Рет қаралды 1,460
Kaur's Boutique & Fabric
In our videos, we showcase behind-the-scenes look at our intricate craftsmanship, including stitching, embroidery, handwork, and fabric painting. Watch how we bring traditional Punjabi designs to life with precision and care!
Discover our latest collection of top-quality Punjabi suits, designed especially for elegant and stylish punjabi ladies. This video features our newest designs and elegant works.
📩 How to Order:
Contact us for online orders or inquiries at 8360986182 (WhatsApp).
🎥 Don’t forget to like, share, and subscribe for more videos like this. Stay tuned for new uploads every week featuring our latest collections and detailed work process!
ਕੌਰ ਬੁਟੀਕ ਐਂਡ ਫੈਬਰਿਕ
ਸਾਡੀਆਂ ਵੀਡੀਓਜ਼ ਵਿੱਚ ਅਸੀਂ ਆਪਣਾ ਕੰਮ ਦਿਖਾਉਂਦੇ ਹਾਂ, ਜਿਸ ਵਿੱਚ ਸਿਲਾਈ, ਕੱਢਾਈ, ਹੱਥ ਦਾ ਕੰਮ ਅਤੇ ਕਪੜਿਆਂ 'ਤੇ ਪੇਂਟਿੰਗ ਸ਼ਾਮਲ ਹੁੰਦੀ ਹੈ। ਵੇਖੋ ਅਸੀਂ ਕਿਵੇਂ ਪੰਜਾਬੀ ਰਿਵਾਇਤੀ ਡਿਜ਼ਾਈਨ ਨੂੰ ਪਿਆਰ ਅਤੇ ਧਿਆਨ ਨਾਲ ਤਿਆਰ ਕਰਦੇ ਹਾਂ!
ਅਤੇ ਸਾਡੇ ਸਭ ਤੋਂ ਵਧੀਆ ਪੰਜਾਬੀ ਸੂਟਾਂ ਦੀ ਨਵੀਂ ਕਲੈਕਸ਼ਨ, ਜੋ ਖ਼ਾਸ ਸੁੰਦਰ ਅਤੇ ਸਟਾਈਲਿਸ਼ ਪੰਜਾਬੀ ਸਰਦਾਰਣਾਂ ਲਈ ਬਣਾਈ ਗਈ ਹੈ। ਨਵੇਂ ਡਿਜ਼ਾਈਨ ਅਤੇ ਖੂਬਸੂਰਤ ਕੰਮ ਦੇਖੋ।
📩 ਆਰਡਰ ਕਰਨ ਲਈ:
ਆਨਲਾਈਨ ਆਰਡਰ ਜਾਂ ਜਾਣਕਾਰੀ ਲਈ ਸਾਨੂੰ 8360986182 (ਵਟਸਐਪ) ਤੇ ਸੰਪਰਕ ਕਰੋ।
🎥 ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ।
ਹਰ ਹਫ਼ਤੇ ਸਾਡੀ ਨਵੀਂ ਕਲੈਕਸ਼ਨ ਅਤੇ ਡਿਟੇਲਡ ਵਰਕ ਪ੍ਰੋਸੈਸ ਦੇਖਣ ਲਈ ਸਾਡੇ ਨਾਲ ਜੁੜੇ ਰਹੋ!
#onlineboutique
#punjabisuits
#latestpunjabisuitdesigns