ਸਾਈਕਲ ਤੇ ਰਾਜਸਥਾਨ। ਡੇਂਗੂ । ਬਲਦੇਵ । ਸਿਕੰਦਰ । ਘੁੱਦਾ। ਢਾਬੇ । ਮਹਿਫ਼ਲਾਂ । ਗੀਤ

  Рет қаралды 28,810

Ghudda Singh

Ghudda Singh

Күн бұрын

Пікірлер
@PreetPreet-yd4ni
@PreetPreet-yd4ni Жыл бұрын
ਸਫ਼ਰਾਂ ਦਾ ਨਜ਼ਾਰਾ ਹੋਰ ਵੀ ਵਧੀਆ ਬਣ ਜਾਂਦਾ ਜਦੋਂ ਢਾਬੇ ਵਾਲਿਆਂ ਵੀਰਾਂ ਦਾ ਵਿੱਚ ਪ੍ਰਦੇਸਾਂ ਦੇ ਏਨਾਂ ਮਾਣ ਪਿਆਰ ਸਤਿਕਾਰ ਮਿਲਦਾ ਵਾਹਿਗੁਰੂ ਜੀ ਸਰਬੱਤ ਦਾ ਭਲਾ ਬਖਸ਼ਿਸ਼ ਕਰਨ ਜੀ 🙏
@MohinderSingh-y4g
@MohinderSingh-y4g 11 ай бұрын
ਸਫ਼ਰ ਵੇਖਿਆ ਤੇ ਬਹੁਤ ਵਧੀਆ ਲੱਗਿਆ ਰਿੰਗਸ ਪਲਸਾਨਾ ਫ਼ਰੀਦਕੋਟ
@HardeepSingh-zw2ku
@HardeepSingh-zw2ku 2 жыл бұрын
ਪੁਤਰ ਸੁਆਦ ਲਿਆਤਾ ਜਵਾਨੀ ਜਾਦ ਕਰਾਤੀ
@sherapunjab4162
@sherapunjab4162 3 жыл бұрын
ਜਿੰਦੇ ਬਾਈ ਤੇ ਸਹੇਲੀ ਦਾ ਜਿਆਦਾ ਹੀ ਪਰੈਸ਼ਰ ਲਗਦਾ।
@pachitarsingh9580
@pachitarsingh9580 3 жыл бұрын
ਜਿਉਂਦੇ ਵਸਦੇ ਰਹੋ ਵੀਰਿਓ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@gaggidhillon4653
@gaggidhillon4653 3 жыл бұрын
ਜਿਉਂਦੇ ਰਹੋ ਵੀਰੋ ਪੰਜਾਬ ਤੇ ਮਾਣ ਕਰਿਆ ਕਰੋ ਪੰਜਾਬੀ ਹਾਰਦੇ ਨਈ ਹੁੰਦੇ
@amarjitsinghkhullar6164
@amarjitsinghkhullar6164 3 жыл бұрын
ਵਾਈ ਜੀ ਆਪ ਸਭ ਵੀਰਾਂ ਦੀ ਸਰਦਾਰੀ ਹੈ ਪ੍ਰਮਾਤਮਾ ਆਪ ਸਾਰੇ ਵੀਰਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ ਘੂਦੇ ਵਾਈ ਜੀ ਆਪ ਜੀ ਦੇ ਮੂਹਵਾਰੇ ਬਹੁਤ ਹੀ ਵਧੀਆ ਹੈ 👍🙏
@kuldeepdhimanburmi6049
@kuldeepdhimanburmi6049 3 жыл бұрын
ਮੱਲਾ ਤੁਹਾਡੀ ਇਸ ਯਾਤਰਾ ਦਾ ਵਲੋਗ ਦੇਖ ਕੇ ਮਨ ਖੁਸ਼ ਹੋ ਜਾਂਦਾ ਜੋ ਤੁਸੀਂ ਆਪਸ ਵਿੱਚ ਹੱਸਦੇ ਖੇਡਦੇ ਸਫਰ ਨਿਪਟਾਉਂਦੇ ਵਧੀਆ ਲੱਗਦਾ ਹੈ ਗੁਰੂ ਸਾਹਿਬ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ ਜੀ
@rajideol680
@rajideol680 3 жыл бұрын
ਬਹੁਤ ਵਧੀਆ ਸੀ ਬਲੋਗ ਵੀਰ ਸਿਕੰਦਰ ਨੇ ਰੰਗ ਬੰਨ ਦਿਤਾ👍👍👍👍👍 ਇਸ ਰੋੜ ਤੇ ਪੰਜਾਬੀ ਢਾਬੇ ਬਹੁਤ ਨੇ
@kuljitsinghsekhon2014
@kuljitsinghsekhon2014 3 жыл бұрын
ਮੁਹੱਬਤਾਂ ਕਰਨ ਵਾਲ਼ਿਆਂ ਨੂੰ ਹਮੇਸ਼ਾ ਮੁਹੱਬਤ ਕਰਨ ਵਾਲੇ ਹੀ ਮਿਲਦੇ ਹਨ
@ParamjitSingh-pv9ep
@ParamjitSingh-pv9ep 3 жыл бұрын
ਹਸਾਉਦੇਂ ਬਹੁਤ ਓ ਯਾਰ ਘੈਂਟ ਤਿੱਕੜੀ
@hundalsaab3880
@hundalsaab3880 3 жыл бұрын
Love u sikander ਘੁੱਦੇ and coach saab veere
@MohinderSingh-y4g
@MohinderSingh-y4g 11 ай бұрын
ਜ਼ਿੰਦਾਬਾਦ ਰਹਿਣ ਯਾਰੀਆਂ
