ਸਾਖੀ 17| ਜਦੋਂ ਪੀਰ ਫ਼ਕੀਰ ਬਾਬਾ ਜੀ ਕੋਲ ਬੱਚੂਆਂ ਦੀ ਸ਼ਿਕਾਇਤ ਕਰਨ ਆਏ| Baba hazara singh ji ghumna wale

  Рет қаралды 11,693

sant sang

sant sang

3 жыл бұрын

ਇਸ ਚੈਨਲ ਦਾ ਉਦੇਸ਼ ਬਾਬਾ ਜੀ ਦੀਆਂ ਜੀਵਨ ਘਟਨਾਵਾਂ ਦੇ ਮਾਧਿਅਮ ਦੁਆਰਾ ਬਾਬਾ ਜੀ ਦੇ ਸ਼ਰਧਾਲੂਆਂ ਅਤੇ ਗੁਰਮਤਿ ਪ੍ਰੇਮੀਆਂ ਵਿਚ ਗੁਰਬਾਣੀ ਨਾਲ ਪ੍ਰੀਤ ਵਧਾਉਣਾ ,ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨਾਲ ਜੋੜਨਾ ਅਤੇ ਗੁਰਮਤਿ ਦੇ ਧਾਰਨੀ ਬਣਾਉਣਾ ਹੈ .
ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਘੁੰਮਣਾ ਵਾਲਿਆਂ ਨੇ ਆਪਨੀ ਨਾਮ ਸਿਮਰਨ ਦੀ ਕਰੜੀ ਕਮਾਯੀ ਦੀ ਬਰਕਤ ਨਾਲ ਲੱਖਾਂ ਪ੍ਰਾਣੀਆਂ ਨੂੰ ਗੁਰੂ ਘਰ ਨਾਲ ਜੋੜ ਕੇ ਮੂਲ ਦੀ ਸੋਝੀ ਕਰਾਈ .ਬ੍ਰਹਮਗਿਆਨੀ ਦੀ ਵਡਿਆਈ ਪਰਮੇਸਰ ਦੀ ਵਡਿਆਈ ਹੈ ||

