗਲੈਡ ਲੇ ਜਾਂਦੈ ਤਾ ਇਹ ਅੱਜ ਸਾਭ ਕੇ ਰੱਖਿਆ ਹੋਣਾ ਸੀ ਸਾਇਦ ਅੱਜ ਅਸੀ ਦਰਸਨ ਕਰ ਸਕਦੇ ਆਪਣਿਆ ਨੇ ਤਾ ਸਿਹਰਾ ਸਾੜ ਦਿੱਤਾ
@rajeshthakur-v1i
@rajeshthakur-v1i Ай бұрын
ਜੇਕਰ ਸਾਡੇ ਹੁੰਦੇ ਤਾਂ ਗੱਦਾਰ ਨਾ ਹੁੰਦੇ ਉਹ ਸਾਡੇ ਨਹੀਂ ਹਨ ਇਸ ਕਰਕੇ ਗੱਦਾਰ ਬਣ ਗਏ
@godisone7569
@godisone7569 Ай бұрын
ਗੁਰੂ ਗੋਬਿੰਦ ਦੇ ਰਾਜ ਦੁਲਾਰਿਆਂ ਨੂੰ, ਨੀਹਾਂ ਵਿੱਚ ਚਿਣਵਾਇਆ ਤਾਂ ਆਪਣੇ ਨੇ, ਰਾਜ ਕਦੇ ਰਣਜੀਤ ਦਾ ਉੱਜੜਦਾ ਨਾ, ਜੇਕਰ ਦਗਾ ਕਮਾਇਆ ਤਾਂ ਆਪਣੇ ਨੇ, ਮੁਰਦਾ ਰੋ ਪਿਆ ਦਗੇ ਦੀ ਦੇਖ ਦੁਨੀਆਂ , ਲਾਂਬੂ ਚਿਤਾ ਨੂੰ ਲਗਾਇਆ ਤਾਂ ਉਹ ਵੀ ਆਪਣੇ ਨੇ ....
@JagsirSingh-pf7nt
@JagsirSingh-pf7nt Ай бұрын
ਧੁਮੇ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਮ ਦੈ ਗਦਾਰ ਸਰਕਾਰਾਂ ਦੇ ਜਥੇਦਾਰ
@gurkiratsingh6805
@gurkiratsingh6805 29 күн бұрын
ਦੇਖ ਲਵੋ ਇਹਨਾਂ ਨੂੰ ਮਹਾਰਾਜੇ ਵੱਲੋਂ ਕਰਵਾਈ ਅਰਦਾਸ ਦਾ ਇੱਕ ਇੱਕ ਸ਼ਬਦ ਅਜੇ ਵੀ ਯਾਦ ਹੈ
@preetsandy4495
@preetsandy4495 Ай бұрын
ਵਾਹਿਗੁਰੂ ਜੀ ਮਿਹਰ ਕਰੋ ਜੀ ਸਿੱਖ ਕੌਮ ਨੂੰ ਰਣਜੀਤ ਸਿੰਘ ਵਾਲਾ ਰਾਜ ਮਿਲੇ ਸਿੱਖ ਇਤਿਹਾਸ ਫ਼ੇਰੇ ਆ ਏ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ
@gurpalsingh5609
@gurpalsingh5609 25 күн бұрын
ਵਾਹਿਗੁਰੂ ਜੀ ਭਾਈ ਸੁਖਪ੍ਰੀਤ ਸਿੰਘ ਨੂੰ ਚੜ੍ਹਦੀ ਕਲਾ ਵਿੱਚ ਰਖਣਾ ਹੈ ਜੀ
@rajwinder1968
@rajwinder1968 Ай бұрын
ਬਹੁਤ ਵਧੀਆ ਜਾਣਕਾਰੀ ਮਿਲੀ ਹੈ
@zaildarcheema106
@zaildarcheema106 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਸਿੱਖ ਕੌਮ ਜਿੰਨੀ ਬਹਾਦਰ ਕੌਮ ਹੈ ਉਸਤੋਂ ਵੱਧ ਗਦਾਰ ਬੈਠੇ ਨੇ ਜੋ ਸਿੱਖੀ ਭੇਸ ਵਿੱਚ ਬਹਿਰੂਪੀਆ ਦਾ ਰੋਲ ਅਦਾ ਕਰ ਰਹੇ ਨੇ
@ravinderkumar5966
@ravinderkumar5966 Ай бұрын
ਬਿਲਕੁਲ ਸਹੀ ਗੱਲ ਕਈ ,ਅੱਜ ਇਸ ਗੱਲ ਪੰਜਾਬ ਨੋ ਬੜੀ ਲੋੜ ਹੈ ਅਫਸੋਸ ਸਾਡੇ ਕੋਲ ਅੱਜ ਕੋਈ ਵੀ ਆਪਣਾ ਦੇਸੀ ਇਤਹਾਸਕਾਰ ਨਹੀਂ ਜੋ ਸੱਚ ਦੱਸ ਸਕੇ।।।।।।ਕਿ ਅਸਲੀ ਕਿ ਸੀ
@HarpreetSingh-yo5kn
@HarpreetSingh-yo5kn Ай бұрын
Rarest of the rare human being and administrator cannot be found anywhere nowadays
