ਸੋਲਰ ਦੇ ਸੰਬੰਧ ਚ 15 ਵਿਸ਼ੇ ਇੱਕ ਹੀ ਵੀਡੀਓ ਚ ਕਵਰ ਕਰ ਤੇ || Solar FAQs: Answers

  Рет қаралды 10,919

sewak singh

sewak singh

Күн бұрын

Пікірлер: 88
@sewakmechanical
@sewakmechanical 6 ай бұрын
ਇਸ ਵੀਡਿਓ ਵਿੱਚ ਮੈਥੋਂ ਗਲਤੀ ਨਾਲ 2 ਕਿਲੋ ਵਾਟ ਦਾ ਖਰਚ 2 ਲੱਖ ਦਸਿਆ ਗਿਆ ਜੋਂ ਗਲਤ ਹੈ ਇਸ ਦਾ ਖਰਚ ਇੱਕ ਲੱਖ ਦੇ ਆਸਪਾਸ ਹੁੰਦਾ ਹੈ
@jotsran4667
@jotsran4667 6 ай бұрын
No
@gurmeetsinghgurmeetsingh2599
@gurmeetsinghgurmeetsingh2599 6 ай бұрын
ਸੇਵਕ ਵੀਰਿਆ ਰੱਬ ਤੈਨੂੰ ਹਿੰਮਤ ਤਾਕਤ ਤੇ ਹੌਂਸਲਾ ਬਖਸ਼ੇ । ਅਨੰਦ ਪੁਰ ਸਾਹਿਬ ਤੋਂ।
@aman-fg5ny
@aman-fg5ny 6 ай бұрын
ਬਾਈ ਜੀ ਸਾਰੀ ਰਾਤ 2 ਪੱਖੇ ਚਲ ਸਕਣ।ਕਿੰਨੇ ਸੋਲਰ ਪੈਨਲ ਕਿੰਨੇ ਵਾਟ, ਕਿਹੜੀ ਬੈਟਰੀ ਕਿੰਨੇ AH ਦੀ, ਕਿਹੜਾ inverter ਕਿੰਨੇ ਵਾਟ ਦਾ। ਕ੍ਰਿਪਾ ਕਰਕੇ ਜਰੂਰ ਦਸਣਾ ਜੀ। ਕਿੰਨਾ ਖ਼ਰਚ ਆਵੇਗਾ। ਧੰਨਵਾਦ ਜੀ।
@valindersingh8415
@valindersingh8415 6 ай бұрын
ਜੀ
@aman-fg5ny
@aman-fg5ny 6 ай бұрын
ਬਾਈ ਜੀ ਮੈ ਤੁਹਾਡੀ ਹਰ ਵੀਡਿਓ ਵੇਖਦਾ।ਦੇਸੀ ਭਾਸ਼ਾ ਵਿਚ ਬਹੁਤ ਵਧੀਆ ਜਾਣਕਾਰੀ ਹੁੰਦੀ।ਬਿਜਲੀ ਦਾ ਚੁੱਲ੍ਹਾ ਤੁਹਾਡੀ ਵੀਡਿਓ ਵੇਖ ਕੇ ਲਿਆ।ਤੁਹਾਡਾ ਬਹੁਤ ਧੰਨਵਾਦ।ਬਹੁਤ ਅਫਸੋਸ ਹੋਇਆ ਤੁਹਾਡੇ ਨਾਲ ਭਾਣਾ ਵਾਪਰ ਗਿਆ। ਪ੍ਰਮਾਤਮਾ ਭਾਣਾ ਮੰਨਣ ਦਾ ਬਲ ਬਖਸ਼ੇ। ਬਾਈ ਜੀ 2 ਪੱਖੇ ਸਾਰੀ ਰਾਤ ਚਲ ਸਕਣ।ਕਿੰਨੇ ਸੋਲਰ ਪੈਨਲ ਕਿਹੜਾ inverter ਤੇ ਕਿਹੜੀ ਬੈਟਰੀ ਵਧੀਆ ਰਹੇਗੀ।ਕਿੰਨਾ ਖ਼ਰਚ ਆਵੇਗਾ।ਕਿਹੜੀ ਕੰਪਨੀ ਚੰਗੀ ਰਹੇਗੀ। ਕ੍ਰਿਪਾ ਕਰਕੇ ਜਰੂਰ ਦਸਣਾ ਜੀ New Chandigarh (punjab)
@jaswantSingh-uz8bk
@jaswantSingh-uz8bk 6 ай бұрын