@dhillonsaab6645
@dhillonsaab6645 3 жыл бұрын
ਲਵ ਯੂ
@jagdeepsingh353
@jagdeepsingh353 3 жыл бұрын
ਸਾਰੇ ਵੀਰਾ ਨੂੰ ਸਤਿ ਸ੍ਰੀ ਅਕਾਲ ਜੀ ਸੁਕਰ ਹੈ ਪ੍ਰਮਾਤਮਾ ਦਾ ਅੱਜ ਬਾਈ ਦੇਵ ਵੀਰ ਨਾਲ ਰਲਿਆ
@kuljitsinghsekhon2014
@kuljitsinghsekhon2014 3 жыл бұрын
ਮੁੰਡਿਆਂ ਦੇ ਪੱਟਾਂ ਦੇ ਜ਼ੋਰ ਦਾ ਪੂਰਾ ਪਤਾ ਸਾਈਕਲ ਚਲਾਉਣਾ ਕੋਈ ਖੇਡ ਨਹੀਂ ਸਾਈਕਲ ਚਲਾਉਣ ਲਈ ਪੱਟਾਂ ਦੇ ਜ਼ੋਰ ਦਾ ਪੂਰਾ ਪਤਾ ਲੱਗਦਾ ਅਦਰਕ ਵਾਲੀ ਚਾਹ ਸਿਹਤ ਲਈ ਵਧੀਆ ਹੁੰਦੀ ਆ ਜ਼ਿੰਦੇ ਨੂੰ ਵੀ ਕਦੇ ਖੁੱਲਾ ਨਹੀਂ ਦੇਖਿਆ ਜਦੋਂ ਦੇਖਿਆ ਜ਼ਿੰਦਾ ਲੱਗਿਆ ਹੀ ਦੇਖਿਆ
@majorsingh8217
@majorsingh8217 2 жыл бұрын
Mari tuhanu banti ha hun tusi apna ghar nu ajo raji khushi da nal Parmatma tuhada ta mahr bharia hath rakha Wahguru wahguru wahguru wahguru wahguru ji 🙏🙏🙏🙏🙏
@PawanKumar-ei5tk
@PawanKumar-ei5tk 3 жыл бұрын
Tarri. Wali. Sabji. Ronnki. Ae. Sikandar poora. Rub Tuhanu Khush Rakhe
@guindersingh8808
@guindersingh8808 3 жыл бұрын
Sahi kiha vere and congratulations vere sareya nu
@Prince-hw2tr
@Prince-hw2tr 2 жыл бұрын
Bahut badhiya video bhai ji
@ManjeetSingh-pr4su
@ManjeetSingh-pr4su 3 жыл бұрын
ਦੇਵ 5911 ਘੁੱਦਾ 4911 ਸਿੰਕਦਰ 3511 ਜਿੰਦਾ ਆਸ਼ਾ
@amandeepkhosa1123
@amandeepkhosa1123 3 жыл бұрын
End gal bat a22 ji,,,,,
@veerpalkaur1973
@veerpalkaur1973 3 жыл бұрын
ਮਲਕੀਤ
@lakhibajwa2050
@lakhibajwa2050 3 жыл бұрын
ਬਹੁਤ 👍💯ਵਧੀਆਂ
@ramansandhu1430
@ramansandhu1430 2 жыл бұрын
Sabji di tariiii😅🤣🤣🤣🤣
@ParminderSingh-ei9mv
@ParminderSingh-ei9mv 3 жыл бұрын
ਵਾਹਿਗੁਰੂ ਜੀ 🙏🙏🙏🙏🙏🙏
@143palwinder
@143palwinder 3 жыл бұрын
ਸਦਾ ਖੁਸ਼ ਰਹੋ ਵੀਰ
@amanbrar7370
@amanbrar7370 3 жыл бұрын
ਕਾਕਾ ਸਿੰਘ ਮਰ ਗਿਆ ਯਾਰ ਪੰਜਾਬੀ ਐਕਟਰ ਸੁਫ਼ਨੇ ਫਿਲਮ ਵਿਚ ਸੀ ੳਹ
@jAgJit711
@jAgJit711 Жыл бұрын
Sat sri akal jii
@bhikhiwindwale8956
@bhikhiwindwale8956 3 жыл бұрын
ਬਹੁਤ ਵਧੀਆ
@ArjunSingh-cd8tr
@ArjunSingh-cd8tr 3 жыл бұрын
Bahut vadiya👌😂😂 very entertaining👍 loved it❤ dev veer ji hun fit ne dekh ke changaa lageya, wmk 🙏
