ਸੋਹਰਾ ਮੇਰਾ ਦਾਜ ਮੰਗਦਾ !! SOHRA MERA DAAJ MANDA !! PUNJABI SHORT MOVIE 2024 !! NUMBERDAR UBHIA

  Рет қаралды 44,660

numberdar ubhia

numberdar ubhia

Күн бұрын

www.instagram/.... ਸੀ੍ ਅਕਾਲ ਜੀ ਸਾਰੇ ਵੀਰਾਂ ਨੂੰ ਜੇ ਅਪਣੀ ਵੀਡੀਉ ਵਧੀਆ ਲੱਗੀ ਸੈਅਰ ਜਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਨੇ ਹਜੇ ਤਕ ਚੈਨਲ subscribe ਨਹੀਂ ਕਰਿਆ ਉਹ ਵੀ ਜਰੂਰ ਕਰੋ ਜੀ ________________________Staring :- Bapu Ubhia, Pamy Numberdar, Vicky Numberdar,gurdep ghuman , roopa singh :All Rights Reserved .©️-Numberdar Ubhia Production✔️ Licensed By Numberdarubhialatest punjabi short movies, short punjabi movie, new punjabi video #numberdarubhia #sohrameradaajmangda #bapuubhia #trendingvideo #latest
Story Writer : tani kotakpura

Пікірлер: 110
@officialRupinderchahal
@officialRupinderchahal 3 ай бұрын
ਸਿਰਾਂ ਵੀਡੀਓ ਹੁੰਦੀਆਂ ਨੇ ਬਾਪੂ ਜੀ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਦਸੋਦਾ ਸਿੰਘ ਵਾਲ਼ੇ ਤੋ 🙏🙏🙏🙏🙏🙏🙏🙏
@sarvansinghgill4702
@sarvansinghgill4702 2 ай бұрын
ਬਹੁਤ ਹੀ ਵਧੀਆ ਵੀਡੀਓ ਆ ਨੰਬਰਦਾਰ ਸਾਹਿਬ ਮੰਗਾ ਮੱਘਰ ਮੰਗਾ ਦੀ ਜੋੜੀ ਬਹੁਤ ਹੀ ਵਧੀਆ
@rachhpalsingh78466
@rachhpalsingh78466 2 ай бұрын
ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@jagdevsingh8335
@jagdevsingh8335 2 ай бұрын
ਬਾਪੂ ਜੀ ਨੰਬਰਦਾਰ ਉਭਿਆ ਸਾਹਿਬ ਜੀ ਜੇਕਰ ਤੁਹਾਡੀ ਕੁੜੀ ਨੂੰ ਉਸਦਾ ਸੌਹਰੇ ਕਹਿਣ ਕੇ ਆਪਣੇ ਪੇਕਿਆਂ ਤੋਂ ਪੈਸੇ ਲੈਣ ਲਈ ਮਜਬੂਰ ਕਰਨ ਫਿਰ ਕੀ ਤੁਹਾਨੂੰ ਦੁੱਖ ਲੱਗੇਗਾ ਕਿ ਨਹੀ ਬਾਪੂ ਜੀ ਪੈਸਿਆਂ ਖਾਤਰ ਆਪਣੀ ਨੂੰਹ ਨੂੰ ਨਹੀਂ ਕਹਿਣਾ ਚਾਹੀਦਾ ਆਪਣੇ ਪੈਸਿਆਂ ਨਾਲ ਖਰੀਦੀ ਚੀਜ਼ ਦਾ ਜੋ ਸਕੂਨ ਮਿਲਦਾ ਓਨਾ ਕਿਸੇ ਤੋਂ ਲਏ ਪੈਸਿਆਂ ਨਾਲ ਖਰੀਦੀ ਗਈ ਚੀਜ਼ ਦਾ ਨਜ਼ਾਰਾ ਨਹੀਂ ਆਉਂਦਾ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@amarjitkaur3694
@amarjitkaur3694 3 ай бұрын
ਬਾਪੂ ਅਪਣੇ ਸਹੁਰਿਆਂ ਤੋ ਮੰਗ ਲੈ
@Jaswinder-nv3pq
@Jaswinder-nv3pq 2 ай бұрын
Jaswindersinghbhakumajra❤❤❤❤🎉🎉🎉😢😢😮
@rachhpalsingh78466
@rachhpalsingh78466 2 ай бұрын
ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਿਆਣਿਆਂ ਨੇ ਸੱਚ ਹੀ ਕਿਹਾ ਹੈ ਲਾਲਚ ਦਾ ਘੜਾ ਕਦੇ ਵੀ ਨਹੀਂ ਭਰਦਾ ।
@jathedarharnathsinghjalalp7604
@jathedarharnathsinghjalalp7604 3 ай бұрын
ਸਮਾਜ ਨੂੰ ਵਧੀਆ ਸੇਧ ਦੇਣ ਵਾਲੀ ਵੀਡੀਓ ਹੈ। ਬਹੁਤ ਹੀ ਕਾਬਿਲ ਏ ਤਾਰੀਫ਼ ਹੈ।
@rachhpalsingh78466
@rachhpalsingh78466 2 ай бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
@kirpalsidhu44
@kirpalsidhu44 3 ай бұрын
ਬੁੜੇ ਦੇ ਡਾਂਗ ਫੇਰੋ ਕੰਜ਼ਰ ਦੇ
@kalwanumotionpictures8874
@kalwanumotionpictures8874 2 ай бұрын
ਬਹੁਤ ਵਧੀਆ ਨਵੇਂ ਵਿਸ਼ੇ ਤੇ ਵੀਡੀਓ ਚੰਗੀ ਲੱਗੀ
@mallmann8309
@mallmann8309 3 ай бұрын
ਸੈਲਜਾ ਪੁੱਤ ਭੁਖਿਆ ਨੂੰ ਕੌਣ ਰਜਾ ਦਵੇਗਾ ਬਹੁਤ ਵਧੀਆ ਤੁਹਾਡਾ ਘੈਂਟ ਰੋਲ ਹੈ। ਪਰਮਾਤਮਾ ਚੜਦੀ ਕਲਾ ਵਿਚ ਰੱਖੇ। ਬਾਪੂ ਮਾਨ ਕਨੇਡਾ।