ਸੇਵਕ ਵੀਰ ਜੀ ਸਤਿ ਸ੍ਰੀ ਅਕਾਲ ਜੀ ਜੋ ਤੁਹਾਡੇ ੳੁਪਰ ਦੁਖਾ ਦਾ ਪਹਾੜ ਜੀਵਨ ਸਾਥੀ ਦੇ ਚਲੇ ਜਾਣ ਦਾ ਟੁਟਿਅਾ ਹੈ ਸੁਣ ਕੇ ਬਹੁਤ ਦੁੱਖ ਹੋਇਆ ਪਰ ਰੱਬ ਅੱਗੇ ਜੋਰ ਨਹੀਂ ਅਕਾਲ ਪੁਰਖ ਤੁਹਾਨੂੰ ਬਲ ਬਖਸ਼ਣ ਜੀ ਅਤੇ ਤੁਸੀਂ ਲਮੀਅਾ ੳੁਮਰਾ ਮਾਣੋ ਤੁਹਾਡੀ ਹਰ ਵੀਡੀਓ ਸਹੀ ਤੇ ਪਰਤਖ ਸਾਬਿਤ ਹੁੰਦੀ ਹੈ
@Harvindxr
@Harvindxr 6 ай бұрын
ਬਾਈ ਜੀ ਆਪਣੇ ਘਰ ਕੋਲ 10 hp ਦੀ CRI ਕੰਪਨੀ ਦੀ ਸੋਲਰ ਮੋਟਰ ਲਗੀ ਹੈ ਉਸ ਨਾਲ ਕੇਹੜਾ ਕੰਵਰਟਰ ਲਾਉਣਾ ਸਹੀ ਰਹੁ ਘਰ ਵਿਚ ਲਾਈਟ ਵਰਤਣ ਲਈ ਤੇ ਕਿਹੜੀ ਕੰਪਨੀ ਦਾ ਲਾਉਣਾ ਚਾਹੀਦਾ |
@gurtejsinghbatth7095
@gurtejsinghbatth7095 6 ай бұрын
ਸੇਵਕ ਵੀਰ ਸਿਧਾ ਸੋਲਰ ਤੋ ਹੀ ਘਰ ਦੀ ਸਿਧੀ ਸਪਲਾਈ ਚਲਾ ਕੇ ਦਿਖਾ ਰਹੇ ਨੇ ਕਈ videos ਕਿਆ ਇਹ ਸਹੀ ਹੈ
@sewakmechanical
@sewakmechanical 6 ай бұрын
ਜੀ ਇਸ ਉਪਰ ਵੀ ਕਮ ਜਾਰੀ ਹੈ
@sewakmechanical
@sewakmechanical 6 ай бұрын
ਜੀ ਇਸ ਉਪਰ ਵੀ ਕਮ ਜਾਰੀ ਹੈ
@punjabsolar1221
@punjabsolar1221 6 ай бұрын
ਸੈਲ ਕਰੋਨਿਕ ਪੰਜ ਕਿਲੋ ਦੇਣ ਵਾਟਰ ਬਾਰੇ ਦਾ ਜਾਣਕਾਰੀ ਦਿਓ ਜੀ
@deepsher8737
@deepsher8737 5 ай бұрын
ਸੇਵਕ ਜੀ ਇਹ ਦੱਸੋ ਕਿ ਘਰ ਲਈ ਮੋਨੋ ਹਾਫ਼ ਕੱਟ, ਜਾਂ ਬੀਫੇਸਿਲ , ਜਾਂ N ਟਾਈਪ 750 ਵਾਟ ਵਾਲਾ। ਇਹਨਾਂ ਤਿੰਨਾਂ ਵਿਚੋਂ ਕਿਹੜਾ ਬੈੱਸਟ ਰਹੇਗਾ ਤੇ ਬਜਟ ਤੇ ਕੀ ਫ਼ਰਕ ਪਏਗਾ
@rajvirsingh4558
@rajvirsingh4558 6 ай бұрын
ਬਾਈ ਜੀ... ਘਰ ਦਾ ਰੋਜ਼ਾਨਾ ਦਾ ਲੋਡ ਜਿਵੇਂ ਕਿ ਰਸੋਈ ਦੀਆਂ ਲਾਈਟਾਂ, ਚਿਮਨੀ, ਫਰਿੱਜ, ਅਗਜਾਸਟ ਫੈਨ, ਲੌਬੀ ਦੀਆਂ ਲਾਈਟਾਂ, ਪੱਖੇ, ਦੋ-ਤਿੰਨ ਕਮਰਿਆਂ ਦੇ ਪੱਖੇ ਲਾਈਟਾਂ, ਬਾਥਰੂਮ ਦੀਆਂ ਲਾਈਟਾਂ, ਪੱਖੇ, ਅਗਜਾਸਟ, ਸ਼ਾਮ ਵੇਲੇ ਬਾਹਰਲੀਆਂ ਤੇ ਪਿੱਲਰ ਲਾਈਟਾਂ, ਐਲ ਸੀ ਡੀ, ਕੰਪਿਊਟਰ ਤੇ ਫੁੱਲੀ ਆਟੌਮੈਂਟਿਕ ਵਾਸ਼ਿੰਗ ਮਸ਼ੀਨ... ਇਹ ਸਭ ਲੋਡ (ਏ.