@Kaluram-tl8oy
@Kaluram-tl8oy 3 жыл бұрын
Asi jhunjhun de h.....
@jasdhaliwal6553
@jasdhaliwal6553 3 жыл бұрын
ਬਾਈ ਹੁਣ ਤਾਂ ਲੌਕ ਨੂੰ ਗਾਣਾ ਗਾਉਣਾ ਹੀ ਪੈਣਾ
@RanjeetSingh-ze7xp
@RanjeetSingh-ze7xp 3 жыл бұрын
Veere rab tanu lambi umar dewe
@jotsingh3818
@jotsingh3818 2 жыл бұрын
Sikander veer sirraa,, kehnda chaa da kehna e nhi idda kehna kise sabji dee tariiii pilado, patander adhrakk bhut ponde aa😂😂😂😂
@luckysinghuk1822
@luckysinghuk1822 3 жыл бұрын
Gud bhi ji
@rajeshkasana7612
@rajeshkasana7612 3 жыл бұрын
Veer ji I am from Khetri Nagar Jhunjhunun Rajasthan but currently living in dehli
@RakeshKumar-hk8rw
@RakeshKumar-hk8rw 3 жыл бұрын
God bless you veer ji ^_^^_^^_^^_^
@DhaliwalW2P
@DhaliwalW2P 3 жыл бұрын
Toone wala sira ho gya bai
@KapilSharmafanclub_7305
@KapilSharmafanclub_7305 3 жыл бұрын
Siraa bai ji
@madanms8309
@madanms8309 3 жыл бұрын
Boht wdiya bai
@sandeepsingh-ec8lr
@sandeepsingh-ec8lr 3 жыл бұрын
Good 👍👍👍👍
@rarveergill7763
@rarveergill7763 3 жыл бұрын
ਬਾਈ ਸੁਆਦ ਆ ਰਿਹਾ
@MohinderSingh-y4g
@MohinderSingh-y4g 11 ай бұрын
ਦੇਬੀ ਮਖਸੂਸਪੁਰੀ
@atheist4083
@atheist4083 3 жыл бұрын
ਭਗਤਾਂ ਨੂੰ ਸੇਰ ਖਾ ਗਿਆ, ਹਾ ਹਾ ਹਾ
@dilpreetsingh-tz8kc
@dilpreetsingh-tz8kc 3 жыл бұрын
Ajj di video vi bhuat vadia veeroo,lock lock geet suna hahaha 😆
@gksbrarladhuwala5604
@gksbrarladhuwala5604 3 жыл бұрын
ਚਕੀ ਰਖ ਕਮ ਨੂੰ ਬਾਈ
@JASVINDERSINGH-pc8do
@JASVINDERSINGH-pc8do Жыл бұрын
Nice ❤
@jaspreetbarn3672
@jaspreetbarn3672 3 жыл бұрын
ਬੱਸ ਸਟੈਂਡ ਤੌ ਬੱਸ ਸਟੈਂਡ ਹੁੰਦਾ ਭਰਾ ਮੇਰਿਆਂ
@amarpreetsingh7054
@amarpreetsingh7054 3 жыл бұрын
Y bhagat dhana ji da gurudwara sahib aa rajasthan toh thodi agge tonk city kol pind a ਧੂੰਆ ਕਲਾ agar tym hoya ja k ayeo sakoon bhut aaa
@sanjurana2801
@sanjurana2801 3 жыл бұрын
Siraa👌👌❤️❤️
@harrygill600
@harrygill600 3 жыл бұрын
🙏 end aa broo 👌👌
@sukhbeersingh9852