@sukheinder-sv2rd
@sukheinder-sv2rd 3 ай бұрын
❤❤❤❤❤
@gurjindersingh3638
@gurjindersingh3638 3 ай бұрын
ਬਹੁਤ ਵਧੀਆ ਵੀਡੀਓ ਨੰਬਰਦਾਰ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਵਹਿਗੁਰੂ ਜੀ ਚਡ੍ਹਦੀ ਕਲਾ ਰੱਖੇ ਜੀ 🙏🥀💛🥀👌 ਯਮੂਨਾ ਨਗਰ
@swarnsingh4787
@swarnsingh4787 3 ай бұрын
ਬਹੁਤ ਵਧੀਆ ਜਾਣਕਾਰੀ ਦੇਣ ਧੰਨਵਾਦ
@GurpreetSingh-mi8jj
@GurpreetSingh-mi8jj 2 ай бұрын
Vry Good job veer ji 👍👍♥️♥️🥰😍👌👌👌👌😂😅
@pavandeepdandiwal7323
@pavandeepdandiwal7323 3 ай бұрын
Bhot vadhiya bapu g rabb thanu chardikla ch rakhan ❤🎉🎉🎉🎉🎉🎉🎉🎉 Pavandeep Kaur Dandiwal
@seemabansal1671
@seemabansal1671 3 ай бұрын
💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹💐🌹🌹
@GagandeepSingh-i1g
@GagandeepSingh-i1g 2 ай бұрын
ਗਗਨਦੀਪ ਸਿੰਘ ਜਲਵੇੜਾ ਬਾਪੂ ਜੀ ਸ੍ਰੀ ਆਕਾਲ ਜੀ ਬਾਪੂ ਜੀ ਪਿਆਰ ਕਰਦੇ ਹਨ ਬਾਪੂ ਜੀ ਰੱਬ ਹੈ
@mandeepgosalmandeepgosal4839
@mandeepgosalmandeepgosal4839 2 ай бұрын
Very nice vdo a uncle ji
@prabhchahal2345
@prabhchahal2345 2 ай бұрын
Bhout hi kntt aa yrr tudi vedio acting also good of your all team of numberdar ubhia love you so much 😂😂😂❤❤❤ God bless you all team and keeping it up
@manmohandhawan2773
@manmohandhawan2773 3 ай бұрын
Bhut vadhia ji Manmohan Kumar dhawan
@DhandeepSingh-en2vl
@DhandeepSingh-en2vl 3 ай бұрын
ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ❤❤🙏🙏🙏🙏
@LovePreet-qj3zf
@LovePreet-qj3zf 2 ай бұрын
Part 191 di wait kar rahe aa ji ❤❤🙏🏼🙏🏼
@LovePreet-qj3zf
@LovePreet-qj3zf 2 ай бұрын
Part 191 jaldi kro baappu ji hun 👍👍🙏🏼🙏🏼
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 3 ай бұрын
ਬਹੁਤ ਵਧੀਆ ਵੀਡੀਓ।ਚੜ੍ਹਦੀ ਕਲਾ ਰਹੇ
@jassiharyouwala7920
@jassiharyouwala7920 2 ай бұрын
Bahut vadhiya bai ji siraa ❤
@ArshdeepSingh-lo3mf
@ArshdeepSingh-lo3mf 2 ай бұрын
Nice video 👌
@muhammadtariquekahlon
@muhammadtariquekahlon 3 ай бұрын
Mr Writer Very very good new story and dialogues of all stories ❤ Muhammad Tarique Kahlon Pakistan
@waitloseandgain44
@waitloseandgain44 2 ай бұрын
Bahut vadia video hai ji tuhadi agla bhag jaldi bejna please
@kulwantsingh8326
@kulwantsingh8326 2 ай бұрын
ਵਧੀਆ ਵੀਡੀਓ ਪੂਰੀ ਟੀਮ ਨੂੰ ਵਧਾਈ
@navjotbal6904
@navjotbal6904 3 ай бұрын
Amazing acting uncle ji and the team 👌👌👍👍👏👏
@charanjitkaur4551
@charanjitkaur4551 2 ай бұрын
V. nice . Daz nahi lehna hi dik haa. Rab tu mangu ..🙏🙏
@jaspalrandhawa7113
@jaspalrandhawa7113 3 ай бұрын
Very Nice Video. God Bless You All Team Members
@harmeetsinghghumaan8601
@harmeetsinghghumaan8601 3 ай бұрын
