ਸਾਡੇ ਗੁਰਪੁਰਬ ਅਤੇ ਹੋਰ ਦਿਹਾੜਿਆਂ ਦੀਆਂ ਤਰੀਕਾਂ ਕਿਉਂ ਬਦਲਦੀਆਂ ਨੇ ਅਤੇ ਸਾਡਾ ਸਹੀ ਕੈਲੈਂਡਰ ਕਿਹੜਾ ਹੈ ?

  Рет қаралды 19,990

Baba Banta Singh

Baba Banta Singh

7 ай бұрын

Subscribe us on :-
KZbin : - bit.ly/2RKD1cj
Baba Banta Singh Ji : / bababantasingh
Instagram : / baba.banta.singh.ji
Twitter : - / bababantasingh
Published Year : 2020
Copyright : Baba Banta Singh Channel Productions.

Пікірлер: 58
@ijrandhawa
@ijrandhawa 7 ай бұрын
ਬਾਬਾ ਬੰਤਾ ਸਿੰਘ ਗੁਰਸਿੱਖ ਨੇ ਆਦਰ ਕਰਦਾ ਹਾਂ ਗੁਰਬਾਣੀ ਕੱਥਾ ਕੁੱਝ ਠੀਕ ਹੈ ਪਰ ਕੈਲੰਡਰ ਬਾਰੇ ਦਿੱਤੇ ਤਰਕ ਦਲੀਲਾਂ ਅਨਪੜ੍ਹਾਂ ਵਾਲੇ ਹੀ ਹਨ ਜੀ। ਮਹਿਜ਼ ਇੱਕ ਪ੍ਰਾਪੇਗੰਡਾ।
@bawandeepsingh639
@bawandeepsingh639 6 ай бұрын
Hun CPI, CPM te Ugrahan jathebandi de kamred decide karn ge ke sikh gurupurab kis din mnaun ge??
@ijrandhawa
@ijrandhawa 6 ай бұрын
@@bawandeepsingh639 ਛੋਟੇ ਵੀਰ ਤੁਹਾਡਾ ਕੁਮੈਂਟ ਹਾਸੋਹੀਣਾ ਹੈ। ਬਾਬਾ ਜੀ ਸਰਦਾਰ ਪੁਰੇਵਾਲ ਨੂੰ ਕਾਮਰੇਡ ਅਤੇ ਅਪਸ਼ਬਦ ਬੋਲ ਰਹੇ ਹਨ, ਤੁਹਾਡੇ ਉੱਤੇ ਉਨ੍ਹਾਂ ਦੇ ਪ੍ਰਾਪੇਗੰਡੇ ਦਾ ਅਸਰ ਹੈ।ਆਪਣੇ ਆਪ ਨੂੰ ਨਿਰਪੱਖ ਕਰੋ ਪਹਿਲਾਂ। ਕੈਲੰਡਰ ਬਾਰੇ ਮੈਂ ਬਾਅਦ ਵਿੱਚ ਲਿੱਖਾਂਗਾ।
@navtejkalsi2578
@navtejkalsi2578 5 ай бұрын
Sardar Pal Singh Purewal was from my village Shankar Teh Nakodar Distt Jalandhar. He was very close to my family. He has never been a Comerade his whole life. He was clean shaven first but when he started working on Nanakshahi calendar, he became Amrit Dhaari. Baba Banta Singh Ji is totally wrong here about Sardar Purewal.
@ijrandhawa
@ijrandhawa 5 ай бұрын
@@navtejkalsi2578 Thanks for this relevant information.