@sukhbeersingh9852 3 жыл бұрын
ਸਿਰਾ ਬੰਦੇ ਬਾਈ ਹੋਣੀ
@pooniarajsthan8916
@pooniarajsthan8916 3 жыл бұрын
हनुमानगढ तो तुसी पीन्डा बीच दी सीधे बजिदपुर भोमा,, सितो घुणो निकल सकदे हो संगरिया जान दी जरूरत भी नहीं,, सितो तो अबहोर या मलोट जिथे मर्जी,,भाई रिप्लाई करों रस्ता दसों असी किथे मिलिये
@kuldipsingh6246
@kuldipsingh6246 3 жыл бұрын
ਚੌਥਾ ਸਾਥੀ ਕਿੱਧਰ ਗਿਆ ਵੀਰ ਜੋ ਟ੍ਰੇਨ ਵਿਚ ਸਾਇਕਲ ਲੈ ਕੇ ਆਇਆ ਸੀ ਤੁਹਾਡੇ ਨਾਲ ਘੁੰਮਣ ਲਈ
@Nishandhillon8181
@Nishandhillon8181 3 жыл бұрын
Siraa bro 😁😁👍👍
@gurwantsandhu2699
@gurwantsandhu2699 3 жыл бұрын
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
@balrajkhaira1154
@balrajkhaira1154 3 жыл бұрын
Good morning 🌄
@bakhshishsingh2924
@bakhshishsingh2924 2 жыл бұрын
ਸੀਕਰ ਜਿਲੇ ਵਿੱਚ ਬੁਲਾਰਾ ਨਾਂ ਦਾ ਪਿੰਡ ਹੈ। ਹੋ ਸਕੇ ਤਾਂ ਉਸ ਬਾਰੇ ਜਾਣਕਾਰੀ ਦੇਣਾ।
@pooniarajsthan8916
@pooniarajsthan8916 3 жыл бұрын
सीकर तो हनुमानगढ,अगे संगरिया या शादुलशहर
@pooniarajsthan8916
@pooniarajsthan8916 3 жыл бұрын
@@shanu2238 राजस्थान
@gurwindersinghsandhu9754
@gurwindersinghsandhu9754 3 жыл бұрын
੨੨ ਮੇਨੂੰ ਡੋਡੇ ਲਿਆ ਦਿਉ
@sarajmanes4505
@sarajmanes4505 3 жыл бұрын
Sat Shri Akal Ji Very Nice & Funny Video God Bless You Long Life And Good Health Thanks Dear Brother's
@ManSingh-cv2gi
@ManSingh-cv2gi 3 жыл бұрын
Wah o vre❤❤❤
@jatindersingh4014
@jatindersingh4014 3 жыл бұрын
Dev bhajji bakri da milk te coconut piyo cells bdon lyi
@manatsandhupb88
@manatsandhupb88 3 жыл бұрын
ਵਾਹ ਯਾਰ ਤਿੰਨੇ ਕੁਨਾਲ
@sukhisandhu1500
@sukhisandhu1500 3 жыл бұрын
🙏🏻🙏🏻🙏🏻🙏🏻🙏🏻kaimo kaim a veere
@parmjeetparmi783
@parmjeetparmi783 3 жыл бұрын
please malout meet veer
@Outsider06
@Outsider06 3 жыл бұрын
Bai ek request description vich apne social media accounts dae link vi pa oo. Easy hoju ga kisa da tuhanu contact karan. Baki next vlog vich lock 🔐 Bai da gana jaroor pae oo. Baba mehar kare .