Very tru ❤ sa welcome mr nabardar jiji
@muhammadtariquekahlon
@muhammadtariquekahlon 2 ай бұрын
Very very good acting of Babe ❤ Muhammad Tarique Kahlon Pakistan
@rajinderatwal750.Di60
@rajinderatwal750.Di60 2 ай бұрын
ਬਹੁਤ ਵਧੀਆ ਵੀਡਿਓ ਜੀ
@BhollaKutta
@BhollaKutta 3 ай бұрын
ਬਹੁਤ ਵਧੀਆ ਵੀਡੀਓ ਬਾਪੂ ਜੀ❤❤❤❤
@DhandeepSingh-en2vl
@DhandeepSingh-en2vl 3 ай бұрын
ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ ਵੀਡੀਓ ਬਹੁਤ ਹੀ ਵਧੀਆ ਲੱਗੀ ਜੀ, ਪੂਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏🙏
@LakwinderSingh-cu5om
@LakwinderSingh-cu5om 3 ай бұрын
Sat sri akal dera baba nanak tu
@ilyasbuttkashmiri3577
@ilyasbuttkashmiri3577 3 ай бұрын
Nice g all teams
@amarjitkaur3694
@amarjitkaur3694 3 ай бұрын
ਖਬੂ ਹੈਮਘਰ
@BhollaKutta
@BhollaKutta 3 ай бұрын
ਬਹੁਤ ਵਧੀਆ ਵੀਡੀਓ ਬਾਪੂ ਜੀ ❤❤❤😂😢
@sumanjay2417
@sumanjay2417 2 ай бұрын
🎉🎉
@iqbalsingh8842
@iqbalsingh8842 2 ай бұрын
Sat Sri akal ji sareya nu ❤❤
@balwantsinghsekhon5218
@balwantsinghsekhon5218 3 ай бұрын
Very timely subject Thanks
@parmodhkumar5897
@parmodhkumar5897 3 ай бұрын
Vvvv nice
@nachhatarsingh2942
@nachhatarsingh2942 2 ай бұрын
Good
@darshansinghcheema6383
@darshansinghcheema6383 2 ай бұрын
Very nice video
@navneetkaurkaler5507
@navneetkaurkaler5507 2 ай бұрын
Babu saray rajay karkar hon
@DhandeepSingh-en2vl
@DhandeepSingh-en2vl 3 ай бұрын
ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ। ਮੱਘਰ ਬਾਈ ਵੀਡੀਓ ਬਹੁਤ ਹੀ ਵਧੀਆ ਲੱਗੀ ਜੀ ਪ੍ਰਮਾਤਮਾ ਤੁਹਾਡੀ ਪੂਰੀ ਟੀਮ ਨੂੰ ਤਰੱਕੀ ਅਤੇ ਤੰਦਰੁਸਤੀ ਬਖ਼ਸ਼ੇ
@harjeetsingh3589
@harjeetsingh3589 3 ай бұрын
ਬੁਹਤ, ਕਮੀਣਾਂ,ਰੋਲ,ਕੀਤਾ,ਬੁਢੇ,ਨੇ
@bikerjitsingh2952
@bikerjitsingh2952 3 ай бұрын
Very very very nice nice nice video 👌👌👌💯💯💯👍👍👍👍👍👍
@manjitvirk8548
@manjitvirk8548 3 ай бұрын
Bhut vadiya video ji❤❤❤
@MajorSingh-q9t
@MajorSingh-q9t 2 ай бұрын
❤❤❤❤
@bhawanhans-dg8lc
@bhawanhans-dg8lc 2 ай бұрын
👍👍👍👍👍👍
@GaganiBring
@GaganiBring 2 ай бұрын
Very nice video ji
@AishleenSekhon-vv5mn
@AishleenSekhon-vv5mn 3 ай бұрын
All' team work is very good
@gurjassidhu5899
@gurjassidhu5899 3 ай бұрын
Good numberdar ji
@sohansingh1544
@sohansingh1544 3 ай бұрын
Very Nice video ❤ sohan manjal
@JagtarSingh-sk3hm
@JagtarSingh-sk3hm 3 ай бұрын
ਬਹੁਤ ਵਧੀਆ ਵੀਡੀਓ ❤❤
@rachhpalsingh78466
@rachhpalsingh78466 2 ай бұрын
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।
@GurdasSingh-mb8sn
@GurdasSingh-mb8sn 3 ай бұрын
Bapu,ji,kanda,Kar,aa,sab,
@abhikarra1546
@abhikarra1546 2 ай бұрын
Nice awesome video