@PrabhKang-w2z
@PrabhKang-w2z 19 күн бұрын
ਵੀਰ ਜੀ ਵਾਹਿਗੁਰੂ ਜੀ ਮੇਰੀ ਉਮਰ ਤੁਹਾਨੂੰ ਲਾ ਦੇਣ 🙏
@kuljinderpalsingh4054
@kuljinderpalsingh4054 Ай бұрын
ਡਾਕਟਰ ਸਾਹਿਬ ਬਹੁਤ ਬਹੁਤ ਬਹੁਤ ਧੰਨਵਾਦ।
@majorsingh3844
@majorsingh3844 Ай бұрын
Guru saheb kirpa karn Dr saheb noo chardi kala vich rakhan
@bsingh7247
@bsingh7247 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ 🙏🙏🙏🙏
@JagsirSingh-pf7nt
@JagsirSingh-pf7nt Ай бұрын
❤❤❤❤❤
@Jasssidhu-1616
@Jasssidhu-1616 Ай бұрын
ਸੱਚ ਹੈ 🙏
@shawindersingh6931
@shawindersingh6931 24 күн бұрын
🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹
@supersingh3652
@supersingh3652 Ай бұрын
Very good historian sat sri akaal ji
@Rajinderkaur-cr7et
@Rajinderkaur-cr7et Ай бұрын
Bemisaal scholar of Sikhism, blessings
@KamaljeetKaur-xt2kf
@KamaljeetKaur-xt2kf 25 күн бұрын
Very good knowledge Singh Sahib ji🙏
@bharpurchehal3518
@bharpurchehal3518 Ай бұрын
This historian is PROUD OF PUNJAB.
@sukhjindersingh3605
@sukhjindersingh3605 19 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@HarpreetSingh-l5g
@HarpreetSingh-l5g 28 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@Uppal-ny5le
@Uppal-ny5le Ай бұрын
Waheguru ji ❤️🙏
@kulwantsingh3183
@kulwantsingh3183 2 күн бұрын
ਜੰਗ ਤਾਂ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੇ ਸੰਨ ਚੁਰਾਸੀ ਵਿੱਚ ਜਿੱਤ ਹੀ ਲੇਈ ਸੀ ਪਰੰਤੂ ਸਾਡੇ ਗਦਾਰ ਲੀਡਰਾਂ ਨੇ ਸੈਂਟਰ ਸਰਕਾਰ ਕੋਲੋਂ ਆਪ ਹੀ ਹਮਲਾ ਕਰਕੇ ਜਿੱਤ ਨੂੰ ਹਾਰ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਜੀ ਵਾਹਿਗੁਰੂ ਸਾਹਿਬ ਜੀ
@RashpalSingh-gv2fg
@RashpalSingh-gv2fg Ай бұрын
V good jankari..,.