@bogasidhutalwandi576
@bogasidhutalwandi576 3 жыл бұрын
👍👍👍👍👍👍👍👍👍👍👍👍👍👍👍👍👍👍👍
@Gill_cinematographer
@Gill_cinematographer 3 жыл бұрын
Baki galla shddo ghude 22 sham nu shaklan thudiya alag hi moj ch hundiya 😛🤣🤣
@biologybyMPSIR
@biologybyMPSIR 3 жыл бұрын
Bhai ji aa jio Gajsinghpur wali tuhanu pakistan board dikhwa dwa ge
@sandeephayer7823
@sandeephayer7823 3 жыл бұрын
💐💐💐
@bakhshishsingh2924
@bakhshishsingh2924 2 жыл бұрын
ਸੈੱਲ ਪੂਰੇ ਕਰਨ ਲਈ ਪਪੀਤੇ ਦੇ ਪੱਤਿਆਂ ਦਾ ਰਸ ਅਤੇ ਬਕਰੀ ਦਾ ਦੁੱਧ ਪੀਣ ਨਾਲ ਫਾਇਦਾ ਹੁੰਦਾ ਹੈ।
@KULBIRSINGHAKALGARH
@KULBIRSINGHAKALGARH 3 жыл бұрын
ਭਾਈ ਗੁਰਦਾਸ ਜੀ ਦਾ ਬਚਨ ਹੈ “ਪੰਜਾਬੈ ਗੁਰ ਦੀ ਵਡਿਆਈ”। ਇਸੇ ਤੋਂ ਅੱਗੇ ਕਿਤਾਬਾਂ/ਕਵਿਤਾਵਾਂ ਦੇ ਸਿਰਲੇਖ ਲਿਖੇ ਗਏ ਹਨ ਜੀ।
@gurjitbhatti9308
@gurjitbhatti9308 2 жыл бұрын
22g chetorgarh ne gae g
@HarpreetSingh-bt6wd
@HarpreetSingh-bt6wd 3 жыл бұрын
Kal main v esse road te c veer..