@GurmeetSingh-ud1dv
@GurmeetSingh-ud1dv 7 ай бұрын
ਵਾਹਿਗੁਰੂ ਜੀ ਮੇਹਰ ਕਰਨ ਪੰਥ ਤੇ ਏਕਤਾ ਬਖਸ਼ਣ ਸੁਮਤਿ ਬਖਸ਼ੇ ਧੰਨਵਾਦ ਜੀ ਬਾਬਾ ਜੀ
@SukhwinderSingh-gu3gn
@SukhwinderSingh-gu3gn 7 ай бұрын
ਬਾਬਾ ਜੀ ਧੰਨ ਹੋ ਤੁਸੀ ਜਿਹੜਾ ਸਾਨੂੰ ਐਨੇ ਸਰਲ ਤਰੀਕੇ ਨਾਲ ਸਮਝਾਉਂਦੇ ਹੋ ਵਾਹਿਗੁਰੂ ਜੀ ਤੁਹਾਨੂੰ ਲੰਬੀਆਂ ਉਮਰਾਂ ਬਖਸ਼ਣ ਸਦਾ ਹੀ ਮਹਾਰਾਜ ਜੀ ਤੁਹਾਨੂੰ ਆਪਣੀ ਗੋਦ ਵਿੱਚ ਰੱਖਣ
@diljitsingh340
@diljitsingh340 7 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਅੱਜ ਤੱਕ ਕਿਸੇ ਨੇ ਵੀ ਨਹੀਂ ਦੱਸਿਆ ਕਿ ਦੂਜਾ ਕਲੈਂਡਰ ਕਿਦਾਂ ਤੇ ਕਿਥੋਂ ਆਇਆ। ਧਨਵਾਦ ਬਾਬਾ ਜੀ 🎉
@gurjitdhalio5394
@gurjitdhalio5394 7 ай бұрын
ਵਾਹਿਗੁਰੂ ਜੀ
@dhaliwal4236
@dhaliwal4236 7 ай бұрын
ਵਾਹਿਗੁਰੂ 🙏
@kalabrar9453
@kalabrar9453 7 ай бұрын
Waheguru ji
@gurbachansingh8158
@gurbachansingh8158 7 ай бұрын
ਵਾਹਿਗੁਰੂ ਜੀ ਮੇਹਰ ਕਰਨ
@KaursukhdeepKaur-eh9lr
@KaursukhdeepKaur-eh9lr 7 ай бұрын
Dhan dhan guru gobind Singh ji and wahe guru ji mehr krn ji 💙💙🌸🌸
@BalwinderKaur-wk3id
@BalwinderKaur-wk3id 7 ай бұрын
Wahegurukji
@amrindersingh7252
@amrindersingh7252 7 ай бұрын
Waheguru Ji
@PrakashSingh-mk7mo
@PrakashSingh-mk7mo 7 ай бұрын
ਸਤਿਨਾਮ ਵਾਹਿਗੁਰੂ ਜੀ❤
@tinaattwal2948
@tinaattwal2948 7 ай бұрын
Bhai sahib tusi bahut wadiya jankari diti.par duniya putthe passe jandi aa ji.koi samjda nahi.wahe guru ji ka khalsa wahe guru ji ki fathe
@MandeepSingh-pu5jl
@MandeepSingh-pu5jl 7 ай бұрын
waheguru ji mehar kro
@karanbirsingh3503
@karanbirsingh3503 7 ай бұрын
waheguru ji
@Baljit_kaur1
@Baljit_kaur1 7 ай бұрын
Waheguru ji🙏❤❤
@gurdeepsingh-bu9wv
@gurdeepsingh-bu9wv 6 ай бұрын
ਧੰਨਵਾਦ ਬਾਬਾ ਜੀ ਐਨੇ ਸਰਲ ਤਰੀਕੇ ਨਾਲ ਸਮਝੳਣ ਲਈ 🙏🙏ਵਾਹਿਗੁਰੂ ਆਪ ਨੂੰ ਚੜਦੀ ਕਲਾ ਵਿਚ ਰੱਖਣ
@PremSingh-qg6bi
@PremSingh-qg6bi 7 ай бұрын
वाहै गुरु जी🙏🙏🙏🙏🙏🙏🙏
@SatnamSingh-ud3fs
@SatnamSingh-ud3fs 7 ай бұрын
Satnam sri waheguru G
@dilbaghsingh8618
@dilbaghsingh8618 7 ай бұрын
Waheguru
@ajdeol9328
@ajdeol9328 6 ай бұрын
waheguru ji 🙏🙏🙏
@jasvindersingh4390
@jasvindersingh4390 6 ай бұрын
Waheguru ji 🙏
@jagroopsingh3668
@jagroopsingh3668 7 ай бұрын
Baba ji nanak patsha tuhadi rehndi duniya tak jeonde rakhan ❤
@baljitcheema4241
@baljitcheema4241 7 ай бұрын
BABA ji bhut vadia g
@GurmeetSingh-vu9ef
@GurmeetSingh-vu9ef 6 ай бұрын
ਹੁਣ ਤੇ ਹਦ ਹੀ ਹੋ ਗਈ ਧੰਨ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਤੁਸੀਂ ਕੱਤਕ ਤੋਂ ਮਘਰ ਚ ਮਨਾਇਆ ਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਤੁਸੀ ਪੋਹ ਸੁਦੀ ਸਤ੍ਯੋਂ ਤੋਂ ਮਾਘ ਚ ਮਨਾਇਆ। ਤੁਸੀ ਆਪਣੇ ਬੱਚਿਆਂ ਦੇ ਵੀ ਫੇਰ ਸੁਦੀ ਵਦੀ ਦੇ ਮੁਤਾਬਿਕ ਮਨਾਇਆ ਕਰੋ। ਕਿਉ ਕੌਮ ਨੂੰ ਗੁੰਮਰਾਹ ਕਰ ਰਹੇ ਹੋ। ਬਖ਼ਸ਼ੋ ਕਿਰਪਾ ਕਰਕੇ ਨਾ ਗੁੰਮਰਾਹ ਕਰੋ please।
@user-jb2eb7zw5z
@user-jb2eb7zw5z 7 ай бұрын
Baba ji purewale ne theek keta se 2023 vich guru Gobind Singh Ji da guru purab nahi ae Is var guru nanak ji da guru purab katak to mag vich a gia Dalia anpra valia ne
@SukhvinderSingh-sl6zv
@SukhvinderSingh-sl6zv 7 ай бұрын
Banta singh ji sanu purani soch vich reh riha hey.