@harindermundi7954
@harindermundi7954 Ай бұрын
Very very Thanks
@HarjinderSingh-ns1zg
@HarjinderSingh-ns1zg Ай бұрын
Very very Thanks jiaap ji naa vadhia Itihash(history). Jankari dite ji
@vijayluthra650
@vijayluthra650 20 күн бұрын
A Universal Truth 🎉🎉,
@GurpreetKaur-pc3lu
@GurpreetKaur-pc3lu Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@tonysingh-ft9ki
@tonysingh-ft9ki Ай бұрын
Very nice and very good telling truth story
@kuldipsingh9236
@kuldipsingh9236 28 күн бұрын
Bahut wadhia jaankari ji
@HarbajanSingh-b4b
@HarbajanSingh-b4b 14 күн бұрын
Wehe. Guru. Di. Meharhai. Ap. Uper
@guri786guri
@guri786guri Ай бұрын
Waheguru Waheguru Waheguru Waheguru Waheguru ji
@yudhbirsingh6993
@yudhbirsingh6993 Ай бұрын
Dr has a deeply knowledge about history ❤❤
@daljeetsinghsidhu1777
@daljeetsinghsidhu1777 28 күн бұрын
Brilliant presentation.
@tonysingh-ft9ki
@tonysingh-ft9ki Ай бұрын
Really true speaking
@niranjansinghjhinjer1370
@niranjansinghjhinjer1370 Ай бұрын
Waheguru ji Ka Khalsa Waheguru ji Ki Fateh 🙏
@ManjeetKaur-j7n
@ManjeetKaur-j7n Ай бұрын
Waheguru Ji ka Khalsa waheguru Ji ki Fateh 🙏🙏🙏🙏🙏🙏🙏🙏🙏🙏🙏🙏🙏🙏🙏🙏
@ParamjitSohal-r1d
@ParamjitSohal-r1d Ай бұрын
ਵਾਹਿਗੁਰੂ ਜੀ
@Rashpal96
@Rashpal96 Ай бұрын
ਵਾਹਿਗੁਰੂ ਜੀ 🙏🏻
@jagrasinghsra999
@jagrasinghsra999 Ай бұрын
Good dr. Sahab ji
@iqbalsinghsingh7997
@iqbalsinghsingh7997 29 күн бұрын
Dr,sab sat Sri akaal bahut acha jankari danda ho
@janaksingh6949
@janaksingh6949 Ай бұрын
So nice explanation Dr sahb
@MukhvinderSingh-z1q
@MukhvinderSingh-z1q Ай бұрын
Wahegrurji Wahegrurji ❤❤❤ ❤
@HariSingh-zp3ou
@HariSingh-zp3ou 24 күн бұрын
Very very good
@sajjansingh3688
@sajjansingh3688 Ай бұрын
❤ wahaguru.ji
@rajeshthakur-v1i
@rajeshthakur-v1i Ай бұрын
ਜਿਹੜੇ ਬੰਦੇ ਦੁਸ਼ਮਣ ਨਾਲ ਮਿਲ ਜਾਣ ਉਸ ਨੂੰ ਆਪਣਾ ਨਹੀਂ ਕਹੀਦਾ ਹੁੰਦਾ ਉਸ ਨੂੰ ਦੁਸ਼ਮਣ ਦੇ ਬੰਦੇ ਕਹੀਦਾ ਹੁੰਦਾ ਆਪਣੇ ਮੂੰਹ ਤੇ ਆਪ ਚਪੇੜਾ ਨਾ ਮਾਰੋ
@BeantSingh-qf5yn
@BeantSingh-qf5yn 26 күн бұрын
Very very good javani yaad
@bjollyg810
@bjollyg810 Ай бұрын
Sir, Good knowledge for Betterment.