@biologybyMPSIR
@biologybyMPSIR 3 жыл бұрын
Thanks bhai ji tusi meri gal nu twajo diti... Post office wali gal
@ManpreetSingh-zm2fp
@ManpreetSingh-zm2fp 3 жыл бұрын
Veere jeonde vasde rho vlog vadia lgga
@harmangill1995
@harmangill1995 3 жыл бұрын
Jo nal bai oss da te pata v nhi lagda nal wa k nhi
@sukhpreetsinghartist6080
@sukhpreetsinghartist6080 3 жыл бұрын
Aajj parna lout Hai, ,,rough tough,,,masti wala
@JagdeepSingh-vs4bp
@JagdeepSingh-vs4bp 2 жыл бұрын
Bhai jaipur kina kilomitar hai
@amanbrar7370
@amanbrar7370 3 жыл бұрын
ਬਲਦੇਵ ਵੀਰ ਬੱਕਰੀ ਦਾ ਦੁੱਧ ਪੀਣ ਨਾਲ ਜ਼ਲਦੀ ਹੀ ਸੈੱਲ ਸਹੀ ਹੁੰਦੇ ਨੇ ਅਧਰਕ ਵਾਲੀ ਚਾਹ ਨੇ ਬਿਮਾਰ ਕਰ ਦਿੱਤਾ ਲੱਗਦਾ ਆਖਿਆ ਕਰੋ ਵੀਰ 🙏 ਅਸੀਂ ਪੈਸੇ ਨਹੀਂ ਦੇਣੇ ਜੇ ਚਾਹ ਵਿਚ ਸਬਜ਼ੀ ਪਾਈ ਅਦਰਕ ਦੀ🙄🙄
@GurpreetSingh-pm3oy
@GurpreetSingh-pm3oy 3 жыл бұрын
👍👍👍🙏🙏🙏🙏
@meethundal2888
@meethundal2888 3 жыл бұрын
Veer chonchunu naiga.... Jhunjnu aa 😂😂.... Cira gal baat aa jatta.... Swad onda vlog dekhan da.... M from Rajasthan 🙏
@vikramjitroparvlogs8442
@vikramjitroparvlogs8442 3 жыл бұрын
Nice bro 🥰❤️❤️❤️
@Sukhpal.Giddarbaha
@Sukhpal.Giddarbaha 3 жыл бұрын
💐
@deepAgam2612
@deepAgam2612 2 жыл бұрын
Vi ji ਨੀਕਾ ਮੋਟਾ ਜਾ vloge pa dia ਕਰੋ moring da time ਸੋਖਾ ਲਗ ਜਂਦਾ
@gurdialsingh3131
@gurdialsingh3131 2 жыл бұрын
Nahi veer ji bus stand to bus kiyunke ek city cho 10 p o vi ho sakdene ji
@SandeepKumar-xv9mk
@SandeepKumar-xv9mk 3 жыл бұрын
👍👍👍
@panjabirockstar7614
@panjabirockstar7614 3 жыл бұрын
Nice 🎶🎤🎵
@RanjeetSingh-ze7xp
@RanjeetSingh-ze7xp 3 жыл бұрын
Lock 🔐 zindbàad
@nirmalsinghmallhi9773
@nirmalsinghmallhi9773 2 жыл бұрын
Bus stand to Bus stand ke duri mapi jandi h
@bipulsingh95
@bipulsingh95 3 жыл бұрын
ਇੰਨਾ ਕਿਸੇ ਨੂੰ ਮਾਣ ਨੀ ਮਿਲਿਆ ਟੂਰ ਤੇ ਜਿੰਨਾ ਦੇਬੀ ਲੈ ਗਿਆ ।
@ajitpalchahal173
@ajitpalchahal173 3 жыл бұрын
Elec bill 2021 eh panga pau Jnb
@kuldipjohal5521
@kuldipjohal5521 3 жыл бұрын
👍👍👍👍👍👌👌👌👌🙏🙏🙏🙏❤❤❤❤❤💯💯💯💯
@madanms8309
@madanms8309 3 жыл бұрын
Lock 🔒 bhaiya to ta sun Lynde kuj 😂
@Gill_cinematographer
@Gill_cinematographer 3 жыл бұрын
Hahahahaha chah nu kehna e ni appa .. Appa kehna kise sabji di tari piya dooo...😜😛🤣🤣🤣🤣😂😂
@sunnymehra8456
@sunnymehra8456 3 жыл бұрын
Canda wlae bhai nu kho tu v kuj bol.lya kr yr
@DhaliwalW2P
@DhaliwalW2P 3 жыл бұрын
🤟🏻👌🏻
@grewalz5597
@grewalz5597 2 жыл бұрын
Punjab de bhut lok ta labour lai ke jade c 10 din da 3000rs
coco在求救? #小丑 #天使 #shorts
00:29
好人小丑
Рет қаралды 120 МЛН