@manpreetkhangura8449
@manpreetkhangura8449 7 ай бұрын
Bahut vadia jankari diti baba ji sikh panth nu dyan den di lor a
@varindersingh8455
@varindersingh8455 6 ай бұрын
Waheguru ji j kise v veer bhra nu pta howe k pothi sahib Sti Guruharshai ji kitho mil skdi hai ta mnu jroor dsio
@manvirsingh-rf1uz
@manvirsingh-rf1uz 7 ай бұрын
ਬਾਬਾ ਜੀ ਸਾਡੀ ਸ੍ਰੌਮਣੀ ਕਮੇਟੀ ਤਾਂ RSS ਦੇ ਮੁਤਾਬਿਕ ਚੱਲ ਰਹੀ, ਨਾ ਸਿੱਖੀ ਦਾ ਪ੍ਰਚਾਰ ਕਰ ਰਹੀ, ਨਾ ਸਿੱਖੀ ਕਾਲਿਜ ਜਾਂ ਸਕੂਲ, ਸ਼ਿਕਲੀਗਰ ਸਿੱਖਾਂ ਦੀ ਬਾਹ ਫੜਨੀ ਚਾਹੀਦੀ
@Lakhwinder1443
@Lakhwinder1443 7 ай бұрын
ਸੰਗਰਾਦ ਤਾਂ 2024 ਵਿੱਚ dcember ਵਾਲੀ ਵੀ ਹੁਣੇ। ਹੀ ਦੱਸੀ ਹੋਈ ਹੈ।ਪਹਿਲਾਂ ਹੀ ਪਤਾ ਕੇ ਇਸ ਤਰੀਖ ਨੂੰ ਸੂਰਜ ਨੇ ਦੂਜੀ ਰਾਸ ਵਿੱਚ ਜਾਣਾ।ਕਮਾਲ ਹੋਗੀ
@shanjitgill3625
@shanjitgill3625 7 ай бұрын
Sahi gl aaa , guru gobind singh ji de prkash purb kyu bdl da va hr war ...gandhi da tan hr war same nu aunda
@vanshkhosla8230
@vanshkhosla8230 7 ай бұрын
ਕੱਥਾਂ ਵਾਚਕ ਬਾਬਾ ਜੀ ਸਾਨੂੰ ਸਾਡੇ ਕੋਮ ਦੇ ਲੀਡਰਾਂ ਅਕਾਲੀ ਦਲ ਦੇ ਜੱਥੇਦਾਰਾਂ ਨੇਂ ਪ੍ਰਧਾਨਾਂ ਬਾਦਲ ਪਰਿਵਾਰ ਨੇਂ ਸਾਡੇ ਭਾਈਚਾਰੇ ਸਿੱਖ ਕੋਮ ਸਿੱਖ ਕੋਮ ਦੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਸਾਡੇ ਸਿੱਖ ਇਤਿਹਾਸ ਨੂੰ ਢਾਹ ਲਾਈ ਹੈ ਕੇਂਦਰ ਦਿਆਂ ਗਦਾਰ ਅਜਂਸਇਆ ਨਾਲ ਰਲਕੇ ਕੋਮ ਵਿੱਚ ਪਾੜਾਂ ਪਾਇਆ ।
@Sadapunjab765
@Sadapunjab765 7 ай бұрын
❤❤❤❤❤❤❤
@drvarinderkaushal9686
@drvarinderkaushal9686 7 ай бұрын
१००℅ सही
@user-mc2iu6ox2k
@user-mc2iu6ox2k 7 ай бұрын
Baba ji tere 10 th de cartificet te Dob samat mutabik hai jan esvi mutabik dasn di khechal karna
@LakhwinderSingh-qf7sv
@LakhwinderSingh-qf7sv 7 ай бұрын
Bhai saab g Guru nanak g da janam Deharra 15 aprail nu hey Fer SGPC nu kon ni Dikhda A Lok apne janam din BadaL ke mnaun ha Fer enna numanna ge
@gurbanigavehbhaiRajbirSingh
@gurbanigavehbhaiRajbirSingh 7 ай бұрын
Bhai gurdas ji di bani mutabik guru Nanak Dev Ji da Parkash Purab kattak di purnmashi nu hoya c
@user-jz7gu1ql4t
@user-jz7gu1ql4t 7 ай бұрын
Bhai gurdas ji nalo syana kon ho skda
@SukhvinderSingh-sl6zv
@SukhvinderSingh-sl6zv 7 ай бұрын