Пікірлер: 38
@bhupindersingh2237
@bhupindersingh2237 7 күн бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏ਧੰਨ ਧੰਨ ਪੂਰਨ ਬ੍ਰਹਮ ਗਿਆਨੀ ਮਹਾਪੁਰਖ ਬਾਬਾ ਹਜ਼ਾਰਾ ਸਿੰਘ ਜੀ 🙏🙏
@kirpalsingh4401
@kirpalsingh4401 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@SunnySingh-xe3mr
@SunnySingh-xe3mr 3 жыл бұрын
🌹Tu Hi Tu nirankar🌹
@satwantsingh3606
@satwantsingh3606 2 жыл бұрын
🍁🍁🍁🍁🍁🍁🍁🍁🍁🍁🍁🍁🍁🍁🍁🍁🍁🍁 waheguru ji waheguru ji waheguru ji waheguru ji waheguru ji 🍁🍁🍁🍁🍁🍁🍁🍁🍁🍁🍁🍁🍁🍁🍁🍁🍁🙏🏽
@sukhmanpreetrandhawa5442
@sukhmanpreetrandhawa5442 2 жыл бұрын
ਧੰਨ ਧੰਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਮੇਹਰ ਕਰਿਓ ਸਭ ਤੇ
@gurjindersingh4275
@gurjindersingh4275 3 жыл бұрын
waheguru
@satwantsingh3606
@satwantsingh3606 2 жыл бұрын
🙏🌿🌹🌿🌹🌿🌹🌿🌹🌿🌹🌿🌹🌿🌹🌿🌹🌿🌹 waheguru ji waheguru ji waheguru ji waheguru ji waheguru ji waheguru ji 🌹🌿🌹🌿🌹🌿🌹🌿🌹🌿🌹🌿🌹🌿🌹🌿🌹🌿🌹🌿🌹🙏🏽
@mandeepkour9222
@mandeepkour9222 2 жыл бұрын
Tan Sant hajaara ji
@sikanderpreetsinghdahb3986
@sikanderpreetsinghdahb3986 10 ай бұрын
🙏🙏🙏🙏🙏🙏🙏🙏🙏🙏🙏🙏🙏
@lalrajput896
@lalrajput896 2 жыл бұрын
Ucha Dar Babe Nanak Da Respect for Sant Baba Hazara Singh G Lucky people these have seen the Mahapursh. Waheguru Waheguru Waheguru G
@SukhjinderSingh-wu6sc
@SukhjinderSingh-wu6sc Жыл бұрын
ਬਾਬਾ ਜੀ ਨੇ ਬਹੁਤ ਪਰਉਪਕਾਰੀ ਕਾਰਜ ਕੀਤੇ । ਨਸ਼ਿਆਂ ਤੋਂ ਮੁਕਤ ਕੀਤਾ । ਅਨੇਕਾਂ ਹੀ ਸਧਾਰਨ ਤਰੀਕੇ ਨਾਲ ਆਨੰਦ ਕਾਰਜ ਕਰਵਾਏ। ਕੇਵਲ 40 ਰੁਪਏ ਭੇਟਾ ਵਿਚ ਸ੍ਰੀ ਆਖੰਡ ਪਾਠ ਸਾਹਿਬ ਕਰਨ ਲਈ ਪਾਠੀ ਸਿੰਘ ਤਿਆਰ ਕੀਤੇ । ਨਾਮ ਸਿਮਰਨ ਅਤੇ ਗੁਰਬਾਣੀ ਪੜ੍ਹਨ ਦਾ ਉਪਦੇਸ਼ ਕੀਤਾ । ਸੰਗਤਾਂ ਨੂੰ ਪੈਰੀਂ ਹੱਥ ਲਗਾਉਣ ਤੋਂ ਬਹੁਤ ਸਖ਼ਤੀ ਨਾਲ ਵਰਜਦੇ ਸਨ । ਸਕੂਲ ਟਾਈਮ ਕਈ ਵਾਰੀ ਮਹਾਂਪੁਰਸ਼ਾਂ ਦਾ ਥਾਪੜਾ ਮਿਲਿਆ ਅਤੇ ਕਹਿਣਾ ਕੇ ਜਪੁਜੀ ਪੜ੍ਹਿਆ ਕਰੋ। ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏
@satnamsingh-cg9qc
@satnamsingh-cg9qc 2 жыл бұрын
Waheguru Sahib Ji
@legendsneverdieslpunjabiso3032
@legendsneverdieslpunjabiso3032 2 жыл бұрын
ਵਾਹਿਗੁਰੂ ਜੀ
@rashmindersinghsidhu1438
@rashmindersinghsidhu1438 3 жыл бұрын
🙏🙏🙏
@JagjitSingh-bn3zm
@JagjitSingh-bn3zm Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@manpreetpurewal8780
@manpreetpurewal8780 3 жыл бұрын
Waheguru ji
@jotsonsingh6561
@jotsonsingh6561 2 жыл бұрын
Waheguru Ji
@satwantsingh3606
@satwantsingh3606 2 жыл бұрын
🙏🏽🙏🏽 Satnam waheguru ji 🙇🙇🙏🏽
@jaspallsingh48
@jaspallsingh48 2 жыл бұрын
🙏🙏
@mandeepkour9222
@mandeepkour9222 2 жыл бұрын
Waaaaaaaaaaaaaaaaaaaaaaaaaaguru
@harnoorsingh7371
@harnoorsingh7371 3 ай бұрын
ਵਾਹਿਗੁਰੂ ਮੇਹਰ ਕਰੀ ਸਭ ਦੀ
@manmohanpreet3069
@manmohanpreet3069 Жыл бұрын
Wàheguru Ji 🙏 Dhan Baba Hazara Singh Ji Sahib Ji Maharaj Ji 🙏
@Youtubechanneell
@Youtubechanneell 3 ай бұрын
Waheguru ji ❤❤❤
@VarinderSingh-mf3nm
@VarinderSingh-mf3nm 3 жыл бұрын
ਧੰਨ ਵਾਹਿਗੁਰੂ ਜੀਓ 🙏🙏🙏🙏🙏
@manjindersarpanch164
@manjindersarpanch164 2 жыл бұрын
Kawaljeet kaur waheguru waheguru baba gazara singhji maher karo
@sajanrandhawa6122
@sajanrandhawa6122 3 жыл бұрын
ਧੰਨ-ਧੰਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣਾ ਵਾਲੇ 🙏🙏
@lalliamarjot9613
@lalliamarjot9613 Жыл бұрын
🙏🙏🙏🌹🌹
@jatinderbassi6182
@jatinderbassi6182 2 жыл бұрын
🙏 Waheguru ji waheguru ji🙏
@Heal.thy_lifestyle323
@Heal.thy_lifestyle323 3 жыл бұрын
Waheguru waheguru g
@manpreetsandhu5195
@manpreetsandhu5195 3 жыл бұрын
Wahe guruji wahe guruji wahe guruji wahe guruji wahe guruji wahe guruji
@gopygill2210
@gopygill2210 2 жыл бұрын
Wahe.guru.ji
@jagjeetaulakh4308
@jagjeetaulakh4308 2 жыл бұрын
Waheguru ji
@1rab519
@1rab519 3 жыл бұрын
Waheguru ji
@varindersinghvinda3773
@varindersinghvinda3773 3 жыл бұрын
Waheguru ji
@sarbjitsarbjit8200
@sarbjitsarbjit8200 11 ай бұрын
Knn😂k❤
@raj2kamboj
@raj2kamboj 3 жыл бұрын
Waheguru ji
@SatpalSingh-km3bj
@SatpalSingh-km3bj 10 ай бұрын
Waheguru ji
@harpreetsinghramgariya6882
@harpreetsinghramgariya6882 Жыл бұрын
Waheguru ji
Looks realistic #tiktok
00:22
Анастасия Тарасова
Рет қаралды 105 МЛН
DEFINITELY NOT HAPPENING ON MY WATCH! 😒
00:12
Laro Benz
Рет қаралды 59 МЛН
New model rc bird unboxing and testing
00:10
Ruhul Shorts
Рет қаралды 24 МЛН
jdo baba ji ne puttar di daat Bakshi
12:10
ANAND DHAM NANAKSAR SK
Рет қаралды 1,2 М.
Dhan dhan baba Hazara Singh Ji Ghumna Wale
5:52
sant sang
Рет қаралды 9 М.
Katha Giani Mann Singh Jhor -Shaheedi Guru Teg Bahadur  ji
50:15
Gurdeep Singh Ganeev
Рет қаралды 40 М.
SANT BABA HAZARA SINGH JI NIKKE GHUMNA WALIYAN JI DE DARSHAN
1:00:28