@CharanjitMalarampura
@CharanjitMalarampura 3 ай бұрын
❤❤❤ very very nice video ❤
@punjabsingh2311
@punjabsingh2311 3 ай бұрын
❤❤❤❤❤❤❤❤❤❤❤❤❤❤❤
@AbdulRasheed-ef1wf
@AbdulRasheed-ef1wf 2 ай бұрын
A beautiful presentation depicting male domination and subsequent greed and exploitation in the culture of subcontinent.The laws fully cash the dependence due to illiterate bride who fully is financially and socially dependent to the laws and time to time is blackmailed for monitory benefits.This ratio of exploitation of bride by the laws is much higher in rural segments of the society as compared to the urbanized ones where level of literacy is comparatively high. Bapu nicely exposed such greedy peoples in his role in contrary to his routine acting as a sober gentleman.
@KulwinderKaur-e9x9u
@KulwinderKaur-e9x9u 2 ай бұрын
🙏🙏🙏🙏🙏
@ashwanijawalia855
@ashwanijawalia855 3 ай бұрын
Nice video ❤❤❤❤❤
@satnamchahal172
@satnamchahal172 3 ай бұрын
Satnam Singh Chahal
@soniuppal161
@soniuppal161 2 ай бұрын
Nice video
@punjabsingh2311
@punjabsingh2311 3 ай бұрын
Babbu ji 191 part bhejo
@hardevsingh4443
@hardevsingh4443 2 ай бұрын
ਨੰਬਰਦਾਰ। ਨੂੰ। ਪਤਾ ਹੈ ਸ਼ੈਲਜਾ ਗੁਰੀ ਕਾ,ਪੱਚੀ। ਲੱਖ ਰੁਪਏ। ਲ਼ੈ ਕੇ।ਆਈ। ਹੈ
@prabhchahal2345
@prabhchahal2345 2 ай бұрын
Romentic vedio v bnyea kri ji
@AmarjeetSingh-cf6le
@AmarjeetSingh-cf6le 2 ай бұрын
Hello yar jera bana hi video o to nahi banaya hor new new video banai janda pahela wala ta complete video kar yar Kamal hi samana wale😂😂
@muhammadtariquekahlon
@muhammadtariquekahlon 2 ай бұрын
Lalchi Sorah❤ Muhammad Tarique Kahlon Pakistan
@sukhdhillonpb4671
@sukhdhillonpb4671 2 ай бұрын
ਕਾਲਾ ਸਹੀ ਕਹਿਦਾ ਦਾਜ ਦਾ ਪਰਚਾ ਦੇਣਾ ਚਾਹੀਦਾ ਬੁੱੜੇ ਤੇ ਨਾਜਰ ਤੇ ਦੋਵੇ ਰਲੇ ਜਿਨਾ ਚਿਰ ਡਾਂਗ ਨਾ ਫਿਰੀ ਬਾਪੂ ਦੇ ਇਹ ਨੀ ਟੱਲਦਾ ਹੁਣ ਫਿਰ ਜਮੀਨ ਠੇਕੇ ਤੇ ਲੈਣ ਲਈ ਪੈਸ਼ੇ ਮੰਗਣੇ ਗੱਗਣ ਪਹਿਲਾ ਸੱਮਝ ਗਈ
@Parmjeetsandhu-o1t
@Parmjeetsandhu-o1t 2 ай бұрын
kaafi time baad kujh changa pesh kita nahin taan ohi galaan ohi bataan
@SukhjinderSingh-dx5eh
@SukhjinderSingh-dx5eh 3 ай бұрын
Bapu de dhee nhi honi ta hi pase magda
@munirahmed9204
@munirahmed9204 2 ай бұрын
Bapoo is being so greedy always asking money from his daughter in laws family they gave so much to them when the girl got married to his son and bapoo got things for his house what he wanted and he asked money from them so many times and he wants more money from them so he knows he won’t give money back I thing his daughter in law show say to the old man I will go to the police and say he asking for daaj and that will shit him up he should not scare the poor girl like this just go to police if he carries on like this greedy old man he knows if he gets money and he know he won’t hv to give money back Great show