@VkrmRandhawa
@VkrmRandhawa Ай бұрын
ਸਹੀ ਜੀ ❤
@JasvirSingh-p6c
@JasvirSingh-p6c 29 күн бұрын
Good video ji 🙏
@SurinderSingh-rp1re
@SurinderSingh-rp1re Ай бұрын
DHANWAD BHAI SAHAB JANKARI LY
@sardarasingh8866
@sardarasingh8866 Ай бұрын
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਪ੍ਰਬੰਧ ਵਿੱਚ ਕੋਈ ਸਿੱਖ ਸਰਦਾਰ ਹੁੰਦਾ ਸੀ ਜਾਂ ਫਿਰ ਸਿੱਖ ਸਿਰਫ ਜੰਗਾਂ ਯੁੱਧਾਂ ਲਈ ਹੀ ਸਨ। ਵਜੀਰੀਆਂ ਤਾਂ ਗਦਾਰਾਂ ਨੂੰ ਦਿੱਤੀਆਂ ਸਨ। ਸਹਾਦਤਾਂ ਸਿੱਖਾਂ ਦੀਆਂ ਵਜੀਰੀਆਂ ਡੋਗਰੇ ਗਦਾਰਾਂ ਲਈ। ਗਦਾਰਾਂ ਨੇ ਤਾਂ ਧੋਖਾ ਦੇਣਾ ਈ ਸੀ।
@manpreetsinghdhillon2844
@manpreetsinghdhillon2844 Ай бұрын
WAHEGURU ji ka KHALSA WAHEGURU ji kee FATEH
@jagneetsinghkomal2406
@jagneetsinghkomal2406 Ай бұрын
Dhan gurramdas ji maharaj 🙏🙏
@jatinderpalsingh1808
@jatinderpalsingh1808 Ай бұрын
Waheguru ji
@HardeepSingh-jz8zz
@HardeepSingh-jz8zz Ай бұрын
Wahaguru Ji Right ❤
@subasingh6625
@subasingh6625 Ай бұрын
Excellent vedio
@surjitsingh6134
@surjitsingh6134 Ай бұрын
ਬਿਲਕੁਲ ਜੀ , ਹੁਣ ਵੀ ਗ਼ਦਾਰ ਹੀ ਮਾਰ ਰਹੇ ਹਨ।
@ਹਰਪਾਲਸਿੱਘਸਮਾਊ
@ਹਰਪਾਲਸਿੱਘਸਮਾਊ Ай бұрын
❤❤❤❤❤
@harjeetsinghguliani3114
@harjeetsinghguliani3114 Ай бұрын
Kamaal है 🙏
@sunrisesunset979
@sunrisesunset979 28 күн бұрын
ਰਣਜੀਤ ਸਿੰਘ ਨਹੀ, ਰਣਜੀਤ ਸਿੰਘ ਜੀ ਕਹੋ ਜੀ । ਸ਼ੇਰੇ ਪੰਜਾਬ ਏੰਨੀ ਇੱਜ਼ਤ ਦੇ ਕਾਬਿਲ ਤਾਂ ਹਨ ਭਾਈ ਸਾਹਿਬ ਜੀ 🙏
@jasbirkaurmalhi4968
@jasbirkaurmalhi4968 Ай бұрын
🙏❤️🙏
@ravinderkumar5966
@ravinderkumar5966 Ай бұрын
ਅਫਸੋਸ ਅੱਜ ਮੁਸਮਨ ਵੀਰ ਅਤੇ ਹਿੰਦੂ ਜੇਡ ਓਦੋਂ ਪੰਜਾਬ ਵਿੱਚ ਖੱਤਰੀ ਜੌ ਕਿ ਲੜਕੇ ਕੌਮ ਸੇ ਦਾ ਕਿਤੇ ਵੀ ਜਿਕਰ ਨਹੀਂ।।।।
@gurbhindersingh9433
@gurbhindersingh9433 29 күн бұрын
Sahi gall us time Punjabi Hindu and musalman v baagi c Mughals de par ohna da itihas ghatt hi dasde ne
@Humanity0101
@Humanity0101 Ай бұрын
22 sahib j aj gaadar, masand te dukandar na hunde Sikh kaum galam ni honi c.
@baljinderraj1445
@baljinderraj1445 Ай бұрын
👍👍👍
@amrikgoraya580
@amrikgoraya580 Ай бұрын
Dr sahib please tell the viewers in which battle Sikhs snatch the famous Top from Ahamd Shah Abdali.