ਸੀ., ਗੀਜ਼ਰ ਤੇ ਮੋਟਰ ਨੂੰ ਛੱਡ ਕੇ) ਰੋਜ਼ਾਨਾ ਦਾ ਹੈ ਤੇ ਸਵੇਰੇ 3 ਘੰਟੇ ਤੇ ਸ਼ਾਮ ਲਗਭਗ 4 ਘੰਟੇ ਚਲਦਾ ਹੈ ਤੇ ਰਾਤ ਨੂੰ ਸਿਰਫ ਪੱਖੇ ਤੇ ਦੋ-ਤਿੰਨ ਲਾਈਟਾਂ ਤੇ ਫਰਿੱਜ ਹੀ ਚਲਦਾ ਹੈ ਅਤੇ ਇਹ ਸਾਰਾ ਲੋਡ ਇਕੱਠਾ ਬਹੁਤ ਹੀ ਘੱਟ ਚੱਲਦਾ ਹੈ... ਜੇਕਰ ਇਹ ਲੋਡ ਬੈਟਰੀ ਤੇ ਚਲਾਉਣਾ ਹੋਵੇ ਜੋ ਸੋਲਰ ਨਾਲ ਚਾਰਜ ਹੋਵੇ ਅਤੇ ਸ਼ਾਮ ਤੇ ਰਾਤ ਨੂੰ ਸੋਲਰ ਨਾ ਹੋਣ ਕਾਰਨ ਬੈਟਰੀ ਤੇ ਚੱਲੇ ਅਤੇ ਦਿਨ ਵੇਲੇ ਸੋਲਰ ਤੇ ਚਾਰਜ ਹੋਵੇ ... ਬੈਟਰੀ ਇੱਕ ਲਿਮਟ ਤੱਕ ਹੀ ਡਿਸਚਾਰਜ ਹੋਵੇ ਤੇ ਉਸ ਤੋਂ ਬਾਅਦ ਗਰਿੱਡ ਤੋਂ ਚਾਰਜ ਹੋਣ ਲੱਗ ਪਵੇ ... ਵੀ ਹਾਈਬਿ੍ਡ ਸਿਸਟਮ ਹੋਵੇ ... ਤਾਂ ਕਿਸ ਤਰ੍ਹਾਂ ਦਾ ਸਿਸਟਮ ਲੱਗੇਗਾ ਤੇ ਕਿਹੜੀ ਕੰਪਨੀ ਦਾ ... ਧੰਨਵਾਦ ਜੀ।
@amolakbatth7570
@amolakbatth7570 6 ай бұрын
ਸਰਕਾਰ ਸੋਲਰ ਤੇ ਬਹੁਤ ਜੋਰ ਦੇ ਰਹੀ ਆ ਪਰ ਸੋਲਰ ਕੰਪਨੀ ਵਾਲੇ ਪੈਸੇ ਬਹੁਤ ਲਈ ਰਹੇ ਆ ਸਬਸਿਡੀ ਵੀ ਨਾਮ ਦੀ ਹੈ ਖਰਚ ਬਹੁਤ ਆ ਜਾਂਦਾ ਕਿਨੇ ਸਾਲ ਤਕ ਸੋਲਰ ਸਸਤੇ ਹੋ ਰਹੇ ਆ g
@BirdavinderSingh-b3z
@BirdavinderSingh-b3z 6 ай бұрын
ਵੀਰ ਕੇਹੜਾ ਇਨਵੈਟਰ ਤੇ ਕੇਹੜੇ ਸੋਲਰ ਪੈਨਲ ਲਗਾਈਆਂ ਜਾਵੇ ਤਾਂ ਜੋ ਇਨਵੈਟਰ ਵਾਲੀ ਸਪਲਾਈ ਹੀ ਸੋਲਰ ਤੋਂ ਚੱਲ ਸਕੇ ਧੁੱਪ ਨਾ ਹੋਣ ਤੇ ਬਿਜਲੀ ਤੇ ਚੱਲ ਜਾਵੇ 4 ਜਾ 5 ਪੱਖੇ 6 ਬਲਬ ਤੇ ਕਿਨੇ ਵਾਟ ਦੇ ਪੈਨਲ ਲਗਾਏ
@mronkarsingh68
@mronkarsingh68 6 ай бұрын
Utl
@songskakhazana
@songskakhazana 6 ай бұрын
on grid system ke liye kya hame pspcl se koi contract krna padega ya direct lagva sakte haib ?