@ishudandiwal5088
@ishudandiwal5088 3 ай бұрын
Ishu Dandiwal (Sardulgarh)
@RajinderKumar-lk5qh
@RajinderKumar-lk5qh 3 ай бұрын
ਰਜਿੰਦਰ ਸਾਈਕਲਾਂ ਵਾਲਾਂ
@muhammadtariquekahlon
@muhammadtariquekahlon 3 ай бұрын
Very very good acting of all actors and actresses in this episode ❤ Muhammad Tarique Kahlon Pakistan
@thegamerprofessional1190
@thegamerprofessional1190 3 ай бұрын
Good🥸🥸🥸🥸
@hardeepkaur4995
@hardeepkaur4995 3 ай бұрын
First cmt ji
@manjitkaur9448
@manjitkaur9448 3 ай бұрын
bapu too ta bada manghta ha
@HarbhajanKaur-mo5oe
@HarbhajanKaur-mo5oe 2 ай бұрын
Bapu ji lalchna Na kro ji🙏
@munirahmed9204
@munirahmed9204 2 ай бұрын
I don’t know why son can’t stand up for his wife old man come with divorce papers to scare the girl and sends her home to get money now son is so scared from his father he should say no more money from in laws the old man is going to say to girl go and get money again from in laws if he ask again just get him arrested
@AsifAli-uh5qu
@AsifAli-uh5qu 3 ай бұрын
Asif pk
@RajinderKumar-lk5qh
@RajinderKumar-lk5qh 3 ай бұрын
ਪ੍ਰੀਆਂ ਸੇਠੀ
@navneetkaurkaler5507
@navneetkaurkaler5507 2 ай бұрын
Muray muray pajama fir ou
@Devilbhai0405
@Devilbhai0405 3 ай бұрын
Hlo
@navneetkaurkaler5507
@navneetkaurkaler5507 2 ай бұрын
Tha nay cho mang
@ilyasbuttkashmiri3577
@ilyasbuttkashmiri3577 3 ай бұрын
kashmir goi ajk
@AmarjeetSingh-cf6le
@AmarjeetSingh-cf6le 2 ай бұрын
Babe over acting na kar rehan De😅😅 Babe ghat boleya kar
@navneetkaurkaler5507
@navneetkaurkaler5507 2 ай бұрын
Kudi they sorayaa to mang lo
@gurjinderdhillon3302
@gurjinderdhillon3302 2 ай бұрын
Dhillon 0044 KZbin S...
@SarbjeetkaurMaan-e7x
@SarbjeetkaurMaan-e7x 3 ай бұрын
ਬਹੁਤ ਵਧੀਆ ਵੀਡੀਓ ਬਾਪੁਜੀ🎉🎉🎉
@devinderpalsingh8340
@devinderpalsingh8340 3 ай бұрын
❤❤
@balwantattal7132
@balwantattal7132 2 ай бұрын
Nice video
@bhawanhans-dg8lc
@bhawanhans-dg8lc 2 ай бұрын
👍👍👍👍👍👍
@PinderSidhuBiruwalaGudha
@PinderSidhuBiruwalaGudha 3 ай бұрын
Very nice video
@RajinderSingh-kw9qd
@RajinderSingh-kw9qd 3 ай бұрын
Good
She's very CREATIVE💡💦 #camping #survival #bushcraft #outdoors #lifehack
00:26
哈哈大家为了进去也是想尽办法!#火影忍者 #佐助 #家庭
00:33