Eh group, brahamanvad nu mandal hei. Gurumat dey anusar eh sikh group, science and logic dey anusar nahi sochda
@appalsingh
@appalsingh 7 ай бұрын
Guru nanak dev ji bikrami kalender follow karde c tuhade mutabak......chalo sikha da sikh hi bna len calender .......tuhadi date of birth har sal badal di ya nhi...phir gurya da kyo.....22 dec kyo nhi manande....,....phir.....giyani ji....gurbani ta dates month year nu kithe tavajo dendi hai......pta nhi ......i still doubt who right or wrong
@hsgilldubli3155
@hsgilldubli3155 7 ай бұрын
੧੦੦%
@dontfindmeiamlost8670
@dontfindmeiamlost8670 7 ай бұрын
🤝🫡💪🏻🙏
@manvimattu5262
@manvimattu5262 7 ай бұрын
This guy is a fool. For someone like me who knows that Christmas is on Dec 25 but we have no clue when a holiday comes Sikhism.
@satwindersingh5723
@satwindersingh5723 7 ай бұрын
ਵਾਹਿਗੁਰੂ ਜੀ
@ManpreetSingh-xc5uz
@ManpreetSingh-xc5uz 7 ай бұрын
Waheguru ji
@baljitsingh3048
@baljitsingh3048 7 ай бұрын
Satnam Sri Waheguru Ji 🙏
@ranjeetsinghdhaliwal79j62
@ranjeetsinghdhaliwal79j62 7 ай бұрын
ਵਾਹਿਗੁਰੂ ਜੀ
@bhupindersandhu5373
@bhupindersandhu5373 7 ай бұрын
Waheguru ji
@harrychahal2318
@harrychahal2318 7 ай бұрын
Waheguru ji
@9999sunnys
@9999sunnys 7 ай бұрын
Waheguru ji
@simranjeetbhullr
@simranjeetbhullr 7 ай бұрын
ਵਾਹਿਗੁਰੂ ਜੀ
黑天使遇到什么了?#short #angel #clown
00:34
Super Beauty team
Рет қаралды 37 МЛН
Bony Just Wants To Take A Shower #animation
00:10
GREEN MAX
Рет қаралды 6 МЛН
路飞太过分了,自己游泳。#海贼王#路飞
00:28
路飞与唐舞桐
Рет қаралды 43 МЛН
Советы на всё лето 4 @postworkllc
00:23
История одного вокалиста
Рет қаралды 5 МЛН
Baba Garja Singh Ji  Baba Bota Singh JI I History I Baba Banta Singh JI Katha
3:10:25
Miri Piri I Shri Guru Hargobind Sahib Ji I Baba Banta Singh JI Katha
4:19:54
Sakhi Shri Guru Amardas Sahib Ji Ate Prema kohri I Baba Banta Singh Ji
5:34:00
Maharaja Ranjit Singh Ji I Khalsa Empire I Baba Banta Singh Ji Katha
6:19:59
黑天使遇到什么了?#short #angel #clown
00:34
Super Beauty team
Рет қаралды 37 МЛН