@bhullarਚ
@bhullarਚ 6 ай бұрын
ਸੇਵਕ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਬਹੁਤ ਬਹੁਤ ਧੰਨਵਾਦ ਜੀ ❤❤❤❤❤❤
@sewakmechanical
@sewakmechanical 6 ай бұрын
ਧਨਵਾਦ ਜੀ
@malaikebhullar9800
@malaikebhullar9800 6 ай бұрын
ਸਤਸ੍ਰੀ ਅਕਾਲ ਜੀ ਬਾਈ ਜੀ ਆਪਣੇ ਤਿੰਨ ਕਿਲੋਵਾਟ ਦਾ ongrid ਸਿਸਟਮ ਲੱਗਾ ਹੋਇਆ ਹੈ ਹੁਣ ਉਸੇ ਨੂੰ ਆਪਾ ਹਾਈਬ੍ਰਿਡ ਕਰਵਾ ਸਕਦੇ ਹਾ
@baljitsinghz
@baljitsinghz 6 ай бұрын
ਬਹੁਤ ਬਹੁਤ ਸ਼ੁਕਰੀਆ ਵੀਰ ਜੀ ਅਸੀਂ ਵੀ ਬਹੁਤ ਜਲਦੀ Hybrid ਸੋਲਰ ਪੈਨਲ ਸਿਸਟਮ ਲਗਵਾ ਰਹੇ ਹਾਂ ਬਿਜਲੀ ਵਾਲੀ ਕਾਰ ਤੇ ਬਿਜਲੀ ਵਾਲੀ ਸਕੂਟਰੀ ਵੀ ਲੈਣੀ ਆ
@sewakmechanical
@sewakmechanical 6 ай бұрын
good
@AmanbirSingh-z3c
@AmanbirSingh-z3c 6 ай бұрын
Sir, kirpa krke tusin es samein market chal rhe best (top), solar panel bare daso te fraud companiya baare v jaankari devo ta jo thaggian to bacheya ja sake. Kyon k solar panel long time lai lagane hunde ne.
@jarnailsingh6746
@jarnailsingh6746 6 ай бұрын
Comment wali jankari lyi thanks . Dhuniya lakh buri par ache logo se Khali nhi .
@jasspawar1220
@jasspawar1220 6 ай бұрын
ਬਾਈ ਜੀ 90 ਤੇ ਦਲੀਵਾਰੀ ਹੋਵੇ ਅਗਰ ਸੋਲਰ ਤੇ ਕਿੰਨਾ ਖਰਚਾ ਆਵੇ ਗਾ 7.5 ਦੀ ਮੋਟਰ ਹੋਵੇ ਤਾ ਦੱਸੋ ਧੰਨਵਾਦ ਜੀ
@punjabitrends
@punjabitrends 6 ай бұрын
Bai ji Net meter da monthly kharcha kinna aunda hai
@brarsaab007
@brarsaab007 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@finehumanbeing3506
@finehumanbeing3506 6 ай бұрын
Very sorry to learn about the passing away of your lives one. Waheguru mehar karan. You're doing a fantastic job of educating people about solar energy. Keep up the good work.
@jobanpalsekhon8524
@jobanpalsekhon8524 6 ай бұрын
Bai ji khet motar te lgaun waale solar panel da kive pta kriye ki A grade lgaya ja reha ya B grade
@gurdipsingh4556
@gurdipsingh4556 6 ай бұрын
Sir mono perk jyada temp. Te poora kam nhi krda. Temp vadan naal ohna di efficiency ghatdi hai ki ih sach hai?