@gurk4356
@gurk4356 Ай бұрын
अज वी जेहड़े साडे धार्मिक ठेकेदार बणी फिरदे ने ओन्हां विचों 80% गदा्र हन ।
@simardeepsingh8563
@simardeepsingh8563 Ай бұрын
ਗਦਾਰ ਬਹੁਤ ਨੇ
@manindersinghkhalsa2488
@manindersinghkhalsa2488 29 күн бұрын
ਹੁਣ ਤਾਂ ਗੱਦਾਰ ਹੀ ਗੱਦਾਰ ਨੇ ਵਫ਼ਾਦਾਰੀ ਤਾਂ ਖੂਨ ਵਿਚੋਂ ਖ਼ਤਮ ਹੀ ਹੋ ਗਈ
@paramvirrandhawa123
@paramvirrandhawa123 25 күн бұрын
🙏
@pritpalsinghdhillon6770
@pritpalsinghdhillon6770 Ай бұрын
🙏🙏🙏💐💐🎊🎊🌸🌸
@jaspalsidhu453
@jaspalsidhu453 20 күн бұрын
ਅੱਜ ਦੇ ਗਦਾਰ ਵੀ ਸਾਡੇ ਵਿੱਚੋਂ ਹੀ ਨੇ ਜਿਵੇਂ ਕਿ ਭਗਵੰਤ ਮਾਨ
@vikcheema1507
@vikcheema1507 Ай бұрын
ਸਰਦਾਰ ਉਧੋਕੇ ਜੀ ਅਕਾਲੀ ਫੂਲਾ ਸਿੰਘ ਜੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਸੀ । ਕਿਉਂਕਿ ਅਕਾਲ ਤਖ਼ਤ ਸਾਰੇ ਦੁਨਿਆਵੀ ਤਖ਼ਤਾਂ ਤੋਂ ਉੱਪਰ ਹੈ ਸੋ ਉਸ ਦਾ ਜਥੇਦਾਰ ਕਿਸੇ ਦੁਨਿਆਵੀ ਤਖ਼ਤ ਦੇ ਮਾਲਕ ਨੂੰ ਆਪਣੇ ਤੋਂ ਉੱਪਰ ਨਹੀਂ ਮੰਨ ਸਕਦਾ ਕਿਊਂਕਿ ਇਸ ਨਾਲ ਅਕਾਲ ਤਖ਼ਤ ਸਾਹਿਬ ਦੀ ਸ਼ਾਨ ਘਟਦੀ ਹੈ ।ਅਕਾਲ ਤਖ਼ਤ ਸਾਹਿਬ ਦੀ ਸਰਵਉਚਤਾ ਨੂੰ ਉਹ ਨੀਵਾਂ ਨਹੀਂ ਸੀ ਕਰ ਸਕਦਾ ।
@JasvirSingh-l3x
@JasvirSingh-l3x 29 күн бұрын
ਸ੍ਰ ਜੀ ਸਾਨੂੰ ਇਹ ਦੱਸੋ ਕਿ ਮਹਾਰਾਜਾ ਰਣਜੀਤ ਸਿੰਘ ਜੀ ਕਿਹੜੀ ਜਾਤੀ ਨਾਲ ਸਬੰਧ ਰੱਖਦੇ ਸਨ
@doabewale940
@doabewale940 28 күн бұрын
Jatt waraich sn sandu jeend de raje gajpat singh sandhu de dohte sn
@UpAale-p5y
@UpAale-p5y 17 күн бұрын
ਜੀਂਦ ਦਾ ਰਾਜਾ ਸਿੱਧੂ ਸੀ ਨਾ ਕੇ ਸੰਧੂ ੭ ਰਿਆਸਤਾਂ ਸਿੱਧੂ ਆਂ ਦੀਆਂ ਸਨ
@sukhmandersinghmann1250
@sukhmandersinghmann1250 29 күн бұрын
Dr Sukhpreet Singh g. ( Maha Raja ranjeet singh g de raj. Which. Ek. Hor Jarnail Hoya. Sardar Dhana Singh malwai. Us. Bare v khoj. Krke. Story' pao. Tankha.
@garvitmunjal2655
@garvitmunjal2655 Ай бұрын
🎉😂wahe gurupaar utranhaar🙏 Terasukar
@AmrikSingh-bd4pf
@AmrikSingh-bd4pf Ай бұрын
jje de thhe bindi ?
@AmrikSingh-bd4pf
@AmrikSingh-bd4pf 10 күн бұрын
Why did U put bindi in "jja" ? Instead U should have put bindi under "ffa".