@harjeetsingh4416
@harjeetsingh4416 6 ай бұрын
House inverter bettery best ha su-vastika company di 12v di shab ji. 12v.24v kada best Lithium
@GurdeepSingh-iv7mw
@GurdeepSingh-iv7mw 6 ай бұрын
ਬਾਈ ਜੀ ੩ਕਿੱਲੋ watt off' ਗਰਿੱਡ ਕਿੰਨੇ ਦਾ ਹੋਵੇਗਾ ਅਤੇ ਇਸ ਉੱਤੇ ਕਿੰਨੀ sabsidy ਮਿਲੇਗੀ ਜਾਂ ਨਹੀਂ
@SahilSharma-t4q
@SahilSharma-t4q 6 ай бұрын
Bhai ji ghare de vich battery invetar lona jide naal Mera ac v chle te Aage Jake Matlab jado main solar lagava te solar naal v jud jave
@iqbalsingh2440
@iqbalsingh2440 6 ай бұрын
ਧੰਨਵਾਦ
@pargatdandiwal9889
@pargatdandiwal9889 6 ай бұрын
Bai ji mai 2019 ch on grid ghar vaste 3 kilowat da laea se,,, peda se side te apply karke,,, aje tak koi subsidy nahi ae ji,,, eh sade colony vich takreeban 15 to 20 solar system lagge a ji on grid ghar vaste,,,, par bai ji kise de ve subsidy nahi ae aje tak,,,, 5 year ho gae ji,,mainu lagda govt apa nu jhuth bolde a,,koi subsidy nai dinde,,,,, pls reply my comment brother pls,, thanks ji
@KrishnShani
@KrishnShani 6 ай бұрын
Bai g je meter connection naa Hove kala off grid lagauna Hove ta supply chaluga .neutral kithon miluga
@joshanpigeons4701
@joshanpigeons4701 6 ай бұрын
Veer gg lithium inverter kihra lena chahida hai 24 volt da Jo ac chla dewe
@rahejagamerbesttricks3429
@rahejagamerbesttricks3429 6 ай бұрын
Bai ji on grid solar nal 600 unit wali subcidy mildi rhegi yah band ho jayegi
@Gurpalmaan-h1q
@Gurpalmaan-h1q 6 ай бұрын
Veer ji 1 KW of grid bare daso ji 24 v wale dollar penal te ek batei naal keda envrte Sahi rhuga jrur dasna ji me phla v comment Kita c Jawab nhi milya dubra puchda ji
@sukhmanchahal5768
@sukhmanchahal5768 6 ай бұрын
5 kwt On grid system ta changeover laga k 3hp de khet wali motor chala sakde hai Kiwe khet ch motor chaldi hunde a solar pannel toh and jado lod nai motor de odo changeover naal on grid system on kar deo ??????????please explain with details
@rajendergill6093
@rajendergill6093 6 ай бұрын
AI mppt kaya hai
@amritchahal4579
@amritchahal4579 6 ай бұрын
Y khet chk chori hon toh chain lyi solar system koi trika??
@aman-fg5ny
@aman-fg5ny 6 ай бұрын
ਬਾਈ ਜੀ je ਕਿਸੇ ਕੰਪਨੀ ਦਾ 2 ਪਖਿਆ ਲਈ ਕੰਬੌ ਸਿਸਟਮ ਆਉਂਦਾ ਹੈ ਤਾਂ ਦਸਣਾ ਜੀ
@solarjankari8334
@solarjankari8334 6 ай бұрын
2kw 4 solar panels 65000 2 battery. 26000 Utl 3350 va. 19000 Solar stand. Wair. Nut bolt. Mcb 15000 Total. 125000 Load. Tv 1. 200w Fan 6 500w Led bulb 10 300w Coler 2 600w Washing machine 1 500w Total 2100 to 2200 load challah
@brarbrar8792
@brarbrar8792 6 ай бұрын
Sir Solar net metering bare bill di video Bano kis Tara is Diya unit ta vekhiya jandiya Han te kis Tarah is da bill Banda ha sir es te please detail nal video Banayi jave Punjab ch 🙏🏻🙏🏻
@rameshrana336
@rameshrana336 6 ай бұрын
Sat shri akaal❤❤❤❤
@HSBrar-kn5ny
@HSBrar-kn5ny 6 ай бұрын
Very good knowledge 🙏🙏
@dineshchoudharydcpodvr9
@dineshchoudharydcpodvr9 5 ай бұрын
Nice information veer g
@aman-fg5ny
@aman-fg5ny 6 ай бұрын
Off ਗਰਿੱਡ ਸਿਰਫ 2 ਪੱਖੇ
@Gurjant_maan_poms
@Gurjant_maan_poms 6 ай бұрын
ਸਤਿ ਸ੍ਰੀ ਆਕਾਲ ਜੀ ਦੁਕਾਨ ਤੇ ਆਫ ਗਰਿੱਡ ਸੋਲਰ ਕਾਮਯਾਬ ਹੈ ਜਾਂ ਨਹੀਂ ਕਿਉਂਕਿ ਉੱਥੇ ਤਾਂ ਦਿਨ ਟਾਈਮ ਹੀ ਵਰਤੋਂ ਕੀਤੀ ਜਾਂਦੀ ਹੈ। ਇੱਕ ਇਹ ਵੀ ਦੱਸੋ ਘਰ ਵਾਸਤੇ ਆਫ ਗਰਿੱਡ ਸੋਲਰ ਲਗਵਾ ਕੇ ਦਿਨ ਦਿਨ ਦੀ ਬਿਜਲੀ ਫਰੀ ਵਰਤ ਸਕਦੇ ਹਾਂ ਰਾਤ ਨੂੰ ਨਾਰਮਲ ਗਰਿੱਡ ਵਾਲੀ ਬਿਜਲੀ ਚੱਲੇ ਕੀ ਇਹ ਸਹੀ ਰਹੇਗਾ ਜਿਨਾ ਟਾਈਮ ਸੋਲਰ ਵਾਲੀ ਚਲੇ ਉਹ ਠੀਕ ਬਾਅਦ ਵਿੱਚ ਜ਼ਰੂਰਤ ਅਨੁਸਾਰ ਓਂ ਗਰਿੱਡ ਬਿਜਲੀ ਵਰਤੀ ਜਾਵੇ ਦੋਨਾਂ ਸਵਾਲਾਂ ਦੇ ਜਵਾਬ ਜ਼ਰੂਰ ਦੇਣਾ ਬਾਈ
@sewakmechanical
@sewakmechanical 6 ай бұрын
ਠੀਕ ਰਹੇਗਾ
@PB30Punjabiboy
@PB30Punjabiboy 6 ай бұрын
Sir 3hp moter da lai mono half cut 550w 6 solar panel best han,,,,,,,ja polly crystal 335w 10 panel best han
@sewakmechanical
@sewakmechanical 6 ай бұрын
10 ਪੈਨਲ ਵਧੀਆ ਹਨ ,ਕਿਉਂਕ 550 ਵਾਟ ਲੇਈ ਸਪੈਸਲ ਮੋਟਰ ਬਣੇਗੀ ਤਾ ਪਾਣੀ ਸਹੀ ਨਿਕਲੇਗਾ
@PB30Punjabiboy
@PB30Punjabiboy 6 ай бұрын
@@sewakmechanical ਸਰ ਜੀ 550×6 =3300w , voc 49.73×6=298.38-20%=238.7 open circuit Voltage ਮਿਲ ਰਹੇ ਹਨ । ਮੌਟਰ ਨੂੰ 230 voltage ਦੀ ਜਰੂਰਤ ਹੈ ਫਿਰ 550w ਦੇ 6 ਪੈਨਲ ਕਿਉਂ ਠੀਕ ਨਹੀ , ਜਾ ਮੈਨੂੰ ਸਮਝਣ ਵਿੱਚ ਕੋਈ ਗਲਤੀ ਹੋ ਰਹੀ ਹੈ ਕਿਰਪਾ ਕਰਕੇ ਜਰੂਰ ਦੱਸੋ ਜੀ ਧੰਨਵਾਦ।
@ramsidhu7103