@DeenSingh-t1f
@DeenSingh-t1f Ай бұрын
11:23 ਜ਼ਮਜ਼ਾਮਾ ਤੋਪ ਤੋਂ ਭੰਗਿਆਂ ਵਾਲੀ ਤੋਪ😅
@epicplays2015ramsinghdehla
@epicplays2015ramsinghdehla 24 күн бұрын
,, ੍ਰਪੰਜਾ੍ਬ ਵਿਚ ਵੀ ਗਦਾਰ ਬਹੁਤ ਹਨ। ਵਾਹਿਗੁਰੂ ਜੀ ਸੁਮੱਤ ਬਖਸ਼ਣ
@gurbaljeetsingh-s3r
@gurbaljeetsingh-s3r 17 күн бұрын
ਭਰੇ ਪਏ ਨੇ ਗਦਾਰ ਅੱਜ ਦੇ ਪੰਜਾਬ ਵਿਚ
@DvnderSingh
@DvnderSingh Ай бұрын
Ajj v ਕਹਾਣੀ same hi ਆ, ਗਦਾਰਾਂ ਕਰਕੇ ਹੀ ਸਿੱਖ ਰਾਜ ਨਹੀ ਬਣ ਰਿਹਾ
@KulwantSingh-lu1wu
@KulwantSingh-lu1wu Ай бұрын
Gadar tah aaj tak jindah hun Es layi aaj tak Punjab d apani Rajdhani nahi hen
@AJS63
@AJS63 29 күн бұрын
Bhangian misal de sadar da name ve ap Boldeve Kirpa hovegi
@ajaibsingh3873
@ajaibsingh3873 Ай бұрын
ਕੀ ਸਿੱਖਾ ਵਿੱਚ ਹੁਣ ਗਦਾਰ ਨਹੀਂ ਹਨ ?
@BalwinderSingh-ir1wh
@BalwinderSingh-ir1wh Ай бұрын
Veer ji pls maharaja ranjeet singh bolo
@LUBANAkingdom1
@LUBANAkingdom1 Ай бұрын
ਸੰਧਾਵਾਲੀਆ ਤੇ ਓਸ ਦੇ ਨਾਲ ਦੇ bohut wadde ਗੱਦਾਰ ਸੀ
@doabewale940
@doabewale940 28 күн бұрын
Right
@SukhdevSingh-bp6yf
@SukhdevSingh-bp6yf 17 күн бұрын
Please quote Maharaja RANJIT SINGH not only RANJIT SINGH. He was not a ordinary person.
@ravinderkumar5966
@ravinderkumar5966 Ай бұрын
Bache de vichar khandan cho ande ne hun sawal hai ki ਮਹਾਂਰਾਜਾ ਰਣਜੀਤ ਸਿੰਘ ਕਿਸ ਖੰਡਨ ਵਿੱਚੋ ਸਨ
@doabewale940
@doabewale940 28 күн бұрын
Ranjit singh jatt waraich sn. Ate Gajpat singh sandhu jeend de raje de dohte sn
@HarjinderSingh-ns1zg
@HarjinderSingh-ns1zg Ай бұрын
But. Gaddar. Aaj vi. Bahut haa ji
@vijayluthra650
@vijayluthra650 20 күн бұрын
मैं यहां एक बात और जोड़ देता हूं कि लाल कृष्ण आडवाणी की लिखी हुई किताब में उन्होंने खुद एक खुलासा किया है कि मैंने (लाल कृष्ण ) और अटल बिहारी वाजपेई ने इंदिरा गांधी पर दबाव बनाया था कि अब समय आ गया है स्वर्ण मंदिर पर हमला कर देना चाहिए और यह सब कुछ संभव हो सका इंदिरा गांधी नहीं चाहती थी कि हमला किया जाय गुरचरण सिंह टोहरा से भी इंदिरा गांधी ने बात की लेकिन नतीजा नहीं निकला।
@jogindersinghsekhon8226
@jogindersinghsekhon8226 Ай бұрын
Dr sahib Maharaja Ranjit Singh karo ji.
@jogindersingh-uj8rv
@jogindersingh-uj8rv Ай бұрын
Dr Saab Maharaja Ranjit Singh ji nu satkar nal sambodhan karo, Ranjit Singh ja reha hai kehna jayaz nahi
My scorpion was taken away from me 😢
00:55
TyphoonFast 5
Рет қаралды 2,7 МЛН
Jadon Sikh Gernail Ate Ahmed Shah Abdali Hoye Ahmo Samne | Dr Sukhpreet SIngh Udhoke
28:19