@ramsidhu7103 6 ай бұрын
ਬਾਈ ਤਿੰਨ ਕਿਲਿਆ ਵਿਚ 7.5 ਤੇ ਕਿੰਨਾ ਖਰਚਾ ਆਊ ਗਾ ਦੱਸਿਓ ਜਰੂਰ
@sewakmechanical
@sewakmechanical 6 ай бұрын
2.5 ਕੁ ਲੱਖ ਦੇ ਆਸਪਾਸ
@ramsidhu7103
@ramsidhu7103 6 ай бұрын
ਬਾਈ ਜੀ ਨੰਬਰ ਦੇ ਦਿਓ
@MrParminderkhai
@MrParminderkhai 6 ай бұрын
ਬਾਈ ਜੀ ਜਿਨ੍ਹਾਂ ਕੋਲ ਪਹਿਲਾਂ ਹੀ 3000VA ਇਨਵਰਟਰ ਲੱਗਾ ਹੋਵੇ ਓਹਨਾਂ ਲਈ ਅਲਗ ਤੋਂ ਵੀ ਕੰਟਰੋਲਰ ਮਿਲ ਜਾਂਦਾ ਹੈ ਸ਼ਾਇਦ
@sewakmechanical
@sewakmechanical 6 ай бұрын
ਜੀ ਮਿਲ ਜਾਂਦਾ
@MandeepSingh-xs5pd
@MandeepSingh-xs5pd 6 ай бұрын
ਜੇਕਰ ਆਪਾਂ ਆਪਣੇ ਘਰ ਵਾਸਤੇ 1500 ਵਾਟ ਦਾ ਸੋਲਰ ਇਨਵਾਟਰ ਲਗਾਉਣੇ ਹਾਂ ਤਾਂ ਘਰ ਦੀ ਲਾਈਟ ਬਣ ਜਾਂਦੀ ਹੈ ਅਤੇ ਇਸ ਵਿੱਚ ਸਾਰਾ ਕੁਝ ਚੱਲ ਪੈਂਦਾ ਹੈ ਜਿਵੇਂ ਪਾਣੀ ਵਾਲੀ ਮੋਟਰ ਪ੍ਰੈਸ ਫਰੈਜ ਪੱਖੇ ਟੀ ਵੀ| Off grid ਵਿੱਚ 1500 ਵਾਟ ਦਾ ਸੋਲਰ ਪੈਨਲ ਤੇ 1500 ਵਾਟ ਦਾ ਇਨਵੈਟਰ ਜਾਂ 1000 watt ਦੇ ਸੋਲਰ ਪੈਨਲ ਤੇ 850 ਵਾਟ ਦਾ ਇਨਵੈਟਰ| ਘਰ ਦੇ ਲਈ ਇਨਵੈਟਰ ਤਾਂ ਰੱਖਣਾ ਹੀ ਪੈਣਾ| ਕੀ ਇਹ ਸਭ ਠੀਕ| ਜਾਂ ਕੁਝ ਬਦਲਾਅ ਕਰਨ ਦੀ ਲੋੜ ਹੈ|
@sewakmechanical
@sewakmechanical 6 ай бұрын
ਟਾਇਮ ਪਾਸ ਹੀ ਹੈ ਜੀ ,ਜੇਕਰ ਤੁਹਾਡਾ ਲੋਡ਼ ਘਟ ਹੈ ਤਾਂ
@satinderbirmaan8571
@satinderbirmaan8571 6 ай бұрын
Veer ji very very nice video hai
@pargatdandiwal9889
@pargatdandiwal9889 6 ай бұрын
Hanji brother on grid ch 300 unit da faida nahi milda ji
@LakhvinderSingh-dx6fx
@LakhvinderSingh-dx6fx 6 ай бұрын
Bahut vdiya ji
@SS-ct4hv
@SS-ct4hv 6 ай бұрын
S.S.AKAAL SIR JI💙🙏💙
@rahulswami1244
@rahulswami1244 6 ай бұрын
Sir pspcl board wale ta bol raha ha ki 300 unit band ho jan ga thode
@sewakmechanical
@sewakmechanical 6 ай бұрын
ਨਹੀਂ ਹੁੰਦੀ ਜਿਨ੍ਹਾਂ ਦੇ ਲੱਗੇ ਓਹਨਾ ਤੋਂ ਪਤਾ ਕਰ ਸਕਦੇ ਹੋ
@Amritpalsingh_2
@Amritpalsingh_2 6 ай бұрын
ਬਾਈ ਜੀ 10hp ਦੀ 540 ਵਾਟ ਵਾਲੇ ਪੈਨਲ ਮੋਨੋ ਹਾਫ ਕਟ ਖੇਤ ਮੋਟਰ ਲਗਵਾਉਣੀ ਹੈ ,ਕੀ ਇਹ ਕਾਮਯਾਬ ਰਹੇਗੀ ਪਾਣੀ ਲੈਵਲ 25 ਫੁੱਟ, ਸੋਲਰ ਲਗਾਉਣ ਵਾਲੇ ਕਹਿੰਦੇ ਇਹ ਕਾਮਯਾਬ ਰਹੇਗੀ
@sewakmechanical
@sewakmechanical 6 ай бұрын
ਸੋਲਰ 540 ਨਾਲ ਜਿਹੜੀ ਮੋਟਰ ਲੈਣੀ ਉਹ ਵੋਲਟ ਮੈਚ ਹੋਵੇ ਇਸ ਵੀਡੀਓ ਵਿਚ ਵੀ ਇਸ ਵਿਸ਼ੇ ਤੇ ਗੱਲ ਕੀਤੀ ਹੋਈ ਹੈ
@satinderbirmaan8571
@satinderbirmaan8571 6 ай бұрын
Veer ji moter monoblok,hai submersible hai
@mandeeptark
@mandeeptark 2 ай бұрын
ਨਹੀ ਵੀਰ ਜੀ....300 unit ਸਬਸਿਡੀ ਦਾ ਕੋਈ ਜਿਆਦਾ ਲਾਭ ਨਹੀਂ ਮਿਲਦਾ ਕਿਉਂਕਿ ਜਿੰਨੀਆਂ ਯੂਨਿਟਾਂ ਤੁਸੀਂ ਮਹੀਨੇ ਵਿੱਚ ਖਰਚ ਕਰਦੇ ਹੋ ਉਹ ਤੁਹਾਡੀਆਂ ਸੋਲਰ ਵਾਲੀਆਂ ਯੂਨਿਟਾਂ ਵਿੱਚੋਂ ਕੱਟੀਆਂ ਜਾਂਦੀਆਂ ਹਨ 300 ਵਾਲੀਆਂ ਯੂਨਿਟਾਂ ਵਿਚੋਂ ਨਹੀਂ . ਬਸ ਫਾਇਦਾ ਸਿਰਫ ਇਨਾ ਆਉਂਦਾ ਹੈ ਕਿ ਜੇਕਰ ਤੁਸੀਂ ਮਹੀਨੇ ਵਿੱਚ 300 ਤੋਂ ਘੱਟ ਯੂਨਿਟਾਂ ਖਰਚ ਕਰਦੇ ਹੋ ਤਾਂ ਤੁਹਾਨੂੰ ਘੱਟੋ ਘੱਟ ਖਰਚੇ ਦਾ ਬਿੱਲ ਨਹੀਂ ਆਉਂਦਾ ਪ੍ਰੰਤੂ ਜੋ ਯੂਨਿਟਾਂ ਤੁਸੀਂ ਖਰਚੀਆਂ ਹਨ ਉਹ ਫਰੀ ਵਾਲੀ ਯੂਨਿਟਾਂ ਦੀ ਬਜਾਏ, ਸੋਲਰ ਪੈਨਲ ਦੁਆਰਾ ਬਣਾਈਆਂ ਗਈਆਂ ਯੂਨਿਟਾਂ ਵਿੱਚੋਂ ਕੱਟੀਆਂ ਜਾਂਦੀਆਂ ਹਨ ਧੰਨਵਾਦ ਜੀ
@gulbagbrar2497
@gulbagbrar2497 6 ай бұрын
Good information sir
@SS-ct4hv
@SS-ct4hv 6 ай бұрын
SIR JI🙏 MERE SOLAR PANELA VICH LIKRA BAN GAYIA HAN.... PLEASE🙏 DASON
@sewakmechanical
@sewakmechanical 6 ай бұрын
ਖਰਾਬ ਹੋ ਗਏ
@SS-ct4hv
@SS-ct4hv 6 ай бұрын
@@sewakmechanical SUKRIYA SIR JI💙🙏💙🙏
@gandhifooddrinks6486
@gandhifooddrinks6486 6 ай бұрын
ਸੋਲਰ ਬਿੱਲ ditail
@nachhettersinghrangi3881
@nachhettersinghrangi3881 6 ай бұрын
Tell good dealer in mohali
@yashpalsinghsra3920
@yashpalsinghsra3920 6 ай бұрын
D C crut ta B D U
@KrishnShani
@KrishnShani 6 ай бұрын
@sharamveersingh4387
@sharamveersingh4387 6 ай бұрын
Nice 🙂
@cheemaelectricals120
@cheemaelectricals120 6 ай бұрын
Mppt asha power company dahi love asha power company dahi love. 80ah main khud baith raha hun
@pawandeep.singh.
@pawandeep.singh. 6 ай бұрын
On solar system te 300 unit milu sarkar walo
@cheemaelectricals120
@cheemaelectricals120 6 ай бұрын
Jaya Kishori Lena Ho beta yah kisi ne Lena Ho beta mere naal sampark kar sakta hai
@gurjeetsekhon9849
@gurjeetsekhon9849 6 ай бұрын
Number plz
Who's spending her birthday with Harley Quinn on halloween?#Harley Quinn #joker
01:00
Harley Quinn with the Joker
Рет қаралды 17 МЛН
UFC 308 : Уиттакер VS Чимаев
01:54
Setanta Sports UFC
Рет қаралды 934 М.
the balloon deflated while it was flying #tiktok
00:19
Анастасия Тарасова
Рет қаралды 35 МЛН
3 NEW BUFFALO KHAREED LII waqar bhinder ❤️❤️
29:55
Waqar Bhinder Vlogs
Рет қаралды 31 М.
Who's spending her birthday with Harley Quinn on halloween?#Harley Quinn #joker
01:00
Harley Quinn with the Joker
Рет қаралды 